Moosewala ਦੇ ਖੇਤਾਂ ਵਿੱਚ ਇੰਝ ਹੋਈ ਸੀ ਸੂਟਿੰਗ Mahabir Bhullar ll Bittu Chak Wala ll Daily Awaz

Поделиться
HTML-код
  • Опубликовано: 7 окт 2024
  • #bittuchakwala #dailyawaz #mahabirbhullar #sunnydeol #life #story
    Host - Bittu Chak Wala
    Editor- Bhupinder Singh Dhaliwal
    Cameramen - Rajwinder Singh Sekhon, Bhupinder Singh Dhaliwal, Rupindarpal Singh Dhaliwal & Harpreet Singh
    Guest- Mahabir Bhullar
    Digital Producer- Bittu Chak Wala
    Location- punjab
    Label - Daily Awaz

Комментарии • 134

  • @jassapatwari
    @jassapatwari Год назад +9

    ਬਹੁਤ ਖੂਬਸੂਰਤ ਵੀਰ ਜੀ ਮਹਾਵੀਰ ਭੁੱਲਰ ਅੰਕਲ ਅਤੇ ਬਿੱਟੂ ਵੀਰ ਥੋਡੇ ਲਈ ਵੀ ਦੁਆ ਕਰਦਾ ਹਾ ਕਿ ਵਹਿਗੁਰੂ ਥੋਨੂੰ ਹਮੇਸਾ ਤਰੱਕੀਆ ਖੁਸੀਆ ਬਖਸੇ

  • @chahatveersingh1991
    @chahatveersingh1991 Год назад +24

    ਧੰਨਵਾਦ ਬਿੱਟੂ ਜੀ। ਤੁਹਾਡੀ ਇੰਟਰਵਿਊ ਬਹੁਤ ਵਧੀਆ ਹੁੰਦੀ ਹੈ ਨਵੇਂ ਨਵੇਂ ਚਿਹਰਿਆਂ ਨਾਲ ਜਾਣ ਪਛਾਣ ਲਈ ਤੁਹਾਡਾ ਧੰਨਵਾਦ। । "ਸਿੱਧੂ:"

  • @faithfullyhorry
    @faithfullyhorry Год назад +12

    ਬਾਈ ਜੀ ਲੇਖਕ ਨਿਰਦੇਸ਼ਕ ਗੁਰਵਿੰਦਰ ਮਾਨ ਦੀ ਇੰਟਰਵਿਊ ਕਰੋ ਜੀ, ਜਿੰਨਾਂ ਨੇ ਬਹੁਤ ਸਾਰੀਆਂ ਸਾਰਥਿਕ ਫਿਲਮਾਂ ਦਾ ਨਿਰਮਾਣ ਕੀਤਾ, ਉਹਨਾਂ ਦੀਆਂ ਫਿਲਮਾਂ ਸਮਾਜ ਦੀ ਦਿਸ਼ਾ ਤੇ ਦਸ਼ਾ ਬਦਲਣ ਲਈ ਬਹੁਤ ਵੱਡਾ ਉਪਰਾਲਾ ਨੇ । ਮਹਾਂਵੀਰ ਭੁੱਲਰ ਦੀ ਇੰਟਰਵਿਊ ਬਹੁਤ ਵਧੀਆ ਲੱਗੀ ।

  • @tirathsingh6539
    @tirathsingh6539 Год назад +12

    ਖੂਬਸੂਰਤ ਮੁਲਾਕਾਤ ❤️❤️

  • @Thealtafmalik_
    @Thealtafmalik_ Год назад +26

    Miss you Sidhu moose wala 😭😭😭😭😭😭😭

  • @gurlabhsingh8072
    @gurlabhsingh8072 Год назад +18

    ਬਿੱਟੂ ਵੀਰ ਜੀ ਬਹੁਤ ਵਧੀਆ ਗੱਲਬਾਤ ਕੀਤੀ

  • @bhattijaidwala6225
    @bhattijaidwala6225 Год назад +14

    Bithu veer Punjab da Anmol Heera a⭐⭐⭐⭐⭐⭐⭐⭐⭐⭐

  • @jassasandhujassasandhu1050
    @jassasandhujassasandhu1050 Год назад +9

    ਵੀਰ ਜੀ ਮੇਰਾ ਇੱਕ ਸਵਾਲ ਹੈ ਤੁਹਾਨੂੰ ਤੁਸੀਂ ਐਕਟਰ ਦਾ ਪਿੰਡ ਜਾ ਸ਼ਹਿਰ ਜ਼ਰੂਰ ਦੱਸਿਆ ਕਰੋਂ

  • @heerarandwa9209
    @heerarandwa9209 Год назад +12

    ਸਾਡੇ ਪਿੰਡ ਦੇ ਨਾਲ ਪਿੰਡ ਵਾ ਏਨਾ ਦਾ ਪਰ ਅੱਜ ਵੀ ਸਕੂਟਰ ਤੇ ਰਹਿੰਦਾ ਇਹ ਬੰਦਾ

    • @jagdeepsidhu1962
      @jagdeepsidhu1962 Год назад

      ਕਿਹੜਾ ਪਿੰਡ ਆ ਭੁੱਲਰ ਸਾਬ ਦਾ ਵੀਰ

    • @heerarandwa9209
      @heerarandwa9209 Год назад

      @@jagdeepsidhu1962 ਭੂੱਲਰ pind wa veera bilkul ਤਰਨ ਤਾਰਨ kol wa ਖਡੂਰ shib ਰੋਡ ਤੇ

    • @jagdeepsidhu1962
      @jagdeepsidhu1962 Год назад

      ਧੰਨਵਾਦ ਵੀਰ ਜੀ 🙏

    • @heerarandwa9209
      @heerarandwa9209 Год назад

      @@jagdeepsidhu1962 wel come bro 🙏🙏

    • @gurbinderkhaira
      @gurbinderkhaira Год назад

      Bhullar pind kithe panda ji

  • @gaggiwazidke2990
    @gaggiwazidke2990 Год назад +5

    ਬਿੱਟੂ ਚੱਕ ਵਾਲਾ ਵੀ ਸਿਰਾ ਇੰਟਰਵਿਊ ਕਰਦਾ

  • @PB.-13
    @PB.-13 Год назад +66

    ਬੰਦੇ ਦੀ ਅਵਾਜ ਈ ਬਹੁਤ ਆ... ਮੂਸੇ ਆਲੇ ਨੇ ਵੀ ਪਿਛਲੀ ਉਮਰ ਚ ਜਾਕੇ ਇਹਨਾਂ ਵਰਗਾ ਬਣ ਜਾਣਾ ਸੀ...।

    • @HappyHappy-mr3md
      @HappyHappy-mr3md Год назад +2

      Haa but moose wale ch energy bhout jaida si

    • @sharanbirkhaira7556
      @sharanbirkhaira7556 Год назад +1

      ਬਿਲਕੁਲ ਸਹੀ ਬਾਈ ਜੀ

    • @rubalsinghs9305
      @rubalsinghs9305 Год назад

      @@HappyHappy-mr3md pehla acting dekh le jake mahabir bhai di ohde ch energy yada sari umar enha verga koi actor nhi auna

    • @Khabar295
      @Khabar295 Год назад

      ਹਾਏ ਓਏ ਦਿਲ ਨੂੰ ਲਵਾ ਗਿਆ ਬਾਈ ਗੱਲ.. ਜਮਾਂ ਸਹੀ ਗੱਲ ਕਹੀ ਬਾਈ.. ਹਰ ਟਾਈਮ ਯਾਦ ਆਉਂਦੀ ਸਿੱਧੂ ਦੀ ਨਹੀਂ ਭੁੱਲਦਾ ਨਾਂ ਭੁਲਣਾ ਕਦੇ.. ਬਹੁਤ ਘਾਟਾ ਪੈ ਗਿਆ ਆਪਾਂ ਨੂੰ ਆਹ @Rubal ਅਰਗਿਆ ਨੂੰ ਨੀ ਫਰਕ ਪਰ ਸਾਰੇ ਪੰਜਾਬ ਤੇ ਸਾਰੇ ਫੈਨਾਂ ਨੂੰ ਬਹੁਤ ਵੱਡਾ ਘਾਟਾ ਪਾ ਗਿਆ ਜੋ ਕਦੇ ਨੀ ਪੂਰਾ ਹੋ ਸਕਦਾ

  • @uswildlife9
    @uswildlife9 11 месяцев назад +1

    Bittu Chak Wala is a great interviewer. Love his interviews

  • @RanjitSingh-st6zh
    @RanjitSingh-st6zh Год назад +5

    Bhullar veer sadey badey veer ji tuse great oo

  • @jugrajbal1682
    @jugrajbal1682 Год назад +7

    Love u ਬਿੱਟੂ ਵੀਰੇ

  • @NirmalSingh-bz3si
    @NirmalSingh-bz3si Год назад +5

    Bittu.g.tuhadi.mahavir.bhullar.nal.enterwiu.dekh.riha.....narula.bahut.vadhya...ssa

  • @stalinsumeetsingh-tv3rl
    @stalinsumeetsingh-tv3rl Год назад +2

    Miss u so much sidhu 22 g 😭😭😭😭😭😭😭😭😭😭😭😭😭😭

  • @deepachahal8048
    @deepachahal8048 Год назад +6

    ਸਤਿ ਸ੍ਰੀ ਆਕਾਲ ਜੀ 🙏🙏🙏
    ਬਹੁਤ ਵਧੀਆ ਫਿਲਮ ਹੁੰਦੀ ਆ ਜੀ ਤੁਹਡੀ very happy

  • @Globalkabbadiupdates
    @Globalkabbadiupdates Год назад +2

    ਜਦੋਂ-96-97- ਵਿੱਚ ਫਿਲਮਾਂ ਦੇਖਦੇ ਤਾਂ ਬਲੈਕ ਬਹੁਤ ਸੀ, ਇਹ ਗੱਲਾਂ ਸੁਣਕੇ ਬੌਬੀ ਦੀ ਫਿਲਮ,, ਬਰਸਾਤ,, ਯਾਦ ਆ ਗਈ, ਟਿਕਟ ਵੀ ਬਲੈਕ ਅਤੇ ਦੇਖੀ ਵੀ ਖੜਕੇ ਸੀ,, ਸਿਨੇਮਾ ਘਰਾਂ ਵਿੱਚ ਵਰਕਰ ਬਹੁਤ ਤੰਗ ਕਰਦੇ ਸਨ, ਹੁਣ ਤਾਂ ਲੋਕਾਂ ਵਿੱਚ ਪਿਆਰ ਸਤਿਕਾਰ ਘਟ ਗਿਆ, ਸਹਿਣਸੀਲਤਾ ਵੀ ਨਹੀਂ

  • @SukhwinderSingh-wq5ip
    @SukhwinderSingh-wq5ip Год назад +2

    ਸੋਹਣਾ ਪ੍ਰੋਗਰਾਮ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @francisfrancis3503
    @francisfrancis3503 Год назад +11

    Excellent interview 👏

  • @harpreethehar9621
    @harpreethehar9621 Год назад +6

    ਬਹੁਤ ਵਧੀਆ ਵੀਰ

  • @SkanG-ll1mc
    @SkanG-ll1mc Год назад +3

    Bhut vdia actor te insaan h, bhullar saab

  • @JaspalSingh-fo9hh
    @JaspalSingh-fo9hh 22 дня назад

    Great personality bhai ji ❤❤ very nice interview Bittu bhai🎉🎉🎉

  • @narindersinghghuman103
    @narindersinghghuman103 Год назад +3

    Mahabir bhuiiar veer salam hai tuhadi uchi suchi soach nu kash saadi nomani iss to koye sedh lai sakay ate bittu bate taray barge put garh garh jharmal

  • @indiandeliciousfood5836
    @indiandeliciousfood5836 Год назад +3

    Very nice interview I miss you subhdeep justice for sidhu moosewala legend ♥️♥️♥️

    • @baldevbhullar2394
      @baldevbhullar2394 Год назад +1

      ਵਾਹਿਗੁਰੂ, ਮਹਾਂਵੀਰ ਸਿੰਘ, ਭੁੱਲ ਰ, ਦਾ, ਪਿਛਲੇ, ਪਿੰਡ, ਦੱਸਿਆਨ,, ਚਾਹੀਦਾ ਏ, good job good more

  • @gurkiratmaan3690
    @gurkiratmaan3690 Год назад +9

    Legend never die 🥺❤️

  • @RanjitSingh-pc2hy
    @RanjitSingh-pc2hy Год назад +2

    ਬਹੁਤ ਵਧੀਆ ਬਾਈ ਜੀ ਤੁਸੀ ਇਕ ਮੁਲਾਕਾਤ lovely Noor ਬਾਈ ਨਾਲ ਕਰੋ

  • @funandfind3027
    @funandfind3027 Год назад +3

    @30:00

  • @maninderjakhu701
    @maninderjakhu701 Год назад +5

    bht vadia interview

  • @Khabar295
    @Khabar295 Год назад

    ਕੋਈ ਸ਼ੱਕ ਨੀ ਇਹ ਬਹੁਤ ਵੱਡੇ, ਪੁਰਾਣੇ ਤੇ ਘੈਂਟ ਐਕਟਰ ਨੇ ਪਰ ਇਸ ਇੰਟਰਵਿਊ ਜਿਸ ਹਿਸਾਬ ਨਾਲ ਉਮੀਦ ਸੀ ਓਨੀਆਂ ਗੱਲਾਂ ਕਰੀਆਂ ਨੀ ਬਹੁਤ ਨਾਪਤੋਲ ਕੇ ਤੇ ਘੱਟ ਟੂ-ਦਾ-ਪੁਆਇੰਟ ਗੱਲ ਕੀਤੀ ਤੇ ਸਿੱਧੂ ਮੂਸੇਵਾਲਾ ਕਰਕੇ ਪੂਰੀ ਇੰਟਰਵਿਊ ਵੀ ਸੁਣੀ ਪਰ ਇੰਟਰਵਿਊ ਦੇ ਆਖਿਰ ਚ 30:00 ਮਿੰਟ ਤੇ ਸਿੱਧੂ ਦੀ ਗੱਲ ਕਰਨੀ ਸ਼ੁਰੂ ਕੀਤੀ ਤੇ 2-3 ਮਿੰਟ ਵੀ ਗੱਲ ਨੀ ਕੀਤੀ ਸਿੱਧੂ ਮੂਸੇਵਾਲਾ ਦੀ.. ਚਲੋ ਕੋਈ ਨੀ
    #justiceforsidhumoosewala

  • @rajindersachdeva1821
    @rajindersachdeva1821 Год назад +4

    ਤਰਨਤਾਰਨ ਕੋਲ ਪਿੰਡ ਭੁੱਲਰ ਮਹਾਬੀਰ ਜੀ ਦਾ ਜਦੀ ਪਿੰਡ ਆ।

    • @anushpreetkaur4344
      @anushpreetkaur4344 Год назад +2

      'bhuler g dy pind name v dasso g

    • @nirmalghuman6077
      @nirmalghuman6077 Год назад +1

      @@anushpreetkaur4344 ਪਿੰਡ ਦਾ ਨਾਮ ਵੀ ਭੁੱਲਰ ਆ ਜੀ

  • @satinderpalsingh6055
    @satinderpalsingh6055 Год назад +6

    Legend never die 👏👏👏👏👏👏

  • @tejidhaliwal5427
    @tejidhaliwal5427 Год назад +5

    Baut khoob bai ji 👍

  • @vickychahal5248
    @vickychahal5248 Год назад +6

    Greatest person ❤️

  • @sarabjeetkaur3045
    @sarabjeetkaur3045 Год назад +1

    Bahut vadhiya bhaji, WAHEGURU inj hi tuhade te apni mehar banai rakhe te tuhanu CHARDIKLA BAKHSHE 🙌🏻❤️

  • @JSSDK
    @JSSDK Год назад +3

    Very good person ne God bless you

  • @gagankotia6556
    @gagankotia6556 Год назад +1

    Waheguru ji mahr krna 🙏🙏Bhullar sab te

  • @HappyHappy-mr3md
    @HappyHappy-mr3md Год назад +1

    Bada hi vadia roll kitta si moosa jatt ch bai ji

  • @AmandeepSingh-ul9mz
    @AmandeepSingh-ul9mz Год назад +1

    ਬਹੁਤ ਵਧੀਆ ਜੀ

  • @gurinderkaur501
    @gurinderkaur501 Год назад +2

    I don’t remember if I saw him first in warning or some other powerful role he was playing and I said to my cousin how iconic his voice and acting is, where was he in his entire life that he got to act now in this age but my cousin told me he has worked in Bollywood along side Sunny deol and other legendary actors which they mentioned here like naseer bhai, legendary Sri om puri saheb, Sunny and akshay khanna. Then I looked him up on google and saw early pictures without turban and beard he was clean shaved. But kudos to Sardar Mahabir Singh bhullar, waiting to see him alongside Babbu Maan in Sucha Soorma.

    • @Khabar295
      @Khabar295 Год назад +1

      😂same mere naal v eda hi hoya c me jado starting ch dekhya me v ehi sochya te apni bhain nu keha oh mere to vadde ne es lyi oh jaande c ehna nu pher ohna ne dassya ehna baare.. 😊 👍🏻

  • @pamajawadha5325
    @pamajawadha5325 Год назад +2

    Bhut vadia punjab da mann

  • @HappyHappy-mr3md
    @HappyHappy-mr3md Год назад +2

    Aah hunde aa patarkar thik aa koi tehne wargi fukre patarkari nahi bittu bai ji ch

  • @harrydhaliwal4997
    @harrydhaliwal4997 Год назад

    ਬਹੁਤ ਵਧੀਆ

  • @gursewaksamra8129
    @gursewaksamra8129 Год назад +5

    ਭੁੱਲਰ ਸਾਬ ਦਾ ਕਿਹੜਾ ਪਿੰਡ ਹੈ ਜੀ

  • @ਆਬੂਧਾਬੀਵਾਲੇ

    ਵੀਰ ਜੀ ਮੱਤਾ ਭੌਲੇਕੇ (ਗੁਰਦਾਸਪੁਰ) ਦੀ ਇੰਟਰਵਿਊ ਕਰੋ ਜਰੂਰ

  • @gurmukhsinghsandhu784
    @gurmukhsinghsandhu784 Год назад +1

    Sat sri akaal g

  • @beantsingh642
    @beantsingh642 Год назад

    ਜੇ ਨਾਲ ਕਲਿਪ ਲਾ ਦਿੰਦੇ ਤਾ ਇੰਟਰਵਿਊ ਹੋਰ ਵਧਿਆਂ ਹੋ ਸਕਦੀ ਸੀ

  • @nachhtarbhullar4243
    @nachhtarbhullar4243 Год назад

    Thank you Bittu bhai

  • @gurcharansingh5728
    @gurcharansingh5728 Год назад +2

    Love you moosa jatt

  • @ਆਬੂਧਾਬੀਵਾਲੇ

    ਮਹਾਂਵੀਰ ਭੁੱਲਰ ਦਾ ਪਿੰਡ ਕਿਹੜਾ ਦਸਿਓ

  • @yadwindersingh9264
    @yadwindersingh9264 Год назад +3

    Very good job

  • @sukhramnahal2902
    @sukhramnahal2902 Год назад +2

    Good 👍

  • @MukeshKumar-mv4mv
    @MukeshKumar-mv4mv Год назад +2

    Bhullar saab great Hero

  • @uswildlife9
    @uswildlife9 11 месяцев назад

    Sidhu ❤️

  • @satnamlitt5267
    @satnamlitt5267 Год назад +1

    Bullar ji mossawalla veer ly Karo

  • @yadwindersingh6515
    @yadwindersingh6515 Год назад +2

    V nice sab ji

  • @gagandeepsahour6745
    @gagandeepsahour6745 Год назад +2

    Good

  • @dildalikhari5324
    @dildalikhari5324 11 месяцев назад

    Great personality ❤❤❤

  • @karanbadshahpuria773
    @karanbadshahpuria773 Год назад +3

    ❤️❤️❤️❤️❤️

  • @HappyHappy-mr3md
    @HappyHappy-mr3md Год назад

    Bittu bai ji hobby dhaliwal di interview karo sidhu bare jarur pushyo

  • @Nirmalsingh-sz5bs
    @Nirmalsingh-sz5bs Год назад +1

    Bali Ji tusi greatest ho

  • @sajidmanj9192
    @sajidmanj9192 Год назад

    Very nice interview veer ji

  • @borninharyana2654
    @borninharyana2654 Год назад +2

    #justiceforsidhumoosewala💔🙏💔💔💔🙏

  • @manisingh6376
    @manisingh6376 Год назад +2

    Legend 💯🚩

  • @gurjitsyan843
    @gurjitsyan843 Год назад +1

    👍👍👍👍

  • @bannigill5128
    @bannigill5128 Год назад +2

    👌👌👌

  • @SonuGill-o5x
    @SonuGill-o5x 8 месяцев назад

    BhUllar❤❤❤❤❤❤Aman

  • @tehalaujla7695
    @tehalaujla7695 Год назад

    Excellent interview

  • @sajidmanj9192
    @sajidmanj9192 Год назад +1

    I m from Pakistan Punjab Fasilabad

  • @AaaaAaaa-bf1he
    @AaaaAaaa-bf1he Год назад +2

    #justiceforsidhumoosewala 🙏🙏🙏🙏

  • @parmindersaroye2392
    @parmindersaroye2392 Год назад +1

    Sasayat Web series 👌

  • @razabhatti3225
    @razabhatti3225 Год назад +1

    Jinna da interview onna da naam baad ch moose wale da pehlan likheya da #views

  • @SABIRAIDER
    @SABIRAIDER Год назад

    Ghaint actor

  • @mannusandhu3637
    @mannusandhu3637 Год назад

    Pyar Mohhabat Zindabad 🙏🙏

  • @iqbalsandhuiqbalsingh2779
    @iqbalsandhuiqbalsingh2779 Год назад

    Good g Good

  • @djdeepchahallinks8943
    @djdeepchahallinks8943 Год назад +2

    A interview ta mere nanke pind bhullar di hai 🙏

  • @Milosuperstar1313
    @Milosuperstar1313 Год назад

    Good actor bhullar

  • @harinderpreethani8147
    @harinderpreethani8147 Год назад

    Wah bapu kamal insaan ho tusi

  • @baljitdhillon2636
    @baljitdhillon2636 Год назад

    Bhi ji good men

  • @deepd9213
    @deepd9213 Год назад

    Bahut nice banda ty Soch v

  • @BaljeetSingh-fr3by
    @BaljeetSingh-fr3by Год назад

    🙏🙏🙏🙏🙏

  • @jagdeepsidhu1962
    @jagdeepsidhu1962 Год назад

    ਮੈਂ ਤਾਂ ਭੁੱਲਰ ਸਾਬ ਦਾ ਨਾਮ ਹੀ ਜੰਗ ਸਿੰਘ ਸਮਝੀਂ ਬੈਠਾ ਸੀ

  • @thind9204
    @thind9204 Год назад

    Nyc

  • @gurdialsingh456
    @gurdialsingh456 7 месяцев назад

    ਲੋਕ ਮੁਫਤ ਖੋਰੇ ਹੋ ਗਏ ਹਨ ਦੂਸਰਾ ਕੋਈ ਵੀ ਇਕ ਜਗ੍ਹਾ ਤੇ ਬੈਠ ਕੇ ਖੁਸ਼ ਨਹੀਂ

  • @GaganDeep-ys5yw
    @GaganDeep-ys5yw Год назад +1

    Bhullran pind aa mahavir bhullar ji da

  • @KulwinderKaur-mz2ec
    @KulwinderKaur-mz2ec Год назад

    🙏🙏👍

  • @Jashandeep20002
    @Jashandeep20002 Год назад

    🙏🙏

  • @ManjeetSingh-gh7sd
    @ManjeetSingh-gh7sd Год назад

    Bhullar da pind name dasya ni

  • @cloudnineepic
    @cloudnineepic Год назад

    Finalllyyyyy i found this legend ❤
    He's not just a brilliant actor but rather a fantastic human being too ❤
    I can see my dad in him actually 😢❤

  • @YT_FILMS007
    @YT_FILMS007 Год назад

    ਬਾਊਂਸਰ ਕਿ ਰੀਸ ਕਰਨਗੇ ਬਉਂਸਰ ਤਾਂ ਫੁਕਰੇ ਰੱਖਦੇ ਅਾ

  • @krn_70
    @krn_70 Год назад

    30.00 sec MOOSEWALA

  • @thindproduction5009
    @thindproduction5009 Год назад +1

    Puri gl bat a uncle g huna ch

  • @jantsandhu184
    @jantsandhu184 Год назад +1

    BHAUU MAJHAIL 🔥

  • @ShankarSingh-qy3im
    @ShankarSingh-qy3im Год назад +1

    😔🚜🗽❤❤🙄

  • @GaganDeep-jf8sg
    @GaganDeep-jf8sg Год назад +1

    #Justiceforsidhumoosewala

  • @happybatth9921
    @happybatth9921 Год назад

    Pind batth bhullar de kol deo batth

  • @palwindersingh9558
    @palwindersingh9558 Год назад

    Time ghat gya loka kol oh aram nal internet te hi dekh lainde ta sinema wal nahi jande

  • @TruthTeller-bg7kd
    @TruthTeller-bg7kd Год назад

    Jatt da mukabla Das fir🤔😒

  • @gurjitbhatti4857
    @gurjitbhatti4857 Год назад

    ❤️❤️❤️❤️❤️❤️👌🏻👌🏻👌🏻👌🏻👌🏻👌🏻😣😣😣😣

  • @HarjinderSingh-ir7vs
    @HarjinderSingh-ir7vs Год назад +1

    िਜਸ.ਦੀ.िੲੰਟਰिਵੳੁ.ਕਰਦੇ.ਜੋ..ਤੁਹਾਢਾ.ਫਰਜ.ਅਾ.िਕ.ਸਭ.ਤੋ.ਪਾिਹਲਾ.ੳੁਸ.ਅਾਦਮੀ.ਦਾ.िਪੰਢ.ਤੇ.ਨਾਮ.ਦिਸਅਾ.ਕਰੋ.ਨਹੀ.िਕ.िੲੰਟਰिਵੳੁ.ਕਰਨ.ਦਾ.ਕੋੲੀ.ਫਾिੲਦਾ.ਨਹੀ