शराबी अपाहज Jalandhar में रोज लोगों को करता है तंग, रोकने पर Police के साथ की हद पार

Поделиться
HTML-код
  • Опубликовано: 11 дек 2024

Комментарии • 338

  • @ਗੁਰਦੀਪਸੱਗੂ
    @ਗੁਰਦੀਪਸੱਗੂ 4 года назад +97

    ਵਧੀਆ ਕੀਤਾ ਪੁਲਿਸ ਆਲਿਆ ਨੇ , ਪਤਰਕਾਰ ਬੁਲਾ ਲਿਆ, ਜੇ ਕਿਤੇ ਸਿਧੀ ਕਾਰਵਾਈ ਕੀਤੀ ਹੁੰਦੀ ਫਿਰ ਕੂਮੈਂਟ ਦੇਖਣ ਆਲੇ ਹੋਣੇ ਸੀ। ਪੁਲਿਸ ਮੁਰਦਾਬਾਦ ,ਧੱਕਾ , ਗਰੀਬ ਨਾਲ ਧੱਕਾ, ਤੇ ਹੋਰ ਪਤਾ ਨੀ ਕੀ ਕੀ। ਤੇ ਹੁਣ ਕੋਸਕੇ ਨਹੀ

  • @manpreetsingh-vj1cx
    @manpreetsingh-vj1cx 4 года назад +147

    ਹੁੱਣ ਸ਼ਿਵ ਸੈਨਾ ਦੇ ਆਪੇ ਬਣੇ ਪ੍ਰਧਾਨ ਕਿਥੈ ਗਏ ਆਹ ਫਿਰਦਾ ਥੋਡਾ ਪਰੌਣਾ ਰਣਜੀਤ ਬਾਵੇ ਵੇਰੀ ਬੜੀਆਂ ਮਿਰਚਾਂ ਲਗੀਆਂ ਸੀ ਇਹ ਬੇਅਦਬੀ ਨੀ ਦੇਵੀ ਦੇਵਤਿਆਂ ਦੀਆਂ ਫੋਟੋਆਂ ਲਾਈ ਫਿਰਦਾ

    • @pawansharma4136
      @pawansharma4136 4 года назад +11

      ਵੀਰ ਜੀ ਇਹ ਬਿਹਾਰੀ ਕੁਤੇ ਹਨ.ਸ਼ਿਵ ਸੈਨਾ ਵਰਗੀਆਂ ਪਾਰਟੀਆਂ ਕੋਈ ਚੱਜ ਦਾ ਕੰਮ ਤਾ ਕਰਦੇ ਨਹੀ. ਇਹ ਸਾਡੀ ਹੀ ਜਿੰਮੇਵਾਰੀ ਬਣ ਜਾਂਦੀ ਹੈ ਕਿ ਕਿਸੇ ਵੀ ਧਰਮ ਨੂੰ ਬਦਨਾਮ ਕਰਨ ਵਾਲੇ ਨੂੰ ਆਪ ਹਿ ਕਾਨੂੰਨ ਦੇ ਹਵਾਲੇ ਕਰੀਏ. ਤਰਸ ਕਰਕੇ ਅਸੀਂ ਇਹਨਾਂ ਨੂੰ ਪੈਸੈ ਦੇ ਦਿੰਦੇ ਹੈ ਤੇ ਇਹ ਬਿਹਾਰੀ ਲੋਕ ਮੁੜ ਸਾਨੂੰ ਹਿ ਅੱਖਾ ਵਿਖਾਉਣਾ ਲਗ ਜਾਂਦੇ ਹਨ. ਬਾਕੀ ਰਹੀ ਸ਼ਿਵ ਸੈਨਾ ਇਹ ਮੂਰਖ ਵੀ ਧਰਮ ਨੂੰ ਬਦਨਾਮ ਕਰਦੈਂ ਪਏ ਨੇ.ਕਿਸੇ ਦੂਜੇ ਧਰਮ ਦੇ ਲੋਕਾਂ ਬਾਰੇ ਗ਼ਲਤ ਬੋਲਣਾ ਹਿ ਇਹਨਾਂ ਦਾ ਕਮ ਹੈ.
      Thanks singh sab.god bless you.

    • @salahsalah1348
      @salahsalah1348 4 года назад +2

      A ta shiv sena da jawai a

    • @mejarsingh2741
      @mejarsingh2741 3 года назад

      100 Rgt

    • @nehafreefire7536
      @nehafreefire7536 3 года назад

      Ryt

    • @HarpreetSingh-cx2vc
      @HarpreetSingh-cx2vc 3 года назад

      Manpreet ji kush karta tuhade comment ne

  • @kuldipsingh4070
    @kuldipsingh4070 4 года назад +41

    ਸਭ ਤੋਂ ਵੱਡੇ ਕਸੂਰਵਾਰ ਉਹ ਲੋਕ ਨੇ, ਜਿਹੜੇ ਇਹੋ ਜਿਹੇ ਲੋਕਾਂ ਨੂੰ ਅਪਾਹਿਜ ਸਮਝ ਕੇ ਪੈਸੇ ਦਿੰਦੇ ਨੇ।।

  • @sunnychaudhary6834
    @sunnychaudhary6834 4 года назад +48

    ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕੈਮਰਾ ਕਰੋ ਬੰਦ ਸਾਲੇ ਦੀ ਛਿੱਤਰ ਪਰੇਡ ਕਰਦੋ ਸ਼ੁਰੂ ਮਚਰਿਆ ਫਿਰਦਾਂ ਦਾਰੂ ਪੀ ਕੇ 😂😜

  • @KulwantSingh-ff4ju
    @KulwantSingh-ff4ju 4 года назад +48

    ਇਹਨੂੰ ਛਿੱਤਰਾਂ ਦੀ ਘਾਟ ਹੈ ਇੱਕ ਵਾਰ ਰੱਜ ਕੇ ਛਿੱਤਰ ਪ੍ਰੇਡ ਹੋ ਜਾਵੇ ਤਾਂ ਫਿਰ ਦੱਸਿਉ ਜੇ ਤੰਗ ਕਰ ਗਿਆ

    • @narindersingh9282
      @narindersingh9282 4 года назад +3

      Juttian marro is kuttey de police kyon dardi aa karwaie karan to medical karaao te bhej dio jell patta laggey matta di photo la ke kiddan sharaab pi ke kiwey bhounkida kuttey tarra baie ji thokk dio

  • @ruffiansfamily3565
    @ruffiansfamily3565 4 года назад +32

    ਸਰਵਿਸ ਹੋਣ ਵਾਲੀ ਆ ਬਈਏ ਦੀ

  • @RanjitKumar-um4to
    @RanjitKumar-um4to 3 года назад

    ਧੰਨਵਾਦ ਪੁਲਸ ਵੀਰਾ ਦਾ ਇਸ ਨੁ ਕੇਮਰੇ ਤਾ ਸਿਧਾ ਪੇਸ਼ ਕਿਤਾ ਹੁਣ ਕੋਈ ਮੁਲਾਜਮਾ ਤੇ ਉਗਲ ਨੀ ਕਰੁ ਧਨਵਾਦ ਮਿਡਿਆ ਦਾ ।

  • @jasssidhu3335
    @jasssidhu3335 4 года назад +17

    ਦੋ ਧੌਣ ਤੇ ਮਾਰਨ ਏਹਦੇ ਬਸ 😂😂😂

  • @gurpiarsingh1526
    @gurpiarsingh1526 4 года назад +30

    ਨਹਿੰਗ ਸਿੰਘ ਆ ਤੇ ਕਬੱਡੀ ਖਿਡਾਰੀ ਨੂੰ ਤਾਂ ਬੜੀ ਜਲਦੀ ਹੀ ਐਕਸ਼ਨ ਲਿਆ ਤੇ ਕਬੱਡੀ ਖਿਡਾਰੀ ਨੂੰ ਤਾਂ ਗੋਲੀ ਮਾਰੀ ਇਸ ਦੇ ਵੀ ਮਾਰੋਂ ਤੁਹਾਨੂੰ ਕੋਣ ਪੁੱਛਦਾ ਨਾ ਹੀਂ ਕਿਸੇ ਦਾ ਡਰ

  • @sunildatarpuri3779
    @sunildatarpuri3779 3 года назад +1

    ਇਹਨਾ ਮੰਗਤੇਆਂ ਨੂੰ ਤਾਂ ਸਜ਼ਾ ਜਰੂਰ ਹੋਣੀ ਚਾਹੀਦੀ ਆ

  • @jagjeetsingh5136
    @jagjeetsingh5136 4 года назад +1

    ਸ਼ਿਵ ਸੈਨਾ ਵਾਲਿਉ ਹੁਣ ਕਾਰਵਾਈ ਹੋਣੀ ਜ਼ਰੂਰ ਚਾਹੀਦੀ ਹੈ ਰਣਜੀਤ ਸਿੰਘ ਬਾਵੇ ਨੇ ਪੱਥਰਾਂ ਨੂੰ ਦੁੱਧ ਆ ਕਹਿ ਦਿੱਤਾ ਸੀ ਤਾਂ ਪਰਚਾ ਦਰਜ਼ ਕਰਵਾ ਦਿੱਤਾ ਸੀ ਹੁਣ ਤੁਹਾਡਾ ਪਿਉ ਤੁਹਾਡੇ ਸ਼ਿਵ ਦੀ ਫੋਟੋ ਲਾ ਕੇ ਸ਼ਰਾਬ ਪੀ ਰਿਹਾ ਹੈ ਜੇਕਰ ਹੁਣ ਕਾਰਵਾਈ ਨਾ ਕੀਤੀ ਤਾਂ ਤੁਸੀਂ ਪਖੰਡੀ ਸ਼ਿਵ ਸੈਨਾ ਵਾਲੇ ਹੋਵੋਂ ਗੇ

  • @fromhome9186
    @fromhome9186 4 года назад +21

    Glt ta glt hi hunda chahe apahaz chahe fit

  • @malkeetsingh426
    @malkeetsingh426 4 года назад +10

    ਭਾਈ ਸਾਬ ਈਹ ਗਲਤੀਆਂ ਮੁਲਾਜਮਾ ਦੀਆਂ ਨੇ ਕਿਉਕਿ ਈਹ ਲੋਕ ਭੲੀਆ ਤੋ ਪੈਸੇ ਲੈ ਕੇ ਗਲਤ ਕੰਮਾ ਵਿੱਚ ਸਾਥ ਦਿੰਦੇ ਹਨ

    • @surjitkaur1985
      @surjitkaur1985 3 года назад +1

      Pagal sharabi devi devatiya de nam te paise kathe karke sharab pinde ena nu paise na deo

  • @balveersinghsandhu1577
    @balveersinghsandhu1577 3 года назад

    ਇਹ ਪੁਲਸ ਵਾਲੇ ਵੀਰ ਜੀ ਚੰਗੇ ਅਫਸਰ ਹਨ ਚੰਗੇ ਘਰ ਤੋਂ ਹਨ ਚੰਗੀ ਸੋਚ ਰਖਦੇ ਨੇ ਇਹਨਾਂ ਦੀ ਥਾਂ ਤੇ ਦੂਜੇ ਵੀਰ ਹੁੰਦੇ ਭਈਆ ਕੰਨ ਵਿਚ ਪਾਇਆ ਨਾ ਰੜਕਦਾ

  • @sidhuaks4700
    @sidhuaks4700 4 года назад +1

    ਪੱਤਰਕਾਰਾਂ ਤੂੰ ਉਸ ਦਾ ਗਲਤ ਦਿਖਾਉਣ ਆ ਗਿਆ ਜਦੋਂ ਇਹ ਪੁਲਿਸ ਵਾਲੇ ਦੱਲੇ ਆਪ ਲੋਕਾਂ ਨਾਲ ਗਲਤ ਕਰਦੇ ਐ ਉਸ ਟਾਇਮ ਤੁਸੀਂ ਕਿਉਂ ਨਹੀਂ ਬੋਲ ਦੇ ਤੇ ਆ ਜੋ ਕੁਝ ਕਿ ਦੱਲੇ ਲੋਕ ਇਸ ਦੇ ਖ਼ਿਲਾਫ਼ ਮਾੜਾ ਬੋਲ ਦੇ ਆ ਉਹ ਉਸ ਟਾਇਮ। ਕਿੱਥੇ ਹੁੰਦੇ ਐ ਜਦੋਂ ਪੁਲਿਸ ਲੋਕਾਂ ਨਾਲ ਮਾੜਾ ਸਲੂਕ ਕਰਦੀ ਐ

  • @sukhsandhu4842
    @sukhsandhu4842 4 года назад +5

    Don ਹੀ ਬਣਿਆ ਫਿਰਦਾ 😀

  • @dalbirvirk2524
    @dalbirvirk2524 4 года назад +23

    ਇਨ੍ਹਾਂ ਵੇਲੜਾ ਨੂੰ ਪੈਸੇ ਨਹੀਂ ਦੇਣੇ ਚਾਹੀਦੇ। ਇਹਨਾਂ ਦੇ ਕੋਲ ਬਹੁਤ ਪੈਸਾ ਇਕੱਠਾ ਹੋ ਜਾਂਦਾ ਹੈ। ਿਫਰ ਨਸਾਂ ਕਰਦੇ ਹਨ। ਇਸ ਨਾਲੋਂ ਕਿਸੇ ਗਰੀਬ ਪਰਿਵਾਰ ਦੀ ਮਦਦ ਕਰੋ ਜੋ ਅਪਣਾ ਬੱਚਾ ਪੜਾਅ ਸਕੇ।

    • @nehafreefire7536
      @nehafreefire7536 3 года назад

      Bhai ji je mujhe poochh Kar dekho knd captain ka vah Kya Dard hota hai aapane to build bol diya agar aap ke upar kabhi masjid to pad gaye na na to aapko baigan ka rasta Nahin milega use Malik se dar pagal
      Mujhse Puch Ke dekh km 1 26 sal ki ki umra mein Main handicapped ban Gaya Hun ok please Aisa mat bolo aisi machbat Bhagwan kisi ke upar uh na dalen bhai 😥😥😥😌😌😌😌😒😒😒😒😒😒😒😒😒😒😒😒😒

    • @nehafreefire7536
      @nehafreefire7536 3 года назад

      Aap ek Punjabi e sardar aapko sharm aani chahie aisi baat bolane mein theek hai agar mere sath baat karni ho to aap ka number comment mein send kar do to main aapse direct baat karta hun ok

  • @SimranSingh-kj4ld
    @SimranSingh-kj4ld 4 года назад +6

    ਇਹਦਾ ਇੰਜਣ ਕਰੋ,ਬੋਰ ਕਰਦੋ ਇਹਦਾ ਪਿਸਟਨ ਪਾਵੋ ਟੈਮਪੂ ਦਾ ਇਹਦੇ ਬਲੋਕ ਚ

  • @Meharspl
    @Meharspl 4 года назад +7

    police shi ae ehde ch

  • @dailypunjabnews5699
    @dailypunjabnews5699 4 года назад +1

    Verry good repoter saab

  • @majhewalejatt7831
    @majhewalejatt7831 4 года назад +15

    Bhaiye pp nu tang krde te pp punjabia nu

  • @baljeetdaku1626
    @baljeetdaku1626 4 года назад +1

    Bam bam bhole Nath ji

  • @Avneetvlogs30july
    @Avneetvlogs30july 4 года назад +7

    Ki khabar a ehh yaar tusi bina gall to rayi da pahad banai jane koi chaj di news deya karo

  • @profarmer9087
    @profarmer9087 4 года назад +3

    ਇਹਦੀ ਪੰਜਾਬੀ ਵਿੱਚ ਲਾਈਨ ਮੈਟ ਸੈਟ ਕਰੋ।

  • @parmjitbuttar361
    @parmjitbuttar361 4 года назад +1

    ਇਹ ਲੋਕ ਇਹ ਸ਼ਮਝ ਰਹੇ ਨੇ ਹੁਣ ਸਾਡਾ ਰਾਜ ਸਾਡਾ ਕੋਈ ਕੁਛ ਨਹੀ ਵਿਗਾੜ ਸਕਦਾ

  • @gurjindsingh8139
    @gurjindsingh8139 4 года назад +8

    ਪੁਲਸ ਸਰਕਾਰੀ ਬੰਦੇ ਆ ਦਾਰੂ ਵੀ ਸਰਕਾਰੀ ਆ ਫੇਰ ਸ਼ਰਾਬੀ ਵੀ ਸਰਕਾਰੀ ਆ ਭਾਈ😅

  • @varinderpalsinghmattu4172
    @varinderpalsinghmattu4172 3 года назад +1

    ਇਸ ਦੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ

  • @rajankamboj1207
    @rajankamboj1207 4 года назад +2

    ਉਹ ਪਿਆਰ ਨਾਲ ਮੰਨ ਦੇ ਨਹੀਂ ਜੇੜ੍ਹੇ ਗਿਜੇ ਹੁੰਦੇ ਮਾਰਾਂ ਦੇ।

  • @luckysembhi4959
    @luckysembhi4959 3 года назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਭਲੀ ਕਰੇ ਜੀ 🙏❤️🙏🙏🙏❤️

  • @KuldeepSingh-zw5bh
    @KuldeepSingh-zw5bh 4 года назад +4

    ਚੱਕ ਲੋ ਥਾਣੇਦਾਰ ਸਾਬ

  • @jassi2278
    @jassi2278 4 года назад +8

    Y enni mehngi sharab pee k punjab di GDP bacha reha .. aish kar do.. govt chal hi sharab de sar te A

  • @MotivationRinkuArora
    @MotivationRinkuArora 4 года назад +1

    ਇਹਨਾਂ ਨੂੰ ਵਿਗਾੜਨ ਚ ਵੀ ਪੰਜਾਬੀਆਂ ਦਾ ਹੱਥ ਹੈ ਨਾ ਇਹਨਾਂ ਨੂੰ ਦਾਨ ਦਿਓ ਤੇ ਨਾ ਹੀ ਇਹ ਸ਼ਰਾਬ ਪੀਣ . ਦਾਨ ਦੇਣਾ ਬੰਦ ਕਰੋ ਵੀਰ ਜੀ

  • @gurnaamsingh9862
    @gurnaamsingh9862 3 года назад

    ਪਤਰਕਾਰ ਨੂੰ ਜਦੋ ਅੱਖਾ ਵਖਾਉਦਾ ਅੱਗੋ ਉਵੀ ਮੈਕ ਲੈ ਕੇ ਪਿਛੇ ਹੜ ਜਾਂਦਾ 😀😀😀😀😀😀😀😀😀😀😀

  • @harshdeepsingh2638
    @harshdeepsingh2638 3 года назад

    Good job Punjab police👮

  • @sahilbalia117
    @sahilbalia117 4 года назад +3

    Media wala sir rong haa

  • @rajajji4988
    @rajajji4988 4 года назад +5

    ਪੰਜਾਬ ਪੁਲਿਸ ਇਸ ਦੇ ਉਤੇ ਕਾਰਵਾਈ ਕੀਤੀ ਜਾਵੇ

  • @kamakhyagoatfarmassam5912
    @kamakhyagoatfarmassam5912 3 года назад

    Notorious intoxicated handicapped taking advantage of kind hearted Punjabis across 🙏🙏

  • @sandeepchawla3926
    @sandeepchawla3926 4 года назад

    ਇਹ ਮੰਗਤੇ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਕੱਢਣ ਤੱਕ ਜਾਂਦੇ ਆ ਤੇ ਸ਼ਾਂਮ ਨੂੰ ਚੰਗੀ ਵਧੀਆ ਦਾਰੂ ਪੀਂਦੇ ਆ ,ਕੁਛ ਮਜ਼ਬੂਰੀ ਚ ਮੰਗਣ ਵਾਲਿਆਂ ਨੂੰ ਵੀ ਬਦਨਾਮ ਕਰਦੇ ਆ, ਵਧੀਆ ਕੀਤਾ ਪੁਲੀਸ ਨੇ ਪੱਤਰਕਾਰ ਬੁਲਾ ਲੲੇ ਨਹੀਂ ਤਾਂ ਜੇ ਪੁਲਿਸ ਕਾਰਵਾਰੀ ਕਰਦੀ ਤਾਂ ਪੁਲਿਸ ਵਾਲਿਆਂ ਤੇ ਗੱਲ ਆ ਜਾਣੀ ਸੀ ਗਲਤ ਕੁਮੇਂਟ ਕਰਨੇ ਸੀ ਲੋਕਾਂ ਨੇ....... ਸਲੂਟ ਏ : ਪੰਜਾਬ ਪੁਲਿਸ ਨੂੰ

  • @rajindersingh331
    @rajindersingh331 3 года назад +2

    Setr Maro Jalc Sito Ja SrdrHuda KarbaiHoJanese

  • @bootawarring7005
    @bootawarring7005 4 года назад +1

    ਪੰਜਾਬ ਪੁਲਿਸ ਦੇ ਅੱਗੇ ਕੋਈ ਖੰਗ ਵੀ
    ਨਹੀਂ ਸਕਦਾ ਪਰ ਇਹ ਸਾਲਾ ਗਧਾ ਗਾਲਾਂ ਕੱਢੀ ਜਾਦਾੰ ਲਾਉ ਧਾਰਾਵਾਂ ਤੇ ਪਾਉ ਲੰਮਾ ।ਗਲ ਨੀ ਬਾਤ ਨੀਂ

  • @rajamehra5774
    @rajamehra5774 4 года назад +4

    Sade v Ludhiana ch hega ek eho jiha ode jdo diya m 2 layia kann te oda da set aa oh hun ede v maro 2 kann te

  • @BhupinderSingh-de5jc
    @BhupinderSingh-de5jc 4 года назад +1

    ਸਹੀ ਕਿਹਾ ਗਲਤੀ ਫਿਰ ਪੁਲਸ ਵਾਲੇ ਦੀ ਜੁੱਤੀਆਂ ਦੀ ਘਾਟ ਇਹਨਾ ਨੂੰ

  • @takhigeeta8798
    @takhigeeta8798 3 года назад

    ਐਕਸੀਡੈਂਟ ਕਰਵਾਕੇ ਕਿਸੇ ਘਰ ਨੂੰ ਬਰਬਾਦ ਕਰਨ ਨੂੰ ਤਿਆਰ ਨੇ ਇਹੋ ਜਿਹੇ ਲੋਕ

  • @anikeetdaliwal1956
    @anikeetdaliwal1956 3 года назад

    ਕਮੀਨਾਂ ਫਰੀ ਦਾ ਖਾ ਪੀ ਕੇ ਭੁਸਰਿਆ ਫਿਰਦਾ ਹੁਣ ਕਿਧਰ ਗਏ ਉਹ ਲੋਕ ਜਿਹੜੇ ਵਾਵੇ ਵੀਰ ਦੇ ਪੱਥਰਾਂ ਨੂੰ ਦੁੱਧ । ਕਹਿਣ ਉੱਤੇ ਕੱਪੜਿਆਂ ਤੋਂ ਬਹਾਰ ਹੋ ਗਏ ਸੀ ਹੁਣ ਕਰੋ ਇਸ ਗੰਦੇ ਬੰਦੇ ਦਾ ਕੀ ਕਰਨਾ।ਇਹ ਤਾਂ ਪੁਲਿਸ ਵਾਲੇ ਬਾਈ ਵੀ ਸ਼ਰੀਫ਼ ਹੀ ਲੱਗਦੇ ਐ

  • @melodymalhotra9830
    @melodymalhotra9830 4 года назад +3

    5 juttiyan mardo 😁

  • @khushwindersinghgillkhazan7352
    @khushwindersinghgillkhazan7352 4 года назад +1

    ਛਿੱਤਰਾ ਦੀ ਘਾਟ ਆ

  • @avtardhaliwal5521
    @avtardhaliwal5521 4 года назад +1

    ਪੱਤਰਕਾਰ ਡੱਰਦਾ ਵੀ ਮੈਨੂੰ ਵੀ ਗਾਲਾਂ ਕੱਢੂ

    • @manrajdeepchatha6511
      @manrajdeepchatha6511 3 года назад

      Veere ਚਪੇੜਾਂ ਵੀ ਪਏ janiya si ohde, Mai jhkda si kite mere kolo na Gala sun le 😂

  • @kuldipkaurkalsi923
    @kuldipkaurkalsi923 7 месяцев назад

    ਦੁਨੀਆ ਸੱਭ ਤੋ ਜਿਆਦਾ ਦੁਖੀ ਸਰਾਬ ਪੀਣ ਵਾਲਿਆ ਤੋ ਦੁਨੀਆ ਦੁਖੀ ਹੇ

  • @punjabnashamuqt7112
    @punjabnashamuqt7112 4 года назад +3

    Chalo koi gal ni pyar naal handle kerlo pehla e zindgi to tang lagda h ki pta jada depraition ch ho

  • @apnapunjab2023
    @apnapunjab2023 4 года назад +5

    Baiye raj kar rahe ne punjab te

  • @ਜੀਜਾਜੀ-ਤ5ਭ
    @ਜੀਜਾਜੀ-ਤ5ਭ 4 года назад +1

    ਇਹ ਤਾਂ ਦੁਨੀਆਂ ਜਿੱਤੀ ਫਿਰਦਾ ਪਤੰਦਰ 😂😂😂

  • @varinderlahoria4952
    @varinderlahoria4952 4 года назад

    Dhkk paao aidi

  • @HarjinderSingh-hl7hg
    @HarjinderSingh-hl7hg 3 года назад

    ਇਹਦੇ ਕੋਲ਼ੋਂ , ਟੱਰਾਈ - ਸਾਈਕਲ ਲੈਕੇ , ਕਿਸੇ ਹੋਰ, ਵਧੇਰੇ ਲੋੜਵੰਦ ਨੂੰ ਸੌਂਪ ਦਿੱਤੀ ਜਾਵੇ । (ਸਮਾਚਾਰ ਸੰਪਾਦਕ)

  • @dharmpalsingh4394
    @dharmpalsingh4394 3 года назад

    ਏਹਦਾ िੲਕੋਹੀ िੲਲਾਜ ਹੈ िਛਤਰ ਫੇਰੋ

  • @manjeetbedi26
    @manjeetbedi26 4 года назад +1

    Denik svera koi news nhai lab rahi kya repoter chage karo ihnu kush nhai pata

  • @swarnjeet8128
    @swarnjeet8128 3 года назад

    ਸ਼ਰਾਬੀ ਦਾ ਗੁੱਸਾ ਨਹੀਂ ਕਰੀਦਾ ਰੰਬ ਦਾ ਮਾਰਿਆ ਪਿਆਰ ਨਾਲ ਇੱਕ ਪਿੰਗ ਪਲਾ ਦਿੰਦੇ ਵੰਡਾ ਸਾਰਾ ਬਸ ਫਿਰ ਗੱਡੀ ਸਾਈਡ ਤੇ

  • @paramjeetsinghbuttar1026
    @paramjeetsinghbuttar1026 3 года назад

    ਜੇ ਪੰਜਾਬੀ ਹੁੰਦਾ ਹੁਣ ਤਕ ਤੋਰਿਆ ਹੁੰਦਾ ਬੲਈਆ ਏ ਕਿਤੇ ਪੰਗਾ ਨਾ ਖੜਾ ਹੋਜੇ

  • @parshotamlal7592
    @parshotamlal7592 4 года назад +1

    अंदर करो

  • @AvtarSingh-fp2yu
    @AvtarSingh-fp2yu 4 года назад +1

    Juti fero es de

  • @prits4157
    @prits4157 4 года назад +1

    Book him in jail. Doesn’t matter he is handicapped
    Koi b law torta ha usa jail MA band karna ha police ka kam ha

  • @punjabvillagemajha
    @punjabvillagemajha 3 года назад

    ਵੀਰ ਇੱਕ ਗੱਲ ਦੱਸ ਦੇ ,ਲੋਕਡੋਨ ਚ ਤੱਗੀ ਕਿਉ ਆਈ ਲੋਕਾਂ ਨੂੰ ਕੀ ਗੱਲ ਅਸੀਂ ਵੋਟਾਂ ਨੀ ਸੀ ਪਾਈਆ ,ਲੋਕ ਵੋਟਾਂ ਪਾਉਂਦੇ ,ਇੱਕ ਚੰਗਾ ਮੰਤਰੀ, ਮੁੱਖ ਮੰਤਰੀ ਆਵੇ,ਪਰ ਇਹਨਾਂ ਲੋਕਾਂ ਨੂੰ ਕਗਾਲ ਕਰਤਾ, ਇਹਨਾਂ ਕਿਆ, ਤੁਹਾਡੇ ਬਿੱਲ ਮਾਫ ਹੋਣ ਗੇ,ਪਰ ਕੁਝ ਨੀ ਮਾਫ ਕੀਤਾ, ਪੁਲਿਸ ਨੇ ਕੁੱਟ ਕੁੱਟ ਲੋਕਾਂ ਦਾ ਜਲੂਸ ਕੱਡ ਤਾ ,ਚੱਲ ਮੰਨਦੇ ਆ ਬਮਾਰੀ ਸੀ,ਪਰ ਜਦੋਂ ਨੋਟ ਬੰਦੀ ਹੋਈ ਸੀ ,ਉਦੋਂ ਕੀ ਕੀਤਾ ਇਹਨਾਂ, ਤੁਹਾਨੂੰ ਪਤਾ ਆ ਸਾਰਾ🙏🙏🙏🙏🙏🙏🙏🙏

  • @ilovekabaddi9509
    @ilovekabaddi9509 4 года назад +1

    ਇਹ ਲੋਕ ਧਰਮ ਦਾ ਵਪਾਰ ਕਰਦੇ ਨੇ
    ਧਰਮ ਦਾ ਧੰਦਾ ਕਰਦੇ ਨੇ
    ਅਪਾਹਜ ਹੋਣ ਕਰਕੇ ਤੇ ਧਾਰਮਿਕ ਫੋਟੋਆ ਕਰਕੇ ਲੋਕ ਇਸ ਨੂੰ ਪੈਸੇ ਦੇ ਦਿੰਦੇ ਹੋਣੇ ਨੇ
    ਇਹ ਉਨਾ ਪੈਸਿਆਂ ਦੀ ਸ਼ਰਾਬ ਪੀ ਲੈਦਾ
    ਐਦਾ ਦੇ ਕੰਮ ਨਾ ਕਰ ਪਾਪੀ ਇਨਸਾਨ
    ਲੋਕਾ ਨੇ ਕਿਸੇ ਜਰੂਰਤ ਮੰਦ ਅਪਾਹਜ ਨੂੰ ਵੀ ਮਦਦ ਦੇਣ ਤੋ ਹੱਟ ਜਾਣਾ

  • @balwindersingh9893
    @balwindersingh9893 4 года назад +2

    pyar nal samja deo police vale nice man na

  • @vikasramola4583
    @vikasramola4583 3 года назад +1

    Police haye ve kini bholi ban rahi h pichley 2 salan ton dukhi h enha ton kuch jada hi purey India tey

  • @HarjinderSingh-hl7hg
    @HarjinderSingh-hl7hg 3 года назад

    ਇਹ ਤਾਂ, ਸੜਕ ਤੋਂ ਲੰਘਣ ਞਾਲਿਆਂ ਨੂੰ ਵੀ ਅਪਾਹਜ ਕਰਕੇ ਛੱਡੇਗਾ । (ਸਮਾਚਾਰ ਸੰਪਾਦਕ)

  • @sahilbalia117
    @sahilbalia117 4 года назад +1

    Aam public Ki kyu baat nahi sunuta

  • @HarjinderSingh-hl7hg
    @HarjinderSingh-hl7hg 3 года назад

    ਮਾਮਲਾ ਸਾਲ ਪੁਰਾਣਾ ਹੈ । (ਸਮਾਚਾਰ ਸੰਪਾਦਕ)

  • @Lucky-gd3dz
    @Lucky-gd3dz 4 года назад +1

    Captain da juti faro

  • @RajKumar-yf8zc
    @RajKumar-yf8zc 3 года назад

    ਇਹ ਬਹੀਏ ਨੂੰ ਪਤਾ ਨਹੀਂ ਵੀ ਛੋਟੂ ਪੰਜਾਬ ਪੁਲਿਸ ਦਾ ਇਕ ਰੂਪ ਹੋਰ ਵੀ ਆ

  • @prabhjotsingh-jl7gx
    @prabhjotsingh-jl7gx 4 года назад +1

    Eh asliyat hai ena di

  • @maanproduction2658
    @maanproduction2658 4 года назад +1

    News wale bro ,pehla gal sun oh sarabi Di oh kehna ki chohda ,oh pagal Nahi Jo sarab peeke te binna latta to police wale naal ladai Karda peyaa,

  • @sukhdeep9885
    @sukhdeep9885 3 года назад +3

    Chlo Apa jhda gal bat nhi kardye hundye 😂😂😂

  • @rajkamal4570
    @rajkamal4570 3 года назад +1

    Bolan Da Style Ehda Dekho Kive Filmi Actor Banyan Dialog Marda Shaitan Di Puja Karni Te Phir Kam Change Kive Ho Sakde Shaitan Di Pehchan Uhde Kam Ton Hundi Eh Kiho Bhagti Ehnu Bhagti Nhi Kehnde Jehra Lokan Nu Tang Karda Police Nu Pareshan Karda Eh Anushashan Nu Bhang Karda Eh Aapna Disabled Hon Da Najayij Fayida Uthaunda Hal Gula Karda Phirda

  • @RakeshKumar-os7dm
    @RakeshKumar-os7dm 4 года назад

    Ajj fer ayA si eh baba.. Kapoor thala Chowk ch....Sadey Ghar mure hi betha rehndA wa !

  • @mandeepbhangu5400
    @mandeepbhangu5400 3 года назад

    Punjab police vich v apne hi veer nd bhena ne o v guru nu mnde ne main khud dekhda ki kine punjab police de mulangam ande ne matha tikan fetahgarh sahib

  • @kamaljeetsingh768
    @kamaljeetsingh768 4 года назад +1

    As the juti faru

  • @kaurkharoud899
    @kaurkharoud899 4 года назад +4

    ਫੜ ਅੰਦਰ ਕਰੋ ।

  • @GurpreetSingh-tl4nd
    @GurpreetSingh-tl4nd 3 года назад

    ਮਿਡੀਆ ਵਾਲੇ ਆ ਨਈ ਤਾ ਆਪਣੇ ਪਿਊ ਨੂ ਵੀ ਸੜਦੇ

  • @surajkumae2809
    @surajkumae2809 4 года назад +1

    Ye to paji roj ka kam he iska ye roj devi talav mandir ke pash rehta he roj

  • @ashwanijassal929
    @ashwanijassal929 4 года назад +1

    Janab iss sharabi karke ta sarkar chal rahi aaa...naaale keh ta sach riha...

  • @lallimaan4327
    @lallimaan4327 3 года назад

    ਪੁਲਿਸ ਵੀ ਇਹਨਾਂ ਦੇ ਲੋਟ ਆਉਦੀ ਆ

  • @RakeshKumar-os7dm
    @RakeshKumar-os7dm 4 года назад +4

    Sharab pEe kE...Roz betha hundA wa

  • @mandersukh1051
    @mandersukh1051 4 года назад

    Punjab police

  • @BalliSingh84
    @BalliSingh84 4 года назад +1

    Edi problem v poch lao... kion ek gareeb da jaloosh kadde ho....

  • @honeydhillon4320
    @honeydhillon4320 4 года назад +1

    Current lgon wala hoyea.

  • @SanjeevSharma.72
    @SanjeevSharma.72 4 года назад +1

    Danda fero sala sidda ho ke turu.

  • @gaggikhangura7200
    @gaggikhangura7200 4 года назад +1

    Danga seto 4 ehde j na sidha hoeya kehdeo

  • @VikasKumar-ts2uc
    @VikasKumar-ts2uc 4 года назад +1

    Je kr ede shittr pyn toh bd video bndi te media wala es bnde de hakk ch bolda ta comment ch kuch hor likhna c comment krn walya ne fr police glt honi c😂😂😂😂

  • @gursewak1590
    @gursewak1590 4 года назад +2

    Police shai kar raha na

  • @apnapunjab2023
    @apnapunjab2023 4 года назад +1

    Baiye muje lai rahe ne punjab te,

  • @sukhawirring680
    @sukhawirring680 4 года назад

    Theek

  • @anmolvirdi9455
    @anmolvirdi9455 4 года назад +7

    Chor aa eh 😂😂

  • @GurdeepSingh-wm7ur
    @GurdeepSingh-wm7ur 3 года назад

    ਦੋ ਦੋ ਬਾਦਰ ਲੈਕੇ ਤਮਾਸਾ ਦਖੋਣ ਲੱਗ ਜੇ pp

  • @iqbalsinghdeol7488
    @iqbalsinghdeol7488 4 года назад

    So sad

  • @JasveerSingh-is9fw
    @JasveerSingh-is9fw 4 года назад +1

    Pp wala hi changa nikleya

  • @officialbhaisohansingh
    @officialbhaisohansingh 4 года назад +1

    ਇਸਨੂੰ ਅੰਦਰ ਦਿਉ

  • @RakeshKumar-os7dm
    @RakeshKumar-os7dm 4 года назад +1

    Eh baba ta sadey Ghar ...mure Roj bendA...wa....!

    • @peoplesvoice9069
      @peoplesvoice9069 4 года назад +1

      Rakesh Kumar baba kidro eh..pakhandi hai bhncho

  • @gautam1488
    @gautam1488 4 года назад +2

    Jutia mar k sida kr ni hunda ehna ko

    • @nucleicgaming7496
      @nucleicgaming7496 4 года назад

      Te saaleya press reporter saamne hi joot fern lgg jan police wale
      😂😂😂

  • @avtarsingh-jm2tg
    @avtarsingh-jm2tg 4 года назад

    Iss Bander no chhitra de ghat hai

  • @simpu_smart
    @simpu_smart 4 года назад

    He is brave men big salute