Prime Focus (2276) || Results from Punjab , ਕਿਸ ਦੀ ਲੀਡਰੀ ਮੁਕਾ ਗਏ ! , ਕਿਸ ਕਿਸ ਨੂੰ ਬਣਾ ਗਏ ?

Поделиться
HTML-код
  • Опубликовано: 5 окт 2024
  • #primeasiatv #primefocus #parmvirbaath #gurpreetsandhawalia #aap #congress #bjp #aappunjab #shiromaniakalidal #2024Indiaelections #election2024news
    Subscribe To Prime Asia TV Canada :- goo.gl/TYnf9u
    Prime Focus (2276) || ਪੰਜਾਬ ਦੇ ਆਏ ਨਤੀਜੇ , ਕਿਸ ਦੀ ਲੀਡਰੀ ਮੁਕਾ ਗਏ ! , ਕਿਸ ਕਿਸ ਨੂੰ ਬਣਾ ਗਏ ?
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 384

  • @daljitsingh7980
    @daljitsingh7980 4 месяца назад +86

    ਖਡੂਰ ਸਾਹਿਬ ਵਾਲਿਆਂ ਨੇ ਤੇ ਫਰੀਦਕੋਟ ਵਾਲਿਆਂ ਨੇ ਸਿੱਖ ਪੰਥ ਦਾ ਮਾਣ ਵਧਾਇਆ ਹੈ 🙏

    • @harpreetkaur5022
      @harpreetkaur5022 4 месяца назад +6

      ਬਹੁਤ ਵਧੀਆ ਕੀਤਾ ਇਹਨਾ ਨੇ 👌👌👍👍👍🙏

    • @daljitsingh7980
      @daljitsingh7980 4 месяца назад

      ​@@harpreetkaur5022🙏🙏

    • @daljitsingh7980
      @daljitsingh7980 4 месяца назад +1

      ​@@harpreetkaur5022🙏🙏

    • @daljitsingh7980
      @daljitsingh7980 4 месяца назад +1

      ​@@harpreetkaur5022🙏🙏

  • @hargurmeetsinghlubana3302
    @hargurmeetsinghlubana3302 4 месяца назад +4

    ਜੇਕਰ ਪੰਜਾਬ ਸਰਕਾਰ ਲੋਕ ਸਭਾ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਪੰਚਾਇਤੀ ਅਤੇ ਨਗਰ ਨਿਗਮ ਦੀਆਂ ਵੋਟਾਂ ਕਰਵਾ ਲੈਂਦੇ ਤਾ ਪਿਕਚਰ ਹੋਰ ਹੁੰਦੀ

  • @gurjantsidhu1708
    @gurjantsidhu1708 4 месяца назад +18

    ਆਪ ਦੇ ਕਈ ਐਮ ਐਲ ਏ ਆਰਾਮ ਪ੍ਰਸਤ ਹੋਕੇ ਸਿਰਫ ਮਾਲ ਸਕ ਰਹੇ ਹਨ ,ਇਕ ਕਾਰਨ ਇਹ ਵੀ ਹੈ,ਤਲਵੰਡੀ ਸਾਬੋ ਤੋਂ❤

  • @makhansingh3002
    @makhansingh3002 4 месяца назад +34

    ਭਾਈ ਸਰਬਜੀਤ ਸਿੰਘ ਖ਼ਾਲਸਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ

  • @ParamjeetRehal
    @ParamjeetRehal 4 месяца назад +44

    ਖਡੂਰ ਸਾਹਿਬ ਵਾਲੀਆ ਨੂੰ ਬਹੁਤ ਬਹੁਤ ਮੁਬਾਰਕ ਆ🎉

  • @SushilKumar-kr6ps
    @SushilKumar-kr6ps 4 месяца назад +8

    ਚਿੱਟਾ ਆਮ ਵਿਕਦਾ ਜੀ ਪੰਜਾਬ ਚ ਜਿਸ ਨਾਲ ਪੰਜਾਬ ਦੇ ਲੋਕ ਬਹੁਤ ਨਰਾਜ਼ ਸਨ ਇਹ ਵੀ ਆਮ ਆਦਮੀ ਪਾਰਟੀ ਦੇ ਹਾਰ ਦਾ ਕਾਰਨ ਹੋ ਸਕਦਾ।🤔

  • @jagdishkaur9755
    @jagdishkaur9755 4 месяца назад +50

    ਕਾਂਗਰਸ ਮਾੜੀ ਨਹੀਂ ਸ਼ਰਤ ਇਹ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਰਗਾ ਨਾ ਹੋਵੇ। ਉਸ ਨੇ ਪੰਜਾਬ ਦਾ ਬੜਾ ਨੁਕਸਾਨ ਕੀਤਾ।

  • @gursahibsingh9735
    @gursahibsingh9735 4 месяца назад +35

    ਆਮ ਆਦਮੀ ਪਾਰਟੀ ਨੇ ਕੰਮ ਤਾਂ ਕੀਤੇ ਪਰ ਆਪਣੇ ਵਰਕਰਾਂ ਦੀ ਕੋਈ ਸਾਰ ਨਹੀਂ ਲਈ ਤੇ ਅਕਾਲੀ ਕਾਂਗਰਸੀ ਆਗੂਆਂ ਨੂੰ ਪਿੰਡਾ ਵਿੱਚ ਪ੍ਰਮੋਟ ਕੀਤਾ ਤੇ ਆਪਣੇ ਵਰਕਰਾਂ ਨੂੰ ਪਿਛਾਂਹ ਕੀਤਾ ਜਿਹੜਾ ਹਾਰਨ ਦਾ ਕਾਰਨ ਬਣਿਆ

    • @gagandeepsingh9637
      @gagandeepsingh9637 4 месяца назад +4

      Eh bilkul sahi gal a Veer gi eda hi hoiya va

    • @gurpreetpreet8438
      @gurpreetpreet8438 4 месяца назад +2

      Nhi Galt parche

    • @gurpreetpreet8438
      @gurpreetpreet8438 4 месяца назад +2

      Nzayg kabje kite

    • @gurpreetpreet8438
      @gurpreetpreet8438 4 месяца назад

      Riswat khori

    • @gursahibsingh9735
      @gursahibsingh9735 4 месяца назад

      @@gurpreetpreet8438 ਵੀਰ ਸਾਡੇ ਮੰਤਰੀ ਨੇ ਨਹੀਂ ਕੀਤੇ ਨਜਾਇਜ਼ ਪਰਚੇ ਹੋਰਾਂ ਦਾ ਮੇਨੂੰ ਪਤਾ ਨਹੀਂ

  • @BalwinderSingh-ms4by
    @BalwinderSingh-ms4by 4 месяца назад +13

    ਅਮ੍ਰਿਤਪਾਲ ਸਿੰਘ ਦੇ ਜਿਤਣ ਤੇ ਖਡੂਰ ਸਾਹਿਬ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਹੋਵੇ,ਸੰਧਾਵਾਲੀਆ ਸਾਹਿਬ ਕੌਣ ਬਣੇਗਾ ਪ੍ਰਧਾਨ ਮੰਤਰੀ।ਤੁਗਲਵਾਲ ਗੁਰਦਾਸਪੁਰ।

  • @SukhwinderSingh-wq5ip
    @SukhwinderSingh-wq5ip 4 месяца назад

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @narinderjitkaur6227
    @narinderjitkaur6227 4 месяца назад +7

    ਖਡੂਰ ਸਾਹਿਬ ਵਾਲਿਆਂ ਨੂੰ ਬਹੁਤ ਬਹੁਤ ਮੁਬਿਰਕਾਂ

  • @DaljitKaur-nl1fr
    @DaljitKaur-nl1fr 4 месяца назад +2

    ਸਿੱਖ ਸੰਗਤਾਂ ਦੀ ਆਨ ਤੇ ਸ਼ਾਨ ਹਨ ਭਾਈ ਸਾਹਿਬ ਚੜਦੀ ਕਲ੍ਹਾ ਰਖੱਣ ਵਾਹਿਗੁਰੂ ਜੀ 🙏🙏🙏🌷🌷🌺🌺🧡🙏

  • @ਝੱਲਾਡਡਵਾਂਵਾਲਾ
    @ਝੱਲਾਡਡਵਾਂਵਾਲਾ 4 месяца назад +5

    ਕੁਝ ਹਲਕਿਆਂ ਦੇ ਲੋਕ ਸਿਆਣੇ ਨੇ ਉਹ ਨਹੀਂ ਚਾਹੁੰਦੇ ਦੋਬਾਰਾ ਜਿਮਨੀ ਚੋਣ ਹੋਵੇ

  • @malkiatsinghparhar608
    @malkiatsinghparhar608 4 месяца назад +1

    ਆਮ ਆਦਮੀ ਪਾਰਟੀ ਨੂੰ ਭਾਵੇਂ ਸੀਟਾਂ ਘੱਟ ਮਿਲੀਆਂ ਪਰ ਹੁਣ ਸੈਂਟਰ ਦੀ ਸਰਕਾਰ ਜੋ ਸਾਜਿਸ਼ਾਂ ਰਚ ਕੇ ਸਰਕਾਰ ਨੂੰ ਪ੍ਰੇਸ਼ਾਨ ਕਰ ਰਹੀ ਸੀ ਤੇ ਪੰਜਾਬ ਦੀ ਆਰਥਿਕ ਸਥਿਤੀ ਨੂੰ ਖਰਾਬ ਕਰ ਰਹੀ ਸੀ ਹੁਣ ਉਸ ਤੋਂ ਨਿਜਾਤ ਮਿਲ ਗਈ।

  • @adv.puneet.malhotra
    @adv.puneet.malhotra 4 месяца назад +22

    ਪੰਜਾਬ ਦੇ ਲੋਕਾਂ ਨੇ ਇਸ ਵਾਰ ਦਸਿਆ ਹੈ ਕਿ ਕਰਪਸ਼ਨ ਦਾ ਜਵਾਬ ਵੋਟਾਂ ਨਾਲ

  • @harjindergrewal4180
    @harjindergrewal4180 4 месяца назад +45

    ਅਕਾਲੀ ਦਲ ਕਿਸੇ ਵੇਲੇ ਏਨਾ ਵੱਡਾ ਬੋਹੜ ਹੁੰਦਾ ਸੀ ਜੋ ਸਾਰੇ ਪੰਜਾਬੀਆਂ ਨੂੰ ਛਾਂ ਕਰਦਾ ਸੀ, ਅੱਜ ਮਸਾਂ ਆਵਦੇ ਟੱਬਰ ਨੂੰ ਨੱਨ੍ਹੀ ਛਾਂ ਕਰਨ ਜੋਗਾ ਹੀ ਰਹਿ ਗਿਆ

    • @rajinderwadhawaa5691
      @rajinderwadhawaa5691 4 месяца назад +5

      ਹੁਣ ਪੰਜਾਬੀਆਂ ਦੇ ਹਾਲ ਦੇਖਿਓ ਕੀ ਹੁੰਦੇ ਅਕਾਲੀ ਹੀ ਸੀ ਜੋ ਪੰਜਾਬ ਦੀ ਰਾਖੀ ਕਰ ਸਕਦੇ

    • @harpreetkaur5022
      @harpreetkaur5022 4 месяца назад +8

      ਇਹਨਾ ਪੰਜਾਬ ਦਾ ਬੇੜਾ ਗਰਕ ਕੀਤਾ

    • @daljitsingh7980
      @daljitsingh7980 4 месяца назад +4

      ​@@rajinderwadhawaa5691ਕੀ ਰਾਖ਼ੀ ਕਰਦੇ ਸੀ

    • @rajinderwadhawaa5691
      @rajinderwadhawaa5691 4 месяца назад +5

      @@daljitsingh7980 ਵਧੀਆ ਗੱਲ ਆ ਜਿਨਾਂ 1 ਜੂਨ ਨੂੰ ਲੱਗ ਲਾ ਲਾ ਮਾਰਿਆ ਸੀ ਓਹ ਹੁਣ ਚੰਗੇ ਹੋ ਗਏ

    • @HarmandeepSingh-e7s
      @HarmandeepSingh-e7s 4 месяца назад

      Koini 2027 ch sarkar banjo

  • @pargatsingh-nf8zm
    @pargatsingh-nf8zm 4 месяца назад +4

    ਬਾਠ ਸਾਹਿਬ ਆਪ ਨੂੰ ਤਿੰਨ ਸੀਟਾਂ ਮਿਲ ਗਈਆ ਸ਼ੁਕਰ ਕਰਨ ਇਹ ਨਿਰੋਲ ਇਮਾਨਦਾਰ ਪਾਰਟੀ ਦੇ ਤੌਰ ਆਈ ਸੀ ਪਰ ਇਹਨਾਂ ਪਹਿਲਾ ਸਾਰਾ ਕੂੜਾ ਕਠਾ ਕੀਤਾ ਸੀ ਰਿਹ ਗਏ ਹੁਣ ਲੈ ਗਏ ਇਹਨਾ ਨੂੰ ਸੀ ਕੇ ਦੂਜਿਆ ਨਾਲੋਂ ਵੱਖਰਾ ਕੰਮ ਕਰਨੇਗੇ ਇਹ ਵੀ ਉਹੀ ਕੰਮ ਕਰਨ ਲੱਗ ਗਏ ਜੋ ਪਹਿਲੇ ਕਰਦੇ ਸੀ ਸੁਖਬੀਰ ਜੇ ਜੂਨ ਮਹੀਨੇ ਨੂੰ ਮੁੱਖ ਰੱਖ ਕੇ ਸ਼ਹੀਦ ਪਰਵਾਰਾਂ ਨੂੰ ਟਿਕਟ ਦੇਦੇ ਤਾ ਬੁਹਤ ਸੀਟਾਂ ਜਿੱਤ ਸਕਦੇ ਸੀ ਸੁਖਬੀਰ ਹੰਕਾਰੀ ਹੈ ਇਹ ਪੰਥਕ ਕੈਂਡੀਡੇਟ ਦੇ ਖਲਾਫ ਹੀ ਬੋਲੀ ਗਏ ਇਸ ਦਾ ਵੀ ਲੋਕਾ ਨੇ ਬੁਰਾ ਮਨਾਈਆ ਹੈ ਬੀਜੇਪੀ ਦੇ ਨਾਲ ਜੋ ਵੀ ਪਾਰਟੀ ਜੁੜੀ ਉਸ ਨੂੰ ਖ਼ਤਮ ਕੀਤਾ ਹੈ ਸੁਖਬੀਰ ਜਿੰਨਾ ਚਿਰ ਕੁਰਸੀ ਨਹੀ ਛਡਦਾ ਇੰਨਾ ਦਾ ਕੁਜ ਨਹੀ ਬਣਨਾ

  • @narinderjitkaur6227
    @narinderjitkaur6227 4 месяца назад +4

    ਫਰੀਦਕੋਟ ਵਾਲਿਆਂ ਨੂੰ ਮੁਬਾਰਕਾਂ

  • @BrotherComputers
    @BrotherComputers 4 месяца назад +14

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ

    • @sukhmindersingh4843
      @sukhmindersingh4843 4 месяца назад

      ਕਿਸਾਨ ਜਥੇਬੰਦੀਆਂ ਸਾਰੀਆਂ ਹੀ ਜ਼ਿੰਦਾਬਾਦ ਹਨ ਜਿਨ੍ਹਾਂ ਨੇ ਭਾਜਪਾ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਆਉਣ ਤੇ ਤਰਕਵਾਦੀ ਵਿਚਾਰਧਾਰਾ ਦੇ ਨਾਲ ਠੋਕ ਕੇ ਸਵਾਲ ਕੀਤੇ ਅਤੇ ਇੰਨਾ ਦਾ ਹੰਕਾਰ ਚਕਨਾਚੂਰ ਕੀਤਾ

  • @daljitsingh7980
    @daljitsingh7980 4 месяца назад +20

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ
    ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @mvl1982
    @mvl1982 4 месяца назад +2

    Sat shri akal Gurpreet Sandhawalia Veer ji te Parmvir Baath Veer Ji

  • @User-m2y4t
    @User-m2y4t 4 месяца назад +31

    ਹੁਣ ਪਾਰਟੀਆਂ ਸੋਚ ਸਮਝ ਕੇ ਚੋਣ ਮੈਨੀਫੈਸਟੋ ਬਣਾਇਆ ਕਰਨਗੀਆਂ, ਕਿਉਂਕਿ ਲੋਕ ਹੁਣ ਲੀਡਰਾਂ ਦੇ ਕੀਤੇ ਵਾਅਦਿਆਂ ਨੂੰ ਭੁੱਲਦੇ ਨਹੀਂ।

  • @kavisharhardeepsinghvairon5841
    @kavisharhardeepsinghvairon5841 4 месяца назад +5

    ਮਾਇਆਵਤੀ ਦਾ ਫੈਸਲਾ ਬਹੁਤ ਗਲਤ।

  • @satwantsidhu9967
    @satwantsidhu9967 4 месяца назад +9

    ਸੰਧਾਵਾਲੀਆ ਸਾਹਬ ਤੇ ਬਾਠ ਸਾਹਬ ਜੀ ਸਤਿ ਸ੍ਰੀ ਅਕਾਲ ਜੀ ਸੰਧਾਵਾਲੀਆ ਸਾਹਬ ਲੋਕਾ ਨੇ ਝਾੜੂ ਵਾਲਿਆ ਦੀ ਸਰਕਾਰ ਇਹ ਸੋਚ ਬਣਾਈ ਸੀ ਕੇ VVIP ਕਲਚਰਲ ਤੋਂ ਛੂਟਕਾਰਾ ਮਿਲੇਗਾ ਉਹ ਵੀ ਨਹੀ ਮਿਲਿਆ ਮਾਨ ਸਰਕਾਰ ਦੇ ਛੋਟੇ ਲੀਡਰ ਤੋ ਲੈ ਕੇ ਵੱਡੇ ਲੀਡਰਾ ਨੇ ਰੇਤਾ ਦਾ ਕਾਰੋਬਾਰ ਵਿੱਚ ਪੈ ਗਏ ਤੇ ਭ੍ਰਿਸ਼ਟਾਚਾਰ ਹੋ ਰਿਹਾ ਲੋਕ ਮੁਫ਼ਤ ਨਹੀ ਚਾਹੁੰਦੇ ਇਹਨਾਂ ਨੇ ਰੋਡਵੇਜ, ਬਿਜਲੀ ਬੋਰਡ ਖਤਮ ਕਰ ਦਿੱਤੇ ਇਸ ਵਾਰ ਲੋਕਾ ਨੇ ਝਾੜੂ ਤੋ ਮਾਂਜਾ ਬਣਾ ਕੇ ਖਿਲਾਰ ਦਿੱਤਾ

  • @gurnamNagra1419
    @gurnamNagra1419 4 месяца назад +9

    ਕਿਕਲੀ ਕਲੀਰ ਦੀ ਹੋਈ ਇੱਜਤ ਲੀਰੋ ਲੀਰ ਜੀ ਮੱਖੀ ਉਡਾ ਦਿੱਤੀ ਪਿੰਡੇ ਤੋਂ ਸੀਟ ਕੱਢਤੀ ਬਠਿੰਡੇ ਤੋਂ

    • @sidhukattadfans8821
      @sidhukattadfans8821 4 месяца назад +1

      Sari party da jor laaake ikko seat kadhi gyi ae😂
      Hor kise seat te second te v ni aaye bjp naalon v piche rehgyi akali dal sharm karlo badal aan ne maanjke rkhta akali dal nu
      Badal bhajao akali dal bachao

  • @aartibala2312
    @aartibala2312 4 месяца назад +3

    ਬੇਰੁਜਗਾਰ b.ed tet pass da kuj nai kita ਸਾਡੀਆਂ ਪੋਸਟਾਂ ਨਹੀਂ ਕਢੀਆਂ ਅਸੀਂ ਬਦਲਾ ਲੈ ਲਿਆ

  • @KahlonSaab_751
    @KahlonSaab_751 4 месяца назад +2

    ਨਸ਼ੇ ਨੇ ਲੱਕ ਤੋੜ ਦਿੱਤਾ ਪੰਜਾਬ ਦਾ
    ਕਰੱਪਸ਼ਨ ਪਹਿਲਾਂ ਨਾਲੋਂ ਵੀ ਜ਼ਿਆਦਾ
    ਕੰਮ ਕਾਰ ਕੋਈ ਨਹੀਂ ਸਭ ਬਾਹਰ ਨੂੰ ਭੱਜ ਰਹੇ ਏਹ ਕਹਿੰਦੇ ਸੀ ਆਈਲੈਟਸ ਸੈਂਟਰ ਹੀ ਬੰਦ ਕਰ ਦੇਣੇ ਏਥੇ ਰੋਜ਼ਗਾਰ ਪੈਦਾ ਕਰਾਗੇ ਗੋਰੇ ਵੀ ਏਥੇ ਆਉਣਗੇ
    ਹਸਪਤਾਲ਼ ਚ ਕੋਈ ਟੈਸਟ ਨਹੀਂ ਕੋਈ ਦਵਾਈ ਨਹੀਂ
    ਨਿੱਜੀ ਸਕੂਲਾਂ ਦੀਆਂ ਓਹੀ ਮਨਮਾਨੀਆਂ , ਮਰਜ਼ੀ ਦੀਆਂ ਫੀਸਾਂ ਤੇ ਹਰ ਸਾਲ ਦਾਖ਼ਲੇ ਦੇ ਨਾਂ ਤੇ ਹਜ਼ਾਰਾਂ ਦੀ ਲੁੱਟ, ਕਿੱਥੇ ਆ ਦਿੱਲੀ ਮਾਡਲ?
    ਸਭ ਅਕਾਲੀਆ ਦੇ ਟਾਈਮ ਮੌਜਾਂ ਲੈਣ ਵਾਲੇ ਹੁਣ ਆਮ ਆਦਮੀ ਦੇ ਆਗੂ ਬਣ ਗਏ ਪਿੰਡਾਂ ਵਿੱਚ, ਕੀ ਹੁਣ ਆਮ ਆਦਮੀ ਪਾਰਟੀ ਚ ਆ ਕੇ ਓਹ ਦੁੱਧ ਧੋਤੇ ਹੋ ਗਏ ?

  • @Bsm275
    @Bsm275 4 месяца назад +3

    ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ, ਪੰਚਾਇਤੀ ਚੋਣਾਂ ਸਿਰ ਤੇ ਹਨ ਇਹਨਾਂ ਵਾਰੇ ਕੀ ਕਹਿਣਾ ਸੰਧਾਵਾਲਿਆਂ ਵੀਰ ਜੀ

  • @gurbhindersandhu8654
    @gurbhindersandhu8654 4 месяца назад +2

    ਬਹੁਤ ਵਧੀਆ ਗੱਲ ਬਾਤ ਕਰਨ ਦਾ ਤਰੀਕਾ ਹੈ ਜੀ

  • @Harjinderbrar-j2e
    @Harjinderbrar-j2e 4 месяца назад

    ਬਾਈ ਜੀਉ ਇਸ ਵਾਰ ਭਾਜਪਾ ਨੂੰ ਕਿਸਾਨਾਂ ਨਾਲ ਬਹੁਤ ਹੀ ਧੱਕੇਸ਼ਾਹੀ ਕਰਨ ਦੇ ਬਾਵਜੂਦ ਬਹੁਤ ਘੱਟ ਸੀਟਾਂ ਹਾਸਲ ਹੋਈਆਂ ਹਨ।ਪਰ ਕੱਲ੍ਹ ਸ਼ਾਮ ਤੱਕ ਖਾਸ ਕਰ ਲਖੀਮਪੁਰ ਵਾਲੀ ਸੀਟ ਤੋਂ ਨਿਕਲੇ ਚੋਣ ਨਤੀਜੇ ਨੂੰ ਸੁਣ ਕੇ ਦੇਸ਼ ਦੇ ਸਾਰਿਆਂ ਹੀ ਕਿਸਾਨਾਂ ਦੇ ਮਨਾਂ ਵਿੱਚ ਬਹੁਤ ਖੁਸ਼ੀ ਹੋਈ ਹੈ।
    ਧੰਨਵਾਦ ਜੀਉ।

  • @narinderpalsingh9691
    @narinderpalsingh9691 4 месяца назад +16

    ਰੇਤ ,ਨਸ਼ਾ ,1000 ਰੁਪਏ ਦਲ ਬਦਲੀ ਹਾਰ ਦਾ ਕਾਰਨ

  • @BalkarSingh-ko2qy
    @BalkarSingh-ko2qy 4 месяца назад +4

    ਆਮ ਆਦਮੀ ਪਾਰਟੀ ਦੀਆ ਜੜ੍ਹਾਂ ਵਿੱਚ ਨਸ਼ਾ ਮਾਫੀਆ ਰੇਤ ਮਾਫੀਆ ਕੁਰਪਸ਼ਨ ਕੁੱਸ਼ mal ਦੀਆਂ ਗਲਤੀਆਂ 13=00ਤੋਂ 3ਤੇ ਬੜ੍ਹੀ ਮੁਸ਼ਕਲ ਨਾਲ ਆਇਆ ਜੀ ਅਜੇ ਵੀ ਸਮਜਣ ਦਾ ਮੌਕਾ ਮਿਲਿਆ ਹੈ ਜੀ ਕਿੱਥੇ 92ਕਿੱਥੇ 3ਜਾਗੋ ਜਾਗੋ ਜਾਗੋ

  • @BalramDhaliwal-rb7no
    @BalramDhaliwal-rb7no 4 месяца назад +3

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤😂

  • @HarpreetSingh-nd4el
    @HarpreetSingh-nd4el 4 месяца назад +9

    62 ਸਾਬ ਜੀ ਚਿੱਟਾ ਲੇ ਗਿਆ

  • @jasantoor5038
    @jasantoor5038 4 месяца назад +14

    ਪੰਜਾਬ ਵਿੱਚ ਭਾਜਪਾ ਨੂੰ ਸ਼ਹਿਰੀ ਅਤੇ ਸਿਰਸੇ ਵਾਲੀ ਵੋਟ ਪੈ ਗੲਈ

    • @gagandeepsingh9637
      @gagandeepsingh9637 4 месяца назад

      Hanji eda hi hoiya ehi lok bajpa nu support krde

    • @harkomalkaur2050
      @harkomalkaur2050 4 месяца назад

      Sahrian ny nhai pai

    • @harkomalkaur2050
      @harkomalkaur2050 4 месяца назад +3

      Asi kisan dy bachy ha

    • @avtarsingh4870
      @avtarsingh4870 4 месяца назад +2

      Pr sirse wala jis de haq ch bhugtda a oho party haar di hi haardi hai 😢

    • @RandhawaPB46
      @RandhawaPB46 4 месяца назад

      khadur sahib ch kehra dera..? jithe 50 60 najar vote la gye bjp...othe bai sc vote pye sari bjp nu punjab ch sc vote bht pye a Sehri vote vi hagi par thalre tabke ne bjp nu vote pye. a... asr chi 250k vota la gye bjp oh dharmik te khadur sahib vi panthak area pure

  • @naharsingh-fv6fv
    @naharsingh-fv6fv 4 месяца назад +1

    ਆਮ ਆਦਮੀ ਪਾਰਟੀ ਦੇ ਉਮੀਦਵਾਰ ਖੁਡੀਆਂ ਜੀ ਦਾ ਹਾਰਨਾ ਬਹੁਤ ਦੁੱਖ ਦੀ ਗੱਲ ਹੈ।

    • @KahlonSaab_751
      @KahlonSaab_751 4 месяца назад

      Acha g ..... Roti Pani shako eh kmm chlda rehna

  • @ashokghera8810
    @ashokghera8810 4 месяца назад +4

    ਸੰਦਾਵਾਲੀਆ ਅਤੇ ਬਾਠ ਭਰਾ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਜੀ

  • @navjitkuar1516
    @navjitkuar1516 4 месяца назад +9

    ਆਪ ਨੇ 600 ਯੂਨਿਟ ਮਾਮਲੇ ਚ ਜਰਨਲ ਨੂੰ ਅਨਦੇਖਾ ਕੀਤਾ,,,,ਜੇ 601 ਵੀ ਹੋ ਗਿਆ ਤਾ ਕੋਈ ਵੀ ਮੁਆਫ਼ੀ ਨਹੀਂ,,,,

    • @ravindergill8228
      @ravindergill8228 4 месяца назад

      hun sare punjab nu kitho de den free bijli

    • @KahlonSaab_751
      @KahlonSaab_751 4 месяца назад

      ​@@ravindergill8228 ਸਸਤੀ ਕਰ ਦੇਣ ਫਰੀ ਨਾਲੋਂ ਕਿਤੇ ਜ਼ਿਆਦਾ ਵਧੀਆ 1-2 ਰੁਪਏ ਯੂਨਿਟ ਕਰ ਦੇਣ ਤਾਂ ਬਿਜਲੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵੀ ਦਿੱਤੀਆਂ ਜਾਣ ਤੇ ਬਿਜਲੀ ਵਿਭਾਗ ਘਾਟੇ ਵਿੱਚ ਵੀ ਨਾਂ ਰਹੇ ।

  • @khindipakhi5346
    @khindipakhi5346 4 месяца назад +2

    ਬੁਢਾਪਾ ਪੈਨਸ਼ਨ ਤੇ ਹਜ਼ਾਰ ਰੁਪਏ ਲੇਡੀਜ਼ ਨੂੰ ਲਾਗੂ ਕਰ ਦਿੰਦੇ ਤਾਂ ਆਮ ਆਦਮੀ ਵਧੀਆ ਢੰਗ ਨਾਲ ਜਿੱਤ ਜਾਣੇਂ ਸੀ

  • @kalyansinghdhindsa5904
    @kalyansinghdhindsa5904 4 месяца назад +2

    9 ਪਿੰਡਾ ਵਿਚ ਪਤਾ ਕਰਨ ਨਾਲ ਆਪ ਪਾਰਟੀ ਦੀ ਵੋਟ ਘਟਣ ਦਾ ਕਾਰਨ ਪਿੰਡਾ ਵਿਚ ਕਣਕ ਸਹੀ ਸਮੇ ਤੇ ਨਾ ਆਉਣ ਕਾਰਨ ਅਤੇ ਘਟਾ ਦੈਣੀ ਹੀ ਸਮਝਿਆ ਹੈ

  • @bajwasimar2933
    @bajwasimar2933 4 месяца назад +1

    ਦਿੱਲੀ ਵਾਲਿਆਂ ਦਾ ਨਾਮ ਜੁਪਣਾ ਬੰਦ ਕਰਨ ਲਾਲੇ ਦਾ ਗੁਣ ਗਾਉਣੇ ਬੰਦ ਕਰਨ

  • @harjindergrewal4180
    @harjindergrewal4180 4 месяца назад +5

    ਜਨਾਦੇਸ਼ ਇਹ ਕਹਿੰਦਾ ਕਿ ਮੋਦੀ ਸਾਬ ਸਰਕਾਰ ਤੁਸੀਂ ਚਲਾਓ ਪਰ ਕੋਈ ਫੈਸਲਾ ਲੈਣ ਵੇਲੇ ਕਿਸੇ ਨਾਲ ਸਲਾਹ ਮਸ਼ਵਿਰਾ ਜਰੂਰ ਕਰੋ. ਇਹ ਨਹੀਂ ਕਿ ਕਿਸੇ ਦਿਨ ਮੂੰਹ ਉਠਾ ਕੇ ਹੁਕਮ ਚਾੜਤਾ ਕਿ ਅੱਜ ਤੋਂ 500 ਦੇ ਨੋਟ ਬੰਦ. ਜਾਂ ਅੱਜ ਤੋਂ ਜੀਐੱਸਟੀ 20 ਪਰਸੈਂਟ.

    • @ksingharora
      @ksingharora 4 месяца назад

      Bilkul shi farmaya ha..
      J is vaar v Modi clear majority vich aa janda tan Modi Dictator ho jana c.
      Voter ne ohde upar vishwas v jtaya ha pr duje paase Lagam v kasi ha.

  • @GurmukhSingh-mz5it
    @GurmukhSingh-mz5it 4 месяца назад +12

    ਰੇਤ ਨਸਾਂ ਬੇਅਦਬੀ ਲੈ ਬੈਠ ਗਿਆ ਪਾਰਟੀ ਨੂੰ

  • @ruplalsehgal1117
    @ruplalsehgal1117 4 месяца назад +43

    ਮਾਨ ਸਾਹਿਬ ਲੋਕ ਮੂਰਖ ਨਹੀਂ ਕੰਮ ਕਰੋ ਲੋਕਾਂ ਨੂੰ ਜ਼ੁਮਲਿਆ ਨਾਲ ਨਹੀਂ ਜਿਤਿਆ ਜਾ ਸਕਦਾ

    • @a.k5916
      @a.k5916 4 месяца назад +8

      Amritpal ne ki kmm kita?

    • @HarvinderSingh-vl5qh
      @HarvinderSingh-vl5qh 4 месяца назад +3

      Bhagwant Mann sabb Punjab de loka nu gulami pasand ha Congress, khali dal di ki lod ha loka lyi rst din kam karan di j Bina kam kitey Congress, khali dal jit sakda

    • @dhillondairyfarm5202
      @dhillondairyfarm5202 4 месяца назад

      ​Tenu ni pta@@a.k5916

  • @kambojamit5925
    @kambojamit5925 4 месяца назад +6

    ਲੋਕ ਹੈਰਾਨ ਨਹੀਂ ਹੋਏ,ਮੀਡਿਆ ਵਾਲੇ ਹੈਰਾਨ ਹੋਏ ਆ।ਜੋਰ ਤਾਂ ਬਹੁਤ ਲਾਯਾ ਸੀ bjp ਨੂੰ ਛੱਡ ਬਾਕੀ ਸਭ ਨੂੰ ਰਗੜ ਦੇ ਸੀ,ਖਾਸ ਕਰ ਕਾਂਗਰਸ ਨੂੰ😂

  • @jagtargill-rc4gy
    @jagtargill-rc4gy 4 месяца назад +4

    Very good bath shiab and sindawala shiab ji thanks

  • @sarbjitsingh600
    @sarbjitsingh600 4 месяца назад +3

    Aajo bhai saab ji waiting. Satshiriakal

  • @sikandersamra1259
    @sikandersamra1259 4 месяца назад

    ਪੰਜਾਬੀਓ ਬਹੁਤ ਵਧੀਆ ਰਿਜ਼ਲਟ ਕੱਢਿਆ ਤੁਸੀ

  • @gurmatsedhan3852
    @gurmatsedhan3852 4 месяца назад

    ਐਗਜਿਟ ਪੋਲ ਬਾਰੇ ਤੁਸੀਂ ਠੀਕ ਕਹਿ ਰਹੇ ਹੈ।ਪਰ ਬੜੀ ਹੈਰਾਨੀ ਦੀ ਗੱਲ ਹੋਈ ਜਦੋਂ ਪੰਨੂੰ ਜੀ ਨੂੰ ਮੈਂ ਸੁਣਿਆ,ਉਹ ਇਸ ਪੋਲ ਨੂੰ ਟੇਡੇ ਢੰਗ ਨਾਲ ਠੋਕ ਵਜ ਕੇ ਸਹੀ ਕਹਿ ਰਹੇ ਸਨ। ਸਮਝ ਤੋਂ ਬਾਹਰ ਹੈ ਉਹ ਵੀ ਭਾਰਤੀ ਮੀਡੀਆ ਦੇ ਇੱਕ ਲਸ਼ਕਰ ਦੇ ਪ੍ਰਭਾਵ ਹੇਠ ਆ ਗਏ?

  • @banarsidass3604
    @banarsidass3604 4 месяца назад +1

    ਆਪ ਪਾਰਟੀ ਦੀ ਬੁਰੀ ਤਰਾਂ ਹੋਈ ਹਾਰ ਤੋ ਮੁੱਖ ਮੰਤਰੀ ਜੀ ਨੂੰ ਸਬਕ ਸਿਖਦੇ ਹੋੲੇ ਪੰਜਾਬ ਵਿਚੋਂ ਸਭਤੋ ਵੱਡੀ ਸਮਸਿਆ ਜੋ ਨਸ਼ੇ ਦੀ ਹੈ ਇਸ ਨੂੰ ਖਤਮ ਕਰਨ ਲਈ ਤੇ ਦਿਨ ਦਿਹਾੜੇ ਹੋ ਰਹੀਆਂ ਲੁੱਟਾ ਖੋਹਾਂ ਚੋਰੀਆਂ ਤੇ ਗੁੰਡਾਗਰਦੀ ਨੂੰ ਜੇ ਖਤਮ ਕਰ ਦਿਤਾ ,ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾ ਦਿਵਾ ਦਿਤੀਆਂ ਤਾਂ 2027 ਦੀਆਂ ਚੋਣਾ ਵਿਚ ਲੋਕ ਫੇਰ ਇਸ ਨੂੰ ਜਿਤਾ ਸਕਦੇ ਹਨ

  • @rachhpalsinghuppal3059
    @rachhpalsinghuppal3059 4 месяца назад +9

    ਆਪ ਦੇ ਹਾਰਣ ਦਾ ਮੁੱਖ ਕਾਰਨ ਮੁਲਾਜ਼ਮਾਂ ਵਿਰੋਧੀ ਵਤੀਰਾ ਆ। ਪੁਰਾਣੀ ਪੈਨਸ਼ਨ ਲਾਗੂ ਨਹੀਂ ਕੀਤੀ। ਡੀ ਏ ਨੀ ਦਿੱਤਾ।

    • @naharsingh-fv6fv
      @naharsingh-fv6fv 4 месяца назад

      ਵਾਅਦਾ ਕਰਕੇ ਔਰਤਾਂ ਨੂੰ ਇਕ ਹਜ਼ਾਰ ਰੁਪਏ ਨਹੀਂ ਦਿੱੱਤੇੱ

  • @DeepGill-wg2ur
    @DeepGill-wg2ur 4 месяца назад +3

    ਵੋਟਾਂ ਦੇ ਨਤੀਜੇ ਬਾਅਦ ਕੋਟ ਲਾਹ ਦਿੱਤੇ 😁😁

  • @gurmeetkaur9188
    @gurmeetkaur9188 4 месяца назад

    ਸਤਿ ਸ਼੍ਰੀ ਆਕਾਲ ਜੀ ਪ੍ਰਾਇਮ ਏਸ਼ੀਆ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਸੰਗਰੂਰ ਤੋਂ ਜੀ

  • @VickySharma-hl9vq
    @VickySharma-hl9vq 4 месяца назад +2

    Aap ki news perfect hai

  • @BalkarSingh-ko2qy
    @BalkarSingh-ko2qy 4 месяца назад +2

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪ੍ਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @ranjitsinghmalhi8048
    @ranjitsinghmalhi8048 4 месяца назад +6

    13 ਚ ਨਾਂ ਸਹੀ ਤਿੰਨਾਂ ਚ ਤਾਂ ਹੈਗੇਂ ਆ

  • @rachhpalmatharoo8998
    @rachhpalmatharoo8998 4 месяца назад +9

    ਸਿੱਲੀ ਸਿੱਲੀ ਹਵਾ ਨੂੰ ਕਿੰਨੀਆਂ ਵੋਟਾਂ ਪਈਆਂ ?

  • @gurmukhsingh5878
    @gurmukhsingh5878 4 месяца назад

    ਇਸ ਕਰਕੇ ਲੋਕਾਂ ਨੇ ਕਿੜ ਕਡੀ। ਭਗਵੰਤ ਮਾਨ ਜੀ ਬਹੁਤ ਵਡੀ ਗਲਤੀ ਕਰ ਗੲਏ ਸਨ।

  • @JiJanab-u6m
    @JiJanab-u6m 4 месяца назад +6

    Love from California 🇺🇸🇺🇸

  • @ajaibsinghdhillon6797
    @ajaibsinghdhillon6797 4 месяца назад +40

    ਮੋਦੀ 238 ਸੀਟਾਂ ਹੀ ਲਜਾ ਸਕਿਆ ਮੋਦੀ ਦਾ ਪਰਧਾਨ ਮੰਤਰੀ ਬਨਣਾ ਔਖਾ ਹੈ

    • @ChardaPunjab-p6e
      @ChardaPunjab-p6e 4 месяца назад +2

      240 ਲੈ ਗਿਆ ਵੀਰ।

    • @TarsemVerma-q4z
      @TarsemVerma-q4z 4 месяца назад +2

      Kon kehnda k Modi pm nahi banuga

    • @AmanBatth-by8ih
      @AmanBatth-by8ih 4 месяца назад

      ਔਔਔਔਔਔਔਔਔਔਔਔਔਔਔ ਪਏ ਗਏ ਨੇ​@@ChardaPunjab-p6e

  • @satwantsidhu9967
    @satwantsidhu9967 4 месяца назад +6

    ਸੰਧਾਵਾਲੀਆ ਸਾਹਬ ਪਹਿਲੇ ਲੀਡਰਾ ਵਾਂਗ ਕੰਮ ਕਰ ਰਹੇ ਹਨ VVIP ਕਲਚਰਲ ਗੰਨਮੈਨ ਰੋਡ ਸੋ ਤੋ ਲੋਟ ਤੰਗ ਸੀ

  • @jasmitterdeol6593
    @jasmitterdeol6593 4 месяца назад

    ਸਤਿ ਸ੍ਰੀ ਅਕਾਲ ਜੀ ਅਕਾਲੀ ਦਲ ਨੂੰ ਪੁਛੋ ਕਿ ਸੁੱਚਾ ਸਿੰਘ ਛੋਟੇਪੁਰ ਕਿਥੇ ਹਨ।ਇਸ ਲੈਕਸਨ ਵਿਚ ਨਜਰ ਕਿਉ ਨਹੀ ਆਏ।

  • @KulwinderSingh-gn4uv
    @KulwinderSingh-gn4uv 4 месяца назад

    ਸਤਿ ਸ਼੍ਰੀ ਅਕਾਲ ਜੀ ਬਾਈ ਜੀ
    ..... ਸਿਆਣਿਆਂ ਦੇ ਕਹਿਣ ਵਾਂਗੂੰ ਆਨੇਂ ਵਾਲ਼ੀ ਥਾਂ ਵਿਖਾਈਏ ਲੋਕਾਂ ਨੇ ਹੰਕਾਰਿਆ ਹੋਇਆਂ ਨੂੰ,,, ਅਗਾਂਹ ਨੂੰ ਜੇ ਅਕਲ ਹੋਈ ਲੋਕ ਭਲਾਈ ਦੇ ਕੰਮ ਕਰਨਗੇ ਇਹ ਲੀਡਰ

  • @SikandersinghSikandersin-fp6bm
    @SikandersinghSikandersin-fp6bm 4 месяца назад +3

    ਨੋਟ ਕਰਨਾ ਜੀ ਗਿੱਲ ਹਲਕੇ ਵਿੱਚ ਜੀਵਨ ਸੰਗੋਵਾਲੀਆ ਨੇ ਸ਼ਕਲ ਨਹੀਂ ਵਿਖਾਈ ਭਾਲਦੇ ਨੇ ਵੋਟਾਂ

  • @gurbajsingh4859
    @gurbajsingh4859 4 месяца назад +13

    ਕਿੱਕਲੀ ਕਲੀਰ ਦੀ ਇੱਜ਼ਤ ਹੋਗੀ ਲੀਰੋ ਲੀਰ ਜੀ
    ਮੱਖੀ ਉਡੀ ਨਹੀਂ ਪਿੰਡੇ ਤੋਂ ਸੀਟ ਨਿਕਲਗੀ ਬਠਿੰਡੇ

    • @Jatt673
      @Jatt673 4 месяца назад

      😂😂😂😂

  • @malwindersingh1218
    @malwindersingh1218 4 месяца назад

    Kal bahut vadiya program kitta c .. best of luck and god bless ❤

  • @jassvlogs2380
    @jassvlogs2380 4 месяца назад

    ਕੋਈ ਗੱਲ ਅਗਲੀ ਵਾਰੀ ਭਾਰਤੀ ਜਨਤਾ ਪਾਰਟੀ ਖ਼ਤਮ ਹੋ ਜਾਵੇਗੀ

  • @GurmukhSingh-mz5it
    @GurmukhSingh-mz5it 4 месяца назад +5

    ਕਿਕਲੀ ਕਰੀਰ ਦੀ ਤਿਨ ਅਗਿਓ ਕਟ ਦੇਵੋ ਇਕ ਵੀਰ ਜੀ

  • @sandeepbhatiwal6468
    @sandeepbhatiwal6468 4 месяца назад +3

    Waheguru ji

  • @SukhwinderSingh-nk2ec
    @SukhwinderSingh-nk2ec 4 месяца назад +4

    ਲੋਕ ਸਮਝ ਗਏ ਚੁਟਕਲਿਆਂ ਨਾਲ ਸਹੂਲਤਾਂ ਨਹੀਂ ਮਿਲਣੀਆਂ

  • @Rubal-q9l
    @Rubal-q9l 4 месяца назад +2

    Sandhawalia ji tan poore thake lagde ne
    Akhan dsdia ne
    Salute a dove veeran nu

  • @sukhjitsingh2718
    @sukhjitsingh2718 4 месяца назад

    Sat Siri Akal to all the Prime Asia family members. You guys are best. Very nice program. Keep it up!

  • @RajinderSingh-sd5ew
    @RajinderSingh-sd5ew 4 месяца назад

    ਸੰਧਾਂਵਾਲੀਆਂ ਸਾਹਿਬ ਬਾਠ ਸਾਹਿਬ ਸਤ ਸ੍ਰੀਅਕਾਲ ਜੀ

  • @gurimangat2636
    @gurimangat2636 4 месяца назад +2

    SAT SHRI AKAL JI SARYAN NU 🙏 ❤❤

  • @sukhwindersidhu9105
    @sukhwindersidhu9105 4 месяца назад

    ਵੀਰ ਜੀ ਅਸਲ ਵਿੱਚ ਭਾਜਪਾ ਦੇ ਵੋਟ ਬੈਂਕ ਵਧਣ ਦੇ ਕਾਰਨ ਇਹ ਹਨ ਕਿ ਇੱਕ ਫਿਰੋਜ਼ਪੁਰ ਅਤੇ ਲੁਧਿਆਣਾ ਵਾਲਾ ਉਮੀਦਵਾਰ ਕਾਂਗਰਸ ਪਾਰਟੀ ਵਿੱਚੋਂ ਸੀ । ਲੁਧਿਆਣੇ ਵਾਲਾ ਬਿੱਟੂ ਤਾਂ ਕਾਂਗਰਸ ਪਾਰਟੀ ਦਾ ਮੌਜੂਦਾ ਐਮ ਪੀ ਹੈ, ਇਸ ਕਰਕੇ ਕਾਂਗਰਸ ਪਾਰਟੀ ਦਾ ਵੋਟ ਬੈਂਕ ਭਾਜਪਾ ਵਿੱਚ ਗਿਆ ਹੈ ਪਰ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਇਹ ਵੋਟ ਬੈਂਕ ਵਾਪਸ ਕਾਂਗਰਸ ਪਾਰਟੀ ਵੱਲ ਮੁੜ ਆਵੇਗਾ ਪਾਰਟੀ ਦਾ ਵੋਟ ਬੈਂਕ ਭਾਜਪਾ

  • @hansraj5874
    @hansraj5874 4 месяца назад

    Hans Raj Didargarh ਬਾਠ ਜੀ ਤੇ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ

  • @ksingharora
    @ksingharora 4 месяца назад

    Prime asia da analysis bhot hi uche padr da honda ha.
    MUBARANKA TUHADI PTRKARITA NU.
    ❤❤

  • @ParamjitSingh-zd5mu
    @ParamjitSingh-zd5mu 4 месяца назад

    ਹਲਕਾ ਪੂਰਬੀ asr ਮੈਡਮ ਜੀਵਨ ਜੋਤ ਕੋਰ mla ਕਿਸੇ ਵੋਟਰ ਦੀ ਨਹੀਂ ਸੁਣਦੀ ਨਾ ਹੀ ਕੁਲਦੀਪ ਸਿੰਘ ਧਾਲੀਵਾਲ ਨੂੰ ਵੋਟਾਂ ਪਾਉਣ ਲਈ ਅਪਣੇ ਹਲਕੇ ਵਿਚ ਨਹੀਂ ਗਈ ਵੋਟਰਾਂ ਦੇ ਕੰਮ ਕੀਤੇ ਹੋਣ ਤਾਂ ਬਾਹਰ ਨਿਕਲਦੀ ਵਾਰਡ ਨੰਬਰ 23,24,25,26,27,28 ਪੀਣ ਵਾਲੇ ਪਾਣੀ ਵਿਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਬੀਬੀ ਵਿਧਾਨ ਸਭਾ ਵਿਚ ਵੀ ਨਹੀਂ ਬੋਲੀ ਇਥੋ aap ਦੇ ਵੋਟਰ bjp ਨਾਲ਼ ਜੁੜ ਗਏ ਹਨ ਜੋ ਇਸ ਇਲਾਕੇ ਵਿਚ ਸੱਭ ਤੋਂ ਵੱਧ ਵੋਟਾਂ bjp ਪਾਈਆਂ ਹਨ ਕੰਮ ਨਹੀਂ ਤੇ ਵੋਟ ਨਹੀਂ

  • @SewaSingh-rn3ll
    @SewaSingh-rn3ll 4 месяца назад

    ਪੰਜਾਬ ਵਿੱਚ 2027 ਦੇ ਇਲੈਕਸ਼ਨ ਵਿੱਚ ਵੀ ਆਦਮੀ ਪਾਰਟੀ ਸਰਕਾਰ ਨਹੀਂ ਬਣਾ ਸਕੇਗੀ ਇਉਂ ਕੇ ਕਹਿਣੀ ਅਤੇ ਕਰਨੀ ਵਿੱਚ ਬੌਹਤ ਵੱਡਾ ਫ਼ਰਕ ਆ ♥️♥️ ਸੇਵਾ ਸਿੰਘ ਅੰਮ੍ਰਿਤਸਰ ਤੋਂ

  • @jaspalsharma999
    @jaspalsharma999 4 месяца назад

    ਮੁਲਾਜ਼ਮਾਂ ਨਾਲ ਹਰ ਵਾਰੀ ਮੀਟਿੰਗ ਦੇ ਭੱਜਣ ਨਾਲ ਵੋਟਾਂ ਨਹੀਂ ਪੈਂਦੀ ਮੰਗਾਂ ਪੂਰੀਆਂ ਕਰਨ ਨਾਲ ਵੋਟਾਂ ਪੈਂਦੀਆਂ ਨੇ

  • @amarjit6790
    @amarjit6790 4 месяца назад +3

    ਸਤਿ ਸ੍ਰੀ ਅਕਾਲ ਜੀ।ਆਮ ਪਾਰਟੀ ਦੇ ਖਿਲਾਫ ਮੁਲਾਜਮ ਵਰਗ ਦਾ ੱਗੱਸਾੱ ਲੈ ਬੈਠਿਆ।

  • @JatinderSingh-rf4kg
    @JatinderSingh-rf4kg 4 месяца назад

    ਆਮ ਆਦਮੀ ਪਾਰਟੀ ਨੇ ਪਿੰਡਾਂ ਵਿੱਚ ਕੋਈ ਕੰਮ ਨਹੀਂ ਕੀਤਾ ਅੱਜ ਵੀ ਡੀਪੂ ਵਾਲੇ ਆਪਣੇ ਮਨ ਮਰਜ਼ੀ ਕਰਦੇ ਹਨ ਗਰੀਬ ਲੋਕਾਂ ਦੇ ਕਿੰਨੇ ਕੁ ਕਾਰਡ ਕੱਟੇ ਗਏ ਗਲੀਆਂ ਨਾਲੀਆਂ ਤੇ ਛੱਪੜਾਂ ਦਾ ਬਹੁਤ ਬੁਰਾ ਹਾਲ ਆ ਫੈਕਟਰੀਆਂ ਵਿੱਚ ਕੰਮ ਕਰ ਰਹੇ ਮਜ਼ਦੂਰਾਂ ਦੀ ਤਨਖਾਹ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਦੋ ਸਾਲਾਂ ਵਿੱਚ ਇਹਨਾਂ ਦੇ ਐਮਐਲਏ ਅਰਮਾਨ ਫਰਮਾ ਰਹੇ ਹਨ

  • @gurmukhsingh5878
    @gurmukhsingh5878 4 месяца назад

    ਭਾਈ ਸਾਹਿਬ ਜੀ ਇਹਨਾਂ ਅਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਸੈਂਟਰ ਦੇ ਕਹਿਣ ਤੇ ਨਜਾਇਜ ਐਨ ਐਸ ਲਗਾਇਆ

  • @TARUBALETIAUK
    @TARUBALETIAUK 4 месяца назад +2

    Uk

  • @surinderkaur4233
    @surinderkaur4233 4 месяца назад

    खडुर साहिब बाले ते फरीदकोट बालेआ दा बहुत बहुत धन्यवाद

  • @rachhpalmatharoo8998
    @rachhpalmatharoo8998 4 месяца назад +9

    ਵਲਟੋਹੇ ਕਿੰਨੀਆਂ ਕੂ ਵੋਟਾਂ ਪਈਆਂ ਪਤਾ ਹੋਵੇ ਕਿਸੇ ਨੂੰ ?

    • @rajinderwadhawaa5691
      @rajinderwadhawaa5691 4 месяца назад

      87000

    • @JaspreetSingh-cu8mi
      @JaspreetSingh-cu8mi 4 месяца назад +5

      ਬਸ ਅੰਮ੍ਰਿਤਪਾਲ ਤੋਂ 3 ਲੱਖ 15 ਕ ਹਜਾਰ ਵੋਟਾਂ ਹੀ ਘੱਟ ਆ ਉਹਦੀਆਂ ਕੋਈ ਜਿਆਦਾ ਨੀ ,, 😜😜😜😜

    • @gurpreetbrar5153
      @gurpreetbrar5153 4 месяца назад

      ਜ਼ਮਾਨਤ ਜ਼ਬਤ ਹੋ ਗਈ

  • @niceguy83.
    @niceguy83. 4 месяца назад +2

    ਸਰਕਾਰੀ ਦੱਲਾ ਪਰਮਵੀਰ ਬਾਠ ਦੁਖੀ ਲੱਗਦੇ ਇਸਦੀਆਂ ਆਰਐਸਐਸ ਦੀਆਂ ਦੋਵੇਂ ਟੀਮਾਂ ਨੂੰ ਲੋਕਾਂ ਨੇ ਸਬਕ ਸਿਖਾ ਦਿੱਤਾ।

  • @gurimangat2636
    @gurimangat2636 4 месяца назад +2

    VERY NICE PROGRAM 👌 👍 ❤❤

  • @mahadevyt9295
    @mahadevyt9295 4 месяца назад +2

    Sir tusi sikh ho tey sasri kal nahi Sat Shri Akal bolna Chanda

  • @ravinderkaur8171
    @ravinderkaur8171 4 месяца назад +3

    1000 ਵਾਲਾ ਕਾਰਨ ਸਭ ਤੋ ਵੱਡਾ ਲੱਗਦਾ

  • @satpalsingh7070
    @satpalsingh7070 4 месяца назад +2

    SSAkal ji

  • @ParamjeetKaur-wd4qc
    @ParamjeetKaur-wd4qc 4 месяца назад

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:45

  • @HardeepSingh-pj7tu
    @HardeepSingh-pj7tu 4 месяца назад

    ❤❤❤❤❤❤

  • @makeyourlifehappy1287
    @makeyourlifehappy1287 4 месяца назад

    ਸੱਤ ਸ੍ਰੀ ਆਕਾਲ ਜੀ, ਸ੍ਰੀਮਾਨ ਜੀ ਕਿੰਨੇ ਕਾਂਗਰਸੀ ਜਾਂ ਦੂਜੀਆਂ ਪਾਰਟੀਆ ਵਾਲੇ ਜਿਹੜੇ ਬੀਜੇਪੀ ਵਿੱਚ ਗਏ ਸੀ । ਟਿਕਟ ਮਿਲੀ ਤੇ ਜਿੱਤ ਕੇ ਸੰਸਦ ਵਿੱਚ ਪੁੱਜੇ ਹਨ। ਜਰਾ ਦੱਸਿਓ?

  • @GurfatehXZAP
    @GurfatehXZAP 4 месяца назад +2

    ਸਾਡੀ ਜਗਰਾਉਂ ਵਾਲੀ ਸੀਟ ਦਾ ਕੋਠੀ ਚੋਰ M l A ਨੇਂ ਸ਼ਰੇਆਮ ਬੇੜਾ ਗ਼ਰਕ ਕੀਤਾ।

  • @kamalgill6379
    @kamalgill6379 4 месяца назад

    Mann khush ho janda tuhanu doha noo sunn ke🙏

  • @kajalrani-8376
    @kajalrani-8376 4 месяца назад +2

    1000 ,1000 rs na milna 😂😂

  • @KuldeepSingh-xm9pp
    @KuldeepSingh-xm9pp 4 месяца назад +2

    ਸਾਰੇ ਚੈਨਲਾਂ ਵਾਲੇ, ਮੀਡੀਆ ਵਾਲੇ ਅਤੇ ਖਾਸ ਕਰਕੇ NRI ਨੇ ਪੰਜਾਬ ਵਿੱਚ ਹਮੇਸ਼ਾ ਝਾੜੂ ਵਾਲਿਆ ਨੂੰ ਹੀ ਵਡਾਵਾ ਦਿੱਤਾ।ਲੇਕਿਨ ਪੰਜਾਬ ਦੇ ਲੋਕਾਂ ਨੂੰ ਝਾੜੂ ਦੇ ਝੂਠ ਅਤੇ ਚੁਟਕਲਿਆਂ ਵਾਰੇ ਸਭ ਪਤਾ ਸੀ।

  • @KulwantSidhu-i6t
    @KulwantSidhu-i6t 4 месяца назад

    ❤🎉❤🎉

  • @TARUBALETIAUK
    @TARUBALETIAUK 4 месяца назад +1

    Good. Advice