Размер видео: 1280 X 720853 X 480640 X 360
Показать панель управления
Автовоспроизведение
Автоповтор
ਸੱਚਾ ਸੁੱਚਾ ਗਾਡਰ ਬੰਦਾ ਏ ਬਾਪੂ ❤️❤️❤️
ਪ੍ਰਣਾਮ ਸਹੀਦਾਂ ਨੂੰ 🙏🙏🙏
ਕੋਟਿਨ ਕੋਟ ਪ੍ਨਾਮ ਸਹਿਦਾਂ ਨੂ 🙏🙏🙏🙏🙏
ਐਨੀ ਵਧੀਆ ਜਾਣਕਾਰੀ ਬਾਪੂ ਜੀ ਨੇ ਦਿਤੀ ਖਾਲਸੇ ਬਾਰੇ
ਧੰਨ ਬਾਬਾ ਤੁਹਾਡੀਆਂ ਕੁਰਬਾਨੀਆਂ ਕੌਮ ਤੁਹਾਡਾ ਦੇਣ ਨਹੀਂ ਦੇ ਸਕਦੀ।
ਧੰਨ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਕੋ ਸਿੱਖਾਂ ਨੂੰ ਉਹਨਾਂ ਦਾ ਆਪਣਾ ਘਰ ਬਖਸ਼ੋ ਜੀ ਸਾਰੇ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ ਸਾਰੇ ਸਿੱਖਾ ਨੂੰ ਇਕਤਾ ਬਖਸ਼ੋ ਜੀ
ਬਲਵਿੰਦਰ ਸਿੰਘ ਪੱਖੋਕੇ ਸਾਹਬ ਬਹੁਤ ਵਧੀਆ ਉਪਰਲਾ।ਤੁਹਾਡਾ
6
ਵਾਹਿਗੁਰੂ ਸਿਖ ਕੌਮ ਤੇ ਕਿਨੀਆ ਭੀੜਾਂ ਤੰਗੀਆੰ ਪਈਆਂ।
ਹੁਣ ਫੇਰ ਸਰਕਾਰਾ ਮੇਰੇ ਪੰਜਾਬ ਨੂੰ ਖਾੜਕੂ ਬਾਦ ਬੱਲ ਧੱਕ ਰਹੀਆਂ ਨੇ ਹਥੀਆਰ ਚੱਕਣ ਨੂੰ ਮਜਬੂਰ ਕਰ ਰਹੇ ਨੇ
ਬਲਵਿੰਦਰ ਸਿੰਘ ਪੱਖੋਕੇ ਜੀ ਧੰਨਵਾਦ ਯੋਦਿਆ ਬੱਬਰ ਸ਼ੇਰਾ ਦੇ ਦਰਸ਼ਨ ਕਰਵਾਏ ਜੀ 🌹🙏🙏🙏🙏🙏🌹
ਵੱਡੇ ਵੀਰ ਬਲਵਿੰਦਰ ਸਿੰਘ ਪੱਖੋਕੇ ਜੀ ! ਸਤਿ ਸਿਰੀ ਆਕਾਲ, ਤੁਸੀਂ ਬਹੁਤ ਵੱਡੀ ਸੇਵਾ ਕੌਮ ਦੀ ਨਿਭਾਅ ਰਹੇ ਹੋ । ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੱੜਦੀਕਲਾ 'ਚ ਰੱਖੇ।
ਕਾਲੀਆਂ ਸਕੱਤਰਾਂ ਬਹੁਤ ਯੋਧੇ ਹੋਏ ਆ
ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ, ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ, ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਖਾਲਸਾ ਦੇ ਭਰਾ ਨੂੰ, ਬੱਚਿਆਂ ਨੂੰ, ਪਤਨੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
Pakoke ji tuhadi omar lami Kare waheguru
ਵਾਹਿਗੁਰੂ ਜੀ 🙏🙏🙏🙏🙏🙏
ਪ੍ਰਣਾਮ ਸਹੀਦਾਂ ਨੂੰ ਜੀ
Nahi resan ਬਾਪੂ ਤੇਰੀਆਂ main ਤੇ ਉੱਦਮ ਸਿੰਘ ਨਾਲ਼ ਜੋੜਦਾਂ ehna nu
ਧਰਮੀ ਫੋਜੀ ਜਸਵੰਤ ਸਿੰਘ ਵੱਲੋ ਕਾਲੀਆਂ ਸਕੱਤਰਾਂ ਦੇ ਸਾਰੇ ਸ਼ਹੀਦ ਸਿੰਘਾ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਿਨ ਕੋਟਿ ਪ੍ਣਾਮ ਜੀ ਸ਼ਹੀਦਾਂ ਨੂੰ ਜੀ ।ਮੇਰੇ ਗਰੀਬ ਵੱਲੋ ਸਾਰੇ ਸ਼ਹੀਦ ਸਿੰਘਾ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏
ਵਹਿਗੁਰੂ ਵਹਿਗੁਰੂ ਵਹਿਗੁਰੂ
ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਇਨ੍ਹਾਂ ਸ਼ਹੀਦ ਪਰਿਵਾਰਾਂ ਤੇ
پاکستان،اینڈ،خالصتان
ਧੰਨ ਸ਼ਹੀਦ ਸਿੰਘ ਤੇ ਧੰਨ ਪ੍ਵੀਵਾਰ
ਜਿਉਦਾ ਰਹਿ ਬਾਬਾ ਬਹੁਤ ਕਸ਼ਟ ਙੱਲੇਆ
ਕੌਮ ਨੂੰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਵੱਧ ਤੋਂ ਵੱਧ ਮਾਇਆ ਦੇਣੀ ਚਾਹੀਦੀ ਹੈ ਕਿਉਂਕਿ ਖਾੜਕੂ ਸਿੰਘਾਂ ਦਾ ਕੋਈ ਆਪਣਾ ਨਿੱਜੀ ਮਸਲਾ ਨਹੀਂ ਸੀ ਕੌਮ ਲਈ ਸਿੱਖਾਂ ਦੇ ਹੁੰਦੇ ਜੁਲਮ ਕਰਕੇ ਸ੍ਰੀ ਦਰਬਾਰ ਸਾਹਿਬ ਜੀ ਤੇ ਹੋਏ ਹਮਲੇ ਕਰਕੇ ਨੌਜਵਾਨਾਂ ਨੇ ਅਸਲਾ ਚੁੱਕਿਆ ਖਾੜਕੂ ਸਿੰਘਾਂ ਵਿੱਚ ਸ਼ਾਮਿਲ ਹੋਏ। ਕੌਮ ਦੀ ਸਭ ਤੋਂ ਪਹਿਲਾਂ ਜੁਮੇਵਾਰੀ ਇਹ ਬਣਦੀ ਹੈ ਇਹਨਾਂ ਪਰਿਵਾਰਾਂ ਦਾ ਕਰਜਾ ਉਤਾਰਿਆ ਜਾਵੇ ਸਿੰਘ ਕੌਮ ਦੀ ਸਭ ਤੋਂ ਪਹਿਲਾਂ ਇਹ ਜੁਮੇਵਾਰੀ ਬਣਦੀ ਹੈ।ਇਹ ਪਰਿਵਾਰਾਂ ਦੀ ਕਿਸੇ ਨੇ ਸਾਰ ਤੱਕ ਨਹੀਂ ਲਈ ਸਿੱਖਾਂ ਲਈ ਇਹ ਬਹੁਤ ਮਾੜੀ ਗੱਲ ਹੈ। ਭਾਈ ਸਾਹਿਬ ਬਲਵਿੰਦਰ ਸਿੰਘ ਜੀ ਪੱਖੋਕੇ ਜੀ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਸਲੂਟ ਕਰਦਾਂ ਹਾਂ। 🦁🦁🦁🦁🚩🚩🚩🚩🚩🚩🚩🚩🙏🏻🙏🏻🙏🏻🙏🏻🙏🏻🙏🏻
ਸਰਦਾਰ ਬਲਦੇਵ ਸਿੰਘ ਅਤੇ ਪਰਿਵਾਰ ਨੇ ਬਹੁਤ ਦੁੱਖ ਤਸੀਹੇ ਝੱਲੇ ਬਗੈਰ ਕਿਸੇ ਕਸੂਰ ਦੇ ।
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ
ਵਾਹਿਗੁਰੂ ਜੀ, ਤੇਰੀ ਕੌਮ ਤੇ ਬਹੁਤ ਜੁਲਮ ਹੋਇਆ
ਸਾਨੂੰ ਮਾਣ ਹੈ ਸਹੀਦਾਂ ਤੇ 🙏🙏
ਓਸ ਸਮੇ ਦੀ ਸਰਕਾਰ ਨੇ ਲੋਕਾਂ ਨੂੰ ਏਨਾ ਤੰਗ ਕੀਤਾ ਕੇ ਜੱਟਾਂ ਨੂੰ ਪੰਜਾਲੀਆਂ ਛੱਡ ਕੇ ਸੰਤਾਲੀਆਂ ਨੂੰ ਹੱਥ ਪੌਣੇ ਪੇਇ
ਬਲਵਿੰਦਰ ਸਿੰਘ ਪੱਖੋ k ਭਾਅ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਮਰ ਸ਼ਹੀਦ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਦੇ ਵੱਡੇ ਭਰਾ ਸਤਿਕਾਰ ਯੋਗ ਭਾਈ ਬਲਦੇਵ ਸਿੰਘ ਜੀ ਨਾਲ ਗੱਲ ਬਾਤ ਸੁਣੀ ਦਿਲ ਨੂੰ ਸਕੂਨ ਮਿਲਿਆ ਤੇ ਤੁਹਾਡੀ ਗੱਲਬਾਤ ਕਰਨ ਦਾ ਢੰਗ ਤਰੀਕੇ ਬਹੁਤ ਹੀ ਸ਼ਲਾਘਾਯੋਗ ਹਨ ਤੇ ਭਾਈ ਬਲਦੇਵ ਸਿੰਘ ਜੀ ਦੀ ਭਾਸ਼ਾ ਬਹੁਤ ਹੀ ਵਧੀਆ ਸੀ ਅਕਾਲ ਪੁਰਖ ਪਰਿਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਜੀ
ਵਾਹਿਗੁਰੂ ਜੀ ਮੇਹਰ ਕਰੋ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Satnam Sri waheguru ji.. 🙏🙏🙏🙏
ਹੋਰ ਤੈਨੂੰ ਮੈਡਲ ਦੇਣੇ ਸੀ ਤੇਰੇ ਨਾਲ ਵਧੀਆ ਹੋਇਆ
ਵਾਹਿਗੁਰੁੂ ਜੀ
ਵਾਹਿਗੁਰੂ ਜੀ🙏🙏
18 ਵੀਂ ਸਦੀ ਚੇ िਸੰਘ ਘੋिੜਅਾਂ ਦੀਆਂ ਕੋਠੀਅਾਂ ਤੇ ਸੌिੲਆਂ ਕਰਦੇ ਸੀ, ੳੁਨਾਂ ਹਾਲਾਤਾਂ ਚੇ ਹੀ ਕੌਮ 84 ਦੇ ਗੇੜ िਵਚੋਂ ਗੁਜਰੀ.
Waheguru ji..kithe hga rbba kdo insaaf layega Inna jllad afsra to. Rooh kamb jandi pakhoke saab
ਧਰਮੀ ਫੋਜੀ ਜਸਵੰਤ ਸਿੰਘ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਹਿਬ ਜੀ ਬਲਵਿੰਦਰ ਸਿੰਘ ਜੀ ਪੱਖੋਕੇ ਅਤੇ ਸਾਰੇ ਪ੍ਰੀਵਾਰ ਨੂੰ ਵਾਹਿਗੁਰੂ ਚੱੜਦੀ ਕਲਾ ਵਿੰਚ ਰੱਖਣ ਜੀ ਅਤੇ ਹਮੇਸ਼ਾ ਖੁਸ਼ ਰੱਖਣ ਜੀ ਅਤੇ 1000ਸਾਲ ਉਮਰ ਬਖਸ਼ਿਸ਼ ਕਰਨ ਜੀ ਭਾਈ ਸਹਿਬ ਜੀ ਤੁਸੀ ਸ਼ਹੀਦ ਪ੍ਰੀਵਾਰਾ ਵਾਸਤੇ ਬਹੁਤ ਬਹੁਤ ਵਧੀਆ ਸੇਵਾ ਕਰ ਰਹੇ ਹੋ ਜੀਮੇਰੇ ਗਰੀਬ ਵੱਲੋ ਭਾਈ ਬਲਵਿੰਦਰ ਸਿੰਘ ਪੱਖੋਕੇ ਦੇ ਅਤੇ ਤੁਹਾਡੇ ਸਾਰੇ ਪ੍ਰੀਵਾਰ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਗੁਰੂ ਫਤਹਿ ਪਰਵਾਨ ਕਰਨੀ ਜੀ ।ਵਾਹਿਗੁਰੂ ਜੀ ਕਾ ਖਾਲਸਾ ।ਵਾਹਿਗੁਰੂ ਜੀ ਕੀ ਫਤਹਿ ।
Good ਇੰਟਰਵਿਊ
ਬਲਵਿੰਦਰ ਸਿੰਘ ਬਾਈ ਸਲਾਮ
Jhuthe Khadku Bahar Baithe Ne Te Jo Asal C Ohna De Parivaran Da Eh Hal Waheguru Rakha
Shi keha 22 ji mera nanka parivaar sb ujar hi geya rehn vaaste tha v nhi kr v vik geya kise ne baah ni fdi
Salute yodhe nu .par dukh apne sikha vich shaheeda de kader na honi .ede shaheeda de ma peo aaj garibi ch rul rhe aa
ਕਿਸੇ ਵਾਤ ਨਹੀ ਪੁੱਛੀ ਵੱਡੇ ਪੰਥ ਦਰਦੀ ਸਾਰੇ ਮਰੇ ਜਮੀਰਾ ਤੇ ਸਰੀਰਾਂ ਵਾਲੇ
ਵਾਹਿਗੁਰੂ
ਸ਼ੇਰ ਤੇ ਦਲੇਰ ਬੰਦਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
Waheguru ji Maher kro ji parbar t very nice good ji
ਇਹ ਤਾਂ ਮੁਗ਼ਲ ਹਕੂਮਤ ਤੋਂ ਵੀ ਮਾੜੇ ਹਾਲਾਤ ਕੀਤੇ ਉਹ ਤਾਂ ਬਿਗਾਨੇ ਸੀ
ਪੱਖੋਂ ਵੀਰ ਜੀ ਰੱਬ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ, ਇਸ ਸੇਵਾ ਲਈ।
Salute
ਪ੍ਰਣਾਮ ਸ਼ਹੀਦਾਂ ਨੂੰ🙏🏻
ਅਜ,ਸੂਬਾ ਸਿੰਘ ਦਾ,ਹਾਲ ਕੀਤੈ, ਤੁਹਾਡੇ ਚੁਕਵਾਇਆ, ਦਾ ਕੁੜਮਹੈ
Waheguru ji waheguru ji waheguru ji waheguru ji waheguru ji
ਬਹੁਤ ਕੁੱਤੇ ਬਿੱਲੇ ਰੋੜੇ ਨੇ ਸਿੰਘਾਂ ਨੇ ਪੁਲਿਸ ਦਾ ਟੱਟੀ ਪੇਸ਼ਾਬ ਵਿੱਚ ਹੀ ਨਿੱਕਲ ਜਾਂਦਾ ਸੀ ਸਿੰਘਾਂ ਨੂੰ ਵੇਖ ਕੇ
Right paji
Banda sach bolda salam hai
Pkhoke Saab tussi rbb o .bhut bdi sewa kr rhe ho tussi salute aa tanu dilo .ma Pardes vich betha tanu Sunda va tin saal to
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇਪੰਜਾਬ ਪੰਜਾਬੀ ਪੰਜਾਬੀਅਤ 🙏🏼
ਕਿਓਂ ਮਾਵਾਂ ਦੇ ਪੁੱਤ ਮਰਵਾਉਣ ਲੱਗਿਆ ਕੁੱਤਿਆ ਝੂਠੀ ਫੁਕ ਦੇਈ ਜਾਣਾ
@@BaljinderSingh-cw9yt ?
ਵੀਰ ਜੀ ਪਿੰਡ ਧਾਰੋਵਾਲੀ ਜਾਓ ਤੇ ਲਾਗੇ ਸ਼ਕਰਮਛਿਆਂ ਜਾਓ ਹੁਣ ਤਕ ਜਿਨਿਆ ਵ ਇੰਟਰਵਿਊ ਕੀਤੀਆ ਉਹ ਤੇ ਕੋਜ਼ ਵੀ ਨਹੀਂ ਅਸਲ ਦੁੱਖ ਜੁਲਮ ਤੇ ਅਤਿਆਚਾਰ ਜੋਂ ਇਹ ਦੋ ਪਿੰਡਾਂ ਵਿਚ ਹੋਇਆ ਤਾਦੇ ਦਰਸ਼ਕ ਸੁਣ ਨੀਂ ਸਕਣਗੇ ਇਹਨਾਂ ਲੋਕਾਂ ਦੀ ਦਾਸਤਾਨ ਤੇ ਮੈਂ ਲਿਖ ਕੇ ਦਸ ਨੀ ਸਕਦਾ ਜ ਇਹਨਾਂ ਤੇ ਬੀਤੀ ਹੈ ਓਸ ਵੇਲੇ ਦੇ ਇਤਹਾਸ ਦੀ ਸਭ ਤੋਂ ਵੱਧ ਜੁਲਮਾ ਦੀ ਦਾਸਤਾਨ ਹੈ ਏਕ ਵਾਰ ਜਾਵੋ ਜਰੂਰ ਜ ਇਹ ਰਹਿ ਗਿਆ ਤੇ ਥਦੇ ਪ੍ਰੋਗਰਾਮ ਕਰਨ ਦਾ ਕੋਈ ਫਾਈਦਾ ਨਹੀ
Salute to Such person.
Dhan guru nanak
ਸਰਕਾਰੇ ਤੇਰੇ ਕੰਮ ਹੀ ਨਿਕੰਮੇ ਫਿਰ ਕਹੇਗੀ ਸਿੱਖ ਬਾਗ਼ੀ ਜੰਮੇ
ਇਹ ਤੂਹਾਡੇ ਹਕੂਮਤ ਨੇ
@@gurbaljitsingh7384 ਕੀ ਕਿਹਾ ਸਮਝ ਨਹੀਂ ਆਈ
Parnam. Shahinda. Nu. 🙏🐚🙏
Waheguru ji waheguru ji
ਵਾਹਿਗੁਰੂ ਜੀ
Baba ji jionde raho sach bolan di jurat.rakhade.baba.ji
Very. Nice. Video.
Parnam shahida nu
Waheguru ji ka khalsa waheguru ji
Waheguru waheguru ji
Aap se vinti hai ji bhapu ji ne jo deel te sahi hai vo har Enshan ni sah sakde
Waheguru meaher rakhe sarbet te ji
Waheguru ji Mehar Karo
WAHEGURU JIO KIRPA KRN
Waheguru ji
Waheguru mehar rakhi🙏🏻🙏🏻
Sat..nam..ji
Waheguru Waheguru g
Satnam waheguru ji
Waheguru ji🙏🏻
ਬਾਪੂ ਗਾਡਰ ਬੰਦਾ ਪੂਰਾ!
luv you sardar g Pakistan
Good 👍
Wmk
Pranam shaheeda nu 🙏🙏🙏🙏🙏
Jalam police punjab
Anha di help honi chidi a
ਕੋਮ,,ਦੇ,,ਹੀਰੇ,
ਪੱਖੋ ਕੇ ਵਾਲੇ ਚਾਚਾ ਜੀ ਮੇਰੇ ਕੋਲ ਸ਼ਬਦ ਨਹੀਂਤੁਹਾਡੀ ਤੁਰੀਫ
GOD BLESS BAPUU G.
ਕਾਲੀਆ ਸਕੱਤਰੇ ਵਾਲੇ ਜਰਨੈਲ ਸਿੰਘ ਨੇ ਸਿਰ ਨਿਵਦਾ
Waheguru waheguru
Wahuguru ji
Waheguru ji mahar Karo
Bhaji plz kadi hsp de naal lgde pind atal garh de bhai satnaam singh de sangarsh bare jroor daso. Bhaji plz mai satnaam singh de sangrash te shaheedi bare ik vaar such pata krna chauna
ਗ਼ਦਾਰ ਸਿੱਖ ਕੌਮ ਦੇ
ਬਾਪੂ ਜੋਦਾ ਰੇਹ
Dhan oo tusse babu ji. Te sade sahid singh
ਅੱਜ ਹੋਵੇ ਸਰਕਾਰ ਤਾ ਮੁੱਲ ਪਾਵੇ ।
Waheguru waheguru waheguru
🙏🙏🙏🙏🙏👍
Zulam karan walay zaroor barbad hon ghaye
ਸੱਚਾ ਸੁੱਚਾ ਗਾਡਰ ਬੰਦਾ ਏ ਬਾਪੂ ❤️❤️❤️
ਪ੍ਰਣਾਮ ਸਹੀਦਾਂ ਨੂੰ 🙏🙏🙏
ਕੋਟਿਨ ਕੋਟ ਪ੍ਨਾਮ ਸਹਿਦਾਂ ਨੂ 🙏🙏🙏🙏🙏
ਐਨੀ ਵਧੀਆ ਜਾਣਕਾਰੀ ਬਾਪੂ ਜੀ ਨੇ ਦਿਤੀ ਖਾਲਸੇ ਬਾਰੇ
ਧੰਨ ਬਾਬਾ ਤੁਹਾਡੀਆਂ ਕੁਰਬਾਨੀਆਂ ਕੌਮ ਤੁਹਾਡਾ ਦੇਣ ਨਹੀਂ ਦੇ ਸਕਦੀ।
ਧੰਨ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਕੋ ਸਿੱਖਾਂ ਨੂੰ ਉਹਨਾਂ ਦਾ ਆਪਣਾ ਘਰ ਬਖਸ਼ੋ ਜੀ ਸਾਰੇ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ ਸਾਰੇ ਸਿੱਖਾ ਨੂੰ ਇਕਤਾ ਬਖਸ਼ੋ ਜੀ
ਬਲਵਿੰਦਰ ਸਿੰਘ ਪੱਖੋਕੇ ਸਾਹਬ ਬਹੁਤ ਵਧੀਆ ਉਪਰਲਾ।ਤੁਹਾਡਾ
6
ਵਾਹਿਗੁਰੂ ਸਿਖ ਕੌਮ ਤੇ ਕਿਨੀਆ ਭੀੜਾਂ ਤੰਗੀਆੰ ਪਈਆਂ।
ਹੁਣ ਫੇਰ ਸਰਕਾਰਾ ਮੇਰੇ ਪੰਜਾਬ ਨੂੰ ਖਾੜਕੂ ਬਾਦ ਬੱਲ ਧੱਕ ਰਹੀਆਂ ਨੇ ਹਥੀਆਰ ਚੱਕਣ ਨੂੰ ਮਜਬੂਰ ਕਰ ਰਹੇ ਨੇ
ਬਲਵਿੰਦਰ ਸਿੰਘ ਪੱਖੋਕੇ ਜੀ ਧੰਨਵਾਦ ਯੋਦਿਆ ਬੱਬਰ ਸ਼ੇਰਾ ਦੇ ਦਰਸ਼ਨ ਕਰਵਾਏ ਜੀ 🌹🙏🙏🙏🙏🙏🌹
ਵੱਡੇ ਵੀਰ ਬਲਵਿੰਦਰ ਸਿੰਘ ਪੱਖੋਕੇ ਜੀ ! ਸਤਿ ਸਿਰੀ ਆਕਾਲ, ਤੁਸੀਂ ਬਹੁਤ ਵੱਡੀ ਸੇਵਾ ਕੌਮ ਦੀ ਨਿਭਾਅ ਰਹੇ ਹੋ । ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੱੜਦੀਕਲਾ 'ਚ ਰੱਖੇ।
ਕਾਲੀਆਂ ਸਕੱਤਰਾਂ ਬਹੁਤ ਯੋਧੇ ਹੋਏ ਆ
ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਅੰਕਲ ਜੀ ਨੂੰ, ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ, ਸਮਾਜ ਸੇਵਾ ਵੀਰਾਂ ਤੇ ਭੈਣਾਂ ਨੂੰ, ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਭਾਈ ਸੁਖਦੇਵ ਸਿੰਘ ਜੀ ਖਾਲਸਾ ਦੇ ਭਰਾ ਨੂੰ, ਬੱਚਿਆਂ ਨੂੰ, ਪਤਨੀ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ।
Pakoke ji tuhadi omar lami Kare waheguru
ਵਾਹਿਗੁਰੂ ਜੀ 🙏🙏🙏🙏🙏🙏
ਪ੍ਰਣਾਮ ਸਹੀਦਾਂ ਨੂੰ ਜੀ
Nahi resan ਬਾਪੂ ਤੇਰੀਆਂ main ਤੇ ਉੱਦਮ ਸਿੰਘ ਨਾਲ਼ ਜੋੜਦਾਂ ehna nu
ਧਰਮੀ ਫੋਜੀ ਜਸਵੰਤ ਸਿੰਘ ਵੱਲੋ ਕਾਲੀਆਂ ਸਕੱਤਰਾਂ ਦੇ ਸਾਰੇ ਸ਼ਹੀਦ ਸਿੰਘਾ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਿਨ ਕੋਟਿ ਪ੍ਣਾਮ ਜੀ ਸ਼ਹੀਦਾਂ ਨੂੰ ਜੀ ।
ਮੇਰੇ ਗਰੀਬ ਵੱਲੋ ਸਾਰੇ ਸ਼ਹੀਦ ਸਿੰਘਾ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ 🙏🙏
ਵਹਿਗੁਰੂ ਵਹਿਗੁਰੂ ਵਹਿਗੁਰੂ
ਗੁਰੂ ਨਾਨਕ ਸਾਹਿਬ ਜੀ ਮੇਹਰ ਕਰਨ ਇਨ੍ਹਾਂ ਸ਼ਹੀਦ ਪਰਿਵਾਰਾਂ ਤੇ
پاکستان،اینڈ،خالصتان
ਧੰਨ ਸ਼ਹੀਦ ਸਿੰਘ ਤੇ ਧੰਨ ਪ੍ਵੀਵਾਰ
ਜਿਉਦਾ ਰਹਿ ਬਾਬਾ ਬਹੁਤ ਕਸ਼ਟ ਙੱਲੇਆ
ਕੌਮ ਨੂੰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਵੱਧ ਤੋਂ ਵੱਧ ਮਾਇਆ ਦੇਣੀ ਚਾਹੀਦੀ ਹੈ ਕਿਉਂਕਿ ਖਾੜਕੂ ਸਿੰਘਾਂ ਦਾ ਕੋਈ ਆਪਣਾ ਨਿੱਜੀ ਮਸਲਾ ਨਹੀਂ ਸੀ ਕੌਮ ਲਈ ਸਿੱਖਾਂ ਦੇ ਹੁੰਦੇ ਜੁਲਮ ਕਰਕੇ ਸ੍ਰੀ ਦਰਬਾਰ ਸਾਹਿਬ ਜੀ ਤੇ ਹੋਏ ਹਮਲੇ ਕਰਕੇ ਨੌਜਵਾਨਾਂ ਨੇ ਅਸਲਾ ਚੁੱਕਿਆ ਖਾੜਕੂ ਸਿੰਘਾਂ ਵਿੱਚ ਸ਼ਾਮਿਲ ਹੋਏ। ਕੌਮ ਦੀ ਸਭ ਤੋਂ ਪਹਿਲਾਂ ਜੁਮੇਵਾਰੀ ਇਹ ਬਣਦੀ ਹੈ ਇਹਨਾਂ ਪਰਿਵਾਰਾਂ ਦਾ ਕਰਜਾ ਉਤਾਰਿਆ ਜਾਵੇ ਸਿੰਘ ਕੌਮ ਦੀ ਸਭ ਤੋਂ ਪਹਿਲਾਂ ਇਹ ਜੁਮੇਵਾਰੀ ਬਣਦੀ ਹੈ।ਇਹ ਪਰਿਵਾਰਾਂ ਦੀ ਕਿਸੇ ਨੇ ਸਾਰ ਤੱਕ ਨਹੀਂ ਲਈ ਸਿੱਖਾਂ ਲਈ ਇਹ ਬਹੁਤ ਮਾੜੀ ਗੱਲ ਹੈ। ਭਾਈ ਸਾਹਿਬ ਬਲਵਿੰਦਰ ਸਿੰਘ ਜੀ ਪੱਖੋਕੇ ਜੀ ਦਾ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਸਲੂਟ ਕਰਦਾਂ ਹਾਂ। 🦁🦁🦁🦁🚩🚩🚩🚩🚩🚩🚩🚩🙏🏻🙏🏻🙏🏻🙏🏻🙏🏻🙏🏻
ਸਰਦਾਰ ਬਲਦੇਵ ਸਿੰਘ ਅਤੇ ਪਰਿਵਾਰ ਨੇ ਬਹੁਤ ਦੁੱਖ ਤਸੀਹੇ ਝੱਲੇ ਬਗੈਰ ਕਿਸੇ ਕਸੂਰ ਦੇ ।
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ
ਵਾਹਿਗੁਰੂ ਜੀ, ਤੇਰੀ ਕੌਮ ਤੇ ਬਹੁਤ ਜੁਲਮ ਹੋਇਆ
ਸਾਨੂੰ ਮਾਣ ਹੈ ਸਹੀਦਾਂ ਤੇ 🙏🙏
ਓਸ ਸਮੇ ਦੀ ਸਰਕਾਰ ਨੇ ਲੋਕਾਂ ਨੂੰ ਏਨਾ ਤੰਗ ਕੀਤਾ ਕੇ ਜੱਟਾਂ ਨੂੰ ਪੰਜਾਲੀਆਂ ਛੱਡ ਕੇ ਸੰਤਾਲੀਆਂ ਨੂੰ ਹੱਥ ਪੌਣੇ ਪੇਇ
ਬਲਵਿੰਦਰ ਸਿੰਘ ਪੱਖੋ k ਭਾਅ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਮਰ ਸ਼ਹੀਦ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਦੇ ਵੱਡੇ ਭਰਾ ਸਤਿਕਾਰ ਯੋਗ ਭਾਈ ਬਲਦੇਵ ਸਿੰਘ ਜੀ ਨਾਲ ਗੱਲ ਬਾਤ ਸੁਣੀ ਦਿਲ ਨੂੰ ਸਕੂਨ ਮਿਲਿਆ ਤੇ ਤੁਹਾਡੀ ਗੱਲਬਾਤ ਕਰਨ ਦਾ ਢੰਗ ਤਰੀਕੇ ਬਹੁਤ ਹੀ ਸ਼ਲਾਘਾਯੋਗ ਹਨ ਤੇ ਭਾਈ ਬਲਦੇਵ ਸਿੰਘ ਜੀ ਦੀ ਭਾਸ਼ਾ ਬਹੁਤ ਹੀ ਵਧੀਆ ਸੀ ਅਕਾਲ ਪੁਰਖ ਪਰਿਵਾਰ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਜੀ
ਵਾਹਿਗੁਰੂ ਜੀ ਮੇਹਰ ਕਰੋ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Satnam Sri waheguru ji.. 🙏🙏🙏🙏
ਹੋਰ ਤੈਨੂੰ ਮੈਡਲ ਦੇਣੇ ਸੀ ਤੇਰੇ ਨਾਲ ਵਧੀਆ ਹੋਇਆ
ਵਾਹਿਗੁਰੁੂ ਜੀ
ਵਾਹਿਗੁਰੂ ਜੀ🙏🙏
18 ਵੀਂ ਸਦੀ ਚੇ िਸੰਘ ਘੋिੜਅਾਂ ਦੀਆਂ ਕੋਠੀਅਾਂ ਤੇ ਸੌिੲਆਂ ਕਰਦੇ ਸੀ, ੳੁਨਾਂ ਹਾਲਾਤਾਂ ਚੇ ਹੀ ਕੌਮ 84 ਦੇ ਗੇੜ िਵਚੋਂ ਗੁਜਰੀ.
Waheguru ji..kithe hga rbba kdo insaaf layega Inna jllad afsra to. Rooh kamb jandi pakhoke saab
ਧਰਮੀ ਫੋਜੀ ਜਸਵੰਤ ਸਿੰਘ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਸਹਿਬ ਜੀ ਬਲਵਿੰਦਰ ਸਿੰਘ ਜੀ ਪੱਖੋਕੇ ਅਤੇ ਸਾਰੇ ਪ੍ਰੀਵਾਰ ਨੂੰ ਵਾਹਿਗੁਰੂ ਚੱੜਦੀ ਕਲਾ ਵਿੰਚ ਰੱਖਣ ਜੀ ਅਤੇ ਹਮੇਸ਼ਾ ਖੁਸ਼ ਰੱਖਣ ਜੀ ਅਤੇ 1000ਸਾਲ ਉਮਰ ਬਖਸ਼ਿਸ਼ ਕਰਨ ਜੀ ਭਾਈ ਸਹਿਬ ਜੀ ਤੁਸੀ ਸ਼ਹੀਦ ਪ੍ਰੀਵਾਰਾ ਵਾਸਤੇ ਬਹੁਤ ਬਹੁਤ ਵਧੀਆ ਸੇਵਾ ਕਰ ਰਹੇ ਹੋ ਜੀ
ਮੇਰੇ ਗਰੀਬ ਵੱਲੋ ਭਾਈ ਬਲਵਿੰਦਰ ਸਿੰਘ ਪੱਖੋਕੇ ਦੇ ਅਤੇ ਤੁਹਾਡੇ ਸਾਰੇ ਪ੍ਰੀਵਾਰ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਗੁਰੂ ਫਤਹਿ ਪਰਵਾਨ ਕਰਨੀ ਜੀ ।
ਵਾਹਿਗੁਰੂ ਜੀ ਕਾ ਖਾਲਸਾ ।
ਵਾਹਿਗੁਰੂ ਜੀ ਕੀ ਫਤਹਿ ।
Good ਇੰਟਰਵਿਊ
ਬਲਵਿੰਦਰ ਸਿੰਘ ਬਾਈ ਸਲਾਮ
Jhuthe Khadku Bahar Baithe Ne Te Jo Asal C Ohna De Parivaran Da Eh Hal Waheguru Rakha
Shi keha 22 ji mera nanka parivaar sb ujar hi geya rehn vaaste tha v nhi kr v vik geya kise ne baah ni fdi
Salute yodhe nu .par dukh apne sikha vich shaheeda de kader na honi .ede shaheeda de ma peo aaj garibi ch rul rhe aa
ਕਿਸੇ ਵਾਤ ਨਹੀ ਪੁੱਛੀ ਵੱਡੇ ਪੰਥ ਦਰਦੀ ਸਾਰੇ ਮਰੇ ਜਮੀਰਾ ਤੇ ਸਰੀਰਾਂ ਵਾਲੇ
ਵਾਹਿਗੁਰੂ
ਸ਼ੇਰ ਤੇ ਦਲੇਰ ਬੰਦਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
Waheguru ji Maher kro ji parbar t very nice good ji
ਇਹ ਤਾਂ ਮੁਗ਼ਲ ਹਕੂਮਤ ਤੋਂ ਵੀ ਮਾੜੇ ਹਾਲਾਤ ਕੀਤੇ ਉਹ ਤਾਂ ਬਿਗਾਨੇ ਸੀ
ਪੱਖੋਂ ਵੀਰ ਜੀ ਰੱਬ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ, ਇਸ ਸੇਵਾ ਲਈ।
Salute
ਪ੍ਰਣਾਮ ਸ਼ਹੀਦਾਂ ਨੂੰ🙏🏻
ਅਜ,ਸੂਬਾ ਸਿੰਘ
ਦਾ,ਹਾਲ ਕੀਤੈ, ਤੁਹਾਡੇ ਚੁਕਵਾਇਆ, ਦਾ ਕੁੜਮਹੈ
Waheguru ji waheguru ji waheguru ji waheguru ji waheguru ji
ਬਹੁਤ ਕੁੱਤੇ ਬਿੱਲੇ ਰੋੜੇ ਨੇ ਸਿੰਘਾਂ ਨੇ ਪੁਲਿਸ ਦਾ ਟੱਟੀ ਪੇਸ਼ਾਬ ਵਿੱਚ ਹੀ ਨਿੱਕਲ ਜਾਂਦਾ ਸੀ ਸਿੰਘਾਂ ਨੂੰ ਵੇਖ ਕੇ
Right paji
Banda sach bolda salam hai
Pkhoke Saab tussi rbb o .bhut bdi sewa kr rhe ho tussi salute aa tanu dilo .ma Pardes vich betha tanu Sunda va tin saal to
22 ਜੀ ਮੈਂ ਆਪਣੇ ਚੈਨਲ VIDEO A THOUGHT ਜਿਸ ਤੋਂ ਮੈਂ comment ਕਰ ਰਿਹਾਂ ਤੇ NEW ZEALAND ਦੀ ਖੇਤੀ ਤੇ Punjabi videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
ਪੰਜਾਬ ਪੰਜਾਬੀ ਪੰਜਾਬੀਅਤ 🙏🏼
ਕਿਓਂ ਮਾਵਾਂ ਦੇ ਪੁੱਤ ਮਰਵਾਉਣ ਲੱਗਿਆ ਕੁੱਤਿਆ ਝੂਠੀ ਫੁਕ ਦੇਈ ਜਾਣਾ
@@BaljinderSingh-cw9yt ?
ਵੀਰ ਜੀ ਪਿੰਡ ਧਾਰੋਵਾਲੀ ਜਾਓ ਤੇ ਲਾਗੇ ਸ਼ਕਰਮਛਿਆਂ ਜਾਓ ਹੁਣ ਤਕ ਜਿਨਿਆ ਵ ਇੰਟਰਵਿਊ ਕੀਤੀਆ ਉਹ ਤੇ ਕੋਜ਼ ਵੀ ਨਹੀਂ ਅਸਲ ਦੁੱਖ ਜੁਲਮ ਤੇ ਅਤਿਆਚਾਰ ਜੋਂ ਇਹ ਦੋ ਪਿੰਡਾਂ ਵਿਚ ਹੋਇਆ ਤਾਦੇ ਦਰਸ਼ਕ ਸੁਣ ਨੀਂ ਸਕਣਗੇ ਇਹਨਾਂ ਲੋਕਾਂ ਦੀ ਦਾਸਤਾਨ ਤੇ ਮੈਂ ਲਿਖ ਕੇ ਦਸ ਨੀ ਸਕਦਾ ਜ ਇਹਨਾਂ ਤੇ ਬੀਤੀ ਹੈ ਓਸ ਵੇਲੇ ਦੇ ਇਤਹਾਸ ਦੀ ਸਭ ਤੋਂ ਵੱਧ ਜੁਲਮਾ ਦੀ ਦਾਸਤਾਨ ਹੈ ਏਕ ਵਾਰ ਜਾਵੋ ਜਰੂਰ ਜ ਇਹ ਰਹਿ ਗਿਆ ਤੇ ਥਦੇ ਪ੍ਰੋਗਰਾਮ ਕਰਨ ਦਾ ਕੋਈ ਫਾਈਦਾ ਨਹੀ
Salute to Such person.
Dhan guru nanak
ਸਰਕਾਰੇ ਤੇਰੇ ਕੰਮ ਹੀ ਨਿਕੰਮੇ
ਫਿਰ ਕਹੇਗੀ ਸਿੱਖ ਬਾਗ਼ੀ ਜੰਮੇ