ਕੁਲਦੀਪ ਮਾਣਕ ਗੁਲਸ਼ਨ ਕੋਮਲ/1995 ਪੂਰਾ ਅਖਾੜਾ ਪਿੰਡ ਬੁਰਜ (ਬਠਿੰਡਾ) Kuldip Manak & Gulshan Komal Full Akhara

Поделиться
HTML-код
  • Опубликовано: 10 окт 2024
  • Welcome to Official RUclips Channel of Sarbi Maur
    Akhara - Kuldip Manak & Gulshan Komal
    Video - Sarbi Maur
    Editor - Sarbi Maur & Harshmeer sidhu
    Special Thanks - Raj Jaid Burj
    Facebook Page Link : / sarbimau
    Contact for any queries at - +919875000085
    #akhara #punjabisong #punjabisinger #punjab #Live #Kanwargrewal
    #Support #subscribe #please #highquailty #newsongs #editing #jassigill
    #oldisgold #oldsingers #oldsinger #latestsong #latestvideo #jordansandhu
    #deutsongs #kuldeepmanakdiyankalian #djpunjab #djjohal #gamer
    #mrjatt #amlijatt #gannaapp #mohammadsadiq #didarsandhu #gaming
    #kartarramla #surindershinda #karmjitdhuri #harcharngrewal #moosa
    #kesarsinghkesar #jagmohankaur #pyarasinghpanshi #balkarsidhu
    #hakambakhtriwala #karnailgill #askang #295 #rajasidhu #sardulsikander
    #amarnoori #sidhumoosewala #karanauhjla #babbumann #labhheera
    #HD #balvirchotia #majorrajasthani #harbhajanmaan #kdeep #diljitdoshanj
    #khanbhaini #premdhillon #jassbajwa #tarseamjassar #Kptaan #Amritmaan
    #APdhillon #gurdasmaan #Arjandhillon #Ranjitbawa #ammyvirk
    #Koralamaan #sidhu #RUclips #allsingers #Studio #trend #kuldeepmanak
    #teretilleton #gurnambhullar #thelastride #sidhumoosewala #oldsong
    #lastlive #manaksaab #kuldeepmanakoldsong #amritmaan
    #kuldeepmanakallsongs #ਲੰਬੀਧੌਣਕਸੀਦਾਕੱਢਦੀਮਲਕੀਏ #nimratkhaira
    #lambidhuankaseedakaddimalkia #dhillonbathindaaala #dharant
    #indijaswal #jagdeeprandhawa #tupac #sidhumoosewalanews
    #lakhasidhana #playlist #amarsinghchamkila #oldakhara #punjabiakhara
    #rnait #sidhumoosewalanewsong #vlogs #vdeoakhara #videoakhare
    #live #liveakhara #gurdassandhu#narinderbiba #surinderkaur
    #newpunjabisongs #newsongs #newpunjabisong2022
    #Jaswantsandila #Parmindersandhu

Комментарии • 35

  • @Kuldeepsingh-gt1dj
    @Kuldeepsingh-gt1dj Год назад +4

    ❤, Hmv, ਦਾ ਬਾਪੂ, ਮਾਣਕ 22 ❤

  • @jagtarmaan2653
    @jagtarmaan2653 11 месяцев назад +3

    ਮਾਣਕ ਸਾਹਬ ਜਿੰਦਾਬਾਦ

  • @rachhpalsinghsingh4465
    @rachhpalsinghsingh4465 Год назад +3

    22 ਸਰਬੀ ਜੀ ਇਹ ਦਿਨ ਮੁੜਕੇ ਨੇ ਆਉਣੇ ਮਾਣਕ ਸਾਬ ਜੀ ਵੀ ਵਾਪਿਸ ਨੀ ਆਉਣਾ ਬਹੁਤ ਨਿਰੋਲ ਗਾਇਕੀ ਦਾ ਮਹਿਰੂਮ ਮਾਲਿਕ ਸੀ?

  • @HarjinderSingh-pc8mw
    @HarjinderSingh-pc8mw 11 месяцев назад +2

    Oh ho jawani yad aa gai

  • @nirmalsingh9484
    @nirmalsingh9484 Год назад +1

    Very nice akhada veer ji thanks nirmal Singh

  • @bhagsingh5831
    @bhagsingh5831 Год назад +1

    ਸਰਬੀ ਮੋੜ ਜੀ ਪੁਰਾਣਾ ਸਮਾਂ ਯਾਦ ਕਿਵੇਂ ਕਰਾ ਦਿਨੋ ਜੀ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਧਨਵਾਦ

  • @sidhuanoop
    @sidhuanoop Год назад +1

    Very nice bai ji

  • @bhagsingh5831
    @bhagsingh5831 Год назад +3

    1995 ਸਾਲ ਚ ਥੋੜਾ ਸਰੀਰ ਡੌਨ ਹੋ ਗਿਆ ਸੀ ਇਹ ਅਖਾੜਾ 1988 ਦਾ ਲਗਦਾ ਹੈ ਤੁਹਾਡਾ ਧਨਵਾਦ ਜੀ

  • @baldevsingh9391
    @baldevsingh9391 Год назад +6

    ਕਲਾਕਾਰ ਬਹੁਤ ਔਣਗੇ ਜਾਣਗੇ ਪਰ ਮਾਣਕ ਵਰਗਾ ਕੋਈ ਵੀ ਨਹੀਂ ਔਣਾ।।ਇਨੀਆ ਉਚੀ ਸੁਰਾ ਵਿਚ ਗੋਣਾ ਆਵਾਜ਼ ਉਨੀ ਵਧੀਆ ਕਡਣੀ ਗਾਇਕ ਹੋਰ ਵੀ ਉਚੀਆ ਸੁਰਾ ਵਿਚ ਗੋਦੇ ਹੈ ਪਰ ਆਵਾਜ਼ ਪਤਲੀ ਹੋ ਜਾਦੀ ਅ

  • @dr.virindersingh7596
    @dr.virindersingh7596 Год назад +1

    V nice ਅਖਾੜਾ thanks.

  • @janaksingh5653
    @janaksingh5653 Месяц назад +1

    ਪੰਗਾ ਵਾਲੇ ਸਰਦਾਰ ਦਿਸਦੇ ਹਨ

  • @mokhajaspindersingh5401
    @mokhajaspindersingh5401 Год назад +2

    Nice ji

  • @jashanandgurshaanshow8549
    @jashanandgurshaanshow8549 11 месяцев назад +1

    ਵੀਰ ਜੀ ਕੋਈ ਦੱਸੇਗਾ ਮਾਣਕ ਦੇ ਇਹ ਬਹੁਮੁੱਲੇ ਦੋਗਾਣੇ ਕਿਸ ਕੈਸਟ, ਤਵੇ ਜਾਂ ਫਿਲਮ ਦੇ ਹਨ ਕਿਰਪਾ ਕਰਕੇ ਕੋਈ ਵੀਰ ਸਾਫ ਅਵਾਜ਼ ਵਿੱਚ ਓਰਿਜਨਲ ਅੱਪਲੋਡ ਕਰੋ ਜੀ :
    1 ਚੜਦੀ ਜਵਾਨੀ ਲੱਭ ਲੈਂਦੀ ਹਾਣ ਵੇ
    2 ਅੱਲਾ ਕਿਤੇ ਦੇਵੇ ਨਾਂ ਵਿਛੋੜ
    3 ਗੋਰਾ ਰੰਗ ਅੱਖਾਂ ਬਿੱਲੀਆਂ
    ਵੀਰ ਜੀ ਮਾਣਕ ਸਾਹਿਬ ਦੀ ਸੁਪਰ ਹਿੱਟ ਕੈਸਟ 'ਸੁਰਮਾ ਨਾ ਪਾ ਕੁੜੀਏ' ਪੂਰੀ ਅੱਪਲੋਡ ਕਰੋ ਜੀ ।

  • @toorbara6053
    @toorbara6053 5 месяцев назад +1

    Same seen before 1980 .akharra village Chak Kalan Ldh. Near Mullanpur dakha

  • @ishakkhan4775
    @ishakkhan4775 Год назад +1

    Amar Singh chamakila punjab da no 1 singer se chamakila rahande duniya tak amar rahu ga dugri da chan chamakila chamkile di Rees koi nahi kar sakda chamkile di Maa ne chamakila hi jamya se

  • @anushpreetkaur4344
    @anushpreetkaur4344 Год назад +1

    Golshan Komal Di awaj vahut vadia a

  • @jagjeetsingh8125
    @jagjeetsingh8125 Год назад +6

    ਬਾਈ ਸਰਬੀ ਜੀ ਬਹੁਤ ਬਹੁਤ ਧੰਨਵਾਦ ਪੁਰਾਣੀਆ ਯਾਦਾ ਤਜੀਆ ਹੋ ਗਈਆ ਮੇਰਾ ਪਿੰਡ ਬੁਰਜ ਹੀ ਹੈ ਪਰ ਮਾਣਕ ਵਰਗਾ ਕਲਾਕਾਰ ਕੋਈ ਨਹੀਂ ❤ ਸਤਿ ਸ੍ਰੀ ਆਕਾਲ ਵੀਰ ਜੀ

    • @baldevsingh9391
      @baldevsingh9391 Год назад

      ਬਿਲਕੁਲ ਸਹੀ ਗੱਲ ਕਿਤੀ ਬਾਈ ਨੇ 👌👌🌺🌹🌷

    • @karamjeetsingh2352
      @karamjeetsingh2352 7 месяцев назад

      ਇੱਕ ਗੱਲ ਆਪਾਂ ਕਹਿ ਦਿਨੇ ਆ ਬਈ ਫਲਾਣੇ ਵਰਗਾ ਨਾ ਕਿਸੇ ਨੇ ਲਿਖਿਆ ਨਾ ਕਿਸੇ ਨੇ ਗਾਇਆ ਪਰ ਉਸ ਤੋਂ ਪਹਿਲਾਂ ਵੀ ਕੋਈ ਪੈੜਾਂ ਪਾ ਕੇ ਗਿਆ ਹੋਇਆ ਸੀ ਤੇ ਉਸ ਤੋਂ ਬਾਅਦ ਵੀ ਨਵੇਂ ਸਿਆੜ੍ਹ ਕੱਢੇ ਜਾਂਣੇ ਹਨ ਧਰਤੀ ਤਾਂ ਕਾਇਮ ਹੀ ਹੈ ਜੀ

  • @DEON765
    @DEON765 Год назад +1

    mera pind Deon aakrdha borj nal lagda❤❤❤❤

  • @JagmohanKhangura-uz5qq
    @JagmohanKhangura-uz5qq Год назад +1

    Salute Manak nu 👍

  • @daljeetsingh7552
    @daljeetsingh7552 Год назад +1

    ਸਿਰੇ ਦਾ ਕਲਾਕਾਰ ਕੁਲਦੀਪ ਮਾਣਕ ਸਾਬ਼।

  • @ravithind5005
    @ravithind5005 Год назад +1

    ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਬਾਈ ਸਰਬੀ ਮੌੜ ਐਦਾਂ ਹੀ ਹੋਰ ਅਖਾੜੇ ਪਾਉਂਦੇ ਰਿਹਾ ਕਰੋ ਜੀ, ਯਾਦਾਂ ਤਾਜ਼ਾ ਹੋ ਜਾਂਦੀਆਂ ਨੇ ਜੀ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ।।

  • @manohararora4261
    @manohararora4261 Год назад +1

    sarbi veer ji god bless

  • @manavsandhu5955
    @manavsandhu5955 Год назад +1

    Thanks for this ❤

  • @jashanandgurshaanshow8549
    @jashanandgurshaanshow8549 11 месяцев назад +1

    ਠਾਠਾਂ ਮਾਰਦਾ ਇਕੱਠ ਦੱਸਦਾ ਹੈ ਕਿ ਇਹ ਹੀ ਹਨ ਅਸਲ ਲੋਕ ਗਾਇਕ।
    ਕੁਲਦੀਪ ਮਾਣਕ ਅਤੇ ਗੁਲਸ਼ਨ ਕੋਮਲ ਇਕੱਠੇ ਸਟੇਜ ਤੇ, ਸਮਾਂ ਜਿਵੇਂ ਰੁਕ ਗਿਆ ਹੋਵੇ ।

  • @baldevsingh9391
    @baldevsingh9391 Год назад +1

    ਮਾਣਕ ਯਦੋ ਦੋਗਾਣਾ ਗਾਇਕੀ ਕਰਦਾ ਸੀ ਤਾ ਕਮਾਲ ਕਰਦਾ ਸੀ ਦਮ ਖਮ ਵਾਲੀ ਆਵਾਜ਼ ਸੀ ਜੇ ਮਾਣਕ ਦਾ ਮੁਕਾਬਲਾ ਮਾੜਾ ਮੋਟਾ ਕਰਦਾ ਸੀ ਤਾ ਛਿਦਾ ਕਰਦਾ ਸੀ ਪਰ ਬਰਾਬਰੀ ਨਹੀਂ ਸੀ

  • @harpalbrar5912
    @harpalbrar5912 Год назад +1

    V v nice bi ji thanks

  • @gurmitdhaliwal7469
    @gurmitdhaliwal7469 Год назад +1

    V✅✅

  • @HarjinderSingh-pc8mw
    @HarjinderSingh-pc8mw 11 месяцев назад

    Awaz ghut ho gai

  • @azadpandher5108
    @azadpandher5108 Год назад +2

    Manakn warga hor nhi skda

  • @anushpreetkaur4344
    @anushpreetkaur4344 Год назад +1

    Chamkila sabh g amarjot g di koi ress nhi krda.

    • @ishakkhan4775
      @ishakkhan4775 Год назад +1

      Amar Singh chamakila punjab da no 1 singer se chamakila rahande duniya tak amar rahu ga dugri da chan chamakila chamkile di Rees koi nahi kar sakda

  • @GurdeepSingh-sp9ul
    @GurdeepSingh-sp9ul Год назад +1

    View.len wastey ki ki hath kanday wartday ho . 90 toh pehle manak ene chhangan mangan nahi karda si.. simple kurta chadra .tumbi waza ya benjo bas.......