Challa mud k nhi aya | ਛੱਲਾ ਮੁੜ ਕੇ ਨਹੀ ਆਇਆ । Bihar To punjab

Поделиться
HTML-код
  • Опубликовано: 4 окт 2024
  • Challa mud k nhi aya !
    Hello guys welcome to your family show tokra tv 📺
    In today’s video we try to explain a immigrant’s life short-story ,
    Which is about a encouraging message and motivational event.
    Again its a humble request please don’t merge this video with any religious activity or any other organisation .
    Please watch full episodes we will try to create
    Team tokra tv 📺
    Thank you ☺️🙏🏼

Комментарии • 683

  • @happyjatttv6619
    @happyjatttv6619 2 года назад +91

    ਪੰਜਾਬ ਦਾ ਸੱਚ ਬਿਆਨ ਕੀਤਾ ਮੈਨੂੰ ਥੋਡੀ ਇਹ ਵੀਡੀਓ ਵਧੀਆ ਲੱਗੀ।

  • @jagjeetkhosa5179
    @jagjeetkhosa5179 Год назад +19

    ਪ੍ਰਦੇਸੀਆ ਦੇ ਦਿਲਾਂ ❤️ ਚ ਪੰਜਾਬ ਧੜ੍ਹਕੇ
    ਪੰਜਾਬ ਵਾਲੇ ਕਾਹਲ਼ੇ ਆਉਣ ਨੂੰ ਜਹਾਜ਼ ਚੜ੍ਹਕੇ
    ਬਿਹਾਰ ਵਾਲੇ ਬੈਠੇ ਓਥੇ ਰਾਜ ਕਰਕੇ
    ਚਿੰਤਾ ਦਾ ਵਿਸ਼ਾ ਬਣਿਆ ਏ ਖੋਸਿਆ
    ਰੱਬ ਹੀ ਜਾਣੇ ਕੀ ਬਣੂਗਾ ਭਲਕੇ
    ਲਿਖਤ✍️👉ਜਗਜੀਤ ਖੋਸਾ

    • @Svp745
      @Svp745 Год назад +2

      Punjab waleyan nu kon kehnda vi bahar jao

    • @pek1240
      @pek1240 5 месяцев назад

      hajma khrab aa panjab alian da ah vi kha layie oh vi kha layie te sade pichhe koi na ave eh sachai aa koi manhe na manhe asi baithe aa canada panjab shad ke 30 sal ho gaye hun asi kive kahiye ke othe koi na ave jheda jithe vi mehnat karo ohda fal pauga nale kheda raj kar lia biharian ne ave gallan shadi jande o kinne mla bane ne bihari panjab ch kinia ne jameena khareed layia ohde muqable panjabian ne kina kuj banayia baharle mulkan vich takreeban sare ghar bar banayi baithe ne jine vi aye 5 7 sal vadh sare ghar gaddian khreed lainde chahe kistan te hon par ki harek bihari panjab ch ghar khreedi baitha 20 20 30 30 sal toh panjab aa rahe ne kayi bahyian nu mai janda vichare odon vi dihadi jota karde si hun vi ohi karde ne ikka dukka casan nu shad ke ave vevajah dian gallan failayian ja rahian ne vi bihari raj karde ne jee kinne ku sarpanch ban gaye panjabio dhid ane holle kyu ho gaye ke koi roti khanda tuhato zar ni hunda

  • @maansinghmaan6461
    @maansinghmaan6461 2 года назад +13

    Salute aa vir ਜੀ ਬਹੁਤ vda ਮੁੱਦਾ ਏਹ v.. 🙏

  • @rabbdabanda7083
    @rabbdabanda7083 2 года назад +19

    ਬਾਈ ਤੂੰ ਘੈਂਟ ਹੈ।। ਹਰ ਰੋਲ ਚ ਫਿੱਟ ਬੈਠਦਾ ।।
    ਕਈ ਐਕਟਰਾਂ ਨੂੰ ਮਾਰ ਪਾਉਂਦਾ ਬਾਈ ।।😉

    • @arishpb1366
      @arishpb1366 2 года назад

      Sahi gl A y di 💯👍👍

  • @happyjatttv6619
    @happyjatttv6619 2 года назад +15

    ਇਹ ਦਿਨ ਪੰਜਾਬ ਤੇ ਛੇਤੀ ਆ ਜਾਣੇ ਬਾਈ।।
    ਹੁਣ ਸਮਾਂ ਆ ਗਿਆ ਪੰਜਾਬ ਨੂੰ ਭੲੀਆ ਮੁਕਤ ਬਣਾਉਣ ਦਾ।
    ਭੲੀਏ ਭਜਾਓ ਪੰਜਾਬ ਬਚਾਓ ✊🏻🙏🏻

    • @gogisidhu5379
      @gogisidhu5379 2 года назад

      ਕੈਨਡਾ

    • @sachdahoka2304
      @sachdahoka2304 2 года назад

      Work tare father ne karna

    • @happyjatttv6619
      @happyjatttv6619 2 года назад

      @@sachdahoka2304 tere warge a Di den Eh Eh punjab nu
      Punjab de gadaar o tusi lok

    • @singh8033
      @singh8033 2 года назад

      @@happyjatttv6619 tu bai sab nu job dede fer

    • @happyjatttv6619
      @happyjatttv6619 2 года назад +1

      @@singh8033 punjab ch job Di koi kami nhi y
      Duje sube de loka nu punjab ch kadh do fir dekh kiwe miln giya nokriya 🤘

  • @manbir_singh_badana
    @manbir_singh_badana 2 года назад +8

    ਬਿਲਕੁਲ ਸੱਚਾਈ ਹੈ ਸਾਡੇ ਪੰਜਾਬੀ ਕੰਮ ਕਾਰ ਕਰਨ ਤੋਂ ਗੁਰੇਜ ਕਰਦੇ ਹਨ ਇਹ ਹਰ ਕੰਮ ਚ ਠੇਕੇਦਾਰ, ਫੌਰਮੈਨ ਬਣ ਬੈਠੇ ਹਨ 💕👌🏻👌🏻💕

  • @NattTV1
    @NattTV1 2 года назад +28

    ਸ਼ਰਨ ਵੀਰ ਜੀ ਬਹੁਤ ਹੀ ਵਧੀਆ Acting
    Hats off 😇🙏🏻😂❤️

  • @ARUNDEEP..TOOR85
    @ARUNDEEP..TOOR85 2 года назад +124

    100%, ਏਦਾਂ ਹੀ ਹੁੰਦਾ ਜਿੰਦਾ ਪੰਜਾਬੀਆਂ ਦਾ ਬਾਕੀ ਦੇਸ਼ਾਂ ਚਾ,, ਰਾਮੂ ਹੁਣੀ ਕਿਉ ਅੱਗੇ ਨਹੀਂ ਵੱਧ ਸੱਕਦੇ,,

    • @deep38
      @deep38 2 года назад +68

      ਕਿਉਕਿ ਆਪਣੇ ਲੋਕਾ ਦੀ ਸੋਚ ਦੋਗਲੀ ਆ ਵੀਰੇ
      ਜੈ ਤਾ ਪੰਜਾਬੀ ਬਾਹਰ ਜਾਕੇ ਤਰੱਕੀ ਕਰਨ‌, ਤੇ ਓਥੇ ਮੰਤਰੀ ਬਣ ਪਾਰਲੀਮੈਂਟ ਚ ਬਹਿ ਜਾਣ, ਤੇ ਓਥੇ ਦੀਆ ਗਲੀਆ ਦੇ ਨਾਮ ਪੰਜਾਬੀ ਵਿਚ ਲਿਖ ਦਿੱਤੇ ਜਾਣ ਤਾਂ ਬੜਾ ਮਾਣ ਮਹਿਸੂਸ ਕਰਦੇ ਆ ਤੇ ਹੁਬ ਹੁੱਬ status ਲਾਉਂਦੇ ਆ
      ਤੇ ਓਥੇ ਹੀ ਜੀ ਪੰਜਾਬ ਚ ਕੋਈ ਭਈਆ ਅਫ਼ਸਰ ਬਣ ਜਾਵੇ ਤਾਂ ਕਹਿਣਗੇ ਲਓ ਜੀ ਕਰਲਿਆ ਭਈਆ ਨੇ ਪੰਜਾਬ ਚ ਕਬਜਾ, ਉਜੜ ਗਿਆ ਪੰਜਾਬ ਯੇ ਵੋ
      ਨਾਲੇ ਤਾਂ ਕਮ ਕਰਾਉਂਦੇ ਆ ਖੇਤਾਂ ਚ ਦਿਨ ਰਾਤ
      ਤੇ ਇੱਜਤ ਫੇਰ ਵੀ ਨੀ ਕਰਦੇ ।

    • @parmindersingh5410
      @parmindersingh5410 2 года назад +9

      @@deep38 sahi gall aa jma veer dii ... Y ji unj v hun apne edr jo dihadi karde sab km chad gye j aounde ne kam nhi karde vdea.. Bus ahi ne vichare bhaiye jo hadd tod k kam krde apna

    • @navjeetbajwa6151
      @navjeetbajwa6151 2 года назад +8

      Punjabi sochde k as per history our community can do better like maharaja ranjeet singh...may be... but Buhari can make it like bihar...Bihari will rule like lalu yadav ...may be

    • @Gyani_Baljinder_singh
      @Gyani_Baljinder_singh 2 года назад +20

      @@deep38 ਪੰਜਾਬ ਵਾਸੀਆਂ ਦੀ ਭਈਆਂ ਨਾਲ ਤੁਲਨਾ ਕਰਨ ਲੱਗਿਆਂ ਪੰਜਾਬ ਦਾ ਇਤਿਹਾਸ ਪੜ੍ਹੋ । ਪੰਜਾਬੀ ਅੱਜ ਜਿੰਨ੍ਹਾਂ ਮੁਲਕਾਂ ਵਿਚ ਵੱਡੀਆਂ ਪਦਵੀਆਂ ਤੇ ਬੈਠੇ ਆ.......ਓਥੇ ਅਸੀੰ ਪਿਛਲੇ ਸਵਾ ਸੌ ਸਾਲ ਤੋਂ ਪਰਵਾਸ ਕਰ ਰਹੇ ਸੀ....ਤਾਂ ਅੱਜ ਸਵਾ ਸਦੀ ਤੋਂ ਬਾਅਦ ਜਾ ਕੇ ਲੋਕਾਂ ਦੇ ਦਿਲਾਂ ਚ ਜਗ੍ਹਾ ਬਣਾਈ ਆ, ਉਹ ਵੀ ਉਹਨਾਂ ਦੇਸ਼ਾਂ ਲਈ ਕੁਰਬਾਨੀਆਂ ਦੇ ਕੇ.....ਤੇ ਭਈਆਂ ਨੇ ਪੰਜਾਬ ਵਿਚ ਪਿਛਲੇ ਵੀਹ ਸਾਲਾਂ ਵਿਚ ਜਿੰਨਾ ਕੁ ਕੰਮ ਕੀਤਾ.....ਓਹਦੇ ਬਦਲੇ ਪੈਸਾ ਲਿਆ....ਕਿਸੇ ਨੇ ਕੁਝ ਮੁਫਤ ਜਾਂ ਭਲਾਈ ਵਾਸਤੇ ਨਹੀਂ ਕੀਤਾ। ਉਸ ਤੋਂ ਇਲਾਵਾ ਕਿੰਨੇ ਵਿਸਾਹਘਾਤ, ਕਤਲ, ਲੁੱਟਾਂ ਵਰਗੇ ਅਪਰਾਧ ਕੀਤੇ ਆ । ਫਿਰ ਮੂਰਖ ਪੰਜਾਬੀ ਨੇਤਾਵਾਂ ਨੇ ਇਲੈਕਸ਼ਨ ਜਿੱਤਣ ਵਾਸਤੇ ਆਪਣੀਆਂ ਫੈਕਟਰੀਆਂ ਵਿਚ ਇਹਨਾਂ ਭਈਆਂ ਦੀਆਂ ਜਾਅਲੀ ਵੋਟਾਂ ਬਣਾਈਆਂ ਤੇ ਉਹਨਾਂ ਨੇ ਆਪਸੀ ਏਕਤਾ ਕਰਕੇ ਵੋਟਾਂ ਨੂੰ ਆਵਦੀ ਤਾਕਤ ਬਣਾ ਲਿਆ ਤੇ ਇਸ ਧੋਖੇ ਨਾਲ ਆਪਣੀ ਜਗ੍ਹਾ ਬਣਾਈ।
      ਵਿਕਸਿਤ ਦੇਸ਼ਾਂ ਦੀ ਸੋਚ ਨਾਲ ਗੰਦੀ ਮਾਨਸਿਕਤਾ ਵਾਲੇ ਹਿੰਦੁਸਤਾਨ ਦੀ ਤੁਲਨਾ ਕਰਦੇ ਓ ਤਾਂ .....ਬਿਹਾਰ ਚ ਜਾ ਕੇ ਕਿਸੇ ਭਈਏ ਦੇ ਖਿਲ਼ਾਫ ਇਲੈਕਸ਼ਨ ਲੜ੍ਹ ਕੇ ਦਿਖਾਓ। ਤੁਹਾਨੂੰ ਵੀ ਪਤਾ ਲੱਗੇ ਕਿ ਹਿੰਦੁਸਤਾਨ ਚ ਤੁਹਾਡੀ ਔਕਾਤ ਕੀ ਆ??
      ਜੇ ਫਿਰ ਵੀ ਸੋਚ ਬਾਹਲੀ ਜਿਆਦਾ ਵਿਕਸਿਤ ਹੋਗੀ ਆ ਤਾਂ
      ਸਾਡੇ ਵੱਲੋਂ ਭਈਆਂ ਨੂੰ ਘਰੋਂ ਰਿਸ਼ਤੇ ਵੀ ਦੇ ਦਿਓ ......ਸਾਨੂੰ ਕੀ?

    • @Gyani_Baljinder_singh
      @Gyani_Baljinder_singh 2 года назад +12

      @@navjeetbajwa6151 ਸਹੀ ਗੱਲ ਆ ਵੀਰੇ....ਜਿੰਨ੍ਹਾਂ ਨੇ ਕਿਤਾਬ ਨੂੰ ਕਦੀ ਹੱਥ ਨੀ ਲਾਇਆ....ਕੁਝ ਪੜ੍ਹਿਆ ਨੀ ....ਮਾਂ-ਬਾਪ ਤੋਂ ਜਿੱਦ ਕਰਕੇ ਫੋਨ ਲੈ ਲਏ ਤੇ ਬਕਵਾਸ ਕਰਨੀ ਆਪਣਾ ਹੱਕ ਸਮਝ ਲਿਆ........ਉਹਨਾਂ ਨੂੰ ਕੀ ਪਤਾ ਕਿ ਪੰਜਾਬ ਦਾ ਇਤਿਹਾਸ ਕੀ ਆ

  • @dalbirsinghsingh8144
    @dalbirsinghsingh8144 2 года назад +1

    ਬਹੁਤ ਹੀ ਵਧੀਆ ਵੀਡੀਓ ਆ

  • @JaswinderSingh-bs8yk
    @JaswinderSingh-bs8yk Год назад +12

    ਪੰਜਾਬ ਦਾ ਹਾਲ ਆਪੇ ਮਾਢਾ ਹੋਣਾ ਜਦ ਕੋਈ ਉਠਦਾ ਪੰਜਾਬ ਦੇ ਹੱਕਾ ਲਈ ਆਪਣੇ ਬੰਦੇ ਉਹਦੇ ਨਾਲ ਨਿ ਖੜਦੇ ਭਾਈ ਅੰਮਿ੍ਤਪਾਲ ਸਿੰਘ ਦਾ ਸਾਥ ਦਿਉ ਪੰਜਾਬ ਤੇ ਪੰਜਾਬ ਦੇ ਨੋਜਵਾਨਾ ਬੱਚ ਜਾਣਗੇ

    • @islamimulhid2432
      @islamimulhid2432 Год назад

      Ja dibbugarh
      Saath de ja ke
      Ghare janani di salwar vcho nikal

    • @gurpreetsandhu2225
      @gurpreetsandhu2225 11 месяцев назад

      ​@@islamimulhid2432salwara tere vrgea paa. Lenia jdo Singh aa gye

    • @gurpreetsandhu2225
      @gurpreetsandhu2225 11 месяцев назад

      ​@@islamimulhid2432jive tuhade idol ramdev salwar paa k phjea c

  • @souravbhanot1324
    @souravbhanot1324 Год назад +9

    We talk a lot about the struggle of less privileged Punjabis who migrate overseas but rare do we acknowledge or even talk about plight of those who come to Punjab to earn their livelihood and how they suffer. Beautifully presented and explained. Loved every bit of it. Great work 👍.

  • @SukhwinderSingh-wq5ip
    @SukhwinderSingh-wq5ip 2 года назад +4

    ਸੋਹਣਾ ਪ੍ਰੋਗਰਾਮ , ਸੋਹਣਾ ਮੈਸਜ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @kn-et1ob
    @kn-et1ob 2 года назад +4

    ਅੱਤ ਸਿਰਾ ਬਾਈ ਜੀ ਬੁਹਤ ਵਧੀਆ ਵੀਡੀਓ 🥰❤️💯 ਵਾਹਿਗੁਰੂ ਜੀ ਸਭਨਾਂ ਤੇ ਮਿਹਰ ਕਰਨ ਤਰੱਕੀਆਂ ਬਖਸ਼ਣ🙏🙏🙏🙏

  • @manikumbh3546
    @manikumbh3546 2 года назад +3

    ਬਹੁਤ ਵਧੀਆ ਮੈਸੇਜ ਦਿੱਤਾ ਵੀਰੇ ਏਵੇਂ ਹੀ ਹੋਣਾ 👍👍

  • @JaswinderSingh7z
    @JaswinderSingh7z 2 года назад +59

    Pure acting.
    Dialogue delivery, content quality is awesome 👏

  • @jashanswaich2347
    @jashanswaich2347 Год назад +1

    Acting sirra bai 👌🏻👌🏻👌🏻

  • @Sandhusaab56
    @Sandhusaab56 2 года назад +5

    6:29 ਥੋੜੀ ਥੋੜੀ ਕਰ ਲਿੰਦਾ😂😂🤣🤣🤣 ਬਿਲਕੁਲ ਬਿਹਾਰ ਵਾਲਿਆ ਵਾਂਗੂੰ ਹੀ😂🤣🤣

  • @sukhdeepsinghmrar
    @sukhdeepsinghmrar 2 года назад +5

    ਬਾਹੁਤ ਵਧੀਆ ਬਾਈ।

  • @sarbteja
    @sarbteja 2 года назад +24

    you both are already star in front of all, hats off to your dedication and passion for your acting.

  • @harpreetsingh2784
    @harpreetsingh2784 2 года назад +14

    ਸਾਡੇ ਵਾਲੇ ਛੱਲੇ ਵੀ ਮੁੜਕੇ ਨੀ ਓਂਦੇ ਕਨੇਡਾ ਆਸਟ੍ਰੇਲੀਆ ਗਏ

  • @sonysidhu5770
    @sonysidhu5770 2 года назад

    ਬੲੀ ਜੀ ਸੁਪਰ ਹਿੱਟ ਵੀਡੀਓ ..no 1

  • @mandigobindgarh9230
    @mandigobindgarh9230 2 года назад +7

    ਪੰਜਾਬੀ ਖਾਲਿਸਤਾਨ ਮੰਗਦੇ ਫਿਰਦੇ ਨੇ ਪਰ ਲੱਗਦੈ ਹੁਣ ਪੰਜਾਬ ਵੀ ਹੱਥ ਵਿਚੋਂ ਜਾਵੇਗਾ। ਵੈਸੇ ਵਧੀਆ ਜਾਣਕਾਰੀ ਦਿੱਤੀ ਹੈ ਅੱਜ ਦੇ ਹਾਲਾਤ ਬਾਰੇ।

  • @MaanSingh-rw9rx
    @MaanSingh-rw9rx 2 года назад +2

    ਪੰਜਾਬ ਦਾ ਸੱਚ

  • @ersingh6936
    @ersingh6936 2 года назад +1

    ਬਹੁਤ ਵਧੀਆ ਵੀਰ, quality ਹਰ ਵਾਰ ਉਪਰ ਹੁੰਦੀ ਤੁਹਾਡੀਆਂ ਵੀਡਿਓ ਚ।

  • @JazzyM510
    @JazzyM510 2 года назад +2

    Bahut vadia topic nd bahut vadia bihari accent c, bahut sohni acting

  • @sahotajigar1341
    @sahotajigar1341 Год назад

    ਵਾਹ g ਵਾਹ, kya ਬਾਤ ਹੈ

  • @gamingbyagampreet5565
    @gamingbyagampreet5565 2 года назад +1

    ਬਹੁਤ ਵਧੀਆ ਵੀਰ

  • @kamalmaan7741
    @kamalmaan7741 2 года назад +2

    22 ਜੀ ਐਕਟਿੰਗ ਬਹੁਤ Good ਜੀ।

    • @TokraTv
      @TokraTv  2 года назад

      thnks ❤️

  • @Harry2002-z9q
    @Harry2002-z9q Год назад +1

    Insaniyat zindabad love humanity waheguru ji ❤😊

  • @MehakpreetSingh-fz6ob
    @MehakpreetSingh-fz6ob 2 года назад +8

    Every person has right to work anywhere he wants.
    Even I am working in Noida and my birth place is in Amritsar.
    So what if someone comes to Punjab.
    It is my duty to respect everyone.

  • @itsvs5954
    @itsvs5954 2 года назад +9

    Bhinda Bai every time osm🤣🤣

  • @VarinderSingh-pe2uk
    @VarinderSingh-pe2uk 2 года назад +1

    Minu hasa ni iya ....bt ..bht bht bht vdia video .... 👍👍👍👍👍👍 ..bht Sona msg

  • @jotsingh2774
    @jotsingh2774 Год назад

    ਭਰਾ ਅੱਤ ਈ ਕਰਾਈ ਪਈ ਆ........ਸਿਰਾ👌👌👌

  • @babbuvirk8600
    @babbuvirk8600 2 года назад +1

    ਟੈਂਲਟ ਵਾ ਪੂਰਾ ਕੂਟ ਕੂਟ ਕੇ ਭਰਾ ਹੈ ਭਾਈ👌

  • @preetam3415
    @preetam3415 Год назад

    ਐਕਟਿੰਗ 👌👌👌

  • @MandeepSingh-vt2jz
    @MandeepSingh-vt2jz Год назад

    Bht shoni video hundi ahh bai di

  • @manav1395
    @manav1395 2 года назад +4

    ਕੋਈ ਸ਼ਬਦ ਨੀ ❤️❤️❤️❤️❤️

  • @aakashcheeda8419
    @aakashcheeda8419 2 года назад

    ਇੰਨਾਂ ਤੇ ਫਿਲਮ ਦੇਖ ਨਹੀਂ ਮਜ਼ਾ ਆਈਆ ਜਿੰਨਾ ਇਹ ਦੇਖ ਆਇਆ ❤️

  • @jaswantgill1031
    @jaswantgill1031 Год назад +1

    ਬਾਈ ਜੀ ਤੁਹਾਡੀ ਅਦਾਕਾਰੀ ਨੂੰ ਦਿਲ ਤੋਂ ਸਲਾਮ ਹੈ।

  • @Gurixyzsingh
    @Gurixyzsingh Год назад

    Y bhout vadia video a tuhndiyan ❤

  • @ajaybhatti-wz1vw
    @ajaybhatti-wz1vw 9 месяцев назад

    Salute aa veer ji thuno

  • @baljitkumar7290
    @baljitkumar7290 Год назад

    Bhut wadia video sach boldi hai video g

  • @Rajariat
    @Rajariat 2 года назад +30

    Best actor best concept best bussinessman in politics

  • @ਕੁਲਵਿੰਦਰਜੀਤਸਿੰਘਧਾਲੀਵਾਲ

    ਹੱਸਣਾ ਸਭ ਤੋਂ ਘੈਂਟ

  • @Sunny-bh5gz
    @Sunny-bh5gz 2 года назад +7

    ਜਾਗਣ ਦੀ ਜਰੂਰਤ ਆ ਵੀਰ ਨੇ msg ਦਿੱਤਾ ਅਪਣੀਧਰਤੀ ਤੇ ਬੇਗਾਨੇ ਹੋ ਜਾਵੋਗੇ

  • @manbir_singh_badana
    @manbir_singh_badana 2 года назад

    ਬਾਈ ਬਿਹਾਰੀ ਦਾ ਰੋਲ ਬਹੁਤ ਬਹੁਤ ਵਧੀਆ ਕਰਦੇ ਓ !! ਐਨ ਬਿਹਾਰੀ ਭਾਸ਼ਾ ਬੋਲ ਲੈਂਦੇ ਓ 👌🏻👌🏻👌🏻👌🏻🙏🏻👌🏻🙏🏻🕺🏻⚘🕺🏻⚘🕺🏻🕺🏻💕🕺🏻💕🕺🏻💕

  • @luckykahlon5641
    @luckykahlon5641 2 года назад +1

    ਸਿਰਾ ਵੀਡੀਓ 22g

  • @jasskailey13
    @jasskailey13 2 года назад +1

    Cirrraa y no words ghaint ghaint bhut e khoob bhut e sohni acting reality touch bhut e ghaint 👌🏼👌🏼👌🏼

    • @TokraTv
      @TokraTv  2 года назад

      thnks ❤️

  • @JASSchechi
    @JASSchechi 2 года назад +4

    ਇਸ ਵੀਡਿਉ ਵਿੱਚ ਇਕ ਸੱਚ ਵੀ ਹੈ ਸਾਡੇ ਪੰਜਾਬੀ ਕਿਵੇਂ ਫੁਕਰ ਪਣੇ ਚ ਪੈ ਕੇ ਕੰਮ ਛੱਡ ਕੇ ਬਾਹਰ ਭੱਜੇ ਫਿਰਦੇ ਨੇ ਖਾਸ ਕਰਕੇ ਸਾਡੇ ਦੋਆਬੇ ਚ ਤਾ ਜਮੀ ਮਾੜਾ ਹਾਲ ਹੋਇਆ ਪਿਆ ਸਬ ਘਰ ਸੁੰਨੇ ਪਏ ਯ ਸਿਰਫ ਬਜੁਰਗ ਨੇ ਪੰਜਾਬੀ ਹਿੰਦੂ ਹੋਣ ਨਾਤੇ ਮੈਂ ਇਹ ਆਵਾਜ਼ ਬੁਲੰਦ ਕਰਦਾ ਹਾਂ ਕਿ ਹਿਮਾਚਲ ਵਾਂਗ ਸਾਡੇ ਵੀ ਬਾਹਰਲਾ ਬੰਦਾ ਜ਼ਮੀਨ ਨਾ ਲੇ ਸਕੇ ਇਹ ਕਾਨੂੰਨ ਬਣੇ ਨਹੀਂ ਤਾਂ ਔਖਾ ਸਾਡੇ ਲੋਕ ਮਿਹਨਤ v ਛੱਡ ਗਏ 😭😭😭

    • @Singh-ck3ym
      @Singh-ck3ym 2 года назад

      Himachal ne near by punjab cities ch aadhe ku himachali hoye paye ne , par Punjab Wale himchal jammen nhi lao sakde ..
      Atleast Himachal valya te ta ban hona chida hai

  • @Svp745
    @Svp745 Год назад +1

    Awesome acting

  • @amandeepsingh.
    @amandeepsingh. 2 года назад +12

    Haase haase ch schayi beyaan kr rhe aa veer aahi future hona punjab da

  • @JASRAJGiIl
    @JASRAJGiIl 2 года назад +1

    Very nice video bro

  • @baljinder_singh1122
    @baljinder_singh1122 2 года назад

    Bhut sohna conept punjab da sach dsda hoa 🙏🏻🙏🏻

  • @malkitsingh7305
    @malkitsingh7305 Год назад

    Yar kmal hai...

  • @manpreetpallah6923
    @manpreetpallah6923 2 года назад +1

    Sachi baiye traki karan de a

  • @pirtyguron2451
    @pirtyguron2451 2 года назад

    Yr sirra galbat aa

  • @karankk5138
    @karankk5138 2 года назад

    Love you bro ਮਜ਼ਾ ਹੀ ਹਾ ਜਾਂਦਾ ਵੀਡਿਓ ਦੇਖ ਕੇ

  • @HarpreetSingh-wo4yl
    @HarpreetSingh-wo4yl 2 года назад +1

    Yr eh banda v ba-kmaal actor aa har cracter ch fit ho jnda te acting v ghaith krda love u bro #wmk keep it up bro baki sari team da kam sohna hunda

    • @TokraTv
      @TokraTv  2 года назад

      thnks ❤️

  • @jassa_.
    @jassa_. 2 года назад +3

    Is character di boht wait rhndi aa bai ❤️❤️❤️🎉🎉🎉🎉🎉

  • @GurpreetSingh-ub3fq
    @GurpreetSingh-ub3fq 2 года назад +1

    fatte chakk acting bro👍👍👍👍

  • @mehrasabb7626
    @mehrasabb7626 Год назад

    Awesome mind blowing. Action

  • @rajdeepkaur3823
    @rajdeepkaur3823 2 года назад +3

    ਵੀਰੇ ਤੁਹਾਨੂ ਬਈਆ ਬਨਣ ਦੀ ਕੋਈ ਲੋੜ ਨੀ ਤੁਸੀ ਸੱਚੀ ਬਈਆ ਲਗਦਾ 😂😂😂😂😂😂😂😂

  • @Singh.deep0510
    @Singh.deep0510 2 года назад +3

    ❤️ wahe guru ji chardikala full support veero lage raho Apne kammi

  • @abhigabru7359
    @abhigabru7359 2 года назад

    BHUT SHONA MASSAGE 💯💯

  • @NarenderSambhi
    @NarenderSambhi 2 года назад +2

    Kmaal ve yaar twadi... Concept, story , screenplay, background music all these are mind blowing... So good paji.. Kmal hi kmaal

  • @panjabirabab
    @panjabirabab 2 года назад

    ਇਥੇ ਲਿਖਣ ਨਾਲ ਕੁਝ ਨਹੀਂ ਹੋਣਾ ਆਪਣਾ ਕੰਮ ਆਪ ਕਰੋ ਜੋਂ ਵੱਡੇ ਜਿੰਮੀਦਾਰ ਨੇ ਉਣਾ ਤੇ ਇਹ ਸ਼ਰਤਾ ਜਿਆਦਾ ਲੱਗਦੀਆ ਹਨ

  • @FuelinVeins88
    @FuelinVeins88 2 года назад +8

    I m really amazed to observe u delivering dailogues in bihari hindi

    • @TokraTv
      @TokraTv  2 года назад +1

      thnks ❤️

  • @pb13.mattran56
    @pb13.mattran56 2 года назад

    ਹਰ ਇੱਕ ਵੀਡੀਓ ਦੇਖ ਦੇ ਵੀਰੇ ❤️
    ਲਵ ਯੂ ਆ ❤️

  • @gurveersinghsidhu2294
    @gurveersinghsidhu2294 2 года назад +12

    ਸਤਿ ਸ੍ਰੀ ਅਕਾਲ 🙏 ਵੀਰ ਜੀ

  • @babbumaanfan4806
    @babbumaanfan4806 2 года назад +1

    Sira lata
    Veere
    Bohat sona love u

    • @TokraTv
      @TokraTv  2 года назад

      thnks ❤️

  • @official_jugni7821
    @official_jugni7821 2 года назад +6

    God bless you brothers khush raho aabad rho ❤️

  • @GagandeepSingh-fe2vh
    @GagandeepSingh-fe2vh 2 года назад +4

    Ultimate acting
    And true facts

  • @vinod71234
    @vinod71234 Год назад

    Bhut aaokhi eh zindgi eh garib bandya di....

  • @kalabrar4735
    @kalabrar4735 Год назад

    Good MSG

  • @LakhwinderSra
    @LakhwinderSra 2 года назад +1

    Kmaal karta BaI JI😀

    • @TokraTv
      @TokraTv  2 года назад

      thnks ❤️ tuhada bai

  • @amriksinghjamalpuri3727
    @amriksinghjamalpuri3727 2 года назад

    Bohat vadhya

  • @ronaksingh5770
    @ronaksingh5770 2 года назад

    Bhari di acting 🔥🔥🔥👍👍👍kiti veer ne te interview wala Vera v👌👌👌 but reality dikhai tusi👍👍

  • @jhalmanram1203
    @jhalmanram1203 2 года назад

    very nice bhuat hi vadia bhinda ji 1 comedian 👍👍👌

  • @tejindersingh1898-w7z
    @tejindersingh1898-w7z 2 года назад +1

    Bhot vadiya bro

  • @PReet1322-GS
    @PReet1322-GS 2 года назад +10

    future da sach punjab da😭😭😭

  • @PB-le8so
    @PB-le8so Год назад

    Bai acting superb

  • @lakhveersingh212
    @lakhveersingh212 2 года назад

    ਬਹੁਤ ਸੋਹਣਾ♥️

  • @gulabsinghgulabsingh8145
    @gulabsinghgulabsingh8145 2 года назад

    Siraaaa Vadda veer gbu all

  • @yaartandeto
    @yaartandeto 2 года назад

    ਚੜ੍ਹਦੇ ਪੰਜਾਬ ਦਾ albela tv

  • @MalkeetSingh-fl8rc
    @MalkeetSingh-fl8rc Год назад

    Very good 🙏

  • @KhairaKaka
    @KhairaKaka 10 месяцев назад

    Real Actress ❤❤

  • @soundsgg4768
    @soundsgg4768 2 года назад

    Waah

  • @im_rajanluthra
    @im_rajanluthra 2 года назад

    veere end haha

  • @KulwantSingh-du1tv
    @KulwantSingh-du1tv Год назад

    Boht boht vdhia video.. shabad ni praa byaan krn nu

  • @AshokKumar-hn6qp
    @AshokKumar-hn6qp Год назад +1

    Kamal de acting

  • @gauravsehgal81
    @gauravsehgal81 2 года назад

    Very good . Awesome

  • @gurpreet8293
    @gurpreet8293 2 года назад

    Awesome very original

  • @gurmansra1648
    @gurmansra1648 2 года назад +4

    Quality content 👌💯

    • @TokraTv
      @TokraTv  2 года назад +1

      thnks ❤️

  • @shahji8093
    @shahji8093 2 года назад

    5:42 challa nahi jaeya 🤣🤣 sahi hai brh

  • @yaad_gillz6173
    @yaad_gillz6173 2 года назад

    Bhut shoni video bai ji 🙏

  • @jagtardugal8085
    @jagtardugal8085 2 года назад

    Sira y g

  • @parmjeetsingh1979
    @parmjeetsingh1979 2 года назад

    Es bande di acting boht kmal aa sab nu shad gya y🙏

  • @meetrajpot3587
    @meetrajpot3587 2 года назад

    Yr hindi wla sira hi lata babe Endless bro God Bless you Bro ... rabb tuhanu din dugni rat chogni taraki bakshe 👍👍

  • @pargatsingh1077
    @pargatsingh1077 2 года назад +1

    Great Work

  • @SainiOnkar
    @SainiOnkar 2 года назад +1

    Waah yr buhat vdia .. 💎❤️ govinda paaji 😂😂😂 Netflix dekhde aj kl fir waah 😂😂😂