1 -1 ਵਿਧਾਨ ਸਭਾ ਹਲਕੇ ਦੀ ਪੂਰੀ ਰਿਪੋਰਟ Full Information 9 Vidhan Sabha in Bathinda | Judge Singh Chahal

Поделиться
HTML-код
  • Опубликовано: 7 окт 2024
  • This News Video is about Punjab state. It's aim is to inform people.
    Punjabi Khabran and latest News from Punjab Today.
    Subscribe Link:- / @thepunjabtvnews
    Facebook Link:- / thepunjabtvnews
    ਪੰਜਾਬੀ ਖਬਰਾਂ
    ਜੱਜ ਸਿੰਘ ਚਾਹਲ
    The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Judge Singh Chahal news today
    Jajj Singh Chahal today news
    Jujj Singh Chahal news
    This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
    This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Комментарии • 140

  • @goldyrajpootshamgoldyrajpo9014
    @goldyrajpootshamgoldyrajpo9014 4 месяца назад +8

    ਲੋਕ ਪਿਆਰ ਕਰਦੇ bthinde ਦੇ ਹਰਸਿਮਰਤ ਬੀਬਾ ਨੂੰ

  • @mangatsingh670
    @mangatsingh670 4 месяца назад +8

    ਸਾਰੀਆਂ ਸੀਟਾਂ ਨੂੰ ਹਰਾ ਕੇ ਇਕੱਲੀ ਸੀਟ ਜਿੱਤੀ ਇਹਨਾਂ ਨੇ ਸਾਰੀ ਸੈਟਿੰਗ ਕੀਤੀ ਸੀ

  • @balvirsingh3076
    @balvirsingh3076 4 месяца назад +50

    ਜਿੰਨੀਆਂ ਮਹਿੰਗੀਆਂ ਵੋਟਾਂ ਖਰੀਦੀਆਂ ਏਨੀਆਂ ਮਹਿੰਗੀਆਂ ਅੱਜ ਤੱਕ ਕੋਈ ਖਰੀਦ ਨਹੀਂ ਸਕਿਆ।

    • @satnamsingh-re4hr
      @satnamsingh-re4hr 4 месяца назад

      ਵਿਕਾਸ ਸੜਕਾਂ ਬਣਾਓੁਣ ਤੇ ਗੱਲੀਅਾਂ ਬਣਾਓੁਣ ਨੂੰ ਵਿਕਾਸ ਨਹੀ ਕਹਿੰਦੇ। ਵਿਕਾਸ ਹੋਵੇ ਪੰਜਾਬ ਦੇ ਹਰ ਵਰਗ ਦੇ ਮਜ਼ਦੂਰ ਦੀ ਦਿਹਾੜੀ ਦਾ ਗਰੀਬਾਂ ਦੇ ਬੱਚਿਅਾਂ ਨੂੰ ਚੰਗੇ ਸਕੂਲਾ ਵਿਚ ਪੜਾਓੁਣ ਦਾ ਨਸ਼ੇ ਨੂੰ ਬਠਿੰਡੇ ਸ਼ਹਿਰ ਚੋ ਬੰਦ ਕਰਾਓੁਣ ਦਾ ੲਿਸ ਨੂੰ ਕਹਿੰਦੇ ਨੇ ਵਿਕਾਸ।

    • @BantaSingh-tt8zt
      @BantaSingh-tt8zt 4 месяца назад +9

      ਤੈਨੂੰ ਕਿਨੇ ਪੈਸੇ ਮਿਲੇ ਇਹ ਵੀ ਦਸਦੇ

    • @upadhl7732
      @upadhl7732 4 месяца назад +1

      ਬਿਲਕੁੱਲ ਸਹੀ ਕਿਹਾ ਜੀ

    • @dhanwantbhullar42
      @dhanwantbhullar42 4 месяца назад +3

      Tu kina balance de ke vote paee aa ds de

    • @maluksingh5489
      @maluksingh5489 4 месяца назад

      ਭੇਡੇ ਹੁਣ ਤਾਂ ਮੰਨ ਜੋ😊😊

  • @kamaldhillon97
    @kamaldhillon97 3 месяца назад

    🎉 ਵਧਾਈਆਂ ਬੀਬੀ ਜੀ ਨੂੰ

  • @BalwinderSingh-yu4tq
    @BalwinderSingh-yu4tq 4 месяца назад +11

    ਬਠਿੰਡੇ ਦੇ ਲੋਕਾ ਨੇ ਬੋਹਤ ਵੱਡੀ ਗਲਤੀ ਕੀਤੀ

    • @preetpalsingh1596
      @preetpalsingh1596 3 месяца назад +1

      Koi galti nahi keeti,kam de badle vote diti hai, bathinda City di vote two bathinda City and bathinda rural ch divided hai ,ethon bathinda de lokan ne Harsmimart Badal nu bathinda liande project layi vote payi hai, bathinda City ton tebchinclly 500 vote BJP di vadh show ho rahi aa, actually bathinda City , bathinda rural and bathinda urban ch aunda hai

    • @abhinavsingh1757
      @abhinavsingh1757 3 месяца назад +1

      Tussi glti kr rahe ho Akaliyo ne Punjab de liye boht Kuchh kita h.

  • @IqbalSandhu-pb5cv
    @IqbalSandhu-pb5cv 4 месяца назад +25

    ਪਰਿਵਾਰ ਬਚ ਗਿਆ ਪਾਰਟੀ ਮਰਗੀ

  • @BhinderSran-ky8ok
    @BhinderSran-ky8ok 4 месяца назад +34

    ਹਰਸਿਮਰਤ ਕੌਰ ਬਾਦਲ ਨੂੰ ਵਿਕਾਸ ਦੇ ਨਾਂ ਤੇ ਬੋਟਾ ਪੈਈ ਹੈ ਬਾਈ ਜੀ

    • @satnamsingh-re4hr
      @satnamsingh-re4hr 4 месяца назад

      ਵਿਕਾਸ ਸੜਕਾਂ ਬਣਾਓੁਣ ਤੇ ਗੱਲੀਅਾਂ ਬਣਾਓੁਣ ਨੂੰ ਵਿਕਾਸ ਨਹੀ ਕਹਿੰਦੇ। ਵਿਕਾਸ ਹੋਵੇ ਪੰਜਾਬ ਦੇ ਹਰ ਵਰਗ ਦੇ ਮਜ਼ਦੂਰ ਦੀ ਦਿਹਾੜੀ ਦਾ ਗਰੀਬਾਂ ਦੇ ਬੱਚਿਅਾਂ ਨੂੰ ਚੰਗੇ ਸਕੂਲਾ ਵਿਚ ਪੜਾਓੁਣ ਦਾ ਨਸ਼ੇ ਨੂੰ ਬਠਿੰਡੇ ਸ਼ਹਿਰ ਚੋ ਬੰਦ ਕਰਾਓੁਣ ਦਾ ੲਿਸ ਨੂੰ ਕਹਿੰਦੇ ਨੇ ਵਿਕਾਸ।

    • @RandhirSingh-tk8vi
      @RandhirSingh-tk8vi 3 месяца назад

      ਬਠਿੰਡਾ ਲੋਕ ਸਭਾ ਹਲਕਾ ਦੇ ਹਲ਼ਕਾ ਲੰਬੀ ਦਾ ਕੀ ਵਿਕਾਸ ਕੀਤਾ।

  • @lovie5h271
    @lovie5h271 4 месяца назад +21

    ਵੋਟਾਂ ਕਿੰਨੀਆ ਮੁਲ ਖਰੀਦੀਆ ਗਈਆ ਇਹ ਵੀ ਦੱਸੋ।

    • @KuljeetSingh-p2b
      @KuljeetSingh-p2b 4 месяца назад +5

      Y kam kita badal ne pind pind

    • @gurindersohi6314
      @gurindersohi6314 4 месяца назад

    • @MandeepKaur-gh1se
      @MandeepKaur-gh1se 4 месяца назад +3

      Ma free ch payi aa 🙏

    • @GogaGoga-tf4mr
      @GogaGoga-tf4mr 3 месяца назад

      ਦਿਲ ਚਾਹੀਦਾ ਹੈ ਬਾਈ ਵੋਟਾਂ ਮੁੱਲ ਖ਼ਰੀਦਣ ਲਈ
      ਤੁਸੀਂ ਬੁਕਰ ਨੀ ਲੈਐ ਕੇ ਦੇਹ ਸਕਦੇ ਚੁਟਕਲਿਆਂ ਨਾਲ ਵੋਟਾਂ ਨੀਂ ਪੈਂਦੀਆਂ ਹੁੰਦੀਆਂ

    • @Sukhdev-lf9sm
      @Sukhdev-lf9sm 3 месяца назад

      People have voted against Sikhs tenants

  • @RandhirSingh-tk8vi
    @RandhirSingh-tk8vi 3 месяца назад +2

    ਲੱਖੇ ਨੇ ਜਿਤਾਇਆ,ਸਭ ਪਤੈ।

  • @karamjeetsingh4567
    @karamjeetsingh4567 3 месяца назад +2

    ਇਹ ਵੀ ਦਸੋ ਕਿਨੀਆਂ ਵੋਟਾਂ ਖਰੀਦੀਆ ਕਿੜੇ ਰੇਟ

  • @jaspalkhurmi1655
    @jaspalkhurmi1655 4 месяца назад +1

    Thanx

  • @freefiregaming-jh7uu
    @freefiregaming-jh7uu 4 месяца назад +27

    ਬੀਬਾ ਨੇ ਬਠਿੰਡੇ ਲਈ ਬਹੁਤ ਕੁਝ ਕੀਤਾ ਬਹੁਤ ਵਿਕਾਸ ਕੀਤਾ ਪਰ ਲੋਕ ਵੀ ਪਿੱਛੇ ਨਹੀਂ ਹਟੇ ਉਸਦਾ ਪੂਰਾ ਮੁਆਵਜਾ ਦਿੱਤਾ ਉਹਨਾਂ ਨੇ ਲੋਕਾਂ ਨੇ ਵੀ ਉਹਦਾ ਹੱਕ ਬਣਦਾ ਦਿੱਤਾ

    • @satnamsingh-re4hr
      @satnamsingh-re4hr 4 месяца назад

      ਵਿਕਾਸ ਸੜਕਾਂ ਬਣਾਓੁਣ ਤੇ ਗੱਲੀਅਾਂ ਬਣਾਓੁਣ ਨੂੰ ਵਿਕਾਸ ਨਹੀ ਕਹਿੰਦੇ। ਵਿਕਾਸ ਹੋਵੇ ਪੰਜਾਬ ਦੇ ਹਰ ਵਰਗ ਦੇ ਮਜ਼ਦੂਰ ਦੀ ਦਿਹਾੜੀ ਦਾ ਗਰੀਬਾਂ ਦੇ ਬੱਚਿਅਾਂ ਨੂੰ ਚੰਗੇ ਸਕੂਲਾ ਵਿਚ ਪੜਾਓੁਣ ਦਾ ਨਸ਼ੇ ਨੂੰ ਬਠਿੰਡੇ ਸ਼ਹਿਰ ਚੋ ਬੰਦ ਕਰਾਓੁਣ ਦਾ ੲਿਸ ਨੂੰ ਕਹਿੰਦੇ ਨੇ ਵਿਕਾਸ।

    • @preetpalsingh1596
      @preetpalsingh1596 3 месяца назад

      Bilkul sahi kiha g aap ne

  • @JagseerSingh-qq2ti
    @JagseerSingh-qq2ti 3 месяца назад

    ਹਰਸਿਮਰਤ ਕੌਰ ਬਾਦਲ ਦੇ ਕੰਮਾਂ ਨੂੰ ਲੋਕਾਂ ਨੇ ਵੋਟ ਪਾਈ ਹੈ ਜੀ

  • @VickySaini-xc6sm
    @VickySaini-xc6sm 3 месяца назад +1

    Good

  • @chamkauraulakh8036
    @chamkauraulakh8036 4 месяца назад +13

    ਵੋਟਾਂ ਦਾ ਰੇਟ ਕੀ ਚਲਿਆ ।ਉਹ ਵੀ ਦਸਦੇ ।ਪਤਰਕਾਰ ਜੀ।

    • @jagtarsinghsidhu4901
      @jagtarsinghsidhu4901 3 месяца назад +1

      Y tu kine LA ke vot pae

    • @chamkauraulakh8036
      @chamkauraulakh8036 3 месяца назад

      @@jagtarsinghsidhu4901 ਬਾਈ ਝਾੜੂ ਵਾਲੇ ਨੂੰ ਵੋਟਾਂ ਪਾਈਆਂ ਨੇ ।ਬਿਨਾਂ ਕੁਛ ਲੈਏ।

    • @SonySingh-fx6ws
      @SonySingh-fx6ws 3 месяца назад

      ਕਿ ਚਲਿਆ ਭਾਜੀ

    • @chamkauraulakh8036
      @chamkauraulakh8036 3 месяца назад

      @@SonySingh-fx6ws ਦਸ ਹਜਾਰ ।

  • @ManjitSinghCheema
    @ManjitSinghCheema 3 месяца назад

    ❤❤❤❤❤❤❤❤❤❤

  • @jagseermaan8037
    @jagseermaan8037 4 месяца назад +9

    ਫਰੀਦਕੋਟ ਤੋਂ ਵੀ ਦੋਸੋ ਜੀ

  • @BikramjitSingh-q3i
    @BikramjitSingh-q3i 4 месяца назад +13

    Biba harsimrat badal varga koi nahi ledar no 1

    • @satnamsingh-re4hr
      @satnamsingh-re4hr 4 месяца назад

      ਵਿਕਾਸ ਸੜਕਾਂ ਬਣਾਓੁਣ ਤੇ ਗੱਲੀਅਾਂ ਬਣਾਓੁਣ ਨੂੰ ਵਿਕਾਸ ਨਹੀ ਕਹਿੰਦੇ। ਵਿਕਾਸ ਹੋਵੇ ਪੰਜਾਬ ਦੇ ਹਰ ਵਰਗ ਦੇ ਮਜ਼ਦੂਰ ਦੀ ਦਿਹਾੜੀ ਦਾ ਗਰੀਬਾਂ ਦੇ ਬੱਚਿਅਾਂ ਨੂੰ ਚੰਗੇ ਸਕੂਲਾ ਵਿਚ ਪੜਾਓੁਣ ਦਾ ਨਸ਼ੇ ਨੂੰ ਬਠਿੰਡੇ ਸ਼ਹਿਰ ਚੋ ਬੰਦ ਕਰਾਓੁਣ ਦਾ ੲਿਸ ਨੂੰ ਕਹਿੰਦੇ ਨੇ ਵਿਕਾਸ।

  • @balkarsran3881
    @balkarsran3881 4 месяца назад +7

    ਚੈਨਲ ਵਾਲਿਓ ਵੀਰੋ ਤੁਸੀਂ. ਏਨਾ ਕ ਦਸੋ ਕ ਅਕਾਲੀ ਦਲ ਨੇ. ਕਿੰਨੇ ਕਰੋੜ ਰੁਪਏ ਬਹਾਏ ਹਨ 😂

    • @GogaGoga-tf4mr
      @GogaGoga-tf4mr 3 месяца назад

      ਤੇਰੀ ਕਿਉਂ ਪਾਟ ਗਈ ਟਾਂਕੇ ਫ੍ਰੀ ਮੈਡੀਕਲ ਏਮਜ਼ ਤੋਂ ਲਵਾਂ ਲੈ ਨਹੀਂ ਰੇਸ਼ਾ ਪੈਜੂ

  • @satinderkumar5956
    @satinderkumar5956 4 месяца назад +1

    Juj chahal good news

  • @iqbalsinghdaawar3159
    @iqbalsinghdaawar3159 3 месяца назад

    Thanks reprter😊

  • @KulwinderSingh-dz6cq
    @KulwinderSingh-dz6cq 2 месяца назад

    ਫਰੀਦਕੋਟ ਫਿਰੋਜ਼ਪੁਰ ਖਡੂਰ ਸਾਹਿਬ ਵਾਰੇ ਦੱਸੋ

  • @kamaljot7864
    @kamaljot7864 4 месяца назад +8

    ਨੰਨੀ ਛਾ ਨੇ ਕੰਮ ਕਰਾਏ

    • @satnamsingh-re4hr
      @satnamsingh-re4hr 4 месяца назад

      ਵਿਕਾਸ ਸੜਕਾਂ ਬਣਾਓੁਣ ਤੇ ਗੱਲੀਅਾਂ ਬਣਾਓੁਣ ਨੂੰ ਵਿਕਾਸ ਨਹੀ ਕਹਿੰਦੇ। ਵਿਕਾਸ ਹੋਵੇ ਪੰਜਾਬ ਦੇ ਹਰ ਵਰਗ ਦੇ ਮਜ਼ਦੂਰ ਦੀ ਦਿਹਾੜੀ ਦਾ ਗਰੀਬਾਂ ਦੇ ਬੱਚਿਅਾਂ ਨੂੰ ਚੰਗੇ ਸਕੂਲਾ ਵਿਚ ਪੜਾਓੁਣ ਦਾ ਨਸ਼ੇ ਨੂੰ ਬਠਿੰਡੇ ਸ਼ਹਿਰ ਚੋ ਬੰਦ ਕਰਾਓੁਣ ਦਾ ੲਿਸ ਨੂੰ ਕਹਿੰਦੇ ਨੇ ਵਿਕਾਸ।

  • @SinghJagga-ut5nj
    @SinghJagga-ut5nj 3 месяца назад +3

    ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ

  • @jasnoor786
    @jasnoor786 4 месяца назад

    ਸੰਗਰੂਰ ਸੀਟ ਤੇ ਵੀਡਿਓ ਬਣਾਦੇ ਵੀਰ

  • @vinylRECORDS0522
    @vinylRECORDS0522 4 месяца назад +6

    ਗੱਲ ਠਰੱਮੇ ਨਾਲ ਨਹੀਂ ਕਰ ਹੁੰਦੀ?

  • @bahalsingh7068
    @bahalsingh7068 3 месяца назад +2

    3 ਬੋਟਾ ਵਾਲੇ ਨੂੰ ਏ ਸੀ ਦਿੱਤਾ ਬਾਦਲਾ ਨੇ ਜੀਦੇ ਰਹਿਣ ਸ੍ਰੋਮਣੀ ਕਮੇਟੀ ਵਾਲੇ ਜਿੰਨਾ ਨੇ ਵਿਚਾਰਿਆ ਆਪਣੀ ਜਮੀਰ ਮਾਰਕੇ ਬੜੇ ਪੜਦੇ ਨਾਲ ਅੰਨੇਵਾਹ ਪੈਸਾ ਲਾਕੇ ਬਾਦਲਾ ਦੀ ਬਠਿੰਡਾ ਸੀਟ ਤੇ ਆਪਣੀਆ ਪਰਧਾਨਗੀਆ ਸਲਾਮਤ ਰੱਖੀਆ ਨਹੀ ਰੀਸਾ ਸ੍ਰੋਮਣੀ ਕਮੇਟੀ ਦੀਆ ਕੌਮ ਦੇ ਗਦਾਰ ਨੂੰ ਫਕਰੇ ਏ ਕੌਮ ਦਾ ਖਿਤਾਬ ਵੀ ਦਿੱਤਾ ਸਰਸੇ ਵਾਲੇ ਸਾਣ ਦੇ ਪੋਸਟਰ ਵੰਡੇ ਬਾਦਲਾ ਵਾਸਤੇ ਬੋਟਾ ਵੰਡੀਆ ਜਿੱਥੇ ਬਾਦਲਾ ਦੀ ਰੈਲੀ ਹੁੰਦੀ ਉਥੇ ਲੰਗਰ ਦਾ ਪ੍ਰਬੰਧ ਕਰਦੇ ਨੇ ਹੋਰ ਵਿਚਾਰੇ ਕੀ ਕਰਨ ਬਾਦਲਾ ਦੇ ਅੱਗੇ ਪਿੱਛੇ ਪੂਛ ਹਲੋਦੇ ਫਿਰਦੇ ਉਨਾ ਦੀਆ ਜੁੱਤੀਆ ਚੱਟਕੇ ਪਾਲਸ ਕਰਦੇ ਨੇ

  • @freefiregaming-jh7uu
    @freefiregaming-jh7uu 4 месяца назад +27

    ਹਨੇਰੀ ਠਾ ਤੀ ਬੀਬਾ ਹਰਸਿੰਮਰਤ ਕੌਰ ਨੇ। ਕੀਤੇ ਹੋਏ ਕੰਮਾਂ ਦਾ ਮੁੱਲ ਦਿੱਤਾ ਲੋਕਾਂ ਨੇ

    • @satnamsingh-re4hr
      @satnamsingh-re4hr 4 месяца назад

      ਵਿਕਾਸ ਸੜਕਾਂ ਬਣਾਓੁਣ ਤੇ ਗੱਲੀਅਾਂ ਬਣਾਓੁਣ ਨੂੰ ਵਿਕਾਸ ਨਹੀ ਕਹਿੰਦੇ। ਵਿਕਾਸ ਹੋਵੇ ਪੰਜਾਬ ਦੇ ਹਰ ਵਰਗ ਦੇ ਮਜ਼ਦੂਰ ਦੀ ਦਿਹਾੜੀ ਦਾ ਗਰੀਬਾਂ ਦੇ ਬੱਚਿਅਾਂ ਨੂੰ ਚੰਗੇ ਸਕੂਲਾ ਵਿਚ ਪੜਾਓੁਣ ਦਾ ਨਸ਼ੇ ਨੂੰ ਬਠਿੰਡੇ ਸ਼ਹਿਰ ਚੋ ਬੰਦ ਕਰਾਓੁਣ ਦਾ ੲਿਸ ਨੂੰ ਕਹਿੰਦੇ ਨੇ ਵਿਕਾਸ।

  • @DarshanSingh-bc7pq
    @DarshanSingh-bc7pq 3 месяца назад +5

    ਸਿਮਰੋ ਨੂੰ ਜਿਤਾਉਣ ਲਈ ਲੱਖੇ ਦਾ ਵੱਡਾ ਹੱਥ ਰਿਹਾ ਤੇ ਰਕਮ ਵੀ ਵੱਡੀ ਲੈਤੀ ਗੲਈ

  • @dhanwantbhullar42
    @dhanwantbhullar42 4 месяца назад +1

    Good aakali

  • @WINGSACADEMY2024
    @WINGSACADEMY2024 4 месяца назад +3

    Hoshiarpur seat da b analysis upload kereo

  • @JaspreetSingh-de4gx
    @JaspreetSingh-de4gx 4 месяца назад +5

    SARI SEAT da dasi Bro

  • @BalwinderSingh-yn5zf
    @BalwinderSingh-yn5zf 4 месяца назад

    Good👍

  • @SadhuSingh-s6n
    @SadhuSingh-s6n 4 месяца назад +2

    Akali dal badal zindabaad💕💕💕💕💕💕💕💕💕💕💕🎉🎉🎉🎉🎉🎉🎉🎉🎉🎉❤❤❤❤❤❤❤😂❤❤

  • @BhinderSran-ky8ok
    @BhinderSran-ky8ok 4 месяца назад +13

    ਭੰਡ ਨੂੰ ਦਸੀਫਾ ਦਦੇਣਾ ਚਾਹੀਦੀ ਹੈ 😂😂😂

  • @diljaani6466
    @diljaani6466 4 месяца назад +1

    ਸੰਗਰੂਰ ਦੇ ਹਲਕਿਆ ਦਾ ਨਤੀਜਾ ਵੀ ਦਸੋ ਵੀਰ

  • @ManjitSingh-jj8ig
    @ManjitSingh-jj8ig 3 месяца назад

    ਆਮ ਆਦਮੀ ਪਾਰਟੀ ਜ਼ਿੰਦਾਬਾਦ ❤

  • @SukhminderSingh-s2u
    @SukhminderSingh-s2u 3 месяца назад

    Channi ne 5000 hajar vote krede

  • @shubhkhiala3495
    @shubhkhiala3495 4 месяца назад

    Please make a similar video for Amritsar covering all vidhan sabha halka’s and lead numbers
    Appreciate your work

  • @balvirsinghsnehi_
    @balvirsinghsnehi_ 4 месяца назад +1

    ਜੱਜ ਵੀਰ ਜੀ ਥੋੜ੍ਹਾ ਜਿਹਾ ਹੌਲੀ ਬੋਲਿਆ ਕਰੋਂ ਤਾਂ ਵਧੀਆ ਹੋਵੇਗਾ

  • @GurmeetSingh-y3v
    @GurmeetSingh-y3v 4 месяца назад +3

    Ferozepur da v dsdo veer ji

  • @GurdeepSingh-pq9mf
    @GurdeepSingh-pq9mf 3 месяца назад

    Faridkot Bare Jankari Dewo Ji

  • @gagasmalsar9404
    @gagasmalsar9404 4 месяца назад +1

    Sad1good

  • @balkarsran3881
    @balkarsran3881 4 месяца назад +1

    ਧੋਖਾ. ਨਿਰਾ ਧੋਖਾ 😢

  • @MahimaSingh-b6h
    @MahimaSingh-b6h 3 месяца назад

    Mann Saab good cm

  • @JasvinderSingh-dr7oi
    @JasvinderSingh-dr7oi 4 месяца назад +1

    Ram Raheem support

  • @GurdeepSingh-pq9mf
    @GurdeepSingh-pq9mf 3 месяца назад

    Jalandhar Lok Sabha Seet Bare Jankari Dewo Ji

  • @balvirsingh2658
    @balvirsingh2658 3 месяца назад

    ਮਾਨਸੇ ਤਾਂ ਪੰਜਾਬ ਵਿੱਚ ਕੋਈ ਵੀ ਜ਼ਿਲਾ ਨਹੀਂ

  • @GurdeepSingh-pq9mf
    @GurdeepSingh-pq9mf 3 месяца назад

    Khadoor Sahib Seet Bare Jankari Dewo Ji

  • @BaldevKrishan-iw5fz
    @BaldevKrishan-iw5fz 4 месяца назад +2

    Pension and employers

  • @kavisherranjitsinghchohla3254
    @kavisherranjitsinghchohla3254 3 месяца назад

    ਖਡੂਰ ਸਾਹਿਬ ਦੀ ਖ਼ਬਰ ਦੱਸੋਗੇ

  • @SukhwinderSinghSukhwinde-tj6ij
    @SukhwinderSinghSukhwinde-tj6ij 4 месяца назад +4

    ਬਠਿੰਡੇ ਵਾਲਿਓ ਤੁਸੀ ਬਾਦਲ ਪਰਿਵਾਰ ਨੂੰ ਜਿਤਾ ਕੇ ਸਿੱਖ ਕੌਮ ਦੀ ਪਿੱਠ ਤੇ ਛੂਰਾ ਮਾਰਿਆ।
    ਵਾਹਿਗੁਰੂ ਜੀ ਤੁਹਾਨੂੰ ਸਮੱਤ ਬਖਸ਼ਣ 🙏🙏

    • @BantaSingh-tt8zt
      @BantaSingh-tt8zt 4 месяца назад +1

      ਤੈਨੂੰ ਕਿਨੇ ਸਿੱਖ ਕੌਮ ਦਾ ਸਰਪ੍ਰਸਤ ਬਨਾ ਦਿੱਤਾ ਜ਼ਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨਾਲ ਜਫੇ

    • @SukhwinderSinghSukhwinde-tj6ij
      @SukhwinderSinghSukhwinde-tj6ij 4 месяца назад +1

      @@BantaSingh-tt8zt ਬਰਗਾੜੀ ਕਾਂਡ ਬਹਿਬਲ ਕਲਾਂ ਗੋਲੀ ਕਾਂਡ ਸਰਸੇ ਵਾਲੇ ਸਾਧ ਨੂੰ ਮਾਫ਼ੀ
      ਇਹੇ ਕਾਲੀ ਦਾਲ ਬਾਦਲ ਦੀ ਦੇਣ ਏ।
      ਸਾਡਾ ਸ੍ਰਪਰਤ ਤਾਂ ਗੁਰੂ ਸਾਹਿਬ ਜੀ ਹਨ 🙏🙏
      ਪਰ ਤੁਸੀਂ ਸੁੱਖੇ ਅਮਲੀ ਦੇ ਚੇਲੇ ਚਪਟੇ ਓ।

  • @Freefire-z7r4s
    @Freefire-z7r4s 4 месяца назад +7

    ਪੰਚੀ ਸੌ ਦੀ ਵੌਟ ਵਿਕੀ ਤੇ ਕੁਲਰ ਦਿਤੇ ਨੇ ਤਾ ਜਿਤ ਗਈ

  • @NiranjanSingh-tn6tk
    @NiranjanSingh-tn6tk 3 месяца назад

    Firozpur da Dso Bai

  • @yuvrajsandhu2050
    @yuvrajsandhu2050 3 месяца назад

    Amritsar da vi daso

  • @gurarpansingh3475
    @gurarpansingh3475 3 месяца назад

    ਪੰਜਾਬ ਕਦੇ ਚੋਰਾਂ ਤੋਂ ਨਹੀਂ ਬਚ ਸਕਦਾ ਜਦੋਂ ਵੀ ਚੋਣਾਂ ਆਉਂਦੀਆਂ ਨੇ ਇੰਨਾਂ ਰੋਲਾ ਪਾਉਂਦੇ ਨੇ ਲੋਕੀਂ ਦੇ ਕੋਈ ਤੁਹਾਨੂੰ ਵੋਟਾਂ ਲੲਿ ਖਰੀਦਾ ਹੈ ਤਾਂ ਵੋਟਾਂ ਦੂਜੀ ਪਾਰਟੀ ਨੂੰ ਪਾਉਣੀਆਂ ਚਾਹੀਦੀਆਂ ਨੇ ਤਾਂ ਕਿ ਵੋਟਾਂ ਖਰੀਦਣ ਵਾਲਿਆਂ ਦੇ ਮੂੰਹ ਤੇ ਜੁੱਤੀ ਵੱਜ ਸਕੇ ਇਹ ਲੋਕ ਏਵੇਂ ਨੀਸਮਝਦੇ ਕਿ ਪੰਜਾਬ ਦਾ ਵਿਕਾਸ ਕਰਨ ਵਾਲੀ ਪਾਰਟੀ ਆਵੇ ਇੱਕ ਵਾਰ 10 ਹਜ਼ਾਰ ਦਿ ਕੁਲਰ ਦੇਕੇ 5 ਸਾਲ ਆਪਣਾ ਘਰ ਭਰੀ ਜਾਂਦੇ ਨੇ ਫਿਰ ਵਿਕਣ ਵਾਲੇ 5ਸਾਲ ਰੋਈ ਜਾਂਦੇ ਨੇ ਬਰਵਾਦੀ ਸਾਰੇ ਪੰਜਾਬ ਦੀ ਹੋ ਜਾਂਦੀ ਐ ਭੰਡਾਂ ਨੂੰ ਸ਼ਰਮ ਨੀ ਆਉਣੀ ਹਰਮਿੰਦਰ ਸਾਹਿਬ ਦੇ ਕਾਤਲਾਂ ਵੋਟ ਪਾ ਦਿੱਤੀ ਇੱਕ ਵਾਰ ਲੱਖੇ ਨੂੰ ਵੋਟ ਪਾਕੇ ਦੇਖ ਲੈਣੀ ਚਾਹੀਦੀ ਸੀ

  • @RoopRoop-sq9ql
    @RoopRoop-sq9ql 3 месяца назад

    Ferozepur 🎉

  • @jassranjitgarh62
    @jassranjitgarh62 4 месяца назад +1

    Firozpur da v dso

  • @kisaninfo1984
    @kisaninfo1984 4 месяца назад

    ਸੰਗਰੂਰ ਦਾ ਦੱਸੋ ਵਿਧਾਨਸਭਾ ਵਾਇਜ

    • @GogaGoga-tf4mr
      @GogaGoga-tf4mr 3 месяца назад

      ਉਥੇ ਜਾਹ ਭਗਤਾਂ

  • @harjitsidhu3636
    @harjitsidhu3636 4 месяца назад +1

    Vota da rate ac, scooty, cooler

  • @gurbachensinghlohat9912
    @gurbachensinghlohat9912 4 месяца назад

    Pro SAD

  • @Jashan_Sandhu404
    @Jashan_Sandhu404 4 месяца назад +1

    Faridkot Diya Sita dso

  • @jagseerchauhan6513
    @jagseerchauhan6513 4 месяца назад

    Faridkot halke da dasso sir

  • @paramjitdhaliwal6541
    @paramjitdhaliwal6541 4 месяца назад +1

    Harek seat di jaankari deo

  • @GurmeetKaur-k7c
    @GurmeetKaur-k7c 4 месяца назад

    Koi nahi mukabla ta aap nal hoi duja no ta aap he ha

  • @sharanbatth7364
    @sharanbatth7364 3 месяца назад

    Kadoor sahib seat te bnao video vr ji

  • @gurpalgurpal2680
    @gurpalgurpal2680 4 месяца назад

    Amritsar da v dasso paji

  • @dps6050
    @dps6050 4 месяца назад +2

    Sangrur da data dasi

    • @GogaGoga-tf4mr
      @GogaGoga-tf4mr 3 месяца назад

      ਕਿਉਮੁੱਲਲਿਆ

    • @dps6050
      @dps6050 3 месяца назад

      @@GogaGoga-tf4mr ਤੂੰ ਛੁਣਛੁਣਾ ਲੈਂਣਾ ਚੱਲ ਸਲੀ ਚਵਲ

  • @SukpalKaur-jl4ru
    @SukpalKaur-jl4ru 4 месяца назад +1

    Kon Jaan khadia

  • @akashdeepsingh280
    @akashdeepsingh280 4 месяца назад

    Kehri site tu check hunda Vidhan Sabha wise result

  • @balkarsran3881
    @balkarsran3881 4 месяца назад

    ਨਜਦੀਕ ਪੈਣੇ ਵੰਡਣੇ ਆਸਾਨ ਸਨ

  • @pistol1222
    @pistol1222 4 месяца назад

    y je klle klle pind di kdni howe v kihde pind ch kini vote pyi kive niklu

  • @MandeepsinghAujla
    @MandeepsinghAujla 4 месяца назад

    Fatehgarh sahib da v das do

  • @balvirsingh2658
    @balvirsingh2658 3 месяца назад

    ਮਾਨਸਾ ਜ਼ਿਲਾ ਕਹੋ ਮਾਨਸੇ ਨਹੀਂ

  • @amritpalsingh-vs8fg
    @amritpalsingh-vs8fg Месяц назад

    Voda khariden Voda kharida Nara Dene Wale paise de Gaya aye c

  • @DilawarSingh-z8f
    @DilawarSingh-z8f 4 месяца назад +1

    Jit mohinder sidhu ta kehda ci ki biba hun ghai

  • @harjitsandhu233
    @harjitsandhu233 4 месяца назад

    ਖਡੂਰ ਸਹਿਬ ਦਾ ਦੱਸੋ

  • @MakhanSingh-je3qz
    @MakhanSingh-je3qz 3 месяца назад +1

    Privar Bach gia parti mar gai eh v das de

  • @RajuSaini-k5u
    @RajuSaini-k5u 4 месяца назад

    Harsimrat de kume nu vote paie

  • @Beastpunjabi52
    @Beastpunjabi52 4 месяца назад

    Faridkot da result

  • @ashokpaulpaul7718
    @ashokpaulpaul7718 4 месяца назад

    Jalendher da dasio g

    • @ThePunjabTVnews
      @ThePunjabTVnews  4 месяца назад

      ruclips.net/video/XgdrEaxmEqg/видео.htmlsi=1EWMn7GGyygsjFSB

  • @NaveenDc-gu6xt
    @NaveenDc-gu6xt 4 месяца назад

    Freid hurke ladavi dasi ji

  • @rajchahal630
    @rajchahal630 3 месяца назад

    Joga toh kinia vota milia

  • @SatinderSingh-hq5xp
    @SatinderSingh-hq5xp 4 месяца назад +5

    Pm modi jindabad ❤❤❤❤

    • @BikramjitSingh-q3i
      @BikramjitSingh-q3i 4 месяца назад

      750 kisaan mary modi karke Namak hraamo pull gay

    • @MandeepSingh-j5i
      @MandeepSingh-j5i 4 месяца назад +1

      Amritpal ji Khalsa 2027cm

    • @GavyGill-hf2gi
      @GavyGill-hf2gi 4 месяца назад +2

      Sardar sarbjit Singh Khalsa sardar amritpal singh jindabad

    • @Jaggaataariblog
      @Jaggaataariblog 4 месяца назад +2

      Khalsa jindabaad

    • @Vir850
      @Vir850 4 месяца назад

      ​@@MandeepSingh-j5i 🤣

  • @bhindermangat2777
    @bhindermangat2777 4 месяца назад

    Badals brought the votes they spent crores

  • @KukarhDhuri-pn4xr
    @KukarhDhuri-pn4xr 4 месяца назад

    👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 👍 congrats Badal sab ji 🙏 ❤

  • @malwindersinghsidhu9699
    @malwindersinghsidhu9699 4 месяца назад

    Year Bolna tan Sikh le...ringi Kyon jana

  • @GurnamsinghGurnam-xz6li
    @GurnamsinghGurnam-xz6li 4 месяца назад

    😅

  • @HarpalSingh-yv1ni
    @HarpalSingh-yv1ni 4 месяца назад

    ❤❤❤❤

  • @balkaransidhu9925
    @balkaransidhu9925 4 месяца назад

    Good