ਟੈਂਕ ਵਰਗਾ ਟਰੈਕਟਰ 46 ਕੁਇੰਟਲ ਭਾਰਾ; ਟਰੱਕ ਦਾ ਪਾਇਆ ਇੰਜਣ:6 ਸਲੰਡਰ|Harbhej Sidhu|BS Standard 150Hp Tractor|

Поделиться
HTML-код
  • Опубликовано: 26 ноя 2024

Комментарии • 178

  • @mangatkular5941
    @mangatkular5941 2 года назад +20

    ਸਰਦਾਰ ਜੀ ਇਸ ਅਜੂਬੇ ਨੂੰ ਹੋਰ ਸੁਚਾਰੂ ਅਤੇ ਵਧੀਆ ਸ਼ੋਧ ਦੇਓ ਜੀ ਕਾਮਯਾਬ ਜ਼ਰੂਰ ਹੋਵੇਗਾ ਜੀ ਪੰਜਾਬ ਦੇ ਨਾਲ ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਵਧੀਆ ਲੂਕ ਦੇਣ ਦੀ ਕ੍ਰਿਪਾਲਤਾ ਕਰਨੀ ਜੀ ਪਿੰਡ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ ਵਿਧਾਨ ਸਭਾ ਚੋਣ ਹਲਕਾ ਸ਼ੁਤਰਾਣਾ

  • @ramaballabh2183
    @ramaballabh2183 2 года назад +9

    सरदार जी बहुत ही अच्छा टैक्टर बनाया है आपकी सारी टीम को बहुत बहुत धन्यवाद अपने दिल खुश कर दिया है सर जी

  • @davindershahi6302
    @davindershahi6302 2 года назад +19

    ਆਮ ਤੌਰ ਤੇ ਲੋਕ ਪੇਂਡੂ ਵੀਰਾਂ ਨੂੰ ਅਨਪੜ੍ਹ ਕਹਿਣ ਲੱਗ ਜਾਂਦੇ ਨੇ ਪਰ ਆਹ ਦੇਖ ਲਓ ਕਿੱਦਾਂ ਪੇਂਡੂ ਵੀਰ ਨੇ ਕਮਾਲ ਦੀ ਚੀਜ਼ ਬਣਾਈ ਆ ਵੱਡੀਆਂ ਵੱਡੀਆਂ ਕੰਪਨੀਆਂ ਫੇਲ੍ਹ ਹੋ ਜਾਣਗੀਆਂ ਇਹਦੇ ਅੱਗੇ। ਸਲਾਮ ਹੈ ਇਹਨਾਂ ਵੀਰਾਂ ਨੂੰ। ਵਾਹਿਗੁਰੂ ਜੀ ਹੋਰ ਵੀ ਦਿਮਾਗ ਤੇ ਤਕਨੀਕ ਬਖਸ਼ਣ ਇਹਨਾ ਨੂੰ

    • @sarvjitdeol9622
      @sarvjitdeol9622 2 года назад +1

      ਦਵਿੰਦਰ ਸਿਹਾਂ ਤੇਰੀ ਗੱਲ ਬਿਲਕੁਲ ਠੀਕ ਹੈ। ਹੈਰੀ ਫਰਗੂਸਨ ਵੀ ਇੱਕ ਤਰ੍ਹਾਂ ਦਾ ਅਣਪੜ੍ਹ ਸੀ। ਜਿਸ ਨੇ ਦੁਨੀਆ ਵਿੱਚ ਸੱਭ ਤੋਂ ਪਹਿਲਾਂ ਡਰਾਫਟ ਕੰਟਰੋਲ ਥ੍ਰੀ ਪੁਇਟ ਸਿਸਟਮ ਲਗਾਇਆ ਸੀ। ਉਹ Blue Print ਨਹੀਂ ਪੜ੍ਹ ਸਕਦਾ ਸੀ। ਹੈਨਰੀ ਫੋਰਡ ਨੇ ਇੱਕ ਸੰਦਸਾਜਾ ਦਾ ਟੋਲਾ ਅੰਗਰੇਜ਼ੀ ਵਿੱਚ ਇੰਜੀਨੀਅਰਾਂ ਦਾ ਟੋਲਾ ਦੇ ਦਿੱਤਾ ਜੋ ਉਸ ਦੀ ਮਦਦ ਕਰਦੇ ਸਨ। ਮੈਨੂੰ ਤਰਸ ਅਤੇ ਰੋਣ ਆਉਦਾ ਹੈ ਪੰਜਾਬ ਦੇ ਕਾਰੀਗਰਾਂ ਉਤੇ ਜੋ ਬੇਚਾਰੇ ਆਪਣੇ ਬਲਬੂਤੇ ਉਤੇ ਕਮਾਲ ਦੀਆਂ ਚੀਜਾਂ ਬਣਾਉਦੇ ਨੇ ਪਰ ਨਿੰਦਣ ਵਾਲੇ ਇੱਕ ਸਕਿੰਟ ਲਾਉਂਦੇ ਨੇ।

    • @RanjitSingh-xj6mc
      @RanjitSingh-xj6mc 2 года назад +1

      Pendo pendo koi ni y sade pind da hi aa 500 kila jmeen te 20 kiliya ch factory aa arrba pati bnda

  • @nitnemsinghbrar678
    @nitnemsinghbrar678 2 года назад +33

    ਬਹੁਤ ਵਧੀਆ ਯਤਨ ! ਮੁਬਾਰਕਾਂ ! ਕੀਮਤ ਨਹੀ ਦੱਸੀ , ਬੰਦ ਕੈਬਨ ਹੋਣਾ ਚਾਹੀਦਾ ਹੈ !

  • @KuldeepSingh-wi4fy
    @KuldeepSingh-wi4fy 2 года назад +2

    ਬਾਈ ਜੀ ਜਿਹੜਾ ਬੰਦਾ ਡਰੈਵਰ ੳਸ ਵਾਸਤੇ ਕੋਈ ਵੱਡੀ ਗੱਲ ਨਹੀਂ ਟਰੱਕ ਮਿਸਤਰੀ ਵਾਸਤੇ ਕੋਈ ਨਵਾ ਵੀਰ ਜੀ ਐਵੇਂ ਬਹੁਤੀ ਹਵਾ ਨਾ ਭਰੋ ਘੜੁੱਕੇ ਤੋਂ ਵੱਧ ਕੁਝ ਨਹੀਂ

  • @jagdishsingh9965
    @jagdishsingh9965 2 года назад +18

    ਵੀਡੀਓ ਬਹੁਤ ਵਧੀਆ ਹੈ ਗੱਲਾਂ ਬਾਤਾਂ ਬਹੁਤ ਹੋ ਗਈ ਆ ਹੈਰੋਂ,,ਕਲਟੀਵੇਟਰ,, ਦੋਵਾਂ ਤੇ ਖੇਤ ਵਿੱਚ ਚਲਾ ਕੇ ਦਿਖਾਵੋ। 5 ਮਿੰਟ ਸਪੈਸ਼ਲ ਹੈਰੋ 5 ਮਿੰਟ ਰੂਟਾਵੇਟਰ ਤੇ ਫੇਰ ਸਹੀ ਤਰੀਕੇ ਨਾਲ ਜੋਰ ਦਾ ਪਤਾ ਲੱਗੇਗਾ।

    • @randhawa6066
      @randhawa6066 2 года назад +1

      Sai gll a vir da

    • @msshergill1112
      @msshergill1112 2 года назад +1

      ਬਿਲਕੁਲ ਸਹੀ ਕਿਹਾ ਤੁਸੀ

  • @PizzGames
    @PizzGames 2 года назад +4

    ਘੈਂਟ ਬਾਈ ਜੀ ਸਿਰਾ ਈ ਕਰਾਤਾ ਬੰਬ ਟਰੈਕਟਰ ਆ ਨਿਰਾ 💪

  • @PizzGames
    @PizzGames 2 года назад +3

    ਬਾਈ ਮਹਿੰਦਰਾ ਸ਼ਗਿੰਦਰਾ ਹੋਰ ਬਾਕੀ ਦੀ ਟੈਂ ਟੈਂ ਫਿੱਸ ਕਰਾ ਦੂ ਆਹ ਟਰੈਕਟਰ ਥੋੜ੍ਹਾ ਹੋਰ ਜਚਾ ਦੇਣ ਦੀ ਲੋੜ ਆ ਟਾਇਰ ਮੋਟੇ ਕਰੋ

  • @luckeesingh2309
    @luckeesingh2309 2 года назад +29

    ਬਹੁਤ ਵਧੀਆ ਕੰਟੈਂਟ ਹੁੰਦਾ ਵੀਰ ਤੁਹਾਡੀਆਂ ਵੀਡੀਓਜ਼ ਦਾ।

    • @harbhejsidhu1072
      @harbhejsidhu1072  2 года назад +1

      Thanks ji

    • @jagdeepjagdeep4247
      @jagdeepjagdeep4247 2 года назад

      @@harbhejsidhu1072 ਵੀਰ ਜੀ ਤੁਹਾਡਾ ਫੋਨ ਨੰ ਚਾਹੀਦਾ

  • @sarvjitdeol9622
    @sarvjitdeol9622 2 года назад +11

    ਕਮਾਲ ਕਰਤੀ ਸਟੈਂਡਰਡ ਵਾਲਿਉ ਜਦੋਂ ਮੈਂ ਖੇਤੀ ਕਰਦਾ ਹੁੰਦਾ ਸੀ ਤੁਹਾਡੀ ਬਣਾਈ ਹੋਈ ਕਣਕ ਵੱਢਣ ਵਾਲੀ ਮਸ਼ੀਨ ਖਰੀਦੀ ਸੀ ਬਹੁਤ ਕਮਾਲ ਦੀ ਸੀ।
    ਟਰੈਕਟਰ ਵਾਲੇ ਤਾਂ ਬਟ ਕਡਤੇ

  • @deepsidhu3954
    @deepsidhu3954 2 года назад +3

    PB 19 congratulations ਬਾਈ ਜੀ 👏🌟💥💖

  • @gurdevsharma8390
    @gurdevsharma8390 2 года назад

    ਪਾਜੀ ਜਿਵੇ ਤੁਸੀਂ ਚੱਲੇ ਸੀ ਨਵੇ ਨਵੇ
    ਪਲੀਜ਼ ਓਦਾ ਦੀ ਹੀ ਹੈਰਤਅੰਗੇਜ਼ ਚੀਜ਼ਾਂ ਦਿਖਿਇਆ ਕਰੋ ਪਲੀਜ਼ ਨਹੀ ਤਾਂ ਸਾਡੇ ਵਰਗੇ ਬੜੇ ਲੋਕ ਜਾਗਰੂਕ ਹਨ ਉਹ ਦੇਖਣਾ ਪਸੰਦ ਨਹੀਂ ਕਰਦੇ ਦੀ ਇਹ ਕੁਝ ਲੋਕੀਂ ਦੇਖ ਦੇਖ ਅੱਕ ਗਏ ਹਨ ਜੀ 🙏🙏🙏🙏🙏🙏

  • @GurjeetsinghDhillon-jg6zd
    @GurjeetsinghDhillon-jg6zd Год назад

    ਬਹੁਤ ਬਡੀਆ ਪਰ ਫੋਰ ਵਾੲਇ ਕਰੌ ਕਾਮ ਯਾਵ ਜਰੂਰ ਹੌਗਾ ❤❤❤❤❤🇪🇬🇪🇬🇪🇬🇪🇬

  • @gurmeetsingh3869
    @gurmeetsingh3869 2 года назад +2

    Very Nice veer Harbhej Singh Ji

  • @Akamjot-nj1pg
    @Akamjot-nj1pg 11 месяцев назад

    Very good sardar ji sing is king Ave nhi kehnde

  • @JoginderSingh-ul8jn
    @JoginderSingh-ul8jn 2 года назад +1

    Panjabi kisey ton ghatt nahi 🌹🌹💪

  • @kirpalsingh8
    @kirpalsingh8 2 года назад +1

    Bai je bahut bdiy Traktor tayar keta Bai je Mubarak je

  • @kamaljeetsingh3095
    @kamaljeetsingh3095 2 года назад +1

    6 salundar ta theek par break ta singal lag nahi rahe pher khet wich hairo lai ke mud nahi sakda te aina have tracktor for y for hona chahida hai. Tair vi dabal de dite te praishar brack paani wich kaddu karan wele kamyaab nahi.

  • @bikramgamer622
    @bikramgamer622 2 года назад +8

    Ghaint tractor 👌👌

  • @harpaljubbal293
    @harpaljubbal293 2 года назад +5

    Very Nice Tractor🚜🚜 👌👌

  • @InderjeetSingh-pe7ou
    @InderjeetSingh-pe7ou 2 года назад +3

    Singh is KING

  • @suhelsingh6763
    @suhelsingh6763 2 года назад +5

    Bai bhut vdia video aa

  • @ameendeepameendeep3243
    @ameendeepameendeep3243 2 года назад +6

    Wah g wah🙏

  • @sahibdeep1725
    @sahibdeep1725 2 года назад +5

    Very nice video sir ji thanks keep up

  • @rameshwardutt374
    @rameshwardutt374 2 года назад +3

    Balle balle kra diti baba ji

  • @yadwindersinghbrar4967
    @yadwindersinghbrar4967 2 года назад +5

    Very good bhai ji

  • @subu1087
    @subu1087 2 года назад +2

    Good job i am from nepal

  • @sureshkashyap1374
    @sureshkashyap1374 2 года назад +6

    Nice innovation (Jugad) Tractor, what about registration no.

  • @arjindersingh2232
    @arjindersingh2232 2 года назад +2

    Bhaji baki sab ok aa bht vdia trector bnaya tusi par break alag alag lgn vala jugad v kro

  • @HappySingh-fq3mr
    @HappySingh-fq3mr 2 года назад +1

    Tochna nu siraa y

  • @gurpreetsidhubobbysidhu399
    @gurpreetsidhubobbysidhu399 2 года назад +3

    Excellent very nice

  • @ਮੂਸਾਜੱਟ5911
    @ਮੂਸਾਜੱਟ5911 2 года назад +2

    Bigg trektar 💪👌❤️

  • @JasveerSingh-xl8nn
    @JasveerSingh-xl8nn 2 года назад +4

    punjabiyan di koi reesh nhi kr skda
    trecter nhi 22 ji aa roket aa ji

  • @javeenkumar6637
    @javeenkumar6637 2 года назад

    Sat shri akaal ji bahut badhiya tractor Ji uncle ji Pathankot to bol chuke hain jeevan Kumar station bahut tagdi chij banai hai,👌👌🙏📷👋🇮🇷🇮🇷📷📷 dispensary permanent

  • @paramjitsingh6337
    @paramjitsingh6337 2 года назад +1

    You making nice videos thanks

  • @HappySingh-od6oc
    @HappySingh-od6oc 2 года назад +3

    Good work 👍

  • @ManmohanSingh-kr8bx
    @ManmohanSingh-kr8bx 2 года назад

    ਖਰੜ,,ਤੋ,,ਮੋਰਿੰਡਾ,,ਰੋਡ,,ਨੇ,,ਹੈ,,ਪਿਡ,,ਹੀਰ,ਰਾਂਝਾ,ਮੂਵੀ,,ਵਾਲੀ,,ਹੇਵਲੀ,,ਹੈ,,

  • @SukhpreetSingh-cn6ry
    @SukhpreetSingh-cn6ry 2 года назад +2

    Gurbhej bai ik tractor hor banea hoea 4×4 hai os di video lai k ao truck da engine hai os.de v

  • @RaviKushwah-l8t
    @RaviKushwah-l8t 29 дней назад

    Kya baat hai sar ji

  • @PizzGames
    @PizzGames 2 года назад

    ਵੀਰ ਟਾਇਰ ਮੋਟੇ ਕਰੋ ਬਾਕੀ ਸਾਰਾ ਅੱਤ ਆ

  • @GAGANDEEPSingh-hx2un
    @GAGANDEEPSingh-hx2un 2 года назад

    Jad trally payi Hove ta trector je ghumda Hove ta breaks chare ikathia lagdia isdia oh tractor hi kahda jehda breaka te na ghume jad trector khda hou jad sat ath soo foot maal trally ch pauna fer ta khda v hou te singal singal break di lod v pau par kheti nu koi dikkat nhi ñjara

  • @deepasinghhardeepsingh3932
    @deepasinghhardeepsingh3932 2 года назад +1

    Bahut badhiya ghaad kaddi hai

  • @Arvinderpalsingh393gumil
    @Arvinderpalsingh393gumil 2 года назад +2

    Very good very nice very good very nice very good very very👌☝💪👍🌹🙏🙏🙏🙏🙏

  • @karanbaraich2300
    @karanbaraich2300 2 года назад +1

    Bahut vadia

  • @gurpreetmann3531
    @gurpreetmann3531 2 года назад +2

    Very nice bro 👍

  • @ManmohanSingh-kr8bx
    @ManmohanSingh-kr8bx 2 года назад

    ਰੁੜਕੀ,ਖੁਪਤਾ,,ਹੇਵਲੀ,ਦੀ,,ਮੂਵੀ,,ਬਾਣਾਊ,,22,ਜੀ

  • @manojbharti5962
    @manojbharti5962 2 года назад +1

    धाकड़

  • @ਸੱਜਰੀਸਵੇਰ
    @ਸੱਜਰੀਸਵੇਰ 2 года назад

    ਅਜੂਬਾ ਇਹ ਨਹੀਂ ਹੁੰਦਾ ਬਾਈ ਗੱਲ ਸੋਚ ਕੇ ਕਰਿਆ ਕਰੋ

  • @rksonkhisardar5079
    @rksonkhisardar5079 2 года назад +1

    First comment and view bro ma thda pind tu he Ranjit dodhar

  • @anmoldjstudio
    @anmoldjstudio 2 года назад

    ਏਦੇ ਨਾਲ ਖੁਲ ਕੇ ਆਗੀ

  • @knowledgeking9648
    @knowledgeking9648 2 года назад +1

    sardar ji Esme rediar tyre lgao ji to pura jhajh ban jayega

  • @rajivsheokand8012
    @rajivsheokand8012 2 года назад

    Bhai ji superseeder aur reaper te chaluga aa tractor

  • @angrejsingh7235
    @angrejsingh7235 2 года назад +1

    Great 👍siraaa bro

  • @as7962
    @as7962 2 года назад +4

    1 side ke break lagne chahiye veer

  • @sunnyvivekvaid
    @sunnyvivekvaid 2 года назад +1

    Super Awesome

  • @KuldeepSingh-wi4fy
    @KuldeepSingh-wi4fy 2 года назад +1

    ਵੀਰ ਜੀ ਸਾਰਾ ਪਰਾਣਾ ਟਰੱਕ ਹੀ ਇਕੱਠਾ ਕੀਤਾ ਅਗਲਾ ਔਰ ਪਿਛਲਾ ਹਿਸਾ ਟਰੱਕ ਦਾ ਇਜਣ ਗੇਅਰ ਬਾਕਸ ਟਰੱਕ ਦਾ ਕੋਈ ਨਵੀ ਚੀਜ ਨਹੀਂ ਹੈ ਘੋੜਾ ਼਼੍ਟਰਾਲੇ ਦਾ ਼ਦੇਓਪਰ ਤੋਂ ਸੋ ਓਤਾਰ ਦਿਓ ਬਸ ਟਰੈਕਟਰ ਦੀ ਰੱਖ ਦਿਓ

  • @naveedkhanameerkheil
    @naveedkhanameerkheil Год назад

    ❤❤❤❤Very nice looks like

  • @sukhpreetsingh3134
    @sukhpreetsingh3134 2 года назад +1

    11 ਤਾਂ ਪੂਰੇ ਲਾ ਲਓ bhai ji 21 ਤਾਂ ਜਦੋ ਪਾਵਾਵਾ ਗੇ ਦੇਖੀ ਜਾਊ

  • @prakashcustoms4x4
    @prakashcustoms4x4 2 года назад

    Good job 👏 👍 👌

  • @ashoksinghmattu8055
    @ashoksinghmattu8055 2 года назад +1

    Very good Baba ji

  • @bakhtaursinghbakhtaur6392
    @bakhtaursinghbakhtaur6392 2 года назад

    ਵੀਰ ਇਸ ਦੀ ਪਿੱਟਿਓ ਦਾ ਦਾ ਕਿ ਹਿਸਾਬ ਹੈ ਤੇ ਵਹਾਇ ਵੇਲੇ ਬਰੇਕ ਨਾਲ ਮੋੜਨ ਦਾ ਕਿ ਹਿਸਾਬ ਤੇ ਡਫੈਸਰ ਲਾਕ ਦਾ ਕਿ ਹਿਸਾਬ ਹੈ ਵੀ ਇਸ ਵਿਡਿਊ ਨਾਲ ਲੋਕਾਂ ਬਣਾਉਣ ਤਾਂ ਤੁਰ ਪੇਣਾ ਹੈ

  • @deepasinghhardeepsingh3932
    @deepasinghhardeepsingh3932 2 года назад +1

    Very very nice ji

  • @Ravindersingh-lc5su
    @Ravindersingh-lc5su 2 года назад +1

    High tech Lift should be use

  • @SukhdeepSingh-fx6cm
    @SukhdeepSingh-fx6cm 2 года назад +1

    Tyre.14.6.28.de.pao.pher.ihda.label.sahi.auga.phichla.side.nimi.hegi.by.asi.vi.mistri.hege.akh.nal.dekh.ke.dasta.tusi.vi.dhian.nal.dekheo

  • @Countryride24
    @Countryride24 9 месяцев назад

    22 pls inu sambu border te laike jao

  • @preethundalpreethundal2484
    @preethundalpreethundal2484 2 года назад +2

    👌👌

  • @inderjeetsingh2820
    @inderjeetsingh2820 2 года назад

    Tractor 150 hp lyi fideo hal chote je pyea eta 855,newholland khiclu

  • @dhaakadmovies780
    @dhaakadmovies780 11 месяцев назад

    Nice ji😊😊😊🎉🎉🎉good

  • @harpreetSingh-uy8gd
    @harpreetSingh-uy8gd 2 года назад +3

    Nice video bai sira tractor bai banke chittorgarh da kila dikha de 👍

    • @harbhejsidhu1072
      @harbhejsidhu1072  2 года назад

      Veere aaje othe garmi baut aa,,,ruk k java geh othe

    • @harpreetSingh-uy8gd
      @harpreetSingh-uy8gd 2 года назад

      @@harbhejsidhu1072 ok bai ji koi gall ni good night sweet dreams

  • @gopichahal7797
    @gopichahal7797 2 года назад

    8 mint te ਕਟਾਈ ਦੇਖੋ ਸ਼ੁੱਧ ਨੀ ਮੁੜ ਦਾ ਨੀ ਸਹੀ ਹੋਰ ਸੋਧ ਕਰਨ ਦੀ ਲੋੜ ਹੈ

  • @vinodutta4917
    @vinodutta4917 2 года назад +1

    Very nice

  • @thejattfarmer1568
    @thejattfarmer1568 2 года назад

    j isdi aago ground clearance vdoni hova te combine da hissa ga diyo agey

  • @mandeepcheema01
    @mandeepcheema01 2 года назад +1

    Sade pind Handiaya aa

  • @preetdhaliwal1573
    @preetdhaliwal1573 2 года назад +2

    Siraaaa tracter

  • @ashubhatti7789
    @ashubhatti7789 2 года назад

    Att bai g

  • @sukhbattth5188
    @sukhbattth5188 2 года назад +1

    Nice👍👍👍👍👍👍👍👍

  • @onkarsinghrandhawa7715
    @onkarsinghrandhawa7715 2 года назад

    ਕੀਮਤ ਬਾਰੇ ਵੀ ਦੱਸੋ

  • @arpanvirk7134
    @arpanvirk7134 2 года назад +1

    🙏🙏🙏🙏🙏🙏

  • @balveermann9946
    @balveermann9946 2 года назад

    ਵੀਰ ਜੀ ਕਿਨੀ ਕੀਮਤ ਦਾ ਹੈ

  • @gindagill4028
    @gindagill4028 2 года назад +1

    👏👏👏👍👍👍👍

  • @amritpalsidhu922
    @amritpalsidhu922 2 года назад +3

    300000 ਲੱਖ ਰੁਪਏ ਤੋ ਵੱਧ ਨਾਹੀ ਹੈ

  • @SuperClash-k4g
    @SuperClash-k4g 2 года назад

    Paji muje Lena he Madhya Pradesh me pilau ke Liye kaam karega

  • @SuperClash-k4g
    @SuperClash-k4g 2 года назад

    Paji disal Kitna khata he

  • @vinodutta4917
    @vinodutta4917 2 года назад +1

    Nice

  • @salinderrandhawa2110
    @salinderrandhawa2110 2 года назад

    Ki qeemat aw bai g ehdi

  • @DG-cd8vp
    @DG-cd8vp 2 года назад

    Jachi ni gal

  • @fojinagra5501
    @fojinagra5501 2 года назад +1

    👍👍👍👍👍

  • @reshutyagi6298
    @reshutyagi6298 2 года назад

    Congratulations

  • @jaswinderkaur8032
    @jaswinderkaur8032 2 года назад

    🙏🙏🙏🙏

  • @Streetrai194
    @Streetrai194 9 месяцев назад

    ਇਹ ਕਿੰਨੇ ਕੁ ਦਾ ਮਿਲਜੂਗਾ

  • @modifielovers2982
    @modifielovers2982 2 года назад

    Att

  • @charanbambal9052
    @charanbambal9052 2 года назад

    price our miledge kya hai

  • @SukhdeepSingh-fx6cm
    @SukhdeepSingh-fx6cm 2 года назад

    Back.side.agge.wali.side.nalo.nimi.hegi.piche.tyre.thode.big.size.pao.phir.gall.banu.by.badlke.dekho.ki.atam.bandia

  • @jaswindergill3978
    @jaswindergill3978 2 года назад +1

    ❤❤❤❤❤

  • @devmankuamarrathiya
    @devmankuamarrathiya 3 месяца назад

    achchha hai ... par isse ham pudling to kar ni sakte ......

  • @preetkamal2142
    @preetkamal2142 2 года назад

    Bai ji tractorvich lift ik main function hunda hai tusi bai ji iss bare koi saval hi nahi kita

  • @pinderdhillon8046
    @pinderdhillon8046 2 года назад +1

    👍❤️🙏

  • @satvirsatvir4177
    @satvirsatvir4177 2 года назад

    milej Kinni k h ji

  • @punjabivloggger7178
    @punjabivloggger7178 2 года назад +2

    Eh jugar walla kam swah ni hunda jenu jugar de hath lagge hon uno push Leo . Eh rupaye daa v ni veero . Eh mistri aawi bhakayi mari jande aa

    • @dildeep4879
      @dildeep4879 2 года назад

      Tu batha rehh chup krke
      Aglea ne koshish kitti aw
      Tu appreciate krr

  • @princdhindsa6128
    @princdhindsa6128 2 года назад

    Veer pto kidda layi aa ???

    • @amazingtalent9724
      @amazingtalent9724 2 года назад

      How To Make a Tractor - RC Tractor From Cardboard / How to modify tractor #punjab #tractor #shorts
      ruclips.net/video/qMb4dOzFa08/видео.html