Khabar Sawer :- ਰਾਤੋ-ਰਾਤ ਪੈ ਗਈਆਂ ਭਾਜੜਾਂ,ਭਗਵੰਤ ਮਾਨ ਨੇ ਸੱਦੀ ਐਮਰਜੈਂਸੀ ਮੀਟਿੰਗ

Поделиться
HTML-код
  • Опубликовано: 24 окт 2024

Комментарии • 36

  • @harpreetsinghthind2816
    @harpreetsinghthind2816 2 месяца назад +2

    👿ਸ਼ਰਾਬੀ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ,,,,👿👿👿👿

  • @SandhuBaldev-yq6mz
    @SandhuBaldev-yq6mz 2 месяца назад +22

    ਅੱਗੇ ਭਗਵੰਤ ਮਾਨ ਕਦੋਂ ਗੁਰੂ ਘਰ ਦਾ ਵਫ਼ਾਦਾਰ ਸੀ ਇਹਨਾਂ ਪਾਰਟੀ ਦੇ ਆਉਣ ਤੋਂ ਬਾਦ ਹੀ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ॥

  • @ravinderravi8257
    @ravinderravi8257 2 месяца назад +2

    ਪੰਜਾਬ ਦਾ ਤਾ ਕੁਝ ਨਹੀ ਪਰ ਆਪਣਾ ਸਭ ਕੁਝ ਬਣਾ ਗਿਆ ਹੈ.

  • @Jattfarmerr78
    @Jattfarmerr78 2 месяца назад +18

    ਇਸ ਭੰਡ ਨੇ ਲੋਕਾਂ ਦੀਆਂ ਉਮੀਦਾ ਤੇ ਪਾਣੀ ਫੇਰ ਦਿੱਤਾ ਹੈ ਪੰਜਾਬੀਆਂ ਨੂੰ ਇਸ ਡਰਾਮੇਬਾਜ ਤੋ ਬਹੁਤ ਵੱਡੀਆ ਉਮੀਦਾ ਸਨ ਪਰ ਇਹ ਭੰਡ ਮੁੱਖ ਮੰਤਰੀ ਵੋਟਾਂ ਖਾਤਰ ਖੁਦਗਰਜ ਅਤੇ ਪੰਜਾਬ ਅਤੇ ਸਿੱਖ ਵਿਰੋਧੀ ਨਿਕਲੇਗਾ ਕਿਸੇ ਨੇ ਸੋਚਿਆ ਵੀ ਨਹੀ ਸੀ ਕਰਜਾ ਚੱਕ ਚੱਕ ਇਕੱਲੀ ਫੋਕੀ ਡਰਾਮੇਬਾਜੀ ਕਰ ਰਹੇ ਹੈ ਪੰਜਾਬ ਨੂੰ ਹਰੇਕ ਖੇਤਰ ਤੋ ਪਿੱਛੇ ਧੱਕੀ ਜਾਂਦਾ ਹੈ ਪੰਜਾਬ ਨੂੰ ਕਰਜੇ ਵਿੱਚ ਡੋਬੀ ਜਾ ਰਹਾ ਹੈ ਅਤੇ ਪੰਜਾਬ ਦੇ ਮੁੱਦੇ ਅਤੇ ਗੁਰੂ ਸਾਹਿਬ ਜੀ ਬੇ ਅਬਦੀ ਮੁੱਦੇ ਸਾਇਡ ਲਾਇਨ ਕਰ ਚੁੱਕੇ ਹੈ

  • @ravinderravi8257
    @ravinderravi8257 2 месяца назад +2

    ਬਸ ਗੱਲਾਂ ਹੀ ਪੱਲੇ ਹਨ ਕੀਤਾ ਕੀ ਹੈ ਮੋਦੀ ਭਾਰਤ ਨੂੰ ਇਹ ਪੰਜਾਬ ਨੂੰ ਖੂੰਝੇ ਲਾਉਣ ਤੇ ਹੋਏ ਹਨ

  • @harbhajantamber9119
    @harbhajantamber9119 2 месяца назад +3

    ਭੰਡ ਬੇਵਕੂਫ ਨਹੀ ਜਨਤਾ ਬੇਵਕੂਫ ਹੈ ਜੋ ਭੰਡ ਦੀਪਾ ਕਹਾਣੀਆਂ ਸੁਣ ਕੇ ਜੁਨੀਅਰ ਨਹੀ ਮਾਰਦੀ

  • @charanjeetsingh7782
    @charanjeetsingh7782 2 месяца назад +12

    ਸਾਧ ਵੋਟਾਂ ਬੀ ਜੀ ਪੀ ਨੂੰ ਪਵਾਓਗਾ ਇਹਨਾਂ ਨੂੰ ਬਾਬਾ ਦਾ ਠੁਲੂ ਮਿਲੋ

    • @psbajwa9621
      @psbajwa9621 2 месяца назад

      No body. .... NO BODY .... can pull Punjab out of this crises ... no body .... these politicians have ruined Punjab

  • @sahibsingh4308
    @sahibsingh4308 2 месяца назад +7

    ਵੀਰ ਜੀ, ਸਕੂਲਾਂ ਵਿਚ ਪੰਜਾਬੀ ਅਧਿਆਪਕ ਹੀ ਨਹੀਂ।ਸਬ ਪੋਸਟਾਂ ਖਾਲੀ ਹਨ

  • @Gill-y3m
    @Gill-y3m 2 месяца назад +5

    ਭਾਈ ਬਲਵੰਤ ਸਿੰਘ ਰਾਜੋਆਣਾ ਤਾ ਪੰਜਾਬ ਦੀ ਪਟਿਆਲਾ ਜੇਲ ਵਿੱਚ ਹਨ, ਪਰ ਅਕਾਲੀ ਦਲ ਬਾਦਲ ਦੀ 10‌ ਸਾਲ ਗੋਰਮਿੰਟ ਰਹੀ ਏ, ਪਰ ਕਦੇ ਵੀ ਅਕਾਲੀ ਦਲ ਬਾਦਲ ਨੇ ਉਸ ਨੂੰ ਛੁੱਟੀ ਨਹੀ ਦਿਵਾਈ ਤੇ ਹੁਣ ਭਾਈ ਰਾਜੋਆਣਾ ਨਾਲ ਜੇਲ ਵਿੱਚ ਜਾ ਕੇ ਮੁਲਾਕਾਤਾ ਕਰਦੇ ਹਨ ਅਤੇ ਅਕਾਲੀ ਦਲ ਬਾਦਲ ਦੀ ਗੋਰਮਿੰਟ ਵੇਲੇ ਰਾਜੋਆਣਾ ਨੂੰ ਛੁੱਟੀ ਵੀ ਨਹੀ ਦਿੱਤੀ

    • @Gill-y3m
      @Gill-y3m 2 месяца назад

      ਧਿਆਨ ਦਿਓ ਜੀ

  • @harbansbrar1946
    @harbansbrar1946 2 месяца назад +5

    ਪੰਜਾਬ ਦੇ ਲੋਕ ਆਪਣੇ ਕੀਤੇ ਤੇ ਹੋ ਸਕਦਾ ਪਛਤਾਉਣ …?
    ਹੋ ਸਕਦਾ ਹੈ ਮਾਣ ਕਰਨ …!
    ਹੋ ਸਕਦਾ ਪੰਜਾਬ ਨੂੰ ਰੰਗਲਾ ਵੇਖਣ ਦੇ ਲਾਈ ਟਿੱਕ ਟਿੱਕੀ ਨੂੰ ਸਕਾਰ ਹੁੰਦਾ ਵੇਖਣ …?
    ਹੋ ਸਕਦਾ ਹੈ ਕਿ ,” ਰੰਗਲੇ “ ਸ਼ਬਦ ਦਾ ਵਿਰੋਧੀ ਸ਼ਬਦ ਹੁੰਦਾ ਦੇਖ ਰਹੇ ਹੋਣ ਪਰ ਹੁਣ ,” ਦੋ ਚਿੱਤੀ ਦਾ ਵੇਲਾ ਨਹੀ
    ਆਨਾ- ਫਾਨਾ “ ਹੋਣਾ ਚਾਹੀਦਾ ਹੈ ॥

  • @JaswinderBrar-u8i
    @JaswinderBrar-u8i 2 месяца назад +5

    ਸਰਸੇ ਵਾਲੇ ਸਾਧ ਨੇ ਪਹਿਲਾਂ ਬਾਦਲਾਂ ਦਾ ਬੇੜਾ ਗ਼ਰਕ ਕੀਤਾ ਹੁਣ ਸਾਧ ਬੇੜਾ ਆਮ ਆਦਮੀ ਪਾਰਟੀ ਦਾ ਵੀ ਕਰੇਗਾ

  • @hardialsinghjanjua1402
    @hardialsinghjanjua1402 2 месяца назад +10

    Bhagwant Singh Mann is failure CM

  • @HarbansSingh-zs7vz
    @HarbansSingh-zs7vz 2 месяца назад +3

    Good ji

  • @gurmitsingh2335
    @gurmitsingh2335 2 месяца назад +5

    Total failure government

  • @subasingh6660
    @subasingh6660 2 месяца назад +4

    Mann Sikh koum da dusman. Hai Mann Pb nu barbac. Kar Riha. India Miltery. Ran. Lagna. Chahi da hai

  • @gurus1213
    @gurus1213 2 месяца назад

    Thank you

  • @bablibansal572
    @bablibansal572 2 месяца назад +5

    🤭🤔BHAGWANT MASN GURU SAHEB TON VDA HO GYA BAITHA HARIYANA RALLIES VICH GULDASTE LAI RHA
    MODHI BNEYA🤔🤭

  • @surindersingh7674
    @surindersingh7674 2 месяца назад +2

    Baba Vota B. J. p Nu Pavao , Vota Lain Lai Dujia Partia Vi Babe Dia Minta Karange .

  • @SukhjitSukhi-dg1jc
    @SukhjitSukhi-dg1jc 2 месяца назад

    Good

  • @darbarasinghbajwa3195
    @darbarasinghbajwa3195 6 часов назад

    Punjab bacho bchooooo🙏🙏

  • @BaljeetSingh-fr3by
    @BaljeetSingh-fr3by 2 месяца назад

    🙏🙏

  • @bindersingh413
    @bindersingh413 2 месяца назад +1

    Cm kha ga Cattaraugus

  • @amrindermaan7828
    @amrindermaan7828 2 месяца назад

    😊

  • @TarsemSingh-ev6vk
    @TarsemSingh-ev6vk 2 месяца назад

    We are from USA it’s bothering me Ankhi sahib talk on phone not face to face

  • @HarkrishanLal-f9r
    @HarkrishanLal-f9r 2 месяца назад

    🌺🙏⚘️⚘️☘️🙏

  • @ashokdogra8129
    @ashokdogra8129 2 месяца назад

    Pamchayati elections vich taksali workers di andekhi karn da asar nazar avega ..😮

  • @mukhtarsingh7847
    @mukhtarsingh7847 2 месяца назад

    Sikh kom kisan sc mulajm de manu cm or amparty lathge. Marge. 2027dekhu kihre banau janta mulajm

  • @mohindersingh4906
    @mohindersingh4906 2 месяца назад

    Ina da khata ve nahi khlna tusi dekhio

  • @TheKing-yt7te
    @TheKing-yt7te 2 месяца назад

    ਸੱਭ ਤੋਂ ਬਕਵਾਸ ਤੇ fake ਚੈਨਲ ਤੁਹਾਡਾ। ਰੋਜ਼ ਤੁਸੀ ਭਗਵੰਤ ਨੂੰ ਜੇਲ ਚ ਕੈਦ ਕਰਨ ਦੀ ਗੱਲ ਕਰਦੇ। ਪਰ ਹੁੰਦਾ ਤੇ ਹੈ ਨਈ ਕੁਝ ਗੱਪਿਓ

  • @DavinderSingh-kr2Katal
    @DavinderSingh-kr2Katal 2 месяца назад

    Pura naam lya kro Gurmeet Singh Ram Rahim usda eh pta lge ki o kis kom da aa