Размер видео: 1280 X 720853 X 480640 X 360
Показать панель управления
Автовоспроизведение
Автоповтор
ਸਿਰਮੌਰ ਗੀਤ ਦੇਣ ਵਾਲਾ ਸਿਰਮੌਰ ਕਲਾਕਾਰ ਜਨਾਵ ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਜੀ ਕੁਆਲਟੀ ਬਹੁਤ ਵਧੀਆ ਹੈ ਵੀਰ ਪਰਮਜੀਤ ਸਿੰਘ ਗਰੇਵਾਲ ਜੀ ਬਹੁਤ ਬਹੁਤ ਧੰਨਵਾਦ ਵੀਰ ਜੀ 📢🪕🪕🪕🪕🪕🪕🪕
ਹਾਏ ਓ ਰੱਬਾ...ਕਿੱਧਰ ਗਿਆ ਇਹ ਸਮਾਂ ਜਦੋਂ ਵੀ ਇਹ ਗੀਤ ਸੰਗੀਤ ਸੁਣਦੇ ਹਾਂ ਤਾਂ ਬੀਤੇ ਸਮੇਂ ਨੂੰ ਯਾਦ ਕਰਦਿਆਂ ਬੀਤਿਆ ਸਮਾਂ ਯਾਦ ਆ ਜਾਂਦਾ ਹੈ ਦਿਲ ਝਜੋਵੜਿਆ ਜਿਹ ਜਾਂਦੈ ਬਹੁਤ ਵਧੀਆ ਸਮਾਂ ਹੁੰਦਾ ਸੀ ਦੋਸਤੋ ਇਹ ਬੀਤਿਆ ਸਮਾਂ ਕਦੇ ਮੁੜ ਬਾਪਸ ਨਹੀਂ ਆਉਣਾ
ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਗਰੇਵਾਲ ਸਾਹਿਬ ।
ਬਹੁਤ ਮੇਹਰਬਾਨੀ ਸੰਧੂ ਸਾਹਿਬ।
ਬਹੁਤ ਵਧੀਆ ਗੀਤ ਬਾਈ ਜੀ ਬਚਪਨ ਚੇਤੇ ਆ ਗਿਆ ਇਹ ਗੀਤ ਸੁਣਕੇ ਬਹੁਤ ਹੀ ਟੌਪ ਕੁਆਲਟੀ ਚ ਇਹ ਗੀਤ ਪਹਿਲੀ ਵਾਰ ਸੁਨਣ ਨੂੰ ਮਿਲੇ ਯੁੱਗ ਯੁੱਗ ਜੀਓ ਬਾਈ ਗਰੇਵਾਲ ਸਾਹਿਬ ❤❤❤❤❤❤❤❤
ਸ਼ੁਕਰੀਆ ਸਿੱਧੂ ਸਾਹਿਬ।
ਸਦਾ ਬਹਾਰ ਗੀਤ ਮੁਹੰਮਦ ਸਦੀਕ ਜੀ ਤੇ ਰਣਜੀਤ ਕੌਰ ਮੇਰੀ ਇਕਾਹਟ ਸਾਲ ਦੀ ਉਮਰ ਹੋ ਗਈ ਮੈਂ ਪੰਜ ਸਾਲ ਦਾ ਸੀ ਜਦੋਂ ਸਿਦੀਕ ਨੂੰ ਜੀਦਾ ਪਿੰਡ ਵਿਖੇ ਸੁਣਿਆ ਹੁਣ ਤੱਕ ਸੁਣ ਰਿਹਾ ਹਾਂ
ਵੀਰ ਜੀ ਆਪਣੇ ਸਮੇਂ ਦਾ ਕਿੰਗ ਸੀ ਦੋਗਾਣਿਆ ਦਾ ਸਦੀਕ ਸਾਹਿਬ ਇਹ ਜੋੜੀ ਰਣਜੀਤ ਕੌਰ ਨਾਲ ਸੁਪਰ ਡੁਪਰ ਸੀ ਗੀਤ ਸੁਰੇਸ਼ ਬਾਂਸਲ ਸਾਹਿਬ ਲਿਖੇ ਅੱਜ ਵੀ ਸਦਾਬਹਾਰ ਹਨ
ਹਾਂ ਜੀ ਬਾਈ ਜੀ ਬਿਲਕੁਲ ਠੀਕ ਕਿਹਾ ਤੁਸੀਂ, ਪਰ ਇਸ ਰਿਕਾਰਡ ਵਿੱਚ ਬਾਂਸਲ ਸਾਹਿਬ ਦਾ ਲਿਖਿਆ ਹੋਇਆ ਕੋਈ ਗੀਤ ਨਹੀਂ।
Tjtt
ਜਦੋਂ ਏ ਗੀਤ ਆ ਏ ਸੀ ਅਸੀਂ ਕਰਮਸਰ ਸਕੂਲ ਰਾੜਾ ਸਾਹਿਬ ਵਿੱਚ ਪਰਦੇ ਹੁੰਦੈ ਸੀ ਬਹੁਤ ਚੰਗੇ ਦਿਨ ਸੀ ਗੀਤ ਉਪ ਲੋਡ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ
ਧੰਨਵਾਦ ਬਾਈ ਜੀ।
555555io5oi555o5oo55o55@@paramjeetgrewal3222
@bharpursingh4947jolol
ਬਹੁਤ ਵਧੀਆ ਗੀਤ ਹਨ
ਬਹੁਤ ਮੇਹਰਬਾਨੀ ਵੀਰ ਜੀ।
Bahut hi sunder Geet and music
Bahut khoobsurat song Sir ji
VERY NICE SONG BHAI JI ❤
ਸ਼ੁਕਰੀਆ ਬਾਈ ਜੀ।
Very nice song
Thanks ji
❤, Hmv, ਦੀ ਦਾਦੀ,ਦਾਦਾ❤
ਬਹੁਤ ਮੇਹਰਬਾਨੀ ਜੀ।
ਰਾਮੇ ਦੇ ਸਪੀਕਰ ਤੇ ਅਸੀਂ ਬਹੁਤ ਸੁਣਦੇ ਸੀ ਧੰਨਵਾਦ
ਬਹੁਤ ਵਧੀਆ ਗਾਇਕ ਜੋੜੀ 👍 God bless
Nice song
धन्यवाद सर
ਰਣਜੀਤ ਕੋਰ ਗੀਤ ਬਾਬਲਾ ਦਰਦ ਵਡਾਲਾ ਧੀ ਦੇ 👍
ਬਹੁਤ ਸਰੀਰ ਦੀ ਆਵਾਜ਼ ਹੈ❤❤ ਕਿਆ ਬਾਤ ਹੈ
ਅਸੀ ਪ੍ਇਮਰੀ ਸਕੂਲ ਮਸਾਣੀ ਸੰਗਰੂਰ ਪੜਦੇ ਸੀ ਉਸ ਵਕਤ ਦੇ ਗੀਤ ਨੇ ਬਹੂਤ ਞਧੀਆ ਨੇ ਧੰਨਵਾਦ
ਸ਼ੁਕਰੀਆ ਵੀਰ ਜੀ।
ਵਧੀਆ ਗੀਤ ਨੇ ਪੁਰਾਣੇ ਵੀਰਜੀ
Super quality sound
Thanks
ਬਹੁਤ ਖੂਬ ਜੀ
Very good sing and voice butiful ❤❤
ਇਹ ਪਹਿਲਾ youtube ਚੈਨਲ ਆ ਜਿਸ ਨੇ discription ਬਹੁਤ ਵਧੀਆ ਦਿੱਤੀ ਹੈ
I was in 5th class that time was Satyug.I am most emotional to remember that time
Wah ji wah kia baat hai sadik saab or Ranjit kaur ji 🙏
ਬਾਈ ਜੀ ਜਿਸ ਵਕਤ ਇਹ ਗੀਤ ਆਏ ਸਨ ਉਸ ਵਕਤ ਮੈਂ 8ਵੀਂ ਜਮਾਤ ਵਿੱਚ ਪੜਦਾ ਸੀ। ਭਾਵੇਂ ਹੁਣ ਰਿਟਾਇਰ ਹੋਇਆਂ ਨੂੰ ਚਾਰ ਸਾਲ ਹੋ ਗਏ ਹਨ ਫਿਰ ਵੀ ਇਹ ਗੀਤ ਵਾਰ-ਵਾਰ ਸੁਨਣ ਨੂੰ ਜੀਅ ਕਰਦਾ ਹੈ।ਧੰਨਵਾਦ ਜੀ।
ਬਾਈ ਨਾ ਯਾਦ ਕਰਵਾ ਯਾਰ ਉਹ ਦਿਨ ਮੁੜ੍ਹਕੇ ਨੀ ਆਉਣੇ 😢😢
ਬਹੁਤ ਵਧੀਆ😮😮😮😮😮
ਮੇਹਰਬਾਨੀ ਬਾਈ ਜੀ।
Good morning ji 🙏
ਸਦਾ ਹੀ ਅਮਰ ਰਹਿਣ ਵਾਲੀ ਜੋੜੀ
Old is gold
Right sir
Nirmal Bhadkila ਦੀ ਪਿਆਰ ਵਾਲੀ ਪੀਘ ਕੈਸਟ ਅੱਪਲੌਡ ਕਰ ਦਿਊ ਬਾਈ ਜੀ ਪਲੀਜ ਜਿਸਦੇ ਗੀਤ ਸਤਪਾਲ ਬੈਰਾਗੀ ਦੇ ਲਿਖੇ ਹੋਏ ਹਨ ਪਲੀਜ ਬਾਈ ਜੀ ਪਲੀਜ
Hmv da baapu❤❤
When these songs are in. Full speed we are reading in tenth class my friend. Swarm ji read manager. Pic
❤ ਬਹੁਤ ਖੂਬ .... ਗਰੇਵਾਲ ਸਾਬੵ .....ਇਹ EP ਪਹਿਲਾਂ 3 ਵਾਰ Uploaded ਹੈ ਪਰ ਸਿੱਖੀ ਸਿਦਕ LP ਕਿਤੇ ਵੀ ਨਹੀਂ ਮਿਲਿਦਾ । ਬਾਕੀ ਤੁਹਾਡੀ ਮਰਜੀ ......!!!
ਸਿੱਖੀ ਸਿਦਕ ਕਿਹੜੇ ਕਲਾਕਾਰ ਦਾ?
@@paramjeetgrewal3222 ਰਿਕਾਰਡ ਨੰਬਰ NLP 4004 1978 UPLOAD ਕਰੋ ਜੀ ।
Mohd sadiq baba bohar
❤❤❤❤❤❤❤❤❤❤❤❤❤❤❤❤❤❤❤❤❤
❤❤❤
ਬਾਈ ਜੀ ਅਸੀਂ ਤਵੇ ਤੋਂ ਚੱਲ ਕੇ ਕੈਸਟਾਂ ਤੋਂ ਚਿੱਪ ਵਿੱਚ ਲਾਸਟ ਫ਼ੋਨ ਤੋਂ ਸੁਣਨ ਦਾ ਆਨੰਦ ਲੈ ਰਹੇ ਹਾਂ
Nneh
ਮੈ ਛੇਂਵੀ ਕਲਾਸ ਵਿੱਚ ਪੜਦਾ ਸੀ ਮਿੱਤਰੋ ਮੇਰੇ ਪਿੰਡ ਦਾ ਸ਼ੇਰ ਸਿੰਘ ਉਰਫ ( ਖੰਡੂ) ਕੋਲੇ ਸਪੀਕਰ ਹੁੰਦਾ ਸੀ ਉਹ ਕਿਸੇ ਵਿਆਹ ਸਾਦੀ ਵੇਲੇ ਆਪ ਸੰਗਰੂਰ ਤੋਂ ਬੈਟਰੀ ਭਰਵਾਉਣ ਚਲਾ ਜਾਦਾਂ ਸੀ ,,ਮੈ ਪੜਾਈ ਵਿਚ ਥੋੜਾ ਐਸਾ ਬੈਸਾ ਹੀ ਸੀ ,,ਉਹ ਮੈਨੂੰ ਪਿੱਛੋਂ ਹਦਾਇਤ ਦੇ ਜਾਦਾਂ ਸੀ ਵੀ ਪਹਿਲਾਂ ਯਮਲਾ ਲਾਉਣਾਂ ,ਫਿਰ ਓਹ ,ਫਿਰ ਉਹ ਉਸਤੋਂ ਬਾਅਦ ਵਿੱਚ ਵਿੱਚ ਫਿਰ ਇਹ ਗੀਤਾਂ ਦੀ ਵਾਰੀ ਹੁੰਦੀ ਸੀ ,,ਮਿੱਤਰੋ ਚਾਰੇ ਪਾਸੇ ਫਿਜ਼ਾਵਾਂ ਗੂੰਜਦੀਆਂ ਹੁੰਦੀਆਂ ਸੀ ਇਨਾ ਗੀਤਾਂ ਨਾਲ,,ਉਸਤੋਂ ਬਾਅਦ ਵਿਚ ਮੈਂ ਪੁਲਸ ਅਫਸਰ ਬਣਿਆ ,,ਅਤੇ ਰਿਟਾਇਰਡ ਹੋਣ ਵਾਲਾ ਹਾਂ ,,ਪਰ ਇਨਾ ਗੀਤਾਂ ਵਿੱਚ ਸਾਡਾ ਸੱਭਿਆਚਾਰ ਹੁੰਦਾ ਸੀ ,ਇਹ ਤਿੱਕੜੀ ਉਦੋਂ ਸਿਖਰਾਂ ਤੇ ਹੁੰਦੀ ਸੀ ,,ਬਾਅਦ ਵਿੱਚ ਬਾਬੂ ਸਿੰਘ ਮਾਨ ਸਾਹਿਬ ਨਾਲ ਡਿਉਟੀ ਵੀ ਕੀਤੀ ,,ਬਹੁਤ ਵਧੀਆ ਅਤੇ ਕਮੇਡੀਅਨ ਬੰਦੇ ਨੇ ਮਾਨ ਸਾਹਿਬ,,ਸਸਅ
❤❤❤❤❤

❤ ਬਹੁਤ ਖੂਬ .... ਗਰੇਵਾਲ ਸਾਬੵ .....ਇਹ EP ਪਹਿਲਾਂ 3 ਵਾਰ Uploaded ਹੈ ਪਰ ਸਿੱਖੀ ਸਿਦਕ LP ਕਿਤੇ ਵੀ ਨਹੀਂ ਮਿਲਿਦਾ ।
ਬਾਕੀ ਤੁਹਾਡੀ ਮਰਜੀ ......!!!