Sulakhan Singh l Rupinder Kaur Sandhu l B Social

Поделиться
HTML-код
  • Опубликовано: 29 ноя 2022
  • ਜੇਲ੍ਹ ਦੀ ਸਜ਼ਾ ਤਾਂ ਚਾਰ ਘੰਟੇ ਕੱਟਣੀ ਔਖੀ ਆ, ਮੈਂ ਤਾਂ ਫਿਰ ਉਮਰ ਕੈਦ ਕੱਟੀ ਆ l Sulakhan Singh l Rupinder Kaur Sandhu l B Social
    #sulakhansingh
    #bsocial
    #rupinderkaursandhu
    Download Spotify App & Follow B Social Podcast:
    open.spotify.com/show/3lGEGxj...
    Facebook Link : / bsocialofficial
    Instagram Link : / bsocialofficial
    Host : Rupinder Kaur Sandhu
    Guest : Sulakhan Singh
    Cameramen : Harmanpreet Singh & Varinder Singh
    Editor : Jaspal Singh Gill
    Digital Producer : Gurdeep Kaur Grewal
    Label : B Social
  • РазвлеченияРазвлечения

Комментарии • 248

  • @palnimrat
    @palnimrat Год назад +76

    ਇਸ ਤਰ੍ਹਾਂ ਦੀ ਮੁਲਾਕਾਤਾਂ ਜਰੂਰੀ ਨੇ ਰੁਪਿੰਦਰ ਭੈਣ.... ਸਮਾਜ ਦੇ ਅੱਖੋਂ ਪਰੋਖੇ ਇਨਸਾਨਾਂ ਦੀਆਂ ਮੁਲਾਕਾਤਾਂ ਜਰੂਰ ਟੈਲੀਕਾਸਟ ਕੀਤੀਆਂ ਜਾਣ

  • @SatnamSingh-rt6sp
    @SatnamSingh-rt6sp Год назад +32

    ਬਹੁਤ ਵਧੀਆ ਜੀ ਬੱਸ ਪੰਜਾਬੀ ਬੋਲਣੀ , ਪੜਨੀ ਤੇ ਲਿਖਣੀ ਨਾ ਛੱਡੇਓ ਤੇ ਸਾਰਿਆ ਨੂੰ ਇਹ ਸੁਨੇਹਾ ਜ਼ਰੂਰ ਲਾਏਓ ਵੀ ਪੰਜਾਬੀ ਨੂੰ ਪਹਿਲ ਦੇ ਅਧਾਰ ਤੇ ਬੋਲਣ ਲਿੱਖਣ ਤੇ ਪੜਨ🙏🙏🙏🙏🙏

  • @karnailssomal2908
    @karnailssomal2908 Год назад +42

    ਬੀਬੀ ਰੁਪਿੰਦਰ ਕੌਰ ਜੀ ਦੀ ਇਹ ਇੰਟਰਵਿਊ ਵਿਸ਼ੇਸ਼ ਤੇ ਨਿਵੇਕਲੀ ਹੈ।ਅਜਿਹੀ ਮੁਲਾਕਾਤ ਕਰਨੀ ਹੈ ਬੜੀ ਮੁਸ਼ਕਲ। ਇਹ ਇਸ ਚੈਨਲ ਦੀ ਪ੍ਰਾਪਤੀ ਹੈ।

  • @dhanasingh4699
    @dhanasingh4699 Год назад +33

    ਰੱਬ ਨਾ ਕਰੇ ਕਿਸੇ ਤੇ ਮਾੜਾ ਸਮਾਂ ਆਵੇ।

  • @gurbaxsingh6335
    @gurbaxsingh6335 Год назад +19

    ਬਹੁਤ ਕੁਝ ਸਿੱਖਣ ਤੇ ਸੋਚਣ ਲਈ ! ਧੰਨਵਾਦ

  • @jagveersingh6497
    @jagveersingh6497 Год назад +19

    ਵਰਤੀ ਗਈ ਬੋਲੀ ਬਹੁਤ ਵਧੀਆ ਲੱਗੀ।ਧੰਨਵਾਦ ਜੀ।

  • @dildeepsinghpb0367
    @dildeepsinghpb0367 Год назад +11

    ਬਹੁਤ ਚੰਗਾ ਲੱਗਿਆ ਗੱਲਬਾਤ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆਮੈਂ ਵੀ ਟਰੱਕ ਚਲਾਉਣਾ ਪਰਮਾਤਮਾ ਕਿਸੇ ਤੇ ਮਾੜਾ ਟਾਈਮ ਨ ਆਵੇ🙏🏻🙏🏻🙏🏻🙏🏻🙏🏻

  • @kkaur3118
    @kkaur3118 Год назад +8

    ਵਾਹੋ ਇੰਨੀ ਡੂੰਘੀ ਗੱਲ ਬਾਤ। ਬਹੁਤ ਸੰਜੀਦਗੀ ਨਾਲ ਦੋਨਾਂ ਵੱਲੋਂ

  • @bhagatsarchannel8920
    @bhagatsarchannel8920 Год назад +5

    ਬੇਟਾ ਰੁਪਿੰਦਰ!ਸ.ਸੁਲੱਖਣ ਸਿੰਘ ਨਾਲ ਕੀਤੀ ਇੰਟਰਵਿਊ ਸਿੱਖਿਆਦਾਇਕ ਹੈ!ਸਿੱਧੀਆਂ ਜਿਹੀਆਂ ਗੱਲਾਂ ਵੱਡਾ ਅਸਰ ਛੱਡ ਗਈਆਂ!--ਬਲਵੀਰ ਸਿੰਘ ਸਨੇਹੀ ਨਥੇਹਾ,ਬਠਿੰਡਾ!

  • @karnailssomal2908
    @karnailssomal2908 Год назад +64

    ਸੁਲੱਖਣ ਸਿੰਘ ਬੜਾ ਸੁਲਝਿਆ ਹੋਇਆ ਇਨਸਾਨ ਹੈ। ਨਿੱਕੀਆਂ ਨਿੱਕੀਆਂ ਗੱਲਾਂ ਪੁੱਛਣੀਆਂ ਸੱਚ-ਮੁੱਚ ਇੱਕ ਕਲਾ ਹੈ।

    • @tarloksinghpunia7888
      @tarloksinghpunia7888 Год назад

      ਸਹੀ ਕਿਹਾ ਵਿਰੈ ,ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਪੰਜਾਬ ਭਾਰਤ ,ਖਰੜ ਨਕਸਾ ਫੀਸ ਅਲੱਗ ਹੈ90 ਹਜਾਰ ਰੂਪੲਏ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ

    • @DhillontaxigmailcomJarnail
      @DhillontaxigmailcomJarnail Год назад +2

      Rupinder ji you are doing very
      Good job

  • @sidhubrar9909
    @sidhubrar9909 Год назад +14

    ਬਾ ਕਮਾਲ ਸ਼ਖ਼ਸੀਅਤ ਰੁਪਿੰਦਰ ਕੌਰ ਨੇ ਇਸ ਸੰਵੇਦਨਸ਼ੀਲ ਮੁੱਦੇ ਨੂੰ ਮੁੱਖ ਰੱਖਦੇ ਹੋਏ ਸੁਲੱਖਣ ਸਿੰਘ ਨਾਲ ਵਾਰਤਾਲਾਪ ਰਾਹੀਂ ਇਸ ਵੀਡੀਓ ਨੂੰ ਵੀ ਬਾ ਕਮਾਲ ਬਣਾ ਦਿੱਤਾ ਹੈ ਜੀ

  • @sarbjitmangat4950
    @sarbjitmangat4950 Год назад +11

    ਮੇਰੀ ਭੈਣ ਤੁਹਾਨੂੰ ਸਲੂਟ ਮਾਂਗਟ ਪਰਿਵਾਰ ਵੱਲੋਂ ਆਪ ਦਾ ਉਧਮ ਕਿਆ ਬਾਤ ਤੁਹਾਡੀ ਮਸੂਮੀਅਤ, ਲਹਿਜਾ ਸਹਿਜਤਾ ਰੱਬ ਰਾਖਾ

  • @sukhrajwaraich9378
    @sukhrajwaraich9378 Год назад +8

    Kive taya ji pehchanya mainu sukha hariyane vala, berak nubmr 4 apa ekthe si bathinda navi jail ch, mevi jmanat te a gya 👏👏👏

  • @renukaahuja664
    @renukaahuja664 Год назад +26

    ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ, ਬੜੇ ਠਰੰਮੇ ਨਾਲ ਸੱਚਾਈ ਦਿਖਾਈ 👌👌🙏🙏

    • @renukaahuja664
      @renukaahuja664 Год назад +2

      Waheguru ji 🙏🙏

    • @renukaahuja664
      @renukaahuja664 Год назад +2

      Waheguru ji 🙏🙏

    • @baggabanipal575
      @baggabanipal575 Год назад +1

      ਬੀਬਾ ਜੀ ਹੋਰ ਕਿਸੇ ਦਾ rpl ਨਹੀਂ ਆਈਆਂ ਤਾਂ ਕਰਕੇ ਆਪ ਹੀ ਕੁਮੇਟ ਤੇ ਕੁਂਮੇਟ ਕੇਰੀ ਜਾਣੀ ਆ ਬੀਬਾ ਜੀ 🙏🙏🙏🙏🙏🙏🙏

    • @gagangrewalgagan7260
      @gagangrewalgagan7260 Год назад

      Waheguru g

  • @hardeepsandhu5151
    @hardeepsandhu5151 Год назад +9

    ਬਾਈ ਬਚਾ ਤੇ ਵਾਹਿਗੁਰੂ ਸੁੱਖ ਰੱਖੇ

  • @jogindersingh-mn1tz
    @jogindersingh-mn1tz Год назад +8

    ਸੁਲੱਖਣ ਸਿੰਘ ਦੀ ਗੱਲਬਾਤ ਏਨੀ ਸੁਘੜ ਸਿਆਣੀ ਜਿਵੇਂ ਕੋਈ ਪ੍ਰੋਫੈਸਰ ਗੱਲਬਾਤ ਕਰ ਰਿਹਾ ਹੋਵੇ ਤੇ ਬੇਟੀ ਰੁਪਿੰਦਰ ਬਾਰੇ ਤਾਂ ਕਹਿਣਾ ਈ ਕੀ ਐ।ਬਹੁਤ ਭਾਵਪੂਰਤ ਗੱਲਬਾਤ।

  • @LuckyLucky-zl2sw
    @LuckyLucky-zl2sw Год назад +4

    ਬਾਬਾ ਜੀ ਤੁਸੀਂ ਤਾਂ ਜੇਲ੍ਹ ਦੀਆਂ ਜਿਆਦਾ ਹੀ ਤਰੀਫਾਂ ਕਰੀ ਜਾਂਦੇ ਜੇ ਜੇਲ ਇੰਨੀ ਵੀ ਕਿਸੇ ਬਾਬੇ, ਦੀ ਗੁਫਾ ਨਹੀਂ ਜੋ ਨਜ਼ਾਰੇ ਹੀ ਨਜ਼ਾਰੇ ਨੇ ਕੁੱਤਿਆਂ ਵਾਲੀ ਹੁੰਦੀ ਆ ਉਥੇ ਬਾਹਰ ਉਸ ਰੋਟੀ ਦਾਲ ਚਾਹ ਨੂੰ ਕੁੱਤੇ ਵੀ ਨਾ ਪੀਣ ਇਸ ਤਰ੍ਹਾਂ ਦਾ ਖਾਣਾ ਪਾਣੀ ਰੋਟੀ ਮਿਲਦੀ ਆ

  • @tirathsingh6539
    @tirathsingh6539 Год назад +12

    ਬਹੁਤ ਵਧੀਆ ਮੁਲਾਕਾਤ 🙏

  • @Jassmann5459
    @Jassmann5459 Год назад +9

    ਬਾਪੂ ਜੀ ਮੇ ਵੀ ਪਹਿਲਾ ਜੇਲ ਕੱਟੀ ਹੇ ਘਰੋ ਚੱਕ ਕ ਨਸ਼ੀਲਾ ਪਾਉਡਰ ਪਾ ਤਾ ਸਾਡੇ ਦੇਸ ਦੀ ਮਹਾਨ ਪੁਲਿਸ ਨੇ ਚਲੋ ਜੇਲ ਕੱਟ ਲਾਈ ਆ ਕ ਮੇ ਆਪਣਾ ਕੰਮ ਧੰਦਾ ਕਰਣ ਲੱਗ ਗਿਆ । ਪਰ ਹੁਣ ਮੇਰੇ ਤਾਏ ਦੋ ਮੁਡੇ ਆਪਸ ਵਿੱਚ ਲੜਾਈ ਹੋ ਗਾਈ ਤੇ ਨਾ ਉਸ ਦਿਨ ਮੇ ਪਿੰਡ ਤੋ 4 ਕਿਲੋਮੀਟਰ ਬਾਹਰ ਸੀ ਪਰ ਨਾਲ ਮੇਰੇ ਤੇ ਪਰਚਾ ਕਰਤਾ ਇਨਕੁਵਾਈਰੀ ਲਾਈ ਦੋ ਸਾਲ ਹੋ ਚੱਲੇ ਕੋਈ ਨਹੀ ਪੁਛਦਾ ਗੰਦਾ ਸਿਸਟਮ ਸਾਡਾ

    • @jaskaranchahal5333
      @jaskaranchahal5333 Год назад +3

      ਸਾਡੇ ਨਾਲ ਵੀ ਇਸੇ ਤਰ੍ਹਾਂ ਹੋਇਆ ਸੀ ਲੇਕਿਨ ਮੈ ਪਹਿਲ ਕਰਕੇ ਆਪਣੇ ਤਾਏ ਦੇ ਮੁੰਡੇ ਨੂੰ ਕਿਹਾ ਕਿ ਆਪਾ ਕਚਿਹਰੀ ਆ ਜਾ ਕੇ ਲੋਕਾਂ ਨੂੰ ਤਮਾਸ਼ਾ ਨਾ ਦਿਖਾਈਏ ਤਾ ਉਹ ਵੀ ਸਮਝ ਗਿਆ ਕਿ ਲੋਕ ਸਾਨੂੰ ਦੋਹਾਂ ਧਿਰਾਂ ਨੂੰ ਖਰਾਬ ਕਰ ਰਹੇ ਹਨ। ਤੁਸੀਂ ਵੀ ਕੋਸ਼ਿਸ਼ ਕਰੋ ਹੋ ਸਕਦਾ ਕਿ ਆਪਸੀ ਦੂਰੀਆਂ ਮਿਟ ਜਾਣ

  • @majorsingh6176
    @majorsingh6176 Год назад +5

    ਬਹੁਤ ਹੀ ਵਧੀਆ ਗਲੱ ਬਾਤ ਕੱਲੀ ਕੱਲੀ
    ਗੱਲ ਸੇਦ ਦੇਣ ਵਾਲੀ ਼

  • @dilbagsingh245
    @dilbagsingh245 Год назад +6

    ਅੱਜ ਤੱਕ ਦੀ ਬਹੁਤ ਈ ਵਧੀਆ ਇੰਟਰਵਿਊ

  • @karnailssomal2908
    @karnailssomal2908 Год назад +18

    ਇਸ ਪ੍ਰੋਗਰਾਮ ਲਈ ਬਾਹਰ ਦੀ location ਚੁਣਨੀ ਵੱਡੀ ਗੱਲ ਹੈ।

  • @balwindersinghjattana5770
    @balwindersinghjattana5770 Год назад +8

    ਗਰੇਟ ਵੀਰ ਜੀ ਗੁਰਬਾਣੀ

  • @badhanpalwinder5552
    @badhanpalwinder5552 Год назад +3

    Satnam Sri waheguru gi

  • @gagan5933
    @gagan5933 Год назад +37

    ਭੈਣ ਰੁਪਿੰਦਰ ਜੀ ਮੇਰੇ ਕੋਲ ਸ਼ਬਦ ਹੀ ਨਹੀਂ ਹਨ ਕਿ ਮੈਂ ਤੁਹਾਡੀ ਸਿਫ਼ਤ ਕਰ ਸਕਾਂ।

  • @rupinderdhillon9990
    @rupinderdhillon9990 Год назад +260

    ਭਾਈ ਬੀਬਾ ਜਦੋਂ ਤੁਸੀ ਇੱਦਾਂ ਧੂਣੀ ਲਾਕੇ ਬੈਠ ਦੇ ਅੋ ਤਾ ਬਾਹਰ ਬੈਠੇ ਆ ਕਨੇਡਾ ਵਿੱਚ ਪਿਛਲੇ 28 ਸਾਲ ਤੋਂ ਆਪਣੀ ਭਰ ਜਵਾਨੀ ਵਿੱਚ ਮੈ 20 ਸਾਲ ਦੀ ਉਮਰ ਵਿੱਚ ਇਟਲੀ ਆ ਗਿਆ ਫੇਰ ਹਾਲੈਡ ਫਰਾਂਸ ਹੋਰ ਕੋਈ ਯੂਰਪ ਦੀਆਂ ਕਨਟਰੀਆ ਵਿੱਚ ਰਹੇ ਪਰ ਪਤਾ ਨੀ ਕੀ ਗੱਲ ਪੰਜਾਬ ਵਰਗੀ ਧਰਤੀ ਨਹੀਂ ਲੱਭਣੀ ਫੇਰ ਕਨੇਡਾ ਪਹੁੰਚ ਗਏ ਇੱਥੇ ਵੀ ਪਹੁੰਚ ਗਏ ਕਿਸੇ ਚੀਜ ਦੀ ਘਾਟ ਨਹੀਂ ਪਰ ਜਦੋਂ ਵੀ ਤੁਹਾਨੂੰ ਇੱਦਾਂ ਬੈਠਿਆ ਨੂੰ ਦੇਖੇਦੇਜਿਸ ਮਾਹੋਲ ਵਿੱਚ ਬੈਠੇ ਅੋ ਆਪਣੀ ਧਰਤੀ ਆਪਣੀ ਹੀ ਹੈਨੀ ਕੁਸ ਨੀ ਦੁਨੀਆ ਵਿੱਚ ਕੁਸ ਪੰਜਾਬ ਪੰਜਾਬ ਹੀ ਆ ਪੰਜਾਬ ਦੀ ਧਰਤੀ ਨੂੰ ਜੋਛੱਡ ਦਿੰਦਾ ਉਸ ਦੀ ਮਾੜੀ ਕਿਸਮਤ ਹੀ ਕਹੂਗਾ ਪੈਸਾ ਠੀਕ ਆ ਪਰ ਪੈਸਾ ਐਡੀ ਵੀਚੀਜ ਨੀ ਬੰਦਾ ਅਕਲ ਬੰਦ ਹੋਣਾ ਚਾਹੀਦਾ

  • @deeprataindia1170
    @deeprataindia1170 Год назад +7

    ਇਕ ਵਾਰ ਤਾਂ ਇਸ ਤਰ੍ਹਾਂ ਲੱਗਣ ਲੱਗ ਪੈਂਦਾ ਕੇ ਅਸੀਂ ਏਥੇ ਹੀ ਜਨਮ ਲਿਆ ਹੈ ਬਾਹਰ ਆਉਣ ਦਾ ਕੋਈ ਪਤਾ ਨੀ ਹੁੰਦਾ ਕਦੋਂ ਆਪਣੇ ਪਰਿਵਾਰ ਵਿੱਚ ਵਾਪਿਸ ਆਉਣਾ।ਬਹੁਤ ਔਖੇ ਦਿਨ ਲੰਘਦੇ ਹਨ ਜੇਲ੍ਹ ਵਿੱਚ।ਪਰਿਵਾਰ ਨੂੰ ਬਹੁਤ ਔਕੜਾਂ ਨਾਲ ਝੁਝਣਾ ਪੈਂਦਾ ਇਹਨਾ ਗੱਲਾਂ ਤੋਂ ਬੱਚਣਾ ਹੀ ਚਾਹੀਦਾ ਹੈ ।
    ,,Ballu ਰਟੈਂਡਾ,,

    • @dragonwalker9832
      @dragonwalker9832 Год назад

      ਤੇ ਜਦੋਂ ਜਮਾਨਤ ਹੋ ਜਾਂਦੀ ਆ ਉਦੋ ਬੁੰਡ ਪਾਟਦੀ ਆ ਵਈ ਹੁਣ ਵੀ ਵਾਜ ਪਈ ਹੁਣ ਵੀ
      5 ਸਾਲ ਨੀ ਦੁਖਦੇ 5/5 ਿਮੰਟ ਦੁਖਦੇ ਆਖਰੀ

  • @gursharndhillon267
    @gursharndhillon267 Год назад +7

    ਰੁਪਿੰਦਰ ਬੇਟਾ ਜੀ, ਇਹ ਗਲਬਾਤ ਵੀ ਵਧੀਆ ਰਹੀ ।ਐਵੇ ਹੀ ਲੋਕੀ ਅਖੌਤੀ ਸਾਧਾਂ ਕੋਲੋਂ ਕਰਾਮਾਤ ਹੋਣ ਦੀ ਆਸ ਰੱਖਦੇ ਹਨ, ਅਸਲੀ ਕਰਾਮਾਤ ਤਾਂ ਅਸੀਂ ਆਪਣੀ ਸੋਚ ਬਦਲ ਕੇ ਹੀ ਕਰ ਸਕਦੇ ਹਾਂ ।

  • @dhanasingh4699
    @dhanasingh4699 Год назад +6

    ਬਹੁਤ ਵਧੀਆ ਇੰਟਰਵਿਊ ਸੀ।

  • @majorsingh6176
    @majorsingh6176 Год назад +6

    ਭੈਣ ਜੀ ਬਹੁਤ ਹੀ ਧੰਨਵਾਦ🙏🙏

  • @balwindersinghjattana5770
    @balwindersinghjattana5770 Год назад +9

    ਕੁੱਤੀ ਵਾਲ ਪਿੰਡ ਬਠਿੰਡਾ ਜ਼ਿਲ੍ਹੇ ਵਿਚ ਆ ਵੀਰ ਜੀ ਦਾ

  • @HarmanSingh-gx4rx
    @HarmanSingh-gx4rx Год назад +3

    Rupinder kaur bhaine sat shree akal ji waheguru thonu chardi kala bakhshan

  • @avinashkaur8898
    @avinashkaur8898 Год назад

    Mai B social de almost sare he episode dkhdi h pr aj dkh k sachii kuch sikhyea k kindness te aapna rutba sab lyea changa rakho
    Dilo eesha ho gye Sulakhan singh nu miln di bhut sara pyar sari b social team nu Avi dhillon from Bahrain

  • @gurpreetrangi3164
    @gurpreetrangi3164 Год назад +3

    ਵਾਹਿਗੁਰੂ ਜੀ
    👏👏👏👏

  • @rinkuchahal29
    @rinkuchahal29 Год назад +3

    Waheguru ji

  • @gurirandhawa3074
    @gurirandhawa3074 Год назад +4

    Mukdi gal.. rab da bhana man na painda 🙏

  • @hakamsinghaulakh9522
    @hakamsinghaulakh9522 Год назад +8

    Very good interview of sister and veer for community

  • @barindersinghuk4405
    @barindersinghuk4405 Год назад

    ਬਹੁਤ ਹੀ ਸੋਹਣੀ ਗੱਲਬਾਤ ਮੈਂ ਸਹਿਮਤ ਹਾਂ ਸੁਲੱਖਣ ਸਿੰਘ ਨਾਲ਼ .... ਵੈਸੇ ਮੈਂ ਵੀ ਦੋ ਦਿਨ ਰਿਹਾ ਹਵਾਲਾਤ 2009 ਵਿੱਚ ਹੁਸ਼ਿਆਰਪੁਰ ਪੁਲਿਸ ਚੋਂਕੀ ਹੋਮਗਾਰਡ ਕੁੱਟਿਆ ਸੀ ਖਾਲਸਾ ਕਾਲਜ ਮਾਹਲਪੁਰ ਵਿੱਚ.... ☺️☺️☺️☺️

  • @rajpaltiwana9249
    @rajpaltiwana9249 Год назад +2

    ਬਾਈ ਵਧੀਆ ਇਨਸਾਨ ਹੈ

  • @TejiLassoi
    @TejiLassoi Год назад +3

    Waheguru g

  • @dragon4957007
    @dragon4957007 Год назад

    Wow such beautiful way anchor engaged and how humble Singh saab is. Waheguru mehar kare

  • @harbinderparmar790
    @harbinderparmar790 Год назад

    This lady is not doing interview but just talking with questions those are popping up just the talk goes ! Very eloquently done ! Good job Rupinder Ji very good

  • @Sb-sl6dc
    @Sb-sl6dc Год назад +2

    The questioning style of Madam is very excellent and these relating to get each area of episode.

  • @MakhanSingh-fi6yd
    @MakhanSingh-fi6yd Год назад +3

    Rupinder g god bless you

  • @gurjeetsidhu543
    @gurjeetsidhu543 Год назад +1

    Sach bolda Bai ji aapni galti da ah ahsaas aa per KDE bhi kise Nu marn Nalo Pehla jrur socho ki do familys Nu bahut muskil te dukh hunda

  • @yadwindersingh6515
    @yadwindersingh6515 Год назад +5

    Waheguru waheguru waheguru waheguru waheguru ji

  • @surinderklair1726
    @surinderklair1726 Год назад +9

    God bless you mdm sandhu

    • @kauranmol3152
      @kauranmol3152 Год назад

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti nu loka ne presan kita hoiya hai

  • @RaviSharma-xo3ws
    @RaviSharma-xo3ws Год назад +7

    Viewed the episode in its totality. The anchor was able to touch the deep psychological aspects of the former prisoner and he hone stely responded to all the questions, including the tough one. First hand account of the jail life and psychology of the imprisoned person presented in an effective but simple manner. Good job 👍

  • @gurmukhsingh6705
    @gurmukhsingh6705 Год назад +12

    Bahut vadyia nature wala bai ji. Te sadi dhi rani rupinder sandhu v ba - Kamaal aw . Interview da andaaz bahut vadyia. So god bless both of you .🙏

    • @AmarSingh-rq5ub
      @AmarSingh-rq5ub Год назад +1

      Beta pinda de hor v masle ne unah te v sbandhat loka naal v interview kro bhaut vadhia khush rho

  • @allabouttruthandsikhism3873
    @allabouttruthandsikhism3873 Год назад

    ਬਹੁਤ ਖੂਬ

  • @HarvinderSingh-yy8th
    @HarvinderSingh-yy8th Год назад

    Bahut vadiya interview.

  • @raviwarring764
    @raviwarring764 Год назад +2

    Very good good job God bless you 🙏

  • @balvindersingh8177
    @balvindersingh8177 Год назад +3

    ਵਧੀਆ ਹੈ ਜੀ

  • @karanbhatti4235
    @karanbhatti4235 Год назад +1

    Bhut vadiya gall baat ji

  • @preetdhanjal3486
    @preetdhanjal3486 Год назад +2

    Boht vdia interview 👌 boht kuj sikhn nu mileya

    • @kauranmol3152
      @kauranmol3152 Год назад

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti nu loka ne presan kita hoiya hai

  • @manijohal788
    @manijohal788 Год назад

    I am amazed from this interview, very Good questions asked in such a respectful way, no rush and loudness like other channels these days, thanks Madam Rupinder and Good luck for your future 22 G ...

  • @lakhwindersinghdhillonsipa5737
    @lakhwindersinghdhillonsipa5737 Год назад +4

    Very nice meeting si 🙏🏻🙏🏻

  • @jasschatha1933
    @jasschatha1933 2 месяца назад

    Both vadya vadio ਹੁੰਦੀਆ ਨੇ sister Parmatma hemesa kus rekhae jass chatha

  • @gurmukhsinghsandhu784
    @gurmukhsinghsandhu784 Год назад +3

    Sat sri akaal g

  • @kuljitsidhu6207
    @kuljitsidhu6207 Год назад

    Bahut ee vdhia program aa ji.

  • @baljeitgoodkaur5087
    @baljeitgoodkaur5087 Год назад +1

    Viewers nu htth bn k benti hai.. Jkr chngey coment ni kitey jandey.. Ta ghto ght glt comment na krya kro... B social channel ik family channel hai jis nu apa sb parivaar ch rl mil k ikthey baith..dekh te sun skdey ha... Rupinder didi g da boht boht dhnvaad.. Jo hmesha hi ik nva uprala le k aundey hn

  • @dssingh6005
    @dssingh6005 Год назад +1

    Too Nice job💯

  • @karamjitkaur384
    @karamjitkaur384 Год назад +4

    🙏🙏👌👌

  • @Sb-sl6dc
    @Sb-sl6dc Год назад +1

    I solute to this man for his thoughts and behavioural change.

  • @gaganwadhwa9535
    @gaganwadhwa9535 Год назад +1

    Nice Conversation 🙏🙏

  • @sarassinghjoy9734
    @sarassinghjoy9734 Год назад +6

    Bahut vdia mulakaat c didi ji..uncle ji beshkk uneducated c but bolchaal ohnaa di bahut vdiaa hai..vdia galla.n sikh k aaye oh life ch. Ajkl de Youngsters jo kise jurm nu kr k jail chle jande aa kise karn ja fir koi julm krde aa..ohna nu v sabrr sboori sikh k thande ho jana chahida hai..ta lgda Zindagi saukhi ho jandi hai🙏🙏

  • @jagtarchahal2541
    @jagtarchahal2541 Год назад +12

    ਪਿੰਡ ਕਿਹੜਾ ਬਾਈ ਜੀ ਦਾ

  • @arjunbhandari9887
    @arjunbhandari9887 Год назад

    Very nice very good thank-you truth speech very good thank-you

  • @HarpreetSinghdhillon-nc4mb
    @HarpreetSinghdhillon-nc4mb Год назад +4

    Very nice

  • @nardeep1632
    @nardeep1632 Год назад +3

    Very nice 👌

  • @sukhithandi4759
    @sukhithandi4759 Год назад

    Very nice interview,

  • @MSGaminG-cc4dz
    @MSGaminG-cc4dz Год назад

    Very good interview

  • @Globalkabbadiupdates
    @Globalkabbadiupdates Год назад +2

    ਏਦਾਂ ਦੀਆਂ ਕਹਾਣੀਆਂ ਪਿੰਡਾਂ ਵਿੱਚ ਬਹੁਤ ਹਨ, ਖਾਸ ਕਰਕੇ-20 ਕੁ ਸਾਲ ਪਹਿਲਾਂ ਵਾਲੇ ਪੰਜਾਬ ਵਿੱਚ ਹੈ, ਇਹ ਹੁਣ ਘੱਟ ਹਨ, ਇਸ ਦੇ ਦੋ ਕਾਰਣ ਹੈ, ਕਾਰਣ ਮੈਂ ਦੱਸਣਾ ਚਾਹੁੰਦਾ ਨਹੀਂ

  • @jazzykhaira5021
    @jazzykhaira5021 Год назад

    Wmk❤

  • @surjitgill2617
    @surjitgill2617 Год назад

    Nice vedio

  • @rajadhillon8281
    @rajadhillon8281 Год назад

    Good ji

  • @prabhdeepbhullar5485
    @prabhdeepbhullar5485 Год назад

    V message able story veer ji

  • @dalbirsinghgrewal4531
    @dalbirsinghgrewal4531 Год назад

    Very good

  • @nirmalSingh-mi5vs
    @nirmalSingh-mi5vs Год назад +2

    Malaysia 🇲🇾

  • @mogewalabrar
    @mogewalabrar Год назад +2

    Best host🙏

  • @harjinder.s.cheema6757
    @harjinder.s.cheema6757 Год назад

    Good putt ji

  • @BKUSIDHUPUREKAIGOBINDPURA
    @BKUSIDHUPUREKAIGOBINDPURA Год назад

    ਰੁਪਿੰਦਰ ਕੌਰ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਦੀ ਵੀਡੀਓ ਬਣਾਉਣ ਲਈ ਪਰ ਸੁਲੱਖਣ ਸਿੰਘ ਨਾਲ ਜੋ ਹਾਦਸਾ ਹੋਇਆ ਵੀ ਕੀ ਗੱਲ ਤੋਂ ਕਤਲ ਕਰਨਾ ਪਿਆ ਉਹ ਗੱਲ ਨੀ ਸਾਝੀ ਕੀਤੀ

  • @vickyromana77
    @vickyromana77 Год назад

    👍👍👍

  • @kaurdeep3575
    @kaurdeep3575 Год назад

    🙏🏼

  • @manrajsingh.9r.187
    @manrajsingh.9r.187 Год назад

    Rupinder sis good information

  • @gorusiyag8637
    @gorusiyag8637 Год назад

    💕

  • @gurtejsingh4078
    @gurtejsingh4078 Год назад +6

    Bohat hi vadia interview … environment is so perfect and questions are very well asked and explained.. keep it up rupinder ji 🙏🏻

  • @hardeepsingh4142
    @hardeepsingh4142 Год назад

    Good

  • @kanwaljitmander7037
    @kanwaljitmander7037 Год назад +1

    Very good putter ji good

    • @kauranmol3152
      @kauranmol3152 Год назад

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti nu loka ne presan kita hoiya hai

  • @mandipsekhon7488
    @mandipsekhon7488 Год назад +3

    Rupinder very nice interview very good Bhan am from canada

    • @kauranmol3152
      @kauranmol3152 Год назад

      Grib kuri di benti mere father cancer kRke nhi rahe maa hart patient hai ghar gribi te bimari dono hai mainu help cahidi hai maa beti nu loka ne presan kita hoiya hai

    • @its_mahal57
      @its_mahal57 Год назад

      @@kauranmol3152 hlo didi jini help kr ske jroor kra ge kive kri a dso didi

  • @Gurmukkh
    @Gurmukkh Год назад +2

    ਸੁਲੱਖਣ ਸਿੰਘ ਜੀ ਦੇ ਲੈਵਲ ਦੀਆਂ ਸਿੱਖਿਆਵਾਂ ਸ਼ਾਇਦ ਕੁਸ਼ ਧਾਰਮਿਕ ਪ੍ਰਚਾਰਕ ਵੀ ਨਾਂ ਦੇ ਪਾਉਣ।

  • @siratkaur561
    @siratkaur561 Год назад

    Bilkul schi mulaakaat

  • @jagroopgillgill443
    @jagroopgillgill443 Год назад +2

    ਬਹੁਤ ਵਧੀਆ ਜੀ

  • @avinderkaur829
    @avinderkaur829 Год назад +4

    ਕੋਰਟ ਅਮੀਰ ਦੀਆਂ ਨੇ ਆਓ ਮੈ ਦਸਦੀ ਹਾਂ ਸਾਡੇ ਕੋਲ ਨੇ ਸਬੂਤ

  • @hargopalsinghsidhu5019
    @hargopalsinghsidhu5019 Год назад +1

    Good video

  • @jitpalsingh3114
    @jitpalsingh3114 Год назад

    ਗੱਲ ਕਰਨੀ ਆ ਜੇ ਨੰਬਰ ਮਿਲਜੇ ਬਾਈ ਦਾ …..

  • @JagwinderSingh-sd1fi
    @JagwinderSingh-sd1fi Год назад +7

    ਇਹ 22 ਨਾਲ ਦੀ ਕਹਾਣੀ ਸਾਡੇ ਪਿੰਡ ਚ 22 ਨਾਲ ਵਾਪਰੀ ਸੀ.
    ਉਦੇ ਕੁੱਟ ਨਜਾਇਜ ਪੈਗੀ ਸੀ ਉਹ ਤੁਰਨੋ ਵੀ ਰਹਿ ਗਿਆ

  • @tejpalpannu2293
    @tejpalpannu2293 Год назад

    🙏🙏🙏🙏🙏

  • @jaswinderjassa2637
    @jaswinderjassa2637 Год назад

    ਇੰਦਾ ਦੀਆ ਇੰਟਰਵਿਊ ਆਉਣ ਤਾਂ ਨਵੇਂ ਮੁੰਡੇ ਜ਼ਰੂਰ ਸੁਧਰਨਗੇ

  • @davinderdavinder4703
    @davinderdavinder4703 Год назад +2

    Last 20 minutes interwiew