ਜਰਮਨ ਦਾ ਬਣਿਆ ਟਰੈਕਟਰ;ਸਾਰਾ ਪਾਣੀ 'ਚ ਡੁੱਬਣ 'ਤੇ ਵੀ ਚੱਲਦਾ|Harbhej Sidhu|Avtar Singh Sandhu |Rare Tractor

Поделиться
HTML-код
  • Опубликовано: 20 янв 2025

Комментарии • 188

  • @sarvjitdeol9622
    @sarvjitdeol9622 2 года назад +55

    ਅਵਤਾਰ ਸਿਹਾਂ ਅਤੇ ਹਰਭੇਜ ਸਿਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਐਨੀ ਸੋਹਣੀ ਮਸ਼ੀਨ ਦੇ ਦਰਸ਼ਨ ਕਰਵਾਏ। ਸੱਚੇਪਾਤਸ਼ਾਹ ਤੁਹਾਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ

  • @purewal9138
    @purewal9138 2 года назад +6

    ਦੋਨਾਂ ਨੂੰ ਸਲੂਟ ਆ ਬਹੁਤ ਵਧੀਆ ਉਪਰਾਲਾ ਕੀਤਾ

  • @munnadhanansu7774
    @munnadhanansu7774 2 года назад +2

    ਟਰੈਕਟਰ ਤਾ ਵੱਡਾ ਪਰ END ਤੇ ਗੱਲ ਵੱਡੀ ਕਰ ਗਿਆ ਬਾਈ ਖੁੱਸ ਕੀਤਾ

  • @narinderwaraich7442
    @narinderwaraich7442 2 года назад +9

    Avtar Singh Sandhu ji nu salute aw

  • @balrajgill3164
    @balrajgill3164 5 месяцев назад

    ਅਵਤਾਰ ਸਿੰਘ ਜੀ ਓਪਲਾ ਤੇ ਤੁਹਾਡਾ ਠੀਕ ਹੈ ਧੰਨ ਵਾਦ ਤੁਹਾਡਾ ਪਰ ਗਰੀਬਾ ਦੇ ਬੱਚੀਆ ਨੂੰ ਵੀ ਬਹਾਰ ਦੇ ਦੈਸਾ ਦੀ ਮੱਦਦ ਕੱਰੋ ਜੀ ਧੰਨ ਵਾਦ ਹੋਵੇ ਗਾ ਤੁਹਾਡਾ

  • @harjeet_maan_
    @harjeet_maan_ 2 года назад +6

    ਵੀਰ ਜੀ ਸ਼ੋਕ ਦਾ ਕੋਈ ਮੁੱਲ ਨਹੀਂ ਹੁੰਦਾ ਵਧੀਆ ਲੱਗਾ ਪੁਰਾਣੀ ਵੀਰਾਤਸ ਵੇਖਕੇ ਹੋਰ ਵੀ ਪੁਰਾਣੀਆਂ ਖੇਤੀਬਾੜੀ ਨਾਲ ਜੁੜੀਆਂ ਚੀਜ਼ਾਂ ਦਿਖਾਉ ਧੰਨਵਾਦ

  • @jujharsingh747
    @jujharsingh747 2 года назад +1

    ਇਸ ਨੂੰ ਬੋਲਣ ਵਿੱਚ “ਫਿੰਟ” ਕਹਿੰਦੇ ਹਨ । ਇਸ ਦਾ ਰੋਇਲ ਰੋਇਸ ਨਾਲ ਕੋਈ ਲੈਣ ਦੇਣ ਨਹੀਂ ਹੈ । ਇਹ ਜਰਮਨ ਦਾ ਬਹੁਤ ਵਧੀਆ ਤੇ ਮਹਿੰਗਾ ਟਰੈਕਟਰ ਹੈ । ਇਸ ਦੀ ਤੇਲ ਖਪਤ ਘੱਟ ਤੇ ਰਿਪੇਅਰ ਵੀ ਘੱਟ ਮੰਗਦਾ ਹੈ ।

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 2 года назад +4

    ਜੱਟਾਂ ਦੇ ਟਰੈਕਟਰ ਜੱਟਾ ਦੇ ਜਹਾਜ ਨੇ 👍👍👍

  • @deepdhindsavlogs9097
    @deepdhindsavlogs9097 2 года назад +29

    ਹਰਭੇਜ ਬਾਈ ਤੈਨੂੰ ਵੀ ਸਲਾਮ ਤੇ ਜਿਹੜਾ ਬਾਈ ਟਰੈਕਟਰ ਦੀਆਂ ਡੂੰਘਾਈਆਂ ਬਾਰੇ ਦੱਸ ਰਿਹਾ ਉਸ ਨੂੰ ਵੀ ਸਲਾਮ ਧੰਨਵਾਦ ਬਾਈ ਜੀ

  • @gurvindersinghbawasran3336
    @gurvindersinghbawasran3336 2 года назад +3

    ਹਰਬੇਜ਼ ਬਾਈ ਜੀ ਟਰੈਕਟਰ ਵਾਲਾ ਬੰਦਾ ਵੀ ਬਹੁਤ ਵਧੀਆ ਬੰਦਾ ,,, ਬਾਈ ਜੀ ਦਾ ਟਰੈਕਟਰ ਵੀ ਓਹਨਾ ਹੀ ਸੋਹਣਾ ਤੇ ਵਧੀਆ ਹੈ,

  • @JagmeetSinghtoor
    @JagmeetSinghtoor 2 года назад +1

    Haryana Vala apnay Taya ji kol ha..
    Fendt favorite...

  • @jaswindermallan6606
    @jaswindermallan6606 2 года назад +1

    ਵੀਰ ਟਰੈਕਟਰ ਬਹੁਤ ਵਧੀਆ ਬਾਕੀ ਤੇਰਾ ਸੁਭਾਅ ਵਧੀਆ ਲੱਗਿਆ ਪਰ ਬਾਈ ਜੀ ਜੇ ਤਾਂ ਸਮਾਨ ਵਗੈਰਾ ਨਹੀਂ ਮਿਲਦਾ ਤਾਂ ਵੱਖ ਗੱਲ ਹੈ ਨਹੀਂ ਜਿਵੇਂ ਤੁਸੀਂ ਕਿਹਾ ਕਿ ਇਹ ਬਜ਼ੁਰਗ ਆ ਅਰਾਮ ਕਰਦਾ ਵੀਰ 75/76ਮਾਡਲ ਟਰੈਕਟਰਾਂ ਨਾਲ ਲੋਕ ਖੇਤੀ ਕਰ ਰਹੇ ਆ ਉਹ ਵੀ ਘੱਟ ਪਾਵਰ ਤੇ ਘੱਟ ਸਾਂਭ ਸੰਭਾਲ ਵਾਲਿਆਂ ਨਾਲ ਤੁਸੀਂ ਤਾਂ ਮਿਹਨਤ ਬਹੁਤ ਕੀਤੀ ਆ ਲਿਆ ਕਰੋ ਥੋੜਾ ਬਹੁਤ ਕੰਮ

  • @bittusandhu6928
    @bittusandhu6928 2 года назад +2

    Sandhu Sahib ji Siraa gal baat.good

  • @premsihag8680
    @premsihag8680 Год назад

    सरदार जी पुरानी चीजो के बहुत बहुत बड़े शोकीन है सरदार अवतार सिंह संधू का कभी मोका मिला तो फार्म हाउस देखने आयेगे संधू साहब जी एसा सामान लाते है

  • @sukhchainsingh8820
    @sukhchainsingh8820 Год назад

    Bahut vadhiya colection aa veer ji kol.mubark.

  • @ManjitSingh-vk4ry
    @ManjitSingh-vk4ry 2 года назад

    ਕਿਸਾਨੀ ਨਾਲ ਜੁੜੀਆਂ ਕਿਸਾਨੀ ਗੱਲਾਂ ਦੱਸਣ ਦਾ ਧੰਨਵਾਦ

  • @GurjitSingh-tb1lm
    @GurjitSingh-tb1lm 2 года назад +2

    ਹਾ ਜੀ ਮੈਂ ਦੇਖਿਆ ਟਰੈਕਰ ਸਾਡੇ ਨਾਲ ਦੇ ਪਿੰਡ ਵਿੱਚ ਚਲਦਾ ਹੈ ਜੀ ਸਰਦਾਰੇ ਦੇ

  • @Jagtar4734
    @Jagtar4734 2 года назад +1

    ਬਾਈ ਜੀ ਤੁਸੀ ਬਹੁਤ ਵਧੀਆ ਖੇਤੀ ਸੰਦ ਦੇਖੋਗੇ ਹੋ। ਵੀਰ ਤੇਰਾ ਬਹੁਤ ਬਹੁਤ ਧੰਨਵਾਦ ਵਾਧ

  • @UniversalSidhu0001
    @UniversalSidhu0001 2 года назад +10

    ਰੇਟ ਨੀ ਦੱਸਿਆ ਬਾਈ ਜੀ, ਕਿੰਨੇ ਦਾ ਲਿਆ, ਤਿਆਰ ਕਰਨ ਤੇ ਕਿੰਨਾ ਖਰਚ ਆਇਆ। ਕਿਰਪਾ ਕਰਕੇ ਇਹ ਵੀ ਦੱਸਿਆ ਕਰੋ ਬਾਕੀ ਬਹੁਤ ਵਧੀਆ ਲੱਗਾ ਵੇਖ ਕੇ। ਧੰਨਵਾਦ ਜੀ ❤️

  • @randhawa2524
    @randhawa2524 2 года назад +1

    Bot vdea shonk A Avtaar bhaii nu🔥🔥

  • @rdtkhokhar2113
    @rdtkhokhar2113 2 года назад +5

    Kisaan ekta zindabad 💪💪💪👍

  • @princdhindsa6128
    @princdhindsa6128 2 года назад +4

    Bahut sohni collection aa avtar sandhu bai ohna kole jdo v moka mileya jarur dekhn avange 👌🏻👌🏻👌🏻👌🏻

  • @vbloktv826
    @vbloktv826 2 года назад +3

    Sandhu saab waheguru ji tuhanu khush rakhan 🌹🌹🙏🏻🙏🏻

  • @harpalaujla1210
    @harpalaujla1210 2 года назад +1

    Bhot sohna tractor aa.. aapne 🇮🇳 india ch jine v tractor ne ohna saarea da baapu aa ...purana khund aa nice 👌 tractor

  • @ਸੇਬੀਭੁਟਾਲੀਆ0001
    @ਸੇਬੀਭੁਟਾਲੀਆ0001 2 года назад +4

    ਵਾਹਿਗੁਰੂ ਜੀ ਹਮੇਸਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।

  • @charanjeetsandhu1669
    @charanjeetsandhu1669 2 года назад +1

    ਬਹੁਤ ਵਧੀਆ ਸੰਧੂ 22ਜੀ

  • @rahulpanghaal9656
    @rahulpanghaal9656 2 года назад +4

    Haryana m Bamla Village m h
    Bamla valli Tai chlati h tractor

  • @gurnamsingh9813
    @gurnamsingh9813 2 года назад +5

    Eh tractor bahut vadhia and amazing hai.
    I like.

  • @jeetsingh3172
    @jeetsingh3172 2 года назад +1

    Bai ji siraa gal bat aa

  • @karamjitdhillon3715
    @karamjitdhillon3715 2 года назад +2

    ਬਾਈ ਜਿੰਨੀਆਂ ਮਰਜ਼ੀ ਵਿਡੀਉ ਬਣਾ ਲਿਉ ਭਾਜੀ ਕੋਲ ਟਰੈਕਟਰ ਆ ਦੀਆਂ

  • @YouTubeFelix25549
    @YouTubeFelix25549 2 года назад

    My best friend brother .and demand harbej singh . mullanpur Dakha ton harbej brother love you

  • @gursewaksingh8299
    @gursewaksingh8299 2 года назад

    Bai ji darshan karkey bahut e vadhia lagia, wahegiru ji app and app ji di collection nu charhdikala ch rakhan ji.

  • @azraverbrar8773
    @azraverbrar8773 2 года назад +2

    Avtar sandhu very nice man

  • @americanfreightlinesllc2886
    @americanfreightlinesllc2886 2 года назад +2

    Royal Royce is made in Goodwood in England.
    Nice tractor though!!
    Amardeep Singh Dallas Tx USA

    • @jujharsingh747
      @jujharsingh747 2 года назад

      Nothing to do with Rolls Royce.
      But Fendt is a good tractor.

  • @jagtarsingh319
    @jagtarsingh319 2 года назад +1

    Good ਵੀਰ ਜੀ

  • @reshutyagi6298
    @reshutyagi6298 2 года назад +3

    Antique collection_ thanks for

  • @kuldeepsingroha6802
    @kuldeepsingroha6802 2 года назад

    भारत में सबसे पहले हैरो के तवे भी जर्मनी से ही आते थे लालटेन इही ट्रेक्टर हरियाणा के बामला गांव में भी है इससे पुराना है काम के हिसाब से ईंधन खर्च भी कम है जय जवान जय किसान जय विज्ञान बढता अनुसंधान जय श्रीराम

  • @gurmeetsingh-ti4xx
    @gurmeetsingh-ti4xx 2 года назад +1

    ਵੀਰ ਜੀ ਰੇਟ ਜ਼ਰੂਰੀ ਦਸਿਆ ਕਰੋ ਕਿੳਕੀ ਰੇਟ ਨਾਲ ਸਵਾਦ ਥੋੜਾ ਹੋਰ ਵਧੱ ਜਾਂਦੇ ਧੰਨਵਾਦ ਜੀ

  • @kamalbalouria3168
    @kamalbalouria3168 8 месяцев назад

    Very beautiful Tarctor. , muje bhi milega sir

  • @ajitsinghmann5257
    @ajitsinghmann5257 2 года назад

    Veer ji bahut vadhia collection va tuhade kol tractor di.dil khush ho gaya.gurbhej vere tera ve thank you.inni sohni jankari dikhun lai.

  • @kaurji9370
    @kaurji9370 Год назад

    Gurpinder Singh Very Nice 👍video

  • @CRAZYGAMING-ow7un
    @CRAZYGAMING-ow7un 2 года назад +4

    ਅਵਤਾਰ ਸਿੰਘ 22 ਕੋਲ ਹੁਣ ਕੁੱਲ ਕਿੰਨੇ ਟਰੈਕਟਰ ਹੋ ਗਏ

  • @daljeetsinghdohla215
    @daljeetsinghdohla215 2 года назад +2

    ਬਹੁਤ ਹੀ ਵਧੀਆਂ

  • @khushisekhon7991
    @khushisekhon7991 Год назад

    Bai jarman di takneek sabb to best aa amrika j ajj number one te ha ta jarman de ਵਿਗਆਨੀ ਕਰਕੇ

  • @amansandhu518
    @amansandhu518 2 года назад

    Ur way of taking is very nice by aman singh sandhu vill raja sansi amarit sar

  • @sukhdeepsingh7933
    @sukhdeepsingh7933 2 года назад +1

    ਬਹੁਤ ਸੋਹਣਾ

  • @amritpalsinghsaggu7554
    @amritpalsinghsaggu7554 2 года назад +1

    Bhut vdya veer ji 👍♥

  • @YouTubeFelix25549
    @YouTubeFelix25549 2 года назад

    Mullanpur dakha ton SP singh

  • @sukhdevsingh1391
    @sukhdevsingh1391 2 года назад

    ਬਹੁਤ ਵਧੀਆ ਜੀ

  • @Jattsirachij
    @Jattsirachij 2 года назад +1

    Sira sr 💪👍 fendt tractors bot ga d gal

  • @preetjuvraj
    @preetjuvraj 2 года назад +3

    AGCO de under aa fendt,Messey,Valtra, Challenger......

  • @dharmindersandhu5760
    @dharmindersandhu5760 2 года назад

    ਵੀਰ ਜੀ ਏਸ ਦੇ ਅਗਲੇ ਸਪੈਡਲਾ ਵਿੱਚ ਸੌਕਰ ਨੇ

  • @ajitsingh8614
    @ajitsingh8614 2 года назад +3

    Bai ji iss nu FENT. bolde ne sir...fendt vich d silent hunda...

  • @joshimukul6467
    @joshimukul6467 2 года назад

    Aaj Bai Smart lagda peya shirt pant paa ke …😎

  • @jasbirbambhra1990
    @jasbirbambhra1990 2 года назад +4

    Nice collection 👍

  • @deepsingh4409
    @deepsingh4409 2 года назад

    End hai 🙏🙏🙏

  • @GurdeepSingh-lm5uf
    @GurdeepSingh-lm5uf 2 года назад

    Bhut vadhia veer g

  • @rajvirsinghdaudpur6938
    @rajvirsinghdaudpur6938 2 года назад +4

    Sade malik kol si Italy 🇮🇹 vich eh tractor 🚜

  • @gurirxking8165
    @gurirxking8165 2 года назад +2

    Diutz Fahar v jarman da dono 22 . 22 ne

  • @randhawavlog2919
    @randhawavlog2919 Год назад

    Can't pai g from landa punjab nankana sab

  • @kuldeepsidhu1149
    @kuldeepsidhu1149 2 года назад +1

    Top Bai 👍

  • @MonuSharma-po1kz
    @MonuSharma-po1kz 2 года назад

    Nice ver ji

  • @anuragmishra8853
    @anuragmishra8853 2 года назад

    Keya bat hai ji bot mushkil shonk pure hunde aa veer ji kismat wale ho tusi or plzz ek musiom bnao ji bot duniya dekhan augi or twada naam hor v chdai vch hoju veer ji ❤🙏

  • @GOPI_JATT08
    @GOPI_JATT08 2 года назад +1

    👌👌

  • @rajvirsinghdaudpur6938
    @rajvirsinghdaudpur6938 2 года назад +2

    Hanji mai dekheya .Mai Italy 🇮🇹 si 2002 vich .uthe mai chalaouda reha

  • @ajmersingh9795
    @ajmersingh9795 2 года назад +1

    Veere hun indofarm 3055 di di video v bana dio

  • @akashgill9953
    @akashgill9953 2 года назад

    Very Very Nice 22ji

  • @VarinderSingh-if6rc
    @VarinderSingh-if6rc 2 года назад +2

    MALLDI ah pind da ek Writer vi hoya ay , jo Punjabi geet likhda hunda si
    "SHIVE MALLDI"✒️

  • @rdtkhokhar2113
    @rdtkhokhar2113 2 года назад +2

    Bai ji Jay Laith gol mol Lande hor vadheya lagana sey frant Tey baik 💪👍🤞🙏🔍

  • @limitededition4145
    @limitededition4145 2 года назад +1

    Fendt bhot vaddiaa company vaa

  • @deephussain6064
    @deephussain6064 2 года назад +2

    Love you bro ❣️

  • @gssandhu7241
    @gssandhu7241 2 года назад +1

    Excellent

  • @harrylidhar3080
    @harrylidhar3080 2 года назад +2

    Rolls royace is originally British company

  • @jasvindrasidhubrar3829
    @jasvindrasidhubrar3829 2 года назад +2

    Vadhi kheti lyi bahut vadia tractor hai.

  • @ranpreetgill1382
    @ranpreetgill1382 2 года назад +2

    Sowwadi malwe walea ne ehde nal da ready kita c

  • @mandeepsingh-rl2vm
    @mandeepsingh-rl2vm 2 года назад +3

    Beautiful tractor

  • @HarjitSingh-xh2by
    @HarjitSingh-xh2by 2 года назад

    Hji.22.tuhadi.video.bahut lgia ji.good by mere veer ji

  • @KuldeepSingh-lj4ib
    @KuldeepSingh-lj4ib 2 года назад +3

    Fendt top most company of tractor very powerful tractor

  • @AvtarSingh-gt7qr
    @AvtarSingh-gt7qr 2 года назад

    खेतों में तो सभी ट्रैक्टर चलते है इसके साथ समुंदर में खेती होती है

  • @chohadreshamim
    @chohadreshamim Месяц назад

    As alyakum bahi Jan apka pas antek chej ha ya taraktar naic ma chuhadry shamim u p saharanpur sa ❤

  • @MahinderPal-c3r
    @MahinderPal-c3r 8 месяцев назад

    ਬਾਈ ਜੀ ਕੋਈ ਵੀ ਇੰਜਣ
    ਹਵਾ ਤੋਂ ਬਗੈਰ ਨਹੀਂ ਚੱਲ ਸਕਦਾ
    ਪੂਰਾ ਪਾਣੀ ਵਿੱਚ ਡੁੱਬ ਕੇ
    ਕਿੱਦਾਂ ਚੱਲ ਸਕਦਾ ਹੈ, 😄😄😄
    ਲੋਕਾਂ ਨੂੰ ਬੇਫਕੂਫ ਨਾ ਸਮਝੋ
    😂😂😂😂😂😂

  • @iqbalsandhuiqbalsingh2779
    @iqbalsandhuiqbalsingh2779 2 года назад +1

    Good g good brother

  • @ReshamlalGujjar
    @ReshamlalGujjar 6 месяцев назад

    Surat ghar rajsthan farm vich v kae c

  • @amitojvirk7026
    @amitojvirk7026 2 года назад

    6,7 teh mein hee dekhe ne 4 teh haryana ch hee ne saade 😀

  • @rdtkhokhar2113
    @rdtkhokhar2113 2 года назад +2

    Harnik Bai camera pichee pichee rakda hai 🧐😃

  • @sukhmohansingh7260
    @sukhmohansingh7260 2 года назад

    Mohali vich hai brother one

  • @abhimanyudubey6508
    @abhimanyudubey6508 2 года назад

    आजकल तेल इतना महंगा है तीन सिलेंडर काफी है

  • @grewaltv2562
    @grewaltv2562 2 года назад

    ਵੱਡੇ ਲੇਬਲ ਦੀ ਖੇਤੀਂ ਕਰਦਾ ਲੱਗਦਾ y ਆਲੂ ਆ ਦੀ ਏਕ video ਹੋਰ ਬਣਾਈ ਖੇਤੀਂ ਵਾਰੇ

  • @singh-tz8wf
    @singh-tz8wf 2 года назад +1

    Avtar sandhu di hor video karo paji ♥️🙏🏻

  • @reshamsingh8098
    @reshamsingh8098 2 года назад

    22 g Sade nal sampark kare 22 harbhej g

  • @rahulpanghaal9656
    @rahulpanghaal9656 2 года назад +1

    Aage k tyre m spring h iske

  • @helloworld5984
    @helloworld5984 2 года назад +1

    Kaddu kardeaa jhona de wich fas sakdaa

  • @ashoksinghmattu8055
    @ashoksinghmattu8055 2 года назад

    Very good vir ji

  • @gurindersidhu1625
    @gurindersidhu1625 2 года назад +1

    Very nice

  • @KulwinderSingh-fm2yy
    @KulwinderSingh-fm2yy Год назад

    Share Nakodar shehzade shahar Nakodar da

  • @ajmersingh9795
    @ajmersingh9795 2 года назад +3

    Good tractor

  • @akkisan295
    @akkisan295 2 года назад

    Ek tractor Haryana, mein Bhiwani jila ,village bambala main hai

  • @harvyharvy1840
    @harvyharvy1840 2 года назад

    ਜੋ ਮਰਜ਼ੀ ਬੋਲੀ ਜਾ ਰਹੇ 🤣🤣

  • @americanfreightlinesllc2886
    @americanfreightlinesllc2886 2 года назад +2

    Please don’t compare the tractor with English Rolls Royce.
    They are altogether different companies.
    A S Boparai USA

  • @deepmalhiludhiana6052
    @deepmalhiludhiana6052 2 года назад +5

    ਸਤਿ ਸ਼੍ਰੀ ਅਕਾਲ ਜੀ..🙏