ਆਹ ਮਾਸਟਰ ਵੇਖੋ ਕਿਵੇਂ ਬਣਿਆ ਸੀ ਖਾੜਕੂ 😲 ਵੇਖਕੇ ਹਿੱਲ ਜਾਣਾਂ ਤੁਸੀਂ | Punjabi Fact

Поделиться
HTML-код
  • Опубликовано: 16 сен 2024
  • ਪੰਜਾਬ ਅਤੇ ਪੂਰੀ ਦੁਨੀਆ ਦੀ ਦਿਲਚਸਪ ਜਾਣਕਾਰੀ ਲਈ ਤੁਹਾਡਾ ਸਵਾਗਤ ਹੈ
    Topic -ਆਹ ਮਾਸਟਰ ਵੇਖੋ ਕਿਵੇਂ ਬਣਿਆ ਸੀ ਖਾੜਕੂ 😲 ਵੇਖਕੇ ਹਿੱਲ ਜਾਣਾਂ ਤੁਸੀਂ |
    #punjabifacts , #sikhhistory , #punjabilatestnews
    Your Queries
    Ajit singh poohla
    Harjinder jinda
    harjinder jinda
    jinda
    sukha jinda
    Harjinder jinda
    amritpal singh
    jinda sukha
    Sukha jinda
    harjinder singh jinda
    1 june 1984
    1984
    sant jarnail singh bhindrawale
    1 june 1984 nu ki hoyea si darbar sahib andar
    1 june 1984 golden temple
    1 june to 6 june 1984 history
    Operation blue star 1984 real footage
    operation blue star
    Operation blue star 1984
    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ
    Punjab 1984
    1984 punjab
    punjabi
    punjabi videos
    punjab
    punjabi facts
    punjab made
    punjabi video
    interesting facts
    punjabi facts punjab made
    facts punjabi
    facts in punjabi
    punjab facts
    random facts
    punjab made facts
    facts punjab made
    top 10 punjab facts
    facts about punjab
    punjab amazing facts
    interesting facts in punjabi
    gk knowledge in punjabi
    knowledge in punjabi
    genral knowledge in punjabi
    world knowledge in punjabi
    #punjabmade , #punjab #punjabi
    For Any Buisness Inquiry or sponsership contact - satpreetjassar@gmail.com
    Disclaimer - The objective of this video is sharing of information. Please note our objective is not to hurt sentiments of any particular person, sect or religion. These are revelations, stories, anecdotes, mysteries, and information meant only for educational purposes and we hope they'd be taken likewise. The Broadcaster cannot be held accountable for authentication of content.
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Комментарии • 15

  • @bestphotographykhanna8197
    @bestphotographykhanna8197 5 дней назад +11

    ਜਦੋਂ ਸਵਰਨ ਸਿੰਘ ਘੋਟਣੇ ਨੇ ਉਹਦਾ ਇਨਕਾਉਂਟਰ ਕੀਤਾ ਸੀਗਾ ਮੇਰੇ ਨਾਮ ਨੇ ਯਾਦ ਉਹ ਕਾਫੀ ਮੁਸ਼ਕਿਲ ਹੋਰ ਖਾੜਕੂ ਸਿੰਘਾਂ ਨਾਲ ਉਹਦਾ ਨਾਮ ਜੋੜਿਆ ਗਿਆ ਸੀ ਤੇ ਜਦੋਂ ਸਵਰਨ ਸਿੰਘ ਘੋਟਣੇ ਨੇ ਉਹਦਾ ਇਨਕਾਉਂਟਰ ਕੀਤਾ ਉਸ ਦਾ ਨਾਮ ਗਲਤ ਛਾਪਿਆ ਗਿਆ ਸੀ ਉਸਦਾ ਨਾਮ ਛਾਪਿਆ ਗਿਆ ਸੀ ਰਘਬੀਰ ਸਿੰਘ ਬੀਰਾ ਪਿੰਡ ਬਿਧੀਪੁਰ ਤਹਿਸੀਲ ਪੈਲ ਜਿਲਾ ਲੁਧਿਆਣਾ

  • @gulabsinghgs9852
    @gulabsinghgs9852 8 дней назад +5

    Satnam shre waheguru ji

  • @jagdishsingh-uc7ud
    @jagdishsingh-uc7ud 10 дней назад +7

    Smt Gandhi ne apna plan aape bna lia Sikha da visvas uth gia Ajay teek Sikh bhugat rhe waheguru ji Panth khalse nu chrhdi kla bkhshe

  • @user-yu8dr6of2t
    @user-yu8dr6of2t 9 дней назад +8

    Satnam ji Shri Waheguru ji

  • @user-rw6wp9xp8h
    @user-rw6wp9xp8h 7 дней назад +1

    Very good nice ❤❤❤

  • @bestphotographykhanna8197
    @bestphotographykhanna8197 5 дней назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡੇ ਵਰਗੇ ਬਹੁਤ ਬੰਦੇ ਮੈਂ ਸੁਣੇ ਨੇ ਪਹਿਲਾਂ ਤਾਂ ਖਾੜਕੂ ਸਿੰਘਾਂ ਦੀਆਂ ਹੱਟ ਬੀਤੀਆਂ ਸੁਣਾਉਂਦੇ ਨੇ ਫਿਰ ਆਪਣੇ ਚੈਨਲ ਮੋਨੋ ਟਾਈਸ ਕਰਾ ਲੈਂਦੇ ਨੇ ਉਸ ਤੋਂ ਬਾਅਦ ਖਾੜਕੂ ਸਿੰਘਾਂ ਦੀ ਕੋਈ ਸਿੱਖਾਂ ਦੀ ਸਿੱਖ ਜਥੇਬੰਦੀ ਦੀ ਕੋਈ ਵੀ ਗੱਲ ਨਹੀਂ ਕਰਦਾ ਬਹੁਤ ਚੈਨਲ ਮੈਂ ਦੇਖੇ ਨੇ ਮੁੜ ਕੇ ਕੋਈ ਧਿਆਨ ਹੀ ਨਹੀਂ ਦਿੰਦਾ ਚੀਜ਼ਾਂ ਵਾਲਾ ਨੂੰ ਤੁਸੀਂ ਹੋਰੇ ਪਾਸੇ ਨੂੰ ਹੋ ਜਾਦੇ ਹੋ ਸੋ ਮੇਰਾ ਵੀਰ ਬੇਨਤੀ ਹੈ ਜੇ ਤੁਸੀਂ ਖਾੜਕੂ ਸਿੰਘਾਂ ਦੀ ਗੱਲ ਕਰਦੇ ਹੋ ਜਾਂ ਸਾਡੇ ਸਿੱਖੀ ਦੀ ਗੱਲ ਕਰਦੇ ਹੋ ਤਾਂ ਕਿਰਪਾ ਕਰਕੇ ਇਸ ਚੈਨਲ ਤੇ ਸਿਰਫ ਸਿੱਖਾਂ ਦੀ ਹੀ ਗੱਲ ਕੀਤੀ ਜਾਵੇ ਕਿਤੇ ਇਹ ਨਾ ਹੋਵੇ ਤੁਹਾਡਾ ਚੈਨਲ ਮੋਨੋ ਟਾਈਸ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਭੁੱਲ ਹੀ ਜਾਵੋ ਸਿੱਖੀ ਸੰਘਰਸ਼ ਦਾ ਮਤਲਬ ਕੀ ਹੈ ਮੈਂ ਬਹੁਤ ਚੈਨਲ ਦੇਖੇ ਨੇ ਸੁਣੇ ਨੇ ਸਾਰੇ ਸਬਸਕ੍ਰਾਈਬ ਕੀਤੇ ਹੋਏ ਨੇ ਸੋ ਪਲੀਜ ਦਾ ਨਾ ਕਰਿਆ ਕਰੋ ਪਹਿਲਾਂ ਪਹਿਲਾਂ ਤੁਸੀਂ ਖਾੜਕੂ ਸਿੰਘਾਂ ਦੀਆਂ ਗੱਲਾਂ ਕਰਦੇ ਹੋ ਬਾਅਦ ਵਿੱਚ ਹੋ ਰਹੇ ਤੁਸੀਂ ਗੱਲਾਂ ਲੈ ਕੇ ਬਹਿ ਜਾਂਦੇ ਹੋ ਜੇ ਤੁਸੀਂ ਗੱਲ ਸਿੰਘਾਂ ਦੀ ਕਰਨੀ ਹੈ ਤਾਂ ਇਸ ਚੈਨਲ ਤੇ ਸਿਰਫ ਸਿੰਘਾਂ ਦੀ ਹੀ ਗੱਲ ਕਰਿਓ ਨਾ ਕਿਤੇ ਆਪਣੇ ਹੋਰ ਨਿੱਜੀ ਮਸਲੇ ਲੈ ਕੇ ਬਹਿ ਜੂ

  • @ManjeetSingh-mn7sr
    @ManjeetSingh-mn7sr 5 дней назад +1

    ਪੈਸੇ ਪਿੱਛੇ ਬਹੁਤ ਨੋਜਵਾਨਾਂ ਨੂੰ ਪੁਲਿਸ ਨੇ ਮਾਰਿਆ ਪੈਸਾ ਕਿਸ ਦਾ ਨਹੀਂ ਬਣਦਾ ਅੱਜ ਇਸ ਬਨੇਰੇ ਕੱਲ ਉਸ ਬਨੇਰੇ ਪੈਸਾ ਫਿਰ ਤੁਰ ਜਾਂਦਾ ਐ ਜਿਹੜੇ ਮਾੜੇ ਕਰਮ ਕੀਤੇ ਹੁੰਦੇ ਨੇ ਪੇਸੇ ਨੂੰ ਤੱਕਦੇ ਨੇ ਪਰ ਪੈਸਾ ਨਾਲ ਨਹੀਂ ਜਾਂਦਾ ਜਿੰਨਾ ਲਈ ਮਾੜੇ ਕਰਮ ਬੰਦਾ ਕਰਦਾ ਐ ਉਹ ਬਾਪ ਨੂੰ ਪਾਣੀ ਵੀ ਨਹੀਂ ਪੁੱਥਦੇ ਦੂਨੀਆਂ ਤੇ ਆਏ ਹੋ ਚੰਗੇ ਕਰਮ ਕਰਕੇ ਜਾਓ

  • @SIDHU-AK47333
    @SIDHU-AK47333 7 дней назад

    Waheguru ji

  • @bestphotographykhanna8197
    @bestphotographykhanna8197 5 дней назад +4

    ਸਾਡੇ ਪਿੰਡ ਦਾ ਮੁੰਡਾ ਸੀ ਰਣਧੀਰ ਸਿੰਘ ਧੀਰਾ ਜੋ ਕਿ ਨੌਵੇਂ ਕਲਾਸ ਦਾ ਵਿਦਿਆਰਥੀ ਸੀ ਉਸ ਬਾਰੇ ਮੈਂ ਬਹੁਤ ਬੰਦਿਆਂ ਨੂੰ ਪਾਇਆ ਪੱਖੋਂ ਕੇਜੀ ਸੀਗੇ ਜਿਹੜੇ ਉਹਨਾਂ ਨੂੰ ਵੀ ਪਾਇਆ ਉਹਨਾਂ ਨੇ ਵੀ ਉਸ ਬਾਰੇ ਕੋਈ ਚਰਚਾ ਨਹੀਂ ਕੀਤੀ ਉਸਦਾ ਭਰਾ ਅੱਜ ਵੀ ਜਿਉਂਦਾ ਹੈ ਬਾਬਾ ਗੁਰਮੁਖ ਸਿੰਘ ਰਣਧੀਰ ਸਿੰਘ ਧੀਰਾ ਨੌਵੇਂ ਕਲਾਸ ਦਾ ਵਿਦਿਆਰਥੀ ਸੀ ਪਿੰਡ ਬੀਬੀਪੁਰ ਤਹਿਸੀਲ ਖੰਨਾ ਜਿਲਾ ਲੁਧਿਆਣਾ ਉਸ ਬਾਰੇ ਅੱਜ ਤੱਕ ਕੋਈ ਵੀ ਚਰਚਾ ਨਹੀਂ ਕੀਤੀ ਗਈ ਬਹੁਤ ਵਾਰੀ ਮੈਂ ਪਾਇਆ ਪੱਖੋਂ ਕੀ ਜੀ ਨੂੰ ਵੀ ਪਾਇਆ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਜਦਕਿ ਉਸਦਾ ਸਵਰਨ ਸਿੰਘ ਘੋਟਨੇ ਨੇ ਐਨਕਾਉਂਟਰ ਕੀਤਾ ਸੀ ਉਹ ਇੱਕ ਨੌਵੀਂ ਕਲਾਸ ਦਾ ਵਿਦਿਆਰਥੀ ਕਿੰਨੀ ਕੁ ਉਮਰ ਹੁੰਦੀ ਹੈ ਨੌਵੀਂ ਕਲਾਸ ਦੇ ਵਿਦਿਆਰਥੀ ਦੀ ਉਹਦੀ ਕਿਸੇ ਨੇ ਸਾਰ ਨਹੀਂ ਪੁੱਛੀ ਅੱਜ ਤੱਕ ਪੱਖੋਕੇ ਜੀ ਵੀ ਬਹੁਤ ਗੱਲਾਂ ਕਰਦੇ ਹੁੰਦੇ ਸੀ ਵੀ ਅਸੀਂ ਹਰ ਇੱਕ ਦੀ ਸਾਰ ਲੈਨੇ ਆ ਉਸਦੇ ਪਰਿਵਾਰ ਦੀ ਕਦੇ ਕਿਸੇ ਨੇ ਸਾਰ ਨਹੀਂ ਲਈ ਅੱਜ ਤੱਕ ਸੋ ਮੈਂ ਚਾਹੁੰਦਾ ਹਾਂ ਵੀਰ ਉਹਨਾਂ ਦੀ ਵੀ ਸਾਰ ਲਈ ਜਾਵੇ ਉਹਨਾਂ ਨੂੰ ਪੁੱਛਿਆ ਜਾਵੇ ਉਸਦਾ ਭਰਾ ਬਾਬਾ ਗੁਰਮੁਖ ਸਿੰਘ ਅੱਜ ਵੀ ਗ੍ਰੰਥੀ ਹੈਫਤਿਹਗੜ੍ਹ ਸਾਹਿਬ ਪਿੰਡ ਅਰਾਈਆਂ ਦੇ ਵਿੱਚ ਗ੍ਰੰਥੀ ਹੈ ਸੋ ਕਿਰਪਾ ਕਰਕੇ ਉਹਨਾਂ ਦੀ ਵੀ ਕਦੇ ਅਸਾਰ ਪੁੱਛ ਲਓ ਸਾਡੇ ਲੁਧਿਆਣੇ ਜਿਲੇ ਦੇ ਤਹਿਸੀਲ ਖੰਨਾ ਤੇ ਪੈਲ ਦੇ ਇੱਕੋ ਹੀ ਇੱਕ ਬੰਦੇ ਸੀਗ ਜਿਨਾਂ ਤੇ ਇਹ ਤਸੱਦਦ ਹੋਇਆ ਤਸੱਦਦ ਹੋਰ ਵੀ ਬਹੁਤ ਹੋਇਆ ਸਾਡੇ ਪਿੰਡ ਦੇ ਵਿੱਚ ਬਜ਼ੁਰਗਾਂ ਤੇ ਵੀ ਤਸੱਦਦ ਹੋਇਆ ਪਰ ਸਾਡੇ ਪਿੰਡਾਂ ਦੀ ਕਿਸੇ ਨੇ ਸਾਰ ਹੀ ਨਹੀਂ ਲਈ ਅੱਜ ਤੱਕ ਸੋ ਮੈਂ ਚਾਹੁੰਦਾ ਹਾਂ ਵੀਰ ਉਹਨਾਂ ਦੀ ਵੀ ਸਾਰ ਲਈ ਜਾਵੇ ਪੁੱਛਿਆ ਜਾਵੇ ਉਹਨਾਂ ਨੂੰ ਵੀ ਭਾਈ ਤੁਹਾਡੇ ਤੇ ਕੀ ਤਸੱਦਦ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @DeepakSingh-rm8ct
    @DeepakSingh-rm8ct 9 дней назад

    Veer ji kl lee aana bhag2 isda

  • @gurpreetbittu4210
    @gurpreetbittu4210 3 дня назад +2

    ਹੁਣ ਇੰਡੀਆ ਭੀਖ ਮੰਗ ਰਿਹਾ ਪੰਜਾਬੀਆ ਤੋਂ ਜੋਂ ਬਾਹਰ ਬੈਠੇ ਨੇ ਕੇ ਖਾਲਿਸਤਾਨ ਮੁਮੇਂਟ ਬੰਦ ਕਰੋ ਤੇ ਓਦੋਂ ਆਪ ਸਰਕਾਰ ਇਹਨੂੰ ਚਲਾ ਰਹੀ ਸੀ ਕੰਮ ਉਲਟਾ ਪੈ ਗਿਆ ਪਹਿਲਾ ਲੋਕ ਮਾਰੇ ਹੁਣ ਲੋਕ ਸਰਕਾਰਾਂ ਨੂੰ ਮਾਰ ਦੇਣਗੇ 😂😂😂😂

  • @GagansidhuAulakh
    @GagansidhuAulakh 9 дней назад

    Bdali shaab giani butta singh nu deo mada ja tel

  • @surinderpalsingh9389
    @surinderpalsingh9389 6 дней назад

    Koe darvaja kholen bala ne mastri sadke jutia khadia police deaa

  • @SukhdevsinghGill-bx3ms
    @SukhdevsinghGill-bx3ms 3 дня назад

    Mere parvar da ve eh jal se baba ji