ਮਾਂ ਜਿਹਾ ਨਾ ਰਿਸ਼ਤਾ ਜੱਗ ਤੇ, ਪਿਓ ਜਿਹੀ ਨਾ ਛਾਂ | Baba Bulleh Shah Punjabi Poetry | ਮਾਂ ਤੇ ਧੀ @sufighar

Поделиться
HTML-код
  • Опубликовано: 28 авг 2024
  • ਮਾਂ ਜਿਹਾ ਨਾ ਰਿਸ਼ਤਾ ਜੱਗ ਤੇ, ਪਿਓ ਜਿਹੀ ਨਾ ਛਾਂ | Baba Bulleh Shah Punjabi Poetry | ਮਾਂ ਤੇ ਧੀ |‪@SufiGhar‬
    Baba Bulleh Shah Punjabi Poetry | Maa Te Dhee Da Payar | माँ और बेटी का रिश्ता | Mother and daughters Love | ਮਾਂ ਮਰੀ ਤੇ ਪੇਕੇ ਮੂੱਕਦੇ, ਪਿਓ ਮਰੇ ਘਰ ਵੇਹਲਾ ਪੰਜਾਬੀ ਸੂਫ਼ੀ ਕਲਾਮ ਬਾਬਾ ਬੁੱਲੇ ਸ਼ਾਹ
    Baba Bulleh Shah Punjabi Poetry | ਬਾਬਾ ਬੁੱਲੇ ਸ਼ਾਹ | Maa Jeeha Na Rishta Jag Te | Sufi Kalam | ਪੰਜਾਬੀ ਸੂਫ਼ੀ ਕਲਾਮ, ਪੰਜਾਬੀ ਕਵਿਤਾ, Punjabi sufi poetry | @sufighar
    Writer: - Baba Bulleh Shah
    Punjabi Poetry :- ਮਾਂ ਮਰੀ ਤੇ ਪੇਕੇ ਮੂੱਕਦੇ, ਪਿਓ ਮਰੇ ਘਰ ਵੇਹਲਾ ਪੰਜਾਬੀ ਕਵਿਤਾ, ਬਾਬਾ ਬੁੱਲੇ ਸ਼ਾਹ
    RUclips Channel:- @sufighar
    Social Media Link :-
    Facebook:- / @sufighar89
    Instagram:- / sufighar89
    x.com/Twitter:- x.com/@sufighar
    ....................................................
    ਮਾਂ ਮਰੀ ਤੇ ਪੇਕੇ ਮੂੱਕਦੇ
    ਪਿਓ ਮਰੇ ਘਰ ਵੇਹਲਾ
    ਸ਼ਾਲਾ ਮਰਨ ਨਾ ਵੀਰ ਕਿਸੇ ਦੇ
    ਉਝੜ੍ਹ ਜਾਂਦਾ ਏ ਮੇਲਾ
    ਮਾਂ ਜਿਹਾ ਨਾ ਰਿਸਤਾ ਜੱਗ ਤੇ
    ਪਿਓ ਜਿਹੀ ਨਾ ਛਾਂ,
    ਭਾਈਆਂ ਜਿਹੀ ਨਾ ਰਿਸ਼ਤਾ ਜੱਗ ਤੇ,
    ਸਭ ਰਿਸ਼ਤੇ ਆਪੋ ਆਪਣੀ ਥਾਂ
    ਬਿਨ ਦੱਸੇ ਹਰ ਗਲ ਜਾਣ ਲੈਂਦੀ ਏ-2
    ਮਾਂ ਤਾਂ ਫਿਰ ਮਾਂ ਏ
    ਮੁਸਕੁਰਾਵਟ ਵਿੱਚ ਵੀ ਗਮ ਪਛਾਣ ਲੈਂਦੀ ਏ
    ਮਾਂ ਦੇ ਬਿਨਾ, ਦੂਨੀਆਂ ਦੀ ਹਰ ਚੀਜ ਕੋਰੀ ਏ
    ਦੂਨੀਆਂ ਦਾ ਸਭ ਤੋਂ ਸੋਹਣਾ ਗੀਤ ਮਾਂ ਦੀ ਲੋਰੀ ਏ
    ਮਾਂ ਨਾ ਹੋਵੇ ਤਾਂ ਬਫਾ ਕੋਣ ਕਰੇਗਾ,
    ਮਮਤਾ ਦਾ ਹੱਕ ਅਦਾ ਕੋਣ ਕਰੇਗਾ,
    ਮੇਰੇ ਮੋਲਾ, ਸਲਾਮਤ ਰੱਖੀ ਹਰ ਮਾਂ ਨੂੰ
    ਨਹੀਂ ਤਾਂ ਸਾਡੀ ਜਿੰਦਗੀ ਲਈ ਦੁਆ ਕੋਣ ਕਰੇਗਾ।
    ਹਰ ਰਿਸ਼ਤੇ ਵਿੱਚ ਮਿਲਾਵਟ ਵੇਖੀ
    ਕੱਚੇ ਰੰਗਾਂ ਦੀ ਸਜਾਵਟ ਵੇਖੀ
    ਸਾਲੋਂ ਸਾਲ ਵੇਖਿਆ ਏ ਮਾਂ ਨੂੰ
    ਓਹਦੇ ਚਿਹਰੇ ਤੇ ਨਾ ਕਦੇ ਥਕਾਵਟ ਵੇਖੀ
    ਨਾ ਮਮਤਾ ਵਿੱਤ ਕਦੇ ਮਿਲਾਵਟ ਵੇਖੀ।
    ਭਾਈ ਭਾਈਆਂ ਦੇ ਦਰਦੀ ਹੁੰਦੇ
    ਭਾਈ ਭਾਈਆਂ ਦੀਆਂ ਬਾਹਵਾਂ
    ਬਾਪ ਸਿਰਾਂ ਦੇ ਤਾਜ ਮੁਹੰਮਦ
    ਮਾਵਾਂ ਠੰਡੀਆਂ ਛਾਵਾਂ-2
    ਚਾਦਰ ਮੈਲੀ ਤੇ ਸਾਬਣ ਥੋੜਾ
    ਬੈਠ ਕਿਨਾਰੇ ਧੋਵੇਂਗਾ
    ਦਾਗ ਨਹੀਂ ਛੁਟਣੇ ਪਾਪਾਂ ਵਾਲੇ
    ਧੋਵੇਂਗਾ ਫਿਰ ਰੋਵੇਂਗਾ
    ਮੁਰੀਦਾ, ਵੇ ਬਸ ਇੱਕ ਵਾਰੀ
    ਓਹਦਾ ਹੋ ਕੇ ਤਾਂ ਵੇਖੀਂ
    ਬੰਜਰ ਵਿੱਚ ਵੀ ਫਲ ਲਾ ਦਿੰਦਾ
    ਤੂੰ ਕੂੱਝ ਬੋ ਕੇ ਤਾਂ ਵੇਖੀ
    ਇਸ਼ਕ ਨਹੀਂ ਹੁੰਦਾ ਨਾਲ ਤਵੀਤਾਂ
    ਤੇ ਛੱਡਦੇ ਕਲਮ ਦਵਾਤਾਂ
    ਇਸ਼ਕ ਜਿਨਾਂ ਦੇ ਹੱਡੀ ਰਚਿਆ
    ਓਹ ਨਾ ਪੁੱਛਦੇ ਜਾਤਾਂ ਪਾਤਾਂ
    ਅਸੀਂ ਨਾਜੂਕ ਦਿਲ ਦੇ ਬੰਦੇ ਹਾਂ
    ਸਾਡਾ ਦਿਲ ਨਾ ਯਾਰ ਦੁਖਾਇਆ ਕਰ
    ਨਾ ਝੁੱਠੇ ਵਾਅਦੇ ਕਰਿਆ ਕਰ
    ਨਾ ਝੁੱਠੀਆਂ ਕਸਮਾਂ ਖਾਇਆ ਕਰ
    ਤੈਨੂੰ ਕਈ ਵਾਰੀ ਮੈਂ ਆਖਿਆ ਐ
    ਮੈਨੂੰ ਵੱਲ ਵੱਲ ਨਾ ਅਜਮਾਇਆ ਕਰ
    ਤੇਰੀ ਯਾਦ ਦੇ ਵਿੱਚ ਮੈਂ ਮਰ ਜਾਵਾਂ
    ਹਾਏ, ਮੈਨੂੰ ਇੰਨਾ ਯਾਦ ਨਾ ਆਇਆ ਕਰ-2
    ਦਿਲ ਦੇ ਗੁੰਝਲ ਖੋਲ ਵੇ ਮਾਹੀਂ
    ਤੂੰ ਵੀ ਤੇ ਕੁੱਝ ਬੋਲ ਵੇ ਮਾਹੀਂ
    ਗਲੀਆਂ ਦੇ ਵਿੱਚ ਰੁਲਦੇ ਪਏ ਆਂ
    ਹੁੰਦੇ ਸਾਂ, ਅਨਮੋਲ ਵੇ ਮਾਹੀਂ
    ਇਕ ਸ਼ੀਸ਼ਾ ਲਿਆ ਸੀ ਯਾਰ ਵੇਖਣ ਲਈ
    ਓਹ ਵੀ ਡਿੱਗ ਕੇ ਜਮੀਨ ਤੇ ਚੂਰ ਹੋਇਆ
    ਬੁੱਲੇ ਸ਼ਾਹ ਲੋਕੀ ਹੱਸ ਕੇ ਯਾਰ ਪਾ ਲੈਂਦੇ
    ਸਾਡਾ ਰੋਂਣਾ ਵੀ, ਨਾ ਮਨਜੂਰ ਹੋਇਆ
    ਅੱਗ ਲੱਗੀ ਸੀ ਵਿੱਚ ਸੀਨੇ ਦੇ
    ਸੀਨਾ ਤੱਪ ਕੇ ਵਾਂਗ ਤਦੂੰਰ ਹੋਇਆ
    ਕੁੱਝ ਲੋਕਾਂ ਦੇ ਤਾਨਿਆਂ ਮਾਰ ਦਿੱਤਾ
    ਕੁੱਝ ਸੱਜਣ ਅੱਖੀਆਂ ਤੋਂ ਦੂਰ ਹੋਇਆ
    ਕੁੱਝ ਸ਼ੋਕ ਸੀ ਯਾਰ ਫਕੀਰੀ ਦਾ
    ਕੁੱਝ ਇਸ਼ਕ ਨੇ ਦਰ-ਦਰ ਰੋਲ ਦਿੱਤਾ
    ਕੁੱਝ ਸੱਜਣਾ ਕਸਰ ਨਾ ਛੱਡੀ ਏ,
    ਕੁੱਝ ਜਹਿਰ ਰਕੀਬਾਂ ਘੋਲ ਦਿੱਤਾ
    ਕੁੱਝ ਹਿਜਰ ਫਿਰਾਕ ਦਾ ਰੰਗ ਚੜਿਆ
    ਕੁੱਝ ਰੰਗ ਮਾਹੀ ਅਨਮੋਲ ਦਿੱਤਾ
    ਕੁੱਝ ਸੜ੍ਹ ਗਈ ਕਿਸਮਤ ਬਦਕਿਸਮਤੀ ਦੀ
    ਕੁੱਝ ਪਿਆਰ ਵਿੱਚ ਜੁਦਾਈ ਰੋਲ ਦਿੱਤਾ
    ਕੁੱਝ ਉਂਜ ਵੀ ਰਾਹਵਾਂ ਔਖੀਆਂ ਸਨ
    ਕੁੱਝ ਗੱਲ ਵਿੱਚ ਗਮਾਂ ਦਾ ਤੋਕ ਵੀ ਸੀ
    ਕੁੱਝ ਸ਼ਹਿਰ ਦੇ ਲੋਕ ਬੇਗਾਨੇ ਸਨ
    ਕੁੱਝ ਸਾਨੂੰ ਮਰਨ ਦਾ ਸ਼ੌਕ ਵੀ ਸੀ-2
    ਸਾਰੀ ਉਮਰ ਹੀ, ਅਧੂਰਾ ਕਹਿੰਦੇ ਰਹੇ ਲੋਕ
    ਜ਼ਦੋਂ ਮਰ ਗਿਆ ਤਾਂ ਕਹਿੰਦੇ ਪੂਰਾ ਹੋ ਗਿਆ
    ਦਰ ਮੁਰਸ਼ਦ ਦਾ ਖਾਨਾ ਕਾਬਾ
    ਜਿੱਥੇ ਆਸ਼ਿਕ ਸੱਜਦਾ ਕਰਦੇ
    ਦੋ ਜੁਲਫਾਂ ਵਿੱਚ ਨੈਣ ਮੁਸੱਲਾ
    ਜਿਥੇ ਚਾਰੇ ਮਜ਼ਬ ਰਲਦੇ
    ਠੋਡੀ ਯਾਰ ਦੀ ਜ਼ਮਜ਼ਮ ਦਾ ਪਾਣੀ
    ਜਿੱਥੇ ਘੁੱਟ ਪਿਆਸੇ ਭਰਦੇ
    ਪਰ ਬੁੱਲੇ ਸ਼ਾਹ ਉਹਨੇ ਮੱਕੇ ਕੀ ਜਾਣਾ
    ਜੀਹਦਾ ਹੱਜ ਹੋਵੇ, ਵਿੱਚ ਘਰ ਦੇ-2
    ਵਾਹ ਦੁਨੀਆਂ ਦੇ ਮਾਲਕਾਂ
    ਤੇਰੀਆਂ ਖੇਡਾਂ ਵੀ ਅੱਵਲੀਆਂ ਨੇ,
    ਲਾ ਕਿਸਮਤ ਨੂੰ ਜਿੰਦਰਾਂ ਚਾਬੀਆਂ
    ਆਪਣੇ ਹੱਥ ਤੂੰ ਮੱਲੀਆਂ ਨੇ
    .................................................
    Previous Videos :-
    Baba Bulleh Shah Punjabi Poetry 2024 | ਬਾਬਾ ਬੁੱਲੇ ਸ਼ਾਹ | Ek Dar Duniya Da
    • Baba Bulleh Shah Punja...
    Baba Bulleh Shah Best Heart Touching Poetry | ਬਾਬਾ ਬੁੱਲੇ ਸ਼ਾਹ Punjabi Kalam
    • Baba Bulleh Shah Best ...
    Neend Na Dekhe Bistra in Punjabi | ਬਾਬਾ ਬੁੱਲੇ ਸ਼ਾਹ ਪੰਜਾਬੀ ਸੂਫ਼ੀ ਕਲਾਮ
    • Neend Na Dekhe Bistra ...
    Aa Ja Bulleya Charkha Katiye | Sufi Best Poetry | ਆ ਜਾ ਬੁੱਲਿਆ ਚਰਖਾ ਕਤੀਏ |
    • Aa Ja Bulleya Charkha ...
    Two Variation Voice | Dukh Dard Si Mere Muqadran
    • Two Variation Voice | ...
    Best Poetry Baba Bulleh Shah Truth Line in Punjabi
    • Best Poetry Baba Bulle...
    ਰਾਂਝਾ ਰਾਂਝਾ ਕਰਦੀ ਨੀ ਮੈਂ, ਆਪੇ ਰਾਂਝਾ ਹੋਈ,
    • ਰਾਂਝਾ ਰਾਂਝਾ ਕਰਦੀ ਨੀ ਮੈ...
    Ki bedarda Sang Yari
    • Ki bedarda Sang Yari |...
    Jis Tan Lagya Ishq Kamal
    • Jis Tan Lagya Ishq Kam...
    Baba Bulleh Shah Punjabi Poetry
    • Baba Bulleh Shah Punja...
    ਮਾਂ ਤੇ ਧੀ, ਮਾਵਾਂ ਠੰਡੀਆਂ ਛਾਵਾਂ
    Mother and daughters Love
    Love for mothers
    All mother be Happy
    Bulleh Shah Sufi Kalam
    Bulleh Shah Kalam
    Sufi Kalam
    Sufiana Poetry
    kalam bulleh shah
    sufi poetry
    punjabi shayari
    Punjabi poetry
    Bulleh Shah Poetry
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.
    ...........Thanks For Watching.............
    #mother
    #mothersday
    #dhee
    #maatedhee
    #sufighar
    #bestkalampunjabi
    #bestpoetry
    #bababullehshahpoetry
    #bababullehshahquotes
    #punjabipoetry
    #kalambababullehshah

Комментарии • 14