‘ਮੁਲਾਜ਼ਮੋਂ ਫਿਕਰ ਨਾ ਕਰੋ ਸਮਾਂ ਆਉਣ ‘ਤੇ ਮੰਗਾਂ ਮੰਨੀਆਂ ਜਾਣਗੀਆਂ’ | THE SUMMER NEWS

Поделиться
HTML-код
  • Опубликовано: 29 сен 2024
  • ‘ਮੁਲਾਜ਼ਮੋਂ ਫਿਕਰ ਨਾ ਕਰੋ ਸਮਾਂ ਆਉਣ ‘ਤੇ ਮੰਗਾਂ ਮੰਨੀਆਂ ਜਾਣਗੀਆਂ’ #tarlochansinghchandigarh #PunjabNews #BreakingNews #TheSummerNews
    The Summer News - We Cover, what required to be Covered.
    Do Find us at :
    RUclips
    / @thesummernews
    / @summernewsbharat6562
    Facebook
    The Summer News: / thesummernews
    The Summer News Delhi: / tsndelhi
    The Summer News Haryana: / thesummernewsharyana
    The Summer News Himachal: / thesummernewshimachal
    Summer News Punjab: / summernewspunjab
    Summer News Ludhiana: / newludhiana
    Summer News Dharmik: / summernewsdharmik
    Summer PollyBolly: / summerpollybolly
    Summer News Sports: / summernewssports
    Twitter: / thesummernews2
    Instagram
    The Summer News: / the.summer.news
    Summer News Bharat: / summernewsbharat
    Website: www.thesummerne...

Комментарии • 204

  • @narinderpalsingh5349
    @narinderpalsingh5349 3 месяца назад +33

    ਮੁਲਾਜ਼ਮਾਂ ਦੀਆਂ ਮੰਗਾਂ ਦੀ ਗੱਲ ਕਰਨ ਵਾਲਾ ਇੱਕੋ ਇੱਕ ਚੈਨਲ ਹੈ,,,,,ਧੰਨਵਾਦ ਸ ਤਰਲੋਚਨ ਸਿੰਘ ਜੀ ❤❤❤❤❤

    • @parmsingh8039
      @parmsingh8039 2 месяца назад

      Bilkul shi keha g. Respect a Sir lai poori

  • @sandeep-hz1tl
    @sandeep-hz1tl 3 месяца назад +17

    17 ਜੁਲਾਈ 2020 ਤੋਂ ਪਹਿਲਾਂ ਲਾਗੂ ਪੰਜਾਬ ਪੇਅ ਸਕੇਲ ਬਹਾਲ ਕਰੋ। ਜਦੋਂ ਮੁਲਾਜ਼ਮ ਪੰਜਾਬ ਦੇ ਹਨ ਤਾਂ ਪੇਅ ਸਕੇਲ ਕੇਂਦਰ ਦਾ ਕਿਉਂ?

  • @sekhonclasses7747
    @sekhonclasses7747 3 месяца назад +5

    Dhanbad tarlochan g

  • @gurpreetsidhu1586
    @gurpreetsidhu1586 3 месяца назад +3

    ਪੰਜਾਬ ਪੇ ਸਕੇਲ ਲਾਗੂ ਕਰੋ

  • @ਅਮਨਦੀਪਸਿੰਘਵੜਵਾਲ

    ਫੈਲ ਹੋ ਹੁਣ ਝਾੜੂ

  • @ParmjeetkaurKaur-x6t
    @ParmjeetkaurKaur-x6t Месяц назад

    APP.Sarkar.Nu.MulazM.Te.Pensionor.Dewagay...Tohfa.Mur.ke.Gharu.Sarkar.Ne.Aoune

  • @harbanssingh2167
    @harbanssingh2167 3 месяца назад

    Why are you giving free bees to the people that is not demanded by any body

  • @AMRIKSINGH-cv1ie
    @AMRIKSINGH-cv1ie 3 месяца назад +18

    ਨਵੇਂ ਮੁਲਜ਼ਮਾਂ ਤੇ ਕੇਂਦਰੀ ਸਕੇਲ ਰੱਦ ਕਰਕੇ ਪੰਜਾਬ ਸਕੇਲ ਲਾਗੂ ਕਰੋ

  • @gurpreetsidhu1586
    @gurpreetsidhu1586 3 месяца назад +18

    ਪੰਜਾਬ ਪੇ ਸਕੇਲ ਨਹੀ ਤਾਂ ਵੋਟ ਨਹੀਂ

  • @tehalsingh6046
    @tehalsingh6046 3 месяца назад +15

    ਇਹਨਾਂ ਨਾਲੋਂ ਤਾਂ ਪਹਿਲਾਂ ਵਾਲੇ ਚੰਗੇ ਸੀ ।ਡੀ ਏ ਤਾਂ ਟਾਈਮ ਨਾਲ ਦੇ ਦਿੰਦੇ ਸੀ। ਪਿਛਲਾ ਬਕਾਇਆ ਯੱਭਦਾ ਫਿਰਦਾ।2026ਵਿੱਚ ਨਵਾਂ ਪੇ ਕਮਿਸ਼ਨ ਲਾਗੂ ਕਰਨਾ ਬਣਦਾ।2026ਵਾਲਾ ਪੇ ਕਮਿਸ਼ਨ ਕਦੋਂ ਬਿਠਾਉਣਾ।2027 ਵਿੱਚ ਮੁਲਾਜ਼ਮ ਤੇ ਪੈਨਸ਼ਨਰਜ਼ ਹੀ ਲੋਕ ਸਭਾ ਵਾਲਾ ਇਤਿਹਾਸ ਦੁਹਰਾਉਣਗੇ।

  • @gurpreetsidhu1586
    @gurpreetsidhu1586 3 месяца назад +11

    17/7/20 ਦਾ ਨੋਟੀਫਿਕੇਸ਼ਨ ਰੱਦ ਕਰੋ

  • @brarpradeep8495
    @brarpradeep8495 3 месяца назад +10

    ਜੇਕਰ ਆਪ ਆਦਮੀ ਪਾਰਟੀ ਪੰਜਾਬ ਪੇ ਸ੍ਕੇਲ ਲਾਗੂ ਕਰੇ ਨਹੀਂ ਤਾਂ ਜਿੱਤਣਾ ਔਖਾ ਹੋਜੂ

  • @gurpreetsidhu1586
    @gurpreetsidhu1586 3 месяца назад +12

    ਪੰਜਾਬ ਪੇ ਸਕੇਲ ਲਾਗੂ ਕਰੋ

  • @sonyinsan4068
    @sonyinsan4068 3 месяца назад +4

    ਪੰਜਾਬ ਪੇ ਸਕੇਲ ਲਾਗੂ ਕਰੋ

  • @gurpreetsidhu1586
    @gurpreetsidhu1586 3 месяца назад +4

    ਪੰਜਾਬ ਪੇ ਸਕੇਲ ਲਾਗੂ ਕਰੋ

  • @gurpreetsidhu1586
    @gurpreetsidhu1586 3 месяца назад +4

    ਪੰਜਾਬ ਪੇ ਸਕੇਲ ਲਾਗੂ ਕਰੋ

  • @gurpreetsidhu1586
    @gurpreetsidhu1586 3 месяца назад +4

    ਪੰਜਾਬ ਪੇ ਸਕੇਲ ਲਾਗੂ ਕਰੋ

  • @narinderpalsingh5349
    @narinderpalsingh5349 3 месяца назад +12

    ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ ❤❤❤❤❤

  • @DineshKumar-tp8fb
    @DineshKumar-tp8fb 3 месяца назад +6

    ਆਪ ਸਰਕਾਰ ਨੇ ਕਦੀ ਨਹੀਂ ਕਿਹਾ ਖਜ਼ਾਨਾ ਖਾਲੀ ਹੈ ਖਜ਼ਾਨਾ ਭਰਿਆ ਹੋਇਆ ਪਰ ਦੇਣਾ ਨਹੀਂ ਮੁਲਾਜ਼ਮਾਂ ਨੂੰ ਨੀਤ ਮਾੜੀ ਹੈ

  • @gurpreetsidhu1586
    @gurpreetsidhu1586 3 месяца назад +4

    ਪੰਜਾਬ ਪੇ ਸਕੇਲ ਲਾਗੂ ਕਰੋ

  • @gurbinder-nx1lp
    @gurbinder-nx1lp 3 месяца назад +3

    Sir 2016 da ਮੁਲਾਜਮ 60000 ਤੇ 2022 ਦੇ ਮੁਲਾਜ਼ਮ ਦੀ 18000 ਕਿੰਨਾ ਫਰਕ ਪੈ ਦਿੱਤਾ,

  • @gurpreetsidhu1586
    @gurpreetsidhu1586 3 месяца назад +4

    ਪੰਜਾਬ ਪੇ ਸਕੇਲ ਲਾਗੂ ਕਰੋ

  • @kulwantsingh1060
    @kulwantsingh1060 3 месяца назад +9

    ਹੁਣ ਇਸ ਗੌਰਮਿੰਟ ਤੋ ਬਾਦ ਅਕਾਲੀ ਦਲ + ਬੀਜੀਪੀ ਦੀ ਸਰਕਾਰ ਹੀ ਦੇਵੇਗੀl app ਦੀ ਗਵਰਮੈਂਟੀ ਝੂਠ ਦੀ ਸਰਕਾਰ ਜੇ ਖਜਨਾਂ ਭਰ ਗਿਆ ਤ ਫਿਰ ਡੀ ਏ ਦੀ ਕਿਸਤ ਕਿਊ ਨਹੀl

  • @gurpreetsidhu1586
    @gurpreetsidhu1586 3 месяца назад +3

    ਪੰਜਾਬ ਪੇ ਸਕੇਲ ਨਹੀ ਤਾਂ ਵੋਟ ਨਹੀਂ

  • @Reena-r6k3x
    @Reena-r6k3x 3 месяца назад +2

    17 July 2020 ਦਾ ਕੇਂਦਰੀ pay scale ਵਾਲਾ notification ਰੱਦ ਕਰੋ

  • @gurpreetsidhu1586
    @gurpreetsidhu1586 3 месяца назад +4

    ਪੰਜਾਬ ਪੇ ਸਕੇਲ ਲਾਗੂ ਕਰੋ

  • @ajaysohi2848
    @ajaysohi2848 3 месяца назад +3

    ਭੁੱਲ ਜਾਓ ਕਿ ਕੋਈ ਮੁਲਾਜ਼ਮ ਤੁਹਾਨੂੰ ਵੋਟ ਪਾਊ

  • @GurmaanSingh-xg8xg
    @GurmaanSingh-xg8xg 3 месяца назад +8

    Punjab pay scale laagu karo

  • @BrotherCollection-w1s
    @BrotherCollection-w1s 3 месяца назад +8

    ਜਿਹੜੀ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੇ ਉਹ ਸਰਕਾਰ ਖ਼ਤਮ

  • @ramandeepsingh5233
    @ramandeepsingh5233 3 месяца назад +6

    17 July 2020 ਤੋੰ ਬਾਅਦ ਭਰਤੀ ਮੁਲਾਜਮਾਂ ਤੇ ਕੇਂਦਰੀ ਪੇਅ ਸਕੇਲ ਰੱਦ ਕਰੋ।

  • @lohiasaab8059
    @lohiasaab8059 3 месяца назад +4

    Aap ਸਰਕਾਰ ਨੂੰ M.P. ਦੀਆਂ ਚੋਣਾਂ ਵਿੱਚ ਪਤਾ ਲੱਗ ਗਿਆ ਹੋਵੇਗਾ ਕਿ ਮੁਲਜ਼ਮ ਏਕਤਾ ਕੀ ਹੈ, ਬਾਕੀ ਹੁਣ ਜ਼ਿਮਨੀ ਚੋਣਾਂ ਵਿੱਚ ਪਤਾ ਲੱਗ ਜਾਵੇਗਾ। ਬੇਵਫਾ ਕੌਣ ਹੈ ਕੌਣ ਹਰਜਾਈ ਹੈ ਫੈਸਲਾ ਚੋਣਾਂ ਵਿੱਚ ਹੋ ਜਾਏਗਾ।

  • @GPSCHHAPIANWALI
    @GPSCHHAPIANWALI 3 месяца назад +8

    ਸਵਾ 72 ਸਾਲ ਲੰਘ ਗਏ ਹਨ, ਹਜੇ ਤੱਕ ਤੁਸਾਂ ਪੀਪਾ ਮੰਤਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ,200 ਰੁਪਏ ਡਿਵੈਲਪਮੈਂਟ ਟੈਕਸ, ਲਈ ਜਾ ਰਹੇ ਹੋ,ਪੇਂਡੂ ਭੱਤਾ ਵੀ ਓਸੇ ਅਨੁਸਾਰ ਬੰਦ ਹੀ ਆ, pay ਕਮਿਸ਼ਨ ਦਾ ਬਕਾਇਆ, ਮਹਿੰਗਾਈ ਭੱਤੇ ਦਾ ਬਕਾਇਆ ਵੀ ਨਹੀਂ, ਹੋਰ ਕਿੰਨਾ ਸਮਾਂ ਬਰਬਾਦ ਕਰਨਾ ਹੈ ਉਹ ਵੀ ਦੱਸ ਹੀ ਦਿਓਂ

  • @Gulabkaur-h2z
    @Gulabkaur-h2z 3 месяца назад +6

    ਛੇਵੇਂ ਪੇ ਕਮਿਸ਼ਨ ਦਾ ਬਕਾਇਆ ਦਿਉਗੇ ਜਾਂ ਨਹੀਂ, ਪੰਜਾਬ ਪੇ ਸਕੇਲ ਲਾਗੂ ਕਰੋਂ ਪੁਰਾਣੀ ਪੈਨਸ਼ਨ ਲਾਗੂ ਕਰੋ ਤਿੰਨ ਸਾਲ ਦਾਪਰਮੀਸਨ ਪੀਰਡ ਖ਼ਤਮ ਕਰਕੇ ਨਵੇਂ ਮੁਲਾਜ਼ਮਾਂ ਨੂੰ ਪੂਰੀਆਂ ਤਨਖਾਹਾਂ ਦਿਓ 🙏 ਮਾਂਨ ਸਾਹਿਬ ਬਹੁਤ ਬਹੁਤ ਧੰਨਵਾਦ ਜੀ 🙏

  • @BaljeetSingh-kn8pz
    @BaljeetSingh-kn8pz 3 месяца назад +7

    ਮਿਡ ਡੇ ਮੀਲ ਕੁੱਕ ਬੀਬੀਆਂ ਦੀ ਤਨਖ਼ਾਹ ਵਧਾਉ

  • @ravinunia1428
    @ravinunia1428 3 месяца назад +9

    Aaj de time vich Punjab constable de salary Haryana group D to gat hegi😅

  • @relaxationnaturevideolords606
    @relaxationnaturevideolords606 3 месяца назад +4

    Pagal ho gye asi tah mang mang kai sade naal nainsafi na kro same pay do mulazma nu ek 30000 le rya ek 45000 aa ki h

  • @gursewak180
    @gursewak180 3 месяца назад +7

    free electricity, free bus service etc why. If you have no money to pay DA.
    you are pushing back punjab more than previous govt by adding free electricity

  • @AMRIKSINGH-cv1ie
    @AMRIKSINGH-cv1ie 3 месяца назад +4

    Punjab scale lagu kro

  • @gurpreetsidhu1586
    @gurpreetsidhu1586 3 месяца назад +2

    17/7/20 ਦਾ ਨੋਟੀਫਿਕੇਸ਼ਨ ਰੱਦ ਕਰੋ

  • @madanlalsharma2
    @madanlalsharma2 3 месяца назад +14

    ਸਭ ਤੋੰ ਚੰਗੀ ਅਕਾਲੀ ਸਰਕਾਰ ਸੀ, AAP ਦੇ CM ਤੇ ਮੰਤਰੀਆਂ ਨੂੰ ਸਰਕਾਰ ਚਲਾਉਣ ਦਾ ਕੋਈ ਤਜ਼ਰਬਾ ਨਹੀਂ, ਖਜ਼ਾਨਾ ਹੁਣ ਵੀ ਖਾਲੀ ਹੈ, ਕਰਜ਼ਾ ਲੈਕੇ ਸਰਕਾਰ ਚੱਲ ਰਹੀ ਹੈ l ਪਹਿਲੀਆਂ ਸਰਕਾਰਾਂ ਵੀ ਕਰਜ਼ੇ ਦੀਆਂ ਕਿਸਤਾਂ ਮੋੜਦੀਆਂ ਰਹੀਆਂ ਹਨ, ਇਹ ਸਰਕਾਰ ਕੋਈ ਅਜ਼ੀਬ ਕਰਜ਼ਾ ਨਹੀਂ ਮੋੜ ਰਹੀ l ਜੇ ਕਰ ਕਰਮਚਾਰੀਆਂ ਨੂੰ AAP ਦੀ ਸਰਕਾਰ ਪਰ ਵਿਸ਼ਵਾਸ਼ ਹੁੰਦਾ ਤਾਂ 13 ਦੀਆਂ 13 ਸੀਟਾਂ ਹੀ ਇਹਨਾਂ ਨੇ ਜਿੱਤ ਜਾਣਾ ਸੀ l ਸਭ ਤੋੰ ਝੂਠੀ ਸਰਕਾਰ ਪਹਿਲੀ ਵਾਰ ਪੰਜਾਬ ਵਿੱਚ ਆਈ ਹੈ, ਭੰਡ ਤੇ ਖਾਲੀ ਪੀਪਾ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਸਰਕਾਰ ਚਲਾਉਣ ਦਾ ਕੋਈ ਤਜ਼ਰਬਾ ਨਹੀਂ, ਹਵਾ ਵਿੱਚ ਵੱਡੇ ਵੱਡੇ ਗੱਪ ਮਾਰਕੇ ਪੰਜਾਬ ਦੀ ਜਨਤਾ ਨੂੰ ਫੁੱਦੂ ਬਣਾਇਆ ਜਾ ਰਿਹਾ ਹੈ,ਜਿਹੜਾ GST ਵਧਨ ਦਾ ਪਿੱਟ ਸਿਆਪਾ ਕਰ ਰਹੇ ਹਨ, ਉਹ ਸਰਕਾਰ ਦੀ ਅਕਲ ਦੇ ਕਾਰਣ ਨਹੀਂ ਵਧੀ,ਜਿਨ੍ਹਾਂ ਮਹਿੰਗਾਈ ਵਿੱਚ ਵਾਧਾ ਹੋਵੇ, ਉਸ ਹਿਸਾਬ ਨਾਲ GST ਵੀ ਵੱਧ ਜਾਂਦੀ ਹੈ l ਪੰਜਾਬ ਦੀ ਜਨਤਾ ਨੂੰ ਰੇਤਾ, ਬਜ਼ਰੀ ਤੇ ਸ਼ਰਾਬ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਸ਼ਰੇਆਮ ਲੁੱਟਿਆ ਜਾ ਰਿਹਾ ਹੈ l

  • @skmusic7515
    @skmusic7515 3 месяца назад +4

    Punjab pay scale lagu kro

  • @AmandeepSingh-xc7gl
    @AmandeepSingh-xc7gl 3 месяца назад +2

    ਪੰਜਾਬ ਪੇ ਸਕੇਲ ਲਾਗੂ ਹੋਵੇ

  • @gurpreetsidhu1586
    @gurpreetsidhu1586 3 месяца назад +2

    17/7/20 ਦਾ ਨੋਟੀਫਿਕੇਸ਼ਨ ਰੱਦ ਕਰੋ

  • @DineshKumar-tp8fb
    @DineshKumar-tp8fb 3 месяца назад +4

    ਤਰੋਲਚ ਵੀਰ ਮੁਲਾਜ਼ਮਾਂ ਦੀਆਂ ਮੰਗਾਂ ਪੂਰੇ ਜ਼ੋਰ ਨਾਲ ਚੁੱਕ ਕੇ ਮੰਤਰੀਆਂ ਤੱਕ ਪਹੁੰਚਦੇ ਦੇ ਨੇ ਪਰ ਆਪ ਦੀ ਨੀਤ ਮਾੜੀ ਹੈ

  • @jaswinderkumar34
    @jaswinderkumar34 3 месяца назад +1

    ਫਰਕ ਸਾਰੇ MLA ਪੰਜਾਬ ਨੂੰ ਲੁੱਟਣ ਲੱਗੇ ਹਨ। ਰੇਤਾ ਬੱਜਰੀ ਤੋਂ ਪੈਸਾ ਕਿਊ ਨਹੀਂ ਕਮਾਉਂਦੇ ? ਮੁਫਤ ਦਿੱਤੀਆਂ ਜਾਂਦੀਆਂ ਸਹੂਲਤਾਂ ਬੰਦ ਕਰੋ। ਰੋਜ਼ਗਾਰ ਦੇ ਮੌਕੇ ਪੈਦਾ ਕਰੋ। ਇੰਡਸਟਰੀ ਲਗਾਓ।

  • @AshokKumar-bf8gg
    @AshokKumar-bf8gg 3 месяца назад +1

    ਫੇਲ ਸਰਕਾਰ , ਮੁਲਾਜ਼ਮ ਵਿਰੋਧੀ ਸਰਕਾਰ

  • @lakhyghuman2380
    @lakhyghuman2380 3 месяца назад +1

    17 ਜੁਲਾਈ 2020 ਨੋਟੀਫਿੇਸ਼ਨ 😢

  • @sukhchainsekhon3248
    @sukhchainsekhon3248 3 месяца назад +2

    7th pay scale rad kro

  • @dhaniram2082
    @dhaniram2082 3 месяца назад +1

    ਇਹ ਕੋਣ ਹੈ ਜੋ ਬਕਵਾਸ ਕਰ ਰਿਹਾ ਧੋਖੇਬਾਜ਼ਾਂ ਦੀ ਸਰਕਾਰ ਇਹ ਗੱਲਾਂ ਪਹਿਲਾਂ ਸੋਚਣੀਆਂ ਸੀ ਜਦੋਂ ਚੋਣਾਂ ਵੇਲੇ ਵਾਦੇ ਨਾਂ ਕਰਦੇ

  • @sandeep41476
    @sandeep41476 3 месяца назад +5

    Punjab pay scale mulazma da hak

  • @gurpreetsinghnagra88
    @gurpreetsinghnagra88 3 месяца назад +1

    17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ 'ਤੇ ਕੇਂਦਰੀ ਸਕੇਲ ਰੱਦ ਕਰਕੇ ਪੰਜਾਬ ਦਾ ਪੇਅ ਸਕੇਲ ਲਾਗੂ ਕਰੋ। ਇਕੋ ਮਹਿਕਮੇ ਵਿੱਚ ਬਰਾਬਰ ਆਹੁਦੇ 'ਤੇ ਬਰਾਬਰ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਚ 20-25 ਹਜ਼ਾਰ ਰੁਪਏ/ਮਹੀਨਾ ਫਰਕ ਹੈ। ਇਹ ਨਾਇਨਸਾਫ਼ੀ ਕਿਉਂ??????? ਤੁਸੀਂ ਸੱਤਾ 'ਚ ਆਉਣ ਤੋਂ ਪਹਿਲਾਂ ਨਵੇਂ ਪੇਅ ਸਕੇਲਾਂ ਨੂੰ ਰੱਦ ਕਰਨ ਦਾ ਵਾਅਦਾ ਕੀਤਾ ਸੀ।

  • @VikramSingh-pl3zb
    @VikramSingh-pl3zb 3 месяца назад +2

    17 July 2020 ton baad bhrti hoye mulajma te Punjab da 6th pay scale lagu kro cm saab 🙏

  • @sukhwindersinghbrar2429
    @sukhwindersinghbrar2429 3 месяца назад +1

    ਨੀਲ ਗਰਮ ਕੋਲ ਕੋਈ ਜਵਾਬ ਨਹੀ ਹੁਣ ਮੁਲਾਜ਼ਮ ਤੇ ਪੈਨਸ਼ਨਰ ਤੇ ਕੱਚੇ ਮੁਲਾਜ਼ਮਾ ਤੇ ਆਮ ਲੋਕਾਂ ਦਾ ਵਿਸ਼ਵਾਸ਼ ਮੌਜੂਦਾ ਪੰਜਾਬ ਸਰਕਾਰ ਤੋ ਭੰਗ ਹੋ ਗਿਆ ਹੈ ,ਚਾਰਜਸ਼ੀਟ ਵਾਲੀ ਗੱਲ ਦਾ ਪਤਾ ਨਹੀ ਗਰਗ ਸਾਬ ਨੂੰ,ਜੇਐਸਟੀ ਡਬਲ ਹੋ ਗਿਆ, ਜਮੀਨ ਪਲਾਂਟਾ ਦੇ ਕੁਲੈਕਟਰ ਰੇਟ ਤਿੰਨ ਗੁਣਾ ਕਰ ਦਿੱਤੇ, ਐਕਸਾਈਜ ਤੋ ਬਹੁਤ ਜਿਆਦਾ ਕੁਮਾਈ ਕਰ ਲਈ ਗਰਗ ਸਾਬ ਕਹਿ ਰਿਹਾ ਹੈ,ਸਹਿਰਾ ਪਿੰਡਾ ਵਿੱਚ ਬਿਨਾ ਸੈਟਰ ਸਕੀਮ ਤੋ ਕੋਈ ਪੈਸਾ ਪੰਜਾਬ ਸਰਕਾਰ ਨੇ ਨਹੀ ਲਾਇਆ ਫਿਰ ਇਹ ਕਮਾਈ ਕਿੱਧਰ ਜਾ ਰਹੀ ਹੈ,ਇਹ ਵੀ ਝੂਠ ਬੋਲ ਰਿਹਾ ਕੇ ਟੀਚਰ ਤਿੰਨ ਤੋ ਪੰਜ ਹਜਾਰ ਤਨਖ਼ਾਹ ਲੈਦੇ ਸੀ ਅਸੀ 20 -22 ਹਜਾਰ ਕਰ ਦਿੱਤਾ ਇਸ ਭਲੇਮਾਨਸ ਨੂੰ ਪੁੱਛੋ ਕੇ ਜਦੋ ਪੇ ਰਵੀਜਨ ਹੁੰਦੀ ਹੈ ਉਦੋ ਦਿਹਾੜੀ ਵੀ ਤੇ ਕੱਚੇ ਅਧਿਆਪਕਾ ਤੇ ਮੁਲਾਜ਼ਮਾ ਦੀ ਤਨਖ਼ਾਹ ਵੀ ਵਧਣੀ ਹੁੰਦੀ ਹੈ?? ਇਸ ਦੀ ਤਰਲੋਚਨ ਸਿੰਘ ਜੀ ਨੇ ਚੰਗੀ ਕਲਾਸ ਲਾਈ ਹੈ ਐਵੇ ਸਰਕਾਰ ਦੀ ਚਮਚੀ ਮਾਰੀ ਜਾਂਦਾ ਹੈ ਇਕ ਐਮਪੀ ਬਠਿੰਡੇ ਸਹਿਰੀ ਖੇਤਰ ਚੋ ਤੀਜੇ ਨੰਬਰ ਤੇ ਆ ਗਿਆ 6-7 ਚੇਅਰਮੈਨ ਸ਼ਹਿਰ ਵਿੱਚ ਬੈਠੇ ਹਨ ਇਸ ਸਬੰਧੀ ਸੋਚ ਵਿਚਾਰ ਕਰਨ ਨੂੰ ਕੋਈ ਤਿਆਰ ਨਹੀ ਹੈ?

  • @AshokKumar-bf8gg
    @AshokKumar-bf8gg 3 месяца назад +1

    ਤਿੰਨ ਕਿਸ਼ਤਾਂ ਹੀ ਨਹੀਂ ਏਸੀਪੀ ਅਤੇ 37 ਤਰ੍ਹਾਂ ਦੇ ਭੱਤੇ ਵੀ ਰੋਕ ਕੇ ਰੱਖੇ ਗਏ ਹਨ।

  • @sukhchainsekhon3248
    @sukhchainsekhon3248 3 месяца назад +2

    Punjab te punjab 6th pay scale lagu kro

  • @akasheddiee
    @akasheddiee 3 месяца назад +4

    Punjab payment scale lagu karo

  • @talwindershastri7725
    @talwindershastri7725 3 месяца назад +1

    ਮੰਥਨ ਹੀ ਹੁੰਦਾ ਰਹੇਗਾ ,5 ਸਾਲ ਲੰਘ ਜਾਣਗੇ

  • @KunalpreetSingh
    @KunalpreetSingh 3 месяца назад +2

    Sir Please Implement 6th Punjab Pay Scale on Employees join after 2020

  • @deepukk4491
    @deepukk4491 3 месяца назад +2

    Punjab pay scale bahal karo......

  • @HarpreetSingh-zz5pk
    @HarpreetSingh-zz5pk 3 месяца назад +1

    No work No Pay ਦਾ ਪੱਤਰ ਰੱਦ ਕਰੋ,

  • @kanwarbrar9632
    @kanwarbrar9632 3 месяца назад +3

    6th pay commision laggu kro

  • @mitalimadaan2259
    @mitalimadaan2259 3 месяца назад +2

    Ops lagoo karo jaldi

  • @GurdeepSingh-zt9dr
    @GurdeepSingh-zt9dr 3 месяца назад +1

    punjab pay scalw laggu hona jruri hye .....punjab pay scale nhi ta vote nhi

  • @AngrejSingh-tz6ee
    @AngrejSingh-tz6ee 3 месяца назад +3

    Punjab.Pay.Scala

  • @dharmpalsingh1617
    @dharmpalsingh1617 3 месяца назад +3

    ਜੇ ਖਜ਼ਾਨਾ ਖਾਲੀ ਨਹੀਂ ਤਾਂ ਮੁਲਾਜ਼ਮਾਂ ਨੂੰ ਤਾਂ ਕੁਛ ਦੇ ਦਿਓ ਆਪਣੇ‌ ਉਪਰ ਘੱਟ‌ 4:57 ਖਰਚ ਕਰ ਲਵੋ

  • @sukhchainsekhon3248
    @sukhchainsekhon3248 3 месяца назад +1

    Punjab pay scale lagu kro

  • @jagroopsinghtoor1224
    @jagroopsinghtoor1224 3 месяца назад +3

    Tarlochan ji thanks so much. But the pensioners will teach.

  • @pannupannu6284
    @pannupannu6284 3 месяца назад +2

    Punjab government minimum wage 18000 kre❤

  • @shaynadoomra2540
    @shaynadoomra2540 3 месяца назад +1

    Punjab scale lagu kro

  • @sobhasarpanch7705
    @sobhasarpanch7705 3 месяца назад +2

    ਕੱਚੇ ਮੁਲਾਜ਼ਮਾਂ ਪੱਕੇ ਨਹੀਂ ਕੀਤੇ

  • @lovysindra7020
    @lovysindra7020 3 месяца назад

    4th DA ਪੈਂਡਿੰਗ ਹੋਣ ਵਾਲਾ ਐਵੀਂ ਬਕਵਾਸ ਮੇਰੀ ਜਾਂਦਾ

  • @Sherry-fn8bz
    @Sherry-fn8bz 3 месяца назад +1

    tension na lao 2027 ch 3 mla e jitnge 117 cho govt employees naal jehra dhokha kitaa tusi

  • @AmitSharma-vx9pr
    @AmitSharma-vx9pr 3 месяца назад +2

    ਜੇ ਕੁਝ ਦੇਣਾ ਨਹੀਂ ਤਾਂ ਸਰਕਾਰ ਕਿਉਂ ਬਣਾਈ ਸੀ।

  • @kirpalsingh7687
    @kirpalsingh7687 3 месяца назад +1

    ਨਹਿਰੀ ਪਟਵਾਰੀਆਂ ਦਾ ਕੋਈ ਇਸ਼ੂ ਨਹੀਂ ਸੀ
    ਕੇਵਲ ਗ਼ਲਤ ਆਂਕੜਿਆਂ ਲਈ ਦਬਾਅ ਬਣਾਉਣਾਂ ਹੀ ਮਕਸਦ ਸੀ

  • @vikramjitsingh4053
    @vikramjitsingh4053 3 месяца назад +4

    No vote if no pay scales

  • @SukhdevSingh-rx3om
    @SukhdevSingh-rx3om 3 месяца назад +1

    Manpreet Singh badal Khali pipa nung mantri,di tarj te Dolu vagu majj dieo,.

  • @harbanssingh2167
    @harbanssingh2167 3 месяца назад +1

    Your Mann is coming from heaven people believe

  • @ramlalmittal9314
    @ramlalmittal9314 3 месяца назад

    ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਚੁੱਕਣ ਵਾਲਾ ਇਕੋ ਇਕ ਨਿਊਜ਼ ਸਰਵਿਸ ਵੀਰ ਤਰਲੋਚਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ।

  • @shivkumarsharma7881
    @shivkumarsharma7881 3 месяца назад

    ਇਕੋ ਥਾਲੀ ਦੇ ਚੱਟੇ ਬੱਟੇ ਕੰਮ ਕੋਈ ਹੋਇਆ ਐਂਵੇ ਫੁੱਕਰੀਆਂ ਮਾਰ ਰਿਹਾ

  • @jasmirseona3378
    @jasmirseona3378 3 месяца назад +3

    Punjab pay scale

  • @gurpreetsidhu1586
    @gurpreetsidhu1586 3 месяца назад +2

    ਸਰ ਜੀ ਧੰਨਵਾਦ 🎉🎉🎉🎉🎉

  • @RanjitSingh-gn5gf
    @RanjitSingh-gn5gf 3 месяца назад

    ਕਿੰਨਾ ਝੂਠ ਬੋਲ ਰਿਹਾ ਮਾਨ ਸਾਹਿਬ ਤਾਂ ਮੁਲਾਜ਼ਮਾਂ ਨੂੰ ਅੱਜ ਤੱਕ ਨਹੀਂ ਮਿਲੇ

  • @shivkumarsharma7881
    @shivkumarsharma7881 3 месяца назад

    ਵੀਰੋ ਭਗਵੰਤ ਮਾਨ ਬਹੁਰੁਪੀਆ ਨੇਂ ਏਨੇ ਤੁਹਾਨੂੰ ਛਣਕਣਾ ਹੀ ਦੇਣਾ ਪੈਂਨਸ਼ਨ ਨਹੀਂ ਦੇਣੀ ਇਹਨੂੰ ਵੋਟਾਂ ਨਾ ਪਾਇਓ ਝੂਠਾ ਲਸਟਾ ਬੇ ਜਵਾਨਾਂ

  • @ravidhaban2367
    @ravidhaban2367 3 месяца назад

    ਇਹ ਚਿੱਟੀ ਸ਼ਰਟ ਵਾਲਾ ਗੰਜਾ ਕੌਣ ਏ 🤔🤔🤔

  • @hardipsinghgill4494
    @hardipsinghgill4494 3 месяца назад +1

    ਤੁਸੀਂ ਮੁਲਾਜ਼ਮਾਂ , ਪੈਨਸ਼ਨਰਾ ਦੀ ਅਹੀ ਤਹੀ ਫੇਰੀ
    ਹੁਣ ਮੁਲਾਜ਼ਮਾਂ, ਪੈਨਸ਼ਨਰਾ ਨੇ ਤੂਹਾਡੀ ਪਤੀਲੀ ਮਾਂਜਣੀ ਹੀ ਮਾਜਣੀ ਹੈ! ਸਿਰੇ ਦੇ ਗੱਪੀ

  • @bikkarsingh6165
    @bikkarsingh6165 2 месяца назад

    ਤਰਲੋਚਨ ਸਿੰਘ ਹਰ ਵੇਲੇ ਬਹੁਤ ਠੋਸ ਸਵਾਲ ਕਰਦੇ ਹਨ ਮੁਲਾਜਮਾ ਦੇ ਹੱਕ ਚ

  • @gurbinder-nx1lp
    @gurbinder-nx1lp 3 месяца назад

    ਬਾਦਲ ਹੀ ਚੰਗਾ c ਮੁਲਾਜਮਾਂ ਵਾਸਤੇ

  • @RajuSingh-cm6pb
    @RajuSingh-cm6pb 3 месяца назад

    ਖਜ਼ਾਨਾ ਖਾਲੀ ਨਹੀਂ ਤੁਹਾਡੀ ਨੀਅਤ ਖਾਲੀ ਹੈ

  • @premchand-sm9hm
    @premchand-sm9hm 3 месяца назад

    ਵੀਰ ਜੀ ਮੰਨਪੀ੍ਤ ਬਾਦਲ ਪਹਿਲਾ ਅਕਾਲੀ ਦਲ ਫਿਰ ਕਾਗਰਸ ਸਰਕਾਰ ਦੇ ਵਿਤ ਮੰਤਰੀ ਸੀ ਇਹੋ ਗੱਲ ਕਹਿੰਦਾ ਰਿਹਾ ਖਜਾਨਾ ਖਾਲੀ ਹੀ ਦਸਿਆ ਦੋਨਾ ਸਰਕਾਰਾ ਦੇ ਟਾਈਮ ਅਤੇ ਕਰਜਾ ਚੱਕ ਚੱਕ ਪੰਜਾਬ ਫਿਰ ਕਰਜਾਈ ਕਰਤਾ

  • @KulwinderSingh-ji6co
    @KulwinderSingh-ji6co 3 месяца назад

    ਪੰਜਾਬ ਪੈ scale kro

  • @vinaybrar5101
    @vinaybrar5101 3 месяца назад

    ਪੰਜਾਬ ਪੇ ਸਕੇਲ ਲਾਗੂ ਕਰੋ

  • @rabindersingh5062
    @rabindersingh5062 3 месяца назад +1

    Tarlochan singh ji mulzam bare bhuth videa sarkar tak gall puchan bare dhanvad ji.

  • @rakesh.kumarkumar9199
    @rakesh.kumarkumar9199 3 месяца назад +1

    Good reporter

  • @vaninder.
    @vaninder. 3 месяца назад +1

    ਮੁਲਾਜ਼ਮ ਵਰਗ ਹਮੇਸ਼ਾ ਰੋਸ ਵਿੱਚ ਰਿਹਾ ਹੈ।ਕਾਰਨ ਘੱਟ ਤਨਖਾਹ ਨਹੀਂ ਸਗੋਂ ਮਹਿੰਗਾਈ ਹੈ। ਮਹਿੰਗਾਈ ਘੱਟ ਹੋਵੇ ਤਾਂ ਕੋਈ ਰੋਣਾ ਨਹੀਂ। ਸਾਨੂੰ ਸਾਰੇ ਪੰਜਾਬ ਨੂੰ ਰੱਲ ਕੇ ਇਕ ਗੱਲ ਦਾ ਹੋਕਾ, ਧਰਨਾ,ਰੋਸ ਪ੍ਰਦਰਸ਼ਨ ਕਰਨਾ ਚਾਹੀਦਾ ਹੈ ਤਾਂ ਕਿ ਹਰ ਵਰਗ ਨੂੰ ਫਾਇਦਾ ਹੋਵੇਗਾ। ਕੁਝ ਗੱਲਾਂ ਦਾ ਬਾਇਕਾਟ ਕਰੋ ਤਾਂ ਕਿ ਸਰਕਾਰ ਨੂੰ ਕੰਨ ਹੋ ਜਾਣ ਕਿ ਜਨਤਾ ਦੇ ਏਕੇ ਸਾਹਮਣੇ ਸਰਕਾਰਾਂ ਕੁਝ ਨਹੀਂ।

  • @sukhmindersingh5988
    @sukhmindersingh5988 3 месяца назад +1

    ਤਰਲੋਚਨ ਸਿੰਘ ਜੀ 01/01/2016 ਤੋ30/06/2021 ਤੱਕ ਸੇਵਾ ਮੁਕਤ ਕਰਮਚਾਰੀਆ
    ਤੋ ਰਿਵਾਈਜਡ ਪੈਨਸਨ ਅਨੁਸਾਰ ਕਮਾਈ ਛੁੱਟੀ ਦੇ ਮਿਲੇ ਰੁਪਏ ਆਪ ਸਰਕਾਰ ਨੇ ਵਾਪਿਸ ਲੈ ਲਏ ਜੀ

  • @tarsemsingh7114
    @tarsemsingh7114 3 месяца назад +1

    Good day

  • @jindalsirg6933
    @jindalsirg6933 3 месяца назад +1

    15.1.15 di notification radh ko...saade bnde increment smet arrear jaari kro...
    Cletk di matrix level-3 toh level-9 jaari kro

  • @tirthkular1901
    @tirthkular1901 3 месяца назад

    ਬਿਲਕੁਲ ਝੂਠ

  • @baldevsingh6933
    @baldevsingh6933 3 месяца назад +1

    ਮੁਲਾਜਮਾ ਤੇ ਪੈਨਸ਼ਰਾਂ ਨੇ ਸਬਕ ਸਿਖਾਇਆ ਤੇ ਜੇ ਸਚਾਈ ਤੋਂ ਅਖਾਂ ਮੀਟ ਰਖੀਆਂ ਤਾਂ ਹਾਲ ਵੇਖ ਲੈਣਾ

  • @JagtarSingh-h8g
    @JagtarSingh-h8g 3 месяца назад +1

    ਪੇਂਡੂ ਭੱਤੇ ਬਾਰੇ ਵੀ ਗੱਲ ਕਰਦਿਆਂ ਕਰੋ ਜੀ ਜ਼ੋ ਕਾਂਗਰਸ ਸਰਕਾਰ ਵੇਲੇ ਤੋਂ ਬੰਦ ਹੈ