Charittar No 12 I ਸੁਣੋ ਰਾਧਾ ਨੇ ਕੀ ਚਰਿੱਤਰ ਕੀਤਾ ਕ੍ਰਿਸ਼ਨ nal I

Поделиться
HTML-код
  • Опубликовано: 4 ноя 2024

Комментарии • 115

  • @Mannsingh76
    @Mannsingh76 16 дней назад

    ਮਾਫ ਕਰਨਾ ਸਿੰਘ ਜੀ ਮੈ ਤਾਂ ਤੁਹਾਡੀ ਆਵਾਜ਼ ਬਾਬਾ ਬਖਸ਼ੀਸ਼ ਸਿੰਘ ਆਵਾਜ਼ ਸਮਝਦਾ ਰਿਹਾ ਪ੍ਰਮਾਤਮਾ ਕਿਰਪਾ ਕਰੇ

  • @Bhalwan-Amritsar-Mahal
    @Bhalwan-Amritsar-Mahal Месяц назад

    ਵਾਹਿਗੁਰੂ ਜੀ

  • @ParamjitSingh-ts1kx
    @ParamjitSingh-ts1kx 10 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚਹੁ ਵਰਨਾ ਕਉ ਸਾਂਝਾ ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @bhinderduhewala2853
    @bhinderduhewala2853 2 года назад +3

    ਏ ਪ੍ਰੇਮ ਦੀ ਘਹਾਣੀ ਬਹੁਤ ਵਧੀਆ ਲੱਗੀ ਜੀ
    ਕਿਸੇ ਪ੍ਰੇਮ ਕਰਨਾ ਏ ਸਭ ਤੋਂ ਵੱਡਾ ਧਰਮ ਹੈ
    ਪ੍ਰੇਮ ਮਿਲਦਾ ਬਹੁਤ ਵੱਡੇ ਭਗਾ ਨਾਲ
    ਜਿਸ ਨੇ ਪ੍ਰੇਮ ਨਹੀ ਕੀਤਾ ਉਹ ਜੱਮਿਆ ਨਹੀ
    ਬਹੁਤ ਬਹੁਤ ਧੰਨਵਾਦ ਜੀ

  • @rajeshbhinderbhinder9006
    @rajeshbhinderbhinder9006 22 дня назад

    Bhagvan Krishan ji ki jai ohi sab kuj va sare ohna nu mande va

  • @rehal___1111
    @rehal___1111 Год назад

    ਪਟਰਾਣੀ ਬਣਾਇਆ ਰਾਧਾ ਨੂੰ ਕਿ੍ਸਨ ਜੀ ਨੇ 🎉🎉🎉🎉🎉

  • @deep.jaswal3810
    @deep.jaswal3810 3 года назад +12

    Veer ji bahut vadia uprala dasam granth de bhulekhe door karke sangta nu guru sahib ji di bani naal jodo🙏

  • @lakhagrewal8380
    @lakhagrewal8380 Год назад +14

    Kalle Guru Granth Sahib Ji Sade Guru han

    • @jugvindermaan552
      @jugvindermaan552 4 месяца назад +2

      Oh kehre Tu padhea Jido pta na hove bolo na eh dam granth a

  • @gurwindersinghgssidhu2936
    @gurwindersinghgssidhu2936 Год назад +17

    ਮਾਫ ਕਰਨਾਂ ਜੀ ਜੇਕਰ ਅੱਜ ਕੋਈ ਮੁੰ ਡਾ ਕੁੜੀ ਨਦੀ ਕਿਨਾਰੇ ਚੁੰਬੀਆ ਮਾਰ ਮਾਰ ਇਕ ਦੂਜੇ ਨੂੰ ਮਿਲਣ ਤੇ ਸਮਾਜ ਵੱਲੋ ਕੀ ਕੁਝ ਕੀਤਾ ਜਾਂਦਾ,ਤੇ ਦੂਸਰੇ ਪਾਸੇ ਇਹੀ ਕੁਝ ਨੂੰ ਸਰਧਾ ਭਾਵਨਾ ਨਾਲ ਸੁਣਾਇਆ ਜਾਂਦਾ 😢

    • @amritjotsingh2781
      @amritjotsingh2781 Год назад +4

      veer merya ee cheeja esss krr ke dss de ne ki ess thookaa ta bachya ja sake

    • @parmindersingh2081
      @parmindersingh2081 4 месяца назад +2

      ਗੁਰੂ ਸਾਹਿਬ ਨੇ ਲੋਕਾਂ ਨੂੰ ਸਮਝਾਇਆ ਹੈ ਕਿ ਉਹ ਕੁੱਝ ਹੁੰਦਾ ਰਿਹਾ ਹੈ ਭਾਈ ਸਿੱਖੋ ਤੁਸੀਂ ਇਸਤੋਂ ਬਚਕੇ ਰਹਿਣਾ ਹੈ ਗੁਰੂ ਸਾਹਿਬ ਜੀ ਦੀ ਇੱਛਾ ਹੈ ਕਿ ਮੇਰਾ ਸਿੱਖ ਕਿਸੇ ਵੀ ਗ਼ਲਤ ਕੰਮ ਵਿੱਚ ਨਾ ਫਸੇ ਅਤੇ ਹਮੇਸ਼ਾ ਚੌਕਸ ਚੜ੍ਹਦੀ ਕਲਾ ਵਿਚ ਰਹੇ

    • @singhsaab-jd4xl
      @singhsaab-jd4xl 28 дней назад

      ​@@parmindersingh2081bilkul dasm bani ehi sikhiya dindi hai

    • @6zrtzt
      @6zrtzt 25 дней назад

      Radha Krishna da love soul mate da si.

    • @6zrtzt
      @6zrtzt 25 дней назад

      Sadi soul atma he.god SADA Pati he.

  • @rehal___1111
    @rehal___1111 Год назад +2

    ਬੜੀ ਖੋਜ ਕਰਨ ਨਾਲ ਨਾਵਾਂ ਦਾ ਵੇਰਵੇ ਸਹਿਤ ਦਿੱਤੇ ਹਨ 🎉🎉🎉🎉🎉

  • @saroopchand7393
    @saroopchand7393 Год назад +2

    Dhan Dhan Dasmesh Patsha ji ( Riha All Would de Loko dekh Lawo Ajj Kal eah Sab Kush Ho Riha hai) Guru Sahib di sifat kitti Nahi ja Sakdi Dhan Ho Shri Guru Govind Singh Ji #

  • @jsranajsrana5263
    @jsranajsrana5263 Год назад +3

    ਜਿਸ ਰੱਬੀ ਇਨਸਾਨ ਨੇ ਇਨਸਾਫ਼ ਲਈ ਆਪਣੇ ਚਾਰ ਪੁੱਤਰ, ਮਾਤਾ ਪਿਤਾ ਸਮੇਤ 22 ਮੈਂਬਰ ਸੱਚਾਈ ਅਤੇ ਇਨਸਾਫ਼ ਲਈ ਬਾਰ ਦਿੱਤੇ ਹੋਣ, ਉਸ ਨੂੰ ਇਹੋ ਜਿਹੀ ਅਸ਼ਲੀਲ ਕਿਤਾਬ ਲਿਖਣ ਦੀ ਕੀ ਲੋੜ ਪਈ ਸੀ,
    ਸਾਰੀ ਸਿੱਖ ਕੌਮ ਦਾ ਇੱਕੋ ਹੀ ਗ੍ਰੰਥ ਹੈ ਅਤੇ ਉਹ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,
    ਬਾਕੀ ਜੇ ਕੋਈ ਇਨਸਾਨ ਦਸਮ ਗ੍ਰੰਥ ਵਿਚ ਸ਼ਰਧਾ ਰੱਖਦਾ ਹੈ ਤਾਂ ਉਹ ਇਸ ਕਿਤਾਬ ਵਿਚ ਦਿੱਤੀਆਂ ਕਹਾਣੀਆਂ ਆਪਣੇ ਬੱਚਿਆਂ, ਭੈਣਾਂ ਅਤੇ ਮਾਤਾ,ਪਿਤਾ ਨੂੰ ਇਸ ਦੇ ਸਲੋਕਾਂ ਦੇ ਸਰਲ ਅਰਥ ਕਰਕੇ ਸੁਣਾ ਸਕਦਾ ਹੈ, ਉਸ ਨੂੰ ਕੋਈ ਵੀ ਨਹੀਂ ਰੋਕਦਾ,
    ਘੱਟ ਤੋਂ ਘੱਟ ਅਕਲ ਵਾਲਾ ਬੰਦਾ ਸਮਝ ਸਕਦਾ ਹੈ ਕਿ ਇਹ ਗ੍ਰੰਥ ਬ੍ਰਾਹਮਣਵਾਦੀਆ ਨੇ ਲਿਖਿਆ ਹੋਇਆ ਹੈ, ਕਿਉਂਕਿ ਉਹਨਾਂ ਦੇ ਆਪਣੇ ਸਾਰੇ ਗ੍ਰੰਥ ਵਿਚ ਵੀ ਅਸਲੀਲਤਾ ਹੀ ਫੈਲਾਈ ਗਈ ਹੈ,

    • @MohanSingh-jv8oc
      @MohanSingh-jv8oc Год назад

      ਤੇਰੀ ਮੱਤ ਦਾ ਪਤਾ ਇਥੋਂ ਲਗਦਾ ਤੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੂੰ ਇਨਸਾਨ ਕਹਿ ਰਿਹਾ ਹੈ ਜੇ ਤੂੰ ਏਡਾ ਗਿਆਨੀ ਹੈ ਬਾਬਾ ਬੰਤਾ ਸਿੰਘ ਜੀ ਨਾਲ ਵਿਚਾਰ ਕਰ ਲੈ ਜਲਦੀ ਦਸ ਵੈਸੇ ਤੇਰੇ ਜਿਹੇ ਮੰਸਦਾ ਨਾਲ ਮੱਥਾ ਨਹੀਂ ਲਾਉਣਾ ਚਾਹੀਦਾ ਪਰ ਗੱਲ ਬਾਪੂ ਤੇ ਆ ਗਈ ਹੈ ਮੂਤ ਨਾ ਦੇਈ ਹੁਣ ਕਿਤੇ ਪੱਲੇ ਕੁਝ ਨੀ ਤੇਰੇ ਜਿਹਾ ਦੇ

  • @ravindrasinghkhanuja3434
    @ravindrasinghkhanuja3434 2 года назад +4

    वाहेगुरु साहिब जी

  • @joshimukul6467
    @joshimukul6467 Год назад +2

    Hare Krishna Har Rama 🙏🙏🙏

  • @GurpreetSingh-wy7tz
    @GurpreetSingh-wy7tz Год назад +1

    Dhan dhan Guru Gobind Singh Ji Maharaj

  • @RanjitSraa
    @RanjitSraa 7 месяцев назад +4

    ਜੇ ਰਾਧਾ,ਕ੍ਰਿਸ਼ਨ ਦੀ ਉਸਤਤ ਗੁਰੂ ਗੋਬਿੰਦ ਸਿੰਘ ਜੀ ਕਰ ਰਹੇ ਆ ਤਾ ਮਤਲਬ ਉਹ ਆਮ ਨਹੀ ਸੀ। ਫੇਰ ਕਿਉ ਕ੍ਰਿਸ਼ਨਾ ਤੇਰੀ ਮੁਰਲੀ ਤੇ......ਜਾਗਰੂਕਾ ਵਲੋ ਵਿਰੋਧ ਕੀਤਾ ਗਿਆ?

  • @drvarunsharma2096
    @drvarunsharma2096 2 года назад +9

    Jai Shri Krishna 🙏

  • @jaswindersingh-tj8ee
    @jaswindersingh-tj8ee Год назад +1

    with due respect 22ji eh sub jhud veer ji guru granth sahib ji bare dasu

  • @manjitsinghmanjitsingh660
    @manjitsinghmanjitsingh660 Год назад +2

    ਵਾਹ ਜੀ ਵਾਹ.....! ਬਾਬਾ ...ਵਡਾਲੀ ....ਜੀ.....ਧੰਨ ...ਗੁਰੂ ....ਪਿਆਰਿਓ......!!

    • @rusikumari2716
      @rusikumari2716 Год назад

      ਬਡਾਲੀ ਨੂੰ ਆਪਣੇ ਘਰ ਲਈ ਜਾਓ ,,ਜਾ ਕੇ ਆਪਣੀਆਂ ਮਾਵਾ ਭੈਣਾ ਨੂੰ ਬੈਠਾ ਕੇ ਦਸਮ ਗ੍ਰੰਥ ਦੀ ਕਥਾ ਸੁਣੋ ,,ਹੈ ਹਿੰਮਤ

    • @reservebankofquotes1820
      @reservebankofquotes1820 Год назад

      @@rusikumari2716 veeer ida nai bolida kyoo bolya ida tusi

  • @mTrader1
    @mTrader1 3 месяца назад

    Very nice video

  • @JaswinderKaur-q7y
    @JaswinderKaur-q7y 7 месяцев назад

    ❤❤❤

  • @sanjaykakkar1321
    @sanjaykakkar1321 2 года назад +4

    🙏🌹💙 Waheguru ji 💙🌹🙏

  • @nightmare7862
    @nightmare7862 2 года назад +3

    Satnam sri waheguru

    • @chamkorsingh8269
      @chamkorsingh8269 Год назад

      ਵੀਰ ਜੀ ਕੀ ਸੁਣਾਏ ਤੈ ਕੀ ਸੱਡੀਏ ਸਾਰੇ ਪਰਚਾਰਕਾ ਨੇ ਲੋਕਾ ਨੂੰ ਭਰਮਾ ਵਿੱਚ ਪਾ ਕੱਡਿਆ ਹੈ ਕੌਈ ਸਮਜ ਨੀ ਆਉਦੀ ਸਾਨੂੰ ਰਾਮ ਕਹਾਣੀ ਦੀ

  • @balramgambhir3632
    @balramgambhir3632 2 года назад

    Bhahut hi sunder hai apke bhav
    Dhane vad ji

  • @appadon_0
    @appadon_0 3 года назад +3

    Waheguru ji🙏🏻🙏🏻

  • @pavneetkaur2106
    @pavneetkaur2106 Год назад

    Nyc ..bhai sahib ji

  • @sukhrajsingh6720
    @sukhrajsingh6720 Год назад

    Waheguru ji

  • @kuldeepsingh-cy8jt
    @kuldeepsingh-cy8jt 2 года назад +1

    WAHEGURU..G..KA..KHALSA..SHRE..WAHEGURU..G..KE..FATEH..G

  • @mr.mrs.bhangu6646
    @mr.mrs.bhangu6646 8 месяцев назад +2

    70% ਦਸ਼ਮ ਗ੍ਰੰਥ ਤਾਂ ਲਗਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਿਆ ਲਗਦਾ, ਪਰ 30% ਲਗਦਾ ਛੇੜ ਛਾੜ ਕੀਤੀ ਕਿਸੇ ਗੰਦੇ ਸਨਾਤਨੀ ਨੇ

    • @JindBadali
      @JindBadali  8 месяцев назад

      30 ਪਰਸੈਂਟ ਦੱਸੋ ਕਿਹੜਾ ?

    • @tg_op_brar1184
      @tg_op_brar1184 7 месяцев назад +1

      ​@@JindBadaliਜਿਵੇਂ ਕੇ ਸ਼ਿਵ ਜੀ ਦੇ ਅਵਤਾਰ ਕ੍ਰਿਸ਼ਨ ਦੇ ਅਵਤਾਰਾ ਬਾਰੇ ਕਿਹਾ ਹੋਇਆ ਹੈ ਜੀ

    • @mTrader1
      @mTrader1 3 месяца назад

      @@tg_op_brar1184ho sakda bai.. pr ki pta aapa nu hi na smjh aundi hove

    • @tg_op_brar1184
      @tg_op_brar1184 3 месяца назад

      @@mTrader1 bai dasam granth te sarbloh granth noo guru sahib de brabar parkash kita janda brabar hukam lea janda ehna noo hukam da arth hi ni pta hukam kewal guru sahib hi de sakde ne kise hor granth to hukam kiwe leya jaa sakda hai appa app hi taa kehnde a chawar shatar takhat de maalk guru granth sahib ne fir hor granth noo eh sab dena ki sahi hai.
      Vese vi naama ch wi gadbad hai eh lok dasam granth noo dasam guru granth sahib kehnde ne ki eh sahi hai tusi app hi vichar karo mai dasam bani de virodh ch nhi haa par par bani de adhar te guru di maryada noo na todya jawe

  • @aishwarysharma_
    @aishwarysharma_ Год назад

    bohat sohna likheya, 💕

  • @jasrajsingh8402
    @jasrajsingh8402 3 месяца назад

    People I love

  • @guruji3566
    @guruji3566 Год назад

    Very nice,real granth ,dasham granth

  • @baijiexperiment1246
    @baijiexperiment1246 2 года назад +3

    🙏🙏🙏

  • @annureetgill5948
    @annureetgill5948 2 года назад +1

    WAHEGURU JI

  • @RavinderSingh-oo3xu
    @RavinderSingh-oo3xu 2 года назад +1

    Dhan guru gobind singh jee

  • @palsurindar9577
    @palsurindar9577 Год назад +2

    Veer ji ah gehrai valia atmik gla kise kise nu hi samaj aa sakdia han .jis nu samaj aa gaia oh guru nu vi pa sakda hai

  • @gurmeetsinghdhaliwal7362
    @gurmeetsinghdhaliwal7362 2 года назад

    Good ji

  • @rehal___1111
    @rehal___1111 Год назад

    🎉🎉🎉🎉🎉

  • @amriksingh2399
    @amriksingh2399 3 года назад +2

    😍🥰🥰

  • @GurjitSingh-kl8qe
    @GurjitSingh-kl8qe Год назад

    👍

  • @JagdeepSingh-we2lh
    @JagdeepSingh-we2lh 3 месяца назад

    Kavi Ram& Shyam.,...........

  • @SukhwinderSingh81548
    @SukhwinderSingh81548 3 года назад +2

    ਹਾਹਾਹਾਹਾਹਾਹਾ

  • @sukhdevsingh-hx8lu
    @sukhdevsingh-hx8lu Год назад

    Okok

  • @AmanDeep-fr3xv
    @AmanDeep-fr3xv Год назад

    ਭਾਈ ਸਾਹਿਬ ਤੁਸੀਂ ਪੂਰੀ ਡਿਟੇਲ ਚ ਅਰਥ ਕਰਕੇ ਸੁਣਾਓ

    • @happy-mi6dx
      @happy-mi6dx Год назад

      ਮਤਲਬ ਕੇ ਹੁਣ ਬਾਬਾ ਇਹ ਦੱਸੇ ਕਿ ਕਿਦਾ ਕ੍ਰਿਸ਼ਨ ਨੇ ਰਾਧਾ ਮਨਾਈ ਫੇ ਪਹਿਲਾ ਕੇੜਾ ਕੱਪੜਾ ਲਾਹਿਆ ਫੇ ਕਿੱਥੇ ਹੱਥ ਫੇਰਿਆ ਆਹੀ ਮਤਲਬ ਆ ਤੇਰਾ 😂😂😂

  • @Khansirpatnavdo
    @Khansirpatnavdo Год назад

    वाहिगुरू जी

  • @sukhdevsingh-hx8lu
    @sukhdevsingh-hx8lu Год назад

    🏇🙏❤✍

  • @jasmeetsingh8946
    @jasmeetsingh8946 Год назад

    Veer ji hor charittar v upload kro ji

  • @sukhchoprasingh872
    @sukhchoprasingh872 5 месяцев назад

    Kito milu a dashm Granth ji Suraj prakash a dono same ji

  • @rohirhymes964
    @rohirhymes964 Год назад +1

    Bhai world to word dsya kro. Asi ethe ona di wording sunan li aande aa. tusi byaan vdia krde aan. Pr sanu kavit sunao words translate kr k

  • @ParamjeetSingh-cc5vs
    @ParamjeetSingh-cc5vs 2 года назад +2

    🙏🙏

  • @animecria8734
    @animecria8734 2 года назад +2

    Good expland 👀🙏

  • @jsranajsrana5263
    @jsranajsrana5263 Год назад +1

    ਤੁਹਾਨੂੰ ਮੈਂ ਇਕ ਚੈਨਲ ਦੇਖਣ ਦੀ ਸਿਫਾਰਸ਼ ਕਰ ਰਿਹਾ ਹਾਂ
    ***ਸਾਇੰਸ ਜਰਨੀ***

  • @Rupindersing2005
    @Rupindersing2005 8 месяцев назад

    Jind badali ,,,bhaaji no. Ta send kro ,,Kai vaar upgreda naal panga pihla hi rihnda,,,thode ke din tak fer pen wala ,,,

    • @JindBadali
      @JindBadali  8 месяцев назад

      hanji veer apna whatsapp number bhejo main karda msg

  • @gurgurgur
    @gurgurgur 2 года назад +2

    Atmak parm di katha ha radha da param ha ethay koe Krishan person nahi ha . Parmatma day param di katha ha

  • @tejpalpannu2293
    @tejpalpannu2293 Год назад

    PB; 48=🙏🙏🙏🕌🕌🙏🙏🙏

  • @PreetSingh-dj4un
    @PreetSingh-dj4un Год назад +1

    Universities ne es Granth te PhD. Shu ru kiti ta Taksaalia ne Pit na

  • @punjabpunjab1973
    @punjabpunjab1973 3 года назад +3

    waheguru kirpa kre jldi khalistan ban jaave 🙏🙏

  • @dalwinderssi4094
    @dalwinderssi4094 3 месяца назад

    Han ji guy giani ji ,Krishan te radha da dunyavee sambandh nahi see. Krishan aur radha da adhyatmic ,Bhagat te bhagwan da rishta see. Is nu sidh karn vaste Krishan bhagwan ne Maya rachi see jis vich us ne dard hon da natak kita see ,fir ilaj wallon jotshi ne yeh dusya see jo vee us jagah te pair lavega jithe bhagvan nu dard hunda hai bhagwan da dard theek ho javega per uh dard pair lawn wale nu hovega baad vich kumbi nark vee bhogna pavega. Is paryog wich Joyce same nahi aya sirf radha same ayee see, bhagvan ne us vakhat yeh Aidan kita see jo vee aj ke baad meri upasna krega use phele radha vir Krishan kehna pavega. Us leye om radha on Krishan perchalat hua. Tu manghrant chaval mar ke spni roti roti kama riha hain.lokan nu gumrah kar riha hai. Je tu sikh hai to radha aur Krishan se tene amb lene hai, tu spna kaam kar radha ke pishe kyon pada hai.

  • @gursewakc11sewak83
    @gursewakc11sewak83 3 года назад +3

    Bahut. Wadhia. Vichar

    • @JindBadali
      @JindBadali  3 года назад +2

      ਧੰਨਵਾਦ ਵੀਰ

  • @satbirsingh1791
    @satbirsingh1791 2 года назад

    Agar ajj koi ase kare use kya khege luche

  • @rajeshbhinderbhinder9006
    @rajeshbhinderbhinder9006 22 дня назад

    Mental insan Krishan bhagvan ji nu Shri nal pukar karde ne

  • @satbirsingh1791
    @satbirsingh1791 2 года назад

    Sorry

  • @kharaksingh486
    @kharaksingh486 Год назад +1

    Dasam granth sochi samji sakeem nall sikh varodhi taktta na sikha nu doofarr karn lai likhaaa ha ma ta ehdo taun harrann ta parashan ha ja dasam granth enna pavitar si ta guru gobind singh ji na dasam granth nu mannan lai kyo nahi kehaa dasam GranthHindu vallo write kita gaea ta British government vallo write karavaaa gaea si

    • @faujekhalsa4509
      @faujekhalsa4509 Год назад +1

      mere veer kadi dasam di baani read kar ke dekhi kina aaanad milda atte dukh v door hunde haan sare sant jive bhindrawale sant baba avtar singh ji bidicha diye hor sare budha dal tarna dal te sant jathedar sewadar nihang singh mahakaal singh sare is di siffat atte dasam granth nu naman karde ha

    • @kharaksingh486
      @kharaksingh486 Год назад +1

      @@faujekhalsa4509 pajji jehra lokka di tusi example da raha ho maa ohna nu follow nahi karda mera jo question si oss da answer davo treean chittar ki ha ki mata bhagoo ji ta guru gobind singh ji da varra ki keh raha na assi apna house vich marriage time ja koi vee dharmik karj da time dasam granth di banni kyon nahi read karda j kar Guru Gobind singh ji kehnda na guru manioo Granth ta phir dasam granth vich enter kiva kar ditta

    • @harinderbrar405
      @harinderbrar405 Год назад +1

      Je Angrej Ne Likhea Ta Harmandir Sahib di Walls Utte Jaap Sahib Kitho Aaaaya

    • @kharaksingh486
      @kharaksingh486 Год назад

      @@harinderbrar405 veer apna house vich dasamgranth da bhog da pavi viakhaa sahat

    • @kharaksingh486
      @kharaksingh486 Год назад

      @@harinderbrar405 arth karvai 236 panna ta family vich anand mani guru gobind singh ji na guru granth sahib ji nu manann lai kyun keha

  • @roorsingh3101
    @roorsingh3101 2 года назад +4

    ਬਿਜੂਆੰ ਦੀਆਂ ਗਲਾਂ ਬਿਜੂ ਹੀ ਕਰਦੇ ਨੇ

    • @gurgurgur
      @gurgurgur 2 года назад +1

      Dhram bhrosay nal samj panda ha . Param ack nasha hunda ha jo kirpa nal milda ha fer he puran bhrosa hunda ha guru di bani tay .Sach khoj academy walay baba ji tao samjo guru bani

    • @kharaksingh486
      @kharaksingh486 Год назад

      Hor vee bahut sex barra knowledge diti ha

    • @kharaksingh486
      @kharaksingh486 Год назад

      Bhai sahib oh dassio jehra vich dassiaa ka bund dheem nall saff kiti ta bhang pee ka sex kita gudda mathan kita ehdi vee explanation kar dainna eah vee dasam Granth vich daraj ha 246 angg ta

  • @charnpreetsingh8952
    @charnpreetsingh8952 11 месяцев назад

    Menu kise to koi eitraz nhi. Bs ik gal da jawab de deyo k asi wakhri kom kiwe? Asi v ta ohi kujh pad rahe han jo hindu pad de h fir wakhre kiwe?

  • @browneye6914
    @browneye6914 Год назад +2

    Ki salia krishan krishan layi aa. Bhagwan da naam ni laina aunda. Tera guru v krishan ji di bhagti krda c.

    • @KaranSingh-fi5ti
      @KaranSingh-fi5ti Год назад

      Y ji baba ji jina ku bol rahe aa a v badi himat vali gal aa..eda bolna shoba ni dinda tuhanu..qk jis kattar kom ne a sab sunna onu ena v bhut okha hajam ona

    • @happy-mi6dx
      @happy-mi6dx Год назад

      ਕ੍ਰਿਸ਼ਨ ਕਿੱਥੇ ਦਾ ਬਾਬਾ ਸੀ ਦੱਸੀ ਮੈਨੂੰ ਜਨਾਨੀਆ ਪਿੱਛੇ ਲਾਲ੍ਹਾਂ ਸਿੱਟਦਾ ਫਿਰਦਾ ਸੀ ਕਦੀ ਕੋਈ ਮੰਗੀ ਕਰਲੀ ਕਦੀ ਕੋਈ,, ਥਾਡੇ ਧਰਮ ਚੇ ਗਿਣਤੀ ਦੇ 5 7 ਬਾਬੇ ਹੁਣੇ ਜੇਹੜੇ ਬਦੀਆ ਸੀ ਬਾਕੀ ਤਾਂ ਸਾਰੇ ਬੱਸ ਜਨਾਨੀਆ ਚੋਦਣ ਤੇ ਈ ਲੱਗੇ ਸੀ,, ਇਤਹਾਸ ਪੜਕੇ ਦੇਖਲਾ ਹਰੇਕ ਦੇਵਤਾ ਥਾਡਾ ਆਹੀ ਕੁਸ਼ ਕਰਦਾ ਰਿਆ ਆ ਤੇ ਆਪਸ ਚੇ ਈ ਜਨਾਨੀਆ ਪਿੱਛੇ ਤੁਸੀਂ ਜੰਗਾ ਕਰਦੇ ਰਏ ਆ

    • @MohanSingh-jv8oc
      @MohanSingh-jv8oc Год назад

      ਜੀਜਾ ਕਹਿੰਦੇ ਨੂੰ ਸ਼ਰਮ ਆਉਂਦੀ ਹੈ

    • @MohanSingh-jv8oc
      @MohanSingh-jv8oc Год назад

      ਮੱਤ ਤੇਰੀ ਵੀ ਕ੍ਰਿਸ਼ਨ ਵਰਗੀ ਲੱਗਦੀ ਹੈ

    • @KaranSingh-fi5ti
      @KaranSingh-fi5ti Год назад

      @@MohanSingh-jv8oc sale nu sala e kahu

  • @amardeepsinghbhattikala189
    @amardeepsinghbhattikala189 Год назад

    Veer ji tuhada number mil sakda

  • @parmindersingh2081
    @parmindersingh2081 4 месяца назад

    ਵਾਹਿਗੁਰੂ ਜੀ

  • @jasmeetsingh8946
    @jasmeetsingh8946 Год назад

    Waheguru ji

  • @SurjitKaur-eu6rs
    @SurjitKaur-eu6rs Год назад

  • @jagdeepkaur5039
    @jagdeepkaur5039 Год назад

    🙏🙏🙏🙏🙏

  • @gurjwivanbajwa6532
    @gurjwivanbajwa6532 2 года назад

    ਵਾਹਿਗੁਰੂ ਜੀ

  • @gurmailsinghinderjitkaur2353
    @gurmailsinghinderjitkaur2353 3 года назад +3

    ਵਾਹਿਗੁਰੂ ਜੀ

  • @fatehsingh999
    @fatehsingh999 Год назад

    Waheguru ji

  • @amarjitsaini5425
    @amarjitsaini5425 2 года назад +1

    Waheguru Ji