Vir ji kio kise nu glt bolde o ... Gopi vira apni jga wa te dto apni jga ... Dto jhota jafi aa .. agla fitt nhi hega te tusi onu glt bolna shuru krta .. mera bhra chngi gll ni vire
Bai kise player nu glt n bolya kro hun tusi arsh dto nu glt bol re o .. thonu pta kine record ne arsh chohle ale de ... Agla nhi fitt tahi ode to Jaffa ni lgga na he oho touch lai rya c .. tusi aap kpde utar k ground vich ajyo fr thode ch v jor dekh lene aa ...... Mera bhra kise player nu glt n bolya kro ..
Gopi pahlwan ji waheguru ji ki kalsha waheguru ji ki Fateh Bhai ji end gal bat Bhai ji kal tusi match nee kade nee maga nee match daa Aya nee Bhai ji waheguru mehar paraa hat rakha Bhai ji tusie end karr rhe kera match pahlwan ji end karr doya Bhai ji
ਰੱਬ ਤੋਂ ਡਰਦੇ ਆ ਝੂਠ ਕੋਈ ਨੀ ਗੋਪੀ ਵੀਰ ਜਿਸ ਟੂਰਨਾਮੈਂਟ ਵਿਚ ਤੁਹਾਡੀ ਟੀਮ ਨਹੀਂ ਹੁੰਦੀ ਉਸ ਟੂਰਨਾਮੈਂਟ ਨੂੰ ਵੇਖਣ ਨੂੰ ਦਿਲ ਨਹੀਂ ਕਰਦਾ ਅਜ ਹਰਿਆਣੇ ਚੈਂਪੀਅਨਸ਼ਿਪ ਹੋਈ ਤੁਸੀਂ ਨਹੀਂ ਸੀ ਮਜ਼ਾ ਨਹੀਂ ਆਇਆ ਵਾਹਿਗੁਰੂ ਜੀ ਤੁਹਾਨੂੰ ਤੇ ਟੀਮ ਚੜਦੀ ਵਿਚ ਰੱਖਣ ❤
ਸਹੀ ਗੱਲ ਵੀਰ❤
Sahi gal
ਸਹੀ ਕਿਹਾ ਪਰਾ ਕੱਬਡੀ ਦੇਖਣ ਨੂੰ ਦਿਲ ਨੀ ਕਰਦਾ
❤❤
ਬਾਈ ਮੈਂ ਤੈਨੂੰ ਪਹਿਲੀ ਵਾਰ 2010 ਵਿੱਚ ਲੰਡੇ ਕੇ ਕਬੱਡੀ ਕੱਪ ਤੇ ਵੇਖਿਆ ਸੀ, ਤੁਸੀਂ ਉਦੋਂ ਸਾਇਦ ਪੱਤੋ ਹੀਰਾ ਅਕੈਡਮੀ ਵਿੱਚ ਖੇਡਦਾ ਸੀ, ਬਾਈ ਕੀ ਦੱਸਾ ਯਾਰ ਤੂੰ ਸਿਰਾ ਕਰਤਾ ਸੀ ਮੈਂ ਬਾਈ ਤਹਾਨੂੰ ਖੇਡਦੇ ਨੂੰ ਤਾਂ ਦੋ ਵਾਰ ਵੇਖਿਆ ਪਰ ਮੈਨੂੰ ਓਹ ਮੈਚ ਵੈਸਟ ਲੱਗਿਆ। ਬਾਈ ਤੂੰ ਕੋਈ ਰੇਡਰ ਲੰਘਣ ਨਹੀਂ ਦਿੱਤਾ ਬਾਈ ਤੇਜੀ ਪੂਨੀਆਂ ਸੀ ਇੱਕ ਰੇਡਰ ਤੇਰੇ ਮੂਹਰੇ ਏਕਸਨ ਕਰਦਾ ਸੀ, ਬਾਈ ਫ਼ੇਰ ਤੂੰ ਉਹਦਾ ਬਹੁਤ ਬੁਰਾ ਹਾਲ ਕੀਤਾ, ਬਾਈ ਤੈਨੂੰ ਲੋਕ ਝੋਟਾ ਖੁਲ੍ਹ ਗਿਆ ਕਹਿਦੇ ਸੀ। ਬਾਈ ਥੋੜਾ ਜਿਹਾ ਜਾਅਦਾ ਲਿਖਿਆ ਗਿਆ ਬਾਈ ਤਹਾਡੇ ਨਾਲ ਫੋਨ ਤੇ ਗੱਲਾਂ ਕਰਨ ਨੂੰ ਬਹੁਤ ਜੀਅ ਕਰਦਾ ਪਰ ਤੁਹਾਡਾ ਨੰਬਰ ਹੈ ਨਹੀਂ। ਜਦੋਂ ਕਿਤੇ ਭਦੌੜ ਵੱਲ ਖੇਡਣ ਆਏ ਤਾਂ ਮਿਲਾਗੇ ਬਾਈ। ਲੰਡੇ ਕੇ ਮੈਚ ਬਾਰੇ ਦੱਸਿਔ ਬਾਈ। ਧੰਨਵਾਦ
ਭਲਵਾਨ ਜੀ ਤੁਹਾਡੀ ਖੇਡ ਦੇ ਤਾਂ ਮੁਰੀਦ ਹੈਗੇ ਹੀ ਸੀ, ਪਰ ਤੁਹਾਡੀ ਠੇਠ ਪੰਜਾਬੀ ਬੋਲੀ ਮਾਝੇ ਆਲੀ ਕਿਆ ਬਾਤਾਂ ਨੇ ਭਲਵਾਨ ਜੀ ,, ਜਿਉਂਦੇ ਵਸਦੇ ਰਹੋ ❤❤❤❤
ਕਿ ਚੜਤ ਅੱਜ ਵੀ ਪੂਰੀ ਗ੍ਰਾਉਂਦਾ ਚ
ਕਾਇਮ ਜੱਟ ਨਹੀਓ ਡੋਲਦਾ ਏ
ਤੇਰਾ ਗੋਪੀ ਫਰਾਂਦੀਪੁਰਿਆ
ਨਾਮ ਅੱਜ ਵ ਸਟਾਰਾ ਵਿੱਚ ਬੋਲਦਾ ਆ ❤
ਨਿੱਕੇ ਭਲਵਾਨ ਨੂੰ ਢੇਰ ਸਾਰਾ ਪਿਆਰ ❤
ਵਾਹਿਗੁਰੂ ਜੀ ਗੋਪੀ ਫਰੰਦੀਪੁਰੀਏ ਵੀਰ ਨੂੰ ਉਹਦੇ ਪੁੱਤਰ ਨੂੰ ਚੜਦੀਕਲਾ ਵਿੱਚ ਰੱਖਣ
ਗੋਪੀ ਅਸੀ ਸੱਚੀ ਨਹੀਂ ਸੀ ਜਾਣਦੇ ਤੂੰ ਏਹਨਾ ਦਿਲ ਦਾ ਸਾਫ ਵੀਰੇ
ਗੋਪੀ ਵੀਰ ਜੀ ਕਲ ਤੁਸੀ ਹਰਿਆਣੇ ਮੈਚ ਖੇਡਣ ਨਹੀਂ ਗਏ ਤੁਹਾਡੇ ਤੋਂ ਮੈਚਾਂ ਦਾ ਅਨੰਦ ਨਹੀਂ ਆਇਆ ਨਾ ਵੀ ਖੇਡਦੇ ਪਰ ਤੁਹਾਡੀ ਦਹਿਸ਼ਤ ਬੜੀ ਆ
ਬਾਈ ਜੀ ਧੰਨਵਾਦ ਬਹੁਤ ਵਧੀਆ ਵਿਚਾਰ ਬੱਚੇ ਨੂਂ ਬਹੁਤ ਵਧੀਆ ਸੇਤ ਸੁਣਨ ਵਾਲੇ ਵੀਰੋ ਗੋਪੀ ਫਰੀਦਪੁਰ ਵੀਰ ਧੰਨਵਾਦ
ਸਤਿ ਸ੍ਰੀ ਅਕਾਲ ਗੋਪੀ ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ੴ
🙏ਭਲਵਾਨ ਜੀ ਤੁਹਾਡਾ ਤਾ ਮੈਚ ਲਭਦੇ ਰਹੀਦਾ ਕਿ ਅੱਜ ਕਿੱਥੇ ਹੁੰਦਾ ਤੁਹਾਡੇ ਤੋ ਬਿਨਾ ਮੈਚ ਦੀ ਗੱਲ ਨੀ ਬਣਦੀ 💪💪💪💪💪💪💪
ਬਲਵਾਨ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਬੁੱਢਾ ਸਾਹਿਬ ਤੁਹਾਡੇ ਅਾਪਣੀ ਕਿਰਪਾ ਰੱਖੇ❤❤❤❤❤ੴ
ਬਹੁਤ ਚੰਗੇ ਸੰਸਕਾਰ ਗੋਪੀ ਉਸਤਾਦ ਦੇ ਆਪਣੇ ਚੇਲਿਆਂ ਨੂੰ ਤੇ ਪੁੱਤ ਨੂੰ ਗੋਪੀ ਉਸਤਾਦ ਜਿਉਂਦਾ ਰਹਿ
ਜਿਹੜੇ ਜਿਹੜੇ ਖੰਭ ਪੁੱਟਣੇ ਆ ਓਹਨਾ ਨੂੰ ਕੈਚੀ ਨਾਲ ਕੱਟ ਦਵੋ ਜੀ ,ਕੱਟਣ ਤੋ 4 ਦਿਨ ਬਾਅਦ ਪੱਟ ਦਏ ਓ ,ਫਿਰ ਦੁੱਖ ਨਹੀ ਲੱਗਦਾ ਜੀ ਕਬੂਤਰਾ ਦੇ❤❤🙏🙏💯🕊🕊💓💓
ਗੋਪੀ ਉਸਤਾਦ ਜੀ ਮੇਰੇ ਤੋ ਲੈ ਜੀ ਦੇਸੀ ਕੁੱਕੜ ਦਿਲੋ ਪਿਆਰ ਏ ਤੁਹਾਡੇ ਲਈ ❤️❤️❤️❤️ ਤੁਹਾਡੇ ਲਾਗੋਂ ਮੈ ਪੱਟੀ ਸ਼ਹਿਰ ਤੋਂ ❤️❤️
ਸਤਿ ਸ਼੍ਹੀ ਅਕਾਲ ਵੀਰ ਜੀ🙏 ਸਾਰੇ vlog ਦੇਖੀ ਦੇ ਟਰੱਕ ਚਲਾਉਦੇ ਬਹੁਤ ਵਧੀਆ ਲਗਦਾ ਵੀਰ ਜੀ ਕੋਈ ਕਰਮਾ ਵਾਲਾ ਹੁੱਦਾ ਵੀਰ ਜੀ ਜਿਦਾ ਮਾਂ ਪਿਉ ਆਪਣੇ ਬੱਚੇ ਨੰੂ ਖੇਡਣ ਲਈ ਕਹਿੰਦੇ ਨੇ ਜਪ ਵੀਰ ਨੰੂ ਲਾਡ ਨਾਲ ਵੀ ਰੱਖੋ ❤️ ਤੇ ਜਪ ਵੀਰ ਦਾ ਗੇਮ ਵਲ ਵੀ ਸਟਾਰਟ ਕਰ ਵਾਉ 🙏❤️❤️
9:13 😀😀 ਭਤੀਜ ਜੈਮ ਜੂਮ ਸ਼ਹਿਰੀ ਖਾਂਦੇ ਆਪਾਂ ਨੀ ਪੈਣਾ ਇਹਨਾਂ ਕੰਮਾ ਚ੍ਹ ਮਾਲਕ ਸਾਡੇ ਭਤੀਜੇ ਨੂੰ ਤੰਦਰੱਸਤ ਰੱਖੇ ਤੇ ਗੋਪੀ ਅਸਤਾਦ ਨੂੰ ਤੰਦਰੁਸਤ ਰੱਖੇ 🙏🏼
ਬੋਹਤ ਸੋਨੀਆ ਗੱਲਾਂ ਦਸਦੇ ਹੋ ਭਲਵਾਨ ਜੀ ਰੱਬ🙏 ਤੁਹਾਡੀ ਵੱਡੀ ਲਬੀ ਉਮਰ ਕਰੇ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Wmk
ਲਬ ਜੂ 22 । ਜਦੋ ਥੋਡਾ ਵਲੋਗ ਦੇਖੀਦਾ ਚੇਹਰੇ ਤੇ ਸਾਡੀ ਸਮਾਈਲ ਹੀ ਨਈ ਰੁਕਦੀ
ਕਬੂਤਰਾਂ ਨੂੰ ਦਿਲੋ ਪਿਆਰ ਆ ਉਸਤਾਦ ਜੀ ਖੰਭ ਪਟਨੇ ਬਹੁਤ ਜਰੂਰੀ ਆ shi keha ਉਸਤਾਦ ਜੀ ਨੇ
ਭਲਵਾਨਾਂ ਹੁਣ ਆਲੇ ਤੇ ਨਿਗਾਹ ਪੈ ਗਈ ਏ
ਹੁਣ ਗਾੜੀ ਨੀ ਆਂਡੇ ਦਿੰਦੀਆਂ 😂😂
ਗੋਪੀ ਵੀਰੇ ਮੈਚ ਘੱਟ ਖੇਡਦੇ ਹੋ ਕਿ ਗੱਲ ਤੁਹਾਡੇ ਮੈਚ ਦੇਖ ਕਿ ਹੀ ਨੀਂਦ ਆਉਂਦੀ ਏ ਜੇ ਮੈਚ ਨਾਂ ਦੇਖਾ ਤਾਂ ਸੇਤੀ ਨੀਂਦ ਨਹੀਂ ਆਉਂਦੀ ਮੈਚ ਜਰੂਰ ਖੇਡੀਆਂ ਕਰੋ ਵੀਰ ਜਿੱਤ ਹਾਰ ਤਾਂ ਬਣੀ ਆਈਆਂ ਵਾਹਿਗੁਰੂ ਜੀ ਕਿਰਪਾ ਕਰਕੇ ਤੁਹਾਨੂੰ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ
ਸੱਤ ਸ਼੍ਰੀ ਆਕਾਲ ਗੋਪੀ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਲੰਮੀ ਉਮਰ ਕਰਨ ਵੀਰਾਂ ਦੀ ❤❤❤❤
ਡੀਟੀਓ ਤਾਂ ਫ਼ੂਸ ਆ ਗੋਪੀ ਵੀਰ ਦੀ ਮੇਹਨਤ ਨੂੰ ਸਲਾਮ ਆ
Vir ji kio kise nu glt bolde o ... Gopi vira apni jga wa te dto apni jga ... Dto jhota jafi aa .. agla fitt nhi hega te tusi onu glt bolna shuru krta .. mera bhra chngi gll ni vire
ਗੋਪੀ ਭਾਜੀ ਧੰਨਵਾਦ ਤੁਹਾਡਾ ਬਹੁਤ ਜਿਆਦਾ 🙏🏻
Down to earth banda ❤❤❤❤❤❤❤❤❤❤❤❤❤💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪
ਬਹੁਤ ਵਧੀਆ ਵਿਲੋਗ ਗੋਪੀ ਉਸਤਾਦ
ਆਪਣੇ ਮੁੰਡੇ ਨੂੰ ਵੀ ਵੀਲੋਗ ਚ ਲਿਆ ਕਰੋ
ਸਤਿ ਸ੍ਰੀ ਅਕਾਲ ਪਲਵਾਣ ਜੀ ਤੇ ਆਪਣੇ ਛੋਟੇ ਜਪ ਫਰੰਦੀਪੁਰ ਨੂੰ ਮੇਰੇ ਵੱਲੋਂ 🙏🙏❤❤
ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਤੇ
ਹਮੇਸ਼ਾ ਖੁਸ਼ ਰਹੋ ਪਲਵਾਣ ਜੀ
❤❤ਦਿਲ ਤੋ ਸਪੋਰਟ ਪਲਵਾਣ ਜੀ ਤੁਹਾਨੂੰ
ਗੁਰਦਾਸਪੁਰ ਤੋ
ਬਹੁਤ ਹੀ ਵਧੀਆ ਤੁਹਾਡੀ ਵੀਡੀਓ ਲੱਗੀ ਸਾਨੂੰ
ਉਸਤਾਦ ਜੀ ਤਾਹਨੂੰ ਮਿਲਣਾ ਜਦੋ ਪੰਜਾਬ ਆਏ ਬੇਨਤੀ ਆ ਅਗਰ ਤੁਸੀਂ ਮਿਲਣ ਦੀ ਮਨਜੂਰੀ ਦੇ ਦਿਓ ਤਾਂ 🙏🏻🙏🏻🙏🏻🙏🏻🙏🏻
ਹਰ ਰੋਜ਼ ਕਬੂਤਰ ਦਾ ਸ਼ੌਕ ਕਰਾਇਆ ਕਰੋ ਜੀ
Bhut vdiya insaan aw phalwan Gopi frandipur ji waheguru mehar kre
ਬਹੁਤ ਬਹੁਤ ਪਿਆਰ ਸਤਿਕਾਰ ਵੀਰ ❤❤
ਸਿਰਾ ਭਲਵਾਨ ਜੀ ❤️😍
ਬਾਈ ਗੋਪੀ, ਜਿਹੜੀ M + - ਵਾਰੇ ਜੁਆਨ ਪੁੱਛਦਾ ਸੀ, ਉਹ ਮੈਨੂਅਲ ਗੇਅਰ ਪਾਉਣ ਲਈ ਹੁੰਦੀ ਆ ਜੀ ।
ਸਤਿ ਸ੍ਰੀ ਆਕਾਲ ਗੋਪੀ ਪਾਜੀ ਬਲੋਕ ਤੁਹਾਡੇ ਬੁਹਤ ਵਧੀਆ ਹੁੰਦੇ ਆ ਬਾਕੀ ਤੁਸੀ ਬਾਕੀ ਪਲਿਆਰਾ ਵਾਗੂੰ ਬਿਲਕੁਲ ਆਕੜ ਨਹੀਂ ਕਰਦੇ ਵਾਹਿਗੁਰੂ ਸਾਰਿਆਂ ਚੜਦੀ ਕਲਾ ਚ ਰੱਖੇ
ਕੱਲ ਮਾਝੇ ਦੀ ਟੀਮ ਦਾ ਬਹੁਤ ਮਾੜਾ ਪ੍ਰਦਰਸ਼ਨ ਹਰਿਆਣੇ ਚੋ ਕੀ ਕਿਹਾ ਜਾਵੇ ਹੁਣ ਨਵੇ ਮੁੰਡੇ ਆ ਨੂ ਮੌਕਾ ਦੇਣਾ ਚਾਹੀਦਾ ਮਾਝੇ ਦਾ ਭਵਿੱਖ ਮਾੜਾ ਆਉਣ ਵਾਲੇ ਟਾਈਮ ਚੋ ਸੀਲੂ ਟੌਪ ਤੇ ਰਿਹਾ ਕੱਲ
ਕਬੂਤਰਾ ਵਾਲੇ🕊🕊🕊🕊🕊🕊 ਪਿੰਡ... ਜੋਤਾ ਸਿੰਘ ਪਹਿਲਵਾਨ
ਅਰਸ਼ ਰਹਿ ਗਿਆ ਬਲੋਗਾ ਜੋਗਾ ਅੱਜ ਨਾਨਕੇ ਚੱਲੇ ਉਥੇ ਚੱਲੇ ਕੱਲ ਹਰਿਆਣਾ ਵਿੱਚ ਜਲੂਸ ਕੱਢਿਆ ਰੱਜ ਕੇ ਇੱਕ ਜੱਭਾ ਨਹੀਂ ਲਾਉਂਦਾ ਬਲੋਗਰ ਮਾਸਟਰ 😂
Sahi gall
Bai kise player nu glt n bolya kro hun tusi arsh dto nu glt bol re o .. thonu pta kine record ne arsh chohle ale de ... Agla nhi fitt tahi ode to Jaffa ni lgga na he oho touch lai rya c .. tusi aap kpde utar k ground vich ajyo fr thode ch v jor dekh lene aa ...... Mera bhra kise player nu glt n bolya kro ..
Vdiya pita wa gobi 22 apne supne apne munde te nhi thop rehe
Bahut appreciate krda tuahdi Eh gl mai
Mahraj kre thodda puttar jldi fit te kaim ho jaave fer duniya gopi pehlwan de putrr de jaffe dekhugi waheguru ji
ਬਹੁਤ ਵਧੀਆ ਵਲੌਗ ਪਲਵਾਨ ਜੀ
ਡੀਟੀਓ ਮੇਹਨਤ ਕਰਦਾ ਨਹੀਂ ਤੇ ਤੁਸੀ palvan g roz mehnat karde j ❤❤❤❤❤❤❤❤❤❤❤❤
Nice video
Good palwan ji vdia msg janda nava players nu ❤❤❤
Guru Ramdas ji🙏🏻 ਜੱਪ ਨੂੰ ਬਹੁਤ ਜਲਦੀ ਪੂਰਾ ਤੰਦਰੁਸਤ ਕਰੇ ! ਗੋਪੀ ਭਲਵਾਨ ਜੀ pls ਬਹੁਤ ਜ਼ਰੂਰੀ kabaddi King ਬੱਗਾ ਪਿੰਡ ਵਾਲੇ Mangi ਉਸਤਾਦ ਬਾਰੇ ਗੱਲਬਾਤਾਂ ਦੱਸਿਓ pls🙏🏻 from UK 🇬🇧
Ek sounk kabuter bazi da 🤘🤘🤘💪✌👌🔥
ਸਤਿ ਸ੍ਰੀ ਅਕਾਲ ਗੌਪੀ ਵੀਰ 🙏
Wah ustad ji bht khob aaa
Gopi veer ji kabuter bota vadia honde a ji ❤️
ਬੱਹਤ ਵਧਿਆ ਜੀ ❤❤🎉
ਸਤਿ ਸ੍ਰੀ ਆਕਾਲ ਉਸਤਾਦ ਜੀ ❤
ਬਹੁਤ ਵਧੀਆ ਜੀ
ਸਤਿ ਸ੍ਰੀ ਆਕਾਲ ਭਲਵਾਨ ਜੀ ❤
ਚੜਦੀਕਲਾ
ਵਾ ਬਾਈ ਘੈਂਟ ਬੰਦਾ
❤❤ kboter bhot change a palhwan ji soode
Bhalwan ji peo puth di Jodi waheguru ji mehr karn
ਲਵ ਯੂ ਭਰਾ ਜੀ ❤
ਉਸਤਾਦ ਜੀ ,ਮੇਰੇ ਕੋਲ 50,,60 ਕਬੂਤਰ ਮਰਗੇ ਜੀ ਬਿਮਾਰੀ ਨਾਲ, 20,22 ,ਸਾਲ. ਹੋਗੇ ਲੱਗਿਆ ਨੂੰ., ਨਾਲ ਵਾਲੇ ਸਾਰੇ ਸਾਥ ਛੱਡ ਗਏ, 15 ਐਂਟਰੀ ਆ ਹੋਇਆ ਹੋਇਆ ਆਪਣੀ ਆ ,ਤੁਸੀ ਮਦਦ ਕਰ.ਸਕਦੇ ਓ ,ਕਬੂਤਰ ਦੂਜੇ ਮਹੀਨੇ ਦੀ 10 ਤੋ 20 ਤਰੀਕ ਦੇ ਵਿੱਚ ਪੱਟ ਲਏ ਫਿਰ ਗਰਮੀ ਵਾਲੀਆ ਬਾਜੀ ਆ ਤੇ ਸਿਰਾ ਕਰਨ ਗੇ❤❤🙏🙏🙏
Nice vlog veere❤❤
ਵਾਹਿਗੁਰੂ ਮੇਹਰ ਕਰੇ
ਅੱਜ ਦੀ ਟੀਮ ਦੀ ਕਮਾਨ ਅਰਸ਼ ਦੇ ਹੱਥ ਸੀ ਏਸੇ ਕਰਕੇ ਨਹੀਂ ਖੇਡੇ ਤੁਸੀਂ I know ਅਰਸ਼ ਬਹੁਤ ਮਾੜੀ ਨੀਤ ਦਾ ਬੰਦਾ ਇਹਨੇ ਸੁਖਮਨ ਦਾ ਨਾਂ ਵੀ ਖਰਾਬ ਕਰਨਾ
Arshdeep chohla bai??
Dto good person
Dto ਨੇ ਕੱਲ ਮਿੱਟੀ ਪਲੀਤ ਕਰ ਦਿੱਤੀ ਹਰਿਆਣਾ ਵਿੱਚ ਲੋਕੀ ਕਹਿੰਦੇ ਛੱਡ ਕੇ ਕਬੱਡੀ ਬੂਡੀਆ ਨਾਲ ਬਲੋਗ ਬਣਾਇਆ ਕਰ ਪੰਜਾਬ ਦਾਂ ਜਲੂਸ ਕੱਢਿਆ ਏਨਾ ਕੱਲ ਰੱਜ ਕੇ
ਉਸਤਾਦ ਜੀ ਖੰਭ ਛੇਤੀ ਨੀ ਪੱਟ ਰਹੇ ਹਜੇ ਤਾਂ ਟਾਇਮ ਬਹੁੱਤ ਆ ਬਾਜੀਆਂ ਲਈ
ਲਵ ਯੂ ਵੀਰ ਜੀ
Gopi farandipur sada veer ji very good palayr
Chote balwan nu dilo pyar aa
Bhut sone bloke veer g ❤
ਗੋਪੀ ਵੀਰ ਜੇਡੀ ਗਲ ਪ੍ਰੀਤ ਨੇ ਅਰਸ਼ ਵੀਰ ਨੂੰ ਕਿਤਿ ਓ ਚੰਗੀ ਨਹੀਂ ਕਿ ਸਾਨੂੰ ਪਤਾ ਕੌਣ ਕੀਦੇ ਕਰ ਕੇ ਅਗੈ ਆਯਾ ਆ ਓਨੁ ਇੱਕ ਵਾਰੀ ਪੁਛਯੋ ਤੈਨੂੰ ਕੌਣ ਲਿਆਇਆ ਅਗੈ ਪਹਿਲਵਾਨ ਜੀ ਤੁਸੀ ਲੈ ਕ ਆਏ ਓਨੂੰ ਦੂਜੇ ਬੰਦੇ ਦੀ ਰੈਸਪੇਕਟ ਕਰਨੀ ਚਾਹੀਦੀ ਓਨੂੰ ਰੱਬ ਜਦੋ ਉਤੋਂ ਥਲੇ ਸੁਟਦਾ ਨਾ ਮਿੰਟ ਨੀ ਲਗਦਾ ਪਹਿਲਵਾਨ ਜੀ ਤੁਹਾਡਾ nature ਬਹੁਤ ਚੰਗਾ ਵ ਪਰ ਪ੍ਰੀਤ ਗਲ ਠੀਕ ਨੀ ਕੀਤੀ ਓ ਵਾਲੀ,ਨਾਲ ਅਰਸ਼ ਵੀਰ ਨੇ ਵੀ ਮਹਿਨਤ ਕੀਤੀ ਆ ਤਾਹਿ ਅਗੈ ਆਯਾ ਅਗਲਾ,ਕਲੀ ਪ੍ਰੀਤ ਨੇ ਮੇਹਨਤ ਨੀ ਕੀਤੀ,ਥੋੜਾ ਆਪਣਾ ਬੋਲਣਾ ਸੁਧਾਰੇ ਓ
ਭਲਵਾਨ ਜੀ ਕਿਸੇ ਦਿਨ ਕਬੂਤਰਾ ਤੇ ਪੂਰੀ ਚੰਗੀ ਤਰਾਂ ਰੱਖ ਕੇ ਵੀਡੀਉ ਬਣਾਉ,
Kida gopi 22 g❤❤❤❤❤❤
Goppy Bi good 💯 hai bhai
Gopi Bai sirra
Nice viedo bhai shab ji
ਮਿਹਨਤ ਲਾਉਣ ਦੇ ਲਈ ਕਿਸੇ ਜਿਓੰਦੇ ਜੀਵ ਨੂੰ ਮਾਰ ਕੇ ਖਾਣਾ ਜਰੂਰੀ ਨੀ ਹੈਗਾ ਵੀਰ , ਹੋਰ ਦੇਸੀ ਖੁਰਾਕ ਵਾਧੂ ਆ ਖਾਣ ਵਾਸਤੇ ।
Okh PHELWAN ji ❤❤❤😊
ਬੋਹਤ ਵਦੀਆ ਵੀਰ
Aitwaar bnata bai tere darshna ne ❤
The best
Gopi pahlwan ji waheguru ji ki kalsha waheguru ji ki Fateh Bhai ji end gal bat Bhai ji kal tusi match nee kade nee maga nee match daa Aya nee Bhai ji waheguru mehar paraa hat rakha Bhai ji tusie end karr rhe kera match pahlwan ji end karr doya Bhai ji
Best of luck 🤞
ماشاء اللہ اللہ پاک سلامت رکھے میرے ویر نوں کیا بات ہے استاد گوپی بھائی جی love you ❤ 😍 💖 ❣ 💕
Waheguru ji
Tenu sdaa khush chardikalah te sdaa tarakki bakshe poore pariwar nu
Tandrusti lambi umer khushiyan bakshe
God bless all of you....
Frandipur ❤
Japp kida putt tab lakh sukrana tera sada putt ❤ theek krta❤❤❤❤
Waheguru ji❤❤❤
❤❤❤
ਬਾਈ ਮੈ ਪਹਿਲਾ ਵੀ comment ਕੀਤਾ ਸੀ ਜਿੰਨਾ ਦਾ weight ਨੀ gain ਹੁੰਦਾ ਉਹਨਾ ਨੂੰ ਦੱਸੋ ਕੁੱਝ 21 saal ਉਮਰ ਆ ਭਾਰ ਸਿਰਫ 50 kg a ਤੇ diet ਹਾਜਮ ਕਿਵੇ ਕਰਨੀ ਆ
Good Gopi veer
Waiting palwaan ji
Palwaan ji... Home 🏠tour te vlog bnao❤
Very nice veer ji
Sat Sri akal Gopi veer ji
ਸਤਿ ਸ੍ਰੀ ਆਕਾਲ ਜੀ
Bht sohna munda bai ehdi surgery kis chij du hoyi c
Mono fill nono fill 😂😂😂😂😅😅😅😅 sirra ji
Balle jatta ❤
Kabutarbaz aw ji kabutra de vlog bnaya kro ji fang Wale Patt te ustad Feb ch puttna c hun de baziya velle Chad jaan ge
🕊️🕊️