ਪਹਿਲਾਂ ਵਕੀਲ ਦਾ ਮੁਨਸ਼ੀ ਹੁੰਦਾ ਸੀ ਪਿੰਡੀ ਵਾਲਾ ਧੂਤਾ, ਬੰਦਾ ਬਹੁਤ ਹੀ ਕਮਾਲ ਹੈ, ਗੱਲਾਂ ਸੁਣ ਕੇ ਪਤਾ ਲੱਗੂ ਕਿ......

Поделиться
HTML-код
  • Опубликовано: 10 окт 2023
  • ਪਹਿਲਾਂ ਵਕੀਲ ਦਾ ਮੁਨਸ਼ੀ ਹੁੰਦਾ ਸੀ ਪਿੰਡੀ ਵਾਲਾ ਧੂਤਾ, ਬੰਦਾ ਬਹੁਤ ਹੀ ਕਮਾਲ ਹੈ, ਗੱਲਾਂ ਸੁਣ ਕੇ ਪਤਾ ਲੱਗੂ ਕਿ ਕਿੰਨਾ ਸੰਘਰਸ਼ ਕੀਤਾ ਬੰਦੇ ਨੇ।
    #punjab #shorts #punjabifunnyvideos #dhootajatt #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 440

  • @user-jp5sp4dr9b
    @user-jp5sp4dr9b 9 месяцев назад +32

    ਸਿੰਧੂ ਬਾਈ ਜੀ ਤੁਸੀਂ ਬਹੁਤ ਹੀ ਖੂਬਸੂਰਤ ਕੰਮ ਕੀਤਾ ਜੀ ਜੇਹੜਾ ਧੂਤੇ ਵੀਰ ਨੂੰ ਰੁਹਬਰੂ ਕਰਵਾਇਆ ਤੇ ਇਸ ਜ਼ਿੰਦਗੀ ਬਾਰੇ ਜਾਣਕਾਰੀ ਦਿੱਤੀ ❤❤🙏🏾🙏🏾🌹🌹🌹🌹🌹🌹🌹🌹🌹❤️❤️❤️❤️❤️

  • @mohanjitsingh2409
    @mohanjitsingh2409 9 месяцев назад +39

    ਇਹਨਾਂ ਦੀ ਤਾਂ ਸਾਰੀ ਟੀਮ ਹੀ ਸਿਰਾਂ ਇਹ ਤਾਂ ਦਿਲ ਦੇ ਹੀਰੇ ਬੰਦੇ ਆ ਵਾਹਿਗੁਰੂ ਇਹ ਸਾਰੀ ਟੀਮ ਉੱਤੇ ਸਾਦਾ ਲਈ ਮੇਹਰ ਭਰਿਆ ਹੱਥ ਰੱਖੇ ਜੀ ਧੰਨਵਾਦ ਇਹਨਾਂ ਸਾਡੇ ਵੀਰ ਦਾ ਤੇ ਧੰਨਵਾਦ ਇਹਨਾਂ ਸਾਡੀਆਂ ਸਾਰੀਆਂ ਭੈਣਾ ਦਾ

  • @user-nr4dt3gt8c
    @user-nr4dt3gt8c 9 месяцев назад +23

    ਧੁਤੇ ਬਾਈ ਤੂੰ ਪੰਜਾਬ ਦੀ ਦਿਲਾਂ ਦੀ ਧੜਕਣ ਬਣਦੇ ਜਾਨੇਉ ਬਹੁਤ ਵਧੀਆ ਬਾਈ ਜੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @toordairyfarm4018
    @toordairyfarm4018 9 месяцев назад +14

    ਬਹੁਤ ਵਧੀਆ ਲੱਗਿਆ ਇੰਟਰਵਿਊ ਆਵਦਾ ਮਾੜਾ ਟਇਮ ਯਾਦ ਆ ਗੲਈਆ

  • @surindersinghshergill4438
    @surindersinghshergill4438 9 месяцев назад +14

    ਬਹੁਤ ਵਧੀਆ ਜੋੜੀ ਬਾਇਆ ਦੀ ਤੇ ਦੋਨੋਂ ਸਟਾਰ ਨੇ❤❤❤

  • @manjetsingh
    @manjetsingh 9 месяцев назад +18

    ਬਹੁਤ ਵਧੀਆ ਬੰਦਾ ਧੂੱਤਾ ਸਿਰਾ ਐਕਟਿੰਗ ਆ ਬਾਈ ਸਾਰੀ ਟੀਮ ਦਾ ਧੰਨਵਾਦ ਫੁੱਲ ਸਪੋਟ ਆ ਬਾਈ ਨੂੰ

  • @brardeep1057
    @brardeep1057 9 месяцев назад +143

    ਬਹੁਤ ਹੀ ਵਧੀਆ ਕਰ ਰਿਹਾ ਧੂਤਾ ਵੀਰ... ਮਨੋਰੰਜਨ ਦਾ ਦੂਜਾ ਨਾਮ ਹੈ ਧੂਤਾ ਬਾਈ ਅਸੀਂ uk ਚ ਬੈਠੇ ਤੈਨੂੰ ਦੇਖਦੇ ਹਾਂ ਵੀਰੇ 😍

    • @jassadeol6484
      @jassadeol6484 9 месяцев назад +4

      Very very nice Dhuta By

    • @amarjitdhillon4636
      @amarjitdhillon4636 9 месяцев назад +1

      ਅਸੀਂ ਕੈਨੇਡਾ ਚ ਦੇਖਦੇ ਹਾਂ, ਖੁਸ਼ ਰਹੋ!

    • @Punjabi.movies725
      @Punjabi.movies725 9 месяцев назад +3

      ਅਸੀਂ v ਕੈਨੇਡਾ ਤੋਂ ਦੇਖਦੇ ਹਾਂ ਜੀ

    • @ParamjitSingh-ug3lc
      @ParamjitSingh-ug3lc 9 месяцев назад +1

      ਅਸੀਂ USA 🇺🇸 California

    • @charnjeetkaur8688
      @charnjeetkaur8688 9 месяцев назад +1

      Very nice ji

  • @RajvirDhaliwal1322
    @RajvirDhaliwal1322 9 месяцев назад +7

    ਸਾਰੀਆ ਗੱਲਾਂ ਤੋ ਵੱਡੀ ਗੱਲ ਇਹ ਆ ਕਿ ਕੋਈ ਵੀ ਬੰਦਾ ਅਪਣੇ ਘਰਦਿਆਨਾਲ ਬੈਠ ਕੇ ਦੇਖ਼ ਸਕਦਾ ਹੈ।ਬਾਈ ਮੈ ਨੋਟ ਕੀਤਾ ਜਿਥੇ ਬੈਠੇ ਆ ਠੰਡ ਬਹੁਤ ਲੱਗਦੀ ਆ ਸਾਰੇ ਜਾਣੇ ਕੋਟ ਪਾਈ ਬੈਠੇ ਆ ਤੁਸੀ ਸਾਰੇ ਧੂਤੇ ਦੇ ਵੀ ਕੋਟ ਪਾਇਆ ਯਾਰ। ਧੂਤਾ ਵੀ ਬਾਹਰਲੇ ਮੁਲਕ ਗਿਆ ਹੋਇਆ ਤੇ ਜਾ ਫਿਰ ਇਹ ਪਿਹਲਾ ਦੀ ਇੰਟਰਵਿਊ ਹੋਣੀ ਆ ਜਦੋ ਦੀ ਮਰਜੀ ਆ ਸੁਵਾਦ ਬਹੁਤ ਆਇਆ ਦੇਖ ਕੇ ਯਾਰ ਸਿਰਾ ਬਾਈ ਯਾਰ ਸਾਰੇ ਪਿੰਡ ਦੇ ਕਰੇਕਟਰ ਆ ਕਿਉੰਕਿ ਹੱਸਾ ਦੇਠਾ ਬਹੁਤ ਹੀ ਹੁੰਦਾ ਬਾਈ।

    • @sevaksingh9469
      @sevaksingh9469 9 месяцев назад +1

      ਮਾਰਚ ਮਹੀਨੇ ਦੀ ਆ

  • @simranchahal6384
    @simranchahal6384 9 месяцев назад +12

    ਸਾਰੀ ਟੀਮ ਨੂੰ ਪ੍ਰਮਾਤਮਾ ਤੰਦਰੁਸਤੀ ਤੇ ਹੋਰ ਵੀ ਤਰੱਕੀਆਂ ਬਖਸ਼ਣ ਮੈਂ ਵੀਰ ਟਰੱਕ drive ਕਰਨ ਸਮੇਂ ਮੁਹਰੇ ਵੀਡਿਓ ਚਲਾ ਕੇ ਰੱਖ ਲੈਣਾ ਡੈਕ ਤੇ
    ਸਫਰ ਦਾ ਪਤਾ ਹੀ ਨੀ ਚੱਲ ਦਾ ਬਹੁਤ ਵਦੀਆ ਵੀਡਿਓ ਹੁੰਦੀਆਂ ਨੇ ਤੇ ਵੀਡਿਓ ਦੇਖ ਕੇ ਟੈਂਸ਼ਨ ਦੂਰ ਹੁੰਦੀਆਂ ਨੇ ਮੂੰਹ ਤੇ ਹਾਸੀ ਰਹਿੰਦੀ ਆ 35,40 ਮਿੰਟ ਖਿੱਚ ਕੇ ਰੱਖੋ ਕੰਮ ਨੂੰ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ

  • @user-nr4dt3gt8c
    @user-nr4dt3gt8c 9 месяцев назад +5

    ਬਾਈ ਜੀ ਮੈਂ ਆਪਣੀ ਸਾਰੀ ਐਟਰਬੀਉ ਦੇਖੀ ਹੈ ਆਪਾਂ ਨੇ ਲੋਕਾਂ ਮਗਰ ਨਹੀਂ ਲੱਗਣਾ ਥੋਡੀਆਂ ਵੀਡੀਓ ਸਾਰੀਆਂ ਬਹੁਤ ਵਧੀਆ ਸਦੀਆਂ ਨੇ ਤੁਸੀਂ ਤਾਂ ਵੀਰੇ ਟੈਨਿਸ ਦੂਰ ਕਰਦੇ ਹੋ ਬਾਈ ਜੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ

  • @rbrar3859
    @rbrar3859 9 месяцев назад +13

    ਵਧੀਆ ਇੰਟਰਵਿਓ ਸੁਣੀ ਮੰਨ ਖੁਸ਼ ਹੋ ਗਿਆ

  • @tsgkarn4284
    @tsgkarn4284 9 месяцев назад +12

    ਬਹੁਤ ਵਧੀਆ ਧੂਤਾ ਵੀਰ ♥️♥️♥️♥️♥️

  • @sukhwindersukhwinder5207
    @sukhwindersukhwinder5207 9 месяцев назад +9

    ਬਹੁਤ ਵਧੀਆ ਇੰਟਰਵਿਊ ਵਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਵੀਰਾਂ ਨੂੰ ਤੁਹਾਡਾ ਵੀਰ ਪਿੰਡ ਨੀਲੋਵਾਲ ਤੋਂ

  • @mehreenstories
    @mehreenstories 9 месяцев назад +10

    ਬਹੁਤ ਵਧੀਆ ਵੀਰੇ ਲੱਗੇ ਰਹੋ ਦੁਨੀਆਦਾਰੀ ਦੇ ਤਾ ਦੋਵੇਂ ਪਾਸੇ ਦੰਦੇ ਹੁੰਦੇ ਨੇ

  • @jaibharti5469
    @jaibharti5469 8 месяцев назад +3

    ਵੀਰ! ਤੁਹਾਡੀਆਂ ਘਾਲਣਾਵਾਂ ਜਿਕਰਯੋਗ ਨੇ।ਆਪਾਂ ਸਭ ਇਹੋ ਹਾਲਾਤ ਚੋਂ ਸੰਘਰਸ਼ ਕਰਦੇ ਉਠਦੇ ਹਾਂ।ਥੋਨੂੰ ਸਲਾਮ ਐ ਵੀਰ।ਮੈ ਖੁਦ ਲੋਕਹਿਤ ਰਚਨਾਵਾਂ ਲਿਖਦਾ ਹਾਂ।ਸਾਡੇ ਪੰਜਾਬੀ ਪੜਨ ਦੇ ਆਦੀ ਨਹੀ।ਸੋ ਕਦੇ ਵੀਹ ਕੁ ਲਾਈਕ ਤੋਂ ਜਿਆਦਾ ਨੀ ਆਉਦੇ। ਇਹ ਸਾਡੇ ਸਮਾਜ ਦਾ ਮਾੜਾ ਪੱਖ ਐ।ਪਰ ਨਾਟਕਾਂ ਵੱਲ ਲੋਕਦਿਲਚਸਪੀ ਵਧੀਆ ਸ਼ਗਨ ਐ।

  • @jagdeepchahal7325
    @jagdeepchahal7325 9 месяцев назад +21

    ਬਹੁਤ ਵਧੀਆ

  • @harveersingh8367
    @harveersingh8367 9 месяцев назад +6

    ਬਾ ਕਮਾਲ ਦੀ ਐਕਟਿੰਗ ਆ ਧੂਤੇ ਦੀ ਤੇ ਬਾਈ ਦੂਜੇ ਨੇ ਮਾਂ ਚੇਤੇ ਕਰਾ ਤੀ ਉਂਜ ਤਾਂ ਹਰ ਵਕਤ ਦਿਲ ਚ ਵੱਸਦੀ ਆ ਪਰ ਕੋਈ ਸਮਾਂ ਸੀ ਜੋ ਗਲ ਬਾਈ ਨੇ ਕਹੀ ਬਹੁਤ ਖੂਬ ਜੀ ਧੰਨ 2 ਕਰਾ ਤੀ ਧੂਤੇ ਨੇ 🙏👍💥

  • @ravibrar3543
    @ravibrar3543 9 месяцев назад +9

    ਬਾਈ ਮੈ ਸਾਰੇ ਕਮੇਂਟ ਪੜ੍ਹੇ ਆ ਇਕ ਵੀ ਗਲਤ ਕਮੇਂਟ ਨਹੀ ਹੈ ਭਰਾਵਾਂ ਦੀ ਵੀਡਿਉ ਤੇ ਆ ਹੁੰਦੀ ਆ ਅਸਲੀ ਕਮਾਈ ਮੈ ਕਦੇ ਛੇਤੀ ਵੀਡਿਉ ਤੇ ਕਮੇਂਟ ਨਹੀ ਕਰਦਾ ਹੁੰਦਾ ਪਰ ਅੱਜ ਮੈਨੂੰ ਵੀ ਵੀਡਿਉ ਰੋਕ ਕੇ ਕਮੇਂਟ ਕਰਨ ਨੂੰ ਮਜਬੂਰ ਕਰ ਦਿੱਤਾ ਵਾਹਿਗੁਰੂ ਤਰੱਕੀ ਬਖਸ਼ੇ ਸਾਰੀ ਟੀਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਵਾਹਿਗੁਰੂ

  • @GurjeetKaur-vn4ch
    @GurjeetKaur-vn4ch 7 месяцев назад +9

    ਧੂਤਾ ਵੀਰ ਜਿੰਦਾਬਾਦ

  • @amarjitkalsi9934
    @amarjitkalsi9934 7 месяцев назад +4

    ਤੁਹਾਡੀਆ ਵੀਡੀਓ ਮੈ ਸਾਰੀਆ ਦੇਖਦਾ ਬਹੁਤ ਵਧੀਆ ਲੱਗਦੀਆ ਮੈ ਜਿਲਾ ਨਵਾਂਸ਼ਹਿਰ ਤੋ ਆ

  • @JagtarSingh-gb7sg
    @JagtarSingh-gb7sg 9 месяцев назад +13

    ਬਾਈ ਅੱਜ ਦੇ ਸਮੇਂ ਵਿੱਚ ਹਸਾਉਣਾ ਬਹੁਤ ਜ਼ਿਆਦਾ ਔਖਾ ਕੰਮ ਹੈ ਪਰ ਵੀਰ ਤੂੰ ਇਹ ਹਸਾਉਣ ਵਾਲਾ ਬਹੁਤ ਵਧੀਆ ਕੰਮ ਕਰ ਰਿਹਾ ਹੈ, ਤੇਰੀ ਐਕਟਿੰਗ ਤੇ ਆਵਾਜ਼ ਬਹੁਤ ਸੋਹਣੀ ਹੈ

  • @atmahanda2418
    @atmahanda2418 9 месяцев назад +3

    ਬਹੁਤ ਵਧੀਆ ਹੈ ਵੀਰ ਜੀ ਸਾਰੀ ਟੀਮ ਅੱਤ ਹੈ ਵੀਰ ਜੀ

  • @inderjitkaur2088
    @inderjitkaur2088 9 месяцев назад +34

    ਬਹੁਤ ਹੀ ਵਧੀਆ ਬੰਦਾ ਧੂਤਾ❤❤🎉🎉

  • @chuharsingh6259
    @chuharsingh6259 9 месяцев назад +13

    ਬਹੁਤ ਵਧੀਆ ਹੈ ਧੂਤਾਂ ਭਰਾਂ ਅਤੇ ਇੰਦਰ ਮੈ ਤੁਹਾਡੀ ਵਿਡੀਉ ਬਹੁਤ ਪਸੰਦ ਕਰਦਾ ਹਾਂ ਇੰਦਰ ਭਰਾ ਗੁਰੂ ਨਾਨਕ ਦੇਵ ਜੀ ਗੁੱਟ ਫੜਿਆ ਹੈ ਬਾਬਾ ਨਾਨਕ ਦੇਵ ਯਾਰ ਗਰੀਬਾਂ ਦਾ ਹੈ ਦਿੱਲੋ ਸਲੂਟ ਮਾਰਦੇ ਹਾਂ ਵੱਲੋਂ ਚੂਹੜ ਸਿੰਘ ਪੰਜਾਬ ਪੁਲਿਸ

  • @mintoorataul5630
    @mintoorataul5630 9 месяцев назад +8

    Love uuu both of U Really we r so happy to see ur film's All character are doing good work and real acting and my blessings for all actors ❤️🙏❤️.. Thx film 🎥 maker 🙏 and story writer 💞😁❤.. specially 🙏 Thx interviews Brother waheguru Mehar Karen tuhadye sarreyen tye🎉❤🎉

  • @deepudhiman7723
    @deepudhiman7723 9 месяцев назад +4

    Bahut vadia ਲੱਗਿਆ ਧੁਤਾ bai ji❤

  • @deepbhullar2048
    @deepbhullar2048 9 месяцев назад +8

    🥹🥹🥹😭😭😭😭inder veer sachya neeta nu fal jroor millde 🙏🏻

  • @rajinderdeepkaur9254
    @rajinderdeepkaur9254 9 месяцев назад +6

    22 ਜੀ ਤੁਸੀ ਵਧੀਆ ਪ੍ਰਦਰਸ਼ਨ ਕਰਦੇ ਰਹੋ

  • @Ggn0115
    @Ggn0115 9 месяцев назад +10

    Bhut sira bnda Maninder y dhutta ek podcast jroor kro fr dekhiye sirra lgda pkka njara aau

  • @darshanmehra693
    @darshanmehra693 9 месяцев назад +4

    ਬਹੁਤ ਵਧੀਆ ਵੀਰੋ❤

  • @mann3990
    @mann3990 9 месяцев назад +7

    ਬਹੁਤ ਵਧੀਆ ਮੇਰਾ ਭਰਾ❤

  • @mrghaint073
    @mrghaint073 9 месяцев назад +9

    ਸਾਰੀ ਟੀਮ ਹੀ ਬਹੁਤ ਘੈਂਟ ਕੰਮ ਕਰਦੀ ਆ, ਪਰ ਧੂੱਤਾ ਸਿਰਾ ਕਰਾਉਂਦਾ 🎉🎉🎉❤

  • @gurmeetkaur4551
    @gurmeetkaur4551 7 месяцев назад +2

    ਬਹੁਤ ਵਧੀਆ ਹੈ ਦੋਵੇਂ ਕਲਾਕਾਰ

  • @AmandeepGill-mw3xg
    @AmandeepGill-mw3xg 9 месяцев назад +4

    ਬਹੁਤ ਹੀ ਵਧੀਆ ਕੰਮ ਕਰ ਰਿਹਾ ਹੋ ਤੁਸੀਂ ਵੀਰ

  • @ManjitKaur-ye5on
    @ManjitKaur-ye5on 6 месяцев назад +2

    ਬੁਹਤ ਹੀ ਬਦੀਆ ਵੀਰੇ 😊❤😊

  • @Amrit_Sidhu_001
    @Amrit_Sidhu_001 3 месяца назад

    ਧੁੱਤੇ ਚ ਬਾਕਮਾਲ ਦਾ.. ਹੁਨਰ ਆ I ਬਾਈ ਤੂੰ ਜ਼ਿੰਦਗੀ ਚ ਬਹੁਤ ਉੱਚ ਪੱਧਰ ਤੇ ਜਾਏਗਾ 👍⭐ I ਲੋਕੀਂ ਤਾਂ ਹੱਥਾਂ ਤੇ ਚੱਕ ਲੈਣਗੇ... ਬਸ ਯਾਰ ਸਮੇਂ ਨਾਲ ਬਦਲੀ ਨਾਂ 🎉 .... 👍 Best of Luck..I

  • @pawanjitkaur8832
    @pawanjitkaur8832 4 месяца назад

    ਬਹੁਤ ਹੀ ਵਧੀਆ ਗਰੁੱਪ ਆ ਵੀਰ ਜੀ ਤੁਹਾਡਾ, ਮੇਰਾ ਤਾ ਮਨ ਖੁਸ਼ ਹੋ ਜਾਦਾ ਵੀਡੀਓ ਦੇਖ ਕੇ ।ਹਰ ਇੱਕ ਕਲਾਕਾਰ ਬਹੁਤ ਹੀ ਕਮਾਲ ਆ,ਪ੍ਰਮਾਤਮਾ ਤੁਹਾਨੂੰ ਹੋਰ ਵੀ ਕਾਮਯਾਬ ਕਰੇ

  • @kulwinderkinu3945
    @kulwinderkinu3945 9 месяцев назад +2

    Soda koi jwab nhi veer g sira galbat sodi g schi sodi treef lyi koi sabad nhi aa mere kol lub u veer g sade ghar sara din sodiyan videos chldiyan

  • @SandeepSingh-ph5vz
    @SandeepSingh-ph5vz 9 месяцев назад +6

    ਬਾਈ ਜੀ ਤੁਸੀਂ ਘੈਂਟ ਹੋ

  • @Pstr.malkit
    @Pstr.malkit 9 месяцев назад +1

    Nice bro bai inder ji god bless you parmatma thuhadi team nu bhut aasis deve

  • @ShinderpalMaan-ue9ug
    @ShinderpalMaan-ue9ug 9 месяцев назад +4

    Bahut he vedia bai Dhutta ji
    Tohadia vedio dekhde ha
    God bless you veer ji🙏

  • @atamjitsinghsahota4591
    @atamjitsinghsahota4591 9 месяцев назад +9

    Waheguru veer nu hamesha chardi Klaa ch rakhe te tarakiyaan deve....Love u aaa Dhutte Bai te Inder Bai di saari team nu.....

  • @nazarsandhu
    @nazarsandhu 5 месяцев назад

    ਵੀਰ ਬਹੁਤ ਵਧੀਆ । ਹਰ ਰੋਜ਼ ਦੇਖ ਕੇ ਸੋਂਦੇ ਆ । ਕਨੇਡਾ ਚ ਸਾਨੂੰ ਆਪਣੇ ਪਿੰਡ ਘਰ ਚਾਚੇ ਤਾਏ ਕੋਲ ਲੈ ਜਾਂਦੇ ਹੋ । ਸਾਰੇ ਸਿਰਾ ਵੀਰ ਬਹੁਤ ਬਹੁਤ ਪਿਆਰ
    ਖਿੱਚ ਕੇ

  • @boharsingh7725
    @boharsingh7725 9 месяцев назад +4

    ਬਹੁਤ ਹੀ ਵਧੀਆ ਬਾਈ
    🙏🙏🙏🙏🙏

  • @RajveerSingh-pe5vm
    @RajveerSingh-pe5vm 9 месяцев назад +7

    ਵੀਰੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖਸ਼ਣ.

  • @HarmandeepSingh786
    @HarmandeepSingh786 9 месяцев назад +2

    Sira gl bt aa dh
    Dutta y ag pa rakhi aa puri💯💯😊😊😊

  • @chahalkaram9361
    @chahalkaram9361 9 месяцев назад +6

    Buhat talant a dhutte tere ch carry on

  • @BaljeetKaur-db4sg
    @BaljeetKaur-db4sg 4 месяца назад +1

    Very nice veer.❤️😍tuhadia video buhat vdia hundia.🥰🥰

  • @parmjitrandhawa7059
    @parmjitrandhawa7059 4 месяца назад

    ਇਨਾ ਦੀ ਸਾਰੀ ਟੀਮ ਹੀ ਵਧੀਆ ਹੈ ਜਿਉਂਦੇ ਰਹੋ

  • @bikramjitsingh6739
    @bikramjitsingh6739 8 месяцев назад +3

    Veerji we’ll done 🎉🎉🎉

  • @MrSINGH-lj4ul
    @MrSINGH-lj4ul 9 месяцев назад +9

    ਪੂਰੀ ਫੈਮਲੀ ਨੂੰ ਦਿਲੋ ਪਿਅਾਰ ਹੈ ਜੀ ਗੁਰਮੀਤ ਸਿੰਘ Smalsar❤

  • @sarbjitkaur7156
    @sarbjitkaur7156 9 месяцев назад +2

    Bohat wadhya waheguru ji chardi kala rakhi sarya di 🙏 ♥️ ❤❤😂❤

  • @manjindersingh5376
    @manjindersingh5376 9 месяцев назад +28

    ਧੂਤਾ ਇੱਕ ਦਿਨ ਬਹੁਤ ਅੱਗੇ ਜਾਊਗਾ ਯਾਦ ਰੱਖਿਓ

  • @satindergathwala7686
    @satindergathwala7686 9 месяцев назад

    Y boht vdya sira video bnonde apa pura manoranjan kr de dekh k video thuadi aw y❤❤❤

  • @SwarnSingh-vq6yp
    @SwarnSingh-vq6yp 9 месяцев назад +6

    Good job bro ❤

  • @PremSingh-rg8cj
    @PremSingh-rg8cj 9 месяцев назад +2

    ❤bhutt vdia bro

  • @angadarjun
    @angadarjun 9 месяцев назад +9

    Good luck with everything-you've got this.

  • @sandeepgagra3128
    @sandeepgagra3128 9 месяцев назад

    ਬਾਈ ਹੋਰਾ ਦੀਆਂ ਗੱਲਾਂ ਵਦੀਆ ਨੇ ਛੋਟੇ ਲੈਵਲ ਤੋਂ ਉਠ਼ੇ ਹੋਏ ਬੰਦੇ ਨੇ ਸਾਫ ਦਿਲ ਨੇ ਦੋਨੋ ਵੀਰ ਚੰਗੇ ਇਨਸਾਨ ਨੇ

  • @balwinderbains9256
    @balwinderbains9256 9 месяцев назад +3

    Very sweet team members.I like their team drama🎉

  • @Deepdholan07
    @Deepdholan07 9 месяцев назад +10

    Very very nice dhoota bai

  • @harmankang5491
    @harmankang5491 9 месяцев назад +1

    Aun vale time ch sbb to vdh pyar dhoote nu milu❤❤

  • @davinderkatariya163
    @davinderkatariya163 9 месяцев назад +4

    Congratulations for all team 👏👏

  • @jaspreetsinghdod194
    @jaspreetsinghdod194 9 месяцев назад +6

    Pichle saal da interview hun uploade krde o waah ji waah .. chdh de Suraj nu slaam hunda sunia c aj dekh v liya 😅

  • @jaspalsingh4941
    @jaspalsingh4941 9 месяцев назад +3

    🙏🙏
    Very nice job Bai g

  • @nav8472
    @nav8472 9 месяцев назад +6

    Very good morning Dhoota Bhagu All Team Members Nu

    • @ishugujjar7466
      @ishugujjar7466 9 месяцев назад

      ❤👌👌ਵਾਹਿਗੁਰੂ ਜੀ 🌺🌺🌺🙏

  • @JhallaSinghSandhu
    @JhallaSinghSandhu 8 месяцев назад +1

    You are doing Great!!

  • @kamaljitsingh3662
    @kamaljitsingh3662 9 месяцев назад +3

    well done. I never watch the Panjabi program but you have stolen my heart, I always watch your RUclips. Dhoota you are the champion. People who don't support you are jealous of you. Running water is always fresh keep on progressing. My good wishes are with you.

  • @Harmansingh-yv5td
    @Harmansingh-yv5td 9 месяцев назад +1

    ਵਹਿਗੁਰੁੁੂ ਵੀਰ ਨੂੰ ਹੋਰ ਤਰੱਕੀਆ ਬਕਸੇ

  • @AjayAjay-ps6ig
    @AjayAjay-ps6ig 9 месяцев назад

    From panipat haryana jyaada punjabi ta aundi ni te jinni vi mainu aundi ha us hisab naal main aina diya video dekhda ha main aina diya 3 4 videos dekhda aa boht ghaint hi video hondiya ne naal e video wich jeda desi touch pind aali life hai gi aa o mainu badi changi lagdi aa per kuch tough word mainu lagde ne jive maklava da matlab mainu nahi pata koi bata sakda ki hunda maklava da matlab baaki bai boht hi sohni comedy karde ne mainu jinni vi punjabi aundi aa aina diya video dekh ke aundi aa and it is improve day by day❤

  • @davinderkatariya163
    @davinderkatariya163 9 месяцев назад +2

    Bhut bhut vadia sari team bhut vadia acting

  • @harvinderdhami4501
    @harvinderdhami4501 9 месяцев назад

    Tusi saare super team ho har koi ekk dooje tou vadhiyaa kamm reha laggey raho ji god bless you all

  • @Amrit_Sidhu_001
    @Amrit_Sidhu_001 3 месяца назад

    ਬਾਈ ਜੀ, ਮੈਂ ਤਾਂ ਸੋਡੇ ਨਾਲ ਪਹਿਲਾਂ ਤੋਂ ਹੀ ਜੁੜਿਆ ਹਾਂ I ਸੋਡੀ ਸਾਰੀਆਂ ਵੀਡੀਓਆ .. ਉਡੀਕਾ ਕਰ ‐ ਕਰ ਦੇਖਿਆ ਨੇ I ਪਹਿਲਾਂ ਵੀ ਕਿਹਾ ਕਿ ਸੋਡੀ ਪਹਿਲੀ ਪੰਜਾਬੀ ਵੀਡਿਓ ਆ ਜਿਸ ਨੂੰ ਦੇਖ ਕੇ ਜ਼ਿੰਦਗੀ ਚ ਅਸਲੀ ਚ ਹੱਸੇ ਆ...🎉...ਵੈਸੇ ਸੋਡੀ ਸਾਰੀ ਟੀਮ ਹੀ ਕਮਾਲ ਦੀ ਹੈ, ਪਰ ਮੈਨੂੰ 1)‐ ਧੁੱਤਾ..ਅਤੇ 2)‐ ਇੰਦਰ ਦੀ ਐਕਟਿੰਗ ਬਾਕਮਾਲ/ਕੁਦਰਤੀ ਆ.. ਧੁੱਤੇ ਦੀ ਤਾਂ ਕਦੇ ਵੀ ਐਕਟਿੰਗ 01% ਓਵਰ ਨਹੀਂ ਲੱਗੀ. I ❤

  • @DilbagSingh-db6zp
    @DilbagSingh-db6zp 4 месяца назад

    ਦਿਲ ਨੂੰ ਛੂਹ ਗਈਆਂ ਬਾਈ ਧੂਤੇ ਦੀਆਂ ਫੀਲਿੰਗਾ

  • @darshansinghdevgun9561
    @darshansinghdevgun9561 8 месяцев назад +1

    Congratulations for all team ❤❤🎉🎉

  • @jassgrewal4558
    @jassgrewal4558 9 месяцев назад +6

    Kaint 🎉

  • @amritsidhu435
    @amritsidhu435 9 месяцев назад +4

    ਗੁਆਂਢੀ ਪਿੰਡ ਦਾ ਚੋਬਰ 🔥❤️

  • @sukhwindersingh-fu5cq
    @sukhwindersingh-fu5cq 6 месяцев назад

    Bai bahut wadhia videos hundia thodi aida he khich k rakhi chalo kamm nu saara thakewa uttar jaanda kamm da thodia videos dekh k

  • @harvindersingh5284
    @harvindersingh5284 9 месяцев назад +66

    ਧੂਤਾ ਆਉਣ ਵਾਲੇ ਟਾਈਮ ਦਾ ਹੀਰੋ ਆ ❤

  • @user-eb5de7eb8c
    @user-eb5de7eb8c 9 месяцев назад +2

    Good job veere❤

  • @user-lx2gw3fo5w
    @user-lx2gw3fo5w 9 месяцев назад +4

    Veera di held kriya kro yar
    Bahut nicha to upar aaye hoye bande aa
    Mehnat kete aa Ena ne
    Dono bdeya veer aa saf dil de bande aa
    Sab di recpect krde aa
    Pyar nal gal krde aa
    Mehnat krke upar aaye Hoye bande aa
    Helf kro
    Lata baha na khichi Jaya kro
    Me aaj tak social media te
    Kesa ik nu v galat comments nhi kita
    Aaj tak
    Koi video bdeya je menu nhi lagdi
    Me video change Kar denda ha
    Par galat ni bolda kesa nu
    Changa ni lagda galat comments krna kesa nu
    Mera comments krke
    Us ensan nu kina bura lag sakda
    Aapa aa gal nhi soch dw comments krn lage galat
    Sab aapne veer bhena ne
    Sab di recpect kro
    Video dekho injoy kro
    Bas gal khatm

  • @jagjitsingh823
    @jagjitsingh823 9 месяцев назад +3

    Bro Siraaaa gal bat aa tuhadi 👍👍WMK🙏(Germany 🇩🇪🤌)

  • @sidhuparminder8839
    @sidhuparminder8839 9 месяцев назад +2

    ਬਹੁਤ ਵਧੀਆ ਬਾਈ ਜੀ

  • @vakeelkhan1849
    @vakeelkhan1849 7 месяцев назад

    Bhot badiya videos g all characters good luck 👍👍

  • @jugrajsingh8033
    @jugrajsingh8033 8 месяцев назад +5

    ਵਾਹਿਗੁਰੂ ਸਾਰੀ ਟੀਮ ਨੂੰ ਖੁਸ਼ ਰੱਖੇ

  • @ronaksingh5770
    @ronaksingh5770 9 месяцев назад +2

    Sada ni kasoor sada Zoila sangrur 👍👍🔥🔥Maan aa es team te👍👍👏👏

  • @user-re2hf7fm4t
    @user-re2hf7fm4t 9 месяцев назад +5

    Very nice bro ❤
    Waheguru khush rakhe 🙏🏻🙏🏻🙏🏻

  • @avtarsinghhundal7830
    @avtarsinghhundal7830 9 месяцев назад +3

    VERY GOOD performance

  • @user-vb3df2mi1c
    @user-vb3df2mi1c 9 месяцев назад +8

    Vadyan Banda o tusi Sara Bai nal interview alla byi vadyan banda

  • @manjitsehjal165
    @manjitsehjal165 9 месяцев назад

    VV Great job Ji ❤❤

  • @user-de4xq2yy6o
    @user-de4xq2yy6o 9 месяцев назад +3

    Very nice bro

  • @haripalsingh5611
    @haripalsingh5611 9 месяцев назад

    Bohat wadhiya Veera

  • @Shashism095
    @Shashism095 9 месяцев назад +2

    God bless you brother

  • @Nayak-zs4ie
    @Nayak-zs4ie 6 месяцев назад +1

    very nice interview ❤

  • @amandeep1908
    @amandeep1908 9 месяцев назад +1

    Waheguruji 🙏 mehar krn ji 🙏

  • @SurjitKaur-qz3fl
    @SurjitKaur-qz3fl 8 месяцев назад +1

    ਮੈ ਤੇਰੀਆਂ ਸਾਰੀਆਂ ਵੀਡੀਓ ਵੇਖਦੀਆਂ ਪੁੱਤ ❤

  • @gagandeepsarpanch
    @gagandeepsarpanch 9 месяцев назад +2

    ghaint interview

  • @honeynahar6202
    @honeynahar6202 8 месяцев назад +1

    Bht maza anda sare dukh dur kr dinda vire

  • @SatnamSingh-su3kq
    @SatnamSingh-su3kq 9 месяцев назад +1

    Very good job

  • @manjitmann7943
    @manjitmann7943 9 месяцев назад +2

    God bless you

  • @Daljitsingh-zu8iw
    @Daljitsingh-zu8iw 6 месяцев назад

    ਬਹੁਤ ਵਧੀਆ ਬਾਈ ਜੀ। ਇੰਦਰ ਬਾਈ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ।