ਜਦੋਂ ਮਾਰਿਆ ਛੜਾ ਜਿਉਂਦਾ ਹੋ ਗਿਆ | Episode 25 | Funny Video | Comedy video

Поделиться
HTML-код
  • Опубликовано: 25 окт 2024

Комментарии • 331

  • @kuldeepgrewal9788
    @kuldeepgrewal9788 11 месяцев назад +1

    24/25ਭਾਗ ਦੇਖ ਦੇ ਦੇਖ ਦੇ ਰੋਣਾ ਨਿਕਲ ਗਿਆ ਬਾਈ

  • @dharambanipal9130
    @dharambanipal9130 5 месяцев назад +2

    ਚਰਨੋ ਦਾ ਪਿਆਰ ਸੱਚਾ ਐ ਧਰਨਾਟ ਨਾਲ ਘੈਟਂ😂😅😢😢

  • @ਹਰਪਾਲ7653
    @ਹਰਪਾਲ7653 Год назад +4

    ਵੀਡਿਓ ਚਾਹੇ ਕਮੇਡੀ ਟਚ ਵਾਲੀ ਆ
    ਪਰ ਧਰਨਾਟ ਲਈ ਚਰਨੋਂ ਦਾ ਮੋਹ ਪਿਆਰ ਮਹੌਲ ਨੂੰ ਸੀਰੀਅਸ ਬਣਾ ਦਿੰਦਾ
    ਕੁੱਲ ਮਿਲਾ ਕੇ ਬਹੁਤ ਹੀ ਵਦੀਆ ਵੀਡਿਓ
    👌👌👌👌👍👍👍👍

  • @amarjitsingh1946
    @amarjitsingh1946 Год назад +3

    ਬਹੁਤ ਵਧੀਆ ਵੀਡਿਓ ਆ ਬਾਈ ਧਰਨਾਟ ਵਧੀਆ ਕਹਾਣੀ ਆ ਜੱਟਾ ਸਿਰਾ ਗੱਲਬਾਤ ਬਾਬਿਓ ਨਾਇਸ਼ ਧੰਨਵਾਦ ਸਾਰੀ ਟੀਮ ਦਾ ਵੀਡੀਓ ਲੇਟ ਬਹੁਤ ਆ ਵਾਈ ਛੇਤੀ ਭੇਜ ਦਿਆ ਕਰੋ 👍👍👌💚💚

  • @cheenabrar2378
    @cheenabrar2378 Год назад +1

    ਚਰਨੋ ਤੇ ਫੁੱਫੜ ਦੀ ਐਕਟਿੰਗ ਬਹੁਤ ਵਧੀਆ👍

  • @jasvirsinghdhaliwal7673
    @jasvirsinghdhaliwal7673 Год назад +3

    ਧਰਨਾਟ ਚਰਨੋਂ ਦਾ ਬੁਰਾ ਹਾਲ ਹੋਇਆ ਪਿਆ ❤❤❤❤❤❤❤❤❤

  • @kulveersingh8277
    @kulveersingh8277 Год назад +10

    ਬਹੁਤ ਹੀ ਵਧੀਆ ਵਿਡੀਉ ਵੀਰ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ❤️❤️🥰🥰👌👌😂😂😂😂😂😂😂😂

  • @championgamemap6485
    @championgamemap6485 Год назад +14

    ਬਹੁਤ ਵਾਧੀਆ ❤ਧਰਨਾਟ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤❤❤❤❤

  • @Santa_singh_
    @Santa_singh_ Год назад +1

    ਜਿਸ ਕੋ ਰਾਖ਼ੇ ਸਾਈਂ ਮਾਰ ਸਕੇਂ ਨਾ ਕੋਈ

  • @JaspalSingh-qf1ty
    @JaspalSingh-qf1ty Год назад +1

    ਜਸਪਾਲ ਸਿੰਘ🙏🙏🙏💯❤😂😂😂😂😂😂😂😂😂🤣🤣😂🤣😂😂😂👍👌👍👌❤❤🙏🙏🙏

  • @boharsingh7725
    @boharsingh7725 Год назад +2

    ਵਾਹ ਜੀ ਵਾਹ ਕਿਆ ਬਾਤ ਬਾਈ
    ਬਹੁਤ ਹੀ ਵਧੀਆ ਜੀ ਕਮਾਲ
    👍👍👍👍👍
    👌👌👌👌👌

  • @ਸਤਵੀਰਸਿੰਘ-ਫ3ਸ

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ

  • @rajpreet8099
    @rajpreet8099 Год назад +5

    ਸਭ ਤੋਂ ਸਿਰਾ ਰੋਲ ਚਰਨੋ ਦਾ ਵੈਰੀ ਗੁੱਡ ਤਰਨਾਟ ਨੇ ਵੀ ਲਾਸਟ ਤੇ ਆ ਕੇ ਸਿਰਾ ਕਰਾਤਾ😊

  • @HARPREETSINGH-le8kr
    @HARPREETSINGH-le8kr Год назад +1

    22 ਏਵੇਂ ਵੀਡੀਓਜ਼ ਏਨੀ ਦੇਰੀ ਨਾਲ ਨਾ ਅਪਲੋਡ ਕਰੋ ਵੀਡਿਓ ਛੇਤੀ ਅਪਲੋਡ ਕਰ ਦਿਆ ਕਰੋ।

  • @GurpreetSingh-fq7di
    @GurpreetSingh-fq7di Год назад +3

    ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਟ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ ਚਰਨੌ ਫੁੱਫੜ ਤੇ ਤਾਰੀ ਦੀ ਐਕਟਿੰਗ ਬਹੁਤ ਵਧੀਆ ਸਕੰਦਰ ਵੀ ਐਕਟਿੰਗ ਵਾਲੇ ਚਿੱਬ ਕੱਡਦਾ 👍❤️🌹🙏🙏

  • @rachhpalsingh78466
    @rachhpalsingh78466 11 месяцев назад

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @dsgpatwari4285
    @dsgpatwari4285 Год назад +2

    ਏਥੇ ਮਰ ਜਾਣਾ ਸਭ ਨੇ ਯਾਦਾਂ ਰਹਿ ਜਾਣੀਆਂ,ਏਥੇ ਮਰ ਜਾਣਾ ਸਭਨੇ----------😢😢😢😢😢😢
    ਦਰਸ਼ਨ ਸਿੰਘ ਗਿੱਲ ਪਟਵਾਰੀ,ਪਿੰਡ.ਰਾਏਸਰ (ਬਰਨਾਲਾ)

  • @HArjinderSingh-dd8zi
    @HArjinderSingh-dd8zi Год назад +1

    ਬਹੁਤ ਵਧੀਆਂ ਧਰਨਾਟ ਵਾਈ ਸਿਰਾ ਲਾ ਤਾਂ
    ਇਸ ਵਾਰੀ ਲੇਟ ਬਹੁਤ ਹੋ ਗਏ ਜੀ

  • @jaswinderkaur-xy4nm
    @jaswinderkaur-xy4nm 10 месяцев назад

    ਬਹੁਤ ਵਧੀਆ ਵੀਡੀਓ ਵਾਹਿਗੁਰੂ💖💖💞💞🙏🙏 ਸਾਰੀ ਟੀਮ
    ਨੂੰ ਚੜੵਦੀ। ਕਲਾ ਵਿੱਚ ਰੱਖੇ

  • @SatnamSingh-vf6mr
    @SatnamSingh-vf6mr Год назад +1

    ਧਰਨਾਟ ਵੀਡਉ ਬਹੁਤ ਵਧੀਆਂ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਬਰਨਾਲਾ

  • @manindermaan3701
    @manindermaan3701 Год назад +3

    ਚਰਨੋਂ ਨੇ ਚਿੰਬ ਕੱਡ ਦਿੱਤੇ ਐਕਟਿੰਗ ਵਾਲੇ ❤️❤️

  • @x_dalio
    @x_dalio Год назад +2

    Bai video jaldi pa dea Karo
    Rab sari team nu cadi kala vich karhe
    Dharnat bai sira
    God bless you
    God tarkia vakce ❤❤

  • @bindergahlot6920
    @bindergahlot6920 Год назад

    ਵੀਡੀਓ ਬਹੁਤ ਵਧੀਆ ਬਾਈ ਜੀ ਵੀਡੀਓ ਥੋੜੀ ਜਲਦੀ ਪਾ ਦਿਆ ਕਰੋ ਪਲੀਜ਼ ਤੁਹਾਡੀ ਵੀਡੀਓ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਹੈ।

  • @ਸਤਵੀਰਸਿੰਘ-ਫ3ਸ

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @Reeta_Rani__
    @Reeta_Rani__ Год назад +2

    ਰੋਣਾ ਨਹੀਂ ਭੈਣੇ ਧਰਨਾਟ ਆਊਗਾ ਤੇਰੇ ਕੋਲ ਦਿਲ ਨੂੰ ਰੱਖ

  • @Sunpreetsingh-i5y
    @Sunpreetsingh-i5y Год назад

    ਬਾਈ ਧਰਨਾਟ ਅਗਲਾ ਭਾਗ ਜਲਦੀ ਤੋਂ ਜਲਦੀ ਕਰੋ ਵੈਰੀ ਗੁੱਡ ਵੀਡੀਉ ਸਾਰੇ ਟੀਮ ਨੂੰ ਆਈ ਲਵ ਜੂ ਜੋਧਾ ਸਿੰਘ ਫੌਜੀ ਰਾਮ ਨਗਰ ਬਠਿੰਡਾ

  • @ਦੇਸੀਬੰਦੇ-ਯ5ਗ

    ਬਹੁਤ ਅੱਤ ਵੀਡਿਓ ਆ ਬੀਰੇ ਵੀਡਿਓ ਲੇਟ ਨਾ ਕਰੀਆ ਕਰੋ। ਵੀਡਿਓ ਦੇਖੇ ਬਿਨਾ ਦਿਨ ਵਦੀਆ ਨੀ ਲੱਗਦਾ ਯਰ

  • @sodhirana1829
    @sodhirana1829 Год назад +7

    ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਪੂਰੀ ਟੀਮ ਨੂੰ ❤❤❤❤❤❤❤❤❤❤❤ love you ❤❤❤❤❤

  • @manjindersingh2830
    @manjindersingh2830 Год назад

    ਵਧੀਆਂ ਵੀਡੀੳ , ਰਹੱਸਮਈ ਕਹਾਣੀ ,
    ਬਿਜਲੀ ਜ਼ਿਆਦਾ ਆਉਣ ਦਾ ਕਾਰਣ ਹੈ, ਹੜਾ ਕਾਰਣ ਅੱਧੇ ਪੰਜਾਬ ਚ ਤਾ ਬਿਜਲੀ ਦੋ ਮਹੀਨੇ ਆਈ ਹੀ ਨਹੀਂ,
    ਉਸ ਦੀ ਬੱਚਤ ਹੋ ਗਈ, ਜਿਸ ਕਾਰਣ ਬਾਕੀ ਪੰਜਾਬ ਨੂ ਜ਼ਿਆਦਾ ਮਿਲ ਗਈ, ਹੋਰ ਕਹਿੜਾ ਇਸ ਨੇ ਕੋਈ ਨਵਾ ਕੰਮ ਕੀਤਾ,
    ਬਾਕੀ ਹੜਾ ਕਾਰਣ ਫਿਰ ਲੋਕਾ ਨੇ ਚਾਵਲ ਨਹੀਂ ਲਾਏ,
    ਉਹਨਾਂ ਨੂ ਥੋੜ੍ਹੀ ਬਿਜਲੀ ਦੀ ਲੋੜ ਰਹੀ

  • @kingsaab3276
    @kingsaab3276 Год назад +2

    आगे वाली स्टोरी का इंतजार रहेगा लव यू big bro

  • @PalaAULAKH
    @PalaAULAKH Год назад +2

    ਧਰਨਾਟ ਬਾਈ ਵੀਡੀਓ ਜਲਦੀ ਪਾਇਆ ਕਰੋ ਨਾਲੇ ਚਰਨੋ ਦਾ ਪਤਾ ਕਰ ਲੈ ਬਹੁਤ ਰੋਈ ਜਾਂਦੀ ਸੀ ❤🎉

  • @clairevandenhoeke794
    @clairevandenhoeke794 Год назад

    Ik aa seen Karant wala or ik seen lale nu jadho Karant kagya si darnaat boht kush Hoya dono seen vadiya laghe😂😂😂😂

  • @satnamsingh9601
    @satnamsingh9601 Год назад +1

    ਬਹੁਤ ਸਹੋਣੀ ਵੀਡੀਓ ਧਰਨਾਟ ਬਾਈ ਵਾਹਿਗੁਰੂ ਤਹਾਨੂੰ ਸਾਰੀ ਟੀਮ ਨੂੰ ਸਾਰੀਆ ਖੁਸ਼ੀਆ ਬਖਸ਼ੇ 👍👍❤️❤️😂😂😂😂😂🙏🙏🙏

  • @AmandeepSingh-cc3ry
    @AmandeepSingh-cc3ry Год назад

    ਧਰਨਾਟ ਬਾਈ ਵੀਡੀਉ ਲੇਟ ਕਰਤੀ ਛੇਤੀ ਪਾਉਂਦਿਆਂ ਕਰੋ ਤੈਨੂੰ ਬਾਈ ਸਲਾਮ ਵੀਆ

  • @manjinder_sran_63
    @manjinder_sran_63 Год назад +4

    ਬਾਈ ਸਿਰਾ ਲਾਤਾ, ਪਰ apisode ਜਲਦੀ ਪਾ ਦਿਆ ਕਰੋ, wait ਨਹੀਂ ਹੁੰਦੀ, ਬਾਕੀ ਵਾਹਿਗੁਰੂ ਮੇਹਰ ਕਰੇ 🙏 ਸਾਰੀ ਟੀਮ ਤੇ 👍👍

  • @jagseersingh8561
    @jagseersingh8561 Год назад

    ਵਾਲਾ ਈ ਲੇਟ ਹੋ ਗਿਆ ਵਾਈ ਜੀ

  • @ranjitsingh_
    @ranjitsingh_ Год назад

    #ਮੁਹੱਬਤਾਂ ❤❤❤❤❤
    ਸਿਰਾ ਸਿਰਾ _ ਹਮੇਸ਼ਾਂ ਚੜ੍ਹਦੀ ਕਲਾ ਵਿਚ ਰਹੋ ਜੀ ❤❤❤❤❤

  • @vickymehra8237
    @vickymehra8237 Год назад

    ਬਹੁਤ ਹੀ ਵਧੀਆਂ ਵੀਡੀਓ, ਧਰਨਾਢ ਵੀਰ ਵੀਡੀਓ ਜਲਦੀ ਪਾਇਆ ਕਰੋ ਬਹੁਤ ਉਡੀਕ ਕਰਨੀ ਪੈਂਦੀ ਹੈ। God bless you

  • @darshansinghsran2744
    @darshansinghsran2744 Год назад

    ਬਹੁਤ ਵਧੀਆ ਵੀਡੀਓ ਬਾਈ ਜਿਉਂਦੇ ਵਸਦੇ ਰਹੋ ਸਾਰੀ ਟੀਮ ਲੇਟ ਬਹੁਤ ਆਉਂਦੀ ਆ ਬਾਈ ਵੀਡੀਓ ਛੇਤੀ ਪਾਇਆ ਕਰੋ ਵੀਡੀਓ

  • @MaingalSingh
    @MaingalSingh Год назад +2

    Very nice episode bai dharnat ji 🙏 🎉😂😢❤

  • @JaspreetSingh-wo4xr
    @JaspreetSingh-wo4xr Год назад

    ਬਹੁਤ ਘੇਟ ਵੀਡੀਓ ਬਾਈ ਜੀ👍👍👍👍

  • @jagvirsinghbenipal5182
    @jagvirsinghbenipal5182 Год назад +2

    ਸਿਰਾ ਬਾਈ ਜੀ 👌👌🔥🔥❤

  • @Reeta_Rani__
    @Reeta_Rani__ Год назад

    ਬਹੁਤ ਹੀ ਦਿਨ ਹੋਗੇ ਧਰਨਾਟ ਵੀਰੇ ਵੀਡੀਓ ਨੂੰ ਕੂਮੈਂਟ ਜ਼ਰੂਰ ਹੀ ਬਣਦਾ ਹੈ ਨੂੰ ਦੇਖੇ ਨੂੰ ਵੀਰੇ ਵੀਡੀਓ ਜਲਦੀ ਪਾ ਕਰੋਂ ♥️❤️👍👍👍

  • @lakhveersinghdhaliwal8924
    @lakhveersinghdhaliwal8924 Год назад

    Bhut vadhaia episode Mubarak Ji sary team noo Dhaliwal jernal Store k d s TALWANDI bhay

  • @JaspinderSingh-h2q
    @JaspinderSingh-h2q Год назад +1

    Very very very very nice 👍👍👍 video ji 👌👌👌😂😂😂😂😅😅😅😅❤❤❤❤🎉🎉🎉🎉🎉🎉🎉

  • @harpreetsinghsra7253
    @harpreetsinghsra7253 Год назад

    ਬਹੁਤ ਵਧੀਆ ਵੀਡਿਓ ਯਾਰ ਬਹੁਤ ਮਿਹਨਤ ਕੀਤੀ ਹੈ ਤੁਸੀਂ

  • @desipenduvirsa
    @desipenduvirsa Год назад +1

    Very nice

  • @Parwinder_Singh254
    @Parwinder_Singh254 Год назад +3

    ਬਹੁਤ ਦਿਨਾਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ❤❤

    • @SREEJONY-z5e
      @SREEJONY-z5e Год назад

      Ooo😅😅🎉🎉🎉🎉❤❤❤❤❤😂😢😢😢😮😮😅😅😊😊😊😊😊😊😊😊😊😊😊😊😊😊😊😊😊😊😊😊😊😊😂

    • @SREEJONY-z5e
      @SREEJONY-z5e Год назад

      😂😂😂😂😂😂😂😂😂😂🎉🎉🎉😢😢😮😮😮😅😅😅😅😊😊😊😊😊Ik😮🎉❤❤❤

  • @KuldeepSingh-cx2iq
    @KuldeepSingh-cx2iq Год назад +3

    ਬਹੁਤ ਬਹੁਤ ਬਹੁਤ ਵਧੀਆ ਕਨਸੈਪਟ ਜਾਨ ਪਾਤੀ ਵੀਡੀਓ ਚ ਜਿਉਂਦੇ ਵਸਦੇ ਰਹੋ ਵਾਹਿਗੁਰੂ ਚੜਦੀ ਕਲਾ ਰੱਖਣ ਜੀ ਰੂਪੇ ਦਾ ਚਰਨੋ ਦੀ ਰੋਣ ਦੀ ਐਕਟਿੰਗ ਬਾ ਕਮਾਲ ❤❤ਦਿਲ ਤੋਂ ਸਲੂਟ ਹੈ (ਪਿੰਡ ਦੋਸਾਂਝ ਮੋਗਾ)

  • @shamsherkaur9322
    @shamsherkaur9322 Год назад

    ਬਹੁਤ ਹੀ ਵਧੀਆ ਬੇਟਾ ਜਿਉਂਦੇ ਰਹੋ

  • @KuldeepSingh-gw4kq
    @KuldeepSingh-gw4kq Год назад +1

    Nice video next video jaldi paioje

  • @DalipSingh-ok6iw
    @DalipSingh-ok6iw Год назад +1

    RAM ram ji 🤗🤗🥰🥰🥰🙏🙏🙏

  • @BalwantSingle-fq1rz
    @BalwantSingle-fq1rz Год назад

    ਬਹੁਤ ।ਹੀ ਵਧੀਆ ਵਿਡੀਉਵੀਰਜੀ

  • @HarpreetSingh-mb3ty
    @HarpreetSingh-mb3ty Год назад +1

    ਵਾਈ ਚਰਨੋ ਦੀ ਐਕਟਿੰਗ ਸਲਾਮ ਐ 🙏

    • @CharnoAman
      @CharnoAman Год назад

      TQ so much ji 🙏🙏🙏🙏

  • @kulwinderkhangura2772
    @kulwinderkhangura2772 Год назад +1

    ਬਹੁਤ ਵਧੀਆ ਵੀਡੀਓ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤😂😂

  • @jaswinderjawanda9652
    @jaswinderjawanda9652 Год назад

    Dharnat veere video jaldi payeya karo superb episode sakander veer ji namak te zakam ni payeda zakam te namak payada Gbu all

  • @HSBhullar-q2p
    @HSBhullar-q2p Год назад

    22 ਜੀ ਇਹ ਦਾ ਅਗਲਾ ਭਾਗ ਜਲਦੀ ਨਾ ਦਿਉ👌👌👌👌👍👍👍

  • @surindersinghdugriwala3767
    @surindersinghdugriwala3767 Год назад +1

    ਬਹੁਤ ਵਧੀਆ ਧਰਨਾਟ ਵੀਰੇ ਸਾਰੀ ਟੀਮ ਦਾ ਬਹੁਤ ਵਧੀਆ ਕੰਮ ਜੀ❤

  • @gurindersingh1294
    @gurindersingh1294 Год назад

    ਬਾਈ ਲਵ ਯੂ ਟਰੱਕ ਭਰ ਕੇ

  • @GurinderpalsinghBawa
    @GurinderpalsinghBawa Год назад

    ਧਰਨਾਟ ਵਾਈ ਵੀਡੀਉ ਜਲਦੀ ਪਾ ਦਿਉ ਕਰੋ❤

  • @ManpreetSingh-wi2pl
    @ManpreetSingh-wi2pl Год назад

    ਬਹੁਤ ਸੋਹਣੀ ਫ਼ਿਲਮ ਬਾਈ ਧਰਨਾਟ ਅੱਗਲਾ ਭਾਗ ਜਲਦੀ ਲਿਓ ❤❤

  • @ekamgill314
    @ekamgill314 Год назад

    ਧਰਨਾਟ ਵੀਰੇ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ

  • @jarnailsingh5865
    @jarnailsingh5865 Год назад +1

    Charno da very nice.

  • @beantsinghgill9283
    @beantsinghgill9283 Год назад +1

    Very good ackteng charnon thanks all team

  • @bhollasingh9006
    @bhollasingh9006 Год назад

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ ਤਾਰੀ ਵੀਰੇ

  • @BhinderKaur-vl8qk
    @BhinderKaur-vl8qk Год назад +1

    ਧਰਨਾਟ ਬਾਈ ਵੀਡੀਓ ਬਹੁਤ ਵਧੀਆ ਹੈ, ਪ੍ਰਮਾਤਮਾ, ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਂਖੇ, ਵਹਿਗੁਰੂ ❤❤❤❤❤🎉🎉🎉🎉🎉🎉

  • @DepakSidhu-r4e
    @DepakSidhu-r4e Год назад +1

    😂😂😂😂😂😂😂😂😅😅😅😅😅Nice 22 ji 🎉🎉🎉

  • @gurtejsandhu610
    @gurtejsandhu610 Год назад

    ਬੁਹਤ ਵਧੀਆ ਵੀਡੀਓ ਆ ਧਰਨਾਟ ਬਾਈ ਸਾਰੀ ਟੀਮ ਹੀ ਬੁਹਤ ਘੈਂਟ ਆ

  • @NirvairsinghNavi-nf9tq
    @NirvairsinghNavi-nf9tq Год назад +1

    Jeonde rho y love you all teem❤❤❤❤🇲🇾🇲🇾🇲🇾🇲🇾🇲🇾

  • @khaintbanda9067
    @khaintbanda9067 Год назад

    Bahut vadhia part aa veero,

  • @muhammedbasith2380
    @muhammedbasith2380 Год назад +2

    Love ❤️ you veer g from Pakistan 🇵🇰

  • @prabhchahal2345
    @prabhchahal2345 Год назад

    Nice brother bhout vadia acting bhout vadia veere dharnat

  • @ramneetSingh-j7s
    @ramneetSingh-j7s Год назад

    Very nice video good acting all times ji ❤🎉

  • @tanukaur10
    @tanukaur10 Год назад +1

    ❤❤😂😂😂😂😂😂very Very Very funny video ji❤❤😂😂😂😂😂

  • @PreetmalhiMalhi
    @PreetmalhiMalhi Год назад

    Siraaaaaaa video 👌

  • @GurmukhSingh-cf3zu
    @GurmukhSingh-cf3zu Год назад

    Next part jaldi pa devo whate nahi hundi 😂😂❤❤😅😅😅😊😊

  • @gurdeepshokar9665
    @gurdeepshokar9665 Год назад

    ਬਹੁਤ ਬਹੁਤ ਵਧਾਈ ਵੀਡੀਓ

  • @mandepsingh1564
    @mandepsingh1564 Год назад +1

    Good work all teem

  • @rkaur4183
    @rkaur4183 Год назад

    ਬਹੁਤ ਵਧੀਆ ਵੀਰ ਜੀ

  • @KuldeepSingh-gw4kq
    @KuldeepSingh-gw4kq Год назад +1

    😅😅😅😅😅very nice darnat

  • @amanpreet9919
    @amanpreet9919 Год назад +2

    Good video Vir 🎉🎉🎉🎉😂😂😂😂

  • @ROSHANLAL-e9u
    @ROSHANLAL-e9u Год назад +1

    Charno awesome

  • @khatanagkhatanag1864
    @khatanagkhatanag1864 Год назад

    Wah ge wah very good ❤❤❤❤❤❤❤

  • @x_dalio
    @x_dalio Год назад +1

    I love dharnat y ji❤❤❤❤❤

  • @PalSingh-jo2lf
    @PalSingh-jo2lf Год назад

    Very nice vedio Dharnat lutbk

  • @KultarSingh-ji3qy
    @KultarSingh-ji3qy Год назад

    22 G ਵੀਡੀਓ ਜਲਦੀ ਪਾ ਦਿਆ ਕਰੋ

  • @gurjindersingh3638
    @gurjindersingh3638 Год назад +2

    Sari team nu sat Shri akal dharnat g 🙏 very super video all team good acting ਤੁਹਾਡਾ ਪਿੰਡ ਕੇਹਡਾ ਹੈ ਜੀ very salute g 👍🙏🥀💙🥀👌 Yamuna Nagar

    • @vijaykumari3183
      @vijaykumari3183 Год назад

      All.team.radhe.bro.v.v.v.super.duper..video.all.team.god.acting👌👍💯radhe.radhe🙏🥀🎉🥰 ambala

  • @AmandeepSingh-hf5es
    @AmandeepSingh-hf5es Год назад

    OO aagaya oyye😂😂

  • @TarsemSingh-og1qw
    @TarsemSingh-og1qw Год назад

    ਬਹੁਤ ਵਧੀਆ ਵੀਡੀਓ ਜੀ

  • @Har25man
    @Har25man Год назад +1

    Wow

  • @chetansohi6758
    @chetansohi6758 Год назад

    Hahaha swad a gya end te
    Bhot late paya part
    Next part early 👍🏻👍🏻👍🏻👌🏻👌🏻👌🏻🙏🏻🙏🏻🙏🏻😁😁😁😊

  • @AmritpalSingh-f3w
    @AmritpalSingh-f3w Год назад +1

    ❤❤❤😂😂😂😂❤❤❤😂😂😂😂

  • @AmandeepSingh-bu4wn
    @AmandeepSingh-bu4wn Год назад

    ਬਹੁਤ ਵਧੀਆ ਜੀ

  • @x_dalio
    @x_dalio Год назад +1

    Bai pind kheda soda
    Me sari team nu milna
    ❤❤❤❤ ❤❤❤

  • @Sukhwinder_01
    @Sukhwinder_01 Год назад

    ਬਹੁਤ ਵਧੀਆ ਵੀਡੀਓ ਧਰਨਾਟ ਬਾਈ ਧਨਵਾਦ

  • @satpalkhurana4445
    @satpalkhurana4445 Год назад

    Bahut wadiya stori hi

  • @GurinderSingh-qb8ub
    @GurinderSingh-qb8ub Год назад

    Love 💕❤ you Dharnatu ji ❤❤

  • @ZaheerAbbas-gn6dg
    @ZaheerAbbas-gn6dg Год назад

    Bahut intizar kiya is Video ka

  • @AvtarSingh-ks7hk
    @AvtarSingh-ks7hk Год назад

    But badhiya y Love you jatta

  • @gurwinderkumar2754
    @gurwinderkumar2754 Год назад

    Very nice bro jaldi pyo kreo video