ਸੰਗਰੂਰ ਸੀਟ 'ਤੇ ਫਸ ਗਿਆ ਪੇਚ Sangrur election, Sukhpal Khaira get Sidhu Moose Wala | Judge Singh Chahal

Поделиться
HTML-код
  • Опубликовано: 15 май 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Комментарии • 201

  • @mallmann8309
    @mallmann8309 20 дней назад +31

    ਖਹਿਰੇ ਵਰਗਾ ਕੋਈ ਲੀਡਰ ਨਹੀ ਪੰਜਾਬ ਵਿਚ। ਖਹਿਰਾ ਸਾਹਿਬ ਨੰਬਹ ਵੰਨ।
    ਮਾਨ ਕਨੇਡਾ।

    • @Janti838
      @Janti838 20 дней назад +2

      Lakha Singh Sidhana 1 Moka dena ha

    • @user-kk2ln3sc8d
      @user-kk2ln3sc8d 17 дней назад

      He gadar his father was khalistani why he given on that he leading khalistan akali dal

  • @user-dt4le5ce8p
    @user-dt4le5ce8p 20 дней назад +16

    ਮੀਤ ਜੀ ਤੁਸੀ ਖੁਦ ਠੰਡੇ ਰਹੋ ਕਿਉਕਿ ਤੁਸੀ ਠੰਡੇ ਹੀ ਰਹਿਣਾ ਗਾ

  • @harpreetsingh8184
    @harpreetsingh8184 20 дней назад +7

    ਖਹਿਰਾ ਜੀ ਜ਼ਿੰਦਾਬਾਦ 🎉🎉🎉

  • @rajwantsingh2523
    @rajwantsingh2523 20 дней назад +6

    ਮਾਨ ਸਾਹਿਬ ਤੁਸੀਂ ਵੀ ਤਾਂ ਭਗਤ ਸਿੰਘ ਨੂੰ ਅੱਤਵਾਦੀ ਕਿਹਾ ਹੈ।

  • @charnkaila5698
    @charnkaila5698 20 дней назад +10

    Khaira Sahib Zindabad ❤

  • @SatnamSingh-vw3gt
    @SatnamSingh-vw3gt 20 дней назад +16

    00 13 ਹੋਉ ਸ ਬਲਕੌਰ ਸਿੰਘ ਬਿਲਕੁਲ ਸਹੀ ਕੇਹ ਰਹੇ ਹਨ

  • @jarnailsingh-ko9de
    @jarnailsingh-ko9de 20 дней назад +7

    ਖਹਿਰਾ ਸਾਹਿਬ ਜੇਤੂ ਰਹਿਣਗੇ

    • @havensanjeev7847
      @havensanjeev7847 20 дней назад +2

      ਵਖਤ ਬਤਾਵੇ ਗਾ ਮੀਤੇ

  • @labhbrar5385
    @labhbrar5385 20 дней назад +8

    ਮੀਤ ਹੇਅਰ ਦੇ ਮੂੰਹ ਤੇ ਰੋਣਕ ਉਡ ਗਈ ਹੁਣ

  • @locopilot6349
    @locopilot6349 20 дней назад +12

    Khaira wins

  • @balwinderjattana7569
    @balwinderjattana7569 20 дней назад +31

    ਸਰਦਾਰ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ❤

  • @BalkarSingh-dc1oq
    @BalkarSingh-dc1oq 20 дней назад +20

    ਸਿਮਰਨ ਜੀਤ ਸਿੰਘ ਮਾਨ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ

  • @user-if3kw2jn5n
    @user-if3kw2jn5n 20 дней назад +5

    ਹੂਣ ਤਾਂ ਚਾਰ ਜੂਨ ਨੂੰ ਹੀ ਸੱਚ ਸਾਹਮਣੇ ਆ ਜਾਏਗਾ ਜ਼ਿਮਨੀ ਚੋਣ ਚ ਭਾਂਵੇ ਵਕਤ ਮਾਕੂਲ ਹੋਣ ਕਰਕੇ ਜਿੱਤ ਗਏ ਸਨ ਮੁਕਾਬਲੇ ਵਿੱਚ ਹੋਰ ਕੋਈ ਪਾਰਟੀ ਨਹੀਂ ਸੀ ਜਿਸਨੂੰ ਜਨਤਾ ਪਸੰਦ ਕਰਦੀ ਤੇ ਝਾੜੂ ਵਾਲਿਆਂ ਤੋਂ ਵੀ ਜਨਤਾ ਖ਼ਫ਼ਾ ਸੀ ਜਿਸ ਕਰਕੇ ਮਾਂਨ ਸਾਹਿਬ ਦਾ ਦਾਅ ਲੱਗ ਗਿਆ ਸੀ ਪਰ ਇਸ ਵਾਰ ਖਹਿਰਾ ਸਾਹਿਬ ਮੁਕਾਬਲੇ ਵਿੱਚ ਹਨ ਤੇ ਲੋਕ ਉਨਾਂ ਨੂੰ ਚਾਹੁੰਦੇ ਵੀ ਹਨ ਸੋ ਇਸ ਵਾਰ ਮਾਨ ਸਾਹਿਬ ਦਾ ਕਾਮਯਾਬ ਹੋਣਾਂ ਮੁਸ਼ਕਲ ਹੋਏਗਾ,

  • @preettibbi3785
    @preettibbi3785 20 дней назад +6

    ਸ਼੍ਰੋਮਣੀ ਅਕਾਲੀਦਲ ਅਮ੍ਰਿਤਸਰ

  • @GurinderSingh-vv7jj
    @GurinderSingh-vv7jj 20 дней назад +7

    Sukhpal Singh khaira

  • @dhaunsichannel8844
    @dhaunsichannel8844 20 дней назад +12

    Congress

  • @AngrejSingh-oo3zq
    @AngrejSingh-oo3zq 20 дней назад +7

    Sardar SIMRANJEET SINGH MANN ✊

  • @GurjantSidhu-sn4eo
    @GurjantSidhu-sn4eo 20 дней назад +14

    Kharia Saab good leader

  • @singhgagandeep955
    @singhgagandeep955 20 дней назад +14

    Khaira 100%

  • @Sukh_Sagar_tv1313
    @Sukh_Sagar_tv1313 20 дней назад +8

    Sukhpal singh khaira

  • @SukhwinderThind-kp7rc
    @SukhwinderThind-kp7rc 20 дней назад +5

    Sukhpal singh khaira zindabad

  • @bakhshishaatma-zn7sv
    @bakhshishaatma-zn7sv 10 дней назад

    ਸ਼੍ਰੀ ਵਾਹਿਗੁਰੂ ਸ਼੍ਰੀ ਵਾਹਿਗੁਰੂ ਸ਼੍ਰੀ ਵਾਹਿਗੁਰੂ ਜੀ

  • @shamsingh8572
    @shamsingh8572 20 дней назад +15

    SukhpalKhaira..Jindabad..❤❤❤❤❤❤❤❤❤❤❤❤❤❤❤❤❤❤❤❤❤❤❤

  • @pawankaur2316
    @pawankaur2316 20 дней назад +11

    Simrangeet di jet pki he

  • @LovelyGeoCave-ki6qv
    @LovelyGeoCave-ki6qv 20 дней назад +8

    ਇਸ ਦਾ ਕੀ ਫ਼ਰਕ ਪੈਣਾ ਇਸ ਦਾ ਸਤਕਾਰ ਕਰਦੇ ਸੀ ਪਰ ਇਹ ਤਾਂ ਸਿੱਖਾਂ ਦੀ ਦੁਸ਼ਮਣ ਪਾਰਟੀ ਦੀ ਹਮਾਇਤ ਕਰਨ ਲੱਗ ਗਿਆ ਖਹਿਰੇ ਦੀਆਂ ਪੁਰਾਣੀਆਂ ਵੀਡੀਓ ਕੱਢ ਕੇ ਦੇਖੋ ਸਿੱਧੂ ਨੂੰ ਕੀ ਕਹਿੰਦਾ ਸੀ

  • @satpalsingh8770
    @satpalsingh8770 20 дней назад +16

    ਖੈਰਾ ਸ਼ਾਬ ਜਿਦਾਬਾਦ

  • @shamsingh8572
    @shamsingh8572 20 дней назад +14

    PunjabSarkar.0000000000000000000000000CongreshParty.Jindabad.

  • @harpalsinghhandahanda9798
    @harpalsinghhandahanda9798 20 дней назад +12

    ਸੁਖਪਾਲ ਸਿੰਘ ਖਹਿਰਾ ਬਹੁਤ ਵੱਡੀ ਜਿੱਤ ਪ੍ਰਾਪਤ ਕਰਨਗੇ

  • @user-vh5rm5mz5p
    @user-vh5rm5mz5p 17 дней назад +2

    ਗੱਪ ਪਾਰਟੀ ਨੂੰ ਵੋਟ ਨਾ ਪਾਇਉ ਹੋਰ ਜਿਸਨੂੰ ਮਰਜ਼ੀ ਪਾ ਦਿਉ।

  • @user-xc5mu7jm1o
    @user-xc5mu7jm1o 20 дней назад +4

    ਖਹਿਰਾ ਦੀ ਜਿੱਤ ਪੱਕੀ ਆ

  • @tarsemk13
    @tarsemk13 20 дней назад +10

    ਮੀਤ ਸੰਗਰੂਰ ਦਾ ਕੀ ਕੀਤਾ ਤੁਸੀਂ ਬੜਕਾਂ ਨਾ ਮਾਰੋ

  • @gorabhamma1250
    @gorabhamma1250 20 дней назад +11

    ਖਹਿਰਾ ਸਾਹਿਬ ਜ਼ਿੰਦਾਬਾਦ

  • @WilliamMattu-pq3qt
    @WilliamMattu-pq3qt 20 дней назад +3

    Congress jindabad

  • @KuldeepSingh-lf7xk
    @KuldeepSingh-lf7xk 20 дней назад +15

    Sukhpal khaira zindabad

  • @jaspalbhathal2275
    @jaspalbhathal2275 20 дней назад +8

    ਮੰਜੀ ਤਾਂ ਤੇਰੀ ਠੋਕਗੇ ਮੀਤ ਸ਼ੀਆ ਮਾਜ ਕੇ ਤੋਰਾਗੇ ਪਤੀਲੇ ਵਾਗੂ

  • @DarshanSingh-kh9sj
    @DarshanSingh-kh9sj 20 дней назад +6

    ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਗਰੀਬਾਂ ਦੀ ਦੋ ਸਾਲ ਦੀ ਕਣਕ ਹੀ ਖਾ ਗੲਈ ਇਹਨਾਂ ਨੂੰ ਗਰੀਬ ਮਜ਼ਦੂਰ ਹੀ ਸਬਕ਼ ਸਿਖਾਉਣਗੇ

  • @rajwantsingh2523
    @rajwantsingh2523 20 дней назад +7

    ਭਗਵੰਤ ਮਾਨ, ਸਿਮਰਨਜੀਤ ਸਿੰਘ ਮਾਨ ਅਤੇ ਮੋਦੀ ਇੱਕ ਹੀ ਹਨ।

    • @Kiranjeetkaur59843
      @Kiranjeetkaur59843 19 дней назад +1

      ਕਿਉ ਝੂਠ ਬੋਲਦੇ ਓ😡
      ਖਹਿਰਾ ਅਤੇ ਭਗਵੰਤ ਮਾਨ ਮੋਦੀ ਇਹ ਸਭ ਇੱਕ ਨੇ ਅੱਗੇ ਅੱਗੇ ਵੇਖ ਲਓ ਹੁੰਦਾ ਹੈ ਕੀ,, ਮੇਰਾ ਇਹ ਕਮੈਂਟ ਸੰਭਾਲ ਕੇ ਰੱਖ ਲਓ😡

  • @SatpalSingh-cg3iv
    @SatpalSingh-cg3iv 20 дней назад +4

    Khaire ne taan jitna ne

  • @tarsemk13
    @tarsemk13 20 дней назад +7

    ਤੁਸੀਂ ਹੁਣ ਛੁੱਟੀ ਕਰ ਲਵੋ ਜੀ ਉਮਰ ਬਹੁਤ ਹੋ ਗਈ।

  • @jaskaran8054
    @jaskaran8054 20 дней назад +3

    ਖਹਿਰਾ

  • @NirmalGhunas
    @NirmalGhunas 17 дней назад +1

    ਅੰਗਹੀਣ ਨਾਲ ਜੋੜ ਧੱਕਾ ਕੀਤਾ ਮੀਤਾ ਜੀ ਜੋ ਭਗਵੰਤ ਮਾਨ ਜੀ ਧਨੋਲਾ ਵਿਚ ਆ ਸੀ ਅਸੀਂ ਅੰਗਹੀਣ 2500 ਪੈਨਸ਼ਨਾਂ ਦੀ ਮੰਗ ਕੀਤੀ ਸੀ

  • @SonysinghChauhan
    @SonysinghChauhan 14 дней назад +1

    ਖੈਰਾ ਬਲਕੋਰ ਸਿੰਘ ਜੀ 🖐️🖐️🖐️🖐️🖐️🖐️🖐️🖐️🖐️🖐️🖐️🖐️🖐️

  • @jasdeepsingh7745
    @jasdeepsingh7745 20 дней назад +8

    Bhai Amritpal Singh Khalsa G and Simranjeet Singh Maan and Lakha Sidhana is great great Zindabaad g g

  • @gurpalsingh5388
    @gurpalsingh5388 20 дней назад +2

    Khara saab

  • @satpalsingh8770
    @satpalsingh8770 20 дней назад +3

    ਪਤਰਕਾਰੋ ਤੁਸੀ ਪੇਚ ਕਢਣਾ ਜਾਣਦੇ

  • @sandepsingh376
    @sandepsingh376 20 дней назад +6

    Khaira Saab babbar sher Punjab da

  • @user-gc3ss1zp2m
    @user-gc3ss1zp2m 20 дней назад +2

    Sukhpal Singh Khaira

  • @ManjitKaur-ju2tz
    @ManjitKaur-ju2tz 17 дней назад +1

    Sukhpal singh khaira saab zindabad ❤❤🎉🎉🎉🎉🎉🎉🎉🎉🎉🎉❤❤❤❤

  • @user-ts4es6bp8w
    @user-ts4es6bp8w 20 дней назад +2

    Khirra jittu g

  • @GurwinderSingh-eg6ei
    @GurwinderSingh-eg6ei 17 дней назад

    ❤️🙏👌

  • @Kiranjeetkaur59843
    @Kiranjeetkaur59843 19 дней назад +2

    ਖਹਿਰਾ ਡੋਗਰਾ ਹੈ,, ਬਹੁਤ ਖਤਰਨਾਕ ਬੰਦਾ ਹੈ,, ਬਚ ਜੋ ਜੇ ਬਚ ਹੁੰਦਾ🙏 ਖਹਿਰਾ ਦੋ ਮੂੰਹਾਂ ਸੱਪ ਹੈ,, ਦੂਸਰਾ ਭਗਵੰਤ ਮਾਨ ਹੈ ਖਹਿਰਾ ਨੌਟੰਕੀ😡😡😢😪😥

  • @barinderkumar4083
    @barinderkumar4083 20 дней назад +2

    ਧਰਮ ਦੀ ਆਪ ਚ ਰਾਜਨੀਤੀ ਕਰਨ ਵਾਲੇ ਨੁ ਨੋਟ ਨਾ ਪਾਉ

  • @sarbsreashat24
    @sarbsreashat24 16 дней назад

    👍

  • @singhjeet3643
    @singhjeet3643 18 дней назад +1

    ਖਹਿਰਾ ਸਾਬ ਸਾਹਿਬ ਜੀ ਜਿੰਦਾਬਾਦ

  • @GurnamGurnamsingh-ku6jj
    @GurnamGurnamsingh-ku6jj 14 дней назад

    ❤❤

  • @deepsidhu5259
    @deepsidhu5259 20 дней назад +10

    ਕੋਈ ਫ਼ਰਕ ਨਹੀਂ ਪੈਂਦਾ ਬਲਕਾਰ ਸਿੰਘ ਨਾਲ

  • @HardevsinghDhillon-zj9mb
    @HardevsinghDhillon-zj9mb 20 дней назад +2

    Khaira

  • @NarinderSingh-kw8pj
    @NarinderSingh-kw8pj 20 дней назад +1

    Sukhpal khera should win and he deserve it man of words

  • @AdmiringChowChow-gy5un
    @AdmiringChowChow-gy5un 20 дней назад +2

    Khera

  • @KisanMorchaZindabad
    @KisanMorchaZindabad 20 дней назад +2

    Simranjit maan❤❤❤❤

  • @gurmailgahir5665
    @gurmailgahir5665 20 дней назад +4

    ਬਲਕੌਰ ਸਿੰਘ ਨੂੰ ਸਿਆਸਤ ਵਿੱਚ ਆਉਣ ਚਾਹੀਦਾ

  • @akaskumar1396
    @akaskumar1396 19 дней назад +1

    Khaira saab zindabad

  • @DeeAar-ot5lm
    @DeeAar-ot5lm 20 дней назад +2

    Jeetu ta kaira hi

  • @amritpalgrewal5435
    @amritpalgrewal5435 20 дней назад +2

    Sukpal 👍

  • @havensanjeev7847
    @havensanjeev7847 20 дней назад +1

    13 ਵਿਚੋਂ 03 ਸੀਟਾਂ ਲੈ ਜਾਣ ਬਹੁਤ ਆ
    03 ਜੇਕਰ ਤਿੰਨ ਸੀਟਾਂ ਵੀ ਨਾ ਜਿੱਤ ਸਕੇ ਡੁੱਬ ਕੇ ਮਰ 92 ਸੀਟਾਂ ਲੈਣ ਵਾਲੇ,

  • @GurnamSingh-bq6yc
    @GurnamSingh-bq6yc 20 дней назад +1

    Jalm sare nhi han cang jidabad

  • @Sahejdeep934
    @Sahejdeep934 18 дней назад

    Good

  • @HarpalSingh-il9om
    @HarpalSingh-il9om 20 дней назад +5

    Samranjetmaanmysan2024king

    • @swarandhillon9796
      @swarandhillon9796 20 дней назад

      Bapu balkaur jehdi party ch jau ohi jitu fer ta

  • @sidhu2529
    @sidhu2529 20 дней назад +8

    Simranjit singh mann

  • @malkeetsarpanch4212
    @malkeetsarpanch4212 20 дней назад +4

    ਤੁਹਾਡੇ ਕੰਮ 00

  • @DaljitSingh-gq2nf
    @DaljitSingh-gq2nf 19 дней назад +1

    Sukhpal Singh Khera jindabad punjab the Aap Sarkar bilkul fail ho chuki hai

  • @user-je1mi4ok3u
    @user-je1mi4ok3u 20 дней назад +1

    Khiera jindabad

  • @pawankaur2316
    @pawankaur2316 20 дней назад +6

    Bulkur singh di gal da ena aser nhi krde lok

  • @dharmindersidhu3455
    @dharmindersidhu3455 18 дней назад +1

    Sukhpal singh Kharia

  • @speaktonation5796
    @speaktonation5796 20 дней назад +2

    SSS mann

  • @beantsinghsidhu2389
    @beantsinghsidhu2389 15 дней назад

    ਸਰਦਾਰ ਸਿਮਰਨਜੀਤ ਸਿੰਘ ਮਾਨ ਜਿੱਤਗਾ ਜੀ wmk.

  • @dheerachatha5256
    @dheerachatha5256 20 дней назад +7

    Simranjit Singh mann

  • @PamelaLuther-qj1df
    @PamelaLuther-qj1df 20 дней назад +1

    Only. Congress Party

  • @harmanbassi5747
    @harmanbassi5747 16 дней назад

    Sardar simeranjit singh maan❤🙏🙏

  • @AmanRathor-wc1br
    @AmanRathor-wc1br 17 дней назад

    Khaira goob g

  • @pritpalkaur5427
    @pritpalkaur5427 12 дней назад

    Sukhpal singh khaira jindabad jindabad jindabad jindabad jindabad jindabad jindabad ❤❤❤❤

  • @dilbaghsingh1803
    @dilbaghsingh1803 20 дней назад +11

    ਸਿਮਰਨਜੀਤ ਸਿੰਘ ਜਿਤੇਗਾ

  • @Kiranjeetkaur59843
    @Kiranjeetkaur59843 19 дней назад +1

    ਖਹਿਰੇ ਨੂੰ ਵੋਟਾਂ ਪਾ ਕੇ ਏਦਾਂ ਰੋਣ ਗੇ ਜਿੱਦਾਂ ਭਗਵੰਤ ਮਾਨ ਨੂੰ ਰੋਂਦੇ ਨੇ😡😥

  • @manjitenterprises
    @manjitenterprises 17 дней назад

    S. Sukhpal Singh Ji Khaira ✌🏻

  • @Singh_sardar
    @Singh_sardar 16 дней назад +1

    ਇੰਡੀਆ ਗੱਠਬੰਧਨ ਆਪ +ਕਾਂਗਰਸ ਹੈ ਤੁਸੀਂ ਤਾਂ ਇਕੱਠੇ ਓ ਖਹਿਰਾ ਜੀ

  • @prabhjotkaur1550
    @prabhjotkaur1550 5 дней назад

    Khaira good leader and Navjot Sindhu

  • @pawankaur2316
    @pawankaur2316 20 дней назад +6

    Bolkur singh kidr vi jave lok odr nhi jan ge

  • @Sohanlal-iw4mj
    @Sohanlal-iw4mj 15 дней назад

    Khaira Saab

  • @ReshamsinghGill-dq3pb
    @ReshamsinghGill-dq3pb 18 дней назад +3

    🚩🚩ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਚੋਣ ਨਿਸ਼ਾਨ ਬਾਲਟੀ 🪣🪣🪣🪣🪣🚩🚩🚩

  • @najarsingh786
    @najarsingh786 19 дней назад

    ਇਕ ਜੂਨ ਨੂ ਵੋਟਾ ਪੈਣੀਆ ਇਕ ਜੂਨ ਉਨੀ ਚਰਾਸੀ ਨੂ ਖਹਿਰੇ ਦੀ ਪਾਰਟੀ ਨੇ ਸ੍ਰੀ ਦਰਬਾਰ ਸਹਿਬ ਤੇ ਹਮਲਾ ਕੀਤਾ ਸੀ ਕੋਈ ਵੀ ਸਿਖ ਕਾਂਗਰਸ ਨੂ ਵੋਟ ਨਹੀ ਪਾਵੇਗਾ

  • @satnamesingh5563
    @satnamesingh5563 14 дней назад

    ਸਿਮਰਨਜੀਤ ਸਿੰਘ ਮਾਨ ਜਿੱਤਣਗੇ

  • @Sunilchaudhary12132
    @Sunilchaudhary12132 20 дней назад +5

    Congress jite gi... Punjab ch pkka 13 ch 8+ seats te screenshot mar lvo

  • @adeep838
    @adeep838 19 дней назад

    C
    M
    Man
    Grate

  • @pari5796
    @pari5796 7 дней назад

    Simranjeet maan jinda baad

  • @singhgagandeep955
    @singhgagandeep955 20 дней назад +2

    Maan ji tusi kina ka muda chuka kaum da naam ta fudu banaya duniya nu naala bjp nu andar khata president de vote pai naala hun amritpal kilaf kau banda khadha kita

  • @Kiranjeetkaur59843
    @Kiranjeetkaur59843 19 дней назад +2

    ਕੋਈ ਫ਼ਰਕ ਨਹੀਂ ਪੈਣਾ ਬਲਕੌਰ ਦੇ ਕਹਿਣ ਨਾਲ ਲੋਕ ਬਹੁਤ ਸਿਆਣੇ ਨੇ ਪਾਗਲ ਨਹੀਂ

  • @GurnoorSinghRatol
    @GurnoorSinghRatol 9 дней назад

    Simarjeet Singh

  • @deepsidhu5259
    @deepsidhu5259 20 дней назад +7

    ਬਲਕਾਰ ਸਿੰਘ ਭੁਲ ਗਿਆ ਆਪਣੇ ਪੁੱਤ ਨੂੰ ਅੱਜ ਕਾਂਗਰਸ ਦੇ ਤਲਵੇ ਚੱਟੀ ਜਾਦੀ

  • @dhindsa5596
    @dhindsa5596 11 дней назад

    Simranjeet singh maan

  • @user-bb8ss5wv1q
    @user-bb8ss5wv1q 18 дней назад

    Maaaaaaaaaan saaaaaaaaaaab

  • @JagtarSingh-vs9gk
    @JagtarSingh-vs9gk 20 дней назад +9

    Khara