Kuj Mullah log Pagg Ban Ke Dasam Granth Ji Di Bani utte Nafrat Karde aa Ona Nu Eni Tajleef kew Ho rahi Hai, ? Dasam Granth Bani Tou Bagair Sikhei Chal Nahi Sak di, Jaap Sahib, Chaupai,Te Sawayiye,Nitnem Dia Bania Vich Ne Ta Do Jap ji Sahib te Anand Sahib Bania Guru Granth Sahib Vich aa, Je Dasam Granth Nu Na Paro Ta Amrit Sanchar Te Nitnem Nahi Ho Sak da. Jo Bevkoof Dasam Granth Bani Nu Samajh Nahi Sak de O Kadi Bi Sikh Nahi Ban Sak de, Oh Log Musalmana de dar te ja ke bheekh Mang de aa. Pagg ban ke sikhie baane vich kuj mullah khiyal wale loga ne Hindua nal Nafrat Karne Nal Pagal jihadi bana Ditta Jo ke Ena Da Sikh dharam nal koyi Rishta Nahi.
Apne hathi apna ape hi kaj svarie .kiouke .papa bajho jurde nahi moea sath na jae .te fir oh hi nokear nokerania rakhde hn te fir oh maea karke katelkar lutke apne bnae sathi nal bhaj jade hn ise ly kirati bnenn ly hi parerea hai ta ke bohty maea na ave te na nomera wale bnie guru ji har aingel to khalse nu suchet karde hn waheguru ji
Bapu Guru Granth Sahib ji kol guru nanak patshah da takhat aa koi shak nhi pr ida matlab ih nhi raje de pra behen nhi hunde dasam granth Guru Granth Sahib ji de pra ji ne. Te jina satikar Guru Granth Sahib ji da aa una dasam granth da satikar aa ih na bhulo jis guru ne pehla aap Guru Granth Sahib ji di bani uchari joti jot samon lage fer takhat baksh ta pr je dasam granth nu Bhul Jao taan guru granth sahib ji ch kithe Likheya sikha de Guru Granth Sahib ji aa. , ih sirf dasam granth ch hi a , khalsa di rehni behni dasam granth ne. , jive hindu dharam taan dharmic granth ved ne. , pr oh jeevan bateet krde aa shastraan de anusaar ,ida hi sade Guru Granth Sahib ji ne pr khalse di rehni behni dasam granth mutabak dasam granth da satikar ghataan wala kalgidhar Bapu da Sikh ho hi nhi skda 🙏🏻
Eh common sense valiyan gallan . Gandiyan gallan kise granth da hissa nhi ho sakdiyan. Baaki jehre thale waheguru waheguru kri jaane aa. Tuhanu pta sikh kyi youtuber net te video paunde pye ne ke sikh dharam me gandi batein.
ਤੁਹਾਡੇ ਚਰਿੱਤਰ ਦਿਸਦੇ ਨੇ ਇਨ੍ਹਾਂ ਵਿਚ.....👍👍👍👍👍👍 ਬਹੁਤ ਵਧੀਆ ਕਿਹਾ sir Ji
ਧੰਨ ਧੰਨ ਪਾਤਸ਼ਾਹੀ ਦਸਵੀਂ 🙏🙏🙏🙏🙏
Waheguru ji ka Khalsa
Waheguru ji ki Fateh ☝️
ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ ॥ ਗੁਰ ਪਰਸਾਦੀ ਮਨਿ ਵਸੈ ਨਾਮੇ ਰਹੈ ਸਮਾਇ ॥ ਗੁਰ ਸਬਦੀ ਹਰਿ ਪਾਈਐ ਬਿਨੁ ਸਬਦੈ ਭਰਮਿ ਭੁਲਾਇ ॥੧॥ ਮਨ ਰੇ ਨਿਜ ਘਰਿ ਵਾਸਾ ਹੋਇ ॥ ਰਾਮ ਨਾਮੁ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ ॥੧॥ ਰਹਾਉ ॥ ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨ ਕੋਇ ॥ ਸਬਦਿ ਸਾਲਾਹੀ ਮਨਿ ਵਸੈ ਸਹਜੇ ਹੀ ਸੁਖੁ ਹੋਇ ॥ ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ ॥੨॥ ਹਉਮੈ ਸਭਾ ਗਣਤ ਹੈ ਗਣਤੈ ਨਉ ਸੁਖੁ ਨਾਹਿ ॥ ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਹਿ ॥ ਬਿਨੁ ਨਾਵੈ ਠਉਰੁ ਨ ਪਾਇਨੀ ਜਮਪੁਰਿ ਦੂਖ ਸਹਾਹਿ ॥੩॥ ਜੀਉ ਪਿੰਡੁ ਸਭੁ ਤਿਸ ਦਾ ਤਿਸੈ ਦਾ ਆਧਾਰੁ ॥ ਗੁਰ ਪਰਸਾਦੀ ਬੁਝੀਐ ਤਾ ਪਾਏ ਮੋਖ ਦੁਆਰੁ ॥ ਨਾਨਕ ਨਾਮੁ ਸਲਾਹਿ ਤੂੰ ਅੰਤੁ ਨ ਪਾਰਾਵਾਰੁ ॥
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਨਾਂ ਫ਼ਿਕਰ ਕਰਦੇ ਨੇ ਆਪਣੇ ਬੱਚਿਆਂ ਨੂੰ ਕਿਨ੍ਹਾਂ ਸਮਝਾਉਂਦੇ ਨੇ ਧੰਨ ਧੰਨ ਮੇਰੇ ਪਿਆਰੇ ਮਾਲਕ ਸਚੇ ਪਾਤਸ਼ਾਹ ਜੀ
ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ ॥ ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥ ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥
ਇਕਾ ਬਾਣੀ & ਇਕੋ ਗੁਰੂ ਵਿਚ , ਦਸਮ ਗ੍ਰੰਥ ਵੀ ਹੀ ਗਿਣਿਐ ਜਾਂਦੈ ਜੀ!
@@palklair6228 ਮਤਲਬ ਤੇਰੇ ਖਸਮ ਦੋ ਨੇ ਜੋ ਤਖ਼ਤ ਤੇ ਬੈਠੇ ਨੇ
ਲੱਖ ਲਾਹਣਤ
🙏🏻⚔️ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji 🙏🙏🙏🙏
ਇਹਨਾਂ ਚਰਿੱਤਰਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਣਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਨੂੰ ਚੈਲੰਜ ਹੈ
ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਚ ਖੱਬੇ ਪਾਸੇ ਪ੍ਰਕਾਸ਼ ਹੁੰਦਾ , ਫੇਰ ਚੈਲੰਜ ਕਿਵੇਂ ?
@@JindBadali ਖੱਬੇ ਚਾਹੇ ਸੱਜੇ ਹੋਵੇ ਇਹ ਚੈਲੰਜ ਤਾਂ ਹੈ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਾ ਨੂੰ। ਸਿਰਫ਼ ਤੇ ਸਿਰਫ਼ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਚਵਰ ਛਤਰ ਤੇ ਤਖ਼ਤ ਦੇ ਮਾਲਿਕ ਹਨ।
ਤੇਰੇ ਲਈ ਹੋਊ ਚੈਲੰਜ ਸਿੱਖ ਪੰਥ ਲਈ ਨੀ
Bhai saahb m sunya kuj chritar quran te bibal cho v laye gye oh koi raula ni ponde fe sikh kyo
Kuj Mullah log Pagg Ban Ke Dasam Granth Ji Di Bani utte Nafrat Karde aa Ona Nu Eni Tajleef kew Ho rahi Hai, ?
Dasam Granth Bani Tou Bagair Sikhei Chal Nahi Sak di,
Jaap Sahib, Chaupai,Te Sawayiye,Nitnem Dia Bania Vich Ne Ta Do Jap ji Sahib te Anand Sahib Bania Guru Granth Sahib Vich aa,
Je Dasam Granth Nu Na Paro Ta Amrit Sanchar Te Nitnem Nahi Ho Sak da.
Jo Bevkoof Dasam Granth Bani Nu Samajh Nahi Sak de O Kadi Bi Sikh Nahi Ban Sak de, Oh Log Musalmana de dar te ja ke bheekh Mang de aa.
Pagg ban ke sikhie baane vich kuj mullah khiyal wale loga ne Hindua nal Nafrat Karne Nal Pagal jihadi bana Ditta Jo ke Ena Da Sikh dharam nal koyi Rishta Nahi.
Waheguru aap nu chardikala bakshan
🙏🙏
Waheguru ji ka khalsa waheguru ji ki fatehe 🙏🙏🙏🙏🙏
Bahut sundar vichar han Ji
ਇਹ ਚਰਿੱਤਰ ਨਹੀ ਹੈ ਇਹ ਕਹਾਣੀ ਏਕ ਨਾਟਕ ਹੈ
Bani da naam guru ji ne chritarpAkiyan rkhya ha..
WAHEGURU..G..KA..KHALSA..SHRE..WAHEGURU..G..KE..FATHY..G
Jind Badali ji ਕਿਉਂ ਤੁਸੀ ਚਰਿੱਤਰਾਂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦੀ ਮਹਾਨਤਾ ਦੇ ਕੇ ਅਪਣਾ ਸਾਡਾ ਤੇ ਸਾਰੀ ਸਿੱਖ ਕੌਮ ਦਾ ਬੇੜਾ ਗਰਕ ਰਹੇ ਹੋ
ਤੂੰ ਕਿਉਂ ਸਮਾਂ ਖਰਾਬ ਕਰਦਾ ਆਪਣਾ ਤੇ ਸਾਡਾ
ਕਾਮਸੂਤਰਾ ਵਿੱਚ ਵੀ ਇਸੇ ਤਰਾਂ ਦੀਆ ਹੀ ਕਰਾਉਣੀਆਂ ਨੇ
ਸ਼ਰਮ ਕਰਲਾ ਕੁਛ
Wah wah wah veer.ji
khalas g good
Ssa bhai ji🙏
ਢਢਰੀ ਵੀ ਘੱਗੇ ਦਾ ਤੇ ਨਿਊਜੀਲੈਂਡ ਦਾ ਚੇਲਾ ਬਣ ਗਿਐ।
Bhai Sahib ji..Dasam Granth ate sarab loh granth de arth ute video banao ji..u tube te ahe videos nahi mildiya ne🙏
🙏🙏🙏
9 number nhi mileya veer g
Charittar No9, mil ni reha ji je link ds dvo ta bohat mehar banii ji
ਪਾਉਣਾ ਏ ਹਜੇ
Ok ji
Apne hathi apna ape hi kaj svarie .kiouke .papa bajho jurde nahi moea sath na jae .te fir oh hi nokear nokerania rakhde hn te fir oh maea karke katelkar lutke apne bnae sathi nal bhaj jade hn ise ly kirati bnenn ly hi parerea hai ta ke bohty maea na ave te na nomera wale bnie guru ji har aingel to khalse nu suchet karde hn waheguru ji
PB; 48=🙏🙏🙏🕌🕌🙏🙏🙏
Rishi muniya deeya vi katha youtub tay han .
Bai j tuse vi apne bude nal soho
VEERJI TUCI BAHUT VADHIA KAMM KAR RAHE HO
Jehre bande Kane a oh hi virod krnge ...guru apne Sikh nu bachaona chahonda ..je nahi bachna ta digo khooh ch
Harnek Singh newzeland is right
No He isn’t he’s a loser
Baba ji ma sunea he ki guru govind singh ji ne Mata di pagti kiti he e gal Suh he ja ni
ਨਹੀਂ ਜੀ ਅਕਾਲ ਪੁਰਖ ਦੀ
Crime patrol ch vi triya chariter he Han . Canada American ch vi triya chriter roj ho rahey han
ਜੇਕਰ ਤੁਸੀਂ ਨਾਲ ਚਰਿਤਰ ਦਾ ਮੂਲ ਪਾਠ ਵੀ ਦੇ ਦਿਆ ਕਰੋ ਅਤੇ ਉਸ ਤੋਂ ਬਾਦ ਵਿਆਖਿਆ ਕਰੋ ਤਾਂ ਠੀਕ ਰਹੇਗਾ । ਸੀ੍ ਦਸਮ ਗਰੰਥ ਦਾ ਜਿਹੜਾ ਪਾਠ " ਗੁਰਬਾਣੀ ਸਰਚਰ" ਜਾਂ ਆਈ ਗਰੰਥ " ਐਪਾਂ ਵਿੱਚ ਮਿਲਦਾ ਹੈ ਊਸ ਵਿੱਚ ਚਰਿਤਰਾਂ ਵਾਲਾ ਭਾਗ ਸ਼ਾਮਲ ਨਹੀਂ ਹੈ । ਮੈ ਅਨੂੁਪ ਕੌਰ ਵਾਲੇ ਚਰਿਤਰ ਜਿਸ ਵਿੱਚ ਦਸਮ ਪਾਤਃ ਜੀ ਦੇ ਬਚਨ "ਨਿਜ ਨਾਰੀ ਸਿਉ ਨੇਹੁ ਤੁਮ ਨਿੱਤ ਬਢਾਇਓ।। ਪਰ ਨਾਰੀ ਕੀ ਸੇਜ ਭੂਲ ਸੁਪਨੇ ਭੀ ਨਾ ਜਾਇਓ " ।। ਇਹ ਵੇਖਣਾ ਸੀ
ਵੀਰ ਤੁਸੀ ਇੰਡੀਆ ਤੋਂ ਪਾਕਿਸਤਾਨ ਗਏ ਹੋ ਯਾ ਫੋਰਨ ਤੋਂ।?ਇੰਡੀਆ ਵਾਲੇ ਤਾ visa ਨਹੀਂ ਦਿੰਦੇ ਐਨੇ ਟਾਇਮ ਲਈ
ਇੰਡੀਆ ਤੋਂ ਗਏ ਸੀ
ਗੁਰੂ ਗ੍ਰੰਥ ਸਾਹਿਬ ਜੀ ਦਾ ਹਰ ਇਕ ਸ਼ਬਦ ਇਲਾਹੀ ਹੈ। ਚਰਿੱਤਰ ਗੁਰਬਾਣੀ ਨਹੀ। ਚਰਿੱਤਰ ਦੀ ਬਰਾਬਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਨਹੀ ਕੀਤੀ ਜਾ ਸਕਦੀ।
ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਦਾ ਸਤਿਕਾਰ ਕਦੇ ਨਹੀ ਘਟ ਸਕਦਾ।
Bapu Guru Granth Sahib ji kol guru nanak patshah da takhat aa koi shak nhi pr ida matlab ih nhi raje de pra behen nhi hunde dasam granth Guru Granth Sahib ji de pra ji ne. Te jina satikar Guru Granth Sahib ji da aa una dasam granth da satikar aa ih na bhulo jis guru ne pehla aap Guru Granth Sahib ji di bani uchari joti jot samon lage fer takhat baksh ta pr je dasam granth nu Bhul Jao taan guru granth sahib ji ch kithe Likheya sikha de Guru Granth Sahib ji aa. , ih sirf dasam granth ch hi a , khalsa di rehni behni dasam granth ne. , jive hindu dharam taan dharmic granth ved ne. , pr oh jeevan bateet krde aa shastraan de anusaar ,ida hi sade Guru Granth Sahib ji ne pr khalse di rehni behni dasam granth mutabak dasam granth da satikar ghataan wala kalgidhar Bapu da Sikh ho hi nhi skda 🙏🏻
@@sukhpreetkaur8904
ਤੁਹਾਡੇ ਵਰਗੇ ਸ਼ਰੀਕ ਪ੍ਰਸਤੀ ਲੋਕ ਇਕ ਗ੍ਰੰਥ ਤੇ ਇੱਕ ਪੰਥ ਦੀ ਮੁਖ਼ਾਲਫ਼ਤ ਕਰਣ ਵਾਲੇ ਬਥੇਰੇ ਆਏ ਤੇ ਗਏ ਭੇਖ ਬਣਾ ਬਾਣਾ ਪਹਿਨ ਕੇ
ਤੁਹਾਡੇ ਵਰਗੇ ਤਾਂ ਫਿਰ ਕਹਿਣ ਗੇ ਰੱਬ ਦੀ ਭੈਣ ਭੀ ਹੈ ਤੇ ਭਰਾ ਭੀ ਹੈ
ਸਾਰੇ ਜਹਾਨ ਦਾ ਇੱਕ ਹੀ ਮੂਲ ਹੈ ਜਿਸ ਤੋਂ ਉਸਾਰਾ ਹੋਇਆ ਹੈ ਪੂਰੇ ਆਲਮ ਦਾ
ਜਿਸ ਦਾ ਕੋਈ ਵਾਲੀ ਵਾਰਸ ਨਹੀਂ ਜੋ ਲਾ ਵਾਰਿਸ ਹੈ
ਜਿਸ ਦਾ ਕੋਈ ਸ਼ਰੀਕ ਨਹੀਂ ਜੋ ਲਾ ਸ਼ਰੀਕ ਹੈ
ਜਿਸ ਦਾ ਕੋਈ ਸਾਨੀ ਨਹੀਂ ਜੋ ਲਾ ਸਾਨੀ ਹੈ
ਜਿਸ ਦਾ ਕੋਈ ਇਕ ਟਿਕਾਣਾ ਨਹੀਂ ਜੋ ਲਾ ਮਕਾਨ ਹੈ
ਜਿਸ ਦਾ ਕੋਈ ਮਕਾਨ ਨਹੀਂ ਉਹ ਲਾ ਮਕਾਨ ਹੈ
Dhokay nal dhoka hunda ha
Blue content.. bipar walo likha gya kesdhari bipar is nu parchar reha hai....
ਤੂੰ ਨਾ ਸੁਣ
@@JindBadali film bna lo ehdi...paise change kma looge..
Nale ghardea nu v dikhao.. .. ki pta mahakal khush ho je....
ਘਰ ਨਿਗਾਹ ਰੱਖ ਕੀ ਪਤਾ ਫਿਲਮ ਬਣੀ ਹੋਵੇ ਤੂੰ ਇਥੇ ਕਾਹਨੂੰ ਸਮਾਂ ਖਰਾਬ ਕਰਦਾ
ਚਰਿੱਤਰ ਗੁਰਬਾਣੀ ਨਹੀ ਹੈ ਜੋ ਸਿਖਿਆ ਲੈਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲਵੋ
ਗੁਰੂ ਗ੍ਰੰਥ ਸਾਹਿਬ ਜੀ ਚ ਆਏ ਹਵਾਲੇ ਕਿਥੋਂ ਪੜ੍ਹੇਂਗਾ ?
@@JindBadali ਕਿਤੇ ਹੋਰ ਪਟਕਨ ਦੀ ਲੋੜ ਹੀ ਨਹੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡਾ ਗੁਰੂ ਹੈ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਿਤੇ ਹੋਰ ਸਾਨੂੰ ਹਵਾਲੇ ਲੱਭਣ ਦੀ ਕੋਈ ਜ਼ਰੂਰਤ ਨਹੀ
@@tedtalksdhillon8751 ਕਿਉਂ ਨੀ ਜਰੂਰਤ ਬਾਈ ? ਫੇਰ ਮਾਹਰਾਜ ਨੇ ਕਿਉਂ ਲਿਖੇ ਉਹ ਹਵਾਲੇ ?
@@JindBadali ਕਿਹੜੇ ਸਵਾਲ? ਜ਼ਿੰਦਗੀ ਦੇ ਸਾਰੇ ਸਵਾਲਾਂ ਦੇ ਜਵਾਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਹੀ ਨੇ ਤੁਹਾਡੇ ਮੁਤਾਬਿਕ ਸ਼ਾਹਿਦ ਨਾ ਹੋਣ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮਰੱਥ ਗੁਰੂ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਨਹੀ ਪੂਰੇ ਸਤਿਗੁਰੂ ਨੇ ਬਸ ਪੂਰੇ ਸਤਿਗੁਰੂ ਤੇ ਹੀ ਭਰੋਸਾ ਰੱਖੋ। ਚਰਿੱਤਰ ਪਰਨਾ ਜਾਂ ਨਾ ਪੜਨਾ ਉਹ ਤਾਂ ਤੁਹਾਡੇ ਆਪ ਦੀ ਮਰਜ਼ੀ ਹੈ ਲੇਕਿਨ ਇਸ ਦੀ ਤੁਲਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਨਹੀ ਕੀਤੀ ਜਾ ਸਕਦੀ।
ਜੋ ਪੁੱਛਿਆ ਦੱਸ ਹਵਾਲੇ ਕਿਥੋਂ ਪੜੇਂਗਾ ?
Aa pujariya da likha hoya granth aa guru saab eh fudu glla ni likh skde na bol skde ne tuhadi dimag de andr ptani kyu ni smj ari
ਹਾਹਾ ਪੁਜਾਰੀਆਂ ਦਾ ਤਾਂ ਭਾਂਡਾ ਫੋੜਿਆ ਇਸ ਗ੍ਰੰਥ ਚ
Baaki eh banda te RSS da lagda
Eh common sense valiyan gallan . Gandiyan gallan kise granth da hissa nhi ho sakdiyan. Baaki jehre thale waheguru waheguru kri jaane aa. Tuhanu pta sikh kyi youtuber net te video paunde pye ne ke sikh dharam me gandi batein.
lgta hai ki ye to koi porn story hai.
Mohammed aisha ki
@@jasspreetsingh706 oh haramkhor chunde pampu
@@muhammadrizwanmewati3304 ab kya gand phti
ਜੋ ਜਿਸਦੇ ਦਿਮਾਗ ਚ ਉਹੀ ਬਾਹਰ ਆਉਂਦਾ ਏ ਹੁਣ ਤੈਨੂੰ ਇਹ ਪੋਰਨ ਸਟੋਰੀ ਲਗਦਾ ਕਿਉਂਕਿ ਤੇਰੇ ਅੰਦਰ ਪੋਰਨ ਐ
@@JindBadali lgda ae tere 12 Bj gye me, Mai bhi phlan Sikh C fer harnek Singh newzealand wale nu vekh vekh ke Islam kabul Kar litta
😜😜😜😜😜😂😂
Waheguru ji
🙏🙏
Waheguru ji