Prime Discussion (2616) || ਗਿੱਦੜਬਾਹਾ ਸੀਟ ਪਾਰਟੀਆਂ ਲਈ ਵੱਕਾਰ ਦਾ ਸਵਾਲ

Поделиться
HTML-код
  • Опубликовано: 27 окт 2024

Комментарии • 145

  • @SukhwinderSingh-wq5ip
    @SukhwinderSingh-wq5ip 2 месяца назад +7

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @yadwindermaan1103
    @yadwindermaan1103 2 месяца назад +1

    Good aaa jee pannu sahib

  • @NarinderSingh-cz8im
    @NarinderSingh-cz8im 2 месяца назад +1

    🙏

  • @lovelyarora9848
    @lovelyarora9848 2 месяца назад +7

    ਸੁਖਬੀਰ ਤੇ ਰਾਜਾ ਵਿਚਕਾਰ 2024 ਚ ਬਠਿੰਡਾ ਸੀਟ ਤੇ ਸਮਝਉਤਾ ਹੋਂ ਚੁੱਕਾ ਹੈਂ ਜੀਂ ਤੁਹਾਨੂੰ ਵੀ ਸਾਰੀ gal❤️ ਦਾ ਪਤਾ ਹੈਂ

  • @AVTARSINGH-jc7bu
    @AVTARSINGH-jc7bu 2 месяца назад +13

    ਬਲਾਤਕਾਰ ਦੇ ਦੋਸ਼ੀ ਕੈਦੀਆਂ ਨੂੰ ਪੈਰੋਲ ਬਿਲਕੁਲ ਬੰਦ ਹੋਣੀ ਚਾਹੀਦੀ ਹੈ

  • @RangitSinghHarike-uy7md
    @RangitSinghHarike-uy7md 2 месяца назад +10

    ਪੁੰਨੂੰ ਸਾਹਿਬ ਸਕੂਲਾਂ ਕਾਲਜਾਂ ਟੀ ਵੀ ਅਖ਼ਵਾਰ ਸੋਸ਼ਲ ਮੀਡੀਆ ਸਰਕਾਰੀ ਤੰਤਰ 90%ਕਾਮ ਵਾਸ਼ਨਾ ਉਕਸਾਉਣ ਦਾ ਪਸਾਰ ਪ੍ਰਚਾਰ ਕਾਰਨ। ਅਫਸਰ ਸ਼ਾਹੀ ਹੰਕਾਰ ਹੈਂਕੜ ।ਸਚ ਤੋਂ ਮੂੰਹ ਮੋੜਨਾ। ਝੂਠ ਦਾ ਸਾਥ ਦੇਣਾਂ ਲਗਾਤਾਰ ਜਾਰੀ ਹੈ। ਪਰਮੇਸ਼ੁਰ ਨੂੰ ਭੁਲਿਆਂ ਵਿਆਪਨਿ ਸਭੇ ਰੋਗ। ਕੁੜੀਆਂ ਪਹਿਰਾਵਾ ਸੈਂਟ ਡਿਜ਼ਾਇਨ ਸਭ ਜੁਮੇਵਾਰ ਹਨ ਸੁਧਾਰ ਦੀ ਕੋਸ਼ਿਸ਼ ਨਹੀਂ ਕੀਤੀ ਜਾਵੇਗੀ।।

  • @jagdevbrar6100
    @jagdevbrar6100 2 месяца назад +1

    ਸ: ਨਵਜੀਤ ਸਿੰਘ ਜੀ ਅਤੇ ਸਰਦਾਰ ਜਤਿੰਦਰ ਸਿੰਘ ਪੰਨੂੰ ਸਾਹਿਬ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @RavinderKumar-bf8hv
    @RavinderKumar-bf8hv 2 месяца назад +11

    ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
    ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹੈ ਤੇ ਮੈਂ ਹਲਫ਼ੀਆ ਬਿਆਨ ਦੇਣ ਲਈ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਰਾਜਨੀਤਕ ਲੋਕਾਂ ਤੇ ਅਫਸਰਸ਼ਾਹੀ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
    ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

    • @harwinderkaur620
      @harwinderkaur620 2 месяца назад

      Veere jinian marji complaint kar lai kise de kann te joon nhi sarkni

    • @RavinderKumar-bf8hv
      @RavinderKumar-bf8hv 2 месяца назад

      ਹਿੰਮਤ ਨਹੀਂ ਹਾਰਨੀ ਚਾਹੀਦੀ ਸੱਚ ਦੀ ਜਿੱਤ ਜ਼ਰੂਰ ਹੋਵੇਗੀ ਭੈਣਾਂ ਦਾ ਸਾਥ ਚਾਹੀਦਾ ਧੰਨਵਾਦ ਜੀ​@@harwinderkaur620

  • @ajaypalsinghdhaliwal1490
    @ajaypalsinghdhaliwal1490 2 месяца назад +1

    ਸਟੇਜ ਤੇ ਤਾਂ ਕਮਲ ਕੁੱਟਦਾ

  • @BhupinderSingh-yg8cg
    @BhupinderSingh-yg8cg 2 месяца назад +23

    ਪੰਨੂੰ ਸਾਬ੍ਹ ਜੀ,,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

    • @jarnailsinghjarnail119
      @jarnailsinghjarnail119 2 месяца назад

      Àà😊à😊a😊😊laaàa😊aaà😊😊😊😊😊😊😊À😊😊😊😊😊À😊À😊😊À

  • @BalwantSingh-to7nu
    @BalwantSingh-to7nu 2 месяца назад +4

    ਗਿਦੜਬਾਹਾ ਤੋ ਬਹਿਬਲ ਗੋਲੀ ਕਾਂਡ ਵਿੱਚ ਸ਼ਹੀਦ ਹੋਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਵੀ ਗਿਦੜਬਾਹਾ ਤੋ ਚੋਣ ਲੜਨਾ ਚਾਹੁੰਦਾ ਹੈ।

  • @darbarasingh6553
    @darbarasingh6553 2 месяца назад

    🙏🙏👍🏻👍🏻

  • @narinderjeetkaur2918
    @narinderjeetkaur2918 2 месяца назад

    🙏🙏

  • @gurmailsingh994
    @gurmailsingh994 2 месяца назад +3

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @risingriders9675
    @risingriders9675 2 месяца назад +5

    ਲੋਹ ਪੁਰਸ਼ ਸਰਦਾਰ ਜਤਿੰਦਰ ਸਿੰਘ ਪੰਨੂ ਜੀ ਵਾਹਿਗੁਰੂ ਜੀ ਆਪ ਜੀ ਨੂੰ ਅਤੇ ਸਮੁੱਚੀ ਪ੍ਰਾਈਮ ਏਸ਼ੀਆ ਟੀਮ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ

    • @ekamjotsingh2649
      @ekamjotsingh2649 2 месяца назад

      ਲੋਕ ਪੁਰਸ਼ ਨੂੰ ਇਹਨੇ ਕਿਹੜਾ ਲੋਹਗੜ੍ਹ ਦਾ ਕਿਲ੍ਹਾ ਜਿਤਿਆ

    • @amarjeetamarjeet2768
      @amarjeetamarjeet2768 2 месяца назад

      ਹਾਹਾ😂😂😂😂😂​@@ekamjotsingh2649

  • @aparsingh5343
    @aparsingh5343 2 месяца назад +51

    ਰੱਬ ਕਰੇ ਸੁਖਬੀਰ ਗਿੱਦੜਬਾਹਾ ਚੋਣ ਜਿੱਤ ਜਾਵੇ ਤਾਂ ਕਿ ਇਹ ਬਿਨਾਂ ਸ਼ੱਕ ਸਿੱਧ ਹੋ ਜਾਵੇ ਕਿ ਰਾਮ ਰਹੀਮ ਅਕਾਲੀ ਦਲ ਵਾਕਿਆ ਹੀ ਪਰਿਵਾਰ ਦੀ ਪਾਰਟੀ ਹੈ।

    • @jaspreetsinghsuman
      @jaspreetsinghsuman 2 месяца назад +4

      ਇੱਕ ਲੱਖ ਰੁਪਏ ਦੀ ਗੱਲ ਕੀਤੀ ਹੈ ਵੀਰ ਤੁਸੀਂ

    • @dalbarasingh2762
      @dalbarasingh2762 2 месяца назад

      Mind your language​@@nishangill4379

    • @dalbarasingh2762
      @dalbarasingh2762 2 месяца назад +5

      ​language is not social

    • @gurpreetchandi9038
      @gurpreetchandi9038 2 месяца назад +1

      Vakeya yar teri gall bilkul Sahi bola bai
      Bra tej dimag aa tera yar kina khura fati idea aeya tere maindh ch

    • @Gopimatharu3360
      @Gopimatharu3360 2 месяца назад

      😂​@@nishangill4379

  • @simranjeetsingh7482
    @simranjeetsingh7482 2 месяца назад +3

    Prime discussion very good

  • @kulvindirsingh767
    @kulvindirsingh767 2 месяца назад +3

    Ji. Ok

  • @satnamjudge6874
    @satnamjudge6874 2 месяца назад +7

    ਗਿੱਦੜਬਾਹਾ ਤੋਂ ਭਾਜਪਾ ਮਨਪ੍ਰੀਤ ਨੁੰ ਸੁਖਬੀਰ ਦੇ ਸਾਹਮਣੇ ਕਰ ਸਕਦੀ ਅਤੇ ਬਰਨਾਲਾ ਤੋਂ ਇੱਕ ਡੇਰਾ ਪ੍ਰੇਮੀ ਜੋ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਰਹਿ ਚੁੱਕਾ ਹੈ ਅਕਾਲੀ ਦਲ ਸੁਖਬੀਰ ਦਾ ਉਮੀਦਵਾਰ ਹੋ ਸਕਦਾ ਹੈ

  • @BintRai-o5p
    @BintRai-o5p 2 месяца назад

    Very Nice 👍

  • @KulwinderSingh-if5fn
    @KulwinderSingh-if5fn 2 месяца назад

    Good

  • @nachhatarsidhu7259
    @nachhatarsidhu7259 2 месяца назад +9

    ਇਸਤਰੀਆਂ ਦੀ ਰਖਿਆ ਦਾ ਫਿਕਰ ਕਿਸ ਨੂੰ ਭਾਈ ਜਿਥੇ ਇਸਤਰੀਆਂ ਦੀ ਰਖਿਆ ਤੋਂ ਵਧ ਗਊ ਦੀ ਰਖਿਆ ਦਾ ਫਿਕਰ ਵਧ ਹੋਵੇ !!!! ਧੰਨਵਾਦ ।

  • @JagtarGill-u1z
    @JagtarGill-u1z 2 месяца назад +4

    Very good punnu Shihab and navjeet ji thanks

  • @sarbjotsinghsarbjotsingh9330
    @sarbjotsinghsarbjotsingh9330 2 месяца назад

    Dipi ਢਿੱਲੋਂ ਕੇਦਰ ਜਾਓ

  • @jagvirsingh9921
    @jagvirsingh9921 2 месяца назад

    Ssa g

  • @jamadesigallan5356
    @jamadesigallan5356 2 месяца назад +3

    ਪੰਨੂੰ ਸਰ ਜੀ ਤੇ ਨਵਜੀਤ ਭਾਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ,ਗੀਤਕਾਰ ਬਿੱਲਾ ਲਸੋਈ

  • @VarinderSingh-he7wo
    @VarinderSingh-he7wo 2 месяца назад

    Sat sri akal Pannu Sahib te Navjeet ji. I always wait for you. Good discussion 👌

  • @devrajsalaria3333
    @devrajsalaria3333 2 месяца назад

    Navheet jee Pannu Sahib sat shri akaal jee.

  • @rajasidhu9069
    @rajasidhu9069 2 месяца назад +2

    ਇਹ ਬੂਬਣੇ ਸਰਸੇ ਵਾਲੇ ਨੂੰ ਵੇਖ ਸੁਣ ਕੇ ਅੱਗ ਲੱਗ ਜਾਂਦੀ ਆ ਦਿਲ ਨੂੰ 2:36

  • @kanwarbirsingh1159
    @kanwarbirsingh1159 2 месяца назад +2

    Excellent 👌

  • @raghveersingh153
    @raghveersingh153 2 месяца назад +4

    बापू जी आप जी ने पंजाब से शुरुआत की, अरबों बार धन्यवाद🎉

  • @surinderpabla6343
    @surinderpabla6343 2 месяца назад

    Very good dhanbad ji 🙏

  • @pritpalsingh5392
    @pritpalsingh5392 2 месяца назад +7

    ਪਨੂੰ ਜੀ
    ਗਵਰਨਰ ਨੂੰ ਚੁਣੀ ਹੋਈ ਸਰਕਾਰ ਦੀਆਂ ਨਾਸਾਂ ਵਿਚ ਧੂੜੀ ਦੇਣ ਤੋਂ ਸਮਾਂ ਮਿਲੇ ਤਾਂ ਚੰਡੀਗੜ੍ਹ ਦੀਆਂ ਸਮਸਿਆਵਾਂ ਵਲ ਧਿਆਨ ਦੇਣ। ਬਾਕੀ ਟਰੰਪ ਤਾਂ
    " ਕਮਲਾ" ਹੋ ਗਿਆ ਹੈ।

  • @Naseemahmed619
    @Naseemahmed619 2 месяца назад

    Ap dono ka dhnwad ❤❤❤❤❤❤

  • @simranjeetsingh7482
    @simranjeetsingh7482 2 месяца назад +2

    Navjeet g good 👍

  • @ParamjeetKaur-wd4qc
    @ParamjeetKaur-wd4qc 2 месяца назад +3

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 0:26

  • @ManjitSingh-ey5gv
    @ManjitSingh-ey5gv 2 месяца назад

    ❤❤❤❤❤❤❤❤❤

  • @kuldeepsingh-xh6jv
    @kuldeepsingh-xh6jv 2 месяца назад +1

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉

  • @simranjeetsingh7482
    @simranjeetsingh7482 2 месяца назад +2

    Jatinder pannu g 👍

  • @ajaibsinghpanesarCanada
    @ajaibsinghpanesarCanada 2 месяца назад

    S S A 🙏🙏 Navjit ji and Pannu Sahib ji

  • @tejpalpannu2293
    @tejpalpannu2293 2 месяца назад

    Waheguru ji 🙏🙏🙏🇮🇳🇨🇦🇮🇳🙏🙏🙏

  • @paramjitsingh-vt5rp
    @paramjitsingh-vt5rp 2 месяца назад

    ਜੇ ਸੁਖਬੀਰ ਜਿੱਤ ਗਿਆ ਅਗੇ ਤਾ ਸਿਰਫ ਖਿਮਾ ਯਾਚਨਾ ਹੀ ਲਿਖਿਆ ਸੀ ਇਸ ਲਈ ਮੁਸ਼ਕਿਲ ਹੈ।ਇੰਸਾਂ ਤਾ ਇਹ ਬਣ ਹੀ ਗਿਆ ਹੈ।ਆਗੇ ਆਗੇ ਦੇਖੋ ਹੋਤਾ ਹੈ ਕਿਆ

  • @jagdishpuri5366
    @jagdishpuri5366 2 месяца назад +2

    West bangal vich ki hi raya hai othe women te human rights mil rahe ne?

  • @mohinderjhajj3315
    @mohinderjhajj3315 2 месяца назад

  • @amrindersingh8817
    @amrindersingh8817 2 месяца назад +5

    ਪੱਨੂ ਸਾਹਬ ਤੁਸੀਂ ਜਿਹੜਾ 15 ਅਗਸਤ ਵਾਲੇ ਦਿਨ ਬਲਾਤਕਾਰ ਹੋਇਆ ਉਸ ਬਾਰੇ ਲੱਗਦਾ ਅਜੇ ਤੱਕ ਗੱਲ ਨਹੀਂ ਕੀਤੀ ਵਿਸ਼ਵ ਗੁਰੂ ਦੇਸ਼ ਵਿੱਚ ਐਨਾ ਵੱਡਾ ਰੇਪ ਹੋ ਜਾਵੇ ਜਨਤਾ ਨੂੰ ਕਿਓ ਨਹੀਂ ਦੱਸਿਆ ਸ਼ਰਮ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਓਨਾ ਲੋਕਾਂ ਨੂੰ ਜਿਹੜੇ ਤੁਹਾਨੂੰ ਲਿਖਦੇ ਨੇ ਜੇ ਇਹ ਦੇਸ਼ ਵਿਸ਼ਵ ਗੁਰੂ ਬਣਜਾਵੇਗਾ ਤਾਂ ਕੀ ਤਕਲੀਫ਼ ਆ

  • @sharmatenthouse1848
    @sharmatenthouse1848 2 месяца назад

    Navjit Jatinder Pannu g sat shri akal

  • @gunvanshsingh8607
    @gunvanshsingh8607 2 месяца назад

    ਹੱਲੋਮਾਜਰਾ ਸਕੂਲ incident shocking

  • @JatinderSingh-il3iy
    @JatinderSingh-il3iy 2 месяца назад +1

    ਪੰਨੂ ਸਾਹਿਬ,,,,,, ਨਵਜੀਤ ਜੀ ਸਤਿ ਸ੍ਰੀ ਆਕਾਲ ਜੀ ❤

  • @simranjeetsingh7482
    @simranjeetsingh7482 2 месяца назад

    Thanks prime aisa team

  • @mvl1982
    @mvl1982 2 месяца назад

    Sat shri akal Pannu Sir ji te Navjeet veer ji nu ve ji

  • @SURJITSINGH-jm3dp
    @SURJITSINGH-jm3dp 2 месяца назад

    ਪ੍ਰੋਗਰਾਮ ❤ਬਹੁਤ ਵਧੀਆ ਰਿਹਾ ਜੀ।

  • @kamaljaswal8341
    @kamaljaswal8341 2 месяца назад +1

    Pannu saab g please 🙏 program da time j ho sakay ta 30 minutes tak kro please 🙏

  • @BittuChambal-vl4hr
    @BittuChambal-vl4hr 2 месяца назад

    Good job sir ji 👍👍👍👍

  • @SwarnjeetSingh-cu3bn
    @SwarnjeetSingh-cu3bn 2 месяца назад

    Pannu ji navjeet ji sat Shri akal ji ❤❤❤❤❤

  • @nachhattarsingh4890
    @nachhattarsingh4890 2 месяца назад

    Sat shri akal ji pannu shaib and all prime Asia tv worker good work good news

  • @bhupindersingh6164
    @bhupindersingh6164 2 месяца назад

    ❤❤❤❤❤

  • @kanwarbirsingh1159
    @kanwarbirsingh1159 2 месяца назад

    🌹

  • @kamaljaswal8341
    @kamaljaswal8341 2 месяца назад

    Sat sri akal ji pannu saab g and Navjit veer ji and all prime Asia family nu Slough England Love ❤️ you all Kamal Singh

  • @joginderSingh-t2x
    @joginderSingh-t2x 2 месяца назад

    Hun vi haroo

  • @jasbirsingh4931
    @jasbirsingh4931 2 месяца назад +1

    I love this parogram Jasbir Singh dera baba nanak

  • @ajaibsinghpanesarCanada
    @ajaibsinghpanesarCanada 2 месяца назад

    S S A 🙏🙏🙏🙏🙏🙏🙏🙏🙏 to all members/ viewers present at this time in program

  • @JasvirSingh-ed5yz
    @JasvirSingh-ed5yz 2 месяца назад

    Nice

  • @jeetasingh9510
    @jeetasingh9510 2 месяца назад

    This is the outcome privatisation of every national asset to private players.

    • @jeetasingh9510
      @jeetasingh9510 2 месяца назад

      This reflects the true picture of our development that too in a city beautiful.

  • @baldevSingh-pd1ez
    @baldevSingh-pd1ez 2 месяца назад +1

    Pannu ji SSA BATHINDA Zurich Switzerland

  • @dhillonhappy9121
    @dhillonhappy9121 2 месяца назад +4

    ਸੁੱਖੇ ਦੀ ਸਕਲ ਤੋ ਹੀ ਨਫਰਤ ਹੋ ਗਈ ਲੋਕਾ ਨੰੁ

    • @harjindersinghThind4507
      @harjindersinghThind4507 2 месяца назад

      ਸ਼ਕਲ ਤੋ ਹੀ ਨਹੀਂ ਬਲਕਿ ਨਾਂਮ ਤੋਂ ਹੀ ਨਫ਼ਰਤ ਹੋ ਗਈ ਹੈ 😅😅

  • @lovelyarora9848
    @lovelyarora9848 2 месяца назад

    Kulkata ਰੇਪ ਦੀ ਤੁਸੀਂ ਗੱਲ ਨਹੀਓ ਕੀਤੀ ਤੁਸੀਂ?

  • @Sukhjinder5911
    @Sukhjinder5911 2 месяца назад

    😊 as z

  • @HarpreetSingh-dh1ln
    @HarpreetSingh-dh1ln 2 месяца назад

    Good job Veerji 🙏🙏👍

  • @boharsingh7725
    @boharsingh7725 2 месяца назад

    ✅✅✅ 🙏🙏🙏🙏🙏

  • @pammisingh7404
    @pammisingh7404 2 месяца назад

    ਪੰਜਾਬ ਚਹਿਦਾ ਅਕਾਲੀਦਲ ਮੁਕਦ

  • @gursahilsinghpandher
    @gursahilsinghpandher 2 месяца назад

    Comrade Jatinder Mamta de Support kar reha

  • @joginderSingh-t2x
    @joginderSingh-t2x 2 месяца назад

    Bengal bate vi charcha kr lia karo

  • @satpalahuja2182
    @satpalahuja2182 2 месяца назад +1

    Gdb de city da bura hall hai
    ਸਫਾਈ strick

  • @BaljeetSingh-mu9dq
    @BaljeetSingh-mu9dq 2 месяца назад

    , ਗੁਰਬਚਨ ਸਿੰਘ

  • @PremPal-rg7jx
    @PremPal-rg7jx 2 месяца назад

    Panuu ji and navjeet ji sat shri akal ji

  • @BakilChand-iv7oc
    @BakilChand-iv7oc 2 месяца назад

    Navjeet Musa ka dhanyvad khabron ke vishleshan ki khabron ke vishleshan ke liye bahut dhanyvad

  • @jeetasingh9510
    @jeetasingh9510 2 месяца назад +1

    Pannu sahib in our country u can’t find a single institution without lapses.

  • @manmohansingh5340
    @manmohansingh5340 2 месяца назад

    SAT SRI AKAL
    JI TO ALL 🙏💐

  • @jaskanwarpalsingh8338
    @jaskanwarpalsingh8338 2 месяца назад

    🙏🤲💐👌👍

  • @subhashpoonia5608
    @subhashpoonia5608 2 месяца назад

    Good 👍👍👍 paterkaro

  • @jagjitsingh627
    @jagjitsingh627 2 месяца назад

    Pannu sahib g, sat shri akal g, jagjit randhawa mimsa dhuri

  • @mehtabsinghvirk
    @mehtabsinghvirk 2 месяца назад +4

    Jina chir Saudi 🇸🇦 Vala kaanoon laguna nai karde ih Kamm nai rukna

  • @joginderSingh-t2x
    @joginderSingh-t2x 2 месяца назад

    Akali paka haroo

  • @sukhadhamrait1545
    @sukhadhamrait1545 2 месяца назад

    love from new zealand

  • @SukhdevSingh-bp6yf
    @SukhdevSingh-bp6yf 2 месяца назад

    Pannu ji SSA 🙏

  • @HarjitSingh-xs8qt
    @HarjitSingh-xs8qt 2 месяца назад

    gidherbaha is it gold mine how many leaders came go so what

  • @gurtejsingh6662
    @gurtejsingh6662 2 месяца назад

    10 Saal 'ch Kinnaur k Vikas krvay, sivai beadbia De.ik bus ton fleet bna lya .pause da Yaar.

  • @gurcharnsingh-n2p
    @gurcharnsingh-n2p 2 месяца назад

    ਸਤਿ ਸ਼੍ਰੀ ਆਕਾਲ ਜੀ

  • @mandeepsandhu7811
    @mandeepsandhu7811 Месяц назад

    ਪੰਨੂ ਸਾਬ ਕਦੇ mining ਵਾਲੇ kamao ਪੁੱਤਾਂ ਦੀ ਗੱਲ ਵੀ ਕਰੋ
    Bhagtupure wale ਜਮੀਨ ਦਾ ਕੀ bnaea
    Kuwar ਵਿਜੇ ਪ੍ਰਤਾਪ ਦੀ ਜੇ ਤਾਰੀਫ ਨਹੀਂ karne ਤਾਂ ਓਸ ਨੂੰ ਬਦਨਾਮ ਕਰ ਦਿਉ ਕਿਸੇ ਢੰਗ ਨਾਲ
    ਵੇਰਕਾ ਮਿਲਕ ਪਲਾਂਟ ਬਾਰੇ ਵੀ ਬੋਲੋ
    Mla ਗੋਗੀ ਨੇ ਅਪਣਾ neh ਪੱਥਰ ਤੋੜ ਦਿੱਤਾ
    ਏਨਾ ਪੱਖਪਾਤ ਤਾਂ PTC NEWS ਨੇ akalia ਨਾਲ ਨਹੀਂ ਕੀਤਾ ਤੁਸੀ ਤਾਂ ਹੱਦ ਕਰ ਦਿੱਤੀ

  • @devhero4207
    @devhero4207 2 месяца назад +1

    10 meeting a day means nothing when you don’t know what you’re doing 😂😂

  • @nirbhaisingh6456
    @nirbhaisingh6456 2 месяца назад +2

    :ਮੀਟਿੰਗ ਭਾਵੇਂ ਪੰਜਾਹ ਕਰ ਲਵੇ। ਐ ਨਹੀ ਗੱਲ ਬਣਦੀ। ਖੁਦ ਮੇਨ ਲੀਡਰ ਦੀ ਸਖਸ਼ੀਅਤ ਅਤੇ ਹਾਜਰ ਜਵਾਬੀ ਅਤੇ ਬੁਲਾਰਾ ਚੋਟੀ ਦਾ ਹੋਵੇ। ਜਿਵੇ ਕੇਜਰੀਵਾਲ 'ਭੰਗਵਤ ਮਾਨ ਐ। ਗੱਲ ਚੋ ਦਮ ਹੋਵੇ। ਜਿਵੇ ਸੰਤ ਭਿੰਡਰਾਂਵਾਲੇ ਅਮ੍ਰਿਤ ਪਾਲ ਸਿੱਧੂ ਮੂਸੇ ਵਾਲਾ ਦੀਪ ਸਿੱਧੂ ਸੀ। ਅੇਵੈ ਚੱਢਿਆ ਵਿੱਚ ਪੂਛ ਦੱਬਣ ਵਾਲਾ ਨਾ ਹੋਵੇ ਸੁਖਬੀਰ ਸਿਆ। ਧੜੱਲੇਦਾਰ ਬੰਦੇ ਅੱਗੇ ਲਾ। ਅਪਣੀ ਚੌਧਰ ਛੱਡ। 19:10

  • @Bajwasukhwindersingh84
    @Bajwasukhwindersingh84 2 месяца назад

    Mony Bajwa

  • @gunvanshsingh8607
    @gunvanshsingh8607 2 месяца назад

    Trump has lost mental balance

  • @YashPal-yj5jp
    @YashPal-yj5jp 2 месяца назад +1

    ਪੰਨੂ ਸਾਹਿਬ ਆਰਐਸਐਸ ਕਾਂਗਰਸ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਵੀ ਮਾਂ ਆ ਅੰਨਾ ਹਜਾਰੀ ਤੇ ਕੇਜਰੀਵਾਲ ਆਰਐਸਐਸ ਦੇ ਬੰਦੇ ਆ ਇਹ ਵੀ ਨਾਲ ਦੱਸਿਆ ਕਰੋ ਬੀਜੇਪੀ ਤਾਂ ਹੈ ਹੀ ਆ

  • @kccaraccessoriesrajpura744
    @kccaraccessoriesrajpura744 2 месяца назад

    Prime aap asia😂

  • @MalkitSinghPoonam
    @MalkitSinghPoonam 2 месяца назад +1

    Pannu ji SSAkal ji .Modi da khena ke menu kise khas maksad lye bhejia hai. Khas maksad sirf te sirf desh nu Hindu raster banana hai ji.

  • @JasPinder-gx3xs
    @JasPinder-gx3xs 2 месяца назад

    JEKAR PAISA LAI KE RAJA VURRHING BHATINDA SEAT SUKHBIR DEE JHOLI PA SUKDA HAI TE GIDRRH BAHA VEE RAJA SUKHBIR NOO JITA SUKDA HAI EAH LEADR AAP TE VIKAAOO HUN VOTERA NOO VEE VECH DIDEN HUN RS DHALIWALL ❤ AJADH OMIDVAAR JITAO EHA SARE EKKO NALI DE KEERRHE HUN

  • @JanjotDhillon
    @JanjotDhillon 2 месяца назад

    Pannu. Sahib. Bahut. Dhanwadi. Haan. Jankari. Den. Waste

  • @jajjibains4363
    @jajjibains4363 2 месяца назад

    I don’t agree with Jatinder Pannu ji on Trump. Kamla eni v Kamal ni aa . Meinu lagda ni sareya galla tuhade tk pahuchdiya aa . Trump di niji zindgi naal tusi ehe ni judge kr skde k oho America lau changa ya madda. Modi ne ta ek viah vini krwaya one India da kya bnata ? Trump nu ode kam de base te Judge kro. You should be Neutral.

  • @tarsemsandhu6985
    @tarsemsandhu6985 2 месяца назад +2

    ਸਖਬੀਰ ਜਿਤੈ ਗਾ ਵਿਕਾਸ ਤਾਹੀ ਹੋਣਾ ਪੰਜਾਬ ਦਾ

    • @harjindersinghThind4507
      @harjindersinghThind4507 2 месяца назад

      ਅਜੇ ਵੀ ਤੁਹਾਨੂੰ ਇਸ ਬਾਦਲ ਪਰਿਵਾਰ ਤੋਂ ਪੰਜਾਬ ਦੀ ਤਰੱਕੀ ਦੀ ਆਸ ਹੈ।
      ਜਿਨ੍ਹਾਂ ਨੇ ਆਰ ਐੱਸ ਐੱਸ ਨਾਲ ਦੀ ਕੱਠਪੁਤਲੀ ਬਣ ਕੇ ਪੰਜਾਬ- ਪੰਜਾਬੀ , ਸਿੱਖ - ਸਿੱਖੀ , ਬਾਣੀ - ਬਾਣੇ ਬਰਬਾਦ ਕਰਨ ਲਈ ਕੋਈ ਕਸਰ ਨਹੀਂ ਛੱਡੀ।
      ਅਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਨਾਲ ਮਾਰਨ ਦੀ ਭੁੱਲ ਕੀਤੀ ਹੈ।🙏❓❓❓