Это видео недоступно.
Сожалеем об этом.

DES PUADH : Sandeep Singh Dhaula l Manjit Singh Rajpura l B Social

Поделиться
HTML-код
  • Опубликовано: 17 апр 2022
  • DES PUADH : ਜਦੋਂ ਚਿੜੀਆਂ ਦੇ ਮਰਨ ਨਾਲ ਲੱਖਾਂ ਬੰਦੇ ਮਰੇ, ਉਮਰ ਵਧਾਉਣ ਲਈ ਧੌਲੇ ਵਾਲੇ ਚਿੜੀਆਂ ਮੋੜ ਲਿਆਏ l Sandeep Singh Dhaula l Manjit Singh Rajpura l B Social
    #DesPuadh
    #ManjitSinghRajpura
    #BSocial
    Download Spotify App & Follow B Social Podcast:
    open.spotify.c...
    Facebook Link : / bsocialofficial
    Instagram Link : / bsocialofficial
    Program : Des Puadh
    Host : Manjit Singh Rajpura
    Guest : Sandeep Singh Dhaula
    Camera By : Harmanpreet Singh, Varinder Singh
    Editor : Hardeep Singh Dhaliwal
    Digital Producer : Gurdeep Grewal
    Label : B Social

Комментарии • 102

  • @gurjeetgill7319
    @gurjeetgill7319 2 года назад +14

    ਜਦੋ ਘਰ ਕੱਚੇ ਹੁੰਦੇ ਸੀ ਉਦੋ ਲੋਕਾ ਦੇ ਦਿਲ ਪੱਕੇ ਹੁੰਦੇ ਸੀ ਅੱਜ ਘਰ ਤਾ ਪੱਕੇ ਹੋ ਗਏ ਪਰ ਦਿਲ ਕੱਚੇ ਹੋ ਗਏ

  • @waheguru2117
    @waheguru2117 2 года назад +21

    ਕੁਦਰਤ ਪ੍ਰਤੀ ਵਫਾਦਾਰ ਹੋਣਾ ਬੁਹਤ ਜਰੂਰੀ ਆ, ਬੁਹਤ ਚੰਗਾ ਕੰਮ ਕਰ ਰਹੇ ਸਾਰੇ ਵੀਰ। ਵਾਹਿਗੁਰੂ ਮੇਹਰ ਕਰੇ।

  • @gurjeetgill7319
    @gurjeetgill7319 2 года назад +12

    ਪਹਿਲਾ ਰੁੱਖ ਵੱਢਕੇ ਪੰਛੀਆ ਦੇ ਘਰ ਉਜੜੇ ਫਿਰ
    ਲਾਊਕਡੋਨ ਵਿਚ ਅਸੀ ਅਪਣੀ ਜਾਨ ਬਚਾਉਣ ਲਈ ਆਕਸੀਜਨ ਵਾਲੇ ਸਿਲੰਡਰ ਲੱਬਦੇ ਸੀ ਜਿਸ ਤਰਾ
    ਅਸੀ ਰੁੱਖਾ ਦੀ ਕਦਰ ਨਹੀ ਕੀਤੀ ਉਸ ਤਰਾ ਕੁਦਰਤ ਨੇ ਸਾਨੂੰ ਸਾਜਾ ਦਿੱਤੀ

  • @pvcdoorsdhimanpvcdoors6911
    @pvcdoorsdhimanpvcdoors6911 2 года назад +17

    ਛੋਟਾ ਮੂਹ ਵੱਡੀ ਗੱਲ ਹੋ ਜਾਂਦੀ ਹੈ ਜੀ , ਜਿਵੇ ਗੁਰੂ ਨਾਨਕ ਜੀ ਦਾ ਸ਼ਬਦ ਹੈ ਪਾਵਨ ਗੁਰੂ ਪਾਣੀ ਪਿਤਾ ਇਹ ਗੁਰੂ ਘਰਾਂ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਨੂੰ ਸਬ ਤੋਂ ਵੱਧ ਪਟਾਕੇ ਆਤਸ਼ਬਾਜੀ ਚਲਾ ਕੇ ਮਨਾਏ ਜਾਂਦੇ ਹਨ ਪਾਵਨ ਨੂੰ ਦੁਸਤ ਕੀਤਾ ਜਾਂਦਾ ਹੈ ਖਾਸ ਕਰ ਅੰਮਿਰਤਸਰ ਸਾਬ ਜੋ ਕੇ ਜਾਨਵਰਾਂ ਲਾਇ ਵੀ ਕਾਲ ਬਣ ਕੇ ਆਉਂਦਾ , ਬਾਕੀ ਗੱਲਬਾਤ ਬਹੁਤ ਵੱਡੀਆਂ ਲੱਗੀ ਬਹੁਤ ਵੱਡੀਆਂ ਉਪਰਾਲਾ ਬਾਈ ਧਉਲੇ ਵਾਲਿਆਂ ਦਾ

    • @gurpreetsidhu4973
      @gurpreetsidhu4973 2 года назад +4

      Bilkul sahi ji. Par kisse nu keh ki dekh lo agla tuhanu nastik te apne aap nu dharmi sidh karan te lagg jau. Divali da vi ehhi haal hai.

    • @AR-zn3qr
      @AR-zn3qr 2 года назад

      @@gurpreetsidhu4973 vr g enjoyment da v koi sadan hona chaihda

    • @AR-zn3qr
      @AR-zn3qr 2 года назад

      @@gurpreetsidhu4973 tyohar loka di jindagi ch rang bn de jwak bde chaa nal patake chlabde

    • @narinderbhaperjhabelwali5253
      @narinderbhaperjhabelwali5253 2 года назад

      ਸਤਿ ਸ੍ਰੀ ਅਕਾਲ @@gurpreetsidhu4973

  • @galaxynote2488
    @galaxynote2488 2 года назад +6

    ਵਾਹ ਜੀ , ਕੋਮੀ ਯੋਧੇ ਦੀਪ ਸਿੱਧੂ ਨੂੰ 9:41 ਤੇ ੲਿਸ ਟੀਮ ਵਲੋੰ ਯਾਦ 'ਚ ਰਖਿਅਾ ਹੈ, ਬਹੁਤ ਚੰਗੀ ਗੱਲ ਹੈ

  • @hardeepsingh5212
    @hardeepsingh5212 2 года назад +6

    ਸੰਦੀਪ ਬਾਈ ਬਹੁਤ ਵਧੀਆ ਇਨਸਾਨ ਨੇ ਪਿਛਲੇ ਦਿਨੀ ਮਨਜੀਤ ਰਾਜਪੁਰਾ ਦੀ ਮੱਦਦ ਨਾਲ ਮਿਲਣ ਦਾ ਮੌਕਾ ਮਿਲਿਆ। ਬਹੁਤ ਚੰਗੀ ਗੱਲਬਾਤ ਬਹੁਤ ਸੇਧ ਮਿਲੀ। ਧੰਨਵਾਦ

  • @AmritpalSingh-ti7bf
    @AmritpalSingh-ti7bf 2 года назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ 🙏

  • @jjakmsksks2585
    @jjakmsksks2585 2 года назад +6

    ਜਿਉਦੇ ਵਸਦੇ ਰਹੋ ਵੀਰੇ ਨਹੀ ਰੀਸਾਂ ਤੁਹਾਡੀਆ

  • @villagergabru4035
    @villagergabru4035 2 года назад +5

    ਅੇਹ ਬਾੲੀ ਜੀ ਮੇਰੇ ਦਿਲ ਦੀਆਂ ਸੀ ਜਿਹੜੀਅਾ ਤੁਹਾਡੇ ਮੂੰਹ ਤੋ ਸੁਣ ਲੲੀਆ ਸੁਕਰਾਨਾ ਬਹੁਤ ਬਹੁਤ ਮਨਜੀਤ ਬਾੲੀ ਅੇਞੇ ਦੀ ਚਰਚਾ ਸਾਡੇ ਤੱਕ ਲੇ ਕੇ ਅਾਣ ਲੲੀ 👍👍👍🙏🇰🇼🇰🇼

  • @parmeetkaur6487
    @parmeetkaur6487 2 года назад +5

    Good job

  • @anmoldeepkaur2477
    @anmoldeepkaur2477 2 года назад +11

    ਚੰਗੀ ਸੋਚ 👍👍

  • @soansharp876
    @soansharp876 2 года назад +5

    It's different. I really like it 🦉🦜🐦🐥🕊️🐦🦜🐦🦜

  • @narinderbhaperjhabelwali5253
    @narinderbhaperjhabelwali5253 2 года назад +7

    ਮਨਜੀਤ ਸਿੰਘ ਰਾਜਪੁਰਾ ਜੀ ਸਤਿ ਸ੍ਰੀ ਅਕਾਲ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਤੇ ਡਾਕਖਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @Sunnyjaura87
    @Sunnyjaura87 2 года назад +6

    Bohut hi vadhiya 🙏🏻

  • @user-pn4yp6iy9i
    @user-pn4yp6iy9i 2 года назад +9

    1860 ਚ ਚੀਨ ਨੇ ਚਿੜੀਆ ਖਤਮ ਕੀਤੀਆ ਸੀ ਫਿਰ ਉਥੇ ਕਾਲ ਪੈ ਗਿਆ ਸੀ ਧੰਨਵਾਦ ਜੀ

  • @jagjeetsingh1068
    @jagjeetsingh1068 2 года назад +5

    ਗਰਮੀਆਂ ਚ੍ਹ ਬਰਾਂਡੇ ਆਲ਼ੇ ਬਾਲੀਆਂ ਵਿੱਚ ਆਲ੍ਹਣੇ ਪਾਉਣ ਆਉਂਦੀਆਂ ਚਿੜੀਆਂ ਨੂੰ ਊਸ਼ਾ ਆਲ਼ਾ ਪੱਖਾਂ ਮਿੰਟ ਚ੍ਹ ਵੱਢ ਕੇ ਸਿੱਟ ਦਿੰਦਾਂ ਸੀ ਅੱਖੀਂ ਡਿੱਠਾ ਦ੍ਰਿਸ਼ ਅੱਖਾਂ ਸਾਹਮਣੇ ਯਾਦ ਆ ਗਿਆ 😭😭

  • @jaspaljaspal7971
    @jaspaljaspal7971 2 года назад +4

    ਬਹੁਤ ਬਹੁਤ ਸਤਿਕਾਰ ਜੀ

  • @jasveerchattha
    @jasveerchattha 2 года назад +7

    ਸੋਡੀ ਮਿਹਨਤ ਅਤੇ ਚੰਗੀ ਨੀਅਤ ਨੂੰ ਸਲਾਮ ਹੈ ਸੰਦੀਪ ਵੀਰ👍🙏

    • @malkitsran5704
      @malkitsran5704 2 года назад

      ਸੰਦੀਪ ਬਾਵਾ ਮੇਰਾ ਜੂਨੀਅਰ ਆ BCA ਟਾਈਮ ਦਾ, ਬੁਹਤ ਹੀ ਸਿਆਣਾ ਅਤੇ ਸਾਊ ਮੁੰਡਾ ਐ

  • @karmjitkaur7870
    @karmjitkaur7870 Год назад +1

    ਵਾਹਿਗੁਰੂ ਚੜ੍ਹਦੀ ਕਲਾ ਰੱਖਣ ਵੀਰ ਜੀ

  • @dr.charanjitsingh8203
    @dr.charanjitsingh8203 2 года назад +5

    Best efforts to save mother nature

  • @eknoorsingh5892
    @eknoorsingh5892 2 года назад +3

    Bohat vdiaa vichaar aa ji🙏🙏👌👌💯💯👍👍👍

  • @HarjitSingh-il4ce
    @HarjitSingh-il4ce Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @manjeetkaur8779
    @manjeetkaur8779 2 года назад +5

    ਬਹੁਤ ਵਧੀਆ ਜੀ

  • @jasvinderveerk9328
    @jasvinderveerk9328 Год назад +1

    पाजी इस काम दी लख-लख बधाई आप जियो दो हाथ जोड़ विनती है इसका मुन्नी जरूर करो

  • @JS50108
    @JS50108 2 года назад +2

    Great video. Salute to you all especially Sandeep Dhaula bai and his Team. My head bows to you all for having a much needed discussion. Please do more talks like this. Thanks.

  • @kitabiduniyapunjabknowledg7976
    @kitabiduniyapunjabknowledg7976 2 года назад +5

    Bhut khoob

  • @dhaliwal4236
    @dhaliwal4236 2 года назад +4

    100% sahi te changiyan gallan 🙏👍

  • @ManjeetKaur-mt5bl
    @ManjeetKaur-mt5bl 2 года назад +4

    Bro no words to say.hatts of you.

  • @satbirghuman9949
    @satbirghuman9949 2 года назад +3

    Great Job, We Salute them.

  • @jasspreetsingh8925
    @jasspreetsingh8925 2 года назад +6

    Gud manjit singh g

  • @Gurwindervlogs
    @Gurwindervlogs 2 года назад +3

    ਬਹੁਤ ਵਧੀਆ

  • @kuldeepkaur8040
    @kuldeepkaur8040 Год назад +1

    Very good. Stay blessed

  • @gurminderpandher4587
    @gurminderpandher4587 2 года назад +3

    Amazing. My head bows to you. How can you advise if someone from other areas want to do the same good deed?

  • @jks9823
    @jks9823 2 года назад +4

    Good efforts
    God bless u.

  • @drskmann
    @drskmann 2 года назад +3

    An excellent effort, please continue the good work

  • @PremSingh-rx8nq
    @PremSingh-rx8nq Год назад

    Bahut hi badhiya oprala kar raho ho veer ji waheguru tuhanu chardi kala vich rakhe

  • @palwindersingh3527
    @palwindersingh3527 2 года назад +1

    ਵਾਹ ਮਨਜੀਤ

  • @amanpannu2206
    @amanpannu2206 2 года назад

    Oh vele bhut sohne c bhut miss karde uss vele nu jdo chiriya alne bna k vich ande dedia c fr boat niklde c vicho dupher nu guhgi ghoo ghoo krdi de awaj sham nu panshiya da wapis ahlenya ch mudna

  • @gurwinderkaur5888
    @gurwinderkaur5888 2 года назад +1

    Bahut sohna g

  • @sandeepbhullarbhullar6444
    @sandeepbhullarbhullar6444 2 года назад +3

    ਮੇਰਾ ਪਿੰਡ ਧੌਲਾ😘😘😘

  • @pirtpalsingh8117
    @pirtpalsingh8117 2 года назад +1

    Very good👍

  • @bubbybiggerwalia2957
    @bubbybiggerwalia2957 2 года назад +3

    ਆਲਣਾ ਤਾ ਇਹ ਖੁਦ ਬਣਾਉਦੇ ਨੇ ਵੀਰੇ

  • @singhdhaliwal6483
    @singhdhaliwal6483 2 года назад +2

    Great thinking good work

  • @sandeepbhullarbhullar6444
    @sandeepbhullarbhullar6444 2 года назад +1

    ਧੰਨ ਬਾਬਾ ਬੁੱਧ ਦਾਸ ਜੀ🙏🙏

  • @dr.jagtarsinghkhokhar3536
    @dr.jagtarsinghkhokhar3536 2 года назад +1

    ਚੰਗਾ ਉਪਰਾਲਾ

  • @iqbalsingh2302
    @iqbalsingh2302 2 года назад +5

    ਕੁਦਰਤ ਦੇ ਨਾਲ ਪਿਆਰ ਕਰੋਂ 🙏🙏🙏🙏🙏🙏🙏🙏🏝️🏝️🏝️♥️🏝️❤️

  • @penduyaar2556
    @penduyaar2556 2 года назад +1

    Bhot vadia 👍👍👍

  • @Dhillon.R
    @Dhillon.R 2 года назад +4

    Well done..keep it up

  • @jagseerghuman3170
    @jagseerghuman3170 2 года назад

    ਧੰਨਵਾਦ ਜੀ ਤੁਹਾਡਾ ਵੀਰ

  • @balwantjaswant9145
    @balwantjaswant9145 Год назад

    Good discussions regarding birds.

  • @crickterlover7208
    @crickterlover7208 Год назад

    Bhut vadia uprala

  • @malkitsingh-cl3wb
    @malkitsingh-cl3wb Год назад +1

    ਜਿਉਦੇ ਵਸਦੇ ਰਹੋ ਵੀਰੋ।ਰੱਬ ਤੁਹਾਡੀਆ ਉਮਰਾ ਲੰਬੀਆ ਕਰੇ ਤਾ ਜੋ ਤੁਸੀ ਸੇਵਾ ਕਰਦੇ ਰਹੋ।ਵਾਹਿਗੁਰੂ ਮੇਹਰ ਕਰੇ

  • @manjindersinghsidhu1275
    @manjindersinghsidhu1275 2 года назад

    ਬਹੁਤ ਵਧੀਆ ਉਪਰਾਲਾ ਸੰਦੀਪ ਹੋਰਾਂ ਦਾ

  • @user-pn4yp6iy9i
    @user-pn4yp6iy9i 2 года назад

    ਬਹੁਤ ਅੱਛੀ ਸੋਚ

  • @saramalwansheepfarm1497
    @saramalwansheepfarm1497 2 года назад +1

    Paji apki baaten bahut badhiya lagti hai

  • @mandeepsinghbrar734
    @mandeepsinghbrar734 Год назад

    Waheguru ji 🙏

  • @sukhpalkaur9782
    @sukhpalkaur9782 2 года назад +4

    Good service.

  • @jasspreetsingh8925
    @jasspreetsingh8925 2 года назад +1

    Bhut kub entrwo

  • @preetdhaliwal3197
    @preetdhaliwal3197 2 года назад +2

    Mere pind di video a ehe 👍👍👍

  • @bhangusingh7768
    @bhangusingh7768 2 года назад +1

    Eme ਦੀ ਇੰਟਰਵਿਊ ਕਰਿਆ ਕਰੋ

  • @h.s.dhaliwal1826
    @h.s.dhaliwal1826 2 года назад +1

    ਮੈਂ ਆਪਣੇ ਘਰ ਵਿਚ 15ਦਰੱਖਤ ਤੇ ਆਲ੍ਹਣੇ ਵੀ ਲਗਾਏ ਹੋਏ ਨੇ

  • @balpreetgill8402
    @balpreetgill8402 2 года назад +4

    ਬਲਿਹਾਰੇ ਕੁਦਰਤ ਵੱਸਿਆ

  • @santoshsharmavlogs1550
    @santoshsharmavlogs1550 3 месяца назад

    Superb

  • @harjindersingh-qr1kz
    @harjindersingh-qr1kz Год назад

    Good ji

  • @gurwindersingh1190
    @gurwindersingh1190 2 года назад +1

    Kammal ji jionde raho ji!

  • @karmjitkaur7870
    @karmjitkaur7870 Год назад

    ਚੰਗੀ ਸੋਚ ਰੱਖਣ ਵਾਲੇ ਵੀ ਰ

  • @deepbawa3668
    @deepbawa3668 9 месяцев назад

    👌👌👌

  • @pardeepkhaira7350
    @pardeepkhaira7350 2 года назад

    Bahut vadhyia ji

  • @gurvindersinghmann6304
    @gurvindersinghmann6304 2 года назад +1

    Beautiful episode and good deeds by the whole team…. Ik advice aa Anchor lyi… veer tusi apni Puaadh bolde oo.. bahut vadhia gall aaa… pr request aa k jado tusi apni audience nu entertain krnaa haigaa taa fer boli oho bolo jehdi saaryaa de smjh aajve… tuhadi boli poori smjh ni aundi.. and ur body language shows bit arrogance but not politeness…

  • @sukhchainsingh6243
    @sukhchainsingh6243 2 года назад

    Very nice work

  • @jagjithundal4u779
    @jagjithundal4u779 2 года назад

    Mobile nal chita v vadea

  • @inderjeetsingh3077
    @inderjeetsingh3077 Год назад

    ਸਪਰੇਅ ਇਕ ਸਾਜਿਸ਼ ,ਪੰਜਾਬ ਦੀ ਖੇਤੀ ਬਰਬਾਦ ਹੋ ਗਈ, ਚੋਲ ਨੇ ਪੰਜਾਬ ਦਾ ਪਾਣੀ ਖ਼ਤਮ ਕੱਤਾ😭😭😭😭😭

  • @satbirghuman9949
    @satbirghuman9949 2 года назад +2

    Load speakers are also dangerous for animals and Birds

  • @charanjeetsingh2335
    @charanjeetsingh2335 2 года назад

    Nice

  • @jagatsheron
    @jagatsheron 2 года назад

    Good

  • @JagjeetSingh-bo1vx
    @JagjeetSingh-bo1vx 2 года назад +1

    I'll girj ghogar etc birds have not
    Proper habitat for breading so such birds r iliminated
    proper habitats such birds need lonliness for nests nd breading

  • @rj31aale57
    @rj31aale57 2 года назад

    👍🏻👍🏻👍🏻👍🏻👍🏻

  • @DavinderSingh-rg2wk
    @DavinderSingh-rg2wk 2 года назад +1

    Asi v ghar vich tokra bannia kbooter bàche de rahe ne

  • @RajvirCalifornia
    @RajvirCalifornia 2 года назад

    Bahout wadia soch par aa reporter sahib Punjabi kehre area di bol rahe aa? Gulabi Urdu ?

    • @HarjinderSingh-mv7xc
      @HarjinderSingh-mv7xc 2 года назад

      Puadh area anandpur sahib too amabala tk
      Boli jandi hai rajpura

  • @indianbowlofficial7676
    @indianbowlofficial7676 2 года назад +1

    ਪਵਨ ਦਾ ਨੁਕਸਾਨ ਤਾਂ ਗੁਰੂ ਘਰਾਂ ਦੇ ਲਾਊਡ ਸਪੀਕਰ ਹੀ ਸਭ ਤੋਂ ਵੱਧ ਕਰਦੇ ਨੇ ।

  • @gurmeetkaur85
    @gurmeetkaur85 2 года назад

    Beejrhe da vi lagao alna.

  • @SH-rb4nl
    @SH-rb4nl 2 года назад +1

    It is not eagles(eil). What you are referring to are the vultures (gilj)

  • @ParamjeetSingh-kq3yb
    @ParamjeetSingh-kq3yb 2 года назад +1

    ap ko main like karta hu meri benti is Akshay di mashuri na paya karo nahi tha main is channel nu dislike kar deva ga

  • @santoshsharmavlogs1550
    @santoshsharmavlogs1550 3 месяца назад

    Good job

  • @user-vx3ue1ye6g
    @user-vx3ue1ye6g Год назад

    👌👌👌

  • @bubbybiggerwalia2957
    @bubbybiggerwalia2957 2 года назад

    👍🏻👍🏻👍🏻👍🏻

  • @narinderpal2892
    @narinderpal2892 2 года назад

    Good job