Tractor De Engine Truck Da || 160 HP Engine || 18 ਟਾਇਰੇ ਟਰਾਲੇ ਦਾ ਇੰਜ਼ਣ ਟਰੈਕਕਟਰ ਦੇ

Поделиться
HTML-код
  • Опубликовано: 9 фев 2025
  • Tractor De Engine Truck Da || 160 HP Engine || 18 ਟਾਇਰੇ ਟਰਾਲੇ ਦਾ ਇੰਜ਼ਣ ਟਰੈਕਕਟਰ ਦੇ
    #tractor #farmer #farmervlog #ਟਰੈਕਟਰ #modifiedtractor
    ‪@RespectFarmerTv‬
    Hor Videos Lyi Channel Nu subscribe kro
    Thank you

Комментарии • 95

  • @TheKingHunter8711
    @TheKingHunter8711 6 месяцев назад +7

    ਬਹੁਤ ਵਧੀਆ ਨਰਮ ਅਤੇ ਚੰਗੇ ਸੁਭਾਅ ਦਾ ਮਾਲਕ ਹੈ ਬਾਈ ਗਰਮੀਤ ਸਿੰਘ, ਵੀਰ ਦਾ ਚਿਹਰਾ ਹਮੇਸ਼ਾਂ ਖੁਸ਼ ਹੀ ਰਹਿੰਦਾ ਹੈ, ਅੱਕਣ-ਥੱਕਣ ਵਾਲੀ ਕੋਈ ਗੱਲ ਹੀ ਨਹੀਂ, ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ, ਖੁਸ਼ੀਆਂ ਬਖਸ਼ੇ 🙏🏻

  • @bhupinder..........1503
    @bhupinder..........1503 Год назад +22

    ਇਹੋ ਜੀ ਸਫਾਈ ਤਾਂ ਕੰਪਨੀ ਦੀਆਂ ਢਲਾਈਆਂ ਚ ਵੀ ਨੀ ਓਂਦੀ ।
    ਬਹੁਤ ਵਧੀਆ ਕੰਮ ।
    ਮਿਹਨਤ ਬੋਲਦੀ ਐ ਬਾਈ ਦੀ।

  • @TheKingHunter8711
    @TheKingHunter8711 6 месяцев назад +4

    ਮੈਂਨੂੰ ਬਾਈ ਗਰਮੀਤ ਸਿੰਘ ਕੋਟਭਾਈ ਅਤੇ ਸੱਤਨਾਮ ਸਿੰਘ ਬਰਗਾੜੀ ਇਹ ਦੋ ਹੀ ਮਿਸਤਰੀ ਵਧੀਆ ਲਗਦੇ ਹਨ ਇਹ ਦੋਨੇ ਇਮਾਨਦਾਰ ਅਤੇ ਕਾਫੀ ਨੋਲੇਜ਼ ਰਖਦੇ ਨੇ ਟ੍ਰੈਕਟਰਾਂ ਬਾਰੇ ਸ਼ਾਇਦ ਹੀ ਪੰਜਾਬ ਵਿੱਚ ਹੋਰ ਏਨੇ ਜਾਨਕਾਰ ਮਿਸਤਰੀ ਹੋਣ, ਪ੍ਰਮਾਤਮਾ ਇੰਨਾਂ ਨੂੰ ਤਰੱਕੀ ਬਖਸ਼ੇ 🙏🏻

  • @mandersukhdeep
    @mandersukhdeep Год назад +30

    ਵੀਰ ਜੀ ਹਿੰਦੋਸਤਾਨ ਟਰੈਕਟਰ ਦੀ ਤਿਆਰ ਹੋ ਕੇ ਚੱਲ ਦੇ ਦੀ ਵੀਡੀਓ ਜਰੂਰ ਬਣਾਉ ਜੀ

  • @BalvirSingh21475
    @BalvirSingh21475 2 месяца назад

    ਪਰ ਇੰਜਨ ਚ ਧਰਿਆ ਮਿਸਤਰੀ ਟਰੈਕਟਰ ਤਾਂ ਵਧੀਆ ਬਣ ਜਾਂਦਾ ਤਕੜਾ ਪੂਰਾ ਪਰ ਮਗਰੋਂ ਰਹਿ ਕਵਾੜ ਹੀ ਜਾਂਦਾ

  • @butter9424
    @butter9424 Год назад +1

    ਬਹੁਤ ਵਧੀਆ ਕੰਮ

  • @sandhusaab7504
    @sandhusaab7504 Год назад +6

    ਹਾ ਵੀਰ ਜੀ ਹੋ ਸਕਦਾ ਹੈ ।
    ਅੱਗੇ ਵੀ ਮੁੰਡੇ ਪਿੰਡ ਤਰਨਤਾਰਨ ਵੀ ਬਣਾਇਆ ਹੈ ਟਰੈਕਟਰ ਘੋੜੇ ਦਾ ਇੰਜਣ ਲਾ ਕੇ । ਪੂਰਾ ਕਾਮਯਾਬ ਹੋਇਆ ਹੈ ।

  • @tiwanasgroup1925
    @tiwanasgroup1925 Год назад +11

    ਟਰੈਕਟਰ ਦੀ ਲਯਫ ਸਾਲਾਂ ਚ ਨੀ ਗਿਣੀ ਜਾਦੀ ਘੰਟੇ ਦਸ ਕਿੰਨੇ ਚੱਲਿਆ ਜਿਹੜੇ ਸਵਰਾਜ ਦੀ ਗੱਲ ਕਰ ਰਿਹਾ ਬਾਈ ਚਲਾਈ ਤਾਂ ਹੋਈ ਨੀ ਇਹਦੀ ਟਾਇਰ ਓਵੇਂ ਦੇ ਓਵੇਂ ਖੜੇ ਯਾਰ

    • @____funny
      @____funny Год назад

      ruclips.net/user/shortsBvBwn1Zz23c?si=F8AXI-qe61b9AjXE

  • @Gurnamhulam
    @Gurnamhulam Год назад +2

    Good job bro g Pkey Soomal Germany

  • @mahrajalityagi3933
    @mahrajalityagi3933 Год назад

    Sasria kall paaji bhai

  • @bsbbalkaransingh2039
    @bsbbalkaransingh2039 Год назад +2

    EITHER Canter da engine sabh to kamyab hai

  • @shamshersingh2710
    @shamshersingh2710 Год назад +6

    Good job bro khaint 👌

  • @desertdevils
    @desertdevils Год назад +3

    Inter hino engine fitting alli video paa bai

  • @Gurmeetsingh-u6u
    @Gurmeetsingh-u6u 6 месяцев назад

    Good

  • @rakukarwasra8142
    @rakukarwasra8142 Год назад +2

    Veer swaraj da tusi aap hi dasi jane ho v chaleya ta hai ni vehla khada rehnda

  • @subhashnehra9442
    @subhashnehra9442 Год назад +5

    Good job bear g

    • @____funny
      @____funny Год назад

      ruclips.net/user/shortsBvBwn1Zz23c?si=F8AXI-qe61b9AjXE

  • @MahenderpalMahenderpal-os1xv
    @MahenderpalMahenderpal-os1xv 5 месяцев назад

    J c b ਵਾਲਾ ਆਪਣੇ ਕੋਲ 2009 ਤੋਂ ਹ 75 hp h ji

  • @american798
    @american798 Год назад +10

    Bai ji 18 tyari tralle vich 240 h.p cummins da engine hunde aa
    Ya ashok leylend H series engine aa jo 6 tyer truck bus ta combine vich aunde ha jo 18 tyer turck vich engine hunde aa o rotry pump engine hunde aa

    • @____funny
      @____funny Год назад

      ruclips.net/user/shortsBvBwn1Zz23c?si=F8AXI-qe61b9AjXE

    • @Brar..8713
      @Brar..8713 Год назад +1

      new engine ni hega old aa Leyland 4019 bs2 da

  • @gurpreetbhullar3088
    @gurpreetbhullar3088 Год назад +1

    Nice bro 👌👍

  • @bsbbalkaransingh2039
    @bsbbalkaransingh2039 Год назад +1

    Sanu vee lok akhde si ki inter Tractor sara tott jaunga par kuchh bi nahi tutea hai

  • @jaskarandhaliwal9011
    @jaskarandhaliwal9011 Год назад +7

    ਇੱਕ ਗੇੜਾ ਹਰਿਆਣੇ ਵਿੱਚ ਕੱਢ ਕੇ ਆਇਓ ਓਥੇ ਬਾਈਲਾਰਸ ਨੂੰ V6 200 hp ਦਾ ਇੰਜਣ ਲੱਗਿਆ ਹੋਇਆ। ਉਹਨਾਂ ਨੇ ਇੱਕ V8 370 hp ਇੰਜਣ ਵਾਲਾ ਟ੍ਰੈਕਟਰ ਬਣਾਇਆ ਸੀ। ਯੂਟਿਊਬ ਤੇ kvb tractor chennal ਆ ਓਥੇ ਵੀਡੀਓ ਦੇਖਿਓ।

    • @Punjab879
      @Punjab879 Год назад +1

      Ryt

    • @cheemafazilka7973
      @cheemafazilka7973 5 месяцев назад

      @@jaskarandhaliwal9011 ਵੀਰੇ ਓਹਨਾਂ ਦਾ ਕੰਮ ਅਜਿਹਾ ਹੈ ਕਿ ਵੱਡਾ ਟਰੈਕਟਰ ਚਾਹੀਦਾ ਸੀ ਪਰ ਓਹਨਾਂ ਨੇ ਖੁਦ ਨਹੀਂ ਮਿਸਤਰੀ ਤੋਂ ਤਿਆਰ ਕਰਵਾਇਆ ਸੀ। ਓਹ ਕਿਰਾਏ ਤੇ ਸੜਕਾਂ ਤੇ ਖਾਲ ਪੁੱਟਣ ਦਾ ਕੰਮ ਕਰਦੇ ਨੇ, ਖੇਤੀ ਦੇ ਕੰਮ ਲਈ ਤਿਆਰ ਨਹੀਂ ਕੀਤਾ। ਇਹਨਾਂ ਤਾਂ ਸ਼ੌਕ ਨਾਲ ਖੇਤੀ ਲਈ ਤਿਆਰ ਕੀਤਾ, ਇਹ ਕਿਹੜਾ ਕਿਰਾਇਆ ਕਰਦੇ ਨੇ।
      ਲੋੜ ਕਾਢ ਦੀ ਮਾਂ ਹੈ, ਆਪੇ ਖੋਜਬੀਨ ਕਰਵਾ ਦਿੰਦੀ ਆ। ਕਿਸੇ ਦੀ ਵੀ ਕਿਸੇ ਨਾਲ ਤੁਲਣਾ ਕਰਨੀ ਗਲਤ ਹੈ 🙏

  • @gill_agro
    @gill_agro Год назад +1

    👍🏻

  • @Zorawar-np2hz
    @Zorawar-np2hz Год назад +2

    Eda kmm v dsooo
    Ki ki kmm aaugaa ghode aala engine

  • @itz_farmer69
    @itz_farmer69 Год назад +3

    FIRST 🥇

  • @MandipSingh-qo9eu
    @MandipSingh-qo9eu Год назад +1

    Good.....

  • @surindersingh-tj2vb
    @surindersingh-tj2vb Год назад +1

    Veri. Good. S. S. Patiala

  • @harbansbawa4130
    @harbansbawa4130 Год назад +1

    Good by ji

  • @charanjeetsandhu1669
    @charanjeetsandhu1669 Год назад +2

    Good job

    • @____funny
      @____funny Год назад

      ruclips.net/user/shortsBvBwn1Zz23c?si=F8AXI-qe61b9AjXE

  • @babbugrewal549
    @babbugrewal549 Год назад +1

    ਬਾਈ ਦਾ ਬੋਲਣ ਦਾ ਲਹਿਜਾ ਬੁਹਤ ਵਦੀਆ

  • @Satnam-sandhu
    @Satnam-sandhu Год назад +1

    Hindustan tractor de full video

  • @sonugill.sabb.
    @sonugill.sabb. Год назад

    Veer. G. Magrla. Hesa. Mahandera. Da. Kene.price. Da.

  • @Zorawar-np2hz
    @Zorawar-np2hz Год назад +3

    Baii gusse aali gal ni
    Bhame chandi diya khuriyaa laa lwoo khoti ta khoti hi rhnii aa

  • @Zorawar-np2hz
    @Zorawar-np2hz Год назад +1

    H nii baii kamyaab kite na kite khdaa hi rhndaa
    Company di reess nii hundii
    Jugad ta jugad hii rhndaa
    Te kitoo na kitoo chondaa hii rhuu
    Kito na kitoo pteya jauu koii nat khulju kde self jauu kde taar jauu

  • @AVTARSINGHBHATTI-h7y
    @AVTARSINGHBHATTI-h7y Год назад

    Think you most will come g

  • @h.s.d2193
    @h.s.d2193 Год назад +11

    160 hp di video ਲਾਜ਼ਮੀ ਸੈਂਡ ਕਰਿਓ ਵਰੋ

    • @____funny
      @____funny Год назад

      ruclips.net/user/shortsBvBwn1Zz23c?si=F8AXI-qe61b9AjXE

  • @Jassa_pb_08
    @Jassa_pb_08 Год назад +3

    Bai ji ek request , jehre mahindra de 90 hp alla engine lagna ,,, ohde full detail video and testing di video banuna ji 😢 😢

  • @gm2gaming450
    @gm2gaming450 Год назад +2

    2nd

  • @cheemafazilka7973
    @cheemafazilka7973 Год назад +1

    ਇਸ ਵੀਰ ਦੀ ਦੁਕਾਨ ਤਾਂ ਫਾਜ਼ਿਲਕਾ ਮਲੋਟ ਰੋਡ ਤੇ ਨਹੀਂ ਭਲਾ? ਆਲਮਵਾਲਾ, ਬੋਦੀਵਾਲੇ ਦੇ ਨੇੜੇ।

    • @GurpreetSingh-cq3ne
      @GurpreetSingh-cq3ne 5 месяцев назад +1

      ਕੋਟ ਭਾਈ ਮਾਨ ਟਰੈਕਟਰ ਵਰਕਸ਼ਾਪ

  • @harjinderbadyal6016
    @harjinderbadyal6016 Год назад

    👍

  • @bsbbalkaransingh2039
    @bsbbalkaransingh2039 Год назад

    Mahindra vich 75hp da engine lake ke ta Tractor tufan bann janda hai

  • @dhaliwalfarm5310
    @dhaliwalfarm5310 Год назад

    Swaraj nu y 7 sal hoge tyaar hoe nu tyres age b ne ghase ke kam lya esto fr 😊😊😊😊

  • @GhoghaSinghFatehabadiya9828
    @GhoghaSinghFatehabadiya9828 Год назад +2

    Gurmeet Misteri bai da pind keda aa bai

  • @cheemafazilka7973
    @cheemafazilka7973 Год назад +4

    ਵੀਰ ਜੀ 18 ਟਾਇਰ ਟਰਾਲੇ ਨੂੰ ਇਹ ਇੰਜਣ ਨਹੀਂ ਆਉਂਦਾ, search ਕਰਿਓ

    • @GhumanPB13
      @GhumanPB13 Год назад +1

      Bhai oh ta kehn ch aa janda

    • @Brar..8713
      @Brar..8713 Год назад +1

      eh engine 14tyre trale ch aunda si Leyland 3516 name si usda

  • @amritsandhu5038
    @amritsandhu5038 Год назад

    Swaraj ਕਿੰਨੇ ਦਾ ਦੇਣਾ

  • @iqbaldeol9863
    @iqbaldeol9863 Год назад +2

    Bai g escort 355 da back hissa kehda best rhu deso pls

  • @H.singh11
    @H.singh11 Год назад

    Ehna vadda engine krna ki aa,, bohat soft miti aa Punjab di ,, 25 kille jameen aa,, 575 10 saal hoge koi problem nyi,,, eve paise nale diesel da khoo

  • @Zorawar-np2hz
    @Zorawar-np2hz Год назад +2

    Kpde hor kale krii jaiu engine v gear v lift v tyre v average v h nii iniii

  • @RajinderKumar-d9n4v
    @RajinderKumar-d9n4v 2 месяца назад

    Engin bae 160 hp da tan thhik h tyre vich ma gusa die 18 .... Tyre chahe 6 hon 8 hon 10 hon 12/14/ 20/ehda koi logic nhi horse power mene rakhdi

  • @mann-kg4pg
    @mann-kg4pg Год назад +6

    18 ਟਾਇਰ ਵਾਲੇ ਟਰਾਲੇ ਦਾ ਇੰਜਣ 210 ਹੁੰਦਾ।

    • @Brar..8713
      @Brar..8713 Год назад

      Leyland 4019old model 160hp-180 tk aunda si 18tyre

    • @mann-kg4pg
      @mann-kg4pg Год назад +1

      @@Brar..8713 ਬਿਲਕੁਲ ਨਹੀਂ 2011 ਵਿਚ 4019 ਆਏ 210 hp ਇੰਜਣ ਦੇ ਨਾਲ। 160 ਇੰਜਣ ਦੇ ਨਾਲ 3516ਆਈ 14ਟਾਇਰ ਦੇ ਨਾਲ।

    • @Brar..8713
      @Brar..8713 Год назад +1

      @@mann-kg4pg 2007 ch 4019 ch 2 options aunde si ik 167hp te 180hp 22tyre ch 210-230hp engine option aunda si Leyland ch 200hp-250hp de engine bs6 to aun lage aa

    • @Brar..8713
      @Brar..8713 Год назад +1

      @@mann-kg4pg osto pehla 1616-3516 ch 155hp engine aunde si

    • @Brar..8713
      @Brar..8713 Год назад +1

      @@mann-kg4pg osto pehla 1616-3516 ch 155hp engine aunde si

  • @MahenderpalMahenderpal-os1xv
    @MahenderpalMahenderpal-os1xv 5 месяцев назад

    Rb44 75 hp

  • @sukhdevsingh4796
    @sukhdevsingh4796 Год назад

  • @GurdialsinghGurdial-p8v
    @GurdialsinghGurdial-p8v Год назад +2

    22 g da number ta address 10 do

    • @jagmeetchahal8369
      @jagmeetchahal8369 Год назад

      Gidderbaha to muktsar rod ta Kot bhai pind a maan worksap a

  • @JasbirSingh-w4n
    @JasbirSingh-w4n Год назад +2

    ਮੁੜ ਘਿੜ ਓਹੀ

  • @JAGDISHSingh-mo3yn
    @JAGDISHSingh-mo3yn Год назад +3

    ਵੀਰ ਜੀ ਸਤਿ ਸ੍ਰੀ ਅਕਾਲ ।ਫੋਨ ਨੰਬਰ ਜਰੂਰੀ ਦਿਓ

  • @gurujindersingh71
    @gurujindersingh71 Год назад +1

    Veer da Phone number send karo

  • @gurujindersingh71
    @gurujindersingh71 Год назад

    Phone number send karo veer ji

  • @gurujindersingh71
    @gurujindersingh71 Год назад +1

    Phone number send karo