Adv. Simranjit Gill on Kolkata Case, Women Safety & Need for S*x education | Sardar’s Take

Поделиться
HTML-код
  • Опубликовано: 15 янв 2025

Комментарии • 138

  • @shivanisharma252
    @shivanisharma252 3 месяца назад +7

    I love that she is so bold in talking. She is meant to be a lawyer 🙏🙏

  • @GurnekSingh-l6c
    @GurnekSingh-l6c 4 месяца назад +20

    ਐਡਵੋਕੇਟ ਭੈਣੇ ਅਜਿਹੇ ਪਿਉ ਨੂੰ ਚੌਕ ਖੜਾ ਕਰਕੇ ਅਰਬੀ ਮੁਲਕਾਂ ਵਾਂਗੂ ਆਉਡਰ ਹੋਣੇ ਚਾਹੀਦੇ ਹਨ, ਆਪ ਜੀ ਧੰਨਵਾਦ ਜੋਂ ਤੁਸੀਂ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਆਪ ਹੋਰ ਹਿੰਮਤ ਬਖਸ਼ਣ ਜੀ। 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯👏💚

  • @sukhwinderdhillon7407
    @sukhwinderdhillon7407 4 месяца назад +24

    Awesome talk Dear Simranjit ji 💪👌Keep it up 👍 God Bless you 👏👏

  • @JaspinderGill-t5f
    @JaspinderGill-t5f 4 месяца назад +38

    ਭਾਰਤ ਵਿੱਚ ਨਿਆਂ ਵਿੱਚ ਦੇਰੀ ਜ਼ੁਰਮਾਂ ਨੂੰ ਪ੍ਰਮੋਟ ਕਰ ਰਹੀ ਹੈ

  • @RattanArora-rw2jd
    @RattanArora-rw2jd 4 месяца назад +15

    ਤੇ ਤਾਂਵੀ ਦੇਖੋ ਕਿ ਜੇ ਇਕ ਕੁੜੀ ਖੰਡੇ ਦੀ ਪਾਹੁਲ (ਅੰਮ੍ਰਿਤ ਛਕ ) ਲਵੇ, ਤਾਂ ਕਿਹੜਾ ਹੈ ਜਿਹੜਾ ਕਿ ਉਸ ਵਲ ਸ਼ਕ ਦੀ ਨਜਰ ਨਾਲ ਨਹੀਂ ਦੇਖਦਾ? ਇਹੀ ਕਿਹਾ ਜਾਂਦਾ ਹੈ ਕਿ ਇਹ ਪੁਰਾਣੇ ਸਮੇਂ ਦੀਆਂ ਗੱਲਾਂ ਹਨ। ਅਜੇ ਕਲ ਇਸ ਦੀ ਲੋੜ ਨਹੀਂ if a girl knows how to fight back, this is definitely going to help in the ling run.
    Police help comes when everything is over.
    Do you agree with me?

  • @TheKingHunter8711
    @TheKingHunter8711 4 месяца назад +24

    ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਰੇ ਬੰਦੀ-ਸਿੰਘ ਰਿਹਾਅ ਕਰੋ, ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ, ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ

    • @JitendraKochar-n3k
      @JitendraKochar-n3k 3 месяца назад +1

      Chup be tahrki

    • @TheKingHunter8711
      @TheKingHunter8711 3 месяца назад +1

      @@JitendraKochar-n3k ਦੇਸ਼ ਦੇ ਨਾਮ ਉੱਪਰ ਕਲੰਕ ਬਾਹਮਣ, Bloody Rapist Bahman, UP 'ਚ ਬਾਹਮਣਾਂ ਨੇ ਰੇਪ ਕੀਤਾ, ਬੰਗਾਲ ਵਿੱਚ ਡਾਕਟਰ ਕੁੜੀ ਨਹੀ ਰੇਪ, ਮਹਾਂਰਾਸ਼ਟਰ, ਬਿਹਾਰ ਵਿੱਚ ਬਲਾਤਕਾਰੀ ਬਾਹਮਣ

  • @Deepak.arora48
    @Deepak.arora48 4 месяца назад +26

    Very nice podcast 🙏🙏

  • @RajaAjnauda
    @RajaAjnauda 4 месяца назад +41

    ਹਰ ਮਾੜਾ ਮਰਦ ਔਰਤ ਦਾ ਸੋਸਣ ਕਰਦਾ ਹੈ ਪਰ ਚੰਗੀ ਔਰਤ ਵੀ ਕਈ ਵਾਰ ਚੰਗੇ ਮਰਦ ਦਾ ਮਾਨਸਿਕ ਸੋਸਣ ਕਰ ਜਾਦੀ ਹੈ ਜਿਸਦਾ ਕੋਈ ਸਬੂਤ ਤੱਕ ਵੀ ਨਹੀ ਹੁੰਦਾ ਹੁੰਦਾ
    ਹਨੇਰੇ ਚ ਕੀਤੇ ਬਲਾਤਕਾਰ ਵਾਗ
    ਸਾਡੀ ਅਗਿਆਨਤਾ ਅਤੇ ਸਾਡਾ ਡਰ ਹੀ ਕਈ ਵਾਰ ਸਾਨੂੰ ਚੰਗੇ ਰਾਹ ਨਹੀ ਪੈਣ ਦਿੰਦਾ
    ਗੋਰ ਕਰਨਾ ਜੀ
    ਚੰਗੇ ਰਾਹ ਪਿਆ ਇਨਸਾਨ ਕਦੇ ਵੀ ਗਲਤ ਕੰਮ ਕਰ ਤਾਂ ਕੀ ਕਰਨ ਬਾਰੇ ਵੀ ਨੀ ਸੋਚਦਾ ਹੁੰਦਾ
    ਤੂੰ ਡਰੀਂ ਨਾ ਮੈਥੋ
    ਮੈਂ ਤੈਥੋਂ ਡਰਦਾ ਹਾਂ
    ਤੇਰਾ ਅਦਬ ਈ ਮੈਂ
    ਕਿਉਂਕਿ .......
    ਐਨਾ ਕਰਦਾ ਹਾਂ
    ਤੂੰ ਡਰੀਂ ਨਾ ਮੈਥੋਂ
    ਕਿਉਂਕਿ ਮੈਂ ਤੈਥੋਂ ਡਰਦਾ ਹਾਂ
    ਔਰਤ ਦਾ ਮਾਣ ਸਤਿਕਾਰ ਕਰਕੇ ਹੀ ਮਰਦ ਸਭਿਅਕ ਅਤੇ ਚੰਗਾ ਕਹਾ ਕੇ ਪਿਆਰ ਮੋਹ ਅਤੇ ਅਦਬ ਹਾਸਲ ਕਰ ਸਕਦਾ ਹੁੰਦਾ ਹੈ
    ਇਸ ਲਈ ਔਰਤ ਨੂੰ ਦੱਬੋ ਕੁਚਲੋ ਨਾ ਇਸਨੂੰ ਖੁਲੀ ਹਵਾ ਚ ਉਡਾਓ ਜੀ
    ਉਡਣ ਦਿਓ ਵਾਂਗ ਹਵਾ ਦੇ
    ਹਵਾ ਚ ਹਵਾ ਬਣ ਕੇ

  • @parvinderkaur9243
    @parvinderkaur9243 4 месяца назад +18

    I proud of u mam boz u done your work honestly & correctly ❤️✨

  • @balwinderjunday8434
    @balwinderjunday8434 4 месяца назад +9

    ਕੋਲਕਤੇ ਵਾਲੀ ਡੋਕਟਰ ਤਾਂ ਅਵਾਰਾ ਨਹੀ ਘੁਮਦੀ ਸੀ. ਹਣ ਸਾਲ ਦੋ ਸਾਲ ਦੀ ਬਚੀ ਨੂ ਕੋੲਈ ਕਿਸ ਤਰਾਂ ਸਮਝਾੲਏ. ਚਾਰੇ ਪਾਸੇ ਵਹਸੀ ਭੇੜੀੲਏ ਪੈਦਾ ਹੋ ਗੲਏ । ਇਸ ਕਰਕੇ ਮਾਵਾਂ ਕੁੜੀਅਆਂ ਜਮਨਾ ਨਹੀ ਚਾਹਨਦੀਅਆਂ।

  • @TheKingHunter8711
    @TheKingHunter8711 4 месяца назад +14

    ਕਲਕੱਤਾ ਰੇਪ ਅਤੇ ਹੋਰ ਬਹੁਤ ਸਾਰੇ ਰੇਪ ਕੇਸਾਂ ਵਿੱਚ ਇਹ ਸਾਫ ਪਤਾ ਚੱਲਿਆ ਕਿ ਇੱਥੋਂ ਦੀ ਇੱਕ ਖਾਸ ਕਮਿਊਨਿਟੀ ਦੇ 80% ਲੋਕ ਅਜਿਹੇ ਹਨ ਜਿਹੜਿਆਂ ਨੂੰ ਭਾਰਤ ਵਿੱਚ ਕਾਨੂੰਨ ਦਾ ਕੋਈ ਡਰ ਨਹੀਂ, ਉਹ 5-4 ਬਘਿਆੜ ਇੱਕਠੇ ਹੋਕੇ ਹੈਵਾਨ ਬਣ ਜਾਂਦੇ ਹਨ, ਕਿਉਂਕਿ ਸਰਕਾਰਾਂ ਉਸੇ ਕਮਿਊਨਿਟੀ ਦੇ ਲੋਕਾਂ ਸਹਾਰੇ ਚਲਦੀਆਂ ਹਨ, ਬਾਕੀ ਉਸ ਰੇਪ ਪੀੜ੍ਹਤ ਲੜਕੀ ਦੀ ਮਾਂ ਨੇ ਬਿਲਕੁੱਲ ਸਹੀ ਕਿਹਾ ਕਿ ਜੇਕਰ ਉਦੋਂ ਉੱਥੇ ਚਾਰ ਸਿੱਖ ਵੀ ਹੁੰਦੇ ਤਾਂ ਮੇਰੀ ਬੱਚੀ ਨੂੰ ਬਚਾ ਲਿਆ ਜਾਂਦਾ

    • @JitendraKochar-n3k
      @JitendraKochar-n3k 3 месяца назад +1

      Acha kisan andolan ke nam per kya hua tha ldkiy kabrape dalito ki hatya

    • @TheKingHunter8711
      @TheKingHunter8711 3 месяца назад +1

      @@JitendraKochar-n3k Kon Kehta Hai Kisan-Mzdur Andolan Mein Aisa Huya, Mazdur Dalit He Hote Hain Woh Andolan Mein Hmare Sath Khade The Hatya Kiski Huyi ⁉️ Yahan Andolan Huya Aaj Bhi Dilli Ke Logo Se Puch Sakte Ho Ki Kisan-Mzdur Kaise The, Hindu Duara Rape Ki News Hr News Channel Pr Chalti Rehti Hai, Kabhi Kisan-Mzdur Andolan Ki News Chalti Suni ⁉️ To Tum Kaise Bol Sakte Ho Ki Andolan Mein Yeh Huya Woh Huya ⁉️ BJP Ke Gunda Logo Ne Jo Begal Mein Doctor Ladki Ka Rape Kiya Kahin Bhi News Sun Sakte Ho, Bloody Rapist Bahman Apni Beti Ko Bhi Nahi Chodte

  • @RanjitKaur-dz3qo
    @RanjitKaur-dz3qo 4 месяца назад +3

    True educational podcast Sapirtual activity gaining by the community and the moral leaval of the society upgrade Man and Women rights to be equality can possibly solve this satiation 🙏

  • @HarjeetKaur-ti5ce
    @HarjeetKaur-ti5ce 4 месяца назад +2

    God bless you beta ji🙏💕🧿 tusi help ker deya karo victims di,parmatma dekh da hai.tusi saddi nazerra vich hune hi bhot upper aa gaye ho.

  • @ArshpreetkaurKaur-m1h
    @ArshpreetkaurKaur-m1h 10 дней назад

    Great and knowledgeable podcast keep it up mam

  • @rupinderbrar888
    @rupinderbrar888 4 месяца назад +3

    Great podcast 🙏💕

  • @amriksull3467
    @amriksull3467 4 месяца назад +6

    ਬਹੁਤ ਵਧੀਆ ਇੰਟਰਵਿਯੂ, ਜੀਓ !!!

  • @jaswinderjass4080
    @jaswinderjass4080 4 месяца назад

    Boht deep knowledge smet boht sohni interview,Kash tuhadi trah sare edvocate hon ta koi victim hrash na hove ji etthe ta advocate victim nal b ijjat nal gal ni krde police da ta kehna ee ki aaa ji

  • @sumandeepkaur7405
    @sumandeepkaur7405 4 месяца назад +1

    ਜਦੋਂ ਤੱਕ ਸਜਾ ਦਾ ਕੋਈ ਕਾਨੂੰਨ ਨਹੀਂ ਲਾਗੂ ਹੁੰਦਾ ਇਹ ਕੇਸ ਏਦਾਂ ਵਧੀ ਜਾਣਗੇ। ਏਨਾ ਅਰੋਪੀਆ ਨੂੰ ਏਨਾ ਪਲੋਸ ਪਲੋਸ ਕਿਓਂ ਰੱਖਦੀ ਹੈ ਸਰਕਾਰ ਕਿਓਂ ਨਹੀਂ ਫਾਂਸੀ ਦਿੰਦੀ ਏਨਾ ਨੂੰ। ਸਰਕਾਰਾਂ ਨੂੰ ਓਦੋਂ ਅਕਲ ਆਊਗੀ ਜਦੋ ਲੋਕ ਆਪਣਾ ਫੈਸਲਾ ਆਪ ਕਰਨ ਲੱਗ ਗਏ। ਏਦਾਂ ਦਾ ਇਕ ਅੱਧਾ ਭੇੜੀਆ ਜਨਤਾ ਦੇ ਹੱਥ ਲੱਗ ਗਿਆ ਉਨੂੰ ਮਾਰਨ ਚ ਲੋਕਾਂ ਨੂੰ ਮਿੰਟ ਨਹੀਂ ਲੱਗਣਾ।

  • @RajaAjnauda
    @RajaAjnauda 4 месяца назад +9

    ਅਫਸੋਸ ਸਾਡੇ ਦੇਸ ਚ ਕਾਨੂੰਨ ਨੂੰ ਸਹੀ ਢੰਗ ਨਾਲ ਸਹੀ ਵਖਤ ਨਹੀ ਵਰਤਿਆ ਜਾਦਾ ਕਾਨੂੰਨ ਨੂੰ ਲਾਗੂ ਕਰਨ ਵਾਲੇ ਜਿਨਾਂ ਦੀ ਕਾਨੂੰਨ ਲਾਗੂ ਕਰਨ ਦੀ ਜਿਮੇਦਾਰੀ ਹੁੰਦੀ ਹੈ ਓਹੀ ਕਾਨੂੰਨ ਨੂੰ ਅਪਣੀ ਮਰਜੀ ਅਨੁਸਾਰ ਵਰਤਦੇ ਹਨ
    ਲੋਕ ਕਾਨੂੰਨ ਅਨੁਸਾਰ ਨਹੀ ਕਾਨੂੰਨ ਲੋਕਾਂ ਅਨੁਸਾਰ ਚੱਲ ਰਿਹਾ ਹੈ ਇਸੇ ਕਰਕੇ ਕਤਲ ਬਲਾਤਕਾਰ ਲੁੱਟਾਂ ਖੋਹਾਂ ਹੋ ਰਹੀਆਂ ਹਨ
    ਕਈਆ ਲਈ ਬਲਾਤਕਾਰ ਹਰ ਰੋਜ਼ ਹਰ ਪਲ ਲਈ ਸਮਾਨ ਮੋਤ ਹੁੰਦਾ ਹੈ
    ਅਤੇ
    ਕਈਆਂ ਲਈ ਇਹ ਟੀ ਆਰ ਪੀ ਅਤੇ ਵਿਉਂ ਦਾ ਸਾਧਨ ਹੁੰਦਾ ਹੈ
    ਬਹੁਤ ਫਰਕ ਹੁੰਦਾ ਹੈ ਮਹਾਨ ਹੋਣ ਅਤੇ ਮਹਾਨ ਅਖਵਾਉਣ ਚ
    ਜੀ

  • @KrishnaDevi-ct8rk
    @KrishnaDevi-ct8rk 4 месяца назад +3

    So proud of you respected Mam
    Explained all nicely 🎉🎉❤❤

  • @SK_ADVENTURELOVER-vlogger
    @SK_ADVENTURELOVER-vlogger 3 месяца назад +1

    Hindi me zayada samjh aata but very good information ❤

  • @Life-wd4yd
    @Life-wd4yd 4 месяца назад +5

    Mind blowing knowledgeable podcast

  • @rajgur4794
    @rajgur4794 4 месяца назад +3

    Very good beta g gbu so that tuc bachia d help kar sko🙏🙏

  • @KULDEEPSINGH-no9yk
    @KULDEEPSINGH-no9yk 4 месяца назад +11

    Madem eh duniyaa bina sex education too nhi aage badh rhi sex education di Kami nhi asal vich sex control karan di skti ghat hai aajkal di generation ch

  • @sukhdeepkaur7723
    @sukhdeepkaur7723 4 месяца назад +2

    Advocate sahib publish some books for school s

  • @AmandeepKaur-jc8kb
    @AmandeepKaur-jc8kb 4 месяца назад +5

    Very nice 👍 story ji ❤❤❤❤❤

  • @ਰਾਜਕਰੇਗਾਖਾਲਸਾ-ਸ4ਡ

    ਇਸ ਦਾ ਮਤਲਬ ਇਹ ਨਹੀਂ ਹੁੰਦਾ ਜੋ ਇਹ ਇੰਟਰਵਿਊ ਵਿਚ ਗੱਲ ਬਾਤ ਚੱਲ ਰਹੀ ਏ ਇੰਟਰਵਿਊ ਦੇਣ ਵਾਲੇ ਆਪ ਚਲਦੇ ਹੋਣ ਇਸ ਨਹੀਂ ਹੁੰਦਾ ਹੁੰਦਾ

  • @gurdeep24287
    @gurdeep24287 4 месяца назад +5

    ਇੱਕ ਸਿੱਖਿਆਦਾਇਕ podcast,,🙏

  • @ajaybawa4794
    @ajaybawa4794 4 месяца назад +3

    Very sad story 😢😢

  • @NIPAKSHISHARMA-jw8zg
    @NIPAKSHISHARMA-jw8zg Месяц назад

    Mam u really amazing with alot of knowledge thnkuuuu mam for this

  • @gurbhajankaur3281
    @gurbhajankaur3281 4 месяца назад +2

    V good put Simran ji❤

  • @baljeetsinghsandhu8489
    @baljeetsinghsandhu8489 4 месяца назад +1

    Bitter Chocolate book is the story of incestual relations. I'm really sorry to read this book.

  • @veerpalkaur2517
    @veerpalkaur2517 3 месяца назад

    Waheguru Sahib Ji🙏😭🙏

  • @kuldeepsinghchatha
    @kuldeepsinghchatha Месяц назад

    ਅਸੀਂ ਸਾਡਾ ਦੇਸ਼ ਖਤਮ ਹੋ ਚੁਕਿਆ ਅਸੀਂ ਜਿਉਣ ਦੇ ਭੁਲੇਖੇ ਚ ਹਾਂ।ਇਹ ਜਿਊਣਾ ਨਹੀਂ ਇਹ ਅੱਖਾਂ ਤੇ ਪੱਟੀ ਬੰਨ ਕੇ ਚਲਣ ਵਾਲਾ ਕੰਮ ਹੋ ਰਿਹੈ।ਖੂਹ ਬਹੁਤ ਨੇੜੇ ਹੈ

  • @SarwanSingh-ny9so
    @SarwanSingh-ny9so 4 месяца назад +1

    Understood the fact , whatever she said was true , but it’s just for views not for knowledge of any kind , I tensions were only to gain views

  • @JagjitSingh-d1w
    @JagjitSingh-d1w 4 месяца назад +2

    Good Vichur ❤❤

  • @Kiranbala-w3c
    @Kiranbala-w3c 4 месяца назад +2

    Very very nice truth speach

  • @manpreetsgoodlife
    @manpreetsgoodlife 4 месяца назад +2

    Mam meinu v England de number to calls aoundia c galat. Mein ta recordings v rakhia as a proof

  • @sukhbirkaur7838
    @sukhbirkaur7838 4 месяца назад +1

    May god bless u Simran beta

  • @navneetkaursandhu1798
    @navneetkaursandhu1798 4 месяца назад +4

    Jhoothi mein esde nal gall krn di kosish kiti c esde PA ne koi gall nahi suni mainu mere sohre parivar wale bahut tang karde c , jad mein nine month pregnant c ohna ne meinu te meri beti nu marn di kosish v kiti c par police ne v meri koi madad nahi kiti

  • @tejinderkaur5820
    @tejinderkaur5820 4 месяца назад +1

    Very unwell people in this world 🌍

  • @SunitaChauhan-ch7hk
    @SunitaChauhan-ch7hk 4 месяца назад +2

    Hun ta animals bini safe Loki animals rape case bohat hunde ne par oh Bichare kush kr ni skde ethe Kuriya nu justice ni milda janwar nu kitho Milna 😢

  • @ਰਾਜਕਰੇਗਾਖਾਲਸਾ-ਸ4ਡ

    ਇਹੀ ਜਨਾਨੀ ਦਿੱਲੀ ਲੱਗੇ ਕਿਸਾ ਨੀ ਮੋਰਚੇ ਵਿਚ ਦੀਪ ਸਿੱਧੂ ਨੂੰ ਗੱਦਾਰ ਕਹਿੰਦੀ ਸੀ
    ਹੁਣ ਇਹੀ ਬੀਬੀ ਮੈਨੂੰ ਲੱਗਦਾ ਸਿਆਣੀ ਹੋ ਗਈ ਏ ਤਾਂਹੀ ਸਿਆਣੀਆਂ ਸਿਆਣੀਆਂ ਗੱਲਾਂ ਕਰਨ ਲੱਗ ਪਈ ਏ😊😊😊

  • @ravigillpb46
    @ravigillpb46 2 месяца назад

    Respect women ❤

  • @anjlaiblessed
    @anjlaiblessed 4 месяца назад +3

    Ena interview ne ona loka nu b study deni jena nu es gla da pta b nhi 😢 just stop this nonsense

  • @kuldeepsinghchatha
    @kuldeepsinghchatha Месяц назад

    ਆਪਾਂ ਵੀ ਇਹੀ ਕਰ ਰਹੇ ਹਾਂ ਵੀਡਿਉ ਪਾਈ। ਸੋਸ਼ਲ ਡਿਊਟੀ ਖਤਮ। ਸੁਪਰੀਮ ਕੋਰਟ ਲੋਕਾਂ ਲਈ ਹੈ? ਸਿਆਸੀ ਲੋਕਾਂ ਦੇ ਸੇਵਕ ਹੈ? ਦੇਸ਼ ਲਈ ਕੰਮ ਕਰ ਰਹੇ ਹੈ।ਪਿਛਲੇ ਵੀਹ ਸਾਲ ਤੋਂ ਦੇਸ਼ ਲਈ ਕਿਸੇ ਸੂਬੇ ਦੀ ਸਰਕਾਰ ਕੁਝ ਕਰਦੀ ਦਿਸਦੀ ਹੈ

  • @narinderparmar8956
    @narinderparmar8956 4 месяца назад +1

    🙏🏻🙏🏻🙏🏻

  • @kuldeepkaur2311
    @kuldeepkaur2311 4 месяца назад +3

    👍👍👍👌👌👌

  • @MandeepKaur-kl4wk
    @MandeepKaur-kl4wk 4 месяца назад +2

    Very nice

  • @balwinderdhillon5326
    @balwinderdhillon5326 4 месяца назад +2

    Very nice Jankari

  • @Roshan-bq1kj
    @Roshan-bq1kj 4 месяца назад +1

    Dee mera sakura vi eda da hi hai oh vi shottiya bachyeea da shoshan karda vese ohne amrit shakya hoya ee par sade kol koi saboot ni hega

  • @Academic_validation01
    @Academic_validation01 4 месяца назад +2

    Best line : if a girl's consent is not fully expressed its still no

  • @matritve548
    @matritve548 Месяц назад

    Contradictory statements ma'am.
    Ur statements to abrogate right of appeal where everything is crystal clear will support falsely implicated or planted cases and that is against the rule of natural justice "Audi altrem partem" no one left unheard
    If u r doing work against such henious crimes I appreciate u with folded hands but pls just don't advocate to repeal a right of accused , sometimes victim is the one who is facing trial
    Tnx

  • @KulwinderSingh-c3g
    @KulwinderSingh-c3g 4 месяца назад

    Good 👍💯💯

  • @jashansaini8773
    @jashansaini8773 Месяц назад

    👍👍👍🙏

  • @RamanKaur-hg2mt
    @RamanKaur-hg2mt 4 месяца назад +3

    bande kehnde ik to jada women nal relation rakhna mardangi aa ...

  • @Harjinderkaur-o2u
    @Harjinderkaur-o2u 4 месяца назад

    ਵਾਹੇਗੁੱਰੁਜੀ ਵਾਹੇਗੁੱਰੁਜੀ😢😢😢😢

  • @GurcharanSingh-xk7nk
    @GurcharanSingh-xk7nk 4 месяца назад +1

    Rspctd sister ji sat sri akal ji, sister ji hun centre ch Raj RSS da, ehne de purkhita brhma ji ne apni beti gayitery devi naal rape kita c ,te asi ehna ton ki umid kr skde aa ,bn-n de hindustan,aon de Ram Raj, mai sochda odo ki bnu,meriya v two jwan betiya ne 😢😢

  • @charanjitkaur5225
    @charanjitkaur5225 3 месяца назад

    You are too good dear sister

  • @simransran590
    @simransran590 4 месяца назад

    Bhut ganda system aa India da😢😢😢

  • @gurveerbatth8732
    @gurveerbatth8732 4 месяца назад +1

    💯👍🏻

  • @rajbhullar4408
    @rajbhullar4408 4 месяца назад +1

    😢😢

  • @lakhbirsingh8132
    @lakhbirsingh8132 4 месяца назад +1

    Simran Ji Great Respect For You /
    But ਇਹ ਪੱਤਰਕਾਰ ਵੈਰੀ ਵੈਰੀ ਕੰਜਰ... Please No More Podcast With Him

  • @Goldiepbx1
    @Goldiepbx1 4 месяца назад +3

    Oh bhravo Tuc Sareya nu ehi mudda milya hrek e hun view lain da maraa es topic t boln lg ge 🙏🏻

    • @AmandeepBajwa_Sodha
      @AmandeepBajwa_Sodha 4 месяца назад +1

      what wrong in this topic …. kyun sariyan problem jo is topic nal related ne oh solve ho gayian ?? …. ignore karan nal problem solve ni ho jandi

  • @KaishGill2004
    @KaishGill2004 4 месяца назад +1

    🌸

  • @JotSidhu-ns1op
    @JotSidhu-ns1op 3 месяца назад

    J india ch dubai ਵਰਗਾ law ban jave ta eda dheeya diya ijjta na rulan

  • @Mrandmrspinder02dec
    @Mrandmrspinder02dec 4 месяца назад +1

    👍

  • @jagjitsingh2267
    @jagjitsingh2267 3 месяца назад

    ਬੇਨਤੀ ਹੈ ਜੀ ਇਸ ਵਕੀਲ ਸਿਮਰਨਜੀਤ ਕੌਰ ਗਿੱਲ ਦਾ ਨੰਬਰ ਦੇਣਾ ਜੀ, ਬੇਨਤੀ ਪ੍ਰਵਾਨ ਕਰੋ ਜੀ ਕੋਈ ਵੀਰ ਭੈਣ ਜੀ

  • @arcana808
    @arcana808 4 месяца назад +1

    Appreciate!
    At least baat tu ki
    Understand then rectify

  • @RamanKaur-c3z
    @RamanKaur-c3z 4 месяца назад +2

    Bhene gna ne eh sab dasna bachya nu ohna mava nu ta app vehal ni mil di nach k realaa pon to

  • @jagtarSinghdhaliwal-nu6su
    @jagtarSinghdhaliwal-nu6su 4 месяца назад +3

    DEEP SIDHU RSS DA BAND,A PEHLA sABH TON ISHE NE ILZAM LAYE C VEERO

    • @AmandeepBajwa_Sodha
      @AmandeepBajwa_Sodha 4 месяца назад

      how is that related to this topic …u lost ur brain somewhere

  • @HarjeetSekhon-px6nd
    @HarjeetSekhon-px6nd 3 месяца назад

    Good sister

  • @Harjinderkaur-o2u
    @Harjinderkaur-o2u 4 месяца назад

    ਮੇਡਮਜੀ,, ਮੇਰੇ, ਪੇਕਿਆਂ, ਦੀ, ਜ਼ਮੀਨੀ, ਗਵਾਲਿਅਰ, , ਵਿੱਚ, ਸੀ, ਮੇਰੇ, ਵਕੀਲ ਨੇ, ਦੁਜੀ, ਪਾਰਟੀ ਤੋਂ, ਪੈਸੇ, ਖਾਕੇ, ਮੇਰਾ, ਕੇਸ, ਖੱਤਮ, , ਕੱਰਤਾ ਸਟੇਟ, ਲੱਗੀ ਸੀ, ਫਿੱਰ ਵੀ, ਉਸ ਵੱਕੀਲ, ਨੇ,, ਪੈਰਵਾਈ, ਨੱਹੀ ਕੀਤਾ, ਤਾਂ, ਉਸਦੇ, ਬੱਈਏਆ, ਨੇ, ਕੱਪੜਾ, ਕੱਰਰਿਆ, ਮੇਰੀ, ਬੱਹੋਤ, ਦੁੱਖੀ ਹੋਈ, ਹਾ, ਉਨਾ

  • @mylifemyrules9212
    @mylifemyrules9212 2 месяца назад

    😮

  • @BharialaHappy
    @BharialaHappy 4 месяца назад +1

    I am aswerless

  • @gurjeetsingh-fw1bh
    @gurjeetsingh-fw1bh 4 месяца назад +3

    Deep sidhu Vara bkwas krdi c

  • @rajvinderkaur4625
    @rajvinderkaur4625 3 месяца назад

    Indian 🇮🇳 law is so poor

  • @Roshan-bq1kj
    @Roshan-bq1kj 4 месяца назад +2

    Sahura

  • @LaljitGill
    @LaljitGill 4 месяца назад +1

    Dhubi is very hard kunan

  • @rupinderkaur-kh1by
    @rupinderkaur-kh1by 4 месяца назад +1

    👍👍

  • @satnamsingh8525
    @satnamsingh8525 4 месяца назад +1

    Mam your marriage complete. Ho gye.

  • @navdeep7621
    @navdeep7621 4 месяца назад +1

    Kie orata vi bht kharnak...

  • @PapuVirk
    @PapuVirk 4 месяца назад +1

    Sarian girls simran hon

  • @phupindarchahal3401
    @phupindarchahal3401 4 месяца назад +1

    Move. Bare. Jada. He

  • @JotKaur-k5y
    @JotKaur-k5y 4 месяца назад +1

    Mam ik gll sehi kehi aa...parivat part kat do...fer ehna ne sudrana aa....vase mam filma jada dekhde aa ....bhji TUC punjbi di gll jada kro...bhr jo mrji hove ohda sade nall. Ki len den aa ...

  • @advkamaljeetsidhubhittiwal7743
    @advkamaljeetsidhubhittiwal7743 4 месяца назад +3

    Kitho fad k lai aaune aa ehnu,

  • @harmanSingh-me9oy
    @harmanSingh-me9oy 4 месяца назад +2

    Kuj ni pata ehno

  • @AMANDEEPKaur-sk2lh
    @AMANDEEPKaur-sk2lh Месяц назад

    Hi

  • @baljindersingh5748
    @baljindersingh5748 4 месяца назад +1

    Sidhu sai knda tu koosa aa

  • @GurjitSingh-hr8qn
    @GurjitSingh-hr8qn 4 месяца назад

    Eda kol bus he eh gala va

  • @ManpreetSandhu-ic8ms
    @ManpreetSandhu-ic8ms 3 месяца назад

    Bakwas

  • @vishalchopra3035
    @vishalchopra3035 4 месяца назад +1

    Over acting and fake interview

  • @kaursukh6634
    @kaursukh6634 4 месяца назад

    Danggr janani gallan vdhaa chrhaa ke das rahi honi aa vadh view lain nu.deep sidhu nu mada kehn wali di aukaat dekh lao kinni ku hou.

  • @guri197
    @guri197 4 месяца назад +3

    Chagal jnani

    • @Singerjothans
      @Singerjothans 4 месяца назад +1

      Tu ki aa chwal

    • @guri197
      @guri197 4 месяца назад

      @@Singerjothans beh heh k lngja kite hor apshabad di barsat krda m

    • @Singerjothans
      @Singerjothans 4 месяца назад

      @@guri197 ki bkwas a

    • @guri197
      @guri197 4 месяца назад

      @@Singerjothans go went gone bibaaa

  • @Deepak.arora48
    @Deepak.arora48 4 месяца назад +5

    Rape kabhi band nahi hoge ,khaskar India me ,log ye samajh chuke ki case bahut lambe chalte 20/30 saal ,fir sabut bhi nahi milte jmanat mil jaati h mujrim ko

    • @navjotdhillon5306
      @navjotdhillon5306 4 месяца назад

      😊😊😊

    • @Yertrkh
      @Yertrkh 4 месяца назад

      Bahia rape case 99% jhothe hote hai .

  • @Deepak.arora48
    @Deepak.arora48 4 месяца назад +6

    Mamta Banerjee mentel ho gi

    • @Singerjothans
      @Singerjothans 4 месяца назад

      Tu Bach k rhi kite tu na hoji vere

  • @HarpreetKaur-c1x
    @HarpreetKaur-c1x 4 месяца назад +4

    Very nice podcast

  • @Lakhvirkaur864
    @Lakhvirkaur864 4 месяца назад

    Very nice podcast