Teachings of Shri Guru Granth Sahib should be taught and acted upon to save the world Sat Sri Akal Dr Harshinder Kaut Thanks for talking on social issues of concern Thanks Thanks
😭😭😭😭😭😭😭Hyyy rabba Anna kahir ho reha duniya te mehar kero Prabhu ji 😭ma sun nhi pa Rahi jis nal beet di a ona da ki hall hunda hona 😭😭😭😭😭😭 raham kero sab te 🙏
mam mai apne 2 betean nu hun oh 5 years te 3 years de ne ohna nu books read krn di adat parea va us lai mai te meri wife khud pehla books laike read krde a ohna sahmne mobile btt ktt use krde a te hun oh v books da shok rakhan lagpae ne ..
Technology is misused in india every time. Let it be ultrasound scans .I want to know whether mam is doctor social worker or counseller or psychologist. Or from any other field. It is bad on her part to involve in every discussion. So much difference is there in kathni and karni
The girls should introspect instead of demonstration The youth is going where instead of working hard True talks Dr Sahiban who will come forward to put the youth on the right path Parents should be very very careful corruption money is also responsible for immoral
FIRST PUNJAB GOVERNMENT WENT VERY SOFT ON MISS PUNJABAN SCANDAL OF PTC. NOW GOVERNMENT SHOULD NOT TRY TO SAVE CHANDIGARH UNIVERSITY AND CULPRITS 🙏 GOVERNMENT NEEDS TO BE VERY CAREFUL
One mobile should be with warden only , in case of emergency any girl Student may contact to her near and dear and the girl should record an entry in register with whom she has contacted
Simple living high thinking is the need of the hour Debate on such things and their solution Example is better than precept unbearable shame shame on society due to some shameless Thanks
ਇਹ ਸਾਰੀਆਂ ਮਾੜੀਆਂ ਘਟਨਾਵਾਂ ਮੁਬਾਇਲ ਰਾਹੀਂ ਮਾੜੀ ਸੰਗਤ ਦੀ ਦੇਣ ਹੀ ਦੇਣ ਹੈ।
ਮੁਬਾਇਲ ਕੰਪਨੀਆਂ ਨੇ ਬਣਾਇਆ ਤਾ ਸੁੱਖ ਵਾਸਤੇ ਸੀ ਪਰ ਲੋਕੀਂ ਇਸ ਦਾ ਗ਼ਲਤ ਉਪਯੋਗ ਕਰਨ ਲੱਗ ਪਏ ਜੀ
ਸੱਚ ਬੋਲ ਰਹੇ ਹੋ ਤੁਸੀਂ ਡਾਕਟਰ sahibb ਬਹੁਤ ਹੀ ਅਹਿਮ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ
ਦੋਸਤ ਮਿੱਤਰ ਯਾਰ ਰਬ ਨੂੰ ਬਣਾਉ ਰਹਿੰਦੀ ਦੁਨੀਆਂ ਤਕ ਸਾਰੀ ਜਿੰਦਗੀ ਤੇ ਮੌਤ ਤੋਂ ਬਾਦ ਵੀ ਸਤਿਕਾਰ ਕਦਰ ਇਜਤ ਬਣੀ ਰਹੇਗੀ- ਪੜ੍ਹੋ ਜੀਵਨ -ਭਗਤ ਧਰੂ ਜੀ ਪਰਲਾਦ ਜੀ ਦਰੋਪਤੀ ਜੀ ਸੁਦਾਮਾ ਜੀ ਸੈਣ ਜੀ ਧੰਨਾ ਜੀ ਰਵਿਦਾਸ ਜੀ ਨਾਮਦੇਵ ਜੀ ਬਿਦਰ ਜੀ ਕਬੀਰ ਜੀ ਫਰੀਦ ਜੀ ਧੰਨਵਾਦ ਜੀ
Uq"
ਬੱਚਿਆ ਨੂੰ ਪਾਲਣ ਪੋਸ਼ਣ ਤੇ ਪੜ੍ਹਾਈ ਦੇ ਨਾਲ ਨਾਲ ਧਾਰਮਿਕ ਤੇ ਸਮਾਜਿਕ ਕਦਰਾਂ ਕੀਮਤਾਂ ਬਾਰੇ ਵੀ ਮਾਂ ਪਿਉ ਭੈਣ ਭਰਾ ਦਸਣ ਸਮਾਜ ਤੇ ਸਿੱਖਿਆ ਸੰਸਥਾਵਾਂ ਪ੍ਰਬੰਧ ਕਰਨ ਜਦੋਂ ਬੱਚੇ ਦੇ ਮਨ ਵਿਚ ਧਾਰਮਿਕ ਗਰੰਥਾਂ ਦਾ ਗਿਆਨ ਵਸ ਗਿਆ ਉਹ ਮਰਦੇ ਦਮ ਤਕ ਆਪਣੀ ਮਾਂ ਪਿਉ ਤੇ ਹਰ ਧੀ ਭੈਣ ਮਾਂ ਦੀ ਇਜਤ ਦਾ ਖਿਆਲ ਰੱਖੇਗਾ ਭਾਵੇਂ ਦੁਨੀਆਂ ਦੇ ਕਿਸੇ ਕੋਨੇ ਵੀ ਚਲਾ ਜਾਵੇ ਜਿਵੇਂ ਫੁੱਲ ਹਰ ਥਾਂ ਸੁਗੰਧੀ ਹੀ ਵੰਡਦਾ ਹੈ- ਧੰਨਵਾਦ ਜੀ
ਬਹੁਤ ਧੰਨਵਾਦ ਜੀ
ਧੀ ਭੈਣ ਭਾਵੇਂ ਕਿਸੇ ਦੀ ਵੀ ਹੋਵੇ ਹਿੰਦੂ ਮੁਸਲਮਾਨ ਸਿੱਖ ਈਸਾਈ ਭਾਈਚਾਰੇ ਇਹ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ ਇਹਨਾਂ ਦੀ ਇਜ਼ਤ ਹੀ ਸਾਡੀ ਇਜ਼ਤ ਹੈ ਇਹ ਵਾਹਿਗੁਰੂ ਜੀ ਦੇ ਹੱਥ ਵਿੱਚ ਡੋਰ ਹੈ ਕਹਿੰਦੇ ਹਨ ਕਿ ਇੱਕ ਹੱਥ ਕਰ ਇਕ ਹੱਥ ਭਰ ਬਹੁਤ ਮਾੜਾ ਕੀਤਾ ਇਸ ਲੜਕੀ ਨੇ ਬਹੁਤ ਦੁਖ ਹੋਇਆ।
ਕੁੜੀ ਦੇ ਮਾਪੇ ਉਸ ਤੇ ਕੀ ਐਕਸ਼ਨ ਲੈਂਦੇ ਹਨ ।ਇਹ ਵੀ ਵੇਖਣ ਵਾਲੀ ਗੱਲ ਹੈ ।
ਹਾ ਢਾਕਟਰ ਸਾिਹਬ ਜੀ ਦੀਆ ਬਹੁਤ ਗਲਾ ਸਹੀ ਹੁੰਦੀਆ ਹਨ ਦਾਸ ਇਸ ਵਾਸਤੇ िਤੰਨ ਗਲਾ िਜਆਦਾ िਜਮੇਦਾਰ ਹਨ (1)ਨਕਲੀ ਧਰਮ ਦਾ ਪਸਾਰਾ(2)ਸਮਾिਜਕ ਕੁਰੀਤੀਆੈ िਵਚ ਵਾਧਾ(3)ਮਾिਪਆ ਵਲੋ ਜੁਮੇਵਾਰੀ ਦੀ ਘਾਟ ਅਤੇ ਪਰੇਮ िਪਆਰ ੁिਸिਖਆ ਦਾ ਨਾ िਮਲਣਾ ਜੋ ਬिਚਆ ਦੀ ਮਾਨिਸਕਤਾ ਨੂੰ ਖਰਾਬ ਕਰਦਾ ਹੈ
Why r u aggravating situations? Until unless know the whole truth. Poor channel.
Teachings of Shri Guru Granth Sahib should be taught and acted upon to save the world Sat Sri Akal Dr Harshinder Kaut Thanks for talking on social issues of concern Thanks Thanks
ਜਿਸ ਦਿਨ ਲੋਕਾਂ ਨੇ ਧਾਰਮਿਕ ਗਰੰਥਾਂ ਦਾ ਗਿਆਨ ਧਿਆਨ ਨਾਲ ਪੜ੍ਹ ਕੇ ਸੁਣ ਕੇ ਮਨ ਲਿਆ ਉਸ ਵੇਲੇ ਤੋਂ ਹੀ ਦੁਨੀਆਂ ਸੁਖੀ ਹੋਣੀ ਸ਼ੁਰੂ ਹੋ ਜਾਵੇਗੀ ਮਾਂ ਪਿਉ ਭੈਣ ਭਰਾ ਦੀ ਇਜਤ ਖਰਾਬ ਨਹੀਂ ਕਰਨੀ ਚਾਹੀਦੀ ਸਾਰੇ ਮਾਂ ਪਿਉ ਬੱਚਿਆਂ ਨੂੰ ਬਚਪਨ ਤੋਂ ਹੀ ਗੰਦੇ ਗੀਤ ਫਿਲਮਾਂ ਨਾਟਕ ਚੁਟਕਲੇ ਸ਼ਿਅਰ ਸੁਨੇਹੇ ਤਸਵੀਰਾਂ ਗੰਦੀਆ ਗਲਾਂ ਕਰਨ ਕਰਨ ਸੁਣਨ ਦੇਖਣ ਤੋਂ ਮਨ੍ਹਾਂ ਕਰਨ ਅਤੇ ਬੱਚੇ ਨੂੰ ਧੀ ਭੈਣ ਮਾਂ ਦਾ ਸਤਿਕਾਰ ਕਰਨ ਬਾਰੇ ਚੰਗੀਆਂ ਗੱਲਾਂ ਦਸਣ ਦੂਜਾ ਸਕੂਲਾਂ ਕਾਲਜਾਂ ਯੁਨੀਵਰਸਿਟੀਆ ਵਿਚ ਪੜ੍ਹਦੇ ਧੀਆਂ ਭੈਣਾਂ ਪੁੱਤਰਾਂ ਬਚਿਆਂ ਲਈ ਧਾਰਮਿਕ ਗਿਆਨ ਦੀ ਜਮਾਤ ਦਾ ਪ੍ਰਬੰਧ ਹੋਵੇ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਧੰਨਵਾਦ ਜੀ
ਹਰ ਔਰਤ ਦੀ ਰੱਖਿਆ ਲਈ , ਹਰ ਉਮਰ,ਹਰ ਵਰਗ ਦੀ ਔਰਤ ਲੜਾਈ ਹੈ। ਔਰਤ ਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ। ਕਿਉਂਕਿ ਸਭ ਵੱਡਾ ਨੁਕਸਾਨ ਔਰਤ ਹੀ ਔਰਤ ਦਾ ਕਰਦੀ ,ਉਹ ਚਾਹੇ ਭਰੂਣ ਹੱਤਿਆ, ਬਲਾਤਕਾਰ, ਦਹੇਜ ਪ੍ਰਥਾ ਅਤੇ ਬਜੁਰਗ ਅਵਸਥਾ ਵਿੱਚ ਘਰ ਨਿਕਾਲਾ। ਬਹੁਤ ਬਦਲਣ ਦੀ ਲੋੜ ਹੈ ਔਰਤ ਨੂੰ ਖੁਦ ਨੂੰ। ਇੱਕ ਦੂਸਰੀ ਤੋਂ ਜੈਲਸੀ ਰੱਖਣ ਦੀ ਜਗ੍ਹਾ ਹਮਦਰਦੀ ਬਣਾਓ,ਜਿੱਥੇ ਇੱਕ ਔਰਤ ਨਾਲ ਧੱਕਾ ਹੁੰਦਾ , ਉੱਥੇ 10 ਔਰਤਾਂ ਉਸਦਾ ਸਾਥ ਦੇਵੋ।
Right
ਅਕਾਲ ਅਕੈਡਮੀ ਵਿਚ ਨੈਤਿਕ ਕਦਰਾਂ-ਕੀਮਤਾਂ ਸਿਖਾਈਆਂ ਜਾਂਦੀਆਂ ਹਨ
ਡਾ਼ ਸਾਹਿਬ ਜੀ ਇੱਕ ਤਾਂ ਸਮੇਂ ਤੋਂ ਪਹਿਲਾਂ ਬੱਚਿਆਂ ਨੂੰ ਮੋਬਾਈਲ ਦੇਣਾ। ਬਹੁਤ ਵੱਡੀ ਮਾਪੇ ਆ ਦੀ ਗਲਤੀ ਹੈ। ਜਦੋਂ ਕਿ ਬੱਚੇ ਛੋਟੀ ਉਮਰ ਵਿੱਚ ਇਹ ਇੰਟਰਨੈੱਟ ਚਲਾਉਣ ਲੱਗ ਜਾਂਦੇ ਹਨ। ਉਸ ਤੋਂ ਬਾਅਦ ਉਹ ਵਕੀਲ ਜੋ ਇਹਨਾਂ ਦੇ ਕੇਸ ਦੀ ਪੈਰਵੀ ਕਰਦੇ ਹਨ। ਵਕੀਲਾਂਨੂੰ ਚਾਹੀਦਾ ਹੈ ਜੋ ਇਸ ਤਰ੍ਹਾਂ ਦੇ ਦਰਿੰਦੇ ਦਾ ਕੇਸਫੜਨਾ ਹੀ ਨਹੀਂ ਚਾਹੀਦਾ। ਧੰਨਵਾਦ ਜੀ
ਅਸੀ ਕਿਸੇ ਵੀ ਧਰਮ ਵਿੱਚ ਪੱਕੇ ਨਹੀਂ ਸਿਰਫ ਇੱਕ ਦੂਸਰੇ ਨੂੰ ਦਿਖਾਉਣ ਦੇ ਲਈ ਮੌਬਾਇਲ ਨੇ ਬੇੜਾ ਗ਼ਰਕ ਕਰਤਾ
ਬਹੁਤ ਹੀ ਵਧੀਆ ਪ੍ਰਗਾਮ ਹੈ ਜੀ ਕਰਦੇ ਰਿਹਾ ਕਰੋ ਧੰਨਵਾਧ
ਧਰਮ ਵਿੱਚ ਪੱਕੇ ਵੀ ਬਹੁਤ ਹਨ ਇਹ ਧਰਤੀ ਉਨ੍ਹਾਂ ਦੇ ਆਸਰੇ ਹੀ ਖੜ੍ਹੀ ਹੈ ਬੀਜ ਨਾਸ ਨਹੀਂ ਹੁੰਦਾ ਜੀ ਬਸ ਕੁਆਲਿਟੀ ਨਾਲੋਂ ਕੁਆਂਟਿਟੀ ਵਧ ਗਈ
ਬੱਚਾ ਬਹੁਤ ਕੁਝ ਆਪਣੇ ਘਰੋਂ ਸਿੱਖਦਾ ਹੈ ਤੇ ਬਾਅਦ ਵਿਚ ਆਪਣੇ ਸਹਿਪਾਠੀਆਂ ਤੌਂ
ਵਧੀਆ ਵਿਚਾਰ ਧੰਨਵਾਦ
Our youth needs to be minded spiritually and psychologically.
ਬਹੁਤ ਚਿਰ ਬਾਅਦ ਇਸ ਪੱਤਰਕਾਰ ਕੁੜੀ ਦਾ ਪ੍ਰੋਗਰਾਮ ਦੇਖਣ ਨੂੰ ਮਿਲਿਆ
Thanks for sharing,dr
You have given me information about the issues.
Waheguru ji ka khalsa waheguru ji ki fateh waheguru ji mehar kro ji
ਵਹਿਗੁਰੂ ਜੀ
ਸਾਨੂੰ ਸਭ ਨੂੰ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ, ਆਪਾਂ ਸਮਾਜਿਕ ਤੌਰ ਤੇ ਗਰਕ ਗਏ ਹਾਂ
Sad news dhan Guru Nanak kirpa krn
Wahuguru ji
ਠੰਡ ਰਖ ਔਰਤ ਔਰਤ ਦੀ ਵੇਰਨ ਹਨ ਜੀ,ਕਿਹੜੇ ਰਸਤੇ ਅਸੀਂ ਜਾਂ ਰਹੇ ਹਾਂ ਜੀ
ਬਚਿਆ ਨੂੰ ਸਿਖਿਆ ਦੇਣ ਦੀ ਜ਼ਰੂਰਤ ਹੈ ਕਿ ਤੁਹਾਡਾ ਕਿਰਦਾਰ ਜਾਂ ਆਚਰਣ ਤੁਹਾਡੇ ਜੀਵਨ ਦੀ ਕਮਾਈ ਹੈ ਜੋ ਤੁਹਾਡੀਆਂ ਜ਼ਰੂਰਤਾਂ ਜਾਂ ਪੈਸੇ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਜੋ ਤੁਹਾਡੀ ਇੱਜ਼ਤ ਦੀ ਜ਼ਿੰਦਗੀ ਦਾ ਹਿੱਸਾ ਹੈ। ਮਨੁੱਖ ਬਣ ਕੇ ਮਨੁੱਖਤਾ ਸਾਂਭਣਾਂ ਤੁਹਾਡੇ ਫਰਜ਼ ਹਨ।ਪੈਸਾ ਕਮਾਉਣ ਲਈ ਕੋਈ ਕਿਰਦਾਰ ਤੋਂ ਗਿਰੇ ਕੰਮ ਨੂੰ ਕਰਨ ਦੀ ਭੁੱਲ ਨਹੀਂ ਕਰਨੀ।
ਮੋਬਾਈਲ ਫੋਨ ਬੰਦ ਹੋਣੇਂ ਚਾਹੀਦੇ ਹਨ ਇਹ ਸਾਰੇ ਫ਼ਸਾਦ ਦੀ ਜੜ੍ਹ ਹੈ ਜੀ
Bhut vadia gallan dsian madam ji tusi thanks
Bhut badiya dsiya doctor mam God bless you forever
Thanks bhen ji🙏🏼🙏🏼🙏🏼🙏🏼
Bhut vdia vichar ne mam
ਡਾਕਟਰ ਭੈਣ ਜੀ ਦੀਆਂ ਗੱਲਾਬਹੁਤ ਸਹੀ ਹਨ ਜੀ
ਇੱਕ ਧੀਆਂ ਨੂੰ ਮਾਨਸਿਕ ਤੌਰ ਤੇ ਤਕੜੇ ਕਰਨ ਦੀ ਲੋੜ ਕਿ ਜਦੋਂ ਤੁਹਾਡਾ ਕਸੂਰ ਨਹੀਂ ਤਾਂ ਤੁਸੀਂ ਕਿਉਂ ਨਮੋਸ਼ੀ ਨਾਲ ਮਗਰੋਂ,,
I respect you soooooo much Doctor mam
Dr Sahib .you are great.
List chai di mam una doshia di plz tell me something
Very good ji
ਵਾਹਿਗੁਰੂ ਜੀ ਮੇਹਰ ਕਰਨ ਜੀ ਇਹ ਕੀ ਹੋ ਰਿਹਾ
Doctors bhut hai mam but you are a very intelligent and a great person te have a great personality
Ssa dr sahib.i am big fan of yours.you are pure and honest soul who always talk about social welfaire
Madam dr harshinder kaur ji waheguru ji ka khalsa waheguru ji ki fateh ji
ਇਸ ਵਾਰ ਯੂਨੀਵਰਸਿਟੀ ਵਿਚ ਨਵ students ਬਹੁਤ ਆਏ ਮੇਰਾ ਬਚਾ ਵੀ ਇਸ ਸਾਲ ਇਸੇ ਯੂਨੀਵਰਸਿਟੀ ਵਿਚ ਪੜ੍ਹ੍ਹਣ ਗਿਆ ਮਨ ਬਹੁਤ ਦੁੱਖੀ hoeya news dekh ke eh baut vdhi sochi smjhi chal hoi a
Hanji
Bacheya Di study Ruk gyi padhn waleya di, jina ne eh ghtiya hrkat kiti a oh tan padhn lyi aye hi nhi c edi mni prmni snstha nu badnam kr dita😔😔😔😔😔
Hanji mere bache nu v fifty %mimi a 2 October tk ka notification ayeya ji
😭😭😭😭😭😭😭Hyyy rabba Anna kahir ho reha duniya te mehar kero Prabhu ji 😭ma sun nhi pa Rahi jis nal beet di a ona da ki hall hunda hona 😭😭😭😭😭😭 raham kero sab te 🙏
Heart tuching word
Koi.jabb.nhi
ਸ੍ਰ. ਪ੍ਰਤਾਪ ਸਿੰਘ ਕੈਰੋਂ ਦੇ ਰਾਜ ਕਾਲ ਵੇਲੇ ਉਨ੍ਹਾਂ ਦੇ ਧਰਮ ਸਪੁੱਤਰ ਵੱਲੋਂ ਇੱਕ ਉੱਚ ਆਰਮੀ ਅਫਸਰ ਦੀ ਬੇਟੀ ਨਾਲ ਬਾਥਰੂਮ 'ਚੋ ਆਉਂਦਿਆਂ ਚੰਡੀਗੜ੍ਹ ਦੇ ਇੱਕ ਸਿਨੇਮਾ ਹਾਲ ਵਿੱਚ ਛੇੜਛਾੜ ਦੀ ਘਟਨਾ ਹੋਈ ਸੀ, ਤਾਂ ਉਸਦੇ ਪਿਤਾ ਨੇ ਚੰਡੀ ਮੰਦਰ ਤੋ ਆਪਣੀ ਸਹਿਯੋਗੀ ਆਰਮੀ ਪਲਟਨ ਬੁਲਾ ਕੇ ਸ੍ਰ. ਪ੍ਰਤਾਪ ਸਿੰਘ ਕੈਰੋਂ ਦੇ ਧਰਮ ਸਪੁੱਤਰ ਨੂੰ ਆਰਮੀ ਦੀ ਜੀਪ ਅੱਗੇ ਨੂੜਕੇ ਸਾਰੇ ਚੰਡੀਗੜ੍ਹ ਵਿੱਚ ਸ਼ਰੇਆਮ ਘੁੰਮਾਇਆ ਸੀ। ਪ੍ਰਤਾਪ ਸਿੰਘ ਕੈਰੋਂ ਬੇਬਸ ਸੀ। ਪਰ ਸਿਆਸੀ ਰਸੂਖ ਅਧੀਨ ਮਾਮਲਾ ਦੇਸ਼ ਦੀ ਪਾਰਲੀਮੈਂਟ ਤੱਕ ਨਹਿਰੂ ਸਰਕਾਰ ਕੋਲ ਪੁੱਜਾ ਸੀ,। ਕੁੜੀ ਦੇ ਬਾਪ ਆਰਮੀ ਅਫਸਰ ਨੂੰ ਪਾਰਲੀਮੈਂਟ ਵਿੱਚ ਤਲਬ ਕੀਤਾ ਗਿਆ ਸੀ। ਤਾਂ ਆਰਮੀ ਅਫਸਰ ਨੇ ਹਿੱਕ ਠੋਕ ਕੇ ਨਹਿਰੂ ਨੂੰ ਪਾਰਲੀਮੈਂਟ ਵਿੱਚ ਜੁਆਬ ਦਿੱਤਾ ਸੀ ਕਿ ਜੇਕਰ ਅਸੀਂ ਆਪਣੀਆਂ ਬੇਟੀਆਂ ਦੀ ਇੱਜਤ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਸਜਾ ਨਹੀਂ ਦੇ ਸਕਦੇ ਤਾਂ, ਦੇਸ਼ ਦੀਆਂ ਸਰਹੱਦਾਂ ਨਾਲ ਛੇੜਛਾੜ ਕਰਨ ਵਾਲਿਆਂ ਨੂੰ ਕੀ ਸਜਾ ਦੇਵਾਂਗੇ। ਪੂਰੀ ਪਾਰਲੀਮੈਂਟ ਕੋਲ ਕੋਈ ਜਵਾਬ ਨਹੀਂ ਸੀ। ਪ੍ਰਤਾਪ ਸਿੰਘ ਕੈਰੋਂ ਨੂੰ ਮਾਫੀ ਮੰਗਣੀ ਪਈ ਸੀ। ਇੱਥੇ ਵੀ ਪੰਜਾਬ ਸਰਕਾਰ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਘਟਨਾ ਲਈ ਜ਼ਿੰਮੇਵਾਰ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੂੰ ਸ਼ਰੇਆਮ ਨੂੜਕੇ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਣਾ ਬਣਦਾ ਸੀ। ਲੋਕਾਂ ਦੀ ਕਚਹਿਰੀ ਵਿੱਚ ਜੇ ਪ੍ਰਸ਼ਾਸਨ ਇਨਸਾਫ ਦੇਣ ਦੀਆਂ ਗੱਲਾਂ ਕਰਦਾ ਹੈ ਤਾਂ ਇਨਸਾਫ ਹੁੰਦਾ ਹੋਇਆ ਨਜ਼ਰ ਵੀ ਆਉਣਾ ਚਾਹੀਦਾ ਹੈ ਜਾਂ ਫਿਰ ਅਸੀਂ ਆਜ਼ਾਦੀ ਦਾ 75 ਵਾ ਅੰਮ੍ਰਿਤ ਮਹਾਂਉਤਸਵ ਮਨਾਉਣ ਲਈ ਹੀ ਜੰਮੇ ਹਾਂ।
ਜਦੋਂ ਤੋਂ ਮੋਬਾਈਲ ਕਲਚਰ ਆਇਆ ਹੈ ਜਿਥੇ ਕਿਸੇ ਨੂੰ ਮੌਕਾ ਮਿਲਦਾ ਹੈ ਬਿਨਾ ਕਿਸੇ ਸੰਗ ਸਰਮ ਤੋਂ ਮੋਬਾਈਲ ਵੀਡੀਓ ਬਣਾ ਲੈਂਦਾ ਹੈ।
Good madam ji jankari de
Very much knowledge incresing talk.
Bahut vadhiya vichar ne tuhade🙏
Mam speaking true but such type of culture is available in our all homes
Very nice report
You both r awesome
Dr ji you live long and give more support to the people
Waheguru ji mehr karo
America Dr sahib always tell the real talk.God bless her it’s so painful to hear that. I can’t tell
Ji jnab sath do ena nu mai polish tk v nei pujn deva tell me ans
Wmk ji 🙏🙏🏻
ਮੌਬਾਇਲ। ਦੀ ਦੁਰਵਰਤੋਂ ਕਰਨੀ ਗ਼ਲਤ ਹੈ
Nice program
So sad
Very sad,no words 🙏🏽
Right
ਜੇ ਕਾਨੂੰਨ ਸਖਤ ਹੋਵੇ ਤਾਂ ਕੀ ਨਹੀਂ ਹੋ ਸਕਦਾ, ਗੰਦੇ ਲੀਡਰ ਖੁਦ ਇਸ ਵਿੱਚ ਸਾਮਿਲ ਹੁੰਦੇ ਹਨ, ਸਾਡੇ ਦੇਸ ਦਾ ਕਾਨੂੰਨ ਬਹੁਤ ਗੰਦਾ ਹੈ,
ਦੁਬਈ ਵਾਲਾ ਕਾਨੂੰਨ ਹੋਵੇ ਤਾਂ ਮਜਾਲ ਕੋਈ ਇਹੋ ਜਿਹੀ ਹਰਕਤ ਕਰੇ।
Waheguru 😢😢😢😢😢
WAHEGURU BACHIAN NU BUDHI BAKHSHE SIDHE RASTE PAVVE
Goob
Good
Waheguru sumatt bakhshe sarian nu
ਬੀਬੀ ਝੂਠ ਨਹੀਂ ਬੋਲਦੀ ਸਮਾਜ ਦਾ ਸੱਚ ਇਹੀ ਹੈ। ਕਦੇ ਨੇੜਿਉਂ ਜਾ ਕੇ ਤੱਕਣਾ
mam mai apne 2 betean nu hun oh 5 years te 3 years de ne ohna nu books read krn di adat parea va us lai mai te meri wife khud pehla books laike read krde a ohna sahmne mobile btt ktt use krde a te hun oh v books da shok rakhan lagpae ne ..
Kalyug da visthar baba nanak pehla hi likh gaye bani ch 🙏🙏
Yess shi gal
ਕਾਸ਼ ਕਿ ਸਾਡੀ ਸਿਖਿਆ ਪ੍ਰਣਾਲੀ ਸਾਡੇ ਬੱਚਿਆਂ ਨੂੰ ਚੰਗੇ ਇਨਸਾਨ ਬਣਾਂਉਦੀ , ਫਿਰ ਸਾਨੂੰ ਇਹ ਦਿਨ ਨਾ ਦੇਖਣੇ ਪੈਂਦੇ। ਇਸ ਸਮੇਂ ਸਿਖਿਆ ਪ੍ਰਣਾਲੀ ਸਿਰਫ ਪੈਸਾ ਕਮਾਉਣ ਦੇ ਤਰੀਕੇ ਹੀ ਸਿਖਾਉਂਦੀ ਹੈ।
Very happy very nice
SSA didi very nice 👍👍👍
ਪੈਸਾ,,ਪੈਸਾ,,ਕਮਾਉਣਾ ਜੋ ਮਰਜੀ ਢੰਗ ਅਪਣਾ ਕੇ,,ਰੁਤਬਾ ਹੀ ਪੈਸੇ ਨਾਲ ਜੋੜ ਤਾ,,
ਨਾਂ moral education ਹੈ ਨਾਂ sex education ਹੈ
ਹੇ ਵਾਹਿਗੁਰੂ
Boht vdhia gallbaat g meharbaani krke Dr.Saab da phone no de skde o tn pls.de dyo g
I agree with dr shiab
Waheguru sachi sunna ohka..
ਬਲਾਤਕਾਰ ਕਰਨਾ ਦਿਮਾਗ ਚ ਹੈ,ਜੇਲ ਚੋਂ ਬਾਹਰ ਕੱਢੋਂਗੇ,ਫਿਰ,ਬਾਹਰ ਆ ਕੇ ਬਲਾਤਕਾਰ,,ਉਸਦੀ ਮਾਨਸਿਕਤਾ ਸੁਧਾਰਨ ਵਲ ਕੋਈ ਕਦਮ ਨਹੀਂ ਚੁੱਕਿਆ ਜਾਂਦਾ
100%right
Dr sahib bhut dukh hunda
Technology is misused in india every time. Let it be ultrasound scans
.I want to know whether mam is doctor social worker or counseller or psychologist. Or from any other field. It is bad on her part to involve in every discussion. So much difference is there in kathni and karni
🙏🙏
ਪੰਜਾਬ ਤੋ ਇਲਾਵਾ ਦੂਸਰੇ ਸਟੇਟਾ ਦੀਆ ਕੁੜੀਆ ਚੰਡੀਗੜ ਯੂਨੀਵਰਸਿਟੀ ਤੋ ਬਾਹਰ ਕੱਢੌ
Kya baat a makhna 🥰♥️
ਭਗਵੰਤ ਮਾਨ ਦੀ ਸਰਕਾਰ ਤੋਂ ਉਮੀਦ ਸੀ, ਪਰ ਉਸਦੇ ਕੈਬਨਿਟ ਮੰਤਰੀਆਂ ਨੂੰ ਅੰਗੂਠਿਆਂ ਉੱਤੇ ਥੁੱਕ ਲਾਉਣ ਤੋਂ ਹੀ ਵਿਹਲ ਨਹੀਂ।
ਅੰਗੂਠੇ ਉੱਤੇ ਥੁੱਕ ਲਾਉਣ ਦਾ ਮਤਲਬ ਸ਼ਾਇਦ ਤੁਹਾਨੂੰ ਸਮਝ ਨਹੀਂ ਆਇਆ ਹੋਣਾ। ਜਿਹਨਾਂ ਨੂੰ ਸਮਝ ਆਇਆ ਹੋਵੇ ਤਾਂ ਦੱਸਣਾ ਜਰੂਰ।
ਡਾਕਟਰ ਸਾਹਿਬ ਭੈਣ ਜੀ ਬਹੁਤ ਭਾਵਕ ਹੋ ਗ ਏ ਇਹਨਾਂ ਗੰਦੇ ਲੋਕਾਂ ਦੀ ਗੱਲ ਕਰਕੇ
Very very 😔 sad
The girls should introspect instead of demonstration The youth is going where instead of working hard True talks Dr Sahiban who will come forward to put the youth on the right path Parents should be very very careful corruption money is also responsible for immoral
Very very same same
FIRST PUNJAB GOVERNMENT WENT VERY SOFT ON MISS PUNJABAN SCANDAL OF PTC.
NOW GOVERNMENT SHOULD NOT TRY TO SAVE CHANDIGARH UNIVERSITY AND CULPRITS 🙏
GOVERNMENT NEEDS TO BE VERY CAREFUL
One mobile should be with warden only , in case of emergency any girl Student may contact to her near and dear and the girl should record an entry in register with whom she has contacted
Sarbat bhala ,🙏🙏🙏🙏🙏🙏🙏🙏🙏🙏🙏🙏🙏🙏🙏 kri parmatma
V.c.sahib the statement is outrightly lie he is responsible officer
Sociology subject compulsary hona chahida hai for all
Dr sahib you should clearly say it's capitalst society,,
Too painful to hear about the details, imagine how the victims gone through this.
Simple living high thinking is the need of the hour Debate on such things and their solution Example is better than precept unbearable shame shame on society due to some shameless Thanks
Mobile is the bone of contention if ban on mobile with girls in hostels is then such type of incidents can be controlled
Plz list do ena doshia di 10 sal bad v ena da bdla mi chukaavaga