ਨਨਕਾਣਾ ਸਾਹਿਬ ਪ੍ਰੋਗਰਾਮ ਦੀ ਸਮਾਪਤੀ । ਰਾਤ ਦੀ ਆਤਿਸ਼ਬਾਜੀ ਦਾ ਦਿਲ ਖਿੱਚਵਾਂ ਨਜ਼ਾਰਾ Punjabi Travel Couple Vlogs

Поделиться
HTML-код
  • Опубликовано: 24 дек 2024

Комментарии •

  • @RanjeetKaur-r2i
    @RanjeetKaur-r2i Год назад +121

    ਹਾਏ ਮੇਰਾ ਵੀ ਮਨ ਕਰਦਾ ਮੈਂ ਵੀ ਨਨਕਾਣਾ ਸਾਹਿਬ ਜਾਵਾ ਬਾਬਾ ਨਾਨਕ ਜੀ ਸਾਨੂੰ ਵੀ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾ ਦੇਊ ਬਾਬਾ ਜੀ ਵਾਹਿਗੁਰੂ ਸਾਹਿਬ ਜੀ

  • @ManjitSingh-hq5wn
    @ManjitSingh-hq5wn Год назад +2

    ਪਰਭਾਤ ਫੇਰੀਆਂ ਨਗਰ ਕੀਰਤਨਾਂ ਗੁਰਪੁਰਬ ਦੀਵਾਲੀ ਦੁਸਹਿਰੇ ਤੇ ਪੁਤਲੇ ਪਟਾਕੇ ਸਾੜ ਕੇ ਪੈਸੇ ਸਿਹਤ ਤੇ ਵਾਤਾਵਰਣ ਦੀ ਬਰਬਾਦੀ ਹੁੰਦੀ ਹੈ ਹਰ ਸਾਲ ਨੱਬੇ ਅਰਬ ਰੁਪਏ ਬਰਬਾਦ ਕੀਤੇ ਜਾਂਦੇ ਹਨ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਸਰਕਾਰ ਨੂੰ ਪਟਾਕੇ ਬਣਾਉਣ ਵੇਚਣ ਭੰਡਾਰ ਕਰਨ ਸਾੜਨ ਫੂਕਣ ਤੇ ਰੋਕ ਲਗਾਉਣੀ ਹੈ ਕਿਉਂਕਿ ਸਮਾਜ ਤੇ ਬੁਰਾ ਅਸਰ ਪੈਂਦਾ ਹੈ ਪਾਠ ਕਥਾ ਕੀਰਤਨ ਪੂਜਾ ਪਾਠ ਭਜਨ ਬੰਦਗੀ ਦੁਆ ਇਬਾਦਤ ਪ੍ਰਾਰਥਨਾ ਕਰਨ ਸੁਣਨ ਦਾ ਆਨੰਦ ਖਰਾਬ ਹੁੰਦਾ ਹੈ

  • @rajveervirk6874
    @rajveervirk6874 Год назад +37

    ਧੰਨ ਧੰਨ ਸ੍ਰੀ ਗੁਰੁ ਨਾਨਕ ਦੇਵ ਜੀ

  • @kuljitatwal5656
    @kuljitatwal5656 Год назад +12

    ਮੇਰੇ ਬਾਬਾ ਜੀ ਹੁਣੀ ਚੰਦਰਕੋਟ ਦੇ ਰਹਿਣ ਵਾਲੇ ਸਨ ।ਆਪਣੇ ਆਖ਼ਰੀ ਸਾਹ ਤੱਕ ਇਸ ਪਵਿੱਤਰ ਧਰਤੀ ਨੂੰ ਯਾਦ ਕਰਦੇ ਰਹੇ। ਉਹਨਾਂ ਨੇ ਨਨਕਾਣਾ ਸਾਹਿਬ ਤੋ ਹੀ ਅਮਿਰਤ ਛਕਿਆ ਸੀ । ਉੱਥੇ ਹੋਣ ਵਾਲੀਆਂ ਖੇਡਾਂ ਚ ਹਿੱਸਾ ਲੈਦੇ ਸੰਨ ਜਿਹਦੇ ਚ ਉਹ ਕਬੱਡੀ ਅਤੇ ਦੌੜਾਂ ਦੇ ਵਿੱਚ ਹਿੱਸਾ ਲੈਦੇ ਸੰਨ । ਬਾਬਾ ਜੀ ਮਿਹਰ ਕਰੋ ਅਸੀ ਇਸ ਪਵਿੱਤਰ ਜਗਾ ਅਤੇ ਅਪਣੇ ਬਜ਼ੁਰਗਾਂ ਦੇ ਪਿੰਡ ਦੇ ਦਰਸ਼ਨਾਂ ਸਕੀਏ🙏ਰਿਪਨ ਅਤੇ ਖੁਸ਼ੀ ਸੁਕਰੀਆ 🙏

    • @baljindersingh6341
      @baljindersingh6341 Год назад

      BHAUT BHAUT DHANBHAD JI DARSHAN KARWAN DE 🙏🎉❤🎉❤🎉❤🎉DHAN DHAN SHRI GURU NANAK DAVE JI MAHARAJ 🙏🎉❤🎉❤🎉❤🎉❤🎉❤🙏

  • @JagtarSingh-wg1wy
    @JagtarSingh-wg1wy Год назад +8

    ਰਿਪਨ ਜੀ ਤੁਸੀਂ ਸਾਨੂੰ ਨਨਕਾਣਾ ਸਾਹਿਬ ਜੀ ਦੇ ਰਾਤ ਦੀ ਆਤਿਸ਼ਬਾਜ਼ੀ ਦੇ ਸੀਨ ਵਿਖਾ ਕੇ ਬਹੁਤ ਵਧੀਆ ਕੀਤਾ ਹੈ ਜੀ ਸੋ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਦੋਵਾਂ ਦੇ ਅੰਗ ਸੰਗ ਰਹਿਣ ਜੀ ਤੇ ਯਾਤਰਾ ਸਫ਼ਲ ਕਰਨ ਜੀ

  • @karan3909
    @karan3909 Год назад +2

    ਸਤਿ ਸ੍ਰੀ ਆਕਾਲ ਜੀ ।
    ਮੈ ਕਾਫੀ ਸਮੇਂ ਤੋਂ ਤੁਹਾਨੂੰ ਦੇਖ ਰਿਆ ਤੇ ਫੋਲੋ ਵੀ ਕੀਤਾ ਹੋਇਆ ਹੈ । ਮੈਂ ਮੁੱਕਦੀ ਗੱਲ ਇਕ ਕਰਨੀ ਜੋ ਤੁਸੀਂ ਬਾਬਾ ਜੀ ਦੇ ਗੁਰਪੁਰਬ ਤੇ ਪਾਕਿਸਤਾਨ ਗਏ ਹੋ ਸੋਨੇ ਤੇ ਸੁਹਾਗਾ ਹੈ | ਤੁਸੀਂ ਕਿਸਮਤ ਵਾਲੇ ਹੋ ਤੇ ਅਸੀਂ ਵੀ ਕਿਸਮਤ ਵਾਲੇ ਹਾਂ ਜੀ ਜੋ ਤੁਹਾਨੂੰ ਦੇਖ ਰਹੇ ਆਂ ਓਹ ਦਿਨ ਯਾਦ ਆਉਂਦਾ ਜਦੋਂ ਮੈ ਫ਼ੋਲੋ ਕਰਨ ਬਾਰੇ ਸੋਚਿਆ ਸੀ । ਅਫ਼ਰੀਕਾ ਤੋਂ ਲੈ ਕੇ ਹੁਣ ਜੋ ਇਹ ਪਾਕਿਸਤਾਨ ਵਾਲਾ ਸਫ਼ਰ ਆ ਅਸੀਂ ਸਾਰਾ ਪਰਿਵਾਰ ਬਹਿ ਕੇ ਦੇਖਿਆ ਪਹਿਲੀ ਪਾਤਸ਼ਾਹੀ ਦਾ ਗੁਰਪੁਰਬ ਏਦਾਂ ਲਗ ਰਿਆ ਸੀ ਅਸੀਂ ਸਾਰੇ ਤੁਹਾਡੇ ਨਾਲ ਹਾਂ। ਰੱਬ ਤੁਹਾਨੂੰ ਏਦਾਂ ਹੀ ਚੜਦੀ ਕਲਾ ਬਖਸ਼ਣ । ਜਦ ਸਮਾਂ ਆਇਆ ਮਿਲਾਂਗੇ ਜਰੂਰ ।

  • @SukhwinderSingh-wq5ip
    @SukhwinderSingh-wq5ip Год назад +22

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @chamkaur_sher_gill
    @chamkaur_sher_gill Год назад +1

    ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @vickyuppal6008
    @vickyuppal6008 Год назад +4

    ਕੌਣ ਕਹਿੰਦਾ ਬਾਈ੍ ਸਾਡੇ ਪੰਜਾਬ ਦੇ ਟੋਟੇ ਕਰਨ ਚ ਕਾਮਯਾਬ ਰਹੀਆਂ ਸਰਕਾਰਾਂ , ਭਾਵੇਂ ਸਾਨੂੰ ਸਰਹੱਦਾਂ ਦੇ ਕੇ ਦੂਰੀ ਪੈਦਾ ਕੀਤੀ ਆ , ਪਰ ਪਿਆਰ ਪਹਿਲਾਂ ਨਾਲੋਂ ਵੀ ਵੱਧਕੇ ਆ , ਬਾਬਾ ਨਾਨਕ ਸਾਰਿਆਂ ਦਾ ਸਾਂਝਾ ,ਤੁਹਾਡਾ ਦੋਵਾਂ ਦਾ ਧੰਨਵਾਦ ਤੁਸੀ ਇਸ ਪਿਆਰ ਭਰੇ ਪਲਾਂ ਨੂੰ ਸਾਡੇ ਅੱਗੇ ਲੈ ਕੇ ਆਏ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਇਹ ਦੋਵੇਂ ਪੰਜਾਬ ਮੁੜ ਇੱਕ ਹੋਣ

  • @SukhpalSinghDhaliwal-xt2rt
    @SukhpalSinghDhaliwal-xt2rt Год назад +2

    ❤❤❤❤❤ ਬਾਬਾ ਨਾਨਕ ਜੀ ਬਹੁਤ ਵਧੀਆ ਸੇਵਾ ਹੈ ਕੰਪਲ ਖੁਸ਼ੀ ਦਾ ਧੰਨਵਾਦ ਬਾਈ ਜੀ ਦਰਸ਼ਨ ਹੋਗੇ ਮੈਂ ਬਹੁਤ ਖੁਸ਼ ਹਾ ਵਾਹਿਗੁਰੂ ਜੀ ❤❤❤❤❤

  • @dalvirboparai6471
    @dalvirboparai6471 Год назад +21

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🌹🌹🌹🌹🌹🙏🙏🙏🙏🙏

  • @sumandeepkaur6877
    @sumandeepkaur6877 Год назад +4

    ਮੇਰਾ ਤਾਂ ਹੁਣ ਦਿਲ ਕਰਦਾ ਮੈ ਵੀ ਜਾਵਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ਤੇ ਜਿਉਂਦੇ ਜਾਗਦੇ ਵਾਹਿਗੁਰੂ ਜੀ ਮਿਹਰ ਕਰੋ ਅਤੇ ਧੰਨਵਾਦ ਖੁਸ਼ੀ ਭੈਣ ਤੇ ਰਿਪਨ ਵੀਰ ਜੀ ਤੁਸੀਂ ਸਾਨੂੰ ਸੀ੍ ਨਾਨਕਾਨਾ ਸਾਹਿਬ ਜੀ ਦਰਸ਼ਨ ਕਰਵਾ ਦਿੱਤੇ

  • @nishansinghdhillon1034
    @nishansinghdhillon1034 Год назад +11

    ਧੰਨ ਧੰਨ ਧਨਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ 🙏🙏🙏🙏🙏🙏🙏🙏

  • @HarwinderSingh-me1tr
    @HarwinderSingh-me1tr Год назад +4

    ਜਿਉਦੇ ਰਹੋ ਭਰਾ ਭੈਣ ਜਿੰਨਾ ਨੇ ਦਰਸ਼ਨ ਕਰਵਾਏ ਸੰਗਤਾਂ ਨੂੰ ।ਹਰਵਿੰਦਰ ਜਗਰਾਉਂ

  • @karamjitgill6787
    @karamjitgill6787 10 месяцев назад +1

    Waheguru ji waheguru ji waheguru ji waheguru ji waheguru ji waheguru ji waheguru ji

  • @SukhpalSinghDhaliwal-xt2rt
    @SukhpalSinghDhaliwal-xt2rt Год назад +5

    ❤ ਬਹੁਤ ਜੀ ਕਰਦਾ ਹੈ ਦਰਸ਼ਨ ਕਰਦਾਂ ਹੈਂ ਬਾਈ ਜੀ ਰਿਪਨ ਖੁਸ਼ੀ ਦਾ ਧੰਨਵਾਦ ਕੀਤਾ ਜਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @HarwinderSingh-me1tr
    @HarwinderSingh-me1tr Год назад +4

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰਾਂ ਨੂੰ

  • @panjdareya3653
    @panjdareya3653 Год назад +1

    ਬਹੁਤ ਬਹੁਤ ਧੰਨਵਾਦ ਵੀਰ ਜੀ, ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੇ। ਮੇਰੇ ਪਿਤਾ ਜੀ ਨਨਕਾਣਾ ਸਾਹਿਬ ਤੋਂ 12-13ਮੀਲ ਤੇ ਪਿੰਡ ਚੂਹੇ ਝਾੜ ਤੋਂ ਆਏ ਆ 1947 ਚ।ਢਾਬ ਸਟੇਸ਼ਨ ਨੇੜੇ ਪੈਂਦਾ ਸੀ।ਹੋ ਸਕਿਆ ਤਾਂ ਪਿੰਡ ਚੂਹੇ ਝਾੜ ( ਨੇੜੇ ਨਵਾਂ ਪਿੰਡ,ਫਹੀ ਵਾਲ ਚੇਲਿਆਂ ਵਾਲਾ, ਕੁਟੀਆ )ਚੱਕ ਨੰਬਰ 81ਨਹਿਰ ਦੇ ਲਾਗੇ ਗੇੜੀ ਜ਼ਰੂਰ ਜਾਇਓ। ਧੰਨਵਾਦ।

  • @WaheguruJi-t6q3j
    @WaheguruJi-t6q3j Год назад

    ਸਤਿ ਸਰੀ ਆਕਾਲ ਬਾਈ ਰਿਪਨਦੀਪ ਤੇ ਖੁਸੀ ਜੀ, ਮੈਂ ਡਾਕਟਰ ਗੁਰਮੇਲ ਸਿੰਘ ਪਿੰਡ ਮੱਲੀਆਂ ਤੋਂ ਬਰਨਾਲੇ ਕੋਲੋਂ
    ਮੈਂ ਤੁਹਾਡੀਆਂ ਸਾਰੀਆਂ ਬਲੌਗਸ ਬੜੇ ਹੀ ਪ੍ਰੇਮ ਨਾਲ ਦੇਖਦਾ ਹੁੰਨਾ ਬਹੁਤ ਵਧੀਆ ਸੂਟ ਕਰਦੇ ਓ ਤੁਸੀਂ ਤੇ ਖੁਸ਼ੀ ਜੀ ਹਰੇਕ ਗੱਲ ਸੁਚੱਜੇ ਢੰਗ ਨਾਲ ਸਮਝਾਉਣੇ ਹੁੰਦੇ ਓ
    ਇੰਝ ਲੱਗਦਾ ਜਿਵੇਂ ਅਸੀਂ ਉਸੇ ਜਗ੍ਹਾ ਤੇ ਖੜ੍ਹੇ ਹੋਈਏ ਵਾਹਿਗੁਰੂ ਤੁਹਾਨੂੰ ਬਲ ਬਖਸ਼ਣ ਜੀ
    ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ ਰੀਪਣ ਵੀਰੇ
    ਸ੍ਰੀ ਨਨਕਾਣਾ ਸਾਹਿਬ ਸਾਰਾ ਹੀ ਤੁਹਾਡੇ ਬਲੌਗ ਤੇ ਦੇਖਿਆ ਬੜਾ ਵਧੀਆ ਲੱਗਿਆ ਵੀਰੇ ਉਮੀਦ ਕਰਦੇ ਹਾਂ ਕਿ ਸਾਨੂੰ ਇਸੇ ਤਰ੍ਹਾਂ ਹੀ ਦਰਸ਼ਨ ਕਰਵਾਉਂਦੇ ਰਹੋ ਧੰਨਬਾਦ ਜੀ
    ਸਤਿ ਸਰੀ ਆਕਾਲ ਬਾਈ ਜੀ

  • @gurmeetkaur1216
    @gurmeetkaur1216 Год назад +1

    waheguruji.sano.v.moka.davo.nanakna.sahib.daken.tha

  • @kakabasra6595
    @kakabasra6595 Год назад +2

    ਵਿਕਾਸ ਬਾਈ ਨੂੰ ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵੱਲੋਂ ਜੋ ਤੁਹਾਨੂੰ ਇਨਾ ਇੱਜਤ ਮਾਣ ਪਿਆਰ ਸਤਿਕਾਰ ਦਿੱਤਾ ਵਿਕਾਸ ਵੀਰ ਨੇ ਗੁਰੂ ਨਾਨਕ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਨੂੰ ਲੰਮੀਆਂ ਲੰਮੀਆਂ ਉਮਰਾਂ ਬਖਸ਼ੇ ਸਭ ਦੀ ਗਰੀਬੀ ਦੂਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🚩🚩🚩❤️❤️❤️❤️

  • @deepmalhiludhiana6052
    @deepmalhiludhiana6052 Год назад +8

    🙏🏻🙏🏻🌹🌹 **ਵਾਹਿਗੁਰੂ ਜੀ ਕਾ ਖ਼ਾਲਸਾ**
    **ਵਾਹਿਗੁਰੂ ਜੀ ਕੀ ਫਤਹਿ** 🌹🌹🙏🏻🙏🏻

  • @Harbans_electronic
    @Harbans_electronic Год назад +5

    ❤ ਵਾਹਿਗੁਰੂ ਜੀ ❤ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤ ਧੰਨ ਧਰਤੀ ਬਾਬੇ ਨਾਨਕ ਦੀ ❤

  • @gurmeetaujla4617
    @gurmeetaujla4617 Год назад +2

    ਸਤਿਨਾਮ ਸੀ੍ ਵਾਹਿਗੁਰੂ ਜੀ

  • @thespidersite1484
    @thespidersite1484 Год назад +1

    Mera v bht dil karda dharshan krn nu ..kde baba ji mokka zaroor bakshan ..satnam ji

  • @RavinderKaur-lj1wq
    @RavinderKaur-lj1wq Год назад +1

    lakh lakh shukrana aap ji jo tusi guru nanak saheb ji de darsn kra dare ho ji🙏🙏

  • @HarwinderSingh-me1tr
    @HarwinderSingh-me1tr Год назад +3

    ਵਾਹਿਗੁਰੂ ਕਿਰਪਾ ਕਰਨ ਅਸੀ ਵੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਜਾਈਏ

  • @X._gagan9990
    @X._gagan9990 Год назад +2

    Meri v bachpan to nankana sahib aan di khuasis hai veere bahut thx Darshan karvan layi Pakistan my fav city baba ji jaldi Darshan layi balvan fir to thx ❤

  • @sharanjhutty3180
    @sharanjhutty3180 Год назад +2

    waheguru ji waheguru ji dhan dhan guru Nanak dev ji 🙏 ❤❤❤🎉God bless both of you ❤️ 🙏

  • @SukhwinderKaur-uk2sx
    @SukhwinderKaur-uk2sx Год назад +1

    Satnam shiri Waheguru ji Dhann Dhann shiri guru nanak dev ji maharaj

  • @sarmehra3618
    @sarmehra3618 Год назад +2

    Dhan dhan satguru nanak sache patsha 🙏😇❤

  • @VarinderSingh-mj4of
    @VarinderSingh-mj4of Год назад +2

    ਇਕ ਦਿਲੀ ਤਮੰਨਾਂ ਰਿੱਪਨ ਦੀ ਸਰਹੱਦ ਤੌ ਪਾਰ ਵੀ ਜਾ ਆਈਏ ❤

  • @kamaljitkaur-sy3eg
    @kamaljitkaur-sy3eg Год назад +1

    Asi vi gaye si 2017 vich. Uthe da nazara dekhn wala hunda hai ji. Ena pyar satkar te raunak dekhan nu mildi hai. Dil karda bar bar javan.

  • @manjeetkour3696
    @manjeetkour3696 Год назад +1

    ਧੰਨ ਧੰਨ ਸ੍ਰੀ ਗੁਰੂਨਾਨਕ ਦੇਵ ਜੀ 🙏🙏🙏🙏🙏🙏🙏🌹🌹🌹🌹🌹🌹🌹❤❤❤❤❤❤❤ਵਾਹਿਗੁਰੂ ਜੀ ਜਨਮ ਅਸਥਾਨ ਦਰਸ਼ਨ ਕਰਨ ਨੂੰ

  • @Gaganjalaliya8080
    @Gaganjalaliya8080 Год назад +5

    Waheguru ji 🙏 tuhanu hamesha kush rakhe ❤😊🥰👩‍❤️‍👨

  • @amardeepsinghbhattikala189
    @amardeepsinghbhattikala189 Год назад +1

    Waheguru ji ka khalsa waheguru ji ke fateh veer ji lehnde panjab da pyar dakh k kushi hundi waheguru ji ehna nu chardikla wakshan

  • @avtarsinghavtarsinghaulakh4770

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਬਾਪੂ ਨਾਨਕ ਜੀ ਸਭ ਨਾਂ ਤੇ ਮਿਹਰ ਭਰਿਆ ਹੱਥ ਰੱਖੋ ਜੀ ਵਾਹਿਗੁਰੂ ਜੀ

  • @FarhanMasoodKhan
    @FarhanMasoodKhan Год назад +1

    Good to see our Government wrote Indian Punjabi language on streets, roads, stations boards. ❤
    Welcome our Sikh neighbors 🤗

  • @Gaganjalaliya8080
    @Gaganjalaliya8080 Год назад +2

    Waheguru ji 🙏 mehar kare ❤😊👩‍❤️‍👨🥰

  • @RamAvtar-h5o
    @RamAvtar-h5o Год назад

    Dhan dhan baba Nanak ji. Aj ta dil khush ho gaya hai ki. 🙏🌹

  • @SatnamSingh-fe3tg
    @SatnamSingh-fe3tg Год назад +3

    Dhan Guru Nanak Dev g Chadhadi Kala rakhna 🙏🙏

  • @baljitsingh8394
    @baljitsingh8394 Год назад +1

    Waheguru ji 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @lekhraj7088
    @lekhraj7088 Год назад

    ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਿ੍ਪਾ ਨਾਲ ਲਹਿਦਾ ਤੇ ਚੜਦਾ ਪੰਜਾਬ ਜਰੂਰ ਇੱਕ ਨਾ ਇੱਕ ਦਿਨ ਇੱਕ ਹੋ ਜਾਏਗਾ ਧੰਨ ਵਾਹਿਗੁਰੂ ਸਾਹਿਬ ਜੀ

  • @kakabasra6595
    @kakabasra6595 Год назад +1

    ਇਹ ਹੁੰਦੀ ਆ ਸਾਫ ਸੁਥਰੀ ਬਲੋਗਿੰਗ ਜਿਹੜੇ ਕਰਦੇ ਆ ਉਹਨਾਂ ਦੀ ਇੱਜਤ ਦੇਖੋ ਹਰ ਇਕ ਉਮਰ ਦਾ ਬਜ਼ੁਰਗ ਹੋਵੇ ਕੋਈ ਬੱਚਾ ਹੋਵੇ ਜਵਾਨ ਹੋਵੇ ਪਰਿਵਾਰ ਹੋਵੇ ਹਰ ਕੋਈ ਦੇਖਦਾ ਆ ਬਸ ਸਾਡੀ ਇਹੀ ਬੇਨਤੀ ਆ ਸਾਡੇ ਖਾਸ ਕਰਕੇ ਪੰਜਾਬੀ ਜਿਹੜੀਆਂ ਭੈਣਾਂ ਬਲੋਗਿੰਗ ਕਰਦੀਆਂ ਨੇ ਉਹ ਵੀ ਚੰਗਾ ਕੰਟੈਂਟ ਬਣਾਇਆ ਕਰੋ ਗੰਦ ਨਾ ਦਿਖਾਇਆ ਕਰੋ ਜਿਹਦੇ ਨਾਲ ਤੁਹਾਡੀ ਵੀ ਇੱਜਤ ਘਟਦੀ ਆ ਤੁਹਾਡੇ ਪਰਿਵਾਰ ਦੀ ਵੀ ਇੱਜਤ ਘਟਦੀ ਆ ਤੁਹਾਡੇ ਕਰਕੇ ਪੂਰੇ ਪੰਜਾਬ ਨੂੰ ਲੋਕੀ ਮੇਣੇ ਮਾਰਦੇ ਆ ਚੰਗੀ ਬਲੋਗਿੰਗ ਕਰੋਗੇ ਤੁਹਾਨੂੰ ਹਰ ਕੋਈ ਆਪਣੀਆਂ ਹੱਥਾਂ ਤੇ ਚਕੂਗਾ

  • @bibaputtpreet1753
    @bibaputtpreet1753 Год назад +1

    ਸਤਿਨਾਮ ਵਾਹਿਗੁਰੂ ਜੀ

  • @tejinderkaur1941
    @tejinderkaur1941 Год назад

    waheguru ji dhan dhan guru nanak dev ji maher karna ji🌺🌺🌺🌺🌺🍀🍀🍀🍀🍀🍀🌹🌹🌹🌹🌹🌹🌾🌾🌾🌾🌾🌾🌷🌷🌷🌷🌷🌿🌿🌿🌿🌿🌿🌻🌻🌻🌻🌻🌻

  • @Hafiznaeem265
    @Hafiznaeem265 Год назад +1

    دعا ہے اللہ تعالی سب لوگوں کو ہدایت کاملہ نصیب فرمائے

  • @neenadeol8401
    @neenadeol8401 Год назад +1

    ਵਾਹਿਗੁਰੂ ਜੀ ਸਤਿਨਾਮੁ ਜੀ

  • @SukhpalSinghDhaliwal-xt2rt
    @SukhpalSinghDhaliwal-xt2rt Год назад +1

    ❤❤ ਰਿਪਨ ਖੁਸ਼ੀ ਬਹੁਤ ਵਧੀਆ ਸੇਵਾ ਹੈ ਬਾਈ ਜੀ ਘੈਟ ਪੰਜਾਬੀ ਜੱਟ ਦੀ ਪਸੰਦ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਦਰਸ਼ਨ ਹੋਗੇ ਮੈਂ ਸੁਖਪਾਲ ਸਿੰਘ ਧਾਲੀਵਾਲ ਘਾਬਦਾਂ ਸੰਗਰੂਰ ਦਾ ਹਾ ਵਾਹਿਗੁਰੂ ਜੀ ❤❤❤❤❤❤❤❤❤❤❤❤❤❤

  • @RanjitKaurCheema-zz9ym
    @RanjitKaurCheema-zz9ym Год назад +1

    Waheguru ji chardi Kalla bakhshe 🙏

  • @rajwikulllar1871
    @rajwikulllar1871 Год назад

    Waheguru ji guru nanak sahib ji mere puter nu somut baksho ji

  • @devindersinghgrewal1581
    @devindersinghgrewal1581 Год назад

    Satnam Sri wahaguruji, parmatma tuhanu chardin kla ch rakhe

  • @sukhjindersingh1119
    @sukhjindersingh1119 Год назад

    Rippen ji kia bat hai atishbaji your big thanks in nankana sahib

  • @satnamkaur6002
    @satnamkaur6002 Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਵਾਕਿਆ ਹੀ ਬਹੁਤ ਵਧੀਆ ਲੱਗਿਆ ਦਰਸ਼ਨ ਕਰਕੇ ਆਪ ਜੀ ਦੇ ਵਲੌਗ ਰਾਹੀਂ।ਪਰ ਜੋ ਇੰਨੇ ਪਟਾਕੇ ਚਲਾਏ ਜਾ ਰਹੇ ਸਨ ਉਹ ਠੀਕ ਨਹੀਂ ਕਿਉਂਕਿ ਵਾਤਾਵਰਨ ਖ਼ਰਾਬ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਕੁਦਰਤ ਨਾਲ ਪਿਆਰ ਕਰਨਾ ਸਿਖਾਇਆ ਹੈ ਨਾ ਕਿ ਖਿਲਵਾੜ ਕਰਨਾ। ਬਾਕੀ ਬਾਬੇ ਨਾਨਕ ਦੀ ਛੂਹ ਵਾਲੀ ਧਰਤੀ ਦੇਖ ਕੇ ਆਨੰਦ ਆਇਆ।🙏

  • @sandeepbhullar6202
    @sandeepbhullar6202 Год назад

    ਧੰਨ ਧੰਨ ਬਾਬਾ ਨਾਨਕ ਜੀ ਸਭਨਾਂ ਦਾ ਭਲਾ ਕਰਨਾ

  • @PuranSingh-wk1hc
    @PuranSingh-wk1hc Год назад +1

    Shan guru Nanak Sahab ji. Bless everyone 🌷🙏🙏🙏🌷

  • @shawindersingh6931
    @shawindersingh6931 Год назад

    🌹ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🌹ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ🌹

  • @iqbalkaur662
    @iqbalkaur662 Год назад

    Waheguru ji Dan dan shri guru Nanak dev ji maharaj mehar karu tandrusti bakhshani ji 🙏🌹🙏🌹🙏🌹🙏

  • @harjindersingh3262
    @harjindersingh3262 Год назад +2

    Waheguru ji ka khalsa waheguru ji ki fateh #justice for sidhu moosewala

  • @balbirsakhon6729
    @balbirsakhon6729 Год назад +1

    ਵਾਹਿਗੁਰੂ ਜੀ ਧੰਨ ਧੰਨ
    ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ 🌹🌹🌹🌹🌹🙏

  • @manjindersinghbhullar8221
    @manjindersinghbhullar8221 Год назад +3

    ਸਤਿ ਸ੍ਰੀ ਆਕਾਲ ਜੀ ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @SKaur-k9d
    @SKaur-k9d Год назад

    Dhan Dhan Sri Guru Nanak Sahib ji Mahanraj ❤❤❤ 🌹🌹🌹🙏🏽🙏🏽🙏🏽

  • @napindersingh7651
    @napindersingh7651 Год назад

    Waheguru ji waheguru ji🙏 Bohot vadia lga Darshan karke ji 🙏

  • @Waheguru-cd7kw
    @Waheguru-cd7kw Год назад

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🙏🙏 ਮੈਹਰ ਕਰਨਾ ਜੀ ਕਿਰਪਾ ਕਰਕੇ ਸਾਰੀਆਂ ਤੇ ਜੀ

  • @gurpreetraju1313
    @gurpreetraju1313 Год назад

    🙏🌹ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ 🌹🙏

  • @307TARA
    @307TARA Год назад +1

    Jammu tusi le lo te Sanu sada nanakana sahib 😢de do🙏🙏🙏🙏plz

    • @yasirshahani2544
      @yasirshahani2544 Год назад

      Tusi khalistan bana lavo, saray border Khul Jane.

  • @balbirkaur6014
    @balbirkaur6014 Год назад +1

    Satnam sri Waheguru ji Waheguru tuhanu chardi kala vich rakhe ji ❤❤🎉🎉

  • @sushilgarggarg1478
    @sushilgarggarg1478 Год назад +1

    Dhan-Dhan guru Nanak dev ji pehli patshahi.....@

  • @sandhuqueencookingandgarde6378
    @sandhuqueencookingandgarde6378 Год назад +6

    Waheguru ji❤❤❤❤❤❤❤❤❤❤

  • @harbanssingh5428
    @harbanssingh5428 Год назад

    Waheguru ji bauhat vadhia program dakhaun vasta thuhada bauhat dhanvadh harbans singh italy

  • @harmindergill6488
    @harmindergill6488 Год назад

    Mere nean tarsde rehnde ne nankana dekhen nu waheguru ji

  • @gurdialsingh5951
    @gurdialsingh5951 Год назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @KuldeepSingh-wh1it
    @KuldeepSingh-wh1it Год назад +1

    Mera mn krda v mai v Pakistan jawa otho de loka nu mil lwa nankana sahib de darsn kra

  • @maluksingh5489
    @maluksingh5489 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SadhuSingh-y6c
    @SadhuSingh-y6c Год назад +1

    ਵਹਿਗੁਰੂ🙏 ਜੀ

  • @sukhwantsingh7937
    @sukhwantsingh7937 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏

  • @charanjeetsingh899
    @charanjeetsingh899 Год назад

    Dhan dhan guru Nanak devji Maharaj 🙏🙏❤️❤️

  • @butasingh263
    @butasingh263 Год назад

    ਸ਼੍ਰੀ ਗੁਰੂ ਨਾਨਕ ਦੇਵ ਜੀ ਆਪਦੇ ਜਨਮ ਅਸਥਾਨ ਦੇ ਮੇਰੇ ਵਰਗੇ ਗਰੀਬ ਨੂੰ ਵੀ ਦਰਸ਼ਨ ਕਰਵਾਉ।

  • @sahajbhullar1542
    @sahajbhullar1542 Год назад +1

    Dhan guru nanak g

  • @meditationpeacemusic6374
    @meditationpeacemusic6374 Год назад

    Satnam shri waheguru ji bhaut vadia darshan kra dete sade bhaji ghar baithe

  • @OfficialJasSingh
    @OfficialJasSingh Год назад

    ਬਾਜੇ ਦੀ ਧੁੰਨ ਬਹੂਤ ਪੁਰਾਣੀ ਹੈ। ਇਹ ਇਸ ਤਰਾਂ ਹੈ " ਸਾਰੀਆਂ ਬੀਬੀਆਂ ਆਈਆਂ, ਭਗਵੰਤ ਕੌਰ ਨੀ ਆਈ। ਓਹ ਤਾਂ ਕਹਿੰਦੀ ਸੀ ਮੈਂ ਕੈਂਠਾ ਪਾਕੇ ਆਵਾਂਗੀ, ਓਹ ਤਾਂ ਕਹਿੰਦੀ ਸੀ ਮੈਂ ਕੈਂਠਾ ਪਾਕੇ ਆਵਾਂਗੀ, ਓਹ ਤਾਂ ਕੜਾ ਪਾਕੇ ਵੀ ਨਈ ਆਈ।"

  • @darshpreetsingh5399
    @darshpreetsingh5399 Год назад

    Waheguru ji ka khalsa waheguru ji ki Fateh Parmatma chardikala vich rakhey

  • @balbirsinghvirk5555
    @balbirsinghvirk5555 Год назад

    Baba Nanak sahib ji kirpa Karo ji Balbir Singh Virk canada

  • @reetChauhan9728
    @reetChauhan9728 Год назад +1

    ਵਾਹਿਗੁਰੂ ਜੀ ❤🎉

  • @manujot1
    @manujot1 Год назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤

  • @GurpreetSingh-fr9fx
    @GurpreetSingh-fr9fx Год назад

    Waheguru ji waheguru ji waheguru ji waheguru ji waheguru ji

  • @harrysingh6079
    @harrysingh6079 Год назад

    DHAN DHAN SHIRI GURU NANAK DEV JI🙏🏻🌸

  • @BalwinderKaur-dk4xl
    @BalwinderKaur-dk4xl Год назад

    Waheguru ji Waheguru ji Waheguru ji Waheguru ji Waheguru ji 🙏🙏🙏🙏🙏♥️♥️♥️♥️♥️🌺🌺🌺🌺🌺🌸🌸🌸🌸🌸🌼🌼🌼🌼🌼

  • @baljindertatla7677
    @baljindertatla7677 Год назад

    Waheguru ji Dhan Dhan guru nanakdav ji 🙏🙏🙏❤️🌷🌹🙏🙏

  • @hitechsystems9204
    @hitechsystems9204 Год назад

    Waheguru bless you always. Very Nice Video . Thanks

  • @hardishdhillon98
    @hardishdhillon98 Год назад +3

    Wahegur ji 🙏 Ripan khushi ❤️ thanks lot for showing us beautiful lights gurdwara sahib looks amazing 👏 and fireworks looks awesome ❤God bless both of u ❤🎉

  • @KiranjeetKaur-t5f
    @KiranjeetKaur-t5f Месяц назад

    Waheguru ji Ka Khalsa Waheguru ji ki Fateh ❤❤❤❤

  • @KarjSingh-p8q
    @KarjSingh-p8q Год назад

    Wheguru ji waheguru ji waheguru ji waheguru ji waheguru ji

  • @noblesinghraina
    @noblesinghraina Год назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏❤️❤️❤️❤️❤️🙏🙏🙏

  • @neenadeol8401
    @neenadeol8401 Год назад +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @sukhdevvegal4737
    @sukhdevvegal4737 Год назад

    tera virr bahut bahut danvad ..baba g de darsun kraon vaste..vaheguru tahu 2 no lubi oumr bukse❤❤❤❤

  • @parmjitkaur7586
    @parmjitkaur7586 Год назад

    Sab to Vadi saba ripen and Kushi god bless both of them

  • @BaljiTsingh_1984
    @BaljiTsingh_1984 Год назад

    Sachi aw sabbbb iiina sohna darshan krke sada v mann karn lgg gya asiii v jana hun darshan krn❤️❤️🥹🥹🥹🫂🫂🙏🏻🙏🏻

  • @inderjitkaur5391
    @inderjitkaur5391 Год назад +1

    ❤❤❤ Satnam Shree WaheGuru g❤❤❤

  • @rajinderkour8994
    @rajinderkour8994 Год назад

    Waheguru waheguru waheguru waheguru waheguru waheguru waheguru waheguru waheguru waheguru waheguru 3