Sangrur News |ਪੰਚਾਇਤੀ ਚੋਣਾਂ ਤੋਂ ਪਹਿਲਾਂ ਪਿੰਡ 'ਚ ਪਿਆ ਸਰਪੰਚ ਬਣਾਉਣ ਦਾ ਰੌਲਾ| Panchayat Election|

Поделиться
HTML-код
  • Опубликовано: 3 янв 2025

Комментарии • 102

  • @rajatkapoor7387
    @rajatkapoor7387 3 месяца назад +38

    ਜੇਕਰ ਪੰਚਾਇਤ ਸਰਬ ਸੰਮਤੀ ਨਾਲ ਚੁਣੀ ਜਾਂਦੀ ਹੈ ਤਾਂ ਫਿਰ ਲੋਕ ਸਭਾ ਅਤੇ ਵਿਧਾਨ ਸਭਾ ਦੀ ਚੋਣ ਵੀ ਸਰਬ ਸੰਮਤੀ ਨਾਲ ਕੀਤੀ ਜਾਵੇ।

  • @SukhmandersinghWarainch
    @SukhmandersinghWarainch 3 месяца назад +25

    ਜਿਸ ਪਿੰਡ ਵਿੱਚ ਸਰਵਸੰਮਤੀ ਹੂੰਦੀਆਂ ਜਾ ਪਿੰਡ ਦੇ ਲੋਕ ਰਲਕੇ ਫੈਸਲਾ ਕਰਦੇ ਹਨ ਉਸ ਪਿੰਡ ਵਿਚ ਕੋਈ ਜਰਨਲ ਕੋਈ ਰਿਜਾਰਬ ਦਾ ਮਤਲਬ ਨਹੀਂ ਹੋਣਾ ਚਾਹੀਦਾ

  • @arsh7675
    @arsh7675 3 месяца назад +9

    ਵੋਟਿੰਗ ਹੀ ਹੋਣੀ ਚਾਹੀਦੀ ਹੈ, ਸਰਵਸੰਮਤੀ ਜਾਂ ਸਰਪੰਚੀ ਦੀ ਬੋਲੀ ਲਾਉਣਾ ਗਲਤ ਹੈ।

  • @RajinderSingh-nx2sc
    @RajinderSingh-nx2sc 3 месяца назад +10

    ਗ੍ਰਾਮ ਸਭਾ ਦਾ ਫੈਸਲਾ ਡੀ ਸੀ ਨੂੰ ਦਿਓ । ਪੰਚਾਇਤ ਐਕਟ ਮੁਤਾਬਿਕ ਕਾਰਵਾਈ ਕਰੋ ।

  • @mandeepsandhu3436
    @mandeepsandhu3436 3 месяца назад +43

    ਕਹਿੰਦਾ ਮੇਰੇ ਬਾਪੂ ਜੀ ਲੰਮਾ ਸਮਾਂ ਸਰਪੰਚ ਰਹੇ ਸਾਡੇ ਪਿੰਡ ਦਾ ਕੋਈ ਵਿਕਾਸ ਨੀ ਹੋਇਆ। ਆਪ ਹੀ ਨੰਗਾ ਹੋ ਗਿਆ 😂😂😂😂

    • @cricketcricketsports6061
      @cricketcricketsports6061 3 месяца назад

      ਮੈਂ ਵੀ ਇਹੀ ਗੱਲ ਸੋਚਦਾ ਪਿਆ ਸੀ 😂😅😂😅

    • @Offbeatgossip
      @Offbeatgossip 3 месяца назад

      🤣🤣🤣🤣🤣

    • @sohalsohalmalik5475
      @sohalsohalmalik5475 3 месяца назад +1

      Ma ve gal bolli comments which vikas tera baap ne nehi keeta Tu ki karge

    • @SehajpreetSingh-g1k
      @SehajpreetSingh-g1k 3 месяца назад

      Kan khol ka sun bai veer na khea mere bapu na bhut come krae te ta hi pind na manu chunea galt bolan tu phale kan khol ka sunea karo

    • @sohalsohalmalik5475
      @sohalsohalmalik5475 3 месяца назад

      @@SehajpreetSingh-g1k Tu apna kan khol ja ka kese hor de nehi

  • @user-th7sr2ug4meh
    @user-th7sr2ug4meh 3 месяца назад +15

    ਸਾਡੇ ਪਿੰਡਾ ਵਿੱਚ ਤੀਸਰੀ ਵਾਰ ਲੇਡੀਜ਼ ਸੀਟ ਆ ਰਹੀ ਹੈ ਸਾਡੇ ਪਿੰਡ ਵਿੱਚ ਬੰਦਿਆ ਦਾ ਮੁਕਾਮ ਖ਼ਤਮ ਕਰ ਦਿੱਤਾ ਸਰਕਾਰ ਨੇ

  • @jiwansingh1938
    @jiwansingh1938 3 месяца назад +25

    ਊਗਰਾਹਾ ਪਿੰਡ 25ਸਾਲ ਹੋਗੇ ਜਰਨਲ ਹੋਏ ਨੂੰ ਕੋਈ ਨਾਈ ਪੁਛਦਾ

  • @RoyalSingh-v5e
    @RoyalSingh-v5e 3 месяца назад +1

    ਵੋਟਾਂ ਪਵਾਲੋ, ਸਰਬ ਸੰਮਤੀ ਨਾਲ ਚੁਣਿਆ ਤਾਂ ਵੋਟਾਂ ਵੀ ਪੈ ਜਾਣ ਗੀਆਂ।

  • @PARMINDER-e5c
    @PARMINDER-e5c 3 месяца назад +1

    ਸਾਡੇ ਪਿੰਡ ਹਰ ਵਾਰੀ ਜਰਨਲ ਜਨਾਨੀ ਐਸ ਸੀ ਜਨਾਨੀ।ਐਮ ਐਲ ਏ ਆਪਣੈ ਖ਼ਾਸ ਪਿੰਡਾ ਦਾ ਖਿਆਲ ਰੱਖਦੇ ਨੇ।ਅਗਲੀ ਵਾਰੀ ਭੋਗ ਪੈਣ ਵਾਲਾ ਇਸ ਸਰਕਾਰ ਦਾ

  • @SukhwinderSingh-rx8bz
    @SukhwinderSingh-rx8bz 3 месяца назад +33

    ਰੌਲਾ ,sc ਦਾ ,,ਨਾ ਕਿ ਸਰਬ ਸੰਮਤੀ ਦਾ

  • @mohindersidhu1279
    @mohindersidhu1279 3 месяца назад +1

    Waheguru g

  • @CharanjitSingh-f6p
    @CharanjitSingh-f6p 3 месяца назад +12

    ਇਹ ਤਾਂ ਭਾਈ ਬਦਲਾਅ ਆ ਗਿਆ ਹੈ ਬਦਲ ਦਿੱਤਾ ਗਿਆ ਪਾਉ ਵੋਟਾਂ ਝਾੜੂ ਨੂੰ

  • @gurkiratsingh2205
    @gurkiratsingh2205 3 месяца назад +17

    ਚੱਲ ਜੇ ਪਿੰਡ ਰਿਜਰਵ ਹੋ ਗਿਆ ਤਾਂ ਕੋਈ ਗਰੀਬ ਭਾਈਚਾਰੇ ਦਾ ਸਰਪੰਚ ਸਰਬ ਸੰਮਤੀ ਨਾਲ ਬਣਾ ਦੋ ਵਿੱਚ ਕਿਹੜੀ ਗੱਲ ਆ ਨਾਲੇ ਜੇ ਤੁਹਾਡੇ ਬਾਪ ਨੇ ਇੰਨਾ ਚਿਰ ਸਰਪੰਚੀ ਕੀਤੀ ਅਕਾਲੀਆਂ ਨੇ ਤਾਂ ਪੈਸੇ ਬਹੁਤ ਦਿੱਤਾ ਸੀ ਉਨਾਂ ਦਾ ਪੈਸਾ ਦਿੱਤਾ ਪਿੰਡਾਂ ਚ ਸਰਪੰਚ ਖਾ ਕੇ ਰੱਜ ਗਏ ਮੈਂ ਅਕਾਲੀਆਂ ਦਾ ਸਮਰਥਨ ਨਹੀਂ ਨਾ ਵਿਰੋਧੀ ਹਾਂ ਕਿਸੇ ਪਾਰਟੀ ਦਾ ਕਿਉਂਕਿ ਜਿਹੜੀ ਸਰਕਾਰ ਪੈਸਾ ਦਿੰਦੇ ਤੁਸੀਂ ਪਿੰਡਾਂ ਦੇ ਤੇ ਲਾਉਂਦੇ ਨਹੀਂ ਸਾਰਾ ਆਪ ਖਾ ਜਾਂਦੇ ਹੋ ਬਾਅਦ ਚ ਕਹਿੰਦੇ ਸਾਡਾ ਵਿਕਾਸ ਨਹੀਂ ਹੋਇਆ ਓ ਹੁਣ ਕੋਈ ਐਸੀ ਭਾਈਚਾਰੇ ਦਾ ਸਮ ਸੰਮਤੀ ਨਾਲ ਸਰਪੰਚ ਬਣਾਓ ਰੌਲਾ ਤਾ ਮੁੱਕ ਗਿਆ ਪੇ ਕਿਸ ਗੱਲ ਦਾ ਰੌਲਾ ਹੀ ਨਹੀਂ ਆ

  • @RoyalSingh-v5e
    @RoyalSingh-v5e 3 месяца назад +1

    ਫੇਰੇ ਦੇਣੇਓ, ਜੇ ਪਿਛਲੇ ਦਸ ਸਾਲਾਂ ਤੋਂ sc ਬਣਦਾ ਆ ਰਿਹਾ ਤਾਂ ਉਹਤੋਂ ਪਿਛਲਾ ਰਿਕਾਰਡ ਵੀ ਦੇਖ ਲਓ। ਜਰਨਲ ਕਿੰਨੇ ਸਾਲ ਤੋਂ ਬਣਦਾ ਆ ਰਿਹਾ।।

  • @JasveerSingh-m1g
    @JasveerSingh-m1g 3 месяца назад +2

    60 ਸਾਲਾਂ ਤੋਂ ਇਹ ਜਰਨਲ ਲੋਕ ਸਰਪੰਚੀ ਆ ਕਰ ਰਹੇ ਹਨ ਅੱਜ SC ਏਸੀ ਭਾਈਚਾਰਿਆਂ ਦੀ ਵਾਰੀ ਆਈ ਹੈ ਤਾਂ ਇਹਨਾਂ ਲੋਕਾਂ ਨੂੰ ਬਹੁਤ ਵੱਡੀ ਤਕਲੀਫ ਹੋ ਰਹੀ ਹੈ ਇਹ ਜੱਟ ਲੋਕ ਬਹੁਤ ਹੀ ਗੰਦੀ ਸੋਚ ਰੱਖਦੇ ਹਨ SC ਭਾਈਚਾਰੇ ਦੇ ਬਿਲਕੁਲ ਖਿਲਾਫ ਰਹਿੰਦੇ ਹਨ ਇਹ ਲੋਕ ਬਹੁਤ ਹੀ ਲਾਹਣਤੀ ਲੋਕ ਹਨ

    • @pamajawadha5325
      @pamajawadha5325 3 месяца назад

      Tu sara jata nu galt bol raha sda pind sc SARPANCH c hun jarnal h

  • @KulwinderSingh-hw6tx
    @KulwinderSingh-hw6tx 3 месяца назад

    ਬਾਈ।ਜੀ। ਵੋਟਾਂ।ਪਵਾਓ।ਵੀਰ।ਜੀ।ਸਾਰਾ। ਪਿੰਡ।ਸੰਮਤ।ਨ।ਈ।ਵੋਟਾ।ਪਵਾਓ

  • @bikramjeetsingh5286
    @bikramjeetsingh5286 3 месяца назад +12

    ਰੋਲਾਂ sc ਕਾਸ਼ਤ ਦਾ ਹੈ।ਜਰਨਲ ਨੂੰ ਹੀ ਸਰਪੰਚੀ ਕਰਨੀ ਆਉਂਦੀ ਹੈ।

    • @PalwinderSingh-fc9lo
      @PalwinderSingh-fc9lo 3 месяца назад +1

      10 saala to sc se koei Kam nahi hoiya. Veer pure gal sun ki message karya karo

  • @James-Prinsep
    @James-Prinsep 3 месяца назад +12

    ਖਾਲਸਾ ਪੰਚਾਇਤਾਂ ਬਣਾਓ,
    5 ਮੇਂਬਰ ਚੁਣੋ, ਸਾਂਝੇ ਫੈਸਲੇ ਹੋਣ

    • @InderjitSingh-of5lm
      @InderjitSingh-of5lm 3 месяца назад +2

      Guru gar vich shitro shitre hunde pardhani ge badle

  • @darshansingh2806
    @darshansingh2806 3 месяца назад

    Jai Bheem

  • @rupindersingh8953
    @rupindersingh8953 3 месяца назад

    Sc ਨਾਲ sahamti ਬਣਾ ਲਉ

  • @surindersomi8407
    @surindersomi8407 3 месяца назад +1

    ਤੇਰਾ ਬਾਪੂ ਬਹੁਤ ਸਮਾਂ ਸਰਪੰਚ ਰਿਹਾ , ਫਿਰ ਵੀ ਵਿਕਾਸ ਨਹੀਂ ਹੋਇਆ ਬਾਪੂ ਨੂੰ ਪੁੱਛ।

  • @GillSaab-y1s
    @GillSaab-y1s 3 месяца назад

    ਮਾਨ ਸਾਹਿਬ ਆਉਣ ਵਾਲੇ ਸਮੇ ਵਿੱਚ ਝਾਕ ਨਾ ਰੱਖੋ

  • @DivyaGagat-e3f
    @DivyaGagat-e3f 3 месяца назад

    ਸਿਰਫ ਜੱਟਾਂ ਦੀ ਸਹਿਮਤੀ ਹੈ, ਤੇ ਸਿਰਫ਼ ਜੱਟਾਂ ਨੇ ਹੀ ਚੁਣੀਆਂ ਸੀ

  • @jasvirsinghjass3773
    @jasvirsinghjass3773 3 месяца назад +1

    ਸਾਡੇ ਤਾ ਆਪ ਐਸੀ ਸੀ 20 ਸਾਲ ਹੋ ਗਏ ਜਨਰਲ ਹੀ ਆਈ ਜਾਦੀ ਆ ਧਨਾਡ ਲੋਕਾ ਦੀ ਸੁਣੀ ਜਾ ਰਹੀ ਆ

  • @tyygg5632
    @tyygg5632 3 месяца назад

    Very good❤❤❤

  • @DaljitSingh-h4o
    @DaljitSingh-h4o 3 месяца назад

    ❤❤

  • @LaviCanada2912
    @LaviCanada2912 3 месяца назад +2

    Kehda pind hai ji

  • @Rajkumar-ph1cv
    @Rajkumar-ph1cv 3 месяца назад

    ਚਲੋ ਕੋਈ ਗੱਲ ਨਹੀਂ ਅਗਲੀ ਵਾਰ‌ ਫੈਰ ਮੌਕਾ ਦੈਲਾ ਗੇ

  • @SandhuSandhu-e2y
    @SandhuSandhu-e2y 3 месяца назад +2

    Sukhbir singh badal jindabad

  • @dr.babbulakhtiagidriani7271
    @dr.babbulakhtiagidriani7271 3 месяца назад +2

    ਕਿਹੜੇ ਪਿੰਡ ਦੀ ਗੱਲ ਐ

  • @gurpreetdass7562
    @gurpreetdass7562 3 месяца назад +2

    ਮਾਨ ਨਚਾਰ ਮੁੱਖ ਮੰਤਰੀ ਨੇ ਤਾਂ ਪੰਜਾਬ ਦੇ ਪਿੰਡਾਂ ਚ ਧੜੇਬਾਜ਼ੀ ਸਟਾਰਟ ਕਰਤੀ ਇਹਨੂੰ ਲਿਸਟ ਚੈੱਕ ਕਰਨੀ ਚਾਹੀਦੀ ਸੀ ਜਿਸ ਪਿੰਡ ਚ ਪਿਛਲੇ ਵਾਰ ਜਰਨਲ ਸਰਪੰਚ ਉਸ ਚ ਇਸ ਵਾਰ ਰਿਜ਼ਰਵ ਸਰਪੰਚ ਹੋਣਾਂ ਚਾਹੀਦਾ ਐ ਜਿਸ ਪਿੰਡਾਂ ਚ ਪਿਛਲੇ ਵਾਰ ਰਿਜ਼ਰਵ ਸਰਪੰਚ ਸੀ ਉਸ ਚ ਇਸ ਵਾਰ ਜਰਨਲ ਹੋਣਾਂ ਚਾਹੀਦਾ ਐ
    ਨਾ ਤੇ ਇਹਨੇ ਮੁੱਖ ਮੰਤਰੀ ਰਹਿਣਾ ਨਾ ਕੋਈ ਇਲੈਕਸ਼ਨ ਜਿੱਤੇ ਹੁਣ ਨਚਾਰ ਭੰਡ

  • @JaswinderSingh-yr2ri
    @JaswinderSingh-yr2ri 3 месяца назад +10

    ਫਿਰ ਤਾਂ ਝਾੜੂ ਵਾਲਿਆਂ ਤੇਰੇ ਨਾਲ ਭਗਵੰਤ ਮਾਨ ਨੇ ਠੀਕ ਕੀਤਾ

  • @BootaLalllyan-no6bu
    @BootaLalllyan-no6bu 3 месяца назад +2

    ਜਦ ਬਾਪੂ ਨੇ ਵਿਕਾਸ ਨਹੀ ਕੀਤਾ ਤਾਂ ਇਹ ਹੁਣ ਵਿਕਾਸ ਕਰੂਗਾ ਨਾਲੇ ਜਾਤੀਵਾਦ ਦਾ ਵੀ ਰੋਲਾ ਹੋਣਾ

  • @kuldeepbega
    @kuldeepbega 3 месяца назад +1

    ਵੇਖੋ ਭਮੱਕੜੋ ਰੰਗ ਮਰਾਸੀ ਸਰਕਾਰ ਦੇ

  • @rajanpreetsinghrajanpreets794
    @rajanpreetsinghrajanpreets794 3 месяца назад +1

    ਇੱਕ ਜਰਨ ਇੱਕ ਈਸੀ ਨੂੰ ਪਬਲਿਕ ਬੋਟਾ ਪਾ ਕਿ ਬਨਾਉ ਜੀ

  • @Rakeshkumar-bv2fw
    @Rakeshkumar-bv2fw 3 месяца назад +1

    Sat shri akal bhaji ji tuhanu kina gusa lag riha ki pehla reserv seat ch hun janral huni c but ina ne fir reserv kar diti a but Sade pind laga tar 25 saal ho gaye genral seat ho rahi a last 3time to eh reserv nu todh ke genral bana rahe a hun daso asi ki kareye

  • @VeeruLadarh1380
    @VeeruLadarh1380 3 месяца назад +1

    Nhi milni

  • @Harminder-fv7yc
    @Harminder-fv7yc 3 месяца назад

    Veer law & rule aa.

  • @veergill2130
    @veergill2130 3 месяца назад

    😮

  • @HGill-y5m
    @HGill-y5m 3 месяца назад +6

    SC Te Ross na karo veer ji vadia socho vadia karo

    • @LaviCanada2912
      @LaviCanada2912 3 месяца назад +1

      @@kaur105kehde pind di gl hai sister

  • @VeeruLadarh1380
    @VeeruLadarh1380 3 месяца назад

    Vota naal

  • @karamjitkaur8391
    @karamjitkaur8391 3 месяца назад

    Vir g dhukasahi bhut chl rhi a g ,punjab da ta rub hi rakha

  • @SmilingBowling-tc8ju
    @SmilingBowling-tc8ju 3 месяца назад +2

    General seat di vari a

  • @GaganDhiman-e2n
    @GaganDhiman-e2n 3 месяца назад

    Pind kehra 22g eh v ta dso

  • @AmanDeep-h8h
    @AmanDeep-h8h 3 месяца назад

    1:19

  • @RamDeep-zy8xr
    @RamDeep-zy8xr 3 месяца назад +2

    Main aap party naal si.pr party ne saadi seat vi sc krti .congress theek si

  • @ashokgill3432
    @ashokgill3432 3 месяца назад +3

    Sade pind v ade hi bni h

  • @Kulwinder-o9t
    @Kulwinder-o9t 3 месяца назад

    O ta hale v khe Jada a k m aam admi Val aa

  • @sukhjindernahar682
    @sukhjindernahar682 3 месяца назад

    Sade pind 10 sala jarnel a ,Sade vare fer jarnel hougea Sade sc de seet nu dhake nal bad

  • @jaggasinghkadarwala2192
    @jaggasinghkadarwala2192 3 месяца назад

    ਐਸ ਸੀ ਬੰਦੇ ਨੁੰ ਤੁਸੀ ਕੰਮ ਕਰਨ ਕਦੋ ਦਿੰਦੇ

  • @Sukhpal3090
    @Sukhpal3090 3 месяца назад

    Pind kida a

  • @sohalsohalmalik5475
    @sohalsohalmalik5475 3 месяца назад

    Gal ta sc di va hor koi gal he nehi hai

  • @yaarmlang3418
    @yaarmlang3418 3 месяца назад +2

    Masla sara zaat da

  • @PardeepKumar-g7q
    @PardeepKumar-g7q 3 месяца назад

    Sada vi jarnal de c hun ferr asi ferr hun ha gei Galt ho rea ji

  • @MohanSingh-n4n6u
    @MohanSingh-n4n6u 3 месяца назад

    😅😅😅😅

  • @surmukhsingh1000
    @surmukhsingh1000 3 месяца назад +1

    S.e. V jat he.karb da na

  • @Mohinderpal-g2w
    @Mohinderpal-g2w 3 месяца назад

    Veer ji koi AVE nhi kr skda ky ohne change krata ,eh according to population survey hunda a

  • @PargatSingh-iu2du
    @PargatSingh-iu2du 3 месяца назад

    10 Sal hoga ver kada sada pind rab ta se

  • @ravindersandhu9549
    @ravindersandhu9549 3 месяца назад

    Bhut loka di poosh te makhi Beth Gaye 😂😂😂😂😂😂

  • @PalSingh-hz5jv
    @PalSingh-hz5jv 3 месяца назад

    Rala sc da ae

  • @buntydhariwal1713
    @buntydhariwal1713 3 месяца назад +2

    Jay SC ban ju fer ke ho ju jarr v lao cm. mp .mla sab jatt nay sarpanch SC ne jar hunda

    • @PalwinderSingh-fc9lo
      @PalwinderSingh-fc9lo 3 месяца назад

      10 saala to sc sarpanch c koyi Kam nahi hoiya .veer pure gal sun ki message karya karo. oe na jaat paat da Rola paeya karo .

  • @nickmomi8846
    @nickmomi8846 3 месяца назад

    Sade peind 50/60 sal to Genral sheet a rehie Hun asi Darna la lia daso😂

  • @VickySing-b4m
    @VickySing-b4m 3 месяца назад

    Kote kom jaata de😂😂😂

  • @bikkaboxer7268
    @bikkaboxer7268 3 месяца назад

    Eho jhe lok sc loka nu agge nii aoun dende

  • @cutegirl-gl9od
    @cutegirl-gl9od 3 месяца назад

    Bakwas 😂😂😂😂😂

  • @harpinderkaur4700
    @harpinderkaur4700 3 месяца назад

    MLA pasa bhalda hai a loka n khrab krda hai

  • @SukhwinderSingh-ft3rp
    @SukhwinderSingh-ft3rp 3 месяца назад

    Sariya di sehmti ni hundi veer char k ghadam choudhry ral haar pa k tadiya maar dende sehmti koi sehmti ni es vaar

  • @SukhwinderSingh-ft3rp
    @SukhwinderSingh-ft3rp 3 месяца назад

    Nale ik pase kahi jana bharava mere pita ji lanma sma reha fir v koi vikaas ni e sukhiya k tere piyo ne v kiti te sara khandaan kre

  • @harjantsingh8830
    @harjantsingh8830 3 месяца назад

    Raula bhutpind pta ni kiihrha hai

  • @harwindersingh585
    @harwindersingh585 3 месяца назад

    Bota he paa lo yr

  • @Tejturmari
    @Tejturmari 3 месяца назад

    Sade pind 10 saal jarnal chal di a asi mang rakh lai sc di sarbsamti nal keh de bota pan gyia

  • @InderjitSingh-of5lm
    @InderjitSingh-of5lm 3 месяца назад

    Sade pind v sarbsamti hundi c akli dal da banda pange lano ni hat da

  • @ravindersandhu9549
    @ravindersandhu9549 3 месяца назад

    😂😂😂😂😂😂

  • @SurjeetSingh-my6cg
    @SurjeetSingh-my6cg 3 месяца назад

    Aap aam party de bande Ho isiliye to sarpanch Banna chahte ho

  • @DIGITALZIRAMOGA
    @DIGITALZIRAMOGA 3 месяца назад

    O

  • @Ramgujjar246
    @Ramgujjar246 3 месяца назад

    😂😂

  • @VikramSingh-vf2ut
    @VikramSingh-vf2ut 3 месяца назад +2

    ਮੇਰਾ ਬਾਪ ਬਹੁਤ ਸਾਲ ਸਰਪੰਚ ਰਿਹਾ, ਕੰਮ ਕੋਈ ਹੋਇਆ ਨੀ

  • @Tejturmari
    @Tejturmari 3 месяца назад

    Sc nu mujare ni aun dinde bai

  • @JagdishRaj-u2h
    @JagdishRaj-u2h 3 месяца назад

    Sc thuhanu chubdi di e sit

  • @jonnysahota
    @jonnysahota 3 месяца назад

    Sc da rolla vre sarb sampati di nhi ji

  • @karanbhatti8478
    @karanbhatti8478 3 месяца назад

    Jarnal wale kihre kam karde aa