How to protect your heart during winter! ਠੰਡ ਵਿੱਚ ਦਿਲ ਸਿਹਤਮੰਦ ਕਿਵੇਂ ਰੱਖੀਏ ! ਕਿਹੜੀ ਖ਼ੁਰਾਕ ! (323)

Поделиться
HTML-код
  • Опубликовано: 20 янв 2025

Комментарии • 233

  • @rajdhaliwal5544
    @rajdhaliwal5544 17 дней назад +51

    Dr ਭੈਣ ਜੀ ਅੱਜ ਆਪ ਜੀ ਨੂੰ ਕਿਸਾਨ ਮੋਰਚੇ ਤੋਂ ਵੀ ਸੁਣਿਆ..ਡੱਲੇਵਾਲ ਸਾਹਿਬ ਤੁਸੀਂ ਮਿਲਦਿਆਂ ਪੂਰੇ ਸੰਸਾਰ ਦੇ ਸਿੱਖਾਂ ਨੂੰ Massages ਦਿਤੇ ਨੇ..ਭੈਣ ਜੀ ਤੁਸੀਂ ਮਹਾਨ ਹੋ..ਵਾਹਿਗੁਰੂ ਆਪ ਜੀ ਨੂੰ ਤੰਦਰੁਸਤੀ ਨਾਲ ਲੰਬੀ ਉਮਰ ਬਕਸੇ..

    • @kushwindersingh6293
      @kushwindersingh6293 16 дней назад +4

      ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਮੈਂ ਨਾ ਆਪਣੀਆਂ ਪੂਰੀਆਂ ਰਿਪੋਰਟਾਂ ਕਰਾਈਆਂ ਪੂਰੀ ਸਰੀਰ ਦੀਆਂ ਜੀ ਮੈਂ ਤੁਹਾਨੂੰ ਰਿਪੋਰਟਾਂ ਭੇਜਣ ਤੇ ਮੈਨੂੰ ਵਟਸਐਪ ਨੰਬਰ ਦੇ ਦਿਓ ਦੂਜੇ ਦੇ ਵਿੱਚ ਦੀ ਤੁਹਾਨੂੰ ਰਿਪੋਰਟਾਂ ਭੇਜ ਸਕਾਂ thanks Ji

    • @VivekSharma-ev2yx
      @VivekSharma-ev2yx 15 дней назад +1

      Very nice advice.Thank you very much.

  • @JarnailSingh-k3j
    @JarnailSingh-k3j 11 дней назад +2

    ਬਹੁਤ ਵਧੀਆ ਜਾਣਕਾਰੀ ਦਿੱਤੀ। ਧੰਨਵਾਦ

  • @singhharbhajan2986
    @singhharbhajan2986 16 дней назад +7

    ਡਾਕਟਰ ਜੀ ਬਹੁਤ ਬਹੁਤ ਵਧੀਆ ਜਾਣਕਾਰੀ ਦਿੱਤੀ ਧਨਵਾਦ ਜਿਊਂਦੇ ਵਸਦੇ ਰਹੋ। ਸਤਿ ਸ੍ਰੀ ਆਕਾਲ ਦੋਨਾਂ ਨੂੰ

  • @singhyoutube
    @singhyoutube 8 часов назад

    ਤੁਹਾਡਾ ਉਪਰਾਲਾ ਬਹੁਤ ਸੋਹਣਾ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖੇ

  • @BaljitSingh-bj4vm
    @BaljitSingh-bj4vm 17 дней назад +7

    ਬਹੁਤ ਹੀ ਵਧੀਆ ਤੇ ਮਹਤਵਪੂਰਣ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਅੰਮ੍ਰਿਤਸਰ ਸਾਹਿਬ ਅਜਨਾਲਾ ਸਿਆਲਕੋਟ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ministories_narinder_kaur
    @ministories_narinder_kaur 15 дней назад +2

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @RanjitKaur-m7v
    @RanjitKaur-m7v 13 дней назад +4

    Meri job frozen vich hai thanks dasan layi

  • @naranjansingh8808
    @naranjansingh8808 17 дней назад +4

    ਡਾਕਟਰ ਸਹਿਬਾਨ ਜੀ ਦੀ ਜੋੜੀ ਨੂੰ ਸਤਿ ਸਿਰੀ ਆਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਜੀ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ

  • @MeghaRam-h4c
    @MeghaRam-h4c 16 дней назад +6

    ਤੁਹਾਡੇ ਠੰਡ ਦੇ ਇਹਨਾਂ ਦਿਨਾਂ ਵਿੱਚ ਹਾਰਟ ਦੇ ਮਰੀਜ਼ਾਂ ਬਾਰੇ ਦਿਤੇ ਸੁਝਾਵਾਂ ਨੂੰ ਮਦੇਨਜਰ ਰਖਦੇ ਹੋਏ , ਮੈਂ ਆਪਣਾ ਕੱਲ੍ਹ ਬਾਹਰ ਜਾਣ ਦਾ ਪ੍ਰੋਗਰਾਮ ਕੈਂਸਲ ਕਰ ਦਿਤਾ ਹੈ।ਧੰਨਵਾਦ ਜੀ।

    • @daljeetkaur9342
      @daljeetkaur9342 14 дней назад

      😊😊😊😊😊😊😊😊😊😊😊😊😊😊😊😊😊😊😊

  • @hardippalsinghsaggu5854
    @hardippalsinghsaggu5854 14 дней назад +2

    ਖੂਬਸੂਰਤ ਲੋਕ ਖੂਬਸੂਰਤ ਸੇਵਾ ❤️🙏🏼

  • @GurjitGill-n6d
    @GurjitGill-n6d 17 дней назад +4

    Good morning sir nd madam bhut chaniya Gaal dasde o God bless you👍

  • @makhansinghjohal1979
    @makhansinghjohal1979 15 дней назад +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ ❤🎉,🙏

  • @NarinderKaur-mk6bd
    @NarinderKaur-mk6bd 17 дней назад +3

    ਬਹੁਤ ਵਧੀਆ ਜਾਣਕਾਰੀ ਜੀ ਖੱਸ਼ ਰਹੋ ਅਬਾਦ ਰਹੋ 🙏👍👌

  • @surjitjatana468
    @surjitjatana468 17 дней назад +2

    ਬਹੁਤ ਸੁਕਰੀਆ ਡਾਕਟਰ ਸਾਹਿਬ ਖਾਸ ਕਰਕੇ ਹਾਰਟ ਅਟੈਕ ਬਾਰੇ ਚੰਗੀ ਜਾਨਕਾਰੀ ਮਿਲੀ ।

  • @harnekmalhans7783
    @harnekmalhans7783 17 дней назад +4

    Sat Sri Akal Dr Harshinder Kaur Dr Gurpal Singhji

  • @kulbirkaur7245
    @kulbirkaur7245 17 дней назад +3

    🙏ਸਤਿ ਸ੍ਰੀ ਆਕਾਲ ਡਾਕਟਰ ਭੈਣ ਜੀ ਅਤੇ ਭਾਜੀ ਜਾਨਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ ਜੀਂਦੇ ਵਸਦੇ ਰਹੋ 🙏

  • @RameshSingh-qi1kv
    @RameshSingh-qi1kv 17 дней назад +3

    ਬਹੁਤ ਮਜਾ ਆਉਦਾ ਹੈ ਬੀਬਾ ਹਰਸ਼ਿੰਦਰ ਕੌਰ ਜੀ ਗੱਲਾ ਦੇ ਨਾਲ ਨਾਲ ਟਿਪਸ ਸੁਣ ਕੇ ਜੀ ❤

  • @ranjnarana8447
    @ranjnarana8447 10 дней назад

    Thanks for sharing your experience doctors ...👍🏻👍🏻🙏🏻🙏🏻

  • @kuldiptoor6822
    @kuldiptoor6822 17 дней назад +3

    Very good knowledgeable Thanks Doctor Sahib ❤

  • @pritpalsinghdhillon6770
    @pritpalsinghdhillon6770 17 дней назад +4

    ਡਾ. ਸਾਹਿਬ ਜੀ , ਤੁਹਾਡੇ ਦੁਆਰਾ ਦੱਸਿਆ ਗਿਆ ਭੋਜਨ ਦਾ ਪਹਾੜਾ ਹੁਣ ਸਾਨੂੰ ਪੱਕਾ ਯਾਦ ਹੋ ਗਿਆ ਹੈ, ਤੁਹਾਡੇ ਦੱਸੇ ਮੁਤਾਬਕ ਹੀ ਤੋਲ ਮੋਲ ਕੇ ਖਾਈਦਾ ਹੈ ਜੀ ॥ 100% ਆਸ ਹੈ ਕਿ ਆਉਣ ਵਾਲੀਆਂ ਪੁਸ਼ਤਾਂ ਵੀ ਪੂਰਾ ਪਾਲਣ ਕਰਨਗੀਆਂ । ਬੱਚਿਆਂ ਨੂੰ ਚੀਨੀ ਦੀ ਮਾਤਰਾ ਬਹੁਤ ਹੀ ਜ਼ਿਆਦਾ ਘੱਟ ਕਰ ਦਿੱਤੀ ਹੈ ਜੀ , ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ !!!!❤❤❤🙏🙏🙏💐💐🎊🎊🌸🌸

  • @gurmeetkaur1523
    @gurmeetkaur1523 17 дней назад +2

    Thanks so much doctor sahab ❤❤

  • @amanpreetkaur4096
    @amanpreetkaur4096 17 дней назад +2

    ਬਹੁਤ ਬਹੁਤ ਧੰਨਵਾਦ ਜੀ ਇੰਨੀਂ ਵਧੀਆ ਜਾਣਕਾਰੀ ਦੇਣ ਲਈ ❤

  • @narinderkaur8246
    @narinderkaur8246 17 дней назад +1

    ਡਾਕਟਰ ਸਾਹਿਬਾਨ ਇਹ ਵਿਡੀਉ ਪਾਉਣ ਲਈ ਬਹੁਤ ਬਹੁਤ ਧੰਨਵਾਦ।ਇਸ ਵੀਡੀਓ ਦੀ ਹੁਣ ਦੇ ਸਮੇਂ ਬਹੁਤ ਜ਼ਰੂਰਤ ਸੀ। ਕੱਲ੍ਹ ਹੀ ਸਾਡੇ ਗੁਆਂਢ ਵਿੱਚ ਇੱਕ ਬਜ਼ੁਰਗ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਹੈ। ਇਸ ਵੀਡੀਓ ਵਿੱਚ ਬਹੁਤ ਹੀ ਸਿੱਖਣ ਨੂੰ ਮਿਲਿਆ ਹੈ।

  • @jatinderkaur4685
    @jatinderkaur4685 15 дней назад +1

    Very nice good Message D.Sehiba ji God bless you both ❤❤🎉🎉

  • @KuldeepKaur-bk5hn
    @KuldeepKaur-bk5hn 15 дней назад +1

    Thank you dr sahib 🙏🙏

  • @JasbirKaur-h8o
    @JasbirKaur-h8o 15 дней назад +1

    ਭੈਣ ਜੀ ਤੇ ਵੀਰ ਜੀ ਨਮਸਤੇ ਮੈ ਯੂ ਐਸ ਏ ਿਵੱਚ ਫ ਰੀਜਰ ਿਵੱਚ ਵਰਕ ਕਰਦੀ ਹਾ ,ਮੇਰਾ ਬਲੱਡ ਪਰੈਸਰ ਵੱਧਦਾ ,ਸਾਰੇ ਸਰੀਰ ਿਵੱਚ ਦਰਦ ਬਹੁਤ ਿਜਆਦਾ ,thanks GOD Bless You my sister ,brother ji

  • @khurshidahmadmandi2448
    @khurshidahmadmandi2448 17 дней назад +5

    I'm watching your program from Jhelum Pakistan.Im ur regular viewer . Khurshid Ahmad

  • @LakwiderLakhi
    @LakwiderLakhi 16 дней назад +1

    ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜੀ ਲੱਖੀ ਬੋੜਾਵਾਲ ਬੁਢਲਾਡਾ ਤੋ ਮੈਂ ਆਪਜੀ ਦੀਆਂ ਸਾਰੀਆਂ ਵਿਡੀਉ ਦੈਖਦਾ ਹਾਂ ਜੀ

  • @satpalsingh7615
    @satpalsingh7615 15 дней назад +1

    Thank you Good information

  • @rajeshkumar-lc3vp
    @rajeshkumar-lc3vp 16 дней назад +1

    Thanks for very good health guidance.

  • @preetsandy4495
    @preetsandy4495 17 дней назад +2

    Very very good morning ji 🙏🙏🙏🥰 my favourite doctor ਗੁਰਪਾਲ ਸਿੰਘ ਜੀ ❤❤❤🙏🙏🙏ਤੇ ਡੌਕਟਰ ਹਰਸਿੰਦਰ ਕੌਰ ਜੀ ਆਈ ਲਵ ਯ ❤❤❤🙏🙏🙏

  • @parmjeetkaur5256
    @parmjeetkaur5256 16 дней назад +1

    ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਇੰਨੀ ਵਧੀਆ ਜਾਣਕਾਰੀ ਦੇਣ ਲਈ ❤🙏

  • @gurtejsingh6417
    @gurtejsingh6417 17 дней назад +2

    Bhot bhot dhanwad both of you g jionde wasde rho g

  • @Kent12178
    @Kent12178 15 дней назад +1

    Excellent Excellent Excellent Excellent information

  • @balbirnatt
    @balbirnatt 15 дней назад +1

    Very good ji my dear sister aap khush rho healthy rho ji dua karde han

  • @bhagatrangi2070
    @bhagatrangi2070 16 дней назад +2

    Happy2new year ji,May Waheguru bless u with 3 big &deeply thanks for giving healthy information.lovinly, B.Rangi

  • @ranjitsingh8887
    @ranjitsingh8887 17 дней назад +1

    ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏। ਆਪ ਜੀ ਨੇ ਸਰਦੀਆਂ ਵਿੱਚ ਦਿਲ/ ਹਾਈ ਬਲੱਡ ਪਰੈਸ਼ਰ ਤੋਂ ਬਚਣ ਲਈ ਬਹੁਤ ਹੀ ਵਧੀਆ information ਦਿਤੀ। ਆਪ ਜੀ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ।🙏🙏🙏🙏🙏🌹🌹🌹🌹🌹
    ਸਤਿਕਾਰ ਸਹਿਤ ਰਣਜੀਤ ਸਿੰਘ, ਜਲੰਧਰ ਤੋਂ।

  • @HarmanSingh-yn4jg
    @HarmanSingh-yn4jg 17 дней назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਸਿਹਤ ਲਈ ਧੰਨਵਾਦ ਜੀ 🙏

  • @VijayKumar-dg9uh
    @VijayKumar-dg9uh 16 дней назад +1

    Millions of thanks Dr.sahib

  • @gurbaxsingh764
    @gurbaxsingh764 17 дней назад +2

    Very nice programe dr saab thanks s s a ji

  • @KulwinderKaur-d4o
    @KulwinderKaur-d4o 16 дней назад +1

    Sat sri akal ji 🙏 from USA 🇺🇸. God bless you ❤

  • @gurdeepkhatra1020
    @gurdeepkhatra1020 17 дней назад +1

    Dr.sahib tuhadi har Gaal baat bahut parbhavat kardi aa ji.app bahut hi vaddi sewa karde ho.lokkan nu mental fitness bhi mildi hai ji.waheguru app ji di bahut lambi umar Karan ji

  • @karamjeetkaur8645
    @karamjeetkaur8645 16 дней назад +1

    Very good vichar

  • @charanjitgill215
    @charanjitgill215 17 дней назад +1

    ਬਹੁਤ ਵਧੀਆ ਜਾਣਕਾਰੀ
    ਬਹੁਤ ਮਿਹਰਬਾਨੀ ਜੀ।

  • @virenderkaur8181
    @virenderkaur8181 16 дней назад +1

    Very good topic.God Bless you by❤

  • @manjeetskitchen8223
    @manjeetskitchen8223 16 дней назад +1

    Sat Sri akal ji ❤mam tusi dasya vagetable soup bout hi vadhia h
    Thanku mam

  • @maninderkaur573
    @maninderkaur573 16 дней назад +1

    Very Knowledgeable channel Dr.💐💐

  • @dr.paramjitsinghsumra179
    @dr.paramjitsinghsumra179 15 дней назад +1

    ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਯੂਟਿਊਬ ਚੈਨਲ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ

  • @S.NaibSinghDeol
    @S.NaibSinghDeol 16 дней назад +1

    ਡਾਕਟਰ ਸਾਹਿਬ ਹਰਸਿੰਦਰ ਕੌਰ ਅਤੇ ਗੁਰਪਾਲ ਸਿੰਘ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਲੱਗਦੀਆਂ ਹਨ ਤੁਹਾਡੀਆਂ ਸਾਰੀਆਂ ਵੀਡੀਓ ਚ ਅਮਲ ਕਰਨ ਦੀ ਕੋਸ਼ਿਸ਼ ਕਰਦੇ ਹਾਂ

  • @randhirdhillon972
    @randhirdhillon972 17 дней назад +2

    Waheguru ji Kirpa Karn App ji Ta Sis ji

  • @malookkahlon9814
    @malookkahlon9814 16 дней назад +1

    Great & very helpful information. Thanks

  • @ajaymittal2145
    @ajaymittal2145 16 дней назад +2

    Thanks dr ji for such informative videos. Please make a video which matal is beneficial or safe for Bartan in kichen

  • @ramjoshi771
    @ramjoshi771 17 дней назад +2

    Very good information. Love you guys. Happy New year.

  • @sukhjitkaur3344
    @sukhjitkaur3344 17 дней назад +1

    V good.thanks both of you.

  • @BaljeetKaur-po9gk
    @BaljeetKaur-po9gk 17 дней назад +1

    Really informative talk. Loved it.

  • @SandeepKaur-df9te
    @SandeepKaur-df9te 13 дней назад

    Sat Sri akal doctor sahib ❤

  • @HarinderjeetBhandal
    @HarinderjeetBhandal 16 дней назад +1

    Thanks a lot Dr Gurpal and Dr Harshinder ji for this great information very much helpful for us..wish you a very happy new year 🎉 🎉tandrust raho..ate navi jankari vand de raho..shukriya ji❤❤

  • @jassgill7403
    @jassgill7403 15 дней назад +1

    V nice sister from USA

  • @jasvirsinghsingh6333
    @jasvirsinghsingh6333 17 дней назад +1

    Thank you for good advice

  • @rashpalkaur4068
    @rashpalkaur4068 16 дней назад +1

    Very nice 👌 👍 doctor sahib ji 🙏🏻

  • @sawarankaur6579
    @sawarankaur6579 16 дней назад

    ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ। ਧੰਨਵਾਦ ਜੀਓ

  • @jasbirkaur755
    @jasbirkaur755 14 дней назад

    Excellent information

  • @ranjitkaur6830
    @ranjitkaur6830 16 дней назад +1

    Very nice thanku so much

  • @jot67lnp65
    @jot67lnp65 17 дней назад +1

    Best topic hai Dr. Saab ❤❤❤ 33:37

  • @baljitsingh8393
    @baljitsingh8393 16 дней назад +1

    Ssa dr sahib ji God bless you 🙏

  • @butadhaliwal7551
    @butadhaliwal7551 17 дней назад +1

    Good information Waheguru ji bless you

  • @paramjitsinghmann8486
    @paramjitsinghmann8486 17 дней назад +2

    ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਜੀ 🙏🙏

  • @BalbirSingh-jv8un
    @BalbirSingh-jv8un 16 дней назад

    DHANYAWAD AAPJI DA SEYLUT HAI AAP JI NU 🙏🏿

  • @narinderkaur7306
    @narinderkaur7306 17 дней назад +1

    Sat Sri Akal ji Dr. Sahib good Massage for winter Mam ❤

  • @kulwindersingh2484
    @kulwindersingh2484 17 дней назад +8

    ਬਹੁਤ ਵਧੀਆ ਗਲਬਾਤ ਦਸ ਰਹੇ ਹੋ ਡਾਕਟਰ ਸਾਹਿਬ ਬੀਮਾਰੀਆਂ ਬਾਰੇ 🙏

  • @NarinderPal-fz1dt
    @NarinderPal-fz1dt 17 дней назад +1

    Dr.Sahib Sat shree Akal both of you May your life full fil with happiness and prosperity

  • @surindersingh3330
    @surindersingh3330 12 дней назад

    Good advice salute sada chardikala g

  • @rashpalkaur6035
    @rashpalkaur6035 16 дней назад

    Very good information regarding effect of cold for health thank you very much.😊

  • @rajwinderkaloty
    @rajwinderkaloty 17 дней назад +1

    V good ingormation ji, hasde raho ji

  • @SANJEEVYADAV-b8i
    @SANJEEVYADAV-b8i 17 дней назад +1

    Very helpful video

  • @manjitkaur-ur1kb
    @manjitkaur-ur1kb 17 дней назад +1

    Thanks ji very good information

  • @narindermohansharma2250
    @narindermohansharma2250 16 дней назад

    YOUR PRESENTATION IS GOD AND YOUR VOICE IS ALSO SWEET.GOD BLESS YOU

  • @parkashsingh6807
    @parkashsingh6807 16 дней назад +1

    Thanks g

  • @parmjitkaur1255
    @parmjitkaur1255 17 дней назад +1

    Sat Shree akaal ji and good morning Dr sahib Thank you so much for awareness to protect heart in winter specially in cold countries 🙏🙏

  • @BalwinderKaur-um8is
    @BalwinderKaur-um8is 16 дней назад

    Very Very precious information ❤❤

  • @kahansingh2348
    @kahansingh2348 17 дней назад +1

    Thanks ji 🎉

  • @tejinderpalkaur4001
    @tejinderpalkaur4001 16 дней назад +1

    ❤u dear bot vadia jankari ditti,dr Saab jiode vasde rho te issi tarah ,changia galla dasde rho , waheguru bless u both,good n healthy life ahead.

  • @harpalrana4042
    @harpalrana4042 17 дней назад +1

    Very Very nice info 👍

  • @baljitkaur2772
    @baljitkaur2772 16 дней назад +1

    Waheguru ji 🙏🙏🙏🙏🙏🙏🙏🙏❤️

  • @nachhattarsingh4890
    @nachhattarsingh4890 17 дней назад +1

    Sat shri akal ji dr shaib good jankari thanks good morning ji

  • @rajindersinghdadial2307
    @rajindersinghdadial2307 17 дней назад +1

    Tussi Great hou
    Bahut Sewa karde hou ji

  • @baljindersingh-sf8gb
    @baljindersingh-sf8gb 17 дней назад +2

    Sat shri akal ji CISF Delhi

  • @PizzaRestaurantPizza-nm8qv
    @PizzaRestaurantPizza-nm8qv 17 дней назад +1

    Very good 🙏

  • @sarbjitdhillon9160
    @sarbjitdhillon9160 17 дней назад +2

    SSA ji,bahut vadhia Information,,aaj kal amrood bahut aae ji,,uhh v kha sakde❤

  • @GurdasDhillon-go7ko
    @GurdasDhillon-go7ko 17 дней назад +1

    Very very good ji 👍

  • @RanjeetKaurSidhu-cx5tv
    @RanjeetKaurSidhu-cx5tv 17 дней назад +5

    ਥੈਂਕਯੂ ਡਾਕਟਰ ਜੋ ਤੁਸੀਂ ਸਰਦਾਰ ਡੱਲੇਵਾਲ ਸਾਹਿਬ ਬਾਰੇ ਸਪੀਚ ਦਿੱਤੀ ਸੁੱਤੇ ਹੋਏ ਲੋਕਾਂ ਨੂੰ ਜਗਾਇਆ

  • @bikkarsingh3907
    @bikkarsingh3907 16 дней назад +2

    ਡਾ ਸਾਹਿਬ ਜੀ ਵਧੀਆ ਜਾਨਕਾਰੀ, ਸ਼ੁਕਰੀਆ। ਰਾਤ ਨੂੰ ਸੁਤਿਆਂ ਪੲਆ ਦੇ ਹੱਥ ਪੈਰ ਕਿਉਂ ਸੋਂ ਜਾਂਦੇ ਹਨ ਜੀ

  • @Agamdhaliwal6363
    @Agamdhaliwal6363 16 дней назад

    ਧੰਨਵਾਦ ਜੀ ਡਾਕਟਰ ਸਾਹਿਬ

  • @gursharansingh3844
    @gursharansingh3844 17 дней назад +1

    Bahut badhiya video ji

  • @jasbirka3859
    @jasbirka3859 16 дней назад

    Ssakal ji good information ji

  • @Sejalnoor2011
    @Sejalnoor2011 12 дней назад

    Good mam

  • @AmandeepSinghMand-wr8jl
    @AmandeepSinghMand-wr8jl 17 дней назад +1

    ਅਸੀਂ ਵੀ ਸਾਰੇ ਜਣੇ ਦੋ ਜਾਂ ਤਿੰਨ ਕੱਪੜੇ ਪਾਉਂਦੇ ਹਾਂ ਇੱਕ ਮੋਟਾ ਪਾਉਣ ਨਾਲੋਂ ਬਹੁਤ ਲੋਕ ਇੰਝ ਹੀ ਕਰਦੇ ਹਨ ਵੀ ਮੋਟੀ ਜੈਕਟ ਹੈ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣਗੇ ਤੇ ਮਿੱਠਾ ਵੀ ਥੋੜਾ ਹੁਣ ਘੱਟ ਹੀ ਖਾਂਦੇ ਹਾਂ ਗਾਜਰ ਜਰੂਰ ਖਾਂਦੇ ਹਾਂ

  • @jatinderkaurhundal7963
    @jatinderkaurhundal7963 7 дней назад

    Super

  • @parveensingh4751
    @parveensingh4751 17 дней назад +6

    ਹੁਣ ਵਾਲੀ generation ਆਪਣੇ ਆਪ ਨੂੰ ਜਿਆਦਾਸਿਆਣਾ ਸਮਜਦੀ ਹੈ ਉਹ ਫਾਸਟ ਫੂਡ ਵੱਲ ਜ਼ਿਆਦਾ ਦਿਲਚਸ਼ਪੀਵਿਖਾਂਦੀ ਏ ਓਹਨਾ ਨੂੰ ਵੀ ਸਮਝਾਉਣ ਲਈ ਵੀ ਕੋਈ ਪ੍ਰੋਗਰਾਮ ਜਰੂਰ ਦਿਓ ਜੀ

  • @RajinderKumar-jr1xu
    @RajinderKumar-jr1xu 17 дней назад +1

    ਡਾਕਟਰ ਸਾਹਿਬ ਆਪ ਜੀ ਦੀ ਗੱਲ ਕਿ ਡਬਲ ਜੁਰਾਬਾ ਪਾਓ ਬਿਲਕੁਲ ਸਹੀ ਹੈ ਜੀ ਮੇਰੇ ਇੱਕ ਸਾਇੰਸ ਵਾਲੇ ਅਧਿਆਪਕ ਸਾਹਿਬਾਨ ਨੇ ਵੀ ਇੱਕ ਅਜਿਹੇ ਉਦਾਹਰਨ ਦਿੱਤੀ ਸੀ ਕਿ ਪਿੰਡਾਂ ਵਿੱਚ ਕੰਮ ਕਰਨ ਵਾਲੇ ਚਾਦਰਾ ਲਪੇਟ ਕੇ ਹੀ ਸਰਦੀ ਤੋਂ ਬਚ ਜਾਂਦੇ ਸਨ ਕਿਉਂਕਿ ਚਾਦਰੇ ਦੀ ਇੱਕ ਤੈ ਅਤੇ ਦੂਜੀ ਤੈਅ ਦੇ ਵਿਚਕਾਰ ਹਵਾ ਆ ਜਾਂਦੀ ਸੀ ਇਹ ਹਵਾ ਸਰਦੀ ਨੂੰ ਰੋਕਣ ਦਾ ਕੰਮ ਕਰਦੀ ਸੀ ਇਹ ਹਵਾ ਤਾਪਮਾਨ ਦੇ ਕੁਚਾਲਕ ਕੰਮ ਕਰਦੀ ਹੈ ਅਤੇ ਠੰਡ ਨੂੰ ਰੋਕ ਲੈਂਦੀ ਹੈ ਧੰਨਵਾਦ ਡਾਕਟਰ ਸਾਹਿਬ ਜੀ