ਜਥੇਦਾਰਾਂ ਨੇ ਝਾੜੇ-ਝੰਬੇ, ਅਕਾਲੀ ਸੁਖਬੀਰ ਬਾਦਲ ਪੋਚਣਗੇ,ਪਖ਼ਾਨੇ ਮੋਦੀ ਜੀ ਬੁਰੇ ਫਸੇ ਪੰਜਾਬ ਦਾ ਲਲਕਾਰਾ ਮੋਦੀ ਜੀ ਘਿਰੇ

Поделиться
HTML-код
  • Опубликовано: 1 дек 2024
  • ਜਥੇਦਾਰਾਂ ਨੇ ਝਾੜੇ-ਝੰਬੇ, ਅਕਾਲੀ ਸੁਖਬੀਰ ਬਾਦਲ ਪੋਚਣਗੇ,ਪਖ਼ਾਨੇ ਮੋਦੀ ਜੀ ਬੁਰੇ ਫਸੇ ਪੰਜਾਬ ਦਾ ਲਲਕਾਰਾ ਮੋਦੀ ਜੀ ਘਿਰੇ #parmindersinghtiwana #tiwanaradio #cmbhagwantmann #jagjitsinghdallewal #khanauriborder #jagjitsinghdallewal #Interview #Punjab #farmersleader #cmbhagwantmann #narendramodi #punjabpolice #farmerprotest #farmerleaders #farmernews #bigbreaking

Комментарии • 108

  • @KuldeepSingh-zq8zn
    @KuldeepSingh-zq8zn 4 часа назад +7

    ਤਖਤਾਂ ਦੇ ਜਥੇਦਾਰ ਸਹਿਬਾਨ ਵਲੋਂ ਬਹੁਤ ਹੀ ਵਧੀਆ ਫ਼ੈਸਲਾ 👍🏼👍🏼👍🏼👍🏼🌹🌹🌹🌹

    • @jeet193
      @jeet193 3 часа назад

      Ki vadia fensla khali dal de krinde???

  • @GurjantSingh-eh6em
    @GurjantSingh-eh6em 3 часа назад +4

    ਟਵਾਨਾ ਸਾਹਿਬ ਜੀ ਜੋ ਫੈਸਲਾ ਅਸਤੀਫਾ ਪ੍ਰਵਾਨ ਕਰਨ ਦੀ ਸਜਾ ਹੈ ਉਹ ਬਹੁਤ ਵੱਡੀ ਸਜਾ ਹੈ ਜੋ ਮਕਾਮ ਹਾਸਲ ਕਰਨਾ ਸੁਖਵੀਰ ਸਿੰਘ ਲਈ ਬਹੁਤ ਮੁਸਕਲ ਹੋਵੇਗਾ ਜੀ।ਕਾਠ ਦੀ ਲੱਕੜੀ ਵਾਰ ਵਾਰ ਨਹੀ ।ਧਨਵਾਦ ਜੀ।

  • @jaspalrai1378
    @jaspalrai1378 3 часа назад +4

    ਸਰਦਾਰ ਜੀ ਸ਼੍ਰੋਮਣੀ ਅਕਾਲੀ ਦਲ ਚਾਹੀਦਾ ਪਰ ਇਹੋ ਜਾ ਨਹੀਂ

  • @amanbrar273
    @amanbrar273 4 часа назад +6

    ਗਿਲ ਸਾਹਿਬ ਜੀ ਇਨਸਾਫ ਮਿਲ ਹੀ ਜਾਦਾ ਪਰ ਇੰਨੇ ਵਡੇ ਗੁਨਾਹ ਮੁਤਾਬਿਕ ਸਜਾ ਘਟ ਏ ਜੀ

    • @jassbir1363
      @jassbir1363 3 часа назад +1

      ਸਿੰਘ ਸਾਹਿਬਾਨ ਜੀ ਨੇ ਧਾਰਮਿਕ ਸਜਾਂ ਸੁਣਾਈ ਹੈ ,
      ਰਾਜਸੀ ਸਜਾਂ ਤਾਂ ਲੋਕ 2022 ਦੀਆਂ ਚੋਣਾਂ ਚ ਦੇ ਚੁੱਕੇ ਹਨ , 117 ਸੀਟਾਂ ਚੋ 3 ਸੀਟਾਂ ਹੀ ਦਿੱਤੀਆਂ ਗਈਆਂ ।

  • @drmalkeet9076
    @drmalkeet9076 4 часа назад +6

    ਨਿਮਾਣੇ ਜਿਹੇ ਸਿੱਖ ਅਜ ਚਿੱਟੇ ਪਰਨੇ ਗਲਾਂ ਵਿੱਚ ਪਾ ਕੇ ਬੈਠੇ ਸੀ ਜਥੇਦਾਰ ਸਾਹਿਬ ਜੀ ਨੇ ਬਹੁਤ ਵਧੀਆ ਫੈਸਲਾ ਕੀਤਾ ਸਿਆਸੀ ਸਜਾ ਦੇਣੀ ਹੈ ਜਾਂ ਨਹੀਂ ਇਹ ਲੋਕਾਂ ਨੇ ਫੈਸਲਾ ਕਰਨਾ

    • @ashokkumar-se5sl
      @ashokkumar-se5sl 3 часа назад +3

      PKANIAA D SEWA KARN NAL RAHUU THEEK HUNDAA .EH RAHU BOHUT ZARRORI H CM PM BANAN LAE

  • @avtarsinghkullar2191
    @avtarsinghkullar2191 14 минут назад

    Good job Tiwana ji thanks for

  • @mandertradersbhadson6129
    @mandertradersbhadson6129 3 часа назад +2

    ਟਿਵਾਣਾ ਸਹਿਬ ਆਕਾਲੀ ਦਲ ਲਈ ਚੰਗਾ ਹੋਵੇਗਾ

  • @jjsvictor6381
    @jjsvictor6381 2 часа назад +1

    ਕੱਲੀ ਹੋਵੇ ਨਾ ਬਣਾ ਦੇ ਵਿੱਚ ਟਾਹਲੀ।

  • @KuldeepSingh-qb9mv
    @KuldeepSingh-qb9mv 2 часа назад +1

    ਗਲ ਚ ਤਖਤੀ ਸਬ ਤੋ ਵੱਡੀ ਸਜਾ ਹੈ

  • @m.kalaukumar6156
    @m.kalaukumar6156 2 часа назад

    ਆਪ ਜੀ ਦੀ ਜੋੜੀ ਚੜਦੀਕਲਾ ਵਿੱਚ ਰਹੇ
    Tiwana ji Kuki bhaji

  • @jaspalrai1378
    @jaspalrai1378 4 часа назад +3

    ਗਿੱਲ ਸਾਹਿਬ ਅੱਜ ਤੁਹਾਡੇ ਨਾਲ ਸਹਿਮਤ ਨਹੀਂ ਹਾਂ, ਕਿਉਂ ਕੇ 10 ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਥੇ ਸੀ, ਤੁਹਾਨੂੰ ਵੀ ਪਤਾ, ਉਸਤੋਂ ਬਾਅਦ ਅਕਾਲੀ ਸਰਕਾਰ ਨੇ ਕੀ ਕੀਤਾ, ਉਸਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਥੋਂ ਖਿਲਾਰੇ ਮਿਲੇ ਤੇ ਦੋ ਅਲੱਗ ਪੀਸ ੱਚ ਮਿਲਿਆ ਕਿਸ ਹਾਲਾਤ ੱਚ, ਤੇ ਕਿਸ ਤਰਾਂ ਸਬੂਤ ਦਬਾਅ ਦਿੱਤਾ,,, ਸਰਦਾਰ ਜੀ ਮੈਂ ਪਤਿਤ ਹਾਂ ਪਰ ਅੱਜ ਆਤਮਾ ਬੋਝ ਨਹੀਂ ਝੱਲ ਰਹੀ

  • @KanwarjitSinghGill-fn4iq
    @KanwarjitSinghGill-fn4iq 4 часа назад +3

    ਜਥੇਦਾਰ ਸਾਹਿਬ ਦਾ ਫੈਸਲਾ ਬਹੁਤ ਹੀ ਦੂਰਦਰਸ਼ੀ ਤੇ ਦਲੇਰਾਣਾ ਹੈ,ਇਸ ਨਾਲ ਕੋਮ ਵਿੱਚ ਏਕਤਾ ਹੋਵਗੀ,

  • @Kiranpal-Singh
    @Kiranpal-Singh Час назад

    ਇਹ ਸਾਰੀਆਂ ਉਹ ਕਿਸਾਨ ਜਥੇਬੰਦੀਆਂ ਹਨ *ਜਿਹੜੀਆਂ ਦਿੱਲੀ ਕਿਸਾਨ ਅੰਦੋਲਨ ਵੇਲੇ ਰਿੰਗ ਰੋਡ-ਲਾਲ ਕਿਲ੍ਹੇ ਵੱਲ ਗਈਆਂ, ਹਉਮੈ-ਕਾਹਲੀ ਵਿੱਚ ਫਸ ਗਏ* ਲੋੜ ਤੋਂ ਵੱਧ ਕਿਸਾਨ ਜਥੇਬੰਦੀਆਂ ਨੂੰ ਕੋਈ ਏਜੰਡਾ ਬਣਾ ਕੇ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ !

  • @karamjitsinghsidhu4587
    @karamjitsinghsidhu4587 4 часа назад +2

    ਸਤਿ ਸ੍ਰੀ ਆਕਾਲ ਜੀ ਸਾਰੇ ਭਰਾਵਾਂ ਨੂੰ

  • @KuldeepSingh-qb9mv
    @KuldeepSingh-qb9mv 2 часа назад +1

    ਗਿੱਲ ਸਾਬ ਜਦੋ ਗਲ ਚ ਤਖਤੀ ਪੈਈ ਸਕਰੀਨ ਸੋਕਟ ਲਈਆ ਸੁਖਬੀਰ ਬੋਟਾ ਲੈਣ ਕਿਵੇ ਆਇਗਾ ਅਸੀ ਜਾਦ ਕਰਾਵਾਗੇ ਤਕਤੀ

  • @Lalitpuri-mk8kj
    @Lalitpuri-mk8kj Час назад

    Tiwana veer ji te kuki gill veer ji nu sat Shri akal ji 🙏

  • @sarbbrar4173
    @sarbbrar4173 3 часа назад +1

    ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਜੀ 🙏🙏🙏

  • @hargopalsingh219
    @hargopalsingh219 4 часа назад +1

    Thanks tiwana sahib te gill sahib

  • @gurcharansingh6287
    @gurcharansingh6287 2 часа назад +1

    ਜੌ ਫੈਸਲੇ ਹੋਏ ਇਹਨਾਂ ਪਬਲਿਕ ਤੌਰ ਤੇ ਬੋਲਣ ਜੋਗੇ ਰਹਿਣਾ ਹੀ ਨਹੀ

  • @Baldevsinghnangal-wy9wu
    @Baldevsinghnangal-wy9wu Час назад

    ਅਸਤੀਫੇ ਤਾਂ ਲੈਣ ਲਏ। ਨਵੇਂ ਪ੍ਰਧਾਨ ਦੀ ਚੋਣ ਹੋਵੇਗੀ ਛੇ ਮਹੀਨੇ ਨੂੰ।

  • @Parmindersingh-gi3fk
    @Parmindersingh-gi3fk Час назад

    ਦੋਨੋਂ ਵੀਰਾਂ ਨੂੰ ਤੇ ਸਾਰੇ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਆਕਾਲ ਜੀ ਵੀਰ ਜੀ ਮੈਂ ਬਾਦਲ ਅਕਾਲੀ ਦਲ ਦਾ ਹਮਾਇਤੀ ਨਹੀਂ ਹਾਂ ਪਰ ਕੁੱਝ ਲੋਕ ਹੁਣ ਵੀ ਜੱਥੇਦਾਰ ਸਾਬ ਤੇ ਕਿੰਤੂ ਪ੍ਰੰਤੂ ਕਰ ਰੇਹ ਨੇ ਤੇ ਸਜ਼ਾ ਤੋਂ ਖੁਸ਼ ਨਹੀਂ ਹਨ ਕੀ ਜੱਥੇਦਾਰ ਸਾਬ ਬਾਦਲ ਨੂੰ ਫਾਹੇ ਲਾ ਦੇਣ

  • @jaspalrai1378
    @jaspalrai1378 3 часа назад

    ਗਿੱਲ ਸਾਹਿਬ ਕਿਸਾਨ ਜਥੇਬੰਦੀਆਂ ਤੌਰ ਤੇ ਸਹਿਮਤ ਹਾਂ

  • @MandeepSingh-rv1wn
    @MandeepSingh-rv1wn 4 часа назад +1

    ਸਤਿਕਾਰਤ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ

  • @KuldeepSingh-zq8zn
    @KuldeepSingh-zq8zn 4 часа назад +1

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏼🙏🏼🙏🏼🙏🏼🌹🌹🌹🌹🌹🌹

  • @jaswantsingh2605
    @jaswantsingh2605 3 часа назад

    Love your talk show so proud both of you salute you

  • @laljitsinghgill8244
    @laljitsinghgill8244 2 часа назад

    ਬਹੁਤ ਵਧੀਆ

  • @jodhsingh9078
    @jodhsingh9078 4 часа назад +1

    ਜਥੇਦਾਰ ਸਾਹਿਬ ਜੀ 👍👍👍🙏

  • @jasbirsingh215
    @jasbirsingh215 3 часа назад

    I enjoy your videos .Sat Sri akal both brothers .

  • @shallysingh829
    @shallysingh829 4 часа назад +4

    ਟਿਵਾਣਾ ਜੀ ਅਤੇ ਗਿੱਲ ਸਾਹਿਬ ਜੀ,,, ਕੁੱਲ ਮਿਲਾ ਕੇ ਜੱਥੇਦਾਰ ਸਾਹਿਬ ਜੀ ਦਾ ਵਧੀਆ ਫ਼ੈਸਲਾ|

  • @p.k.65
    @p.k.65 Час назад

    Wahaguru ji 🙏

  • @Gurmit800
    @Gurmit800 4 часа назад +2

    SSA to Tiwana ji everyone Tiwana radio family🙏🙏

  • @kashmirsingh8572
    @kashmirsingh8572 5 часов назад +1

    ਸਤਿ ਸ੍ਰੀ ਅਕਾਲ ਜੀ

  • @harjeetsra320
    @harjeetsra320 4 часа назад +1

    Tiwana ji good dibat hai ji 🙏🙏🙏🙏🙏

  • @iqbalmann596
    @iqbalmann596 3 часа назад

    ਸਤਿ ਸ੍ਰੀ ਅਕਾਲ ਵੀਰ ਰਣਜੀਤ ਸਿੰਘ ਕੂਕੀ ਗਿੱਲ ਜੀ ਤੇ ਵੀਰ ਪਰਮਿੰਦਰ ਸਿੰਘ ਟਿਵਾਣਾ ਜੀ 🙏

  • @rajindermittal2744
    @rajindermittal2744 5 часов назад +1

    ਸਤਿ ਸ੍ਰੀ ਅਕਾਲ ਜੀ ਟਿਵਾਣਾ ਐਂਡ ਕੁੱਕੀ ਗਿੱਲ ਜੀ

  • @dharamsinghganday4603
    @dharamsinghganday4603 4 часа назад

    ਸਤਿ ਸ੍ਰੀ ਆਕਾਲ ਜੀ ਦੋਵੇਂ ਵੀਰਾਂ ਨੂੰ 🙏🏽🙏🏽

  • @Narender-n7m
    @Narender-n7m 30 минут назад

    ਗਿਲ ਸਾਬ ਰਾਜਨੀਤਕ ਸਜਾ ਤੇ ਹੁਣ ਆਪਾ ਦੇ ਦੇਣੀ ਹੈ

  • @KuldeepSingh-qb9mv
    @KuldeepSingh-qb9mv 2 часа назад

    ਜੇ ਤਖਤੀ ਪੇ ਗਈ ਤਾ ਬਹੁਤ ਵੱਡੀ ਸਜਾ ਹੈ ਸੁਕਬੀਰ ਲਈ

  • @balwindersinghmander.fresn3580
    @balwindersinghmander.fresn3580 3 часа назад

    Tiwana bhaji kina time eh sajaa rahu 🙏🙏

  • @rajansaini6557
    @rajansaini6557 5 часов назад +1

    ਟਿਵਾਣਾ ਸਾਬ🙏🙏 ਮੈਂ ਸਮਝਦਾ ਕੁਝ ਫੈਸਲੇ ਜੱਜ ਸਾਬ ਨੇ ਕੇਸ ਦੇ ਤੱਥਾਂ ਦੇ ਅਧਾਰ ਤੇ ਲੈਣ ਦੀ ਬਜਾਏ ਜੱਜਾਂ ਨੂੰ ਮਾੜਾ ਕਹਿਣ ਦੇ ਅਧਾਰ ਤੇ ਦੇ ਦਿੱਤਾ ਜੀ। ਬਾਕੀ ਤੁਸੀਂ ਵੀ ਸਮਝਦਾਰ ਹੋ ਜੀ। ਗਿੱਲ ਸਾਬ I mean to say about Sarna and Valtoha

  • @KashmirsinghHayer-vv5zo
    @KashmirsinghHayer-vv5zo 4 часа назад

    Bahut vadhia keeta singh sahiban ji ne

  • @shallysingh829
    @shallysingh829 5 часов назад

    ਦੋਵਾਂ ਸਰਦਾਰ ਵੀਰਾਂ ਨੂੰ ਸਤਿ ਸ੍ਰੀ ਆਕਾਲ ਜੀ 🙏👍

  • @tarsemwalia9599
    @tarsemwalia9599 Час назад +1

    ਪਾਣੀ ਹਮੇਸ਼ਾ ਉੱਚੇ ਤੋ ਨੀਵੇਂ ਪੱਧਰ ਵੱਲ ਆਉਂਦਾ ਹੈ
    ਜੇਕਰ ਕੋਈ ਗਰੀਬ ਗ਼ਲਤੀ ਕਰ ਦੇਵੇ ਸੋਧਾ
    ਜਿਕਰ ਕੋਈ ਰਾਜਨੇਤਾ ਗ਼ਲਤੀ ਕਰੇ ਤਾਂ ਸਜ਼ਾ ਦੇਖ਼ ਲਵੋਂ

  • @GurnekSingh-l6c
    @GurnekSingh-l6c 56 минут назад

    410 th.Like💚🙏🙏 SSA RS.Kuki Gill and PS.Tiwana.22ji👍👌👌 Form Advocate GS Khaira Ldh.☝️☝️☝️✍️✍️💯

  • @SherSingh-fe7rz
    @SherSingh-fe7rz 3 часа назад

    Jathedar's freedom and wisdom @Akal Takhat Amritsar
    4 Dec.2024
    In the end, truth always wins, not because it's a moral choice, but because it's an immutable aspect of reality. The Inevitable Triumph of Reality Over Lies The journey towards truth may be fraught with challenges, but it is a path that leads to authenticity, integrity.
    Sher Singh Grewal

  • @jaspalrai1378
    @jaspalrai1378 3 часа назад

    ਸਰਦਾਰ ਸਾਹਿਬ ਮੈਂ ਪਤਿਤ ਹਾਂ ਪਰ ਮੇਰੀ ਆਤਮਾ ਬੋਝ ਨਹੀਂ ਝੱਲ ਰਹੀ

  • @GurvinderSingh-ug3xe
    @GurvinderSingh-ug3xe 3 часа назад

    ਵਧੀਆ

  • @jiuansinghgill4373
    @jiuansinghgill4373 3 часа назад +2

    ਜੱਥੇਦਾਰ ਸਾਹਿਬ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਇਹ ਦਾੜ੍ਹੀ ਕੱਟ ਮਹਿਕਮਾ ਜੱਥੇਦਾਰ ਸਾਹਿਬ ਦੇ ਫੈਸਲੇ ਤੇ ਕਿੰਤੂ ਪ੍ਰੰਤੂ ਕਰ ਰਹੇ ਹਨ

  • @sardarpunjabi5340
    @sardarpunjabi5340 34 минуты назад

    What about Bhai Ranjit Singh in context of Sarna

  • @ParminderManki
    @ParminderManki 3 часа назад

    Very nice ji

  • @balwantsingh6896
    @balwantsingh6896 4 часа назад

    Nice information

  • @GulzarSingh-ux3en
    @GulzarSingh-ux3en 3 часа назад

    Rajnitak sja diti nhi. Es gal to saf ho geya sari sodebazi phelan ho gi lgdi

  • @kasardass9753
    @kasardass9753 4 часа назад

    Very big saja president watch man

  • @amritpalsinghdhillon7499
    @amritpalsinghdhillon7499 5 часов назад

    Welcome

  • @harjeetsra320
    @harjeetsra320 5 часов назад

    ਸਤਿ ਸ੍ਰੀ ਆਕਾਲ ਵੀਰਾਂ ਨੂੰ

  • @jaspalrai1378
    @jaspalrai1378 3 часа назад +1

    ਗਿੱਲ ਸਾਹਿਬ ਤੇ ਤੁਹਾਨੂੰ ਚੰਗੀ ਤਰਾਂ ਪਤਾ ਕੌਣ ਅੱਗੇ ਹੋਣ ਗੇ ਪਖਾਨੇ ਸੇਵਾ ਪੂਰਨ ਕਰਨ ਲਈ, ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਤਲੇਆਮ ਤੇ ਸਬੂਤ ਖ਼ਤਮ ਚ ਮਾਫ਼ ਹੋ ਸਕਦੇ ਹਨ

  • @gurcharansinghpabbarali
    @gurcharansinghpabbarali 2 часа назад

    ਸੱਚ-ਮੁਚ ਇਕ ਸ਼ੋਅ ਲੱਗਿਆ , ਬਹੁਤ ਥੋੜਾ ਜਿਹਾ ਠੀਕ ਸਜ੍ਹਾ ਲੱਗੀ ਜਿਵੇਂ ਵੱਡੇ ਬਾਦਲ ਤੋਂ ਸਨਮਾਨ ਵਾਪਿਸ ਲੈਣਾ । ਬਾਕੀ ਸਜ੍ਹਾਵਾਂ ‘ਤੇ ਤਸੱਲੀ ਨਹੀ ਹੋਈ । ਬਾਕੀ ਪਬਲਿਕ ਹੈ , ਇਹ ਸਭ ਜਾਣਦੀ ਹੈ ।ਵਧੀਆ ਗੱਲ-ਬਾਤ ।

  • @JagdishLal-y7u
    @JagdishLal-y7u 5 часов назад

    ਸਤਿ ਸ੍ਰੀ ਆਕਾਲ ਜੀਓ ।

  • @tarlochansingh7529
    @tarlochansingh7529 5 часов назад

    🙏🙏🙏🙏👍

  • @JalourSingh-eg7dx
    @JalourSingh-eg7dx 5 часов назад

  • @rsbhullar1578
    @rsbhullar1578 5 часов назад

    👍👍👍

  • @kamaldhindsa7528
    @kamaldhindsa7528 4 часа назад +2

    ਚਲੋ ਇਕ ਗੱਲ ਵਧੀਆ ਸੀ ਕਿ ਸੁਖਬੀਰ ਨੇ ਗੁਨਾਹ ਮੰਨ ਲਏ , ਇਹ ਵੀ ਚੰਗਾ ਹੋਇਆ , ਚੰਦੂ ਮਾਜਰਾ ਇੰਨੀ ਪਵਿੱਤਰ ਜਗ੍ਹਾ ਤੇ ਖੜਾ ਹੋ ਕੇ ਸਰੇ ਆਮ ਝੂਠ ਬੋਲਿਆ , very bad . Always like your program🙏

    • @jassbir1363
      @jassbir1363 3 часа назад

      ਸਹੀ ਹੈ ਜੀ । 🙏🏻

  • @GulzarSingh-ux3en
    @GulzarSingh-ux3en 3 часа назад

    Veer ji 6 mhine bad Sukhbir dubara pardhan bnega. Dharmik sja ek Leader vaste gongluaan to miti saf krn brabr. Sari milibhugt.

  • @karansingh-sk6qn
    @karansingh-sk6qn 47 минут назад

    Jina ts jatt jatt kahnda ona he beda grk hoi jana

  • @narindersharma8310
    @narindersharma8310 3 часа назад

    Why so called high caste prisoners in jails are not given duty of cleaning toilets and it is given to Dalit prisoners, it’s discrimination

  • @manoharpalsingh4002
    @manoharpalsingh4002 5 часов назад

    31🙏🙏

  • @satnambhatti2083
    @satnambhatti2083 3 часа назад

    Saza tan aje kudrat vallon milnee baaki hai veero

  • @harwindersingh7181
    @harwindersingh7181 3 часа назад

    Kadeamlianda
    Da,vsocho
    Jibvalimaruyg
    A sab,f galan

  • @jaspalrai1378
    @jaspalrai1378 3 часа назад

    ਗਿੱਲ ਸਾਹਿਬ ਜਦੋ ਰਾਜਨੀਤੀ ਗਲਤੀ ਆ ਸਜ਼ਾਂ ਰਾਜਨੀਤਕ ਕਿਉਂ ਨਹੀਂ,,

    • @jeet193
      @jeet193 3 часа назад

      Paid jathedar veer pese le lye hone

    • @KuldeepSingh-qb9mv
      @KuldeepSingh-qb9mv Час назад

      @@jaspalrai1378 ਜਿਹਦੇ ਗਲ ਚ ਤਖਤੀ ਪੈ ਗਈ ਇਸ ਤੋ ਵੱਧ ਸਜਾ ਕੀ ਹੋਉ ਜਿਸ ਨੂੰ ਜਦੋ ਪਿੱਡਾ ਚ ਵੋਟਾ ਮੰਗਣ ਆਉ ਤਖਤੀ ਜਾਦ ਕਰੇਦਿਆ ਕਰਾਗੇ ਕੰਜਰ ਬਾਦਲ ਨੂੰ ਨਾਲੇ ਬਾਦਲ ਦੇ ਚਮਚਿਆਂ ਨੂੰ ਵੋਟਾ ਤਾ ਕੀ ਪਾਉਣੀਆ ਕੰਜਕਾ ਨੂੰ ਇਹਨਾ ਦਾ ਸਿਆਸੀ ਕਤਲ ਹੋ ਗਿਆ ਅੱਜ ਤੋ ਕੰਜਰਾ ਦਾ ਸਮਜੋ

  • @kasardass9753
    @kasardass9753 4 часа назад

    Nech bana ta

  • @kasardass9753
    @kasardass9753 4 часа назад

    Autvadia nu kabja do

  • @harpalbhatti5720
    @harpalbhatti5720 Час назад

    Ssa dona nu ji Sara kush suniya sab nay gunah kabool kita per chandu majra nay kush nahi maniya ess teran day agu nu punjabi janta fasla karay gee ess nu sharam auni chahi dee singh sahibaan froof day rahay nay atay oh nahi man riha

  • @kasardass9753
    @kasardass9753 4 часа назад

    Very bad saja talent cleaner

  • @karnailbrar3859
    @karnailbrar3859 3 часа назад

    Sukerdal jindsba

  • @jeet193
    @jeet193 3 часа назад

    Toilet kida saaf kru ohdi ta leg 🦵 injured hoyi a

  • @jagwantsingh8245
    @jagwantsingh8245 4 часа назад

    Hun chup kar jo

  • @reactionsdoge3302
    @reactionsdoge3302 2 часа назад

    I think it is a well conducted Exercise or Drama.kuki ji Pakhana Di safai koi Saja Nahin. Politically No comments Sir you are Wrong. 11k da Prashad 11 matha Teko.Badal family is big dramatic pl stop this discussion. They should have asked JAPJI SAHIB DA PATH KARKE SUNAO. DON'T discuss this issue it was a good planned exercise. Tiwana ji Kuki ji I don't agree with you. I don't want to....

  • @BalwinderSingh-kd4qz
    @BalwinderSingh-kd4qz 4 часа назад

    ਵਿਰਸਾ ਸਿੰਘ ਵਲਟੋਹਾ ਨੂੰ ਸਿਆਸੀ ਸਜ਼ਾ ਕਿਉਂ ਸੁਣਾਈ ਗਈ। ਉਸਨੂੰ ਵੀ ਧਾਰਮਿਕ ਸੇਵਾ ਲਗਾਈ ਜਾਂਦੀ।

  • @karamjitsinghsidhu4587
    @karamjitsinghsidhu4587 3 часа назад

    ਗੱਲਾ ਹੀ ਨੇ ਗੱਲਾਂ ਦਾ ਕਿ ਆ ਪਹਿਲਾਂ ਵੀ ਕਿੰਨੀ ਵਾਰ ਫੇਸਲੇ ਕੀਤੇ ਸੀ ਲਾਗੂ ਕਿਨੇ ਹੋਏ ਨੇ

  • @baljitzkhmi2303
    @baljitzkhmi2303 2 часа назад

    ਜਿਹੜੀਆਂ ਸਜਾਵਾਂ ਲਾਈਆਂ ਗਈਆਂ ਨੇ,ਉਹ ਸੇਵਾ ਤਾਂ ਆਮ ਸੰਗਤ ਰੋਜ਼ ਕਰਦੀ ਹੈ--- ਇਸਦਾ ਮਤਲਬ ਸੰਗਤ ਸਜ਼ਾ ਭੁਗਤਦੀ ਹੈ।

    • @Kiranpal-Singh
      @Kiranpal-Singh Час назад

      ਸਜਾ ਤੇ ਸੇਵਾ ਵਿੱਚ ਫਰਕ ਹੁੰਦਾ ਹੈ !

  • @jeet193
    @jeet193 3 часа назад

    Jathedar vik gye sukhe kol

  • @narindersharma8310
    @narindersharma8310 3 часа назад

    Is Akal takhat is patron of Akali Dal? Why jathedaars interfere in Akali dal’s Politics?

    • @jeet193
      @jeet193 3 часа назад

      Cos they get paid by sukhbir badal

    • @Kiranpal-Singh
      @Kiranpal-Singh Час назад

      You don’t understand the Akal takhat-Akali dal relationship ?

  • @suratdasanjh919
    @suratdasanjh919 11 минут назад

    They were not mistakes there were crimes committed by the people who were in power at that time they were crimes from religious and political aspect

  • @Onkarsinghhh
    @Onkarsinghhh 5 часов назад +1

    ਸਤਿ ਸ੍ਰੀ ਅਕਾਲ ਜੀ

  • @ਸੁਰਜੀਤਸਿੰਘਲੱਟੀ

    👍🙏👌