ਪੰਚਾਇਤੀ ਚੋਣਾਂ 'ਚ ਵੱਡੇ ਵੱਡੇ ਲੀਡਰਾਂ ਦੇ ਵਿਗੜੇ ਬੋਲ Panchayat election in Punjab | Judge Singh Chahal

Поделиться
HTML-код
  • Опубликовано: 19 ноя 2024

Комментарии • 94

  • @bhajansingh2857
    @bhajansingh2857 Месяц назад +22

    ਗਲਤ ਗੱਲ ਹੈ ਪ੍ਰਧਾਨ ਜੀ

  • @BholaPipli-e1z
    @BholaPipli-e1z Месяц назад +8

    ਸਮਾ ਸਥਾਨ ਸਥਿਤੀ ਦੇਖ ਕੇ ਗੱਲ ਕਰਨ ਵਾਲਿਆਂ ਨੂੰ ਝੁਕਨਾ ਨਹੀਂ ਪੈਦਾ

  • @seeratkamboj3025
    @seeratkamboj3025 Месяц назад +8

    ਨਿਰਪੱਖ ਚੋਣਾਂ ਕਹਿਣ ਵਾਲਿਓ ਆਪਣੀ ਬੇੜੀ ਵਿੱਚ ਆਪ ਹੀ ਵੱਟੇ ਪਾਉਣ ਰਹੇ ਹੋ।

  • @SantokSibgh
    @SantokSibgh Месяц назад +13

    ਧੱਕਾ ਧੱਕਾ ਈ ਕਰੀ ਜਾਂਦੇ ਨੇ ਇਹ ਕੋਈ ਇਲੈਕਸ਼ਨ ਹੋ ਰਹੇ ਨੇ,, ਸ਼ਰਮ ਕਰੋ ਪਾਪੀਉ

  • @BhinderSran-ky8ok
    @BhinderSran-ky8ok Месяц назад +6

    ਖੱਚ ਵੱਡੀਗ ਅਤੇ ਸਿਰੇ ਦਾ ਖੱਚ ਕੁਲਵੀਰ ਜੀਰਾ ਛਿੱਤਰ ਫੇਰੋ ਬਾਈ ਚੰਗੀ ਤਰ੍ਹਾਂ ਏਨਾਂ ਦੇ

  • @ਦੱਦਾਹੂਰਵਿਰਸਾ
    @ਦੱਦਾਹੂਰਵਿਰਸਾ Месяц назад +12

    ਬਹੁਤ ਮਾੜੀ ਗੱਲ ਹੈ ਜੀ

  • @narindersingh1761
    @narindersingh1761 Месяц назад +7

    ਜਿਹੜੇ ਜਵਾਈ ਆਪ ਪਾਰਟੀ ਨੇ ਜਿਹਲਾਂ ਵਿਚ ਉਹਨਾਂ ਬਾਰੇ ਦਿੱਲੀ ਦੇ ਡੋਗ ਬੋਲੋਂ

  • @BalkarSingh-dc1oq
    @BalkarSingh-dc1oq Месяц назад +17

    ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ

  • @kuldipsingh2817
    @kuldipsingh2817 Месяц назад +5

    ਪੰਚਾਇਤ ਦੀ ਇਲੈਸ਼ਨ ਵਿੱਚ ਸਿਆਸੀ ਲੀਡਰ ਨੂੰ ਨਹੀ ਆਉਣਾ ਚਾਹੀਦਾ

  • @BhupinderSingh-w6c
    @BhupinderSingh-w6c Месяц назад +3

    ਰਾਜਾ ਵਿਗ ਤੁਸੀਂ ਆਪਣੀ ਮੰਜੀ ਦੇ ਥੱਲੇ ਸੋਟਾ ਫੇਰਨ ਦੀ ਕੋਸ਼ਿਸ਼ ਕਰੋ ਜੀ 😢😢😢😢😢

  • @ArshAash-kd6xv
    @ArshAash-kd6xv Месяц назад +12

    ਪੰਚਾਇਤੀ ਚੋਣਾਂ ਸਰਬਸੰਮਤੀ ਨਾਲ ਹੋਣੀਆਂ ਚਾਹੀਦੀਆਂ ਨੇ ਨਹੀਂ ਤਾਂ ਹੋਣੀਆਂ ਹੀ ਨਹੀਂ ਚਾਹੀਦੀਆ
    ਧੰਨਵਾਦ

  • @BhupinderSingh-w6c
    @BhupinderSingh-w6c Месяц назад +2

    ਅਕਾਲੀ ਦਲ ਬਾਦਲ ਵਾਲੇ ਪਹਿਲਾਂ ਮਰਗੇ ਸਨ ਜਦੋਂ ਪਹਿਲਾਂ ਕਾਂਗਰਸ ਪਾਰਟੀ ਨੇ ਕਿਸੇ ਨੂੰ ਚੁਲਾ ਟੇਕਸ ਦੀ ਰਸੀਦ ਕਿਉਂ ਨਹੀਂ ਦਿੱਤੇ ਸਨ ਜੀ 😢😢😢😢😢😢😢

  • @AvtarSingh-om1dq
    @AvtarSingh-om1dq Месяц назад +8

    ਰਾਜਾ ਬੜਿੰਗ ਜੀ ਤੁਹਾਡੇ ਤੋਂ ਵੀ ਕੁਝ ਨਹੀਂ ਹੋਣਾ

  • @BalbirSingh-fh1kg
    @BalbirSingh-fh1kg Месяц назад +2

    ਇਹਨਾਂ ਅਕਾਲੀ ਕਾਂਗਰਸ ਵਾਲਿਆਂ ਨੇ ਕਦੇ ਧਮਕੀਆਂ ਤਕ ਗਲ ਨਹੀਂ ਪਾਉਚਣ ਦਿੱਤੀ ਸੀ ਇਹ ਅਕਾਲੀ ਕਾਂਗਰਸ ਵਾਲੇ ਰਲ ਮਿਲ ਕੇ ਕੰਮ ਕਰਦੇ ਸੀ ਤੇ ਰਲ ਮਿਲ ਕੇ ਪੰਜਾਬ ਦੇ ਖਜਾਨੇ ਨੂੰ ਖਾਂਦੇ ਸੀ ਜੇ ਹੁਣ ਤੇਰੀ ਸਰਕਾਰ ਹੈ ਤੇ ਤੂੰ ਸਰਪੰਚ ਵਧ ਬਣਾ ਲੈ ਜਦੋਂ ਮੇਰੀ ਸਰਕਾਰ ਆਵੇਗੀ ਮੈ ਵਧ ਸਰਪੰਚ ਬਣਾ ਲਵਾਂਗਾ ਤੇ ਖੁੰਦਕ ਬਾਜੀ ਦੀ ਲੋੜ ਨਹੀਂ ਪੈਂਦੀ ਸੀ ਇਸ ਗਲ ਦਾ ਲੋਕਾਂ ਨੂੰ ਪਤਾ ਤਕ ਨਹੀਂ ਲੱਗਣ ਦੇਂਦੇ ਸੀ ਥੋੜੀ ਬਹੁਤ ਸਰਾਬ ਪਿਆ ਕੇ ਨਾਹਰੇ ਨੂਹਰੇ ਲਵਾਕੇ ਜਿਸ ਦੀ ਸਰਕਾਰ ਹੁੰਦੀ ਸੀ ਓ ਆਪਣੇ ਸਰਪੰਚ ਵਧ ਬਣਾ ਲੈਂਦਾ ਸੀ ਹੁਣ ਗੲਈ ਤੀਜੀ ਧਿਰ ਆਮ ਆਦਮੀ ਪਾਰਟੀ ਓ ਭਗਵੰਤ ਮਾਨ ਕਿਸੇ ਨਾਲ ਰਲਦਾ ਨਹੀ ਤੇ ਇਹ ਚੀਕਾਂ ਮਾਰ ਰਹੇ ਹਨ ਹਾਏ ਹਾਏ ਕਰ ਰਹੇ ਹਨ ਖਾ ਮਖਾ ਲੜਾਈਆਂ ਝਗੜੇ ਕਰ ਰਹੇ ਹਨ ਜਿੰਨਾਂ ਚਿਰ ਭਗਵੰਤ ਮਾਨ ਬੱਬਰ ਸੇਰ ਹੈ ਓਨਾਂ ਚਿਰ ਇਹ ਕੁਝ ਵੀ ਨਹੀਂ ਕਰ ਸਕਦੇ ਹਨ

  • @DakeshBagga
    @DakeshBagga Месяц назад +2

    ❤❤❤❤❤

  • @MohiSharma-b7v
    @MohiSharma-b7v Месяц назад +4

    ਗਿਰਗਿਟ ਵਾਂਗੂ ਰੰਗ ਬਦਲਦੇ ਗਿਰਗਿਟ ਵਾਂਗੂੰ ਹੁਣ ਪੱਗ ਬੰਨਣ ਲੱਗ ਗਿਆ ਇਹ ਲੋਕਾਂ ਨੂੰ ਕਹਿੰਦਾ ਕਹਿੰਦਾ ਹੁਣ ਲੋਕ ਕਹਿਣ ਲੱਗ ਗਏ ਕਿ ਨਹੀਂ

  • @jaswantsingh9903
    @jaswantsingh9903 Месяц назад +2

    ਤੁਸੀਂ NSA ਲਾਕੇ ਸਿੱਖਾਂ ਨੂੰ ਜੇਲ ਕਰਦੋ

  • @narindersingh1761
    @narindersingh1761 Месяц назад +4

    ਚੀਕਾ ਸਾਰਿਆਂ ਲੀਡਰਾਂ ਦੀਆਂ ਮਿੰਨਤਾਂ ਨਿਕਲ ਰਹੀਆਂ ਹਨ

  • @jasbirsinghparmar2004
    @jasbirsinghparmar2004 Месяц назад +8

    ਵੜਿੰਗ ਤੇ ਮਾਣਹਾਨੀ ਦੇ ਮਾਮਲੇ ਵਿਚ ਸਜ਼ਾ ਮਿਲਣੀ ਬਹੁਤ ਹੀ ਜ਼ਰੂਰੀ ਹੈ

  • @AURSH-
    @AURSH- Месяц назад +1

    ਰਾਜਾ ਵੜਿੰਗ ਪਾਗ਼ਲ ਹੋ ਗਿਆ ਲੱਗਦਾ

  • @TSingh-m9g
    @TSingh-m9g Месяц назад +2

    ਇਨ੍ਹਾਂ ਦਾ ਕਸੂਰ ਨਹੀ ਹੈ ਬਲਕਿ ਇਹ ਇਨਾਂ ਦੀ ਔਕਾਤ ਹੈ

  • @ashokdhillod1579
    @ashokdhillod1579 Месяц назад +3

    Very good Raja shab ji 🙏 👍 👌

  • @amriksingh9252
    @amriksingh9252 Месяц назад +1

    ਇਸ ਨੀਲ ਗਰਗ ਦੱਲੇ ਬੰਦੇ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਕਾਂਗਰਸੀ ਡੀ ਸੀ ਨੂੰ ਧਮਕੀਆਂ ਦੇ ਰਹੇ ਆ ਇਸ ਦੱਲੇ ਨੂੰ ਐਮ ਐਲ ਏ ਅਮੌਲਕ ਵਾਲੀ ਵੀਡੀਓ ਵੀ ਦੇਖਣੀ ਚਾਹੀਦੀ ਆ ਜਿਸ ਵਿੱਚ ਸ਼ਰੇਆਮ ਪਿੰਡ ਵਾਲਿਆਂ ਨੂੰ ਧਮਕੀਆਂ ਦੇ ਰਿਹਾ ਅਮੌਲਕ ਐਮ ਐਲ ਏ ਤੇ ਨਰੇਸ ਕਟਾਰੀਏ ਦੇ ਮੁੰਡੇ ਦੀ ਫੇਸਬੁੱਕ ਤੇ ਸਿੱਧੀ ਧਮਕੀ ਕਿਉਂ ਨਹੀਂ ਦਿਸਦੀ ਨੀਲ ਗਰਗ ਨੂੰ ਜਿਹੋ ਜਿਹਾ ਬੀਜੋਗੇ ਉਹੀ ਵੱਡਣਾ ਪਵੇਗਾ ਤੁਹਾਡੇ ਐੱਮ ਐੱਲ ਏ ਸ਼ਰੇਆਮ ਧੱਕਾ ਕਰ ਰਹੇ ਆ ਓਦੋਂ ਕਿਉਂ ਨਹੀਂ ਬੋਲਦੇ ਨੀਲ ਗਰਗ ਵਰਗੇ ਦੱਲੇ ਬੰਦੇ

  • @kulwantgillgill2807
    @kulwantgillgill2807 Месяц назад +9

    ਇਹ ਕੁਛ ਨੀ ਕਰਦਾ ਧਮਕੀ ਆ ਕਾਗਰਸ ਨੇ ਧੱਕੇ ਨਾਲ ਪੰਚਾਇਤਾ ਬਣਾਈਆਂ ਸੀ ਹੁਣ ਰੋਦੇ ਨੇ

  • @amardeepsingh8338
    @amardeepsingh8338 Месяц назад +2

    ਲੋਕ ਤੰਤਰ ਸੁਵਾਹ ਦਾ ਕਿਸੇ ਨੂੰ ਕਾਗਜ਼ ਨਹੀਂ ਦੇ ਰਹੇ ਤੁਹਾਡੀ ਭੈਣ ਦੇ ਨੱਕੇ ਦਾ ਲੋਕ ਤੰਤਰ ਵਾ

  • @balbirsinghdhillon81
    @balbirsinghdhillon81 Месяц назад +8

    ਰੱਬ ਰਾਖਾ

  • @ksb4382
    @ksb4382 Месяц назад +5

    ਸਭ ਦੇ ਅਸਲੀ ਚੇਹਰੇ?

  • @JogindersinghShergill-ki3ze
    @JogindersinghShergill-ki3ze Месяц назад +2

    Very nice good g

  • @BhupinderKumar-ko9lg
    @BhupinderKumar-ko9lg Месяц назад +5

    ਕਿਹੜੇ ਲੋਕ ਤੰਤਰ ਦੀ ਗੱਲ ਕਰਦਾ ਤੂੰ ਥੋਡਾ ਜੈਤੋ ਵਾਲਾ mla ਕੀ ਬੋਲਿਆ ਸੀ ਉਹ ਭੁੱਲ ਗਿਆ

  • @jasbirsekhon7525
    @jasbirsekhon7525 Месяц назад +1

    Bilkul dakka kr rahi aa aam admi party

  • @ManinderpalkaurManinder
    @ManinderpalkaurManinder Месяц назад +3

    Garg ji an tak golia Nahi chali app Di panchint dhake nal Bana rahene

  • @KulwantSingh-jy6mr
    @KulwantSingh-jy6mr Месяц назад

    👌🙏

  • @AmritpalSingh-cn4xs
    @AmritpalSingh-cn4xs Месяц назад +1

    Nill congress..

  • @SewakSidhu-z2r
    @SewakSidhu-z2r Месяц назад +10

    ਲੋਕ ਮਾੜੇ ਪਹਿਲਾਂ 1984 ਭੁੱਲ ਗਏ

  • @kamaljitsingh5668
    @kamaljitsingh5668 Месяц назад +15

    ਝਾੜੂ ਪੋਚਾ ਸਰਕਾਰ ਨੇ ਸਾਰੇ ਪੰਜਾਬ ਦਾ ਸੱਤਿਆਨਾਸ ਕਰਕੇ ਰੱਖ ਦਿੱਤਾ

  • @ParveenKumar-md8ie
    @ParveenKumar-md8ie Месяц назад +3

    Sarkar fail

  • @LovelyStudio-v8r
    @LovelyStudio-v8r Месяц назад +10

    ਪੰਜਾਬ ਵਾਸੀਓ ਖੇਤਰੀ ਪਾਰਟੀ ਅਕਾਲੀ ਦਲ ਨੂੰ ਲਿਆਉ। ਇਹ ਦੋਵੇਂ ਪਾਰਟੀਆਂ ਫੇਲ੍ਹ ਹੋ ਚੁੱਕੀਆ ਹਨ।

  • @BalvirsinghSingh-u4b
    @BalvirsinghSingh-u4b Месяц назад +1

    Cm maan ne Punjab nu kita bechain.sirf Mashoorian naal lokan de akhin ghatta paw

  • @BaljeetKaur-uz6eq
    @BaljeetKaur-uz6eq Месяц назад +1

    Raja veer Mai tuhade nal ea okk bt police da koi ksoor ni ok

  • @DakeshBagga
    @DakeshBagga Месяц назад +1

    Sahi aa

  • @BalvirsinghSingh-u4b
    @BalvirsinghSingh-u4b Месяц назад +1

    Aap party Zhoorh di pand.cm ne punjab da ki bana ditta. Badle di bhawna naal kam bahut hi madha .aap party bahut dhake shahi te aa gai.

  • @JagdeepSingh-v8f
    @JagdeepSingh-v8f Месяц назад +2

    1984 bare vi gal kr liya kro kade .bhul gye ki

  • @yuvrajbashal3778
    @yuvrajbashal3778 Месяц назад +1

    Kita

  • @bikramjitsinghsingh1974
    @bikramjitsinghsingh1974 Месяц назад +1

    Punjab Sarkar da failure hai

  • @BaljeetKaur-uz6eq
    @BaljeetKaur-uz6eq Месяц назад +1

    Media rahi chnnl rahi mera msg deyo raja veer nu cz police da koi ksoor nhi te kise hor sharati da hth ea ?

  • @RajinderSingh-pp2ch
    @RajinderSingh-pp2ch Месяц назад +1

    Eh vote raj hai?Ambekar sahib ji ne ess tran da vote raj nhi sochia si.

  • @harpreetsingh-ls6nm
    @harpreetsingh-ls6nm Месяц назад +2

    Jira2- 3 lakh de property wala fortune gaadi kive la gaya

  • @rampyari6752
    @rampyari6752 Месяц назад +1

    Aa kee hor ha hai india vich kangarkhana bat kee hai Aa sarpich bane gai ta Bach vich kee hova ga India 🇮🇳 government kee kirda ha kush kida nahi kirda loke appina galkirda par government nu soch Kira

  • @raviindersingh8326
    @raviindersingh8326 Месяц назад +1

    Jaj Chahal de awaz boht Karrare aaa

  • @virendersharma4718
    @virendersharma4718 Месяц назад +2

    Chawal sarkar

  • @gorasingh5190
    @gorasingh5190 Месяц назад +3

    Very good 😂😂ji

  • @raviindersingh8326
    @raviindersingh8326 Месяц назад +1

    Ajj tuk koi V Sarkaar Punjab lye khree Nhe UTTRE

  • @ravisoni6116
    @ravisoni6116 Месяц назад +1

    Garg Sahab Congress wale dawai de rahe hain Bukhar Di O Lalo Bukhar Utar jaega

  • @AjitJhok
    @AjitJhok Месяц назад +1

    Ki kar le ga tuu

  • @iqbalaualkh9828
    @iqbalaualkh9828 Месяц назад +1

    bad thanks pardan cakras

  • @JatinderSingh-y9s
    @JatinderSingh-y9s Месяц назад +1

    Rakar geya tu rajea

  • @rajinderkumar-nx4ig
    @rajinderkumar-nx4ig Месяц назад +2

    Punjab ch JEhdi LATHI USKI BHAINS

  • @DaljitSingh-gq2nf
    @DaljitSingh-gq2nf Месяц назад +1

    Aap bulara pagal ho gya hai

  • @harjinderjinda2572
    @harjinderjinda2572 Месяц назад +1

    Pindaa.walio.jihera.dhamkian.dinda.usnu.vote.na.paou.ehna.pindaa.da.kush.nahi.karna.koi.sarif.aadmi.sarbsamti.naal.banou

  • @JatinderSingh-y9s
    @JatinderSingh-y9s Месяц назад +1

    Hakar geya tu rajea

  • @BKGarg-oi7oy
    @BKGarg-oi7oy Месяц назад +1

    Tucinahi. Aa sakde bhul javo Akali Congress ne kujh nahi kita apne ghar bharey parvarvad vadhaia pb te 3 lakh crore da karja chra dita friendly match khele vari vari Raj kita

  • @BKGarg-oi7oy
    @BKGarg-oi7oy Месяц назад +1

    Galat bolbani Varing de

  • @somnath4708
    @somnath4708 Месяц назад +1

    भाई चुप ही भली

  • @naibsingh7290
    @naibsingh7290 Месяц назад

    Kagras vale dhamkia mar rhe ne

  • @rajindersinghrajindersingh7778
    @rajindersinghrajindersingh7778 Месяц назад +3

    tu kudh nakma

  • @Bhairupa-be1vq
    @Bhairupa-be1vq Месяц назад +1

    😂

  • @ParamjeetPamma-k1m
    @ParamjeetPamma-k1m Месяц назад +1

    Jd congress d sarkar c o b estra he krde c hun aap kr rhe h aage jd congress aagae usne b estra he krna jesa bo rhe ho besa he katna pdta h

  • @KamalSharma-ff2fw
    @KamalSharma-ff2fw Месяц назад +1

    Aap ko bhe sta si bher ker

  • @darshansingh-n8w
    @darshansingh-n8w Месяц назад +1

    Sary kalci ne ta sakarpio kisne gift kiti aa

  • @darshansingh-n8w
    @darshansingh-n8w Месяц назад +1

    Nai oe aap dia kutea

  • @DakeshBagga
    @DakeshBagga Месяц назад +1

    Sahi aa