Amritpal ਲਈ ਗਾਇਆ ਨਵਾਂ ਗਾਣਾ Aman Rozi

Поделиться
HTML-код
  • Опубликовано: 26 дек 2024

Комментарии • 1 тыс.

  • @amarjeetkaur4439
    @amarjeetkaur4439 6 месяцев назад +184

    ਅਮਨ ਰੋਜ਼ੀ ਨੇ ਬਹੁਤ ਵਧੀਆ ਬਿਆਨ ਕੀਤਾ ਬਿਲਕੁਲ ਸੱਚੇ ਲਫ਼ਜ਼ ਗਾਏ ਹਨ ਵਾਹਿਗੁਰੂ ਜੀ ਅਮਨ ਰੋਜ਼ੀ ਦੀ ਹੋਰ ਵੀ ਚੜਦੀ ਕਲਾ ਚ ਕਰਨ

  • @karnailsingh9635
    @karnailsingh9635 6 месяцев назад +189

    ਬਹੁਤ ਵਧੀਆ ਅਮਨ ਰੋਜ਼ੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @JaswinderSingh-bt8qg
    @JaswinderSingh-bt8qg 6 месяцев назад +87

    ਅਮਨ ਰੋਜੀ ਜੀ ਤੁਸੀਂ ਖਾਲਸਾ ਵੀਰ ਬਾਰੇ ਬਹੁਤ ਵਧੀਆ ਕਿਹਾ ਜੀ ਬਹੁਤ ਵਧੀਆ ਗਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ

  • @baljindersingh1184
    @baljindersingh1184 6 месяцев назад +91

    ਸ਼ਾਬਾਸ਼ ਰੋਜੀ ।ਕਮਾਲ ਕਰ ਦਿੱਤੀ ਹੈ। ਚੜਦੀ ਕਲਾ ਵਿੱਚ ਰੱਖੀਂ ਖਾਲਸਾ ਵਹੀਰ ਨੂੰ ।ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ।

  • @tarasingh7402
    @tarasingh7402 6 месяцев назад +114

    ਖਾਲਸਾ ਵਹੀਰ ਪੰਥ ਕੀ ਜੀਤ ਰੋਜੀ ਦੀ ਅਰਦਾਸ ਪੂਹੀ ਹੋ ਗਈ ਵਾਹਿਗੁਰੂ ਸਾਹਿਬ ਜੀ

  • @sdshorts4821Gaming
    @sdshorts4821Gaming 6 месяцев назад +235

    ਭਾਈ ਅੰਮ੍ਰਿਤਪਾਲ ਸਿੰਘ ਜੀ, ਭਾਈ ਸਰਬਜੀਤ ਸਿੰਘ ਜੀ ਤੇ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਕੋਟਿ ਕੋਟਿ ਧੰਨਵਾਦ ਜਿਨ੍ਹਾਂ ਆਪਣੇ ਸਿੰਘਾ ਦੀ ਜਿੱਤ ਯਕੀਨੀ ਬਣਾਈ

    • @bobbybrar6225
      @bobbybrar6225 6 месяцев назад +5

      ❤❤❤❤❤

    • @DarshanSangha-ik4kt
      @DarshanSangha-ik4kt 6 месяцев назад +4

      😊😊😊😊

    • @ParminderKaur-yr9ih
      @ParminderKaur-yr9ih 6 месяцев назад +2

      ਸ਼ੁਕਰ ਹੈ ਸੱਚੇ ਪਾਤਸ਼ਾਹ ਜੀ ਦਾ ਸੱਚ ਦੀ ਜਿੱਤ ਹੋਈ

    • @ajitsinghghumman8772
      @ajitsinghghumman8772 6 месяцев назад +2

      Khalsa is created by the creater of the universe no one is able to destroyed it. The persons will try to destroyed it will be destroyed themselves.

    • @HarbhajanSingh-x6z
      @HarbhajanSingh-x6z 5 месяцев назад +1

      BalwantNathVpoNall

  • @MandeepKaur-vy7cb
    @MandeepKaur-vy7cb 6 месяцев назад +82

    ਚੜ੍ਹਦੀ ਕਲ੍ਹਾ ਬਖਸ਼ੇ ਲੰਬੀਆਂ ਉਮਰਾਂ ਕਰੇ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਤੇ ਸਰਬਜੀਤ ਸਿੰਘ ਖਾਲਸਾ ਕੌਮੀ ਜਰਨੈਲ ਨੂੰ ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਸ਼ਾਬਾਸ਼ ਭੈਣੇ ਬਹੁਤ ਵਧੀਆ ਗਾਇਆ ਹੈ ਵਾਹਿਗੁਰੂ ਤੈਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @arshsandhu9936
    @arshsandhu9936 6 месяцев назад +8

    ਜੋ ਖੁਸੀਆਂ ਖਡੂਰ ਸਾਹਿਬ ਵਾਲਿਆਂ ਨੇ ਤੇ ਫਰੀਦਕੋਟ ਵਾਲਿਆਂ ਨੇ ਗੁਰੂ ਸਾਹਿਬ ਤੋਂ ਲੈ ਲਈਆਂ ਹਨ। ਸ਼ਾਇਦ ਸਾਡੇ ਨਸੀਬ ਵਿੱਚ ਨਹੀਂ ਸੀ। ਕਿਉਂਕਿ ਅਸੀਂ ਉਸ ਹਲਕੇ ਵਿੱਚ ਨਹੀਂ ਸੀ। ਪਰ ਸਪੋਟ ਦਿਲੋ ਕੀਤੀ ਭਾਈ ਸਾਹਿਬ ਜੀ ਨੂੰ। ਜਿਊਦੀ ਰਹਿ ਅਮਨਰੋਜੀ। ਗੁਰੂ ਸਾਹਿਬ ਹਮੇਸ਼ਾ ਤਰੱਕੀਆਂ ਬਖਸ਼ਣ।

  • @bittusaini7750
    @bittusaini7750 6 месяцев назад +140

    ਮਹਾਨ ਖਾਲਸਾ👏 ਬਿਲਕੁਲ ਸਹੀ ਕਿਹਾ ਅਮਨ ਜੀ 👏

  • @GaganDeep-h4g
    @GaganDeep-h4g 6 месяцев назад +31

    ਬਹੁਤ ਵਧੀਆ ਭਾਈ ਅਮ੍ਰਿਤਪਾਲ ਜੀ ਦੀ ਖਾਲਸਾ ਵਹੀਰ ਦਾ ਧਾਰਮਿਕ ਗੀਤ ਗਾਇਆ। ਅਗੌ ਵੀ ਇਸੇ ਤਰਾ ਚੜਦੀ ਕਲਾ ਵਾਲੇ ਧਾਰਮਿਕ ਗੀਤ ਗਾਏ ਜੀ।

  • @FreefireMax-fp9hr
    @FreefireMax-fp9hr 6 месяцев назад +240

    ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੋ ਸਿੱਖ ਕੌਮ ਨੂੰ

  • @pbxharry6541
    @pbxharry6541 6 месяцев назад +54

    ਵਾਹਿਗੁਰੂ ਜੀ ਭੈਣ ਚੜਦੀ ਕਲਾ ਚ ਰੱਖੇ ਪ੍ਰਮਾਤਮਾ ਵੀ ਤੁਹਾਨੂੰ ਤੁਸੀਂ ਸਿੱਖ ਕੌਮ ਲਈ ਗਾ ਰਹੇ ਹੋ

  • @sukhpalsingh4723
    @sukhpalsingh4723 6 месяцев назад +16

    ਧੰਨ ਤੇਰੀ ਸਿੱਖੀ,, ਸਤਵਿੰਦਰ ਬਿੱਟੀ,,ਸੇਮ ਇਸੇ ਤਰ੍ਹਾਂ ਹੀ,,,,।
    ‌,‌ਅਮਨ ਰੋਜ਼ੀ,ਨੇ ਉਸੇ ਤਰ੍ਹਾਂ ਹੀ ਬਹੁਤ ਵਧੀਆ ਪੇਸ਼ਕਾਰੀ ਕੀਤੀ ਹੈ,, ਵਾਹਿਗੁਰੂ ਚੜਦੀ ਕਲਾ ਰੱਖੇ,,

  • @punjabistatus2106
    @punjabistatus2106 6 месяцев назад +102

    ਚੜਦੀ ਕਲਾ ਰਵੇ ਖਾਲਸਾ ਨੂੰ ਰੋਜੀ ਜੀ ਧੰਨਞਧ

  • @PreetjotGill-yi3re
    @PreetjotGill-yi3re 6 месяцев назад +21

    ਬਹੁਤ ਵਧੀਆ ਅਵਾਜ ਆ ਅਮਨ ਰੋਜੀ ਦੀ ਸੁਣਕੇ ਸਕੂਨ ਮਿਲਦਾ ਬਹੁਤ ਪਿਆਰੀ ਗਾਇਕਾ ਪਹਿਲੀ ਕਲਾਕਾਰ ਆ ਇੰਨੀ ਵਧੀਆ ਅਵਾਜ ਰੋਜੀ ਦੀ

  • @amritpalsingj7098
    @amritpalsingj7098 6 месяцев назад +46

    ਬਹੁਤ ਵਧੀਆ ਗੀਤ ਮੈਟਮ ਰੋਜੀ

  • @sukhmansidhu3287
    @sukhmansidhu3287 6 месяцев назад +16

    ਬਹੁਤ ਸੋਹਣਾ ਗਾਇਆ ਦੀਦੀ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਤੁਹਾਨੂੰ ਤੇ ਖ਼ਾਲਸੇ ਨੂੰ

  • @SarabjitKaur-ex2ok
    @SarabjitKaur-ex2ok 6 месяцев назад +14

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰ ਅਮ੍ਰਿਤ ਪਾਲ ਜੀ ਨੂੰ

  • @parmindersinghgill6613
    @parmindersinghgill6613 6 месяцев назад +24

    ਬਹੁਤ ਬਹੁਤ ਧੰਨਵਾਦ ਬੀਬੀ ਜੀ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਪਰਮਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ

  • @jagseernumberdar8827
    @jagseernumberdar8827 6 месяцев назад +20

    ਅਮਨ ਰੋਜ਼ੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ....ਮੌਕੇ ਨਾਲ ਗੀਤ ਰਾਹੀਂ ਬਹੁਤ ਵਧੀਆ ਸੁਨੇਹਾ ..... ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖੀਂ ਖਾਲਸਾ ਬਹੀਰ ਨੂੰ ਤਾਕਤ ਬਖਸ਼ਿਸ਼ ਕਰਨਾਂ

  • @jarnailsingh1731
    @jarnailsingh1731 6 месяцев назад +82

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਖਾਲਸਾ ਜੀ ਨੂੰ।

  • @amritpaldhanoa6391
    @amritpaldhanoa6391 6 месяцев назад +49

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏

  • @jagdishsingh9965
    @jagdishsingh9965 6 месяцев назад +268

    ਖਡੂਰ ਸਾਹਿਬ, ਵਾਲੇ ਤੇ ਫਰੀਦਕੋਟ ਵਾਲਿਆ ਨੇ ਪੰਜਾਬੀ ਭਾਈਚਾਰੇ ਨੂੰ ਖੁਸ਼ ਕਰ ਦਿੱਤਾ ਹੈ ਅਤੇ ਇਹ ਦੋ ਹਲਕੇ ਗੁਰੂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋ ਵੀ ਖੁਸ਼ੀਆਂ ਲੈਣਗੇ,,

    • @AmandeepsidhuSidhu-j3l
      @AmandeepsidhuSidhu-j3l 6 месяцев назад +8

      ਜ਼ੀਰੇ ਸ਼ਹਿਰ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਮਾਤਾ ਪਿਤਾ ਖੜ੍ਹੇ ਸਨ 😅😅😅 ਸਾਡੇ ਸਾਰੇ ਹੀ ਪਿੰਡ ਨੇ ਵੋਟਾਂ ਪਾਈਆਂ ਮਾਤਾ ਪਿਤਾ ਜੀ ਸਾਡੇ ਪਿੰਡ ਭਾਗੋਕੇ ਗੁਰੂ ਤੇਗ ਬਹਾਦਰ ਜੀ ਵਸਤੀ

    • @SukhwinderSingh-qn4rj
      @SukhwinderSingh-qn4rj 6 месяцев назад +1

      Waheguru ji

    • @GursahibSingh-t8x
      @GursahibSingh-t8x 5 месяцев назад

      WAHEGURU JI WAHEGURU JI WAHEGURU JI WAHEGURU JI WAHEGURU JI

    • @rashveer5092
      @rashveer5092 5 месяцев назад +1

      Dhanbaad for the support of bhai Amritpal singh g

    • @SukhdevSandhu-cb5nq
      @SukhdevSandhu-cb5nq 5 месяцев назад

      E ki thu CT😅 bh tr vy de
      Dr ese bh​@@AmandeepsidhuSidhu-j3l

  • @NarinderSingh-vz4ix
    @NarinderSingh-vz4ix 5 месяцев назад +5

    ਅਖੀਰ ਵਿੱਚ ਜੈਕਾਰਾ ਲਾਇਆ
    ਦਿਲ ਨੂੰ ਛੂਹ ਗਿਆ
    ਅਮਨ ਰੋਜ਼ੀ ਜੀ ਤੁਹਾਨੂੰ ਮੇਰੀ ਉਮਰ ਵੀ ਲੱਗ ਜਾਵੇ
    ,,,, ਜੋ ਬੋਲੇ,,,,ਸੋ ਨਿਹਾਲ
    ਸਤਿ ਸ੍ਰੀ ਆਕਾਲ
    ਭਾਈ ਅੰਮ੍ਰਿਤਪਾਲ ਸਿੰਘ ਜੀ
    ਜਿੰਦਾ ਬਾਦ 💪💪👍👍👍👍

  • @HarjitSingh-mb1ej
    @HarjitSingh-mb1ej 6 месяцев назад +27

    ਜਿੳੂਦੇ ਵਸਦੇ ਰਹੋ ਸੀ੍ ਮਤੀ ਅਮਨ ਰੋਜੀ ਜੀ । ਵਾਹਿਗੁਰੂ ਜੀ ਚੜਦੀ ਕਲਾ ਕਰਨ । ❤👍

  • @jaswinderkaur1954
    @jaswinderkaur1954 6 месяцев назад +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ਼ ਕਰੇਂਗਾ ਖ਼ਾਲਸਾ ਆਕੀ ਰਹੇ ਨਾ ਕੋਇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ❤❤❤❤❤❤❤❤❤❤❤❤ ਅਮਿਤਪਾਲ ਸਿੰਘ ਨੂੰ ਵੋਟਾਂ ਪਾ ਕੇ ਸਿੱਖੀ ਨੂੰ ਬਚਾਉਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਪੰਜਾਬ ਤੇ ਵਾਹਿਗੁਰੂ ਜੀ

  • @sarbjitkaurheir2777
    @sarbjitkaurheir2777 6 месяцев назад +69

    ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖਣ

  • @kabalsinghrandhawa9100
    @kabalsinghrandhawa9100 6 месяцев назад +56

    ਰੱਬਾ ਚੜਦੀ ਕਲਾ ਵਿੱਚ ਰੱਖੀ ਖਾਲਸਾ ਵੀ ਇਹਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ

  • @RajinderSingh-to1jp
    @RajinderSingh-to1jp 6 месяцев назад +39

    ਵਾਹਿਗੁਰੂ ਚੜਦੀ ਕਲਾ ਰੱਖੇ ਸਿੱਖ ਕੌਮ ਦੀ

  • @JasbirSingh-rw4ds
    @JasbirSingh-rw4ds 6 месяцев назад +43

    ਬਹੁਤ ਵਧੀਆ ਬੇਟਾ ਗਾਇਆ ਖਾਲਸਾ ਵਹੀਰ ਵਾਹਿਗੁਰੂ ਚੜਦੀ ਕਲਾ ਚ ਰੱਖਣ

  • @NarinderKaur-l6y
    @NarinderKaur-l6y 6 месяцев назад +84

    ਬਹੁਤ ਹੀ ਵਧੀਆ ਬੇਟੇ. Waheguru tuhanu v chardi kla bakhshe 🙏

    • @jassalkaur3548
      @jassalkaur3548 6 месяцев назад +1

      ❤❤❤👏🏻👏🏻👏🏻🙏🙏🙏🙏🙏🙏🙏🙏👌👍🇨🇦

  • @HarpreetSingh-u1v5m
    @HarpreetSingh-u1v5m 6 месяцев назад +94

    ਭਾਈ ਅੰਮ੍ਰਿਤਪਾਲ ਸਿੰਘ ਜੀ ਜਿਦਾਬਾਦ

  • @GurpreetSingh-ts1cg
    @GurpreetSingh-ts1cg 6 месяцев назад +61

    ਚੜ੍ਹਦੀ ਕਲਾ ਵਿਚ ਰੱਖੇ ਪਰਮਾਤਮਾ ਸਾਰਿਆਂ ਨੂੰ

  • @jagdishsingh9965
    @jagdishsingh9965 6 месяцев назад +71

    ਇਸ ਤਰਾਂ ਗੀਤ ਗਾਉਦੇ ਨੇ ਜਾਗਦੀ ਜਮੀਰ ਵਾਲੇ,,ਤੇ ਵਾਹਿਗੁਰੂ ਜੀ ਸੁਣਦੇ ਵੀ ਜਾਗਦੀ ਜਮੀਰ ਵਾਲੇ ਹੀ ਨੇ, ਰੱਬ ਸਭ ਦਾ ਭਲਾ ਕਰੇ,,,

  • @surjitsingh1975
    @surjitsingh1975 6 месяцев назад +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @harbindersingh1220
    @harbindersingh1220 6 месяцев назад +15

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖੇ

  • @JasveerSingh-wf1hh
    @JasveerSingh-wf1hh 6 месяцев назад +12

    ਰੋਜ਼ੀ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਜੀ ਤੁਹਾਨੂੰ

  • @avtars.dhindsa8381
    @avtars.dhindsa8381 6 месяцев назад +187

    ਖਾਲਸਾ ਵਹੀਰ ਫਿਰ ਚੜਦੀਕਲਾ ਵਿਚ ਚਲੇਗੀ , ਬਸ ਭਾਈ ਸਾਬ ਆਉਣ ਦਿਉ

    • @tirathsinghbainapuria8180
      @tirathsinghbainapuria8180 6 месяцев назад +1

      ਖ਼ਾਲਸਾ ਵਹੀਰ ਹਮੇਸ਼ਾ ਹੀ ਚੜਦੀ ਕਲਾਂ ਚ ਰਹੀ ਆ ਬਸ ਕੌਮ ਦੇ ਗਦਾਰ ਲਤਾ ਨਾ ਖਿੱਚਣ ਵਾਹਿਗੁਰੂ ਜੀ ਕਿਰਪਾ ਕਰਨਗੇ ਭਾਈ ਸਾਹਿਬ ਅੰਮ੍ਰਿਤਪਾਲ ਸਿੰਘ ਜੀ ਜਲਦੀ ਜੇਲ੍ਹ ਚੋ ਬਾਹਰ ਆਉਣਗੇ

  • @Daljitsingh-u6x
    @Daljitsingh-u6x 6 месяцев назад +20

    ਵਹਿਗੁਰ ਨੇ ਤੁਹਾਡੇ ਬੋਲ ਪੂਰੇ ਕੀਤੇ ਭੈਣ ਮੇਰੀਏ ਰੱਬ ਤੁਹਾਨੂੰ ਤੇ ਸਾਰੀ ਟੀਮ ਨੂੰ ਤੰਦਰੁਸਤੀ ਬਖਸੇ।ਧੰਨਵਾਦ ਜੀ.

  • @ArshdeepSingh-oh4qk
    @ArshdeepSingh-oh4qk 6 месяцев назад +13

    ਸ਼ਾਬਾਸ਼ ਰੋਜ਼ੀ ਬੇਟਾ। ਬਹੁਤ ਵਧੀਆ

  • @SukhwinderSingh-jg1je
    @SukhwinderSingh-jg1je 6 месяцев назад +94

    ਵਾਹਿਗੁਰੂ ਜੀ, ਚੜ੍ਹਦੀ ਕਲ੍ਹਾ ਵਿੱਚ ਰੱਖੀ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ❤❤🎉🎉

  • @Harbans_electronic
    @Harbans_electronic 6 месяцев назад +14

    ❤ ਵਾਹਿਗੁਰੂ ਜੀ ❤ ਵਾਰਿਸ ਪੰਜਾਬ ਦੇ ਚੜ੍ਹਦੀ ਕਲਾ ਵਿਚ ਰਹਿਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਧੀ ਰਾਣੀ ਨੇ ਬਹੁਤ ਹੀ ਵਧੀਆ ਗਾਇਆ ❤

  • @singhpalvinder6741
    @singhpalvinder6741 6 месяцев назад +13

    ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ

  • @QismatQismatkaur
    @QismatQismatkaur 6 месяцев назад +369

    ਭਾਈ ਸਾਹਿਬ ਨੂੰ ਵੋਟਾ ਪਾਉਣ ਵਾਲੀਆਂ ਸੰਗਤਾ ਦਾ ਸਿਰ ਚੁਕਾ ਕੇ ਧੰਨਵਾਦ

    • @sandhusahil3275
      @sandhusahil3275 6 месяцев назад +24

      ਵਾਹਿਗੁਰੂ ਚੜਦੀ ਕਲਾ ਰੱਖਣ

    • @HarjeetNijjer
      @HarjeetNijjer 6 месяцев назад +6

      ​aaaàaàaaàaaa

    • @sidhusardar3374
      @sidhusardar3374 6 месяцев назад +6

      ♥️🙏🙏🙏🙏🙏🙏🙏🙏🙏🙏🙏🙏🙏🙏🙏

    • @gulshanattri9833
      @gulshanattri9833 6 месяцев назад +9

      ਸਵਾਦ ਆਂ ਗਿਆਂ ਇਸ ਵਾਰੀ ਵੋਟ ਪਾਉਣ ਦਾਂ❤

    • @mandeep-v7n
      @mandeep-v7n 6 месяцев назад +3

      Mere valo v

  • @JasmeetKaur-s3t
    @JasmeetKaur-s3t 6 месяцев назад +10

    ਚੜਦੀ ਕਲਾ ਵਿੱਚ ਰੱਖੀ ਖਾਲਸਾ ਵਹੀਰ ਨੂੰ ਭੈਣੇ ਧੰਨਵਾਦ ਖਾਲਸਾ ਵਹੀਰ ਦਾ ਚੜਦੀ ਕਲਾ ਰੱਖਣਗੇ ਭਾਈ ਸਾਹਿਬ ਸਾਨੂੰ ਮਾਣ ਆਪਣੇ ਪੰਧ ਤੇ🙏🙏🙏🙏🙏❤️❤️❤️❤️

  • @JattMangat-u6e
    @JattMangat-u6e 6 месяцев назад +9

    ਵਾਹਿਗੁਰੂ ਤੈਨੂੰ ਚੜਦੀ ਕਲਾ ਵਿੱਚ ਰੱਖੇ ਤੂੰ ਇਸ ਤਰ੍ਹਾਂ ਹੀ ਅਵਾਜ਼ ਬੁਲੰਦ ਕਰਕੇ ਖਾਲਸੇ ਦਾ ਸਾਥ ਦੇਣਾ

  • @bikramgill5035
    @bikramgill5035 6 месяцев назад +10

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੀ ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ

  • @PB88Plus
    @PB88Plus 6 месяцев назад +31

    ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਵੋਟ ਪਾਉਣ ਵਾਲੀਆਂ ਸੰਗਤਾ ਦਾ ਬਹੁਤ ਬਹੁਤ ਧੰਨਵਾਦ

  • @DalvirSingh-lk9rc
    @DalvirSingh-lk9rc 5 месяцев назад +5

    ਸ਼ਾਬਾਸ਼ ਰੋਜੀ ਪੰਜਾਬ ਦੇ ਲੋਕਾਂ ਦੇ ਦਿਲਾਂ ਨੂੰ ਜਿਂਤ ਲਿਆ

  • @rajpaltiwana9249
    @rajpaltiwana9249 6 месяцев назад +16

    ਜਾਗਦੀ ਜਮੀਰ ਵਾਲੇ ਓ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ

  • @SukhwinderSingh-wq5ip
    @SukhwinderSingh-wq5ip 6 месяцев назад +17

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @HARJEETSINGH-yv1np
    @HARJEETSINGH-yv1np 6 месяцев назад +33

    ਬਹੁਤ ਵਧੀਆ ਭੈਣ ਜੀ, ਵਾਹਿਗੁਰੂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤

  • @HarjinderSingh-ul6lp
    @HarjinderSingh-ul6lp 6 месяцев назад +8

    ਭੈਣੇ ਤੇਰਾਂ ਧੰਨਵਾਦ ਵਾਹਿਗੁਰੂ ਜੀ ਸਿੰਘਾਂ ਨੂੰ ਜਿਤ ਦਿਵਾਈ ਹੈ

  • @SwinderSinghRandhawa-i2z
    @SwinderSinghRandhawa-i2z 6 месяцев назад +35

    ਰੱਬਾ ਚੜਦੀ ਕਲਾ ਚ ਰੱਖੀ ਖਾਲਸਾ ਵਹੀਰ ਨੂੰ l ਸਦਾ ਜਾਗਦੀ ਰੱਖੀ ਤੂੰ ਬੇਟੀ ਰੋਜੀ ਦੀ ਜਮੀਰ ਨੂੰ l

  • @harmanjeetsingh8308
    @harmanjeetsingh8308 6 месяцев назад +53

    ਧੁਰ ਅੰਦਰੋਂ ਰੂਹ ਨੂੰ ਸਕੂਨ ਮਿਲਿਆ ਏਂ ਨੀ ਪਿਆਰੀ ਅਵਾਜ ਸੁਣ ਕੇ

  • @jaswantsingh9903
    @jaswantsingh9903 6 месяцев назад +26

    Wahh wahh Baba Nanak dev ji tuhade sare priwar te hor MEHAR karan Roji ji

  • @chardikala5
    @chardikala5 6 месяцев назад +39

    Very nice puttar Waheguru blessings to you ♥️♥️

  • @AmritSingh-kt8ih
    @AmritSingh-kt8ih 6 месяцев назад +9

    ਅਮਨ ਰੋਜ਼ੀ, ਪੰਜਾਬ ਦੀ ਧੀ ❤

  • @shamshersingh6842
    @shamshersingh6842 6 месяцев назад +12

    ਵਾਹਿਗੁਰੂ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲ੍ਹਾ ਵਿਚ ਰਖਣਾ ਜੀ ( ਖਾਲਸਾ ਵਹੀਰ) 👍👍
    🙏🙏🙏🙏🙏🙏🙏🙏

  • @msgill4307
    @msgill4307 6 месяцев назад +35

    बहूत vadiya अमनरोजी जी वाह वाह सिदक दे हमेशा बेड़े पार हुन्दे हन जी छा गई बीबा जी

  • @satnaam.singhmalhi6249
    @satnaam.singhmalhi6249 6 месяцев назад +15

    ਚੜ੍ਹਦੀ ਕਲਾ ਖਾਲਸਾ ਜ਼ਿੰਦਾਬਾਦ ਰੱਖੇ ਸਿੱਖ ਕੌਮ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @KarajSingh-br2fv
    @KarajSingh-br2fv 6 месяцев назад +155

    ਰੋਜੀ ਜੀ ਦੀਜਮੀਰ ਜਾਗਦੀ

  • @HarpreetSingh-rc2cg
    @HarpreetSingh-rc2cg 6 месяцев назад +35

    Aman rogi bhien nu dlo salout a satnam sre wheguru g

  • @HarjinderBhullar6076
    @HarjinderBhullar6076 6 месяцев назад +46

    ਅਮਨ ਰੋਜ਼ੀ ਘੈਂਟ ਪੰਜਾਬੀ ਗਾਇਕ ਸਿਰਾ ਲੁੱਕ ਵਾਲੀ ਗੜਵੇ ਵਰਗੀ ਘੈਂਟ ਸਿਰਾ ਲੁੱਕ ਵਾਲੀ

  • @BalrajSingh-vk8of
    @BalrajSingh-vk8of 6 месяцев назад +2

    ਰੋਜ਼ੀ ਬੇਟਾ ਜੀ ਵਾਹਿਗੁਰੂ ਜੀ ਨੇ ਤੁਹਾਡੀ ਅਰਦਾਸ ਪੂਰੀ ਕੀਤੀ ਮੁਬਾਰਕ ਹੋਵੇ ਜੀ 🎉🎉

  • @realsujansingh
    @realsujansingh 6 месяцев назад +8

    Real daughter of Punjab ....Dear ur the jewel of Punjab......good good very very good Shabaash......tere vrgiya dheea ghr ghr jnm lain jnm lain..........long live Guru Gobind Singh chrdikala vich rkhnge tenu te tere privar nu v......jindi vsdi rho

  • @jilesingh831
    @jilesingh831 6 месяцев назад +3

    ਵਾਹਿਗੁਰੂ ਚੜਦੀ ਕਲਾ ਵਿਚ ਰੰਖੇ ਵਾਹਿਗੁਰੂ ਜੀ

  • @GurcharanSingh-w4d
    @GurcharanSingh-w4d 6 месяцев назад +26

    Waheguru ji chardi kala bakshish kre ji

  • @palwindershota9520
    @palwindershota9520 6 месяцев назад +2

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਭੈਣ ਸਾਡੀ ਨੂੰ ਜੀ ਨੂੰ ਅਤੇ ਸਾਰੇ ਪ੍ਰੀਵਾਰ ਨੂੰ ਜੀ

  • @pawandeep9851
    @pawandeep9851 6 месяцев назад +6

    ਬਹੁਤ ਵਧੀਆ ਰੋਜ਼ੀ ਪੁੱਤਰ ਰੱਬ ਤਰੱਕੀਆਂ ਬਖਸ਼ਿਸ਼ ਕਰ

  • @nirmaldhillon1252
    @nirmaldhillon1252 6 месяцев назад +29

    AMRITPAL SINGH ZINDABAADH🚩💪

  • @gurjitsingh3820
    @gurjitsingh3820 6 месяцев назад +7

    ਵਾਹਿਗੁਰੂ ਚੜਦੀ ਕਲਾ ਰੱਖੀ ਖਾਲਸਾ ਵਹੀਰ ਨੂੰ

  • @nishansurnath6095
    @nishansurnath6095 6 месяцев назад +20

    Waheguru Ji merakarne Gaye ap te ji 🙏🙏🫡🚩🚩🐅🐅🐅

  • @avtarsingh4168
    @avtarsingh4168 2 месяца назад +1

    ਵਾਹਿਗੁਰੂ ਜੀ ਆਪ ਜੀ ਅਪਣਾ ਮੇਹਰ ਭਰਿਆ ਹੱਥ ਬਨਾਈ ਰੱਖਣਾਂ ਜੀ

  • @KAMALJITSINGH-tj4vc
    @KAMALJITSINGH-tj4vc 6 месяцев назад +25

    WAHEGURU JI WAHEGURU JI

  • @RajwantKaur-kh4jw
    @RajwantKaur-kh4jw 6 месяцев назад +1

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੀ ਵੀਰੇ ਅੰਮ੍ਰਿਤਪਾਲ ਸਿੰਘ ਖਾਲਸਾ ❤❤🙏🙏🌹🌹

  • @chanpreetsingh9667
    @chanpreetsingh9667 6 месяцев назад +7

    Wah dil khush ho Aman rozi ji bhut sona gaya eve hi chardikalla ch rho eve hi dharmik song nal nve bachya te punjab di jwani nu siidde rah te rakhyeo waheguru chardi kalla ch rakhe ❤❤❤❤

  • @sekhwanteam9366
    @sekhwanteam9366 4 месяца назад +1

    ਬਹੁਤ ਵਧੀਆ ਗਾਇਆ,ਰੱਬ,ਤਰਾਕੀ,ਬਖਸੇ

  • @SandeepKaur-bq2rd
    @SandeepKaur-bq2rd 6 месяцев назад +14

    Waheguru g mehar kro sab ♥️ super 👌 duper 👌 hit 👌 ♥️

  • @JasbirSidhu-k4f
    @JasbirSidhu-k4f 5 месяцев назад +1

    Kya baat .jini sohni Surat os to v mithi avaaz. Waheguru chardikla ch rakhan Sade panjab di dhee Aman 🌹 ji nu.

  • @gurmitsingh8713
    @gurmitsingh8713 6 месяцев назад +10

    ਖੁਸ਼ ਰਹਿ ਭੈਣਾਂ

  • @GrgVxv
    @GrgVxv 6 месяцев назад +1

    ਬਹੁਤ ਵਧੀਆ ਲਿਖਿਆ ਬਹੁਤ ਵਧੀਆ ਗਾਇਆਦਿਲ ਕੁਝ ਕਰ ਦਿੱਤਾ ਵਾਹਿਗੁਰੂ

  • @JasiiBagri
    @JasiiBagri 6 месяцев назад +34

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ

  • @tagindersangh5826
    @tagindersangh5826 6 месяцев назад +18

    Wahguru gi ka khalsa Wahguru gi ki Fateh guud ❤ ❤❤❤❤

  • @SukhwinderKaur-un1jw
    @SukhwinderKaur-un1jw 6 месяцев назад +2

    Mere bache waheguru ji Tenu Chardikala ch rakhan🙏🙏🙏🙏 🙏👍👍👌👌💯💯🌹🌹🌹🌹💐💐💐💐💐

  • @dawindersinghsingh9083
    @dawindersinghsingh9083 6 месяцев назад +3

    Waheguru ji waheguru ji waheguru ji waheguru ji waheguru

  • @LovepreetSingh-jj5nt
    @LovepreetSingh-jj5nt 5 месяцев назад +1

    ਬਹੁਤ ਖੂਬਸੂਰਤ ਅਮਨ ਰੋਜੀ ਜੀ

  • @SatnamSingh-ze3lw
    @SatnamSingh-ze3lw 6 месяцев назад +13

    Waheguru Ji waheguru Ji 🙏🙏🙏

  • @JagjitSingh-x6t
    @JagjitSingh-x6t 6 месяцев назад +1

    ਵਾਹਿਗੁਰੂ ਗੁਰੂ ਪੰਜਾਬ ਦੇ ਲੋਕਾਂ ਨੂੰ ਤੇ ਇਸ ਭੈਣ ਨੂੰ ਚੜ੍ਹਦੀ ਕਲਾ ਵਿਚ ਰੱਖੀ ਵਾਹਿਗੁਰੂ ਸਭ ਉਤੇ ਮਿਹਰ ਭਰਿਆ ਹੱਥ ਰੱਖਣ ਜੀ

  • @GurmeetSingh-kk6mb
    @GurmeetSingh-kk6mb 6 месяцев назад +13

    Bahut vadhia voice❤❤❤❤❤Bahut vadhia Bol❤❤❤❤❤ Waheguru Ji Tuhanu Hameha khushian Den ji❤❤❤❤❤

  • @user-he4ee8rs2o
    @user-he4ee8rs2o 5 месяцев назад +1

    Very strong voice and good personality. Love Aman Rozi didi❤

  • @GamerKing-dn7cm
    @GamerKing-dn7cm 6 месяцев назад +9

    Waheguru tenu vi chardi kla vich rakhe sikha da dard he kaum lei

  • @jasdevsingh7802
    @jasdevsingh7802 4 месяца назад +1

    ❤❤ ਸਤਿਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurjantSingh-tl7hu
    @GurjantSingh-tl7hu 6 месяцев назад +4

    ਵਾਹਿਗੁਰੂ ਚੜਦੀ ਕਲਾ ਚ ਰੱਖੇ ਭੈਣੇ।।।।।

  • @rashpalsinghsohal9496
    @rashpalsinghsohal9496 6 месяцев назад +1

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਿਓ ਖਾਲਸਾ ਵਹੀਰ ਨੂੰ ਭੈਣ ਜੀ ਬਹੁਤ ਸੋਹਣਾ ਗਾਇਆ

  • @amarjitsingh1946
    @amarjitsingh1946 4 месяца назад +1

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ

  • @Amarjitsingh-dm4py
    @Amarjitsingh-dm4py 6 месяцев назад +8

    Thanks to you nice advice all Sikh community Guru ji kirpa banai rakhan ji satname wahyguru Ji

  • @GurnamSingh-q9d
    @GurnamSingh-q9d 5 месяцев назад +1

    ❤ waheguru waheguru ji mehar Karo ji Roji opar ji ❤ waheguru ji waheguru ji ❤

  • @jaysingh-ho7eb
    @jaysingh-ho7eb 6 месяцев назад +6

    Thank you to everyone who voted for Bhai Amritpal singhJI. Congratulations from The USA

  • @ManjitKaur-jc5nh
    @ManjitKaur-jc5nh 6 месяцев назад +2

    ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਜੀ ❤️🙏💐🎉🌹🌹🙏💐💐