Positivity mildi aap ji nu dekh k te aap ji dia galla sun k.......har koi ni keh te kr skda k tang dili ni dikhauni chaidi.....lod ae Punjab nu tuhadey wargey heereaan di.....Waheguru aap ji nu tandrusti te lammi umar bakshey.......🙏🙏🙏😊😊
BOHT VADYIA LAGGYA SANDHU SAAB DIYA GALLAN SUN K JE BINDRAKHIYA AJJ HUNDA TA SANDHU SAAB ORA NE AJJ DA TIME E BDL DENA C RABB LAMMIYA UMRA KRE SHAMSHER SANDHU DIYA BOHT E VADIYA LYRICIST LOVE YOU SIR JI♥️♥️♥️♥️♥️
Wow WOW SHAMSHER SANDHU IS SUCH A GREAT PERSON AND EDUCATED. Punjabi maa boli di seva e te bahut knowlegde gitkari di. Host is awesome person and good listener.
Shamsher Sandhu je Best songs writers surjit bindrakhia je Best singer music director Atul Sharma je Best music director all three of them was best jodi I'm miss this jodi ever my life 💘💘💘👍👍👍💗💗💗💖💖💖💝💝💝🙏🙏🙏👏👏
Bht vadia ji hun v jekar Sandhu saab ji de likhe geet Harjit Harman ji di awaz atul ji da music tan hor v punjabi maaa boli di jholi vadia Greta nal bhar sakdi aa ji
Song writer, literary writer, presenter ,anchor , journalist of top class rank . Shamsher Sandhu is a living legend ,a literary figure and a scholarly person .
ਸੰਧੂ ਸਾਹਿਬ ਜਿਹੜੀ ਗੱਲ ਬਿੰਦਰੱਖੀਏ ਨਾਲ ਸੀ ੳਹ ਗੱਲ ਕੋਈ ਹੋਰ ਗਾਇਕ ਨਹੀਂ ਬਣਾ ਸਕਦਾ
ਸ਼ਮਸ਼ੇਰ ਸੰਧੂ ਭਾਜੀ ਆਪਣੇ ਨਾਂ ਦੇ ਭੂੱਖੇ ਨਹੀਂ ਹੈ ਉਹ ਤਾਂ ਸਿਰਫ਼ ਲੋਕਾਂ ਦੇ ਪਿਆਰ ਦੇ ਭੂੱਖੇ ਹਨ ਵਾਹਿਗੁਰੂ ਜੀ ਭਾਜੀ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏🏻
ਸ਼ਮਸ਼ੇਰ ਸੰਧੂ ਭਾਜੀ ਬੇਨਤੀ ਹੈ ਜੀ ਜੇਹੜੀ ਕਿਤਾਬ ਦੀ ਆਪ ਜੀ ਗੱਲ ਕਰ ਰਹੇ ਹੋ ਜੀ ਉਹ ਕਿਤਾਬ ਕਿਥੋਂ ਮਿਲੇਗੀ ਜੀ ਤੇ ਪੰਜਾਬੀ ਵਿੱਚ ਹੀ ਹੋਵੇਗੀ ਜਾਂ ਫੇਰ ਕਿਸੇ ਹੋਰ ਭਾਸ਼ਾ ਵਿੱਚ ਹੋਵੇਗੀ 🙏🏻
ਬਹੁਤ ਵਧੀਅਾ ਸੀ ਸਾਰੀ ਗੱਲ ਬਾਤ ਜੀ ਸੰਧੂ ਸਾਬ ਰੱਬ ਤੋਹਾਨੂੰ ਲੰਮੀਅਾਂ ੳੁਮਰਾਂ ਬਖਸ਼ਣ ਜੀ
jatta sachi jatt wali kiti dil samundar jatt da nzara aa gya bahut khushi hoi sandhu saab dian gllan sun ke.... may live long...thanku
ਪੁਰਾਣੇ ਕਲਾਕਾਰ ਅਤੇ ਪੁਰਾਣੇ ਸਮੇਂ ਦੀਆਂ ਯਾਦਾਂ ਤਾਜੀਆਂ ਕਰਵਾਉਣ ਲਈ, ਸੰਧੂ ਸਾਹਿਬ ਅਤੇ ਪੂਰੀ ਟੀਮ ਦਾ ਧੰਨਵਾਦ।
ਧੱਕੇ ਨਾਲ ਬਣਾਇਆ ਐਕਰ ..... ਹਨਾਂ ਜੀ .. ਹਨਾਂ ਜੀ
Hanji hanji hanji
Bilkul sahi kiha kisee bapoo da Munda hona
ਸੰਧੂ ਸਾਹਬ, ਸ਼ਾਇਦ ਬੰਗੇ ਕਾਲਿਜ ਤੋਂ ਇਹ ਪੁਰਾਣਾ ਦੋਸਤ ਤੁਹਾਨੂੰ ਯਾਦ ਹੋਵੇ -- ਮੰਗਤ ਰਾਏ ਭਾਰਦ੍ਵਾਜ।
ਸੰਧੂ ਸਾਬ ਦਾ ਇੰਟਰਵਿਊ ਸੁਣ ਕੇ M.A ਪੰਜਾਬੀ ਕੀਤੀ ਦਾ ਮਾਣ ਮਹਿਸੂਸ ਹੁੰਦਾ ਹੈ! ਬਹੁਤ ਵਧਿਆ ਪਰਸਨੈਲਿਟੀ ਹੈ ਸੰਧੂ ਸਾਬ
ਸੰਧੂ ਸਾਹਿਬ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਅਤੇ ਤੰਦਰੁਸਤ ਰੱਖੇ ਤੁਹਾਡੇ ਰੂਪ ਚ ਅਸੀਂ ਬਿੰਦਰਖੀਆ ਜੀ ਨੂੰ ਦੇਖਦੇ ਹਾਂ
Shamsher sandhu is great ne sandhu Saab salute a Punjab Punjabi zindabad
ਹਾਏ ਵੇ ਸੰਧੂਆ ਮੁਦਾਰਪੁਰੇ ਵਾਲਿਆ ਪਾ ਕੇ ਪਿਆਰ ਡੇਰਾ ਚੰਡੀਗੜ੍ਹ ਲਾ ਲਿਆ । ਸੰਧੂ ਸਾਹਿਬ ਬਹੁਤ ਵਧੀਆ ਗੀਤਕਾਰ ਨੇ ਜੀ ।
Tuhadia Gallan sun ke patta lagga sachi bahut e jeada vadiya insaan o tusi uncle ji
ਬਹੁਤ ਵਧੀਆ ਸੰਧੂ ਸਾਹਿਬ ਜੀ,ਸੁਰਜੀਤ ਬਿੰਦਰਖੀਆ ਬਾਈ ਤੇ ਤਹਾਡੀ ਜੋੜੀ,ਕਮਾਲ ਦੀ ਸੀ,,,
ਇਹ ਆਮ ਕਹਾਵਤ ਹੈ ਕਿ ਜੇਕਰ ਇੱਕੋ ਹੀ ਚੀਜ਼ ਨੂੰ ਲਗਾਤਾਰ ਹੀ ਵਰਤਿਆ ਜਾਵੇ ਤਾਂ ਉਸਦਾ ਸੁਆਦ ਘਟ ਜਾਂਦਾ ਹੈ। ਸੰਧੂ ਸਾਹਿਬ ਤੁਹਾਡੀ ਹਰੇਕ ਇੰਟਰਵਿਊ ਦੇਖਣ ਬਾਅਦ ਇਹ ਕਦੇ ਨਹੀਂ ਲਗਦਾ ਕਿ ਉਹੀ ਆਮ ਗਾਇਕਾਂ ਵਾਰੇ ਹੀ ਹੈ ਸਗੋਂ ਦਿਲਚਸਪੀ ਮਜਬੂਰ ਕਰਦੀ ਹੈ ਕਿ ਦੇਖ ਮਨਾਂ ਅੱਜ ਕਿਸ ਗਾਇਕ ਨੂੰ ਸੰਧੂ ਸਾਹਿਬ ਦੀ ਬੁੱਕਲ ਦਾ ਪਿਆਰ ਮਿਲ ਰਿਹਾ। ਸੰਧੂ ਸਾਹਿਬ ਮੈਂ ਵੀ 60 ਤੋਂ ਇੱਕ ਕਦਮ ਦੇ ਫਾਸਲੇ ਤੇ ਹਾਂ ਫਿਰ ਵੀ ਐਂ ਲਗਦਾ ਕਿ ਇਹ ਸੰਧੂ ਸਾਹਿਬ ਨੀ ਬੈਠਾ ਇਹ ਤਾਂ ਮਾਪਿਆਂ ਸਮਾਨ ਹੈ। ਇਸਨੂੰ ਦੇਖਣ ਨਾਲ ਸਕੂਨ ਮਿਲਦਾ। ਤੈਨੂੰ ਕਸਮ ਹੈ ਪੋਡਕਾਸਟ ਦੇ ਸਿਲਸਿਲੇ ਨੂੰ ਜਾਰੀ ਰੱਖਣ ਦੀ। ਜੱਟ ਦਾ ਜ਼ਮੀਨ ਬਿਨਾਂ, ਅਮਲੀ ਦਾ ਫੀਮ ਬਿਨਾਂ ,ਸਾਧ ਦਾ ਟਾਇਮ ਲੰਘੇ ਭੰਗ ਤੋਂ ਬਿਨਾਂ ਸਾਡਾ ਟਾਈਮ ਨਾਂ ਲੰਘੇ ਸੰਧੂ ਤੋਂ ਬਿਨਾਂ।
ੋ
ਸ਼ਮਸ਼ੇਰ ਸੰਧੂ ਇਕ ਵਧੀਆ ਗੀਤਕਾਰ ਹੈ,ਉਨਾਂ ਹੀ ਸੋਹਣਾ ਤੇ ਦਿਲੋਂ ਵਧੀਆ ਹੈ।
ਸਾਰਿਆ ਸੱਜਣਾ-ਬੇਲੀਆਂ ਦਾ ਬਹੁਤ ਬਹੁਤ ਧੰਨਵਾਦ ਜੋ ਇਨਾ ਪਿਆਰ ਦੇਂਦੇ ਹੋ।
ਸੱਤੀ ਵੀਰੇ ਤੂੰ ਬਹੁਤ ਉਪਰ ਤੱਕ ਪਹੁੰਚੇਗਾ ਪੰਜਾਬੀ ਦਾ ਸਿਰੇ ਦਾ ਹੋਸਟ ਬਣੇਗਾ ਕਿਉਂਕਿ ਸਵਾਲ ਪੂਰੀ ਤਿਆਰੀ ਨਾਲ ਪੁੱਛਦਾ ਐਵੇਂ ਨਹੀਂ ਕਿੰਨੀਆਂ ਟੇਪਾਂ ,,,,,,??? very good
Channel Satrang
ਸੱਤੀ ਦੀ ਅਵਾਜ਼ ਬਹੁਤ ਘੱਟ ਸੀ, ਸੰਧੂ ਸਾਬ ਦੀ ਅਵਾਜ਼ ਸਾਫ਼ ਸੀ,, ਬਾਈ ਬਣਕੇ ਗ਼ੁੱਸਾ ਨਾ ਕਰਿਓ ਤੁਸੀਂ ਹੱਥ ਬਾਂਹ ਜ਼ਿਆਦਾ ਹਿਲਾਉਂਦੇ ਹੋ ਗੱਲ ਕਰਨ ਲੱਗੇ ਅਤੇ ਸ਼ੁਰੂ ਵਿੱਚ ਕੀਤੀ ਐਡੀਟਿੰਗ ਠੀਕ ਨਹੀਂ, ਵੀਡੀਓ ਦੇ ਸ਼ੁਰੂ ਤੋਂ ਲੈਕੇ 0:50 ਸਕਿੰਟ ਤੱਕ,, ਦੋ ਦੋ ਗੱਲਾਂ ਕੱਟ ਕੱਟ ਪਾਉਣ ਨਾਲ ਗੱਲ ਦਾ ਮਤਲਬ ਹੋਰ ਨਿੱਕਲ ਜਾਂਦਾ ਹੈ ਜਾਂ ਕੋਈ ਵੀ ਮਤਲਬ ਨਹੀਂ ਨਿੱਕਲਦਾ, ਇੱਕ ਦੋ ਮੁੱਖ ਗੱਲਾਂ ਐਡਿਟ ਕਰਨੀਆਂ ਚਾਹੀਦੀਆਂ। ਬਾਕੀ ਗੱਲਾਂ ਬਹੁਤ ਸੋਹਣੀਆਂ ਕਰਦੇ ਹੋ। ( ਗ਼ੁੱਸਾ ਨਾ ਕਰਿਓ ਜੀ, ਦਿਲੋਂ ਪ੍ਰਤੀਕਿਰਿਆ ਦਿੱਤੀ ਹੈ ) 😊😊
ਇੱਕ ਬੇਨਤੀ ਹੈ ਕਿ ਸ਼ਮਸ਼ੇਰ ਸੰਧੂ ਸਾਬ ਜੀ ਦੀ ਪੁਰਾਣੇ ਕਲਾਕਾਰਾਂ ਬਾਰੇ ਲਿਖੀ ਕਿਤਾਬ ਦੱਸ ਸਕਦੇ ਹੋ ਕਿੱਥੋਂ ਮਿਲੇਗੀ ? 🙏🏼
Host badlo veer
Bai g part 2 nhi upload kita g tusi aje
Host change kro yr
sandhu saab ..ehnu kehnde asli jatt..khush dil..driyaa dil...kinni vadiya sooch...nice man..asli sardar ..
Boht Vdia Lgya Ji.. Puraania Gallan Jaaan ke.. Very Down to Earth Personality...Jyonde Vasdhe raho Shamsher Sandhu Ji❤️
ਜੀਉਦੇ ਰਹੋ ਬਾਬੇਉ
Positivity mildi aap ji nu dekh k te aap ji dia galla sun k.......har koi ni keh te kr skda k tang dili ni dikhauni chaidi.....lod ae Punjab nu tuhadey wargey heereaan di.....Waheguru aap ji nu tandrusti te lammi umar bakshey.......🙏🙏🙏😊😊
BOHT VADYIA LAGGYA SANDHU SAAB DIYA GALLAN SUN K JE BINDRAKHIYA AJJ HUNDA TA SANDHU SAAB ORA NE AJJ DA TIME E BDL DENA C RABB LAMMIYA UMRA KRE SHAMSHER SANDHU DIYA BOHT E VADIYA LYRICIST LOVE YOU SIR JI♥️♥️♥️♥️♥️
ਮੇਰਾ ਸਲੂਟ ਹੈ ਸੰਧੂ ਸਾਹਿਬ ਤੁਹਾਡੀ ਪਾਜ਼ਿਟਿਵ ਸੋਚ ਨੂੰ
Respected sir ji ਤੁਸੀ ਦੀਦਾਰ ਸੰਧੂ ਦੇ ਗੀਤ ਦਾ ਜ਼ਿਕਰ ਕੀਤਾ ਹੈ ਜਰੂਰੀ ਨਹੀਂ ਹੈ ਜੇਠ ਸਕਾ ਭਰਾ ਈ ਹੋਵੇ ਤਾਏ ਦਾ ਲੜਕਾ ਵੀ ਹੋ ਸਕਦਾ
ਉਹ ਪ੍ਰੋਗਰਾਮ ਦਾ ਨਾਮ “ਇੱਕ ਲੱਪ ਸੁਰਮੇ ਦੀ” ਸੀ ਜੀ, “ਇੱਕ ਲੱਪ ਗੀਤਾਂ ਦੀ” ਨਹੀਂ।
ਨਜ਼ਾਰਾ ਈ ਆ ਜਾਂਦਾ ਸ਼ਮਸ਼ੇਰ ਸੰਧੂ ਸਾਬ ਦੀ ਇੰਟਰਵਿਊ ਸੁਣਕੇ।
ਦਿਲ ਬੜਾ ਵੱਡਾ ਇਹਨਾਂ ਦਾ, ਨਾਂਹੀ ਗੀਤ ਕਿਸੇ ਨੂੰ ਤੋੜ ਮਰੋੜਕੇ ਗਾਉਣ ਤੇ ਕੁਝ ਕਹਿੰਦੇ ਨੇ ਤੇ ਨਾਂਹੀ ਗੀਤਕਾਰੀ ਚੋਂ ਪੈਸੇ ਦਾ ਲਾਲਚ ਦਿਖਾਇਆ,,, ਸਲਾਮ ਹੈ, ਅਸਲੀ ਕਲਾਕਾਰ ਨੂੰ। 🙏🏼🙏🏼
ਬੇਨਤੀ: ਸੰਧੂ ਸਾਬ ਦੀ ਕਿਤਾਬ ਦੱਸਿਓ ਕਿੱਥੋਂ ਮਿਲ ਸਕਦੀ ਹੈ, ਜਿਸ ਵਿੱਚ ਇਹਨਾਂ ਨੇ ਸਾਰੇ ਗਾਇਕਾਂ ਬਾਰੇ ਲਿਖਿਆ।
ਆਉਣੀ ਹੈ ਲਿਖਣੀ ਹੈ ਅਜੇ🙏🙏🙏🙏🙏🙏
ਪੜਿਆ ਲਿਖਿਆ ਸਿੱਖਿਆ ਸੰਧੂ,
ਲਫ਼ਜ਼ ਹਮੇਸ਼ਾ ਦਿਲਾਂ ਨੂੰ
ਡੰਗੂ,,
Very nice speech of Mr. Shamsher Sandhu
ਜ਼ਿਆਦਾ ਹੱਥ ਨਾ ਹਿਲਾਓ
ਸੰਧੂ ਨੂੰ ਜ਼ਿਆਦਾ ਬੋਲਣ ਦਿਓ
Anchor hale experienced ni ,,oda good c but Sandhu saab lyi bout experienced anchor chahida c👍👍👍👍
Maha ghatia anchor aa -- je ik bachey nu laeke 10 interview rehersals e kar le ohdey naal sabda time save hunda.
Chalo kam saar gya... Gallan kadhwa gya sandhu kolo
@@singleuse8124 ki problem lggi veer ji anchor vich
Asli Jatt Sandhu Sahib, Kia battan chardikala Vichy Raho
Great personality. Down to earth . God bless you sir
Jo v gal karni janab ji modhe kro fir na khna....
Bahut bahut mubarak ho ve ji District Ludhiana de Jampal Hon te proud feel ho riha hai Ji
ਸੰਧੂ ਵੀਰ ਜੀ, ਜੇਠ ਤਾਂ ਤਾਏ ਦਾ ਪੁੱਤ ਵੀ ਬਣ ਬੈਠਦਾ...... ਤੁਹਾਡਾ ਪਿਆਰਾ ਭਰਾ ਪਪਲਾ ਜੀਤ ਕਨੇਚ....
My dear Friend Shamsher Sandhu bha ji,u r great👌✌️
ਸ਼ਮਸ਼ੇਰ ਸੰਧੂ ਭਾਜੀ ਮੈਂ ਬਿੰਦਰੱਖੀਆ ਦਾ ਬਹੁਤ ਫੇਨ ਸੀ
Wow WOW SHAMSHER SANDHU IS SUCH A GREAT PERSON AND EDUCATED. Punjabi maa boli di seva e te bahut knowlegde gitkari di. Host is awesome person and good listener.
pinda di mitti nal jurhe klaakaar ne eh ustaad lok...rttaa jina v hankaar nhi ...shamsher sandhu zindabaad
Shamshair sandhu g i am very praud of you sir g
ਸੰਧੂ ਸਾਹਬ, 'ਲੈ ਜਾ ਛੱਲੀਆਂ' ਗੀਤ ਤਾਂ ਚਾਂਦੀ ਰਾਮ ਚਾਂਦੀ ਦੇ ਨਾਲ ਸੁਰਿੰਦਰ ਸੋਨੀਆ ਨੇ ਗਾਇਆ ਸੀ, ਸ਼ਾਂਤੀ ਦੇਵੀ ਨੇ ਨਹੀਂ..
ਸ਼ਮਸ਼ੇਰ ਸੰਧੂ ਬਾਈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ
Shamsher Sandhu je Best songs writers surjit bindrakhia je Best singer music director Atul Sharma je Best music director all three of them was best jodi I'm miss this jodi ever my life 💘💘💘👍👍👍💗💗💗💖💖💖💝💝💝🙏🙏🙏👏👏
Sandhu saab apne vich ik proper NOVEL aa, waheguru ji aap ji nu hmesh tandrusti bakhshan.
S Sandhu Saab dil to love you te nice to c u parmatma tuhano chadikala ch rakhe living legend
ਮੀਕੇ ਨੇ ਤਾਂ ਗਾ ਕੇ.. ਗੀਤ ਦੀ ਵਜ੍ਹਾ ਈ ਖਰਾਬ ਕਰਤੀ...
Absolutely right
Singer Bindrakhia, lyricist shamsher sandhu, musician Atul sharma best team
Excellent Sandhu sahib also very good critic
Jatt sach much Dil da Badshah hai,but Singers nu bhi chahida ke ehna de geeta’n da pura mull Taran 👌👍🙏
Hahaha... baitha tan aoukha si, dil di bharass kaad k keh denda, fer ke ho geya.. hahahaha
Sandhu saab bilkul jealous ni ehde to pta lgda a satisfation level to v tuc uppr o bout bout good lgga dujea lyi appreciation sun k,, luv u👏👏👏👏
Samsher Sandhu ji...best lyricsist of all time.
Sir ji tusi geetkar v great inssan v great parmatama Lambi Umar kre
Bht vadia ji hun v jekar Sandhu saab ji de likhe geet Harjit Harman ji di awaz atul ji da music tan hor v punjabi maaa boli di jholi vadia Greta nal bhar sakdi aa ji
Great Sandhu saab ji
babbu maan g da naam liya ta cmnt kita nd baki bindrakhia saab ta legend forever all good 😍
ਕੇਹੜੇ ਸਾਲੇ ਮਲੰਗ ਨੇ 15 ਜਿਨ੍ਹਾਂ ਨੇ ਐਨੇ ਵਧੀਆ ਗੀਤਕਾਰ ਦੀ ਇੰਟਰਵਿਊ ਡਿਸਲਾਈਕ ਕੀਤਾ
Govt security dindi c ena nu Punjab vch gand poun lyi 😠
Vry nice person ...
ਦਿਲ ਖੁਸ਼ ਬੰਦਾ 😀🙏🙏🙏🎉🎉
Great Writer Shamsher Sandhu Ji
ਬਹੁਤ ਵੱਡੇ ਦਿਲ ਦਾ ਮਾਲਕ ਆ ਸੰਧੂ ਇਹਨੋ ਕਹਿਦੇ ਨੇ ਸਬਰ ਸੰਤੋਖ ਜਿਹੜਾ ਸੰਧੂ ਵਿੱਚ ਆ ਨਹੀ ਤਾ ਕੇਸ ਚਲੀ ਜਾਦੇ ਆ ਤੈ ਮੇਰਾ ਲਿਖੀਆ ਗੀਤ ਗਾ ਤਾ ਫਲਾਣੇ ਨੇ ਚੋਰੀ ਕਰ ਲਿਆ ਵਗੈਰਾ ਵਗੈਰਾ
Waheguru maher kare sandhu saab ta
Samsher bai g interview ch v kini nimrata salute aa👌
Nice 👍
bhut vadia lagea ji sandu shab ji
kya baat aa satti Veer ji
Sandhu sir......a great artiest and a very calm personality. Thanks for your great contribution towards Punjabi music industry.
Sandhu saad
Love u from lahore
Kaddi jindgii rai ty toaanu milnaa a
Bahut vadia insan a baki nahi ta jiyadatar ajkal de likhan vale ik duje diya pucha hi khichi jande ne ghaint insan ne waheguru mehar kare sandhu sab
Salute sir👌👌👌👌
Boht vadiya lgga Sandhu g nu dekh k,,long time ago mileya c Atul Sharma g de studio Panchkula,,
Sandhu Sahib you are great👍. Nahin reesan tuhade geetan dian. I salute to you Brother.
Craaa veer
NIC writer salute👍🏻
nice & smooth
Big heart shamser g
Waheguru tandrusti bakhseh
ਹੋਰ ਨਾ ਕਿਸੇ ਤੇ ਹੋਣਾ
ਹੁਸਨ ਬਿਲੋ ਤੇਰੇ ਨਾਲ ਦਾ
Sira banda ... Wah oye Jatta
Shabash👍👍👍👍😍😍😍😍
Sandu sab de gal bt da treeka bt acha h good luck
Nice
Nice to see you Bai Sandhu Sahib on this channel .Liked your programme .
Good job
Very nice
Sandbu Saab taught at S N College Banga aswell when we were there around 1977
??????????
Really, I was also, I love s n banga
Great writer of punjab
Respect to you sir today’s generation writers must learn from u
Sas ji
I respect you
One more interview with Sandhu Sir❤️❤️
Very nice interview
Zindgi chi ik do maumey miley sandhu sahib nu Milan de
Munda mundran wala
Love you sir
ਮਾਣਕ ਬਿਨਾਂ ਪੰਜਾਬੀ ਸੰਗੀਤ ਅਧੂਰਾ ਐ ਮਾਣਕ ਮਾਣਕ ਈ ਸੀ ਬੱਸ
Gud ji sandhu shav ji
Nyccccc sir g great writer
ਹੈਂ ! ਸੰਧੂ ਸਾਹਿਬ, ਆਪਾਂ ਨੂੰ ਐਨੇ ਦਿਨ ਹੋ ਗਏ ਮਿਲਿਆਂ ਨੂੰ ! ? ਤੁਸੀਂ ਤਾਂ ਬਹੁਤ ਪਤਲੇ ਹੋ ਗਏ !!! ਏਹ ਤਾਂ ਚੈਂਲਜ ਵਾਲੀ ਗੱਲ ਹੋ ਗਈ ।😊😊😊
"ਚਲੋ ਫਿਰ ਕਿਸੇ ਦਿਨ ਜੁੱਤੀ ਨੂੰ ਕਲਬੂਤ ਦਿਵਾ ਲਿਆਈਏ"!!!!😃😃😂😂
,ਗੁੱਝੀ ਛੱਡ ਗਏ ਨਾਗਰਾ ਸਾਬ
@@hssidhu2186 ਬਾਈ ਜੀ ਮੈਂ ਇਸ ਖੇਤਰ ਚ ਕੰਮ ਨੀ ਕਰ ਰਿਹਾ ।ਤੁਸੀਂ ਕਿਸੇ ਵੀ ਗਾਇਕ ਜਾਂ ਸੰਗੀਤਕਾਰ ਨੂੰ ਮਿਲੋ ।
ਇਕ ਗੱਲ ਦਾ ਧਿਆਨ ਰਹੇ ਕਿ ਮਨ ਅੰਦਰ ਕਾਹਲ ਨਾ ਲੈ ਕੇ ਜਾਣਾ।ਜਰੂਰੀ ਨੀ ਹੁੰਦਾ ਕਿ ਪਹਿਲੀ ਮਿਲਣੀ ਚ ਕੰਮ ਬਣ ਜਾਵੇ।
ਇਹ ਸੰਘਰਸ਼ ਹੀ ਹੁੰਦਾ ਹੈ ਜੋ ਤੁਹਾਨੂੰ ਕਰਨਾ ਹੀ ਪੈਣਾ ।ਸਫਰ ਤੇ ਤੁਰਦਿਆਂ ਸਾਰੀਆਂ ਲਾਈਟਾਂ ਗਰੀਨ ਹੀ ਆਉਣਗੀਆਂ! ਇਹ ਆਸ ਲੈਕੇ ਨਾ ਤੁਰਨਾ।
ਕਲਾਕਾਰ ਕਈ ਵਾਰੀ ਨਹੀਂ ਵੀ ਮਿਲ ਪਾਉਣਗੇ ਟਾਈਮ ਦੇ ਕੇ ਵੀ ,ਏਸ ਗੱਲ ਤੋਂ ਨਿਰਾਸ਼ ਨਾ ਹੋਣਾ ਬਲਕਿ ਸਾਹਮਣੇ ਵਾਲੇ ਦੀ ਕੋਈ ਮਜਬੂਰੀ ਹੋਊਗੀ, ਇਹ ਸਮਝਣਾ ।
ਨਿਰੰਤਰ ਤੁਰੇ ਰਹਿਣ ਚ ਹੀ ਕਾਮਯਾਬੀ ਹੈ ਜੀ।
ਬਾਕੀ ਮੇਰਾ ਨੰਬਰ ਏ 8968081096
HARJIT SINGH NAGRA .thanx
#Surjit_Bindrakhia_Saab💗#Shamsher_Sandhu #best_jodi Legend 👑
Satrang De sare interviews vadia ne, and background music tone vi best h
ਜੁੱਗ ਜੁੱਗ ਜੀਵੇ ਸੰਧੂ ਸਾਹਿਬ ਜੀ
Siraa
Superb SS SANDHU
Very nice sir
Very nice program
Best..interview. .sanduu sab
Shamsher sandhu...rab mehar rakhe tade te ..bhot wadhia
Siraaa bnda
Song writer, literary writer, presenter ,anchor , journalist of top class rank . Shamsher Sandhu is a living legend ,a literary figure and a scholarly person .