ਮੁਹੰਮਦ ਸਦੀਕ ਰਣਜੀਤ ਕੌਰ ਅਤੇ ਕਰਤਾਰ ਰਮਲਾ ਸੁਖਵੰਤ ਕੌਰ ਦਾ ਫੁੱਲ ਐਨ ਐਲ ਪੀ - ਰਿਕਾਰਡ ਨੰਬਰ S/45 NLP 4019

Поделиться
HTML-код
  • Опубликовано: 10 окт 2024
  • ਸਾਈਡ ਏ
    1. ਉੰਗਲ਼ੀ ਚ ਮੁੰਦਰੀ ਪਾ ਗਿਆ।
    2. ਲੁਧਿਆਣੇ ਮੁੰਡਾ ਪੜਦਾ।
    3. ਇੱਕ ਗੱਲ ਮੰਨ ਲੈ ਭਾਬੀ ਨੀਂ।
    4. ਮਿੱਤਰਾਂ ਨੂੰ ਚਰੀ ਦੀ।
    ਲੇਖਕ - ਬਾਬੂ ਸਿੰਘ ਮਾਨ।
    ਸਾਈਡ ਬੀ
    1. ਵੇ ਤੂੰ ਕੁੜੀਆਂ।
    2. ਤੇਰਾ ਨਸ਼ਾ ਭਾਬੀਏ ਨੀਂ।
    3. ਪੀਂਘਾਂ ਸਾਉੰਣ ਦੇ ਮਹੀਨੇਂ।
    4. ਅਮਲੀ ਬੁੜਾ ਗੋਵਿੰਦਾ ਵੇ।
    ਲੇਖਕ
    1.ਗੁਰਨਾਮ ਸਿੰਘ ਗਾਮੀਂ।
    2. ਮੱਖਣ ਸਿੰਘ ਟਿੱਬੇ ਵਾਲ਼ਾ।
    3. ਗੁਰਮੁੱਖ ਸਿੰਘ ਗਿੱਲ।
    4. ਸ਼ੁਰੇਸ਼ ਬਾਂਸਲ।
    ਸੰਗੀਤ - ਚਰਨਜੀਤ ਆਹੂਜਾ।
    ਸਾਲ - 1981
    ਕੰਪਨੀਂ - ਐਚ ਐਮ ਵੀ - ਹਿਜ਼ ਮਾਸਟਰਜ ਵਾਇਸ।

Комментарии • 16

  • @sidhurureke
    @sidhurureke Месяц назад +9

    ਬਹੁਤ ਖੂਬਸੂਰਤ ਗੀਤ ਅਤੇ ਬਹੁਤ ਹੀ ਸਾਫ ਰਿਕਾਰਡ ਦੀ ਅਵਾਜ ਗਰੇਵਾਲ ਸਾਹਿਬ ਸੁਨਣ ਦਾ ਅਨੰਦ ਹੀ ਬੱਝ ਗਿਆ ❤❤❤❤

  • @HarvinderSingh-rf5dc
    @HarvinderSingh-rf5dc 29 дней назад +3

    Saddiq ramla very good singer

  • @sukhdarshansingh9093
    @sukhdarshansingh9093 Месяц назад +4

    Super hitt record

  • @gurjitgrewal8832
    @gurjitgrewal8832 Месяц назад +5

    Nice song

  • @rupindersidhu
    @rupindersidhu Месяц назад +4

    Very nice Bai ji 👌👌

  • @harpreet2331
    @harpreet2331 Месяц назад +5

    Super hitt NLP

  • @BALDEVSINGH-w3e
    @BALDEVSINGH-w3e Месяц назад +4

    Bahut hi sunder

  • @harjindersidhu3554
    @harjindersidhu3554 11 дней назад +1

    Wah ji wah kia baat hai sadik saab or Ranjit kaur ji 🙏

  • @BalvirSingh-pl4zt
    @BalvirSingh-pl4zt 27 дней назад +3

    ❤❤❤❤❤❤

  • @sukhdarshansingh9093
    @sukhdarshansingh9093 25 дней назад +2

    Nice Nlp

  • @baljeethansra5932
    @baljeethansra5932 4 дня назад +1

    ❤Bachpan yaad karva ta❤

  • @JagdevBawa-b1k
    @JagdevBawa-b1k Месяц назад +14

    ਗਰੇਵਾਲ ਵੀਰ ਜੀ ਸਤਿ ਸ੍ਰੀ ਆਕਾਲ ਜੀ ਬੇਨਤੀ ਹੈ ਕਿ ਮੇਰਾ ਫ਼ੋਨ ਡਿੱਗ ਪਿਆ ਸੀ ਹੁਣ ਮੈਂ ਪੰਜਾਬੀ ਗੀਤਾਂ ਵਾਲ਼ੇ ਚੈਨਲ ਲੱਭ ਰਿਹਾ ਹਾਂ ਹੋਰ ਤਾਂ ਬਹੁਤ ਮਿਲ ਗੇ ਸੁਰਜੀਤ ਸੰਧੂ ਸੁੱਖਣਵਾਲਾ ਵੀਰ ਦਾ ਚੈਨਲ ਕਿਸ ਨਾਮ ਤੇ ਹੈ ਜ਼ਰੂਰ ਦੱਸਣਾ ਜੀ

    • @paramjeetgrewal3222
      @paramjeetgrewal3222  Месяц назад +3

      Surjeet sandhu sukhe wala

    • @JagdevBawa-b1k
      @JagdevBawa-b1k Месяц назад

      ਬਹੁਤ ਬਹੁਤ ਧੰਨਵਾਦ ਜੀ ❤❤​@@paramjeetgrewal3222

    • @Bsm275
      @Bsm275 Месяц назад +2

      Raj ghuman, Rupinder sidhu, chahal radio geet, desi vinyl, ih v punjabi channel hn

  • @gurjitgrewal8832
    @gurjitgrewal8832 24 дня назад +1

    Khoobsoorat geet