16ਸਾਲ ਦੇ ਮਾਸੂਮ ਬੱਚੇ ਨੂੰ ਗੁਲਾਮ ਬਣਾਕੇ ਰੱਖਿਆ ਕੁੱਟ ਕੁੱਟ ਕੇ ਹੱਡੀਆ ਦਾ ਪਿੰਜਰ ਬਣਾ ਦਿੱਤਾ ( ਹਲਕਾ ਮਜੀਠਾ )

Поделиться
HTML-код
  • Опубликовано: 16 янв 2025

Комментарии • 8 тыс.

  • @realfarmerfamily7347
    @realfarmerfamily7347 2 года назад +68

    ऐसे सिख धर्म के वीरों को दिल से सैल्यूट। जो दुसरो के लिए इतना कुछ कर रहे हैं। सत् श्री अकाल वीर जी

  • @luckymaan9928
    @luckymaan9928 Год назад +36

    ਜਿਹੜੇ ਵੀਰ ਨੇ ਇਤਲਾਹ ਦਿੱਤੀ ਐਂ ਦਿਲੋਂ ਸਲਿਊਟ ਪਰਮਾਤਮਾ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇਂ 🙏🙏

  • @0007dhillon
    @0007dhillon 2 года назад +313

    ਅਕਾਲ਼ ਤਖ਼ਤ ਸਾਹਿਬ ਜੀ ਤੋਂ ਹੁਕਮਨਾਮਾ ਜਾਰੀ ਹੋਣਾ ਚਾਹੀਦਾ ਹੈ ਕਿ ਇਹੋ ਜਿਹੇ ਲੋਕਾਂ ਨੂੰ ਸਿੱਖ ਧਰਮ ਤੋ ਬਾਹਰ ਕੱਢਣਾ ਚਾਹੀਦਾ ਹੈ।

  • @travelwithprabhat13
    @travelwithprabhat13 2 года назад +10

    ਬਹੁਤ ਬਹੁਤ ਧੰਨਵਾਦ Sir g ਤੁਸ਼ੀ ਆ ਬੱਚੇ ਦੀ ਜਿੰਦੜੀ ਬਚਾ ਲਈ ।
    This is the true face of Sikhism.

  • @gangboy2380
    @gangboy2380 2 года назад +50

    ਪਾਲ ਵੀਰੇ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਅੱਜ ਕੱਲ ਲੋਕਾਂ ਦੇ ਖੂਨ ਬਣ ਗਿਆ ਹੈ ਤਰਸ ਤਾਂ ਕੋਈ ਨਹੀਂ ਕਰਦਾ ਇਨ੍ਹਾਂ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

  • @amrindersingh923
    @amrindersingh923 2 года назад +92

    ਬਾਈ ਤੇਰੀ ਤਾਰੀਫ਼ ਲਈ ਕੋਈ ਸ਼ਬਦ ਨਹੀਂ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਤੇਨੂੰ love you bro

    • @ramdassdhadwal7011
      @ramdassdhadwal7011 2 года назад

      Amrinder Singh Ji, Brother we are proud of you because you know only two three english words and trying to show that you are great scholar of english. Excellent, from a small punjab village you know brother can be said BRO.
      Why don't you join some college a lecturer/assistant professor of English.

    • @radharani183
      @radharani183 2 года назад

      Shi gl 😭😭😭🙏🙏🙏🙏

  • @rahulvashishth6425
    @rahulvashishth6425 2 года назад +69

    सदा गुरुओं के सेवादार सिख रहो भाई, नेक दिल वाले बने रहो, शुभकामनाएं

  • @TejvinderSingh-y5e
    @TejvinderSingh-y5e 3 дня назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤

  • @ankitjyani6230
    @ankitjyani6230 2 года назад +259

    राजस्थान के गंगानगर घड़साना से आप ने एक बंदा 20 साल की गुलामी से छुड़वाया था बहुत बहुत धन्यवाद 🙏🙏👑

    • @Rojgarwithfoji500
      @Rojgarwithfoji500 2 года назад +2

      Ryt me bhi garsana se

    • @savitripatial5559
      @savitripatial5559 2 года назад +3

      Rabb tuhada bhala kre
      Gursikha nu prnaam hai
      Sikh Kom nu prnaam hai सेवादारी kom hai kuchh glat bande apne guruaa nu badnaam kr rhe ne
      Yah dekh kr bahut dukh hua . Kese ho gye hai yah sikh?
      Bahut Maan hai sikh Kom pe.
      Lakin yah jo galt kaam kr rhe hai
      Yah kon ko badnaam kr rhe hai
      Dro rbb se
      Jo yah sikh bache seva kr rhe hai
      Permatma inko taakt de apni shakti de takki yah seva k kaam krte rhe
      Guru sahibaan ka haath inke sir pe hamesha rhe
      Inko sukh shanti mile Inka ghr privar chardia kla mai rhe
      Hari om

    • @raghbirsingh5643
      @raghbirsingh5643 2 года назад

      @@savitripatial5559 .

    • @mann6402
      @mann6402 7 месяцев назад

      Video ?? Konsi h btaye pls

  • @harjindermangat9934
    @harjindermangat9934 2 года назад +24

    ਪਾਲ ਸਿੰਘ ਖਰੌੜ ਜੀ ਬਹੁਤ ਬਹੁਤ ਧੰਨਵਾਦ
    ਰੱਬ ਤੁਹਾਡੇ ਵਰਗੇ ਇਨਸਾਨਾ ਵਿਚ ਹੀ ਵਸਦਾ ਹੈ ।

  • @navjotkamalpuria1960
    @navjotkamalpuria1960 2 года назад +16

    ਏਦਾਂ ਦੇ ਕਿੰਨੇ ਬੱਚਿਆਂ ਨਾਲ ਕਿੰਨਾ ਜ਼ੁਲਮ ਹੁੰਦਾ ਹੈ ਪਰ ਬਾਈ ਜੀ ਨੂੰ ਸਲਾਮ ਹੈ ਧੰਨ ਤੁਹਾਡੀ ਸੇਵਾ ਧੰਨ ਤੁਹਾਡੇ ਮਾਤਾ ਜੀ ਜੋ ਵੀ ਬਹੁਤ ਸੇਵਾ ਕਰਦੇ ਨੇ 🙏🙏🙏🙏🙏🙏

  • @RajveerSingh-iv2pg
    @RajveerSingh-iv2pg 4 месяца назад +4

    ਪਾਲ ਵੀਰ ਨੂੰ ਸਲਾਮ ਹੈ I ਰੱਬ ਵੱਲੋਂ ਭੇਜਿਆ ਫਰਿਸ਼ਤਾ ਹੈ ਸਾਡਾ ਪਾਲ ਵੀਰ। ਪਰ ਇਕ ਗੱਲ ਧਿਆਨ ਦੇਣ ਵਾਲੀ ਹੈ ਜ਼ਿਆਦਾਤਰ ਅਮ੍ਰਿਤਸਰ ਖੇਤਰ ਦੇ ਪਰਿਵਾਰ ਏਹ ਜ਼ੁਲਮ ਕਰਦੇ ਨੇ। ਕਾਫੀ ਕੇਸ ਦੇਖੇ ਜਿੱਥੇ ਏਹੋ ਜਿਹੇ ਰੱਬ ਰੂਪੀ ਲੋਕ ਗੁਲਾਮ ਬਣਾ ਕੇ ਰੱਖਿਆ ਗਿਆ। ਵਾਹਿਗੁਰੂ ਏਸੇ ਲੋਕਾਂ ਨੂੰ ਸਬਕ ਜ਼ਰੂਰ ਸਿਖਾਉਣਗੇ

  • @dileepsingdileepsing4044
    @dileepsingdileepsing4044 2 года назад +12

    ਵਾਹਿਗੁਰੂ ਇਸ ਬਚੇ ਤੇ ਮੇਰੇ ਕਰੇ ਵਾਹਿਗੁਰੂ ਰਾਮ ਦਾਸ ਜੀ ਐਸੇ ਦੂਸਟਾਂ ਨੂੰ ਸਜ਼ਾ ਜ਼ਰੂਰ ਦੇਣਗੇ , ਧਨ ਭਾਗ ਵੀਰ ਦੇ ਦਿਨਾਂ ਬਚੇ ਦੀ ਜਾਨ ਬਚਾਈ

  • @harnamsinghsran80
    @harnamsinghsran80 2 года назад +389

    ਧੰਨ ਹੋ ਭਾਈ ਸਾਹਿਬ ਜੀ ਤੁਸੀਂ ਇਨ੍ਹਾਂ ਮਜਲੂਮਾ ਦੀਆ ਜਾਨਾ ਬਦਲੇ ਤੁਹਾਨੂੰ ਕਿਹੜੇ ਸਬਦ ਲਿਖਾ ਉਹ ਵੀ ਘੱਟ ਨੇ ਪਰਮਾਤਮਾ ਤੁਹਾਨੂੰ ਚੜਦੀਕਲਾ ਬਖਸ਼ਣ

    • @tajinderjotsingh6099
      @tajinderjotsingh6099 2 года назад +1

      @@Binod12-c5z Ki no har time mazak ni kri da

    • @shamsingh7078
      @shamsingh7078 2 года назад +1

      Send a shame to people who has made the boy a slave. They're cruel people who are sikhs also.

    • @prabhnav7376
      @prabhnav7376 2 года назад

      @@Binod12-c5z wwww

  • @anirudhmoudgil447
    @anirudhmoudgil447 2 года назад +16

    ਭਾਈ ਸਾਹਬ ਸਲਾਮ ਐ ਤੁਹਾਨੂੰ ਏਨੀ ਵੱਡੀ ਸੇਵਾ ਕਰਦੇ ਹੋ ਗ਼ਰੀਬ ਅਤੇ ਬੇਸਹਾਰਾ ਲੋਕਾਂ ਦੀ ਰੱਬ ਤੁਹਾਨੂੰ ਜ਼ਰੂਰ ਫ਼ਲ ਦੇਵੇਗਾ - ਅਨਿਰੁੱਧ ਮੌਦਗਿਲ ਹੁਸ਼ਿਆਰਪੁਰ

  • @krishdandiwal2731
    @krishdandiwal2731 2 года назад +14

    ਜਿਸ ਤਰ੍ਹਾਂ ਇਸ ਮੁੰਡੇ ਨੂੰ ਮਿਹਨਤ ਮਿਲੇ ਏਸੇ ਤਰ੍ਹਾਂ ਸਾਰਿਆਂ ਨੂੰ ਮਿਹਨਤ ਦਬਾਉਣ ਦੀ ਕੋਸ਼ਿਸ਼ ਕਰਿਆ ਕਰੋ

  • @Lucky-dy6ro
    @Lucky-dy6ro 2 года назад +81

    ਸਰਪੰਚ ਨੂੰ ਅੱਜ ਹੀ ਸਰਪੰਚੀ ਤੋਂ ਲਾਹ ਦੋ 🙏
    ਜੇ ਕੋਈ ਇਸ ਪਿੰਡ ਦਾ ਬੰਦਾ ਇਹ ਕੋਮੈਂਟ ਪੜ ਰਿਹਾ ਹੈ
    ਨਹੀਂ ਤਾਂ ਲੱਖ ਦੀ ਲਾਹਨਤ ਆ ਤੁਹਾਡੇ ਤੇ 🙏

  • @rajkamal5342
    @rajkamal5342 2 года назад +44

    आपने इस बच्चे को इन ज़ालिमों के हाथ से बचाकर वाहे गुरु जी की बड़ी सेवा की है। आपका बहुत-बहुत आभार 🙏

  • @ravinsiag
    @ravinsiag 2 года назад +19

    गुरु के सच्चे सिक्ख, भगवान आपको और आपकी टीम को लम्बी और स्वस्थ आयु दें।🙏🏼💐

    • @fatehgrewal3695
      @fatehgrewal3695 5 дней назад

      Bhai yahi agr kisan andolan me najar aa gys to ye khalistani bn jaayenge 😭

  • @gorapunjabi2505
    @gorapunjabi2505 2 года назад +15

    ਪਾਲ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਚੱੜਦੀ ਕਲਾ ਵਿੱਚ ਰੱਖਣ ਆ ਜਿਹੜਾ ਸਪੋਟ ਕਰਦਾ ਪਹਿਲਾ ਇਹਨੂੰ ਹੀ ਮੂੰਦੀ ਪਾ ਦਿਉ ਉਹ ਵੀ ਸੋਨੇ ਦੀ

  • @SS-bz6hw
    @SS-bz6hw 2 года назад +28

    ਬਹੁਤ ਡਰਿਆ ਹੋਇਆ ਬੱਚਾ, ਸਵਾਲ ਪੁੱਛਣ ਤੇ ਪਿੱਛੇ ਨੂੰ ਵੇਖਦਾ ,ਜਿਸ ਪਾਸੇ ਡੰਗਰ ਅਤੇ ਇਨਸਾਨੀ ਰੂਪ ਆਲੇ ਡੰਗਰ ਖੜੇ ਨੇ,
    ਬਾਕੀ ਇਸ ਕਾਰਵਾਈ ਨੂੰ ਕਰਨ ਵਾਲੇ ਵੀਰ ਨੂੰ ਦਿਲੋਂ ਧੰਨਵਾਦ ਆ,
    Nice job done brother, you are a real human 🙏

  • @Diudialouge
    @Diudialouge 2 года назад +154

    ਲਖ ਲਾਹਨਤਾਂ ਇਹੋ ਜਿਹੇ ਸਰਪੰਚ ਤੇ ਜਿਸਨੇ ਆ ਕੇ ਸਚ ਨੂੰ ਸਚ ਨਹੀਂ ਕਿਹਾ

    • @SahotaRaaz45
      @SahotaRaaz45 2 года назад +13

      Paise de lyi vik jade sarpanch panch

    • @pawangarg1980
      @pawangarg1980 2 года назад +9

      @@SahotaRaaz45 ji jo shiast mein aa jate hain khas kar SAD aur Congress se sambadhit in ko sirf vote chahiay insaniat kahan se aayee.

    • @diljitsingh7324
      @diljitsingh7324 2 года назад +4

      Right g

    • @lionheart8817
      @lionheart8817 2 года назад

      @@diljitsingh7324 aur tu dalal hai punjab ka kha kar punjab ko badnam karta hai kisi ne sahi kaha hai baniye sab chor makkar aur hatamkhor hote hai yeah tune khud sabit kia hai

    • @mr_and_mrs_randhawa3553
      @mr_and_mrs_randhawa3553 2 года назад +4

      @@pawangarg1980 Kitta te aam admi ne v nhi ajje takk kuz 5 saal mange C aam admi party ne ohne chirche ohne pata nhi Ki krr Jana hale takk te Punjab lei marhia Galla kadd rhe aaye kuz tym nhi hoya agge Jake pta nhi Ki sp kadan gye

  • @ਸੁਖਦੀਪਸਿੰਘ-ਦ5ਘ
    @ਸੁਖਦੀਪਸਿੰਘ-ਦ5ਘ 2 года назад +117

    ਵਾਹਿਗੁਰੂ ਭਲਾ ਕਰੇ ਗ਼ਰੀਬ ਗੁਰਬਿਆਂ ਦਾ ਸਹਾਰਾ ਕੋਈ ਬਿਰਲਾ ਹੀ ਬਣਦਾ 🙏🌹 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏

  • @tarsemlal7765
    @tarsemlal7765 2 года назад +6

    ਧੰਨ ਹੋ ਭਾਈ ਸਾਹਿਬ ਜੀ ,ਵਾਹਿਗੁਰੂ ਸਾਹਿਬ ਜੀ ਨੇ ਏਨੀ ਤੁਹਾਡੇ ਤੇ ਕਿਰਪਾ ਕੀਤੀ ਹੈ । ਤੁਸੀ ਇਕ ਰੱਬ ਦਾ ਰੂਪ ਬਣਕੇ ਇੱਦਾਂ ਦੇ ਜ਼ੁਲਮ ਖਤਮ ਕਰ ਰਹੇ ਹੋ ।ਜੋ ਕਿਸੇ ਗਰੀਬ ਤੇ ਅੱਤਿਆਚਾਰ ਹੋ ਰਿਹਾ ਹੈ ਉਸ ਨੂੰ ਵੀ ਖਤਮ ਕਰ ਰਹੇ ਹੋ ,ਕਿਸ ਦਾ ਹੱਕ ਤੇ ਸੱਚ ਦੁਆ ਰਹੇ ਹੋ ।ਪਾਲ ਵੀਰ ਜੀ ਧੰਨ ਹੋ ਤੁਹਾਡੇ ਮਾਤਾ ਜੀ ਧੰਨ ਹੋ ਤੁਹਾਡੇ ਪਿਤਾ ਜੀ ਜਿਨਾ ਨੇ ਆਪਣੇ ਬੱਚੇ ਨੂੰ ਸੱਚ ਦੇ ਰਸਤੇ ਤੇ ਤੋਰਿਆ ।ਵਾਹਿਗੁਰੂ ਜੀ ਤੁਹਾਡੀ ਸੋਚ ਨੂੰ ਹੋਰ ਵੀ ਅੱਗੇ ਲੈ ਕੇ ਜਾਵੇ , ਅਤੇ ਤੁਹਾਡੀ ਟੀਮ ਦਾ ਵੀ ਬਹੁਤ ਧੰਨਵਾਦ ਕਰਦਾ ਹਾ । ਕੋਈ ਲਿਖਣ ਵਿੱਚ ਗਲਤੀ ਹੋਵੇ ਤਾਂ ਮਾਫ ਕਰਨਾ ਜੀ ,ਧੰਨ ਹੈ ਵਾਹਿਗੁਰੂ ।🙏🏽🙏🏽🙏🏽🙏🏽🙏🏽❤️❤️❤️❤️❤️

  • @Aazad_40
    @Aazad_40 2 года назад +274

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਇਕ ਸਚੀ ਤੇ ਸੂਚੀ ਸੇਵਾ ਕਰ ਰਹੇ ਹੋ
    ਰੱਬ ਤੁਹਾਡੀ ਉਮਰ ਲੰਬੀ ਕਰੇ

  • @malkitsingh9110
    @malkitsingh9110 2 года назад +149

    वीडियो देखकर काफी इमोशनल हो गया सर जी आपको देखकर ऐसा लग रहा है कि इंसानियत आज भी जिंदा है 🙏🙏🙏❤️❤️❤️❤️💯👌🙏🙏🙏❤️❤️❤️

  • @phootphath4851
    @phootphath4851 2 года назад +44

    ਇਤਲਾਹ ਦੇਣ ਵਾਲੇ ਵੀਰਾਂ ਦਾਂ ਬਹੁਤ ਬਹੁਤ ਧੰਨਵਾਦ 🙏🙏

  • @jaswindersingh6410
    @jaswindersingh6410 Год назад +8

    ਕਿੱਡੇ ਬੇਗੈਰਤ ਲੋਕ ਆ ਜਿਹੜੇ ਭੋਰਾ ਭੋਰਾ ਜਵਾਕਾਂ ਦਾ ਖੂਨ ਨਿਚੋੜਕੇ ਘਰ ਚਲਾਉਂਦੇ ਹਨ!

  • @kamaldecoretr8163
    @kamaldecoretr8163 2 года назад +32

    सरदार जी बहुत ही अच्छे इंसान है एसे लोग इस कलयुग में भी है भगवान इनको सलामत रखे और ये एसे ही मजबूर निर्बल लोगो की सेवा करते रहे

  • @ranvirsingh4021
    @ranvirsingh4021 2 года назад +82

    ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ

  • @mehra6889
    @mehra6889 2 года назад +87

    ਸਾਰੇ ਪਿੰਡ ਵਿੱਚ ਕੋਈ ਬੰਦੇ ਨਹੀ ਜੀਦੇ ਦਿਲ ਅੰਦਰ ਤਰਸ ਆਇਆ ਹੋਵੇ ਸਰਮ ਕਰੋ ਊਏ ਪਿੰਡ ਵਾਲੇਊ ਅੱਜ ਕੱਲ ਗਰੀਬ ਬੰਦੇ ਦੇ ਨਾਲ ਕੋਈ ਨਹੀ ਖੜਦਾ ਸਾਰੇ ਖੂਨ ਪੀਨ ਆਊਦੇ ਨੇ

    • @Veeraarti
      @Veeraarti 4 дня назад

      ਵੀਰ ਜੀ ਸਿਰਫ਼ ਇੱਕ ਬਜ਼ੁਰਗਾਂ ਨੇ ਹੀ ਸਾਥ ਦਿੱਤਾ ਹੈ 🌹🌹🙏🏻🙏🏻

  • @harinderkaur9050
    @harinderkaur9050 2 года назад +6

    ਵੀਰਜੀ ਇਹੋ ਜਿਹੇ ਲੋਕਾਂ ਨੂੰ ਸਜ਼ਾ ਵੀ ਦਿਵਾਇਆ ਕਰੋ ਸਮਾਜ ਦਾ ਫੇਰ ਹੀ ਸੁਧਾਰ ਹੋਵੇਗਾ

  • @PB-fi5xe
    @PB-fi5xe 2 года назад +30

    ਬਹੁਤ ਖੁਸ਼ੀ ਹੋਈ ਬਾਈ ਨਿਆਹਾਲੇ ਨੂੰ ਵੇਖ ਕੇ ਕੋਟਕਰੋੜ ਵਾਲੇ ਨੂੰ

  • @devchandel788
    @devchandel788 2 года назад +14

    Mae hindu hu sir par apki video roz dekhta hu bohat acha kam kr rahe ho ap waheguru hamesha apna ashirwad tuhade nal rakhe

  • @anshulthakur4010
    @anshulthakur4010 2 года назад +33

    This is real face of Sikhs, they are working towards humanity ❤️❤️. I support these kind of kindness

  • @usmanrasheed9465
    @usmanrasheed9465 2 года назад +68

    Big love and Big Respect ✊ from Pakistan 🇵🇰 ♥️

  • @broadwayed9435
    @broadwayed9435 2 года назад +51

    Oh my Sikh brothers ... we love you...your work is bringing us closer to Wahe Guru.

  • @6fudb850
    @6fudb850 2 года назад +65

    ਜਿਉਂਦੇ ਵੱਸਦੇ ਰਹੋ ਸੱਜਣੋ ਸਦਾ ਚੜਦੀਆ ਕਲਾ ਚ ਰਹੋ ਅਬਾਦ ਰਹੋ ਵਾਹਿਗੁਰੂ ਜੀ ਚੜਦੀਆ ਕਲਾ ਬਖਸ਼ਣ

  • @ajitsingh7679
    @ajitsingh7679 2 года назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਉਸ ਦੇ ਮਜ਼ਲੂਮਾਂ ਦੀ ਮਦਦ ਕਰਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਚਾਰ ਦੁਨੀਆਂ ਤੇ ਕਰਕੇ ਉਨ੍ਹਾਂ ਦੀ ਸੇਵਾ ਕਰਕੇ ਇਨਸਾਨੀਅਤ ਦੀ ਮਦਦ ਕਰ ਰਹੇ ਹੋ ਵਾਹਿਗੁਰੂ ਸਭ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @swarnjeet8128
    @swarnjeet8128 2 года назад +102

    ਪਾਪੀਆ ਨੂੰ ਰੱਬ ਸਜਾ ਜਰੂਰ ਦੇਵੇਗਾ ਪਾਪੀਆ ਦੇ ਬੱਚਿਆ ਅਸਰ ਪੈਣਾ

  • @gurinderpreetsingh7138
    @gurinderpreetsingh7138 2 года назад +53

    ਬਾਈ ਜੀ ਇਹ ਬਹੁਤ ਵੱਡੀ ਸੇਵਾ ਰੱਬ ਆਪ ਨੂੰ ਹੋਰ ਹਿੰਮਤ ਬਖਸ਼ੇ। ਇਹ ਲੋਕ ਪਸ਼ੂ ਬਿਰਤੀ ਲੋਕ ਹੁੰਦੇ ਹਨ ਜਿਹੜੇ ਕਿਸੇ ਬੇਸਹਾਰਾ ਲੋਕਾਂ ਦਾ ਸ਼ਿਕਾਰ ਕਰਦੇ ਹਨ।

  • @arshbrar6162
    @arshbrar6162 Год назад +5

    ਵਾਹਿਗੁਰੂ ਜੀ ਪਾਲ ਵੀਰ ਜੀ ਤੁਸੀ ਸਦਾ ਚੜ੍ਹਦੀ ਕਲਾ ਵਿੱਚ ਰਹੋ

  • @amarbrar2818
    @amarbrar2818 2 года назад +36

    ਬਹੁਤ ਵਧੀਆ ਵੀਰ ਜੀ ਵਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @manjotsinghmanjot4125
    @manjotsinghmanjot4125 2 года назад +265

    ਬੱਚੇ ਨੂੰ ਇਨਸਾਫ਼ ਦਿਵਾਉਣ ਲਈ ਬਹੁਤ ਧੰਨਵਾਦ 🙏

  • @deeprataindia1170
    @deeprataindia1170 2 года назад +23

    ਪਾਲ ਵੀਰ ਜੀ ਬਹੁਤ ਹੀ ਨੇਕ ਕੰਮ ਕਰਦੇ ਹੋ ,ਧੰਨਵਾਦ ਆਪਜੀ ਦਾ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਆਪਜੀ ਤੇ।
    ,,Ballu ਰਟੈਂਡਾ,,

    • @billusingh386
      @billusingh386 2 года назад

      ਸਿੱਖੀ ਦੇ ਰੂਪ ਚ ਭੇੜੀਏ ਨੇ ਮਸੰਦਾਂ ਦੀਆਂ ਪੈਦਾਇਸਾ

    • @haribanshyadav3614
      @haribanshyadav3614 2 года назад

      सरदार जी आप बहुत अच्छे इंसान हैं इस बालक को यहां से ले जाइए

    • @Daner-c2p
      @Daner-c2p Месяц назад

      Nice rattan

  • @LakhwinderSingh-h9d
    @LakhwinderSingh-h9d 6 месяцев назад +2

    ਪਾਲ ਬਾਈ ਜਿਉਂਦਾ ਵਸਦਾ ਰਹਿ ਵਾਹਿਗੁਰੂ ਜੀ ਤੈਨੂੰ ਲੰਮੀ ਉਮਰ ਬਖਸ਼ਣ ❤❤

  • @ahmedzain9126
    @ahmedzain9126 2 года назад +21

    ALLAH (SWT) NE APKE ZARIYE IS BACHE KO RAHAT DI ALLAH SWT APKI MEHNAT AUR KOSHISH KA SILA DE APKO HIDAYAT DE

  • @jshergill9538
    @jshergill9538 2 года назад +42

    ਵਾਹਿਗੁਰੂ ਜੀ ਚੜਦੀ ਕਲਾ ਬਖਸੇ ਖਾਲਸਾ ਜ਼ੀ ਬਹੁਤ ਵਧੀਆ ਕਮ ਕਰ ਰਹੇ ਹੋ🙏🏽🙏🏽🙏🏽

  • @gursewaksinghchattha6995
    @gursewaksinghchattha6995 2 года назад +223

    ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ। ਮੈਨੂੰ ਬਹੁਤ ਮਾਣ ਮਸੂਸ ਹੁੰਦਾ ਬਾਈ ਜੀ ਤੁਹਾਡੀ ਸੇਵਾ ਭਾਵਨਾ ਦੇਖ ਕੇ। ਜੋ ਸਾਡੀ ਕੌਮ ਵਿੱਚ ਤੁਹਾਡੇ ਵਰਗੇ ਹੀਰੇ ਹੈਗੇ। ਤੁਸੀ ਗੁਰੂ ਸਾਹਿਬ ਦੇ ਵਚਨਾਂ ਦੇ ਪਹਿਰਾ ਦੇ ਰਹੇ ਹੋ।

  • @gurlalsandhu9613
    @gurlalsandhu9613 Год назад +2

    ਵਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖਣ ਪਾਲ ਵੀਰੇ ਨੂੰ ਅਤੇ ਸਾਰੀ ਟੀਮ ਨੂੰ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ 🙏🏻🙇‍♂️

  • @varundeep8986
    @varundeep8986 2 года назад +28

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ
    ਭਾਈ ਸਾਹਬ ਜੀ ਮੇਰੀਆਂ ਅੱਖਾਂ ਭਿੱਜ ਗਈਆਂ ਇਹ ਵੀਡੀਓ ਦੇਖ ਕੇ
    ਵਾਹਿਗੁਰੂ ਤੋਹਾਨੂ ਅੱਗੇ ਇਹੋ ਜੇ ਕਾਰਜ ਕਰਨ ਲਯੀ ਬਲ ਬਖਸ਼ੇ

    • @tara0998
      @tara0998 2 года назад

      Vir ji bache di mehant aa us di uhna pessiaa di dvai krao ji👃👃👃👃👃👃👃

  • @KuldeepSingh-dt1pb
    @KuldeepSingh-dt1pb 2 года назад +63

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਥੋਨੂੰ ਚੜ੍ਹਦੀ ਕਲਾ ਵਿੱਚ ਰਖੇ ਜੀ 🙏🙏🌷

  • @dinesharoraarora6731
    @dinesharoraarora6731 2 года назад +123

    Khalsa g tusi bhagat puran singh ji
    De marg te chal ke manukhta di jo
    Nishkam sewa ker rahe ho waheguru
    Ji da ashirwad sada tohade te rahe
    Tohadi sewa wekh ke jo sikhia mildi
    Hai ke manukhta to wadi koi sewa nahi mari to mari soch wala v
    Tuhade es sewa nu dekh ke inspire
    Ho janda a🙏

  • @k10633
    @k10633 2 года назад +11

    I have been watching his videos this man is an example of how a Sikh and human in general should be. I pray to waheguru to bless this man with lots of success so he have touch lot of lives. ❤️✨✨❤️

  • @ABHAYKumar-nk6no
    @ABHAYKumar-nk6no 2 года назад +85

    असली पंजाबी आप ही हैं जो कई सालों से फंसा कर रखे हुए लोगों को बच्चों को छुड़ाया और घर तक पहुंचा रहे हैं आपके पुरे संस्था को दिल से धन्यवाद 🙏🙏🙏

  • @VinnieBhagat
    @VinnieBhagat 2 года назад +55

    You are true Sikh brother.. I salute you and your whole team

  • @abdullahabdullah4553
    @abdullahabdullah4553 2 года назад +7

    Kamal daa massage ditta verrr jii....koi dhram marra naii loog hi marry hunday waaa🙏🙏🙏🙏🙏😢😢😢🤲🤲🤲🤲🤲🤲🤲🤲🇵🇰🇵🇰🇵🇰🇵🇰🌹🌹😭🇺🇲🇺🇲🇺🇲😭😭😭😭🇺🇲🇺🇲🇺🇲

  • @GusavkSidhu-d9h
    @GusavkSidhu-d9h 3 месяца назад +1

    ਪਾਲ ਵੀਰ ਨੂੰ ਲੱਖ ਲੱਖ ਸਲਾਮ ਪਰਮਾਤਮਾ ਤੁਹਾਨੂੰ ਦਿਨ ਦੂਗਨੀ ਰਾਤ ਚੌਗੁਣੀ ਤਰੱਕੀ ਬਖਸ਼ੇ ਜੀ। ਆਡ ਗਮਾਡ ਨੂੰ ਤੇ ਰਿਸ਼ਤੇਦਾਰ ਨੂੰ ਲਖ ਲਾਹਨਤਾਂ ਸਬ ਕੁਝ ਜਾਣਦੇ ਹੋਏ ਵੀ ਚੁਪ ਰਹਿਕੇ ਜ਼ੁਲਮ ਵਰਦੇ ਰਹੇ।

  • @aajkavichar447
    @aajkavichar447 2 года назад +67

    This is the real essence of Sri Guru Bani,Sardar ji carry on with this spirit ,save and serve the humanity.Thanks!

    • @SurajSingh-zc5jg
      @SurajSingh-zc5jg 2 года назад

      Address village-varikhalganj, name-pankaj kumar, father-virendra prasad chaursiya

  • @makhankalas660
    @makhankalas660 2 года назад +767

    ਬਹੁਤ ਵਧੀਆ ਸੇਵਾ ਕਰ ਰਹੇ ਹਾਂ ਬਾਬਾ ਨਾਨਕ ਮਹਾਰਾਜ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

    • @tajinderkaur123
      @tajinderkaur123 2 года назад +8

      Haye kino sohan pitter kise da.

    • @ZorawarSekhon
      @ZorawarSekhon 2 года назад

      Veere ess kanjar tabbar nu dillo ek badsees jarur devo ji Waheguru ji aap ji nu chardi kalla ch rakhe please bentii aa ji badsees jarur deyo ena haramjaade lokan nu !!! Ena de neyane pagal ho jaan te narak bhogan !!!

    • @desisandhusaabup20ala21
      @desisandhusaabup20ala21 2 года назад

      ruclips.net/video/5MrN_Rz3k7Q/видео.html 🙏

    • @sukhmanbasra9157
      @sukhmanbasra9157 2 года назад +3

      @@tajinderkaur123 lL0

    • @krishanlal5854
      @krishanlal5854 2 года назад +2

      @@tajinderkaur123 llllllllllllllllllll

  • @thehecticboyofficial
    @thehecticboyofficial 2 года назад +15

    You're a real Sikh brother 🙏 may waheguru bless this organization
    Waheguru ji da khalsa waheguru ji di fateh!

  • @LabhSingh-bl7sl
    @LabhSingh-bl7sl Год назад +9

    ਇਹ ਲੋਕ ਸਿੱਖ ਧਰਮ ਨੂੰ ਬਦਨਾਮ ਕਰਦੇ ਹਨ ਅਤੇ ਗਰੀਬਾ ਦਾ ਖੂਨ ਚੂਸ ਕੇ ਆਪਣੇ ਬੱਚੇ ਪਾਲਦੇ ਹਨ ਇਹਨਾਂ ਨੂੰ ਵਾਹਿਗੁਰੂ ਜੀ ਸਜ਼ਾ ਜ਼ਰੂਰ ਦੇਣਗੇ

  • @kisankaur4459
    @kisankaur4459 2 года назад +56

    REAL MAN, PAL KHAROUD ONE AND ONLY!! GOD BLESS YOU, SIR.

  • @SurjeetSingh-MFT
    @SurjeetSingh-MFT 2 года назад +6

    Waheguru Ji 🙏 ਇਸ ਨੂੰ ਇਲਾਜ ਦੀ ਵੀ ਜਰੂਰਤ ਹੈ!

  • @Surjitkaur-wj2by
    @Surjitkaur-wj2by 2 года назад +24

    ਬੇਬੇ ਬਾਪੂ ਨੇ ਅਗਲੇ ਜਨਮ ਵਿੱਚ ਔਤਰੇ ਨਖਤੇ ਮਰਨਾ ਜਦੋ ਔਲਾਦ ਨਾ ਹੋਈ ਤਾ ਪਤਾ ਲੱਗੂ ਫੇਰ ਪਤਾ ਲੱਗੂ ਕਿ ਬੱਚੇ ਦੀ ਕੀ ਕੀਮਤ ਹੁੰਦੀ

  • @rajazafar6097
    @rajazafar6097 2 года назад +5

    Zaeberdist vedio 👍 from Pakistan 🌹

  • @vivekpuri3384
    @vivekpuri3384 2 года назад +99

    A perfect and live example of humanity and true sikhism... Proud to have people like you in this world!! Salute to the team!! and poor kid could not even speak properly.. .

    • @satwinderrealyouristrueisa9647
      @satwinderrealyouristrueisa9647 2 года назад +1

      Bhai Sahib you have done well humanity sewa. The man who has made slave without wages and beating. Shame to them. God bless you Bhai Sahib Khalsa ji. Thanks

  • @sandhusaab624
    @sandhusaab624 2 года назад +21

    ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ,,, ਬਹੁਤ ਬਹੁਤ ਧੰਨਵਾਦ ਖਾਲਸਾ ਜੀ,, ਚਰਨਾਂ ਨੰਬਰਦਾਰ ਪਿੰਡ ਪੰਜਗਰਾਈਂ ਕਲਾਂ ਜ਼ਿਲ੍ਹਾ ਫਰੀਦਕੋਟ ਜੀ,,, ਥੋਨੂੰ ਮਿਲ਼ਣ ਦੀ ਮਣ ਵਿਚ ਬਹੁਤ ਰੀਝ ਆ ਜੀ

  • @ruhani2148
    @ruhani2148 2 года назад +33

    ਤੁਹਾਡਾ ਕੱਖ ਨਾ ਰਹੇ ਬੇਰਹਿਮੋ 😡 ਸਿੱਖੀ ਦੇ ਭੇਸ਼ ਵਿੱਚ ਭੇੜੀਏ । ਧੰਨਵਾਦ ਖ਼ਾਲਸਾ ਜੀ 🙏🙏

  • @sampuransinghsampuransingh6366
    @sampuransinghsampuransingh6366 Год назад +1

    ਸੁਕਰ ਹੈ ਵਾਹਿਗੁਰੂ ਦਾ ਅੱਜ ਸਾਡੇ ਲੋਕ ਪੜ ਲਿਖਕੇ ਸਿਆਣੇ ਹੋ ਗਏ ਨਹੀਂ ਤਾਂ ਇਹਨਾਂ ਬੁੱਚੜਾਂ ਨੇ ਕਿਸੇ ਨੂੰ ਵੀ ਨਹੀਂ ਬਖਸ਼ਣਾ ਸੀ ਪਰ ਅੱਜ ਦੀ ਤਾਰੀਖ ਚ ਤਾਂ ਇਹ ਸਾਡਾ ਵਾਲ ਵੀ ਨਹੀਂ ਪੱਟ ਸਕਦੇ

  • @sk108pictures8
    @sk108pictures8 2 года назад +446

    This man is a real sikh🙏

    • @palwindersingh3731
      @palwindersingh3731 2 года назад

      ehna bandia nu te budia nu saria nu jail vich sutt ke kuttappa ,shittar pherro raj ke.

    • @RM-dm5xf
      @RM-dm5xf 2 года назад +2

      👍👍

    • @VikramKumar-pn6je
      @VikramKumar-pn6je 2 года назад +3

      Bahut ghaint kamm lgya yr phaji da....😊😊😊👏👏👏👌👌

    • @RameshSingh-lv1ho
      @RameshSingh-lv1ho 2 года назад

      lproud.of
      sikgh.panth.ramesh.singh.khalsa.h.p.

    • @dynamo9579
      @dynamo9579 2 года назад

      yea right

  • @sonudangwal2826
    @sonudangwal2826 2 года назад +401

    Sikhs are not only Indian Gem but World Jewels....
    Heartiest Respect to such beautiful Sikhs ...

  • @riskypannu8457
    @riskypannu8457 2 года назад +11

    ਵਾਹਿਗੁਰੂ ਮਾਲਕ ਮੇਹਰ ਕਰੇ ਬਾਈ ਤੇਰੇ ਤੇ ,,,ਰੱਬ ਚੜਦੀਕਲਾ ਚ ਰੱਖੇ ਬਾਈ ਜੀ ਤੁਹਾਨੂੰ ,,,, ਰੱਬ ਲੰਬੀਆ ਉਮਰਾ ਕਰੇ ਬਾਈ ਤੁਹਾਡੀਆਂ,,ਤੇ ਤੁਸੀ ਈਵੇ ਦੇ ਨੇਕ ਕੰਮ ਕਰਦੇ ਰਹੋ ::🙏🙏

  • @deepaksinghmoura7845
    @deepaksinghmoura7845 2 года назад +3

    गुरु जी मैं अभी बटाला रोड ते बहुत ज्यादा आपकी सदा जय हो भगवान सरदार को सत्य की राह में चलाएं कोटि-कोटि नमन पाजी आप को

  • @elqais786
    @elqais786 Месяц назад +1

    Dear Brother, I pray to Allah The Almighty to shower His blessings upon you; your family and upon all those who assist you and support your team. Sat Siri Akaal, and Live Long.

  • @varunr689
    @varunr689 2 года назад +14

    Salute to this Hero❤️. People like Pal are much needed in this world. Waheguru thonu Har sukh dwe Veer.

  • @blacky_brar
    @blacky_brar 2 года назад +123

    ਆਪ ਦੀਆ ਗੋਗੜਾਂ ਕਿਵੇਂ ਵਧਾਈਆਂ ਨੇ ਕੰਜਰਾਂ ਨੇ ਬਾਬਾ ਇੰਨਾ ਤੇ ਕਨੂੰਨੀ ਕਾਰਵਾਈ ਕਰਵਾਓ

    • @luckymaan9928
      @luckymaan9928 Год назад +1

      ਇਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਐ

  • @sushilsharma8650
    @sushilsharma8650 2 года назад +163

    This is called humanity....rabb mehar rakhe sab veeran te....🙏🙏🙏

  • @kitkat3039
    @kitkat3039 2 года назад +3

    ਪਤਾ ਨਹੀਂ ਹੋਰ ਕਿਨ੍ਹੇਂ ਬੱਚੇ ਇਸ ਤਰ੍ਹਾਂ ਗ਼ੁਲਾਮ ਦੀ ਜ਼ਿੰਦਗੀ ਗੁਜ਼ਾਰ ਰਹੇ ਹੋਣਗੇ

  • @kkkk-dl3fg
    @kkkk-dl3fg 2 года назад +31

    ਪਾਲ ਵੀਰੇ ਪਰਮਾਤਮਾ ਤੈਨੂੰ ਤੰਦਰੁਸਤੀ ਵਖਸਣ ਵਿਡਿੳ ਦੇਖ ਕੇ ਰੋਣਾ ਆਗਿਆ ਇਹ ਹੰਕਾਰੀ ਲੋਕਾਂ ਨੂੰ ਜੇਲ ਭੇਜੀਆ ਕਰੋ🙏🙏🙏

    • @rajwinderkaur6772
      @rajwinderkaur6772 2 года назад +1

      Waheguru g Waheguru g

    • @nirmalkaur3516
      @nirmalkaur3516 2 года назад

      ੲਸੀ ਦੀ ਮੇਨਤ ੲਸ ਨੂ ਦਿਤੀਜਾਵੋ

  • @TheHSVLOGS
    @TheHSVLOGS 2 года назад +16

    Thank you sardar ji for rescuing these special child.. bhagwan apko lambi umar de or khush rkhe🙏🏻

  • @skkaushal257
    @skkaushal257 2 года назад +100

    These are the real HEROS of not only Punjab but world humanity. May God bless them happiness.

  • @NirmaljitBajwa
    @NirmaljitBajwa 6 месяцев назад

    ਧੰਨ ਹੋ ਸਪੂਤ ਪੁਤੱਰ ਸਤਪਾਲ ਸਿੰਘ ਜੀ । ਧੰਨ ਹੈ ਤੁਹਾਡੀ ਸੇਵਾ ਅਤੇ ਨੇਕੀ ਦਾ ਪਵਿੱਤਰ ਹਮਦਰਦੀ ਭਰਿਆ ਜਜ਼ਬਾ ਬਹਾਦਰੀ ਅਤੇ ਮਜਲੂਮਾਂ ਨੂੰ ਜਾਬਰਾਂ ਦੀਚੁੰਗਲ ਵਿੱਚੋਂ ਕੱਡ ਕੇ ਉਹਨਾਂ ਦੇ ਪਰਵਾਰਾਂ ਤੱਕ ਪਾਹੁੰਚਾਉਣ ਦੀ ਅਤੇ ਬੇਆਸਰਾ ਜਾ ਨਿਥਾਵਿਆਂ ਦਾ ਸਹਾਰਾ ਬਣਕੇ ਮਾਨਵਤਾ ਦੀ ਸੇਵਾ ਨਿਭਾ ਰਹੇ ਹਨ । ਵਾਹਿਗੁਰੂ ਜੀ ਇਹਨਾ ਦ ਮਿਹਨਤ ਨੂੰ ਫਲ ਲਾਉਣ । ਵਾਹਿਗੁਰੂ ਜੀ ਇਹਨਾਂ ਵੀਰਾਂ ਤੇ ਆਪਣੀ ਮਿਹਰ ਦਾ ਹੱਥ ਬਣਾਈ ਰੱਖਣ । ਧੰਨਵਾਦ ਸਾਹਿਤ ਆਪ ਅਤੇ ਆਪ ਵਰਗੇ ਨੇਕ ਦਿੱਲ ਅਤੇ ਹਿੰਮਤਾਂ ਬਹਾਦਰ ਨਿਰਸਵਾਰਥ ਸੇਵਕ ਵੀਰਾਂ ਭੈਣਾਂਨੂੰ ਲੱਖ ਪਰਣਾਮ ਹੋਵੇ

  • @ruhani2148
    @ruhani2148 2 года назад +589

    ਲਾਹਨਤਾਂ ਆਂਢੀਆਂ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਵੀ ਜ਼ਿਹਨਾਂ ਨੇ ਸਭ ਕੁਝ ਜਾਣਦੇ ਹੋਏ ਅੱਖਾਂ ਮੀਚੀ ਰੱਖੀਆਂ

  • @kulwindersidhu62
    @kulwindersidhu62 2 года назад +8

    ਵਾਹਿਗੁਰੂ ਜੀ ਮੇਹਰ ਕਰਨ ੲਿਹਨਾ ਭਰਾਵਾ ਤੇ ਜੋ ੲਿੰਨਸਾਨੀਅਤ ਦੀ ੲਿਹਨੀ ਵੱਡੀ ਸੇਵਾ ਕਰ ਰਹੇ ਨੇ ਪਤਾ ਹੀ ਨਹੀ ਕਿੰਨੇ ਮਜਲੂਮਾ ਤੇ ੲਿਸ ਤਰਾ ਅੱਤਿਅਾਚਾਰ ਹੋ ਰਿਹਾ ਸਾਨੂੰ ਖੁਦ ਅੱਗੇ ਅਾ ਕੇ ੲਿਸ ਦਾ ਵਿਰੋਧ ਕਰਨਾ ਚਾਹੀਦਾ

  • @sekhonsaab1881
    @sekhonsaab1881 2 года назад +660

    ਜੇਹੜੇ ਵੀਰ ਨੇ ਦੱਸਿਆ ਉਸ ਵੀਰ ਨੂੰ ਦਿਲੋਂ ਸਲੂਟ 🙏❤️🙏

    • @navidhanesar432
      @navidhanesar432 2 года назад

      ¹à

    • @Daljeetsingh-yu5ef
      @Daljeetsingh-yu5ef 2 года назад +6

      🙏👌👍👍👍

    • @ranasidhu6814
      @ranasidhu6814 2 года назад +5

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @ranasidhu6814
      @ranasidhu6814 2 года назад +4

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji RANA Sidhu RANA Sidhu

    • @tanvirsingh9642
      @tanvirsingh9642 2 года назад +4

      Oh veer nu chardi kala ch rakhan waheguru ji

  • @sumersinghtanwar4948
    @sumersinghtanwar4948 2 года назад

    आपका भगवान भला करेगा आप सरदार जी बहुत अच्छा काम कर रहे हो आपका बहुत-बहुत धन्यवाद भाई साहब

  • @Mohinder1515
    @Mohinder1515 2 года назад +15

    Very nice and service for the poorest and helpless human beings. Please continue such service. Thanks.

  • @amitygumber1252
    @amitygumber1252 2 года назад +16

    You are doing such a great work...This is what religion demands today... This is what the true teaching of every religion teaches and stands for justice and respect for everyone. Justice for humanity, Justice for every human that exist on this planet.I am heart wrenched to see such acts by people but you are doing a phenomenal work. Cheers to humanity🙏🏻🙏🏻🙏🏻 Waheguru😇😇

  • @pardeep5642
    @pardeep5642 2 года назад +14

    Eh hunde asli singh dil jit leya veer ji wahe guru sda mehr bhreya hath rakhe te ehna bacheya lyi masiha bn ehna mandbudhi insana di rakhsa kro🙏🙏🙏🥰

  • @GdhdhDjdhd
    @GdhdhDjdhd 5 месяцев назад

    ❤❤ ਵਾਹਿਗੁਰੂ ਜੀ ਵਾਹਿਗੁਰੂ ਜੀ ❤❤ ਸੱਚ ਸੱਚ ਵੀਰੇ ਤੋਹਾਡੇ ਤੇ ਮੇਹਰ ਕਰਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਤੋਹਾਡੀਆ ਲੰਮੀਆ ਉਮਰਾ ਹੋਣ ਜੀ ❤❤ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @suzeenadass7609
    @suzeenadass7609 2 года назад +27

    Thanks to God, you guys are an angel for this boy, happy for him he is in a safe hand now, God bless you and your team! Wahe Guruji 🙏🙏

    • @harshalbansal3875
      @harshalbansal3875 2 года назад

      God bless you who are doing this great hard work

  • @DesiTashanPb16
    @DesiTashanPb16 2 года назад +74

    ਪ੍ਰਸ਼ਾਸਨ ਤੋਂ ਬਹੁਤੀ ਉਮੀਦ ਨਾ ਰੱਖੋ, ਜੋ ਵੀ ਕਰਨਾ ਹੈ, ਆਪ ਹੀ ਕਰਨਾ ਪਵੇਗਾ।

  • @vishalkashyap9451
    @vishalkashyap9451 2 года назад +33

    Great Work ......Humanity is still alive when like you people's are doing like this social work....Heads off to you and your team...Thnx so much
    Vishal Kashyap
    New Delhi

  • @deepsingh-oz4wx
    @deepsingh-oz4wx 2 года назад +7

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ
    ਬਾਬਾ ਜੀ ਮੈ ਪਿਛਲੇ ਕਈ ਦਿਨਾਂ ਤੋਂ ਤੁਹਾਡੀਆਂ ਵੀਡਿਓ ਦੇਖਦਾ।
    ਬਾਬਾ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾਂ ਚ ਰੱਖੇ ਬੋਹਤ ਨੇਕ ਕੰਮ ਕਰਦੇ ਓ tuc

  • @Shahidkoyal786
    @Shahidkoyal786 2 года назад +5

    Waah Guru ji ka Khalsa waah guru ji ki Fateh Fateh, guru k sikh ji bahut wadiya sewa kr rhe tuci , Satguru ji mehar krn tuhade upr

  • @bunnysingh2174
    @bunnysingh2174 2 года назад +6

    Asli dharam ta eh kaam hai paji jo tusi karde ho....loki gurdware mandra vich paje firde ne..... kise de hakk layi ladna eh hai asli dharam... salute hai paji tuhanu....

  • @amanjitkaur4539
    @amanjitkaur4539 2 года назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ 🙏🏻🙏🏻
    ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ 🙏🏻🙏🏻

  • @Satnamsingh-pd8iy
    @Satnamsingh-pd8iy 2 года назад

    Mai tuhadi bahut respect karda ha.bai ji tuhanu faisla us bacche lei karvauna chahida c te julam karan waliya te parcha karwauna chahida c