Aman Rozi | 1984 | Latest Song | 2024 | Salana Mela | Aman Rozi Live |

Поделиться
HTML-код
  • Опубликовано: 17 июн 2024
  • НаукаНаука

Комментарии • 181

  • @RajwantKaur-kh4jw
    @RajwantKaur-kh4jw 22 дня назад +43

    ਰੱਬ ਸੱਚ ਬੋਲਣ ਦੀ ਹਿੰਮਤ ਸਦਾ ਕਾਇਮ ਰੱਖੇ ਭੈਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @JarnailSingh-iu7cu
    @JarnailSingh-iu7cu 19 дней назад +21

    ਬਾਣੀ ਬਾਣਾਂ ਗੋਲ ਦੁਮਾਲੇ ਦਾੜੇ ਰੜਕਣ, ਵੈਰੀ ਨੂੰ

  • @Balwindersingh-nm7fb
    @Balwindersingh-nm7fb 17 дней назад +13

    ਬਹੁਤ ਵਧਾਈਆਂ ਜੀ

  • @VarinderSingh-vo7sk
    @VarinderSingh-vo7sk 25 дней назад +34

    ਬਹੁਤ‌ ਸੋਹਣਾ ਤੇ ਸੋਲਾਂ ਆਨੇ ਸੱਚ ਗੀਤ

  • @user-il6ny9dz8x
    @user-il6ny9dz8x 11 дней назад +8

    ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰਖੇ ਬੋਲੇ ਸ਼ੋ ਨਿਹਾਲ ਸ਼ਤਿ ਸ਼ੀਰੀ ਅਕਾਲ

  • @singhpandori693
    @singhpandori693 20 дней назад +40

    ਬਹੁਤ ਵਧੀਆ ਗਾਇਆ , ਸਮਾਂ ਆਵੇਗਾ ਖ਼ਾਲਸਾ ਇਨਸਾਫ਼ ਆਪ ਕਰੇਗਾ

  • @gn.sahibsinghsaabar4288
    @gn.sahibsinghsaabar4288 4 дня назад +2

    ਸੱਚੇ ਪਾਤਸ਼ਾਹ , ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ ਜੀ ।

  • @sukhwinderhundal3790
    @sukhwinderhundal3790 20 дней назад +16

    ਵਾਹਿਗੁਰੂ ਜੀ

  • @harvindersingh6152
    @harvindersingh6152 22 дня назад +10

    ਹੱਕ ਸੱਚ ਇਨਸਾਫ ਇਨਸਾਨੀਅਤ ਦੀ ਅਵਾਜ ਦਾ ਨਾਮ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਹੈ

  • @balwindersandhu7969
    @balwindersandhu7969 19 дней назад +13

    ਵਾਹਿਗੁਰੂ ਜੀ ਵਾਹਿਗੁਰੂ ਜੀ

  • @lakhbirsandhu5219
    @lakhbirsandhu5219 19 дней назад +8

    ਬਹੁਤ ਵਧੀਆ ਗੀਤ ਅਮਨ ਰੋਜ਼ੀ ਜੀ

  • @user-yk5ue8ue7o
    @user-yk5ue8ue7o 6 дней назад +1

    ਇੰਡੀਆ ਵਿੱਚ ਪੰਜਾਬ ਦੇ ਲੋਕਾਂ ਗੁਲਾਮ ਨੇ ਤਾਂਹੀਂ ਹੁੰਦਾ ਹੈ ਪਹਿਲਾਂ ਆਜ਼ਾਦੀ ਲਵੋ

  • @user-kv1mb3we2f
    @user-kv1mb3we2f 20 дней назад +10

    ਇੱਕ ਦਿਨ ਉਹ ਵੀ ਸੀ ਜਦੋਂ ਅਬਦਾਲੀ ਨੇ ਇਨ੍ਹਾਂ ਦੀਆਂ ਬਹੂਆਂ ਬੇਟੀਆਂ ਘਰਾਂ ਵਿਚੋਂ ਚੁੱਕ ਕੇ ਆਪਣੇ ਮਹਿਲਾਂ ਵਿੱਚ ਲਿਆਕੇ ਨਿਲਾਮ ਕੀਤੀਆਂ ਸਨ ਰੱਜ ਕੇ ਇਨ੍ਹਾਂ ਦੀ ਇੱਜ਼ਤ ਦੀਆਂ ਧੱਜੀਆਂ ਉਡਾਈਆਂ ਸਨ ਇਨ੍ਹਾਂ ਦੇ ਪੁਰਸ਼ਾਂ ਵਿਚ ਵੀ ਇੰਨੀ ਜੁਰਅਤ ਨਹੀਂ ਸੀ ਕਿ ਅਪਦੀ ਇੱਜ਼ਤ ਬਚਾ ਸਕਣ ਇਨ੍ਹਾਂ ਨੂੰ ਆਪਣੀਆਂ ਬੀਤੀਆ ਭੁੱਲ ਗਈਆਂ ਕਿਉਂਕਿ ਬਏਇੱਜਤਆ ਨੂੰ ਕੀ ਫ਼ਰਕ ਪੈਂਦਾ, ਉਹ ਸਰਦਾਰ ਲੋਕ ਸਿੱਖ ਹੀ ਸਨ ਜਿਹੜੇ ਅਬਦਾਲੀ ਦੀਆਂ ਜੇਲ੍ਹਾਂ ਵਿੱਚ ਬੰਦ ਕੀਤੀਆਂ ਹੋਈਆਂ ਇਨਾਂ ਦੀਆਂ ਜਨਾਨੀਆਂ ਨੂੰ ਛਡਾ ਕੇ ਲਿਆ ਸੀ ਇਹ ਤਾਂ ਅਕਿਰਤਘਣ ਕੌਮ ਹੈ ਇਹਨਾਂ ਦੀ ਔਖੇ ਸਮੇਂ ਮੱਦਦ ਨਹੀਂ ਕਰਨੀ ਚਾਹੀਦੀ

  • @jphunter324
    @jphunter324 5 дней назад +1

    ਸਾਨੂੰ ਕਦੇ 1984 ਭੁੱਲ ਨੀ 💔✊

  • @ooraaadasikho
    @ooraaadasikho 13 дней назад +4

    ਬਹੁਤ ਵਧੀਆ 🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @Amrik-ci6eb
    @Amrik-ci6eb 23 дня назад +14

    Sant jarnail singh ji khalsa bhindranwale jindabad ❤❤❤❤❤

  • @Sukhdev-rt7ek
    @Sukhdev-rt7ek 15 дней назад +6

    Thank you Sach Bolan karke

  • @Amrik-ci6eb
    @Amrik-ci6eb 23 дня назад +11

    Sikh koum da babbar sher Bhai Amrit pal Singh ji khalsa jindabad hai te rahega ❤❤❤❤

  • @gurwinderkaurgill2802
    @gurwinderkaurgill2802 18 дней назад +6

    ਵਾਹਿਗੁਰੂ ਜੀ ਹਿਮਤ ਬਖਸ਼ਣ🙏❤️🙏❤️❤️

  • @MotiLal-qj9sp
    @MotiLal-qj9sp День назад

    ਸੱਚ ਬੋਲਣ ਵਾਲਿਆਂ ਨੂੰ ਹਮੇਸ਼ਾ ਹੀ ਸਰਕਾਰਾਂ ਦਬਾਉਣ ਦੀਆਂ ਹਨ ਬਹੁਤ ਹੀ ਦਿਲ ਨੂੰ ਛੂਹੰਦਾ ਤੇ ਪੰਜਾਬ ਦੀ ਧਰਤੀ ਦੀ ਸੱਚਾਈ ਜੋਂ ਸਰਕਾਰਾਂ ਬਰਦਾਸਤ ਨਹੀ ਕਰ ਸਕਦੀਆ ਬੀਬਾ ਵਾਹਿਗੁਰੂ ਚੜ੍ਹਦੀ ਕਲਾਂ ਬਖਸੇ

  • @lakhbirsandhu5219
    @lakhbirsandhu5219 19 дней назад +6

    ਵਾਹਿਗੁਰੂ ਜੀ 🙏

  • @AmarjitSingh-cs4fs
    @AmarjitSingh-cs4fs 17 дней назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @sanjogtarani3997
    @sanjogtarani3997 2 дня назад +1

    ਹਾਏ ਹਾਏ ਰੱਬਾ 84 ਹੁਣ ਨਾ ਵਿਖਾਈ ਅਸੀਂ ਬਹੁਤ ਕੁਝ ਗੁਆ ਇਆ ਹੈ

  • @jeetsurtia6850
    @jeetsurtia6850 Месяц назад +12

    ਸੱਚ ਸੱਚ ਹੁੰਦਾ ਆ

  • @saadaafsar1279
    @saadaafsar1279 23 дня назад +6

    ਬਹੁਤ ਵਧੀਆ👍💯 ਸਹੀ ਗੱਲ ਹੈ

  • @sanjogtarani3997
    @sanjogtarani3997 2 дня назад

    ਬਿਲ ਤਾਰਨ ਗੲਏ ਸਾਡੇ ਭਰਾ ਘਰ ਨਹੀਂ ਆਏ ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ

  • @BalvinderKaur-xr6yl
    @BalvinderKaur-xr6yl 10 дней назад +3

    WaheGuru Ji ka Khalsa WaheGuru Ji ki Fateh

  • @daljitsidhu1490
    @daljitsidhu1490 6 дней назад

    ਬਹੁਤ ਵਧੀਆ ਸੰਗੀਤ ਰੋਜ਼ੀ ਬੇਟਾ

  • @brarmoga1485
    @brarmoga1485 9 дней назад +3

    ਬਹੁਤ ਵਧੀਆ ਗੀਤ ਹੈ❤❤

  • @user-ww8wo6uj8t
    @user-ww8wo6uj8t 11 дней назад +3

    Waheguru ji Mehar kreo sadi bhen te

  • @Harmandeol2323A
    @Harmandeol2323A 3 дня назад

    ਵਾਹਿਗੁਰੂ ਜੀ 🎉🎉🎉🎉🎉

  • @Amrik-ci6eb
    @Amrik-ci6eb 23 дня назад +3

    So beautiful song mam roji ji 👍👍👌👍

  • @GurpreetSingh-kg7xq
    @GurpreetSingh-kg7xq 24 дня назад +3

    Wah ji wah, bahut varaag a geet ch

  • @narinderlohgarh4908
    @narinderlohgarh4908 14 дней назад +2

    ਬਹੁਤ ਵਧੀਆ ਭੈਣੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ❤️🙏🏻🤲🏻🙏🏻

  • @ranaratanpal379
    @ranaratanpal379 20 дней назад +5

    Sira bhout khoob god bless you sister 😭👌👍

  • @parwindersinghparwindersin4209
    @parwindersinghparwindersin4209 19 дней назад +4

    🙏🙏waheguruji ❤❤❤😢😢

  • @harsimrankaur4236
    @harsimrankaur4236 19 дней назад +4

    Waheguru ji ❤

  • @SatnamSingh-wu6ti
    @SatnamSingh-wu6ti 8 дней назад

    Bahut wadiya ji Aman ji ❤

  • @user-km6wq5bb5t
    @user-km6wq5bb5t День назад

    ਜਿਉਦੀ ਰਹੇ ਧੀਏ

  • @BimalKumarArneja-pl5ve
    @BimalKumarArneja-pl5ve 22 дня назад +3

    SATNAM SHRI WAHEGURU SAHIB JI HAR PAL SHUKARANA GURU JI DHAN DHAN SHRI GURU RAM DASS SAHIB JI MAHARAJ JI HAR HAR PAL SHUKARANA GURU JI

  • @jasmersingh5814
    @jasmersingh5814 Месяц назад +4

    ਵਾਹਿਗੁਰੂ🙏

  • @sukhasingh4123
    @sukhasingh4123 22 дня назад +3

    Waheguru ji

  • @LuckyHakla
    @LuckyHakla 29 дней назад +7

    Waheguru ji ❤❤

    • @Jaskaran114
      @Jaskaran114 27 дней назад

      Kanzri aa sali....texi aa CM mann di.

  • @gurjantsinghsandhugurjants9529
    @gurjantsinghsandhugurjants9529 21 день назад +4

    Very good aman rozi ji

  • @yadwindersingh6534
    @yadwindersingh6534 Месяц назад +5

    Waheguru ji👌👌👌❤❤❤

  • @kuldeepveertegurudikirpaha7774
    @kuldeepveertegurudikirpaha7774 23 дня назад +4

    Brave girl da sikhi naal piyar hai

  • @kuljitkaur5005
    @kuljitkaur5005 6 дней назад

    ਵਹਗੁਰੂ ਜੀ

  • @iqbalsingh693
    @iqbalsingh693 25 дней назад +5

    Thank you 👏🏻👏🏻👏🏻👏🏻🙏🏻🙏🏻🙏🏻🙏🏻🙏🏻

  • @BinderSingh-zq4hq
    @BinderSingh-zq4hq 17 дней назад +1

    ਬਹੁਤ ਵਧੀਆ ਸੱਚ ਗਾਇ ਜੀ

  • @naraindersingh4418
    @naraindersingh4418 21 день назад +2

    Very nice

  • @gurindersingh9017
    @gurindersingh9017 2 дня назад

    Bahut wadia gaya

  • @hardevkhangura9080
    @hardevkhangura9080 19 дней назад +3

    Never die forget 1984

  • @BalvinderKaur-xr6yl
    @BalvinderKaur-xr6yl 10 дней назад

    Bahut badhiya sister

  • @amolaksingh4603
    @amolaksingh4603 2 дня назад

    ❤ very nice song g 💕

  • @ManinderSingh-kl9ml
    @ManinderSingh-kl9ml 4 дня назад

    ਬਹੁਤ ਵਧੀਆ ਭੈਣੇ

  • @user-nx6tv6il2t
    @user-nx6tv6il2t 15 дней назад

    Bahut khoob

  • @JoginderSingh-vj2tx
    @JoginderSingh-vj2tx Месяц назад +2

    ਬਹੁਤ ਵਧੀਆ

  • @bhagwantsingh8429
    @bhagwantsingh8429 2 часа назад

    🙏🙏🙏🙏🙏🙏🙏

  • @parminderrana2202
    @parminderrana2202 Месяц назад +7

    U r very brave telling the truth god bliss u

  • @gurmailsingh7793
    @gurmailsingh7793 14 дней назад

    Wehaguru ji

  • @kbkb3449
    @kbkb3449 16 дней назад +1

    ਭਿੰਡਰਾਂਵਾਲੇ ਦਾ ਕਰਿਆ ਧਰਿਆ ਸਾਰਾ

  • @parmindermaan3152
    @parmindermaan3152 2 дня назад

    Waheguru ji 😢😢 84

  • @BaljinderSingh-cs5xx
    @BaljinderSingh-cs5xx 22 дня назад +2

    ਵੈਰੀ ਗੁੱਡ ਭੈਣ ਤੂੰ ਬਹੁਤ ਵਧੀਆ ਕੰਮ ਕਰ ਰਹੀ ਹ ਔਰ ਜਾ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਤੁਹਾਡੇ ਤੋਂ ਉਮੀਦਾਂ ਨੇ ਸਾਡੀਆਂ ਉਮੀਦਾਂ ਨੂੰ ਖਰਾਬ ਨਾ ਕਰਿਓ ਬਰਬਾਦ ਨਾ ਕਰਿਓ ਜਦੋਂ ਕਿਸੇ ਦੀ ਮੀਟ ਟੁੱਟਦੀ ਹੈ ਨਾ ਘੱਟ ਟੁੱਟਣ ਤੋਂ ਜਿਆਦੀ ਟੁੱਟਦੀ ਹੈ ਵੱਧ ਤੋਂ ਵੱਧ ਪੰਜਾਬ ਅਤੇ ਪੰਜਾਬੀਅਤ ਦਾ ਸਿੱਖੀ ਦਾ ਪ੍ਰਚਾਰ ਕਰੋ ਬੱਚਿਆਂ ਵਾਂਗੂੰ ਪਿਆਰ ਕਰੋ ਇਹ ਸਾਡੀ ਮਾਂ ਬੋਲੀ ਹੈ ਇਹਨੂੰ ਭੁੱਲੇ ਤੁਸੀਂ ਕਿਸੇ ਨੂੰ ਯਾਦ ਨਹੀਂ ਕਰ ਪਾਓਗੇ

  • @harmansandhu6550
    @harmansandhu6550 Месяц назад +36

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਕੌਮ ਨੂੰ ਸਾਹਿਤ ਦਿਤੀ ਅਮਨ ਰੋਜ਼ੀ ਰੱਬ ਰਾਖਾ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ

    • @Harjitsingh-le3lb
      @Harjitsingh-le3lb 22 дня назад +8

      maan da nam kasto leta aa v gdar aa

    • @lalisarao6705
      @lalisarao6705 21 день назад +1

      ​@@Harjitsingh-le3lbKiwe gdaar aa veer ?

    • @sardarni5505
      @sardarni5505 20 дней назад

      ​@@Harjitsingh-le3lbmaan sarkar murdabad delhi da dalla cm v panjab da gaddar

    • @singhpandori693
      @singhpandori693 20 дней назад +2

      ਮਾਨ ਭੰਡ ਵੀ ਗ਼ੱਦਾਰ ਹੈ

    • @HappyAutumnTrees-xj9uo
      @HappyAutumnTrees-xj9uo 19 дней назад +2

      Man kive jindabad ho sakda jehda sikh kaum de ult chada

  • @user-zp7id7bj8c
    @user-zp7id7bj8c Месяц назад +2

    Wehagurji wehagurji wehagurji wehagurji wehagurji ❤❤❤❤❤

  • @nirmalkaur8789
    @nirmalkaur8789 6 дней назад

    Very nice and very good ❤

  • @Harmandeol2323A
    @Harmandeol2323A 3 дня назад

    Never forgotten 1984😢😢😢😢😢😢

  • @parmindermaan3152
    @parmindermaan3152 2 дня назад

    Waheguru ji 😢😢😢

  • @harrykallah4404
    @harrykallah4404 28 дней назад +5

    1984 ਵਿੱਚ ਸਭ ਟੂ ਵੱਧ ਪਾਪਾ ਦਾ ਨੁਕਸਾਨ ਹੋਇਆ, ਦਿੱਲੀ, bombay ਆਦਿ ਸਟੇਟ ਵਿੱਚ ਬਹੁਤ ਨੁਕਸਾਨ ਹੋਇਆ

    • @nagindersinghwaheguruji9722
      @nagindersinghwaheguruji9722 24 дня назад

      ਸੱਭ ਤੋ ਜ਼ਿਆਦਾ ਵੀਰ ਤਿੰਨ ਸ਼ਹਿਰਾਂ ਵਿੱਚ ਹੋਇਆ ਸੀ ਦਿੱਲੀ ਕਾਨਪੁਰ ਤੇ ਇੰਦੋਰ ਵਿੱਚ

  • @ranjitsingh2358
    @ranjitsingh2358 17 дней назад

    Sachi gal kahi hai beba ji, rooh hil jandi hai 84 di gal soch ke. Sikh kaum hamesha nishane te rahi hai te rahe gi kyun ki khoon Sade vich Dasm Guru Gobind Singh Ji da hai. Je Guru de laal nahi jhuke ta kaum kithe jhuke gi.

  • @VarinderSingh-vo7sk
    @VarinderSingh-vo7sk 24 дня назад +4

    Very good and true song we proud to be sikh

  • @santokhsingh9340
    @santokhsingh9340 5 дней назад

    Very good

  • @dharampal1429
    @dharampal1429 14 дней назад

    Good bless you

  • @JatinderSingh-dh6zi
    @JatinderSingh-dh6zi Месяц назад +2

    Waheguru Ji

  • @balrajsingh2012
    @balrajsingh2012 19 дней назад +1

    Waheguru ji waheguru ❤❤

  • @harpalsinghsingh5680
    @harpalsinghsingh5680 24 дня назад +2

    ਰੱਬ ਸੱਚ ਬੋਲਣ ਦੀ ਹਿੰਮਤ ਸਦਾ ਕਾਇਮ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @user-vq9rk5ro5w
    @user-vq9rk5ro5w 2 дня назад

    ਹਕ ‌ ਸੱਚ ਬੋਲਣ ਦੀਆਂ ਨ। ਹਿੰਮਤ ਬਖਸ਼ੇ

  • @HardeepSingh-mq1pk
    @HardeepSingh-mq1pk День назад

    Good

  • @ParminderSingh-re4xp
    @ParminderSingh-re4xp 23 дня назад +1

    Putt Soniya, you live by the sword you die by the sword. We can’t call a foul play when we started that killing. All of us have to be responsible for our actions. Waheguru 🙏

  • @user-yo6pz2sg1p
    @user-yo6pz2sg1p 6 дней назад

    Very good sister ji 84 da garr punjabi

  • @dilbagbatth2470
    @dilbagbatth2470 26 дней назад +2

    Nic big sister

  • @user-by8qe3st7u
    @user-by8qe3st7u 14 дней назад

    ❤❤👍🏻

  • @JasbirSingh-vh8sl
    @JasbirSingh-vh8sl День назад

    ❤❤❤❤❤❤❤ good 👍👍👍👍👍👍

  • @vijaydhawan-zealinternatio2549
    @vijaydhawan-zealinternatio2549 11 дней назад

    As a Singer, you also have responsibility to the nation and society, you need sing songs for the harmony. We have no religion other than humanity

  • @HarpalSingh-fr6np
    @HarpalSingh-fr6np 16 дней назад

    Waheguru.ji Waheguru.ji

  • @Ambarsaia434
    @Ambarsaia434 12 дней назад

    👍

  • @kamaljitsingh99620
    @kamaljitsingh99620 15 дней назад

    Excellent song 👏👏

  • @gurjantsinghsandhugurjants9529
    @gurjantsinghsandhugurjants9529 21 день назад +1

    So nice song

  • @jagrajvirsingh533
    @jagrajvirsingh533 18 дней назад +1

    Waheguru

  • @LakvirSingh-fy8py
    @LakvirSingh-fy8py 22 дня назад +1

    ਜੀਓ ਭੈਣ ਜੀ

  • @f2aim7
    @f2aim7 20 дней назад +1

    👌👌🙏🙏

  • @DarsanSingh-uk1ej
    @DarsanSingh-uk1ej 7 дней назад

    ਸਤਿ ਸ਼੍ਰੀ ਅਕਾਲ ਜੀ।
    ਮਾਫ਼ ਕਰਨਾਂ ਜੀ, ਤੁਸੀਂ 1984.ਵਿੱਚ ਕਿੰਨੀਂ ਉਮਰ ਦੇ ਸੀ।

  • @bakhsessingh2122
    @bakhsessingh2122 20 дней назад +1

    Wa wa de

  • @JasdeeptruckawalaTruckawala
    @JasdeeptruckawalaTruckawala 16 дней назад +1

    ਚਲੋ ਵੈਸੇ ਮੈਂ ਅੱਜ ਤੱਕ ਇਸ ਕੁੜੀ ਦੇ ਗੀਤ ਤੇਂ ਨਹੀਂ ਸੁਣੇ ਪਰ ਜੋ ਇਸ ਨੇ ਆਹ ਬੋਲਿਆ ਇਸ ਤੋਂ ਪਤਾ ਲਗਦਾ ਕੀ ਕਿਸੇ ਜੁਰਤ ਅਤੇ ਅਣਖ਼ ਵਾਲੇ ਪਿਉ ਦਾ ਖੂਨ ਚਲਦਾ ਇਸ ਦੀਆਂ ਰਗਾਂ ਚ ਕਿਉਂ ਕੀ ਏਦਾਂ ਦਾ ਸੱਚ ਜਾ ਤੇਂ ਜਿਸ ਨਾਲ ਉਸ ਟਾਈਮ ਬੀਤਿਆ ਉਹ ਬੋਲ ਗਾ ਜਾ ਕੋਈ ਅਣਖੀ ਗੱਲ ਖ਼ਤਮ. ਬਾਕੀ ਤੇਰੀ ਫੁੱਲ ਸਪੋਟ ਕਰਾ ਗੇ ਭੈਣੇ ਕਾਰ ਲੈਣ ਦੇ ਡਲੀਟ ਕਿੰਨੀ ਕ ਵਰੀ ਕਰਦੇ ਆ ਏਦਾਂ ਦੇ ਸੱਚ ਨੁੰ ਦਿੱਲੀ ਵਾਲੇ ਕੁੱਤੇ 😢😢ਲੱਖ ਲਾਹਨਤ ਏਦਾਂ ਦੀਆਂ ਭੇਡਾਂ ਦੇ ਜੋ ਸੱਚ ਵੀ ਨਹੀਂ ਸੁਣ ਸਕਦੀਆ 😢😢ਕੋਈ ਗੱਲ ਨਹੀਂ ਪੁੱਤ ਫਿਰ ਟਾਈਮ ਆਉਨ ਵਾਲਾ ਹੀ ਆ ਓਦਰ ਚੀਨ ਮਾਰਦਾ ਪਟਾ ਤੇਂ ਥਾਪੀਆਂ... ਪਰ ਸਾਡੀ ਪੰਜਾਬੀਆ ਦੀ ਫਿਰ ਅਣਖ਼ ਜਾਗ ਜਾਣੀ ਆ ਕੀ ਕਰੀਏ ਯਾਰ ਜ਼ੁਲਮ ਵੇਖਿਆ ਨੀ ਜਾਦਾ ਅੱਖਾਂ ਸਾਹਮਣੇ.. ਚਲੋ ਰੱਬ ਰਾਖਾ.. ਤੁਸੀਂ ਭੈਣੇ ਏਦਾਂ ਦਾ ਸੱਚ ਬੋਲੋ ਦਿਲੋਂ ਸਪੋਟ ਕਰਾ ਗੇ ਜੇ ਲੋੜ ਪਈ ਤਾਂ ਜਾਨ ਵੀ ਦਵਾ ਗੇ ਜੀ.. ਜਿਓਂਦੀ ਰਹਿ ਖੁੱਸ਼ ਰਹਿ ਮੇਰੀ ਭੈਣ 🙏🙏👍👍❤️❤️🙏

  • @jaswindergill7549
    @jaswindergill7549 23 дня назад

    Waheguru Ji .

  • @kiranbajwa3497
    @kiranbajwa3497 19 дней назад +1

    🙏🙏🙏🙏🙏👍

  • @gurindersinghdhillon1106
    @gurindersinghdhillon1106 19 дней назад +1

    🙏🙏🙏

  • @user-fk2wr2rr8m
    @user-fk2wr2rr8m 23 дня назад +1

    🙏🙏

  • @balbirkaur2784
    @balbirkaur2784 Месяц назад +1

    Very nice song , god bless you

  • @BabalSidhu-xf6ow
    @BabalSidhu-xf6ow Месяц назад +1

    Very good didi