JYOTI NOORA LIVE UNCUT FULL VIDEO - ਇਹਦੇ ਕਰਕੇ ਹੁਣ ਮੇਰੇ ਖ਼ੂਨ ਆਉਂਦਾ

Поделиться
HTML-код
  • Опубликовано: 27 янв 2025

Комментарии • 711

  • @jaidurge3710
    @jaidurge3710 Год назад +19

    Absolutely right Jyoti, May God bless u my child, u r always honest very holy spirit , God always bless you with u always ❣️🙏

  • @nirmalchoudhary9190
    @nirmalchoudhary9190 2 месяца назад +32

    ਜੋਤੀ ਭੈਣ ਦੁੱਖ ਸਦਾ ਨਹੀਂ ਰਹਿੰਦਾ ਤੁਹਾਡੇ ਮਾੜੇ ਦਿਨ ਲੰਘੀ ਗੲਏ ਹਨ ਜੀ ਤੁਸੀਂ ਟਾਇਮ ਸਿਰ ਲੋਕਾਂ ਦੀ ਪਹਿਚਾਣ ਕਰ ਲੲਈ ਵਧੀਆ ਕੀਤਾ ਹੁਣ ਡੱਟ ਕੇ ਮਿਹਨਤ ਕਰ ਭੈਣ ਮੇਰੀਏ ਅੱਗੇ ਚੰਗਾ ਹੀ ਟਾਇਮ ਆ ਰਿਹਾ ਹੈ ਪਰਮਾਤਮਾ ਕਿਰਪਾ ਕਰੇ

  • @Ravi.moranwali
    @Ravi.moranwali 2 месяца назад +33

    ਬਹੁਤ ਦੁੱਖ ਹੋਇਆ ਗੱਲ ਸੁਣਕੇ 😢 ਭੈਣੇਂ ਹੌਸਲਾ ਰੱਖੋਂ ਲੋਕਾਂ ਦੀਆਂ ਦੁਆਵਾਂ ਤੁਹਾਡੇ ਨਾਲ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ 🙏

    • @SantokhKumar-ou9yr
      @SantokhKumar-ou9yr 2 месяца назад

      🙏🙏🙏🙏🙏

    • @jwalagaget8057
      @jwalagaget8057 10 дней назад

      ਸੱਚੇ ਪਾਤਸ਼ਾਹ ਤੇਰੇ ਤੇ ਮੇਅਰ ਭਰਿਆ ਹੱਥ ਹੈ ‌ਸਭ ਠੀਕ ਹੋ ਜਾਵੇਗਾ

  • @yahyakazmi-u8j
    @yahyakazmi-u8j 22 дня назад +2

    Great Joti Jan, we are with you and pray for you happiness 🧬, regards Yahya kazmi, Lahore

  • @DishaKaur1
    @DishaKaur1 Год назад +50

    ਬਹੁਤ ਹੀ ਦਲੇਰ ਹੋ ਬੀਬਾ ਜੀ ਇਵੇਂ ਹੀ ਰਹੋ ਬੱਸ ❤

  • @burjkirtanijathaSatnamSinghgat
    @burjkirtanijathaSatnamSinghgat Год назад +13

    ਤੁਹਾਨੂੰ ਰੱਬ ਨੇ ਹੀਰੇਆਂ ਜਿਹਾ ਗੁਣ ਦਿੱਤਾ ਤਹਾਨੂੰ ਕੌਡੀਆਂ ਦੀ ਪ੍ਰਵਾਹ ਨਹੀ ਕਰਨੀਂ ਚਾਹੀਦੀ

  • @kulwinderKaur-bv3gb
    @kulwinderKaur-bv3gb Месяц назад +8

    Bhut sukh Hoea ਤੇਰੀਆ ਗਲਾ ਸੁਣਕੇ ,ਏਦਾ ਹੀ ਹੁੰਦਾ ਸਭ ਨਾਲ ਜਰ ਕੋਈ ਨਹੀਂ ਕਿਸੇ ਦਾ

  • @babalaps8175
    @babalaps8175 26 дней назад +3

    Very good sister waheguru tuhanu caddiekala bakhshe 👍👌

  • @jasvirkaurchander542
    @jasvirkaurchander542 18 дней назад +2

    ਜੋਤੀ ਨੂਰਾਂ ਜੀ ਹੋਂਸਲਾ ਰੱਖ ❤ ਵਾਹਿਗੁਰੂ ਜੀ ਨੇ ਸਭ ਠੀਕ ਕਰ ਦੇਣਾ ਜੀ ❤

  • @KuldeepSingh-yt2fi
    @KuldeepSingh-yt2fi 5 месяцев назад +13

    ਵਾਹ ਜੀ ਵਾਹ ਬਹੁਤ ਵਧੀਆ ਇਕ ਇਕ ਗੱਲ ਸੱਚੀ ਹੈ ਭੈਣ ਦੀ, ਥੋੜੇ ਟਾਈਮ ਵਿੱਚ ਹੋ ਸਕਦਾ ਤੁਹਾਡਾ ਸੋ ਕਰਵਾਈ ਅਸੀਂ ਪੀਰਾਂ ਦੀ ਦਰਗਾਹ ਤੇ

  • @HasanDoger-k8r
    @HasanDoger-k8r Год назад +2

    Good 👍❤❤❤

  • @bloodline-gamerf.f3248
    @bloodline-gamerf.f3248 24 дня назад +3

    Love you aa baba ji buht inocent an natural aa tuc god bless you parmatma thanu kush te thik thak rkhe miss you🙏🙏🙏🙏❤❤❤

  • @tahaldass9186
    @tahaldass9186 19 дней назад +1

    Great 👍

  • @God_plays632
    @God_plays632 Год назад +2

    Hoslaa rakho jyoti jee k vkha duniya nu mrna kyon jee k vkhao ❤❤

  • @AmarGhai-r6y
    @AmarGhai-r6y 2 месяца назад +11

    God bless you Jyoti di ji ❤😊

  • @AmanDeep-ex3le
    @AmanDeep-ex3le Год назад +26

    ਮੇਰੇ ਨਾਲ ਹੁਦਾ ਪਿਆ ਦੀਦੀ ਜੀ 😢😢😢ਪਰ ਮੈਨੂੰ ਗਾਉਣ ਦਾ ਸ਼ੌਕ ਸੀ ਸੌਕ ਹੀ ਰੇਹ ਗਿਆ 😢😢ਹਜੇ ਵੀ 😢ਚੱਲ ਕੌਈ ਨੀ ਖੂਛ ਰਿਆ ਕਰੌ ਦੀਦੀ ਜੀ ❤❤

  • @Priyanka-m2r
    @Priyanka-m2r 29 дней назад +5

    ਹਿੰਮਤ ਰੱਖ ਭੈਣੇ ਮੇਰਾ ਵੀ ਕੋਇ ਨੀ ਇਸ ਦੁਨੀਆ ਚ,, ਰੱਬ ਵਾਹਿਗੁਰੂ ਦਾ ਹੱਥ ਰਹੇ ਸਿਰ ਉਪਰ ਬੁਹਤ ਆ,,, ਮੇਰੀ ਭੈਣ ਚੜਦੀ ਕਲਾ ਚ ਰੱਖੇ,, ਮੇਰੀ ਵੀ same stori aa,,

  • @pkrandhawa2864
    @pkrandhawa2864 Год назад +92

    ਕੋਈ ਨਹੀਂ ਭੈਣ ਹੌਂਸਲਾ ਰੱਖ, ਖੁਸ਼ ਰਹਿਆ ਕਰ, ਜਿਹੜੇ ਤੇਰੀ ਪਰਵਾਹ ਨਹੀਂ ਕਰਦੇ ਤੁਸੀਂ ਉਨ੍ਹਾਂ ਦੀ ਪਰਵਾਹ ਨਾ ਕਰਿਆ ਕਰੋ 🙏❤

    • @dalvirsingh5369
      @dalvirsingh5369 Год назад

      Tery bhain gasti sali

    • @kahlwakahlwa1850
      @kahlwakahlwa1850 7 месяцев назад

      Teri BHEN gasti a.2

    • @XBashar
      @XBashar 6 месяцев назад +4

      Bai bhen ni kahida eda diyan nu

    • @Chamkaurs7730
      @Chamkaurs7730 2 месяца назад +4

      ❤❤❤❤bahot wadiya g bhen ji ! Himant bohot a ji very good ❤❤❤

    • @seratDepp
      @seratDepp Месяц назад

      Didi koi kise da nahi hai ok aap honsla rakhna ok

  • @JaspalSaini-j3p
    @JaspalSaini-j3p 18 дней назад +1

    Good job nura

  • @raghbirsingh1618
    @raghbirsingh1618 Год назад +3

    Jyoti I agree with your comments you strongest and brave girl.

  • @bahadursingh9573
    @bahadursingh9573 6 дней назад

    THANKS 👍 good video but you say all every thing right I'm with you good luck 👍 to you 👍 cu later from UK Rana

  • @dilshersingh4191
    @dilshersingh4191 Год назад +6

    Dont worry jyoti ji ,,,god bless you ❤️❤️❤️ your great and brave girl 🙏🏻🙏🏻🙏🏻🙏🏻carry on rakho appna app nu👍👍👍👍 tension na lo ,,changa hoya sahi time ta ganda banda da pta chal gya🙏🏻🙏🏻🙏🏻🙏🏻take care ji🙏🏻🙏🏻🙏🏻🙏🏻🙏🏻

  • @sahibdalucky2907
    @sahibdalucky2907 7 дней назад

    Good ❤

  • @darshan2895
    @darshan2895 9 дней назад

    Very nice ❤

  • @Darbarasandhu-i1w
    @Darbarasandhu-i1w 14 дней назад +1

    Goodchp❤❤❤❤❤❤

  • @Preetsidhu-r4j
    @Preetsidhu-r4j 19 дней назад +2

    Prabhu thonu bless kre sister

  • @AmmySingh-yz2lo
    @AmmySingh-yz2lo 4 дня назад

    Dee ausalaa Rakh assi taraa nal hai

  • @ishuk4137
    @ishuk4137 Год назад +3

    Nice😍😍

  • @sakilahmadkhan2511
    @sakilahmadkhan2511 Год назад +3

    Jyoti lm prodof you alllaah se dua karta hon aap ko himmat de alllaah aap ke saath hai

  • @KalersaabKaler-bf1md
    @KalersaabKaler-bf1md Месяц назад +3

    Very good sister ji waheguru Mehar karna ji 🙏🙏👍👍

  • @Halalstopshop-16x
    @Halalstopshop-16x Месяц назад +4

    Ap kitne achi ho ap Allah pak ap ki sb tension khtam kra hamesha khush rhka Allah ap ko, Ameen

  • @intizarhussain1891
    @intizarhussain1891 Год назад +5

    Joyti nice to u

  • @KhiushiDuggan
    @KhiushiDuggan 9 дней назад

    God bless

  • @jagrajsinghsidhu706
    @jagrajsinghsidhu706 Год назад +1

    Nooran Sister , I am your one of ur fans . Take care of ur health . Remember the present n think wisely n reasonable what to do in future . Forget such bad guys . Take some rest . Save money what you are earning from singing.Remember God ,take only His support who is supreme.
    J Sidhu (Canada )

  • @rajinderpal2323
    @rajinderpal2323 25 дней назад +1

    Don’t worry, take it easy. May God bless you.❤.

  • @AmarjitSingh-fd7jc
    @AmarjitSingh-fd7jc 12 дней назад

    Sister ji bilkul shi gal kr rhi g you are very great

  • @Fashion_femina
    @Fashion_femina 2 месяца назад +3

    Sister Jyoti Noora Zindabaad Love You Mam

  • @HarwinderSingh-s2r7j
    @HarwinderSingh-s2r7j 11 дней назад

    Joty sister happy ਰਿਹਾ ਕਰੋ god blass you your bro Harwinder gill love you🎉

  • @mastitimekids3132
    @mastitimekids3132 Год назад +1

    Good God bless you always .best of luck your future.

  • @bhupindersinghjoshi3733
    @bhupindersinghjoshi3733 9 дней назад

    Zindabad Raho👍 khush raho 👍

  • @SehajpreetSaggu
    @SehajpreetSaggu 23 дня назад +1

    Hun pstoda hoyu thodi scsence dekh k ❤❤❤ Love u di

  • @paramjeetsingh5306
    @paramjeetsingh5306 12 дней назад

    God bless you ❤

  • @SukhPreet-t2j
    @SukhPreet-t2j 9 дней назад

    GBU di..

  • @Gursewaksingh-f9g
    @Gursewaksingh-f9g Месяц назад +4

    dede g himt rkho g parmatma sath devega

  • @AmritGagan-w1w
    @AmritGagan-w1w 2 месяца назад +3

    Waheguru tenu khush rekhe

  • @bantySahota9905
    @bantySahota9905 5 дней назад

    ਚਲ ਕੋਈ ਨਹੀਂ ਭੈਣ ਤੇਰਾ ਇੱਕ ਗਾਣਾ ਨਿਕਲਿਆ waheguru ji ਚੜਦੀ ਕਲਾ ਕਰ ਦੇਣੀ Rab Rakha

  • @deepkaur154
    @deepkaur154 27 дней назад

    God bless you dear sis

  • @rajinderpal2323
    @rajinderpal2323 25 дней назад

    You are great 🎉.

  • @manpreetdhillon9186
    @manpreetdhillon9186 23 дня назад

    Best wishes sister

  • @mangatram7859
    @mangatram7859 2 месяца назад +7

    Sahi galla bhaine sariya galla sahi te sach 🙏👍🧖😔🙏👍🧖😔🙏👍🧖😔🙏👍🧖😔

  • @radheradhe8861
    @radheradhe8861 2 месяца назад +4

    ਨੂਰਾਂ ਜਿਨਾਂ ਲੋਕਾਂ ਸਾਹਮਣੇ ਆਪਣਾਂ ਦੁੱਖ ਰੋਵੇਂਗੀ ਉਹਨਾਂ ਹੀ ਸਾਰੇ ਤੈਨੂੰ ਕਮਜ਼ੋਰ ਕਰਨਗੇ ਤੇਰੀ ਮਜਬੂਰੀ ਦਾ ਫ਼ਾਇਦਾ ਉਠਾਣਗੇ ਤੇਰੇ ਕੋਲ਼ ਕਲਾਂ ਏ ਮਾਲਿਕ ਨੇ ਬਹੁਤ ਵਧੀਆ ਕਲਾਂ ਦੇਕੇ ਨਿਵਾਜਿਆ ਆਪਣੀ ਜ਼ਿੰਦਗੀ ਨੂੰ ਸਵਾਰ ਤੇ ਵਧੀਆ ਜ਼ਿੰਦਗੀ ਜਿਉਂ ਕਿਸੇ ਵੱਲ ਨਾਂ ਵੇਖ ਜਿਸ ਕੋਲ਼ ਐਨੀਂ ਜ਼ਬਰਦਸਤ ਕਲਾਂ ਹੋਵੇ ਉਹਨੂੰ ਨਾਂ ਤਾਂ ਘਬਰਾਉਣ ਦੀ ਲੋੜ ਨਾਂ ਹਾਰਨ ਦੀ ਐਨੀ ਅੱਗ਼ੇ ਵਧ ਜਾ ਸਾਰਿਆਂ ਨੂੰ ਪਿਛੇ ਛੱਡ ਜਾ ਤਾਂ ਮਜ਼ਾ ਆਏਗਾ ਆਪਣੀ ਅਲੱਗ ਦੁਨੀਆਂ ਵਸਾ ਨਜ਼ਾਰੇ ਦੀ ਜ਼ਿੰਦਗੀ ਜਿਉਂ ਕਿਸੇ ਤੇ ਭਰੋਸਾ ਨਾਂ ਕਰੀ

  • @GurbakshSingh-y6y
    @GurbakshSingh-y6y 10 дней назад

    Jyoti ji ,listen the satsang ,nothing else

  • @Sharafatalijutt-qk2dn
    @Sharafatalijutt-qk2dn Месяц назад +1

    Good 👍👍😊

  • @godisone7399
    @godisone7399 3 месяца назад +3

    God bless you Jyoti Ji 🙏Evergreen Sufi Singer 👨‍🎤 ❤

  • @SonuDod-m5z
    @SonuDod-m5z 6 месяцев назад +5

    Mam tusi khus rvo prmatma thnu hmesha khushiyan dve tusi salamat rvo .rbb thunu hor trakia bhkshy..

  • @nikkasivian8495
    @nikkasivian8495 25 дней назад

    Sister tusi great ho

  • @MishaalButt-o9r
    @MishaalButt-o9r 7 месяцев назад +4

    Ma aik pakistani r muslim larki hu naat parti hu but mujy apko sun sun kar bht rohaniat mili.aj b apko safar ho ya kuch ho sunti hu

    • @rukhsanatariq2568
      @rukhsanatariq2568 7 месяцев назад

      اپ کو اس کو سن کر روحانیت ملتی ہے اور اپ اپنے اپ کو مسلمان کہتی ہیں یہ مسلمان ہوتے ہوئے بھی مسلمان نہیں ہیں انہوں نے ہندوؤں سے شادی کی ہے کیا اپ نے کبھی قران نہیں پڑھا ترجمہ کے ساتھ

  • @keepakeepa6667
    @keepakeepa6667 2 месяца назад +1

    Sister thnks

  • @BashirKhanBashirKhan-v9l
    @BashirKhanBashirKhan-v9l 5 месяцев назад +17

    ਗਲਤ ਕੰਮਾਂ ਦਾ ਨਤੀਜਾ ਬੀਬਾ ਗਲਤ ਹੀ ਹੁੰਦਾ, ਤੂੰ ਭਾਈ ਮਾਂ ਬਾਪ ਨੂੰ ਛੱਡ ਕੇ, ਲਵ ਮੈਰਿਜ ਕਰਵਾਈ, ਓਦੋਂ ਓਹਨਾਂ ਦੇ ਦਿਲਾਂ ਤੇ ਕੀ ਬੀਤਦੀ ਹੋਵੇਗੀ। ਇਹ ਗੱਲ ਪਹਿਲਾਂ ਸੋਚਣਾ ਸੀ। ਬਾਕੀ ਮਾਂ ਬਾਪ ਦਾ ਜਿਹੜਾ ਦਿਲ ਦੁੱਖੀ ਕਰਦਾ, ਉਹਨੂੰ ਐਸੇ ਤਰਾਂ ਦੁੱਖ ਤੇ ਮੁਸੀਬਤਾਂ ਘੇਰੀ ਰੱਖਦੀਆਂ ਨੇ, ਬਸ ਕੁੜੀਆਂ ਨੂੰ ਇਕ ਹੀ ਬੇਨਤੀ ਆ ਆਪਣੇ ਮਾਂ ਬਾਪ ਦਾ ਸਿਰ ਕਦੇ ਵੀ ਝੁਕਣ ਨਾ ਦੇਵੋ।

  • @jasmelsingh1451
    @jasmelsingh1451 27 дней назад +2

    ਕਦੇ ਕਦੇ ਹਰਨਾਕਸ ਰੂਪ ਵੀ ਧਾਰ ਲੈਂਦੇ ਆ ਮਾ ਪਿਉ❤

  • @singhsoormewithfarmingtrac2341
    @singhsoormewithfarmingtrac2341 6 месяцев назад +6

    ਸਦਾ ਖੁਸ਼ ਰਹੋ ਬੇਟਾ ਜੀ

  • @ParbjotParbjot-v9g
    @ParbjotParbjot-v9g 2 месяца назад +3

    Didi ji tusi bht cute oo love you diiii 🥰🙏🥰🙏🙏

  • @Parm-r2j
    @Parm-r2j 28 дней назад +2

    ਪਰਮਾਤਮਾ ਮੇਹਰ ਕਰੇ ਥੋਡੇ ਤੇ❤ ਖੁਸ਼ ਰੱਖੇ ਮੈਨੂੰ ਤਾ ਅੱਜ ਪਤਾ ਲੱਗਿਆ ਕਿ ਤੁਸੀਂ ਇੰਨੇ ਦੁੱਖੀ ਆ

  • @princebadana1466
    @princebadana1466 22 дня назад

    ❤ from Kashmir

  • @شکلشکل-ص8و
    @شکلشکل-ص8و 23 дня назад +1

    Allah pak mola 5 tan pak k sadkay achi sehat wali Zindagi de ameen inshallah❤❤

  • @PreetManpreet-m6g
    @PreetManpreet-m6g 6 дней назад

    ਜੋਤੀ ਜੀ ਮੈ ਤੁਹਾਨੂੰ ਬਹੁਤ ਬਹੁਤ ਪਿਆਰ ਕਰਦਾ ਹਾਂ ਜੀ 10,ਸਾਲਾ ਤੋਂ

  • @AmarjitSingh-fd7jc
    @AmarjitSingh-fd7jc 12 дней назад

    Malik de thuhade teh puree kirpa a g

  • @sukhjeetsingh-w1e
    @sukhjeetsingh-w1e 17 дней назад +1

    Tusi sahi ho veri nice

  • @SohanSingh-um6xf
    @SohanSingh-um6xf Год назад +1

    Very nice sister

  • @Mayadevi-kq5yt
    @Mayadevi-kq5yt Месяц назад

    I know you since your childhood. Bravo.

  • @HeeraPal-g7m
    @HeeraPal-g7m 2 месяца назад +1

    V. Good

  • @reshamlal9
    @reshamlal9 Месяц назад

    God bless you all the best

  • @HeerJatt-z7y
    @HeerJatt-z7y 2 дня назад

    ਟੈਂਸ਼ਨ ਨਾ ਲਾਓ ਭੈਣ g koi gal ne apne app nu ਇਕੱਲੇ ਨਾ ਸਮਜਿਓ ਵਾਹਿਗੁਰੂ g Tuhade nal love u Thanu bhot sara bhaine ❤❤❤

  • @balalolakh9867
    @balalolakh9867 5 месяцев назад

    Great ,Positive mind , well done 👍

  • @amandeep3927
    @amandeep3927 24 дня назад

    Good🤲

  • @JasKaur-i3w
    @JasKaur-i3w 13 дней назад

    Noonan Good job true

  • @Mr.yuvrajsingh008
    @Mr.yuvrajsingh008 Год назад +1

    Sis👍👍

  • @punjabistatusvideo20-le3sb
    @punjabistatusvideo20-le3sb 23 дня назад

    Sada kush raho sister ji

  • @SansarSingh-r4v
    @SansarSingh-r4v 5 месяцев назад +2

    Waheguru ji

  • @jassdhillon979
    @jassdhillon979 Год назад +21

    ਜੋਤੀ ਭੈਣ ਹੌਸਲਾ ਰੱਖ 🙏🙏🙏

  • @ManinderSingh-v7r
    @ManinderSingh-v7r 29 дней назад

    God bless you
    🙏🙏

  • @SantokhKumar-ou9yr
    @SantokhKumar-ou9yr 2 месяца назад +3

    Sister ji whaguru ji mehar karnga ji 🙏🙏🙏🙏🙏

  • @arshdeepshakoor2446
    @arshdeepshakoor2446 Год назад

    Nice 👍

  • @JasgseerSingh-u5v
    @JasgseerSingh-u5v 2 месяца назад +1

    Love you sister ji 🙏🙏 God bless you

  • @harbhjansingh4273
    @harbhjansingh4273 Месяц назад

    You are right sister god bless you ❤❤

  • @lakhwinderpanesar1647
    @lakhwinderpanesar1647 Год назад +1

    Good👍

  • @PinderMalhi-i4e
    @PinderMalhi-i4e 27 дней назад

    Di tuc menu bhut psand o ❤

  • @jagdishsinghify
    @jagdishsinghify Месяц назад +1

    ਜਯੋਤੀ ਜੀ, ਯੇ ਵਕਤ ਵੀ ਗੁਜਰ ਜਾਏਗਾ, ਅੱਲਾ ਤੇ ਰੱਖੋ ਭਰੋਸਾ ਉਹ ਹੀ ਪਾਰ ਲੰਘਾਏਗਾ, ਹਰ ਏਕ ਬਸ਼ਰ ਅਪਨੇ ਕੀਏ ਕੀ ਸਜ਼ਾ ਜ਼ਰੂਰ ਪਾਏਗਾ....

  • @shivanibhanot4522
    @shivanibhanot4522 11 дней назад

    Don't worry God bless you

  • @SarbjitKaur-n3u
    @SarbjitKaur-n3u Месяц назад

    Verygoodsister g wahegur mehar karna ji

  • @AdarshKaur-f2t
    @AdarshKaur-f2t 12 дней назад

    Rayt sestar

  • @zirazira5004
    @zirazira5004 Месяц назад

    Very good. Sister. J🙏👍

  • @KaranFreeFire09
    @KaranFreeFire09 2 месяца назад +2

    Waheguru ji waheguru ji waheguru ji

  • @shafqatali8769
    @shafqatali8769 27 дней назад

    Juti g you are great

  • @jaspreetsinghjaspreetsingh7802

    Very good 👍

  • @AmandeepKaur-t6k9y
    @AmandeepKaur-t6k9y Месяц назад

    Good sister

  • @Hartaeanjeetgrewal
    @Hartaeanjeetgrewal 2 месяца назад

    God bless you sis❤

  • @GursimranSingh-m5s
    @GursimranSingh-m5s 27 дней назад

    Didi miss you

  • @NoorSatvik
    @NoorSatvik 23 дня назад

    Sahi gall das khush raho sistar ma ap thnu milna coni a

  • @TanuRajput-q4g
    @TanuRajput-q4g 2 месяца назад +1

    Kush reha kro sis bhout badiya legda jai masta di🙏