Prime Politics (51) || Amritpal Singh ਦੀ ਜਿੱਤ ‘ਤੇ ਬੋਲੇ Raja Warring !

Поделиться
HTML-код
  • Опубликовано: 4 окт 2024
  • #primeasiatv #punjab #punjabpolitics #election2024news #aap #akalidal #bjp #congress #loksabhaelection2024 #election2024news #nandpreet #punjabcongress #sukhpalkhaira #harsimratbadal #sukhbirbadal #latestnews #breakingnews #rajawarring
    Subscribe To Prime Asia TV Canada :- goo.gl/TYnf9u
    Prime Politics (51) || Amritpal Singh ਦੀ ਜਿੱਤ ‘ਤੇ ਬੋਲੇ Raja Warring ! , ਰਵਨੀਤ ਬਿੱਟੂ ਦੀ ਹਾਰ ‘ਤੇ ਕਿਉੰ ਹੈ ਅਫਸੋਸ
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 251

  • @AdamSylis-nh5oo
    @AdamSylis-nh5oo 4 месяца назад +137

    ਦੇਖੋ ਇਹ ਕਿ ਕਰਦਾ ਲੁਧਿਆਣਾ ਲਈ, ਬਿੱਟੂ ਤਾਂ ਕਦੀ ਦੀਖਿਆ ਨੀ ਸੀ ਲੁਧਿਆਣੇ।।

    • @pranabgill1310
      @pranabgill1310 4 месяца назад +6

      ਵਿਧਾਨ ਸਭਾ ਚੋਣਾਂ ਆ ਰਹੀਆਂ ਹਨ। ਆਪਣੇ ਹਲਕੇ 'ਤੇ ਧਿਆਨ ਕੇਂਦਰਿਤ ਕਰਨਗੇ। ਲੁਧਿਆਣੇ ਵਾਲੇ ਬੇਵਕੂਫ ਹਨ। 2 ਸਾਲਾਂ ਤੋਂ ਸੰਸਦ ਮੈਂਬਰ ਹੈ

    • @AdamSylis-nh5oo
      @AdamSylis-nh5oo 4 месяца назад +7

      @@pranabgill1310 ਬਾਈ, ਅੰਨਿਆ ਚ ਕਾਣਾ ਵਾਲਾ ਹਿਸਾਬ ਆ, ਲੁਧਿਆਣੇ ਵਾਲੇ ਵੀ ਕੀ ਕਰਣ। ਬੀਜੇਪੀ ਨੂੰ ਤਾਂ ਪਾਉਣੀ ਨੀ ਸੀ ਵੋਟ, ਤੇ ਆਪ ਦਾ ਉਮੀਦਵਾਰ ਅਸ਼ੋਕ ਪੱਪੀ, ਉਹ ਕਿਸੇ ਕੰਮ ਦਾ ਨਹੀਂ। ਇਹੀ ਆ ਜੋ ਆ ਹੁਣ ਵੀਰ। ਦੇਖੋ ਕੀ ਕਰਦਾ ਇਹ।

    • @manjitji4495
      @manjitji4495 4 месяца назад

      Shi gal hai

    • @sukhrajsinghsukhi1745
      @sukhrajsinghsukhi1745 4 месяца назад

      ਸਾਰੇ ਲੀਡਰ ਆਪਣੇ ਵਾਰੇ ਹੀ ਸੋਚਦੇ ਨੇ

    • @SarbjotSingh-pe2gr
      @SarbjotSingh-pe2gr 3 месяца назад

      ਦੇਖਣਾ ਏਨੇ ਵੀ ਨਹੀਂ 🤣

  • @laxmansingh11
    @laxmansingh11 4 месяца назад +132

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ ਕੋਮ ਦਾ ਹੀਰਾ ਜਿੰਦਾਬਾਦ

    • @vaarispunjabdederabassi1403
      @vaarispunjabdederabassi1403 4 месяца назад

      ​​@user-kz5su9it9n ਮੂਤ ਪੀਣਿਆ, ਲਗਦੈ ਤੇਰੀ ਕੁਆਰੀ ਕੁੜੀ ਕੱਢ ਲਈ ਹੈ ਜਾਂ ਆਪੇ ਉੁਧਲ ਗਈ ਹੈ ਭਾਈ ਅੰਮਿ੍ਤਪਾਲ ਸਿੰਘ ਨਾਲ ???
      ਮੂਤ ਪੀਣਿਆ ਉਹ ਬਦੇਸ਼ ਵਿੱਚ ਵੱਡੀ ਟਰਾਂਸਪੋਰਟ ਕੰਪਨੀ ਦਾ ਮਾਲਕ ਹੈ ਜਿਸਨੂੰ ਤੂੰ ਦੋ ਕੌਡੀ ਦੀ ਔਕਾਤ ਵਾਲਾ ਝੋਲਾ ਚੁੱਕ ਕਹਿ ਰਿਹਾ ਹੈ ।।

    • @harshpreet4964
      @harshpreet4964 4 месяца назад

      Kine a nu bna ta hor ta koi ban a ni bande vich dam a ta hi ban a​@@SkyDreamsTravelRUclips

    • @vaarispunjabdederabassi1403
      @vaarispunjabdederabassi1403 4 месяца назад +2

      @@RavinderSingh-d5i ਗੁਰੂ ਦੀ ਗੋਲਕ ਤੇਰੇ ਵਰਗੇ ਮੂਤ ਪੀਣਿਆ ਮਾਤਾ ਦੀ ਟੱਟੀ ਗੋਹਾ ਖਾਣਿਆਂ ਲਈ ਨਹੀਂ ਹੋ ਸਕਦੀ !!!

    • @vaarispunjabdederabassi1403
      @vaarispunjabdederabassi1403 4 месяца назад +3

      @@SkyDreamsTravelRUclips ਜਿਸਨੂੰ ਝੋਲਾ ਚੁੱਕ ਕਹਿ ਰਿਹਾ ਹੈ ਤੇਰਾ ਉਹ ਜਵਾਈ ਬਦੇਸ਼ਾਂ ਵਿੱਚ ਵੱਡੀ ਟਰਾਂਸਪੋਰਟ ਕੰਪਨੀ ਦਾ ਮਾਲਕ ਹੈ ਮੂਤ ਪੀਣਿਆ

    • @RavinderSingh-d5i
      @RavinderSingh-d5i 4 месяца назад

      @@vaarispunjabdederabassi1403 Jisnu tusi vada transporter Das rahe ho sirf aapde rishtedar di transport co. de vich sirf kam karda si...maada mota vekh vi leya karo jihdi baare anea vang himmayat karde paye ho

  • @SurjitSingh-u7l
    @SurjitSingh-u7l 4 месяца назад +17

    ਖਹਿਰਾ ਸਾਹਿਬ ਦੀ ਹਾਰ ਦਾ ਬਹੁਤ ਅਫਸੋਸ ਹੋਇਆ ਜੋ ਇੱਕ ਵੀਰ ਹਮੇਸਾ ਕੋਮ ਦੇ ਹੱਕ ਚ ਖੜਨ ਵਾਲਾ , ਸਿਮਰਨਜੀਤ ਵੀ ਨਹੀ ਮੰਨਿਆ ਨਹੀ ਤਾ ਸਮਝੋਤਾ ਕਰ ਲੈਦੇ ਤਾ ਬਹੁਤ ਵੱਡੀ ਜਿੱਤ ਹੋਣੀ ਸੀ ਚਲੋ ਕੋਈ ਨੀ ਵਾਹਿਗੁਰੂ ਖਹਿਰਾ ਸਾਹਿਬ ਤੇ ਕਿ੍ਰਪਾ ਕਰਨ ਗੇ ਤੇ ਸਾਰੇ NrI ਵੀਰ ਹਮੇਸਾ ਖਹਿਰਾ ਸਾਹਿਬ ਦਾ ਸਾਥ ਦਿੰਦੇ ਰਹਿਣਗੇ

    • @Ashmeet4706
      @Ashmeet4706 4 месяца назад

      Shi gal a

    • @rajvirbrar631
      @rajvirbrar631 4 месяца назад +6

      ਖਹਿਰਾ ਦੀ ਕੀ ਮਜਬੂਰੀ ਸੀ ਕਿ ਉਹ ਸਂਗਰੂਰ ਆਇਆ।ਜੱਦ ਉਸ ਨੂੰ ਪਤਾ ਸੀ ਕਿ ਇਥੇ ਮਾਨ ਸਾਹਿਬ ਹਨ ।ਉਹ ਕਿਸੇ ਹੋਰ ਹਲਕੇ ਤੋਂ ਚੌਣ ਲੱੜ ਲੈਂਦਾ

    • @nashatarbrar7535
      @nashatarbrar7535 4 месяца назад +2

      ਚੰਗੇ ਬੰਦੇ ਸਾਰੇ ਸੰਗਰੂਰ ਤੋਂ ਖੜੇ ਹੋ ਗਏ ਕਿਸੇ ਲੀਡਰ ਨੇ ਨਹੀਂ ਲੋਕਾਂ ਦੀ ਨਹੀਂ ਗੱਲ ਮੰਨੀ ਹੁਣ ਗੁੱਸਾ ਜਨਤਾ ਤੇ ਕਰਨ ਗਏ

  • @GurnekSingh-l6c
    @GurnekSingh-l6c 4 месяца назад +2

    ਵਧਾਈਆਂ ਬਾਈ ਵੜਿੰਗ ਸਾਹਿਬ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️✍️💯💚

  • @sukhdevsingh8051
    @sukhdevsingh8051 4 месяца назад +12

    ਰਾਜਾ ਜੀ ਤੁਹਾਡੀ ਆਵਾਜ ਜਬਰਦਸਤ ਏ,ਤੁਸੀਂ ਚੰਗੀ ਰਾਜਨੀਤੀ ਕਰਨੀ, ਪੰਜਾਬ ਦੇ ਵਿਕਾਸ ਲਈ ਹਰ ਕੰਮ ਵਧੀਆ ਤਰੀਕੇ ਨਾਲ ਕਰੋ, ਪੰਜਾਬ ਦੇ ਪਾਣੀਆਂ ਬਾਰੇ,ਪੰਜਾਬ ਚ ਰੋਜ਼ਗਾਰ ਬਾਰੇ, ਪੰਜਾਬ ਦੀ ਇੰਡਸਟਰੀ ਬਾਰੇ, ਪੰਜਾਬ ਚ ਨਸ਼ੇ ਦੇ ਖਾਤਮੇ ਬਾਰੇ,ਜਰੂਰ ਗੌਰ ਕਰਿਉ,ਏ ਸੁਨੇਹਾ ਏ ਪੰਜਾਬ ਵਾਸੀਆਂ ਦਾ

    • @Baljeet-b6g
      @Baljeet-b6g 4 месяца назад

      ਗਿੱਦੜਬਾਹਾ ਵਾਲਿਆਂ ਨੂੰ ਤਾਂ ਪਤਾ ਹੈ ਇਸਦਾ ਬਾਕੀਆਂ ਨੂੰ ਹੁਣ ਲੱਗਜੂ

    • @luv_preet
      @luv_preet 4 месяца назад

      ਜਗਮੀਤ ਬਰਾੜ ਦੀ First Copy

  • @PreetSingh-fj3ib
    @PreetSingh-fj3ib 4 месяца назад +121

    ਇਹਦਾ ਦੇਣ ਲੈਣ ਬਹੁਤ ਗੰਦਾ ਯਰ ਦਰਜੀ ਦੇ ਪੈਸੇ ਹੁਣ ਤਾਂ ਦੇ ਦਈ 😂

    • @Santokhsingh-ci3bd
      @Santokhsingh-ci3bd 4 месяца назад +2

      11:08

    • @Punkbars
      @Punkbars 4 месяца назад +8

      ਵਿਹਾਰ ਮਾੜਾ ਆ 😂😂

    • @PreetSingh-fj3ib
      @PreetSingh-fj3ib 4 месяца назад +2

      @@Punkbars ਹੋਰ ਯਰ

    • @loveguru4554
      @loveguru4554 4 месяца назад

      ​@@PreetSingh-fj3ibhun phr tu dede yaar😂

    • @SuchaSingh-jw4ss
      @SuchaSingh-jw4ss 4 месяца назад +2

      ਇਹ ਸਾਰੇ ਜਿੰਨੇ ਵੀ ਲੀਡਰ ਬਣੇ ਹਨ ਇਨ੍ਹਾਂ ਨੇ ਕਿਸੇ ਵੀ ਦਰਜ਼ੀ ਨੂੰ ਸਿਲਾਈ ਦੇ ਪੈਸੇ ਨਹੀਂ ਦਿੱਤੇ ਮੇਰੇ ਸ਼ਹਿਰ ਬਲਾਚੌਰ ਦਾ ਵੀ ਇੱਕ ਪੁਰਾਣਾ ਤੇ ਮਸ਼ਹੂਰ ਦਰਜ਼ੀ ਹੈ ਉਹ ਵੀ ਕਹਿੰਦਾ ਕਿ ਮੈਨੂੰ ਫਲਾਣੇ ਲੀਡਰ ਨੇ ਸਿਲਾਈ ਦੇ ਪੈਸੇ ਨਹੀਂ ਦਿੱਤੇ।

  • @majorsingh1124
    @majorsingh1124 4 месяца назад +26

    Kisan majdur Ekta jindabad jindabad

  • @hiralal6869
    @hiralal6869 4 месяца назад

    Raja ji ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਸਦਭਾਵਨਾ ਨੂੰ ਬਣਾਈ ਰੱਖਣਾ ਹੈ

  • @sunnybhardwaj0052
    @sunnybhardwaj0052 4 месяца назад +2

    ਰਾਜੇ ਵੀਰ ਦੀ ਆਵਾਜ਼ ਬੜੀ ਜਬਰਦਸਤ ਆ, ਏਹ੍ਹ ਵੀਰ ਆਜ ਤੱਕ ਚੈਨਲ ਤੇ ਹੋਣਾ ਚਾਹੀਦਾ ਸੀ

  • @sukhmindersingh4843
    @sukhmindersingh4843 4 месяца назад +3

    ਰਾਜਾ ਵੜਿੰਗ ਜੀ ਵਧਾਈਆਂ ਹੋਣ ਜਿੱਤ ਦੀਆਂ ਪਰ ਆਪਣੇ ਅੰਦਰ ਦੇ ਹੰਕਾਰ ਨੂੰ ਖ਼ਤਮ ਕਰੋ,
    ਜਨਤਾ ਨੇ ਮੋਦੀ ਵਰਗੇ ਨੂੰ ਦਿਨੇ ਤਾਰੇ ਦਿਖਾ ਦਿੱਤੇ

  • @Darrdo-q2w
    @Darrdo-q2w 4 месяца назад +7

    ਰਾਜਾ ਜੀ ਲੋਗ ਨਹੀਂ
    ਪੰਜਾਬੀ ਚ ਲੋਕ ਕਹਿੰਦੇ ਨੇ

  • @Bhangu7335
    @Bhangu7335 4 месяца назад +28

    ਮੋਟੀ ਖਾਧੀ ਆ , ਰਗਾਂ ਚ ਬੋਲਦਾ ।

    • @loveguru4554
      @loveguru4554 4 месяца назад +1

      Shi gal maal khidya pura rgah ch bol rha par bnda sirra hai

  • @lakhbirsingh7485
    @lakhbirsingh7485 4 месяца назад +62

    ਦੇਸ਼ ਬਿਨਾਂ ਵਜ੍ਹਾ NSA ਲਾ ਕੇ ਜੇਲ੍ਹ ਵਿਚ ਬੰਦ ਕਰ ਰਿਹਾ ਹੈ

  • @JeevanSharma-rq2vz
    @JeevanSharma-rq2vz 4 месяца назад +73

    ਇਹ ਬੰਦੇ ਕਿਸਮਤ ਚੰਗੀ ਹੈ ਅੱਜ ਤੱਕ ਇਹ ਜਿੱਤਿਆ ਹੀ ਹੈ

    • @DandiwalJoban
      @DandiwalJoban 4 месяца назад +2

      Dil da saaf aa banda

    • @Tylerkingclub
      @Tylerkingclub 4 месяца назад +3

      Pichli vari hareya c...

    • @nashatarbrar7535
      @nashatarbrar7535 4 месяца назад +1

      ਗੱਪ ਬਹੁਤ ਆਉਦੇ ਹਨ ਇਸ ਨੂੰ ਤੇ ਇਸ ਦੀ ਘਰਵਾਲੀ ਨੂੰ ਅਸੀ ਗਿਦੜਬਾਹਾ ਤੋਂ ਵੇਖਿਆਂ ਹੈ ਬਾਕੀ ਕਿਸਮਤ ਚੰਗੀ ਹੈ ਇਸ ਦੀ ਵੀਰ ਜੀ

    • @loveguru4554
      @loveguru4554 4 месяца назад +1

      Jeevan shrma bathinde mp di chon haarya c othe harsimrat jiti c

    • @exoticindiaa
      @exoticindiaa 4 месяца назад

      mai suneya ehdi gharaali defaulter type janani aa 😉

  • @kimkaur1928
    @kimkaur1928 4 месяца назад +12

    ਬਿਲਕੁਲ ਸਹੀ ਕਿਹਾ ਵੀਰੇ, ਭਗਵੰਤ ਮਾਨ ਜਿਸ ਆਹੁਦੇ ਤੇ ਨੇ ਉਸ ਹਿਸਾਬ ਨਾਲ ਸਨਸੀਅਰ ਨਹੀਂ ਹਨ। ਤੇ ਨਾਂ ਹੀ ਭਾਸ਼ਾ ਸਭਿਅਤ ਹੈ। ਕਿੱਕਲੀ ਤਾਂ ਮੁੱਖ ਮੰਤਰੀ ਦੇ ਮੂੰਹੋਂ ਬਿਲਕੁਲ ਨੀ ਸਜਦੀ। ਇਹ ਕਿਹੜਾ ਕਮੇਡੀ ਸਟੇਜ ਆ

    • @harjotsingh8222
      @harjotsingh8222 4 месяца назад +1

      😂ਹੁਣ ਕਿਰਲੀ ਨਹੀ ਆਉਣੀ ਹੰਕਾਰ ਹੋ ਗਿਆ ਸੀ ਕੁਰਸੀ ਤੇ ਬੈਠ ਕੇ ਹਾਰਨਾ ਵੀ ਜਰੂਰੀ ਆ

    • @nashatarbrar7535
      @nashatarbrar7535 4 месяца назад

      @@harjotsingh8222 ਸਹੀ ਗੱਲ ਹੈ ਵੀਰ ਜੀ ਏਨਾ ਦਾ ਹੰਕਾਰ ਤੋੜਨਾ ਚਾਹੀਦਾ ਹੈ ਭਾਵੇਂ ਕੋਈ ਵੀ ਹੋਵੇ

  • @harmeetkour3844
    @harmeetkour3844 4 месяца назад +2

    ਨੰਦ ਪ੍ਰੀਤ ਬਹੁਤ ਸੋਹਣਾ ਬੱਚਾ ❤

  • @SatinderSingh-hu9zs
    @SatinderSingh-hu9zs 4 месяца назад

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਗੱਲ ਸਪਸ਼ਟ ਹੁੰਦੀ ਹੈ ਪਰਮਾਤਮਾ ਨੇ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ਤੋਂ ਹੈ ਪਰ ਇਸ ਦੀ ਪਰਮਾਤਮਾ ਨੇ ਬਹੁਤ ਸਮਾਨ ਬਖਸ਼ਿਆ ਇਹ ਗੱਲ ਤਾਂ ਮੰਨ ਲੈਣੀ ਚਾਹੀਦੀ ਹੈ ਸਾਡੇ ਸਰੀ ਮੁਕਤਸਰ ਸਾਹਿਬ ਦਾ ਹੈ

  • @KanwaljitSingh-o8c
    @KanwaljitSingh-o8c 4 месяца назад +23

    Singh is king ❤️ 🤴 amartpal Singh ji ❤️ 🤴 waheguru ji ❤️ 🙏

  • @BillaOG
    @BillaOG 3 месяца назад

    ਅਦਬ ਨਾਲ ਖੜਨ ਦੀ ਤਾਂ ਅਕਲ ਨਹੀਂ, ਕਦੇ ਵੀਰ ਦੇ ਮੋਢੇ ਤੇ ਹੱਥ ਮਾਰਦਾ ਕਦੇ ਪਿੱਠ ਤੇ, ਜਿਵੇਂ ਦਿਮਾਗ ਚ ਫਰਕ ਹੁੰਦਾ ਜਾਂ ਆਪਣੇ ਅਹੁਦੇ ਦਾ ਹੰਕਾਰ

  • @Baljeet-b6g
    @Baljeet-b6g 4 месяца назад +2

    ਤੁਸੀ ਕਦੋਂ ਤੋਂ ਪੰਥ ਦੇ ਹੋਗੇ

  • @WonderfulPeonyFlower-er6ji
    @WonderfulPeonyFlower-er6ji 4 месяца назад +10

    ਰਾਜਾ ਭਾਈ ਜੀ,,, ਬਹੁਤ ਵਧੀਆ ਸੋਚ ਆ ਜੀ 🌹

  • @PritamSingh-wt7jx
    @PritamSingh-wt7jx 4 месяца назад +3

    ਬਾਦਲਾਂ ਦੀਆਂ ਬੱਸਾਂ ਜੋਂ ਨਾਜਾਇਜ਼ ਚਲਦੀਆਂ ਹਨ ਉਨ੍ਹਾਂ ਨੂੰ ਰੋਕਣਾ ਇਸ ਯੋਧੇ ਦਾ ਹੀ ਕੰਮ ਸੀ ਬਾਕੀ ਸਾਰੇ ਡਰਦੇ ਸਨ ਰਾਜਾ ਵੜਿੰਗ ਜੀ ਤੁਹਾਨੂੰ ਵਾਧਾਈਆਂ ਹੋਣ ਜੀ

    • @satnamsinghkhalsa1051
      @satnamsinghkhalsa1051 4 месяца назад

      ਬਿਲਕੁਲ ਠੀਕ ਕਿਹਾ ਵੀਰ ਜੀ ਤੁਸੀਂ

  • @Rajinder-Singh-Jalandhari
    @Rajinder-Singh-Jalandhari 4 месяца назад +13

    Set hoyea pura

  • @GurmeetSingh-dt1lc
    @GurmeetSingh-dt1lc 4 месяца назад +9

    ਬਿੰਟੂ ਮਾਇਆ ਵੇਖ ਕੇ ਡੋਲ ਗਿਆ ਆਰ ਐਸ ਐਸ ਇਹਦਾ ਹੀ ਕਰਦੀ ਹੈ

  • @parkashsingh3909
    @parkashsingh3909 4 месяца назад +2

    ਭਗਵੰਤ ਮਾਨ ਤੋਂ ਸਿੱਖ ਵੋਟਰ ਨਰਾਜ ਹਨ, ਅੱਗੇ ਵੇਖਿਓ ਇਸ ਦਾ ਕੀ ਰਿਜ਼ਲਟ ਨਿਕਲਦਾ ?

  • @SurjitSingh-u7l
    @SurjitSingh-u7l 4 месяца назад +7

    Raja sahib cong🙏, ਹੁਣ ਤੁਸੀ ਬਿੱਟੂ ਬਿੱਟੂ ਜੀ ਨਾ ਕਰੋ ਉਹ ਹੁਣ ਤੁਹਾਡਾ ਨਹੀ ਰਿਹਾ ਚੰਗਾ ਹੋਇਆ ਪਾਰਟੀ ਛੱਡ ਗਿਆ ਤੇ ਹਾਰ ਵੀ ਗਿਆ ਸਾਡੇ ਲਈ ਰਾਹ ਪੱਧਰਾ ਹੋ ਗਿਆ ਕਾਂਗਰਸ ਚ ਸਾਥ ਦੇਣ ਲਈ ਨਹੀ ਤਾ ਬਿੱਟੂ ਤੇ ਬਿੱਟੇ ਵਰਗਿਆ ਦੇ ਬਿਆਨ ਸੁਣਕੇ ਕਾਗਰਸ ਨੂੰ ਕਦੀ ਵੋਟ ਪਾਉਣ ਨੂੰ ਵੀ ਜੀ ਨਹੀ ਸੀ ਕਰਦਾ, ਪਰ ਤੁਸੀ ਵੀ ਹੁਣ ਥੋੜਾ ਠੀਕ ਰੱਹੋ ਕੋਮ ਦੀ ਗੱਲ ਕਰਦੇ ਰਹੋ ਨਹੀ ਤਾ ਪੰਜਾਬੀ ਜੋ ਕਰਦੇ ਤੁਸੀ ਭਲੀ ਭਾਂਤ ਜਾਣਦੇ ਹੋ ਮੁੱਖ ਮੰਤਰੀ ਦਾ ਹੰਕਾਰ ਭੰਨ ਦਿੱਤਾ ਤੇ ਭਾਈ ਸਾਹਿਬ ਨੂੰ ਜੇਲ ਚ ਬੈਠਿਆ mp ਬਣਾ ਦਿੱਤਾ ਬਿਣਾ ਇੱਕ ਰੁਪਏ ਖਰਚੇ ਦੋ ਯੋਧੇ PM ਦੇ ਬਰਾਬਰ ਬਿਠਾ ਦਿੱਤੇ ਕੋਮ ਨੇ ,

  • @amriksingh9589
    @amriksingh9589 4 месяца назад +2

    ਭਗਵੰਤ ਮਾਨ ਦੀ ਆਪਣੀ ਗੱਲਤੀ ਉਸ ਨੂੰ ਮਰਵਾ ਗੲੀ ਇਕ ਤਾ ਕਾਂਗਰਸ ਨਾਲ ਗੰਠ ਬੰਦਨ ਕਰ ਕੇ ਵੀ ਕਾਂਗਰਸ ਨੂੰ ਭੰਡਣ ਤੋ ਬਿਨਾ ਕੋਈ ਕੰਮ ਨਹੀਂ ਕੀਤਾ ਮੈਂ ਪਹਿਲਾਂ ਹੀ ਕਿਹਾ ਸੀ ਮਾਨ ਸਾਹਿਬ ਨੂੰ ਕਿ ਤੁਹਾਡੇ 32,ਦੰਦਾ ਵਿਚੋ ਜਦੋਂ ਪਹਿਲਾਂ ਗੱਲਾਂ ਸੱਚੀਆਂ ਹੋਈਆ ਉਦੋਂ ਬ੍ਰਹਮ ਚਾਰੀ ਸੀ ਹੂਣ ਸਾਦੀ ਸ਼ੁਦਾ ਹੂਣ ਉਹ ਦੰਦ ਨਹੀਂ ਰਹੇ

  • @rana7018josan
    @rana7018josan 4 месяца назад +7

    ਇਹਨੇ ਕੇਹੜਾ ਕੁਜ ਕਰਨਾ punjab lyi

  • @GurpreetSingh-bk1kw
    @GurpreetSingh-bk1kw 4 месяца назад +7

    Good speech Raja ji keep it up
    Seriously think about Punjab 👍👍

  • @BalwinderSingh-pi3bm
    @BalwinderSingh-pi3bm 4 месяца назад +4

    ਭਾਈ ਅਮਿ੍ਰਤਪਾਲ ਸਿੰਘ ਜ਼ਿੰਦਾਬਾਦ

  • @gulzarmatania6546
    @gulzarmatania6546 4 месяца назад +2

    ਅਗਲਾ ਸੁਪਨਾ ਪੰਜਾਬ ਦਾ cm ਬਣਨ ਦਾ mp hoke MLA di election ਲੜਨਾਂ 2027 ਵਿੱਚ ।

  • @SurjitSingh-mb9et
    @SurjitSingh-mb9et 4 месяца назад +6

    ਵੜਿੰਗ ਜੀ ਬਾਦਲ ਨੂੰ ਪੰਥਕ ਆਖਣਾ ਹੀ ਗੱਲਤ ਹੈ
    ਪੰਥ ਦੋਖੀ ਹੈ ਉਹ

  • @SatpalSingh-y8q
    @SatpalSingh-y8q 4 месяца назад

    ਰਾਜਾ ਰਾਜਾ ਵੜਿੰਗ ਸਤਿ ਸ੍ਰੀ ਆਕਾਲ ਜੀ

  • @JaswantKahlon-bg6zd
    @JaswantKahlon-bg6zd 4 месяца назад +5

    ਅਮ੍ਰਿਤਪਾਲ ਸਿੰਘ ਸਰਬਜੀਤ ਸਿੰਘ ਜਿਦਾਬਾਦ

  • @rana7018josan
    @rana7018josan 4 месяца назад +5

    Bhai sarbjit Singh khalsa jindabaad

  • @amritpalkaur1822
    @amritpalkaur1822 4 месяца назад

    ਹੁਣ ਸਿੱਧੂ ਮੂਸੇ ਵਾਲੇ ਨੂੰ ਇਨਸਾਫ ਦਿਵਾ ਦਿਉ 😢😢🙏🙏

  • @singhjasvir7169
    @singhjasvir7169 4 месяца назад

    ਮੁਲਾਜ਼ਮਾਂ ਨੂੰ ਅਣਗੌਲਿਆਂ ਕੀਤਾ ਮਾਨ ਸਰਕਾਰ ਨੇ। ਮੁਲਾਜ਼ਮ ਵਿਰੋਧੀ ਸਰਕਾਰ ।
    ਕੇਂਦਰੀ ਪੇ ਸਕੇਲ ਰੱਦ ਕਰਨਾ ਚਾਹੀਦਾ ਸਰਕਾਰ ਨੂੰ । ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ । ਇਸ ਤੇ ਵਿਚਾਰ ਕਰੇ ਸਰਕਾਰ। ਹਜੇ ਵੀ ਮੌਕਾ ਹੈ ।

  • @DelightfulRoadCar-vp8zc
    @DelightfulRoadCar-vp8zc 4 месяца назад +1

    ਭਾਈ ਅਮਿ੍ਤਪਾਲ ਸਿੰਘ ਖਾਲਸਾ‌‌‌ ਜ਼ਿੰਦਾਬਾਦ

  • @surinderkaur4233
    @surinderkaur4233 4 месяца назад +1

    भाई अमरितपाल सिंह जिंदाबाद

  • @DAILYRabtaSifatAnandreetBrarAm
    @DAILYRabtaSifatAnandreetBrarAm 4 месяца назад +4

    Good well wishes

  • @VeerpalKaur-yr8vm
    @VeerpalKaur-yr8vm 4 месяца назад +13

    ਇਹ। ਜਿੱਤ ਚੰਨੀ ਦੀ ਦੇਣ

    • @GurdialSingh-yn9tq
      @GurdialSingh-yn9tq 4 месяца назад

      ਚੰਨੀ ਸਿਰੇ ਦਾ ਘਟੀਆ ਕਿਸਮ ਦਾ ਜਾਨਵਰ ਐ

  • @jarnailsingh9949
    @jarnailsingh9949 4 месяца назад +1

    795th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia ❤

  • @surinderkaur4233
    @surinderkaur4233 4 месяца назад +1

    भाई सरबजीत सिंह जिंदाबाद

  • @majorsingh1124
    @majorsingh1124 4 месяца назад +2

    Raja waring zindabaad zindabaad zindabaad zindabaad zindabaad❤❤❤❤❤❤❤🎉🎉🎉🎉🎉

  • @Mr.sahaj2019
    @Mr.sahaj2019 4 месяца назад

    ਪੰਜਾਬ ਦੇ ਮੁਦਿਆ ਤੇ ਗੱਲ ਕਰੋ ! ਜਿੱਤ ਤੋਹ ਬਾਅਦ ਹੁਣ ਤੁਹਾਡੀ ਪੰਜਾਬ ਲਈ ਕੀ ਬਿਉਂਤਬੰਦੀ ਹੈ ?

  • @jakkeyforman
    @jakkeyforman 4 месяца назад +9

    Raja veer jai hind good wishes for channi 22 zindabad

  • @Harmuthkuthanapalithi
    @Harmuthkuthanapalithi 4 месяца назад

    Next cm

  • @vikramjit9891
    @vikramjit9891 4 месяца назад +1

    ਪਹਿਲਾ ਦਸ 10 ਸਾਲ ਵਿੱਚ ਜੌ ਪੰਜਾਬ ਤੇ ਕਰਜਾ ਲਿਆ ਸੀ 2 ਲੱਖ ਹਜਾਰ ਕਰੋੜ ਔਦਾ ਕਿ ਕੀਤਾ ਹੈ ਤੁਸੀਂ ਦਸੋ ਬਾਕੀ ਸਭ ਤੋਂ ਜਦਾ ਤੁਸੀਂ ਲੁੱਟਿਆ ਹੈ ਕਾਂਗ੍ਰੇਸ ਨੇ ਸਾਰਾ ਕਰਜਾ ਖਾ ਗੇ ਲ਼ ਕੈ ਬਾਕੀ ਬਾਦਲ ਹੋਰੀ ਦਰਦ ਰਖਦੇ ਨੇ ਪੰਜਾਬ ਦਾ 5 ਵਾਰ cm ਰਹੇ ਨੇਂ ਬਾਦਲ ਹੋਰੀ ਤੇ ਪੰਜਾਬ ਤੇ ਕਰਜਾ ਸਿਰਫ 80 ਹਜਾਰ ਲੱਖ ਕਰਜਾ ਸੀ ਤੇ ਤੁਸੀਂ ਡਬਲ ਤੋ ਵੀ ਜਦਾ ਕਰਜਾ ਲ਼ ਕੈ ਖਾ ਗੇ ਕਈ ਕੀਤਾ ਕਰਜੇ ਦਾ ਕਿ ਬਣਿਆ ਹੈ ਤੁਸੀਂ ਦਸੋ ਬੱਸ ਪੰਜਾਬ ਦੇ ਲੋਕ ਸੁਤੇ ਨੇ ਹਜੇ 😮

  • @Redu444
    @Redu444 4 месяца назад +1

    Mice word raja g

  • @harmindesinghmahi2587
    @harmindesinghmahi2587 4 месяца назад

    Raja Waring ap ko bahut bahut vadhie ho Bari khusi hui ap khud bhee jeete aur channi sahib bhee jeete baki sab jo bhee jeete sab ko vadhie ho jai jawan jai Bharat

  • @SleepyGeoCave-qg6mo
    @SleepyGeoCave-qg6mo 4 месяца назад

    RAJA JI CONGRATULATIONS 🙏

  • @VikrantKumar-nx3yu
    @VikrantKumar-nx3yu 4 месяца назад

    Bahut badhiya good

  • @rajatkhurana3997
    @rajatkhurana3997 4 месяца назад +4

    Dil jit liya raja ne ye khekar ki dukh ha bittu har gya aur dusri party me chala gya

  • @rights7328
    @rights7328 4 месяца назад +4

    Akal jaldi agi😂😂😂😂aje amritpal bhar v nahi ayea

  • @SidhuSahibSidhuSahib
    @SidhuSahibSidhuSahib 4 месяца назад

    Kissan mazboor eakta zindabad 🚜

  • @jasbirdev2822
    @jasbirdev2822 4 месяца назад +1

    Congress party zindabad

  • @postivevibe2525
    @postivevibe2525 4 месяца назад

    Great leader hard working young gentleman like Rahul Gandhi. we must forget about our past like 1984 other wise we still hate germany

  • @balbirsinghjmajra2523
    @balbirsinghjmajra2523 4 месяца назад

    ਸ਼ਾਬਾਸ਼ Raja Ji ਬੋਲਬਾਣੀ ਸੂਚੀ ਹੋਣੀ ਚਾਹੀਦੀ

  • @gurjeetbadesha8149
    @gurjeetbadesha8149 4 месяца назад +18

    Attitude bohat a ehde te

  • @ShahabSing-kb5lt
    @ShahabSing-kb5lt 4 месяца назад +1

    Virendra sahab ji kisanon ko Bura bolna isko Bhari pad Gaya

  • @karanveersharma-wd8vf
    @karanveersharma-wd8vf 4 месяца назад

    Raja Bai jindabad

  • @HeyHS
    @HeyHS 4 месяца назад +5

    Teri maa nu salam Raja ji.

  • @navreetrandhawa1990
    @navreetrandhawa1990 4 месяца назад

    WARING Ji main Tuhanu hi Vote payi c jinne Difference naal Tusi jitte ho os ton 1 Vote meri aa 😅...
    Main Tuhanu te Tuhade baare zyada Nahi jaanda c But fer v Tuhade Name krke Main tuhada FAN c...
    Pehla menu lgda c bai Shayad tusi kito de RAJA ho (Jive Captain Amrinder Singh nu RAJA keha janda) te Tusi apne GOTT Waring nu as apna Naam use krde ho But baad ch sabb Clear hoeya...I hope Tusi mere shehar LDH vaste vadia Kamm kronge vadia Projects lae ke avonge, LDH de Traffic nu sahi karan de Tarikke labheyo Please coz Traffic da Bohat Bura Haal aa Plus Raat nu jehre Sabb apne Vehicles nu HIGH BEAM te chalaunde aa ohna nu Nath pao Please 🙏🏻🙏🏻

  • @rahashyajana
    @rahashyajana 4 месяца назад +2

    Please talk about NEET 2024 Result!!! 🙏🙏🙏
    NTA Scams 😡

  • @BalwinderSingh-pi3bm
    @BalwinderSingh-pi3bm 4 месяца назад +3

    ਬਿਟੂ ਨੇ ਮੋਦੀ ਆਰ ਐਸ ਐਸ ਤੋਂ 40 ਕਰੋੜ ਰੁਪਏ ਕਮਾਏ

    • @KaramjitKaur-jx9hc
      @KaramjitKaur-jx9hc 4 месяца назад

      ਭੌਕਣ ਦੇ ਕੌਮੀ ਗ਼ਦਾਰ ਬਿੱਟੂ

  • @jarnailsinghJarnailbal-mk9jw
    @jarnailsinghJarnailbal-mk9jw 4 месяца назад

    Good 👍👍👍👍

  • @dhotian1
    @dhotian1 4 месяца назад

    Pardaan di feeling baut chuk reha eh thale aya lai, Sidhu aya lai 😅

  • @RanjeetAmirKhas
    @RanjeetAmirKhas 4 месяца назад

    ਆਨੰਦ ਪ੍ਰੀਤ ਜੀ ਵੜਿੰਗ ਸਾਹਿਬ ਨੂੰ ਭਾਈ ਸਰਬਜੀਤ ਸਿੰਘ ਖਾਲਸਾ ਬਾਰੇ ਵੀ ਪੁੱਛ ਲਓ

  • @SatpalSingh-y8q
    @SatpalSingh-y8q 4 месяца назад

    ਬੀ ਡੀ ਓ ਅੱਛੀ ਹੈ

  • @DelightfulRoadCar-vp8zc
    @DelightfulRoadCar-vp8zc 4 месяца назад +1

    ਰਾਜੇ ਦਰਜੀ ਦੇ ਪੈਸੇ ਦੇਦ

  • @SukhTakhar-t9n
    @SukhTakhar-t9n 4 месяца назад +2

    ਹੁਣ ਵੀਰੇ ਦਰਜ਼ੀ ਦੇ ਪੈਸੇ ਜ਼ਰੂਰ ਦੇ ਦੇਣੇ

  • @lovedeepmanshahia1607
    @lovedeepmanshahia1607 4 месяца назад

    Very nice

  • @DarshanKumar-bf4vj
    @DarshanKumar-bf4vj 4 месяца назад

    Eeee

  • @hardishkhangar4045
    @hardishkhangar4045 4 месяца назад

    good waring

  • @dycmmsignal2928
    @dycmmsignal2928 4 месяца назад +13

    Bitu deserves it. He spoiled himself

  • @HardeepSinghCheema-p1n
    @HardeepSinghCheema-p1n 4 месяца назад

    Good

  • @sewaksidhu5620
    @sewaksidhu5620 4 месяца назад +2

    2027 ਚ ਪਤਾ ਲੱਗੂ

  • @rajgur4794
    @rajgur4794 4 месяца назад

    Best wishes

  • @rickyd5758
    @rickyd5758 4 месяца назад

    ਮਾਨ ਨੇ cm ਦਾ ਮਤਲਬ Chiefminister ਤੋਂ ਬਦਲਕੇ ਸਿਰਫ ComedyMan ਈ ਕਰ ਛੱਡਿਆ।

  • @abhaynoorsandhu
    @abhaynoorsandhu 4 месяца назад

    ਰਾਜਾ ਵੜਿੰਗ ਜਿੰਦਾਬਾਦ

  • @GurdeepSingh-pq9mf
    @GurdeepSingh-pq9mf 4 месяца назад

    CM Sahib, Pippa Mantri Ji, Mulazam Verg da Sara DA Bakaiya Gretchi Dewo Wotan Lwo. Kdon Dewege.

  • @harwinderbrar8674
    @harwinderbrar8674 4 месяца назад

    Kamm change kite da fal hai

  • @PawanKumar-yh9ql
    @PawanKumar-yh9ql 4 месяца назад +1

    Congratulations Raja sahib

  • @vishaldeep2724
    @vishaldeep2724 4 месяца назад

    Congratulations but Pls Ludhiana di prblm sahi ker do 🎉

  • @bikramjitmaan9437
    @bikramjitmaan9437 4 месяца назад

    Nsa de gl kyu nhi karda

  • @numberdar2027
    @numberdar2027 4 месяца назад +1

    Sidhu mosewala nu v insaaf dilana. Aah v wada kita hoya hai. Tusi

  • @DarshanKumar-bf4vj
    @DarshanKumar-bf4vj 4 месяца назад

    Eeeee

  • @JarnailSingh-ef5ir
    @JarnailSingh-ef5ir 4 месяца назад

    Raja waring good good man ji

  • @Risingrace837
    @Risingrace837 4 месяца назад +4

    Waheguru mehar kare , Raja Warring te, koi jhooth nahi , koi dikhawa nahi

  • @rajatkhurana3997
    @rajatkhurana3997 4 месяца назад +1

    He is a very nice man😊

  • @paramjitsingg915
    @paramjitsingg915 4 месяца назад

    Bans..Bai..great.

  • @KuldeepDhillon-hh9dt
    @KuldeepDhillon-hh9dt 4 месяца назад

    Mama desh da!!!

  • @tatiyabichhoo1897
    @tatiyabichhoo1897 4 месяца назад +8

    Hankar jyada ni lg reha ehde ch , eho jeha hankar bhagwant maan ch c pehla

    • @rajatkhurana3997
      @rajatkhurana3997 4 месяца назад

      Kya ahnakar lga isme

    • @NimarNoorSingh
      @NimarNoorSingh 4 месяца назад

      Bai oh 13-0 jiyada krgeya c vese usnu ptaa hi hona oh survey kraunde rehnde ne parties saariyan...Vese is smey eh theek option aa

  • @manjitji4495
    @manjitji4495 4 месяца назад +1

    Raja ji tuda hun farz banda hai ki Ludhiana na sadana kiu k tude te Ludhiana walya ne balave keta

  • @lakhwantsingh-lp1gl
    @lakhwantsingh-lp1gl 4 месяца назад

    ਪਿਉਰ ਅਫੀਮ ਖਾਣ ਨਾਲ ਅਵਾਜ਼ ਇਸ ਤਰ੍ਹਾਂ ਦੀ ਹੁੰਦੀ ਹੈ

  • @surinderpalsharma1043
    @surinderpalsharma1043 4 месяца назад +1

    Loka ne cong nu vot nhi pai lok app tu dukhi si es lai thanu vot pegi

  • @LakhwinderSingh-gx7jk
    @LakhwinderSingh-gx7jk 4 месяца назад +1

    Esdi neyat sahi nahi sikhi de khilaf bolda hai ❤❤❤❤❤

  • @Jagjitsingh001Hundal-gs9ey
    @Jagjitsingh001Hundal-gs9ey 4 месяца назад

    Bading g jindabad

  • @SarabjitSingh-g2u5b
    @SarabjitSingh-g2u5b 4 месяца назад

    2:16

  • @GurdeepSingh-pq9mf
    @GurdeepSingh-pq9mf 4 месяца назад

    Kishan, Mulazam Verg, Pentioner Verg Ne AAP nu Laraiya. DA, Sara Bakaiya, Gretchi Kdon Milegi.