SHAREEK

Поделиться
HTML-код
  • Опубликовано: 28 сен 2024

Комментарии • 165

  • @GopiGill-uv8eu
    @GopiGill-uv8eu Месяц назад +46

    ਘੈਂਟ 😂❤❤❤❤❤ ਲੋਗੀਆ ਵੀਰ ਤੂੰ ਘੈਂਟ ਪੰਜਾਬੀ ਹੈ ਲਾਵ ਜੂ

  • @Aladin_ka_chirag99
    @Aladin_ka_chirag99 Месяц назад +3

    Aap bhut achha gate ho hume aapke aawaj or aapke song bhut psnd h sir bhut pyari si aawaj h aapki ❤❤❤❤❤

  • @pankajtalukdar8979
    @pankajtalukdar8979 Месяц назад +6

    Whaa ji whaa pure song

  • @22satwant
    @22satwant 21 день назад +2

    ਠੀਕ ਏ
    ਪਰ ਭਲਿਆਂ ਸਮਿਆਂ ਵਿੱਚ
    ਜਦੋਂ ਕੋਈ ਖੁਸ਼ੀ -ਗਮੀ ਦਾ ਟਾਇਮ ਹੁੱਦਾ ਸੀ ਸਭ ਤੋਂ ਪਹਿਲਾਂ ਘਰ ਆਉਣ ਵਾਲੇ ਚਾਚੇ ਤਾਏ ਹੁੰਦੇ ਸੀ
    ਜਿਸ ਕਰਕੇ ਕਿਹਾ ਜਾਂਦਾ ਏ ਸਾਡੇ ਦੁੱਖ ਸੁੱਖ ਦੇ ਸ਼ਰੀਕ ਹੁੰਦੇ ਹਨ

  • @Punjabipersonalblog
    @Punjabipersonalblog 29 дней назад +3

    Kya baat nice is very nice

  • @narinderpaul1012
    @narinderpaul1012 10 дней назад

    BANGING TRACK BRO 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @sidhunabha1573
    @sidhunabha1573 29 дней назад +2

    Bilkul sahi and sachiya galla kaheya bhai ne 👍👍👍👍👍👍👍🫡🫡🫡🫡🫡🫡🫡🫡🫡🫡🫡🫡🫡🫡🫡🫡 LOVE YOU VERE🙏🙏🙏🙏🙏🙏🙏

  • @karanbirsingh5005
    @karanbirsingh5005 Месяц назад

    👌👌

  • @ujjagersingh8732
    @ujjagersingh8732 4 дня назад

    ਬਿਲਕੁਲ ਸੱਚ ਹੈ ਜੀ

  • @SunilKumar-c2q1c
    @SunilKumar-c2q1c 25 дней назад +1

    Mastttt to lav u bro good 🎉🎉🎉🎉❤❤❤❤❤❤❤❤❤❤❤❤❤

  • @Aarshpreetkour
    @Aarshpreetkour 25 дней назад

    🎉❤

  • @HPHRPB
    @HPHRPB 27 дней назад

    Super song longia bhai...great

  • @GoloKhan-ju9dc
    @GoloKhan-ju9dc 7 дней назад +1

    🙏👍👍👍👍👍👍

  • @Jai_siya_ram283
    @Jai_siya_ram283 23 дня назад

    No 1

  • @jassadhillon9339
    @jassadhillon9339 28 дней назад

    Whaa ji whaa

  • @GurpreetSingh-wg4pc
    @GurpreetSingh-wg4pc Месяц назад +3

    Ghaint ❤❤

  • @ADEVuser-qq7hn6wb4r
    @ADEVuser-qq7hn6wb4r 28 дней назад

    Superb song Gopi Longia vr God bless you 🎉🎉🙂

  • @navnoorsingh6935
    @navnoorsingh6935 27 дней назад

    😂😂sahi💪🏻👍🏻👌🏻

  • @KumarNavdeep-fo4td
    @KumarNavdeep-fo4td 16 дней назад

    Good

  • @d.sbhatia9743
    @d.sbhatia9743 26 дней назад

    ਅੱਤ ਈ ਵੀਰ

  • @Farmersardarji
    @Farmersardarji 27 дней назад

    Good song..bro

  • @RavinderSingh-gl9qq
    @RavinderSingh-gl9qq 25 дней назад

    Bilkul sahi kehi

  • @sukhwindersukhi4788
    @sukhwindersukhi4788 28 дней назад

    ❤❤❤❤❤❤❤ dilo salute 22

  • @BuntytRandhawa-wh4fy
    @BuntytRandhawa-wh4fy 29 дней назад

    ❤❤❤👌👌👌

  • @crimestorysacchighatna
    @crimestorysacchighatna 28 дней назад

    nice bro

  • @Babakhanbabakhan216
    @Babakhanbabakhan216 Месяц назад +1

    Very good job bro God bless you parmatma thuhanu tandrusti bakhashan sada chadhdi klaa ch rakhey din doogni raat chaugni trukki bakhsay stay blessed always God bless you bro ❤️❤❤❤❤❤❤❤❤❤❤❤❤❤❤

  • @lalamanki46
    @lalamanki46 18 дней назад

    Ghaint

  • @Hardeepsingh-is8fc
    @Hardeepsingh-is8fc 29 дней назад

  • @HPHRPB
    @HPHRPB 27 дней назад

    Great and different style

  • @VISHALVISHAL-j4q
    @VISHALVISHAL-j4q 27 дней назад

    Mere gwandi ਬਹੁਤ ghaintt aa gopi 22
    Saath dinde hr vele

  • @MajorSingh-u1h
    @MajorSingh-u1h 20 дней назад

    ❤️❤️❤️❤️❤️👍👍👍👌👌👌

  • @rajrajkumar3832
    @rajrajkumar3832 28 дней назад

    ❤❤❤❤😊

  • @oneandonly001
    @oneandonly001 27 дней назад

    💥ਬੱਲੇ ! ❤ ਬਾਈ ਚੱਕ ਤੇ ਫੱਟੇ 💥

  • @BaljeetSingh-go5vi
    @BaljeetSingh-go5vi 28 дней назад

    ਜਮਾ ਸਹੀ ਗੱਲ ਆ ਬਾਈ

  • @JAGDEVSINGH-v1q
    @JAGDEVSINGH-v1q Месяц назад

    ❤❤👍👍🙏🙏

  • @sonusandhu7152
    @sonusandhu7152 Месяц назад

    ❤❤❤

  • @MalkiteSingh-t6k
    @MalkiteSingh-t6k 27 дней назад

    ਬਿਲਕੁਲ ਸੱਚ ਲਿਖਿਆ ਬਾਈ ਜੀ

  • @karanvir3598
    @karanvir3598 27 дней назад

    ❤❤❤❤

  • @RajwinderkaurRajwinder-f7e
    @RajwinderkaurRajwinder-f7e Месяц назад +2

    Very good 👍👍

  • @YODHATECHLAB
    @YODHATECHLAB Месяц назад +1

    good veere

  • @GurwinderSingh-hn1tb
    @GurwinderSingh-hn1tb Месяц назад

    ❤👍👍👍👍👍

  • @Aladin_ka_chirag99
    @Aladin_ka_chirag99 Месяц назад

    Very sweet voice sir gopi longia ji love❤you

  • @kingkgf-vc9oi
    @kingkgf-vc9oi Месяц назад +1

    Vary good

  • @gagandhaliwal1138
    @gagandhaliwal1138 28 дней назад

    Love you & bless you chotte veer

  • @RommyLadhar
    @RommyLadhar 29 дней назад

    Very nice 👍❤❤❤❤❤❤❤❤

  • @sukhwindersinghsingh8799
    @sukhwindersinghsingh8799 12 дней назад +1

    *ਤੇਰੀ ਗਲ ਸਹੀ ਆ ਵੀਰਿਆ, ਪਰ ਜਦੋਂ ਸ਼ਰੀਕਾਂ ਦੀ ਜਗ੍ਹਾ ਉਤੇ ਜਦ ਬਈਏ ਆ ਕੇ ਬੈਠ ਗਏ ਤਾਂ ਓਦੋ ਗੀਤ ਦੀ ਲਾਈਨ ਕਿਦਾ ਬਣੂ, ( ਇਸ ਲਈ ਗੀਤ ਆਪਣਿਆ ਨਾਲ ਸਾਂਝ ਵਧੋਣ ਵਾਲੇ ਗਾਓ, ਕਿਉਂਕਿ ਜਿੱਥੇ ਸ਼ਰੀਕਾਂ ਨੇ ਖੜਨਾ ਓਥੇ ਸ਼ਰੀਕ ਹੀ ਖੜਦੇ ਆ, ਬਈਏ ਨੀ .....!*

  • @HarpreetsinghSingh-tf9ps
    @HarpreetsinghSingh-tf9ps Месяц назад +1

    Good ❤

  • @harpreetsaab-mq9yz
    @harpreetsaab-mq9yz 27 дней назад

    ❤❤❤❤❤ love you 🤟

  • @harpreetharpreetsingh6483
    @harpreetharpreetsingh6483 27 дней назад

    ਕਹਿਣਾ ਨੀ ਚਾਹੁੰਦਾ ਪਰ ਗੱਲ ਕਹੀ ਦੀ ਜਰੂਰ ਆ ,ਏ ਸਰੀਕ ਹੋਈ ਨੇ ਵੀਰੇ ਜੋ ਅੱਜ ਤੋ ਦਸ ਸਾਲ ਪਹਿਲਾ ਇੱਕ ਦੂਜੇ ਦੇ ਦੁੱਖ ਸੁੱਖ ਚ ਸਾਥ ਦਿੰਦੇ ਸੀ ਤੇ ਛੋਟੇ ਹੁੰਦੇ ਆ ਕਈ ਆ ਨੇ ਓਹਨਾ ਦੀ ਰੋਟੀ ,ਜਾ ਦਾਂਲ ਦੀ ਕੌਲੀ ਲਿਆ ਕੇ ਖਾਦੀ ਹੋਣੀ ,ਹੁਣ ਓਹੀ ਸਰੀਕ ਬਣ ਗੇ, ਕਮੀ ਸਾਡੇ ਚ ਨੀ ਜੋ ਕਲਚਰ ਸਾਡਾ ਹੈ ਹੀ ਨਹੀ ਸੀ ਉਸ ਨ ਸਾਡੇ ਲੋਕਾ ਨੇ ਅਪਣਾ ਲਿਆ ਤੇ ਆਪਣਾ ਭੁੱਲ ਗੇ ,ਤਾ ਹੀ ਓਹੀ ਜਿੰਨਾ ਦੀਆ ਗੋਦੀਆ ਚ ਬਚਪਨ ਗੁਜਰੇਆ ,ਹੁਣ ਓ ਸਰੀਕ ਬਣ ਗੇ ,,,,

  • @parshotammanotra3880
    @parshotammanotra3880 27 дней назад

    Kyaa baat bhai super

  • @surdipkaur5909
    @surdipkaur5909 Месяц назад +1

    Wah puttar ji

  • @kahlon899
    @kahlon899 Месяц назад +1

    ਵਾਹ ਵੲਈ ਸਿਰਾਂ ਲਾਤਾ ਦੋ ਲੱਡੂਆਂ ਆਲੇ ਤੋਂ ਵੀ ਦੋ ਰੱਤੀਆਂ ਉਤੇ ਗਾਣਾ ਗਾਤਾ ਗੋਪੀ ਸਿਆਂ

  • @GurjantsinghSandhu-u2k
    @GurjantsinghSandhu-u2k 27 дней назад

    1000

  • @PoonamPoonamdevi-s7z
    @PoonamPoonamdevi-s7z 29 дней назад

    ❤❤❤love you brother

  • @ranbirkaur6830
    @ranbirkaur6830 29 дней назад

    Bhut vadia veere❤

  • @HarjinderSingh-x5c
    @HarjinderSingh-x5c 25 дней назад

    🎉🎉🎉🎉l.y

  • @cheema1096
    @cheema1096 28 дней назад

    Bhot gent lekh da gopi

  • @GurdeepSingh-z4s7s
    @GurdeepSingh-z4s7s 13 дней назад

    ਨਾਈਟ ਲੌਂਗੀਆ

  • @ਗਗਨ
    @ਗਗਨ Месяц назад

    ਬਹੁਤ ਹੀ ਵਧੀਆ ਵੀਰ ਜੀ

  • @parmjeetsingh4650
    @parmjeetsingh4650 29 дней назад

    Nice very very nice 👍❤❤

  • @MalkeetSingh-oz5du
    @MalkeetSingh-oz5du Месяц назад +1

    jio ❤

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ Месяц назад +1

    ਸਾਡੇ ਦੋਆਬੇ ਦੇ ਕਹਿੰਦੇ ਕਹਾਉਂਦੇ ਫੁਕਰਿਆਂ ਚ ਸ਼ੁਮਾਰ ਹੈ ਇਸਦਾ।

  • @SunnyspSp
    @SunnyspSp 29 дней назад

    nice bro sahi kiha ❤❤❤❤❤❤❤❤❤❤❤❤❤❤❤❤❤❤❤❤❤❤❤❤

  • @Mk.roaster
    @Mk.roaster 28 дней назад

    😂😂

  • @NavjotSingh-pf8ch
    @NavjotSingh-pf8ch Месяц назад

    Nice bro

  • @akashsidhu1645
    @akashsidhu1645 28 дней назад

    ❤❤❤❤❤❤❤❤😂🎉

  • @HarjeetSingh-uz6rs
    @HarjeetSingh-uz6rs 29 дней назад

    Sira

  • @ManpreetSingh-co5ot
    @ManpreetSingh-co5ot Месяц назад

    ❤❤❤❤🎉🎉🎉

  • @amriksingh9589
    @amriksingh9589 Месяц назад +3

    ਬਾਈ ਗਾਣਾ ਨਹੀਂ ਐਟਮ ਬੰਬ ਹੈ ਜਿਵੇਂ ਮੂਸੇ ਵਾਲੇ ਵੀਰ ਦਾ 295,ਸੀ ਉਸ ਤੋਂ ਵੀ ਉੱਪਰ ਹੈ❤❤❤❤

  • @Meet-s9j
    @Meet-s9j Месяц назад

    Bilkul shi 💯%

  • @AnuPreet-x4u
    @AnuPreet-x4u Месяц назад

    whaguru ji ka khalsa whaguru ji ka fath ji good morning ji bro ji bhabhi ji I love you ji for the you ji

  • @BaldavSingh-j8z
    @BaldavSingh-j8z Месяц назад

    ਵਾਹਿਗੁਰੂ ਵਾਹਿਗੁਰੂ mair ਕਾ

  • @BaldavSingh-j8z
    @BaldavSingh-j8z Месяц назад

    Ko ❤❤❤

  • @HappySinbha
    @HappySinbha Месяц назад +1

    Jinna tu mada bolda char paise aaun te,, ,aapnea nu kutti te saap kehna , hor tere haar pan ge ,, bure nu sb burre lgde, change nu sb change lgde,,,

  • @dailymotivationalvibess
    @dailymotivationalvibess 24 дня назад

    Bakai kalam wakamal likhdi aa

  • @DeonAutomotive
    @DeonAutomotive 8 дней назад

    Jeoda reh

  • @Saman_Dhaliwal
    @Saman_Dhaliwal 18 дней назад

    Jehre tere shreek lagde aw, tu v shareek hi lagda fer ohna da,
    J oh tenu pehla machounde c, tan hun tu v macha hi reha ohna nu
    Fark ki aw fer,
    Sago tu sareya duniya sahmne badnaam krda ohna nu
    Apda fer v shawe sitda...

  • @sagarsahni4502
    @sagarsahni4502 28 дней назад

    tade verge singer choti soch de
    kise shirka ch bndi v hove pr tusi fik pwa ke chadni

  • @hilltruckvlogs
    @hilltruckvlogs 11 дней назад

    Bai tu gil aa

  • @dharmsingh8421
    @dharmsingh8421 Месяц назад +1

    Murkha shreek brother hunda a

  • @Rajinderrajinder-ky4hc
    @Rajinderrajinder-ky4hc Месяц назад

    Rajinder.kori

  • @AmanMcgill
    @AmanMcgill 28 дней назад

    Quackkk quackkk Longiaa 🤡🤣

  • @gillstudio9473
    @gillstudio9473 Месяц назад +47

    ਬਾਈ ਜੀ ਸਾਡੇ ਸਰੀਕ ਨੀ ਮਾੜੇ ਸਾਡੇ ਗਵਾਡੀ ਬਹੁਤ ਵਧੀਆ ਨੇ ਪਰਮਾਤਮਾ ਦੀ ਕਿਰਪਾ ਨਾਲ ਕੋਈ ਸ਼ਕਾਇਤ ਨੀ ਹੈ ਜਦੋਂ ਕੋਈ ਦੁੱਖ ਹੁੰਦਾ ਬੇਚਾਰੇ ਪੱਜਕੇ ਆਉਦੇ ਨੇ ਤੇ ਜਦੋਂ ਕਿਸੇ ਘਰ ਖੁਸ਼ੀ ਹੁੰਦੀ ਤਾਂ ਵੀ ਸਾਰੇ
    ਮਿਲਕੇ ਹੀ ਮਨਾਉਂਦੇ ਨੇ

    • @RajeshKumar-h4i1u
      @RajeshKumar-h4i1u 29 дней назад

      O ni eda mtlb tusi v chnge...o

    • @starxbgmi475.
      @starxbgmi475. 28 дней назад +2

      Sahi veer sreek sade aapne sake hunde ne ena ne kuj ta sreeke bajia vda tya

    • @sukhwindersinghsingh8799
      @sukhwindersinghsingh8799 12 дней назад +1

      ਬਿਲਕੁਲ ਸਹੀ ਕਿਹਾ ਆ

  • @SukhwinderSingh-dt1bh
    @SukhwinderSingh-dt1bh 29 дней назад

    Good

  • @kuldeepsupan3619
    @kuldeepsupan3619 27 дней назад

  • @shrineelkanthmahadevsewama8963
    @shrineelkanthmahadevsewama8963 24 дня назад

    ❤❤❤

  • @MeharSingh-sx8ll
    @MeharSingh-sx8ll 24 дня назад

    ❤❤

  • @SatnamSingh-fw4yg
    @SatnamSingh-fw4yg Месяц назад +1

    👌👌

  • @amarsaini135
    @amarsaini135 29 дней назад +14

    ਦੋ ਦੁਆਬੀਏ ( ਬਿੱਗ ਬੀ ਨੀਟੂ ਭਾਜੀ + ਲੋਂਗੀਆ ) ਵੇਖ ਬਹੁਤ ਖੁਸ਼ੀ ਹੋਈ...
    ਵਹਿਗੁਰੂ ਦੋਵਾਂ ਵੀਰਾਂ ਨੂੰ ਸਦਾ ਚੜ੍ਹਦੀਕਲਾ ਵਿੱਚ ਰੱਖੇ ...🙏👍🙏

  • @gurpreetsinghmattu6046
    @gurpreetsinghmattu6046 Месяц назад +14

    ਪਿਓਰ ਸੱਚ ਲਿਖਦਾ ਬਾਈ ਪਿਓਰ ਸੱਚਾ ❤❤❤❤❤❤❤

  • @gillstudio9473
    @gillstudio9473 Месяц назад +4

    ਸਵਤੋ ਸਖਾ ਗਵਾਡੀ ਹੀ ਹੁੰਦਾ ਬਾਈ ਜੀ ਰਿਸ਼ਤੇ ਦਾਰ ਤਾ ਬਹੁਤ ਬਾਆਦ ਵਿਚ ਪੋਹਚ ਦੇ ਨੇ ਸਭ ਤੋਂ ਪਹਿਲਾਂ ਗਵਾਡੀ ਆਉਦਾ

  • @RamanKumar-cf1bp
    @RamanKumar-cf1bp 25 дней назад

    ❤❤❤

  • @DeepakSharma-cv2iz
    @DeepakSharma-cv2iz 27 дней назад

    ਇਹਨੂੰ ਜਿਨਿਕੁ ਅਕਲ ਆ ਓਨਾ ਕੁ ਇਸਤਮਾਲ ਕਰਦਾ, ਭੰਗ ਦਾ ਕਸੂਰ ਆ ਸਾਰਾ, ਜੇਕਰ ਤੁਸੀਂ ਏਧਾ ਦੇ ਗਾਣੇ ਕੱਢਣੇ ਨੇ ਤਾਂ ਅੱਜ ਦੇ ਜਵਾਕ ਕੱਲ ਨੂੰ ਆਪਣੇ ਚਾਚੇ ਤਾਇਆਂ ਨੂੰ ਸ਼ਰੀਕ ਹੀ ਸਮਜਣਗੇ ਹੁਣ ਬੁਹਤ ਕੁੱਝ ਬਦਲ ਚੁਕਾ ਸਬ ਟਤੋਂ ਵਦ ਪਿਆਰ ਚਾਚੇ ਹੀ ਕਰਦੇ ਨੇ ਤੇ ਤੂੰ ਏਥੇ ਸ਼ਰੀਕ ਸ਼ਰੀਕ ਭੋਕਣ ਲੱਗਾ, ਏਹੀ ਗਾਣਾ ਨਹੀ ਹੋਰ ਵੀ ਪੁੱਠੇ ਸਿੱਧੇ ਗਾਣੇ ਗਾ ਰਿਹਾ ਅੱਜ ਕੱਲ, ਪਹਿਲਾ ਵੀ ਇਸ ਨੇ ਇਕ ਗਾਣਾ ਗਇਆ ਸ਼ਾਇਦ ਇਸ ਨੇ ਰਲੀਜ ਕਿੱਤਾ, ਪਰ ਉਸ ਗਾਣੇ ਤੇ ਰੀਲ ਪਾਈ ਸੀ ਇਸ ਨੇ ਓਸ ਵਿੱਚ ਇਹ ਲੋਕਾ ਨੂੰ 65,64 ਦੱਸ ਰਿਹਾ ਸੀ, ਓਹ ਲਾਈਨ ਇਸ ਤਰ੍ਹਾਂ ਸੀ ਇਹ ਦੁਨੀਆ ਬੜੀ 65,64 ਆ, ਲੋਕਾ ਨੇ ਹੀ ਤੈਨੂੰ ਏਥੋਂ ਤੱਕ ਪੁਹੰਚਾਇਆ

  • @feroussingh
    @feroussingh 3 дня назад

    ਬਾਈ ਨੇ ਮਾਡਲ ਵੀ ਆਮ ਬੰਦਿਆਂ ਵਰਗੇ ਚੁਣੇ

  • @PinkuTibana
    @PinkuTibana Месяц назад +1

    ❤❤❤

  • @Narindersingh-k4r
    @Narindersingh-k4r 28 дней назад +1

    ❤top❤cllas❤ser❤ji🧡💚🟡🟡🟡🔴🔴🟢🟢🟢🟢❤️🟠🟠🟠🟠🔵💙💙💛💛💜🟠❤️❤️❤️🇳🇪🇳🇪

  • @KamalSaini-oh2mo
    @KamalSaini-oh2mo 11 дней назад

    Sach ena bol gya Bai ..sadi ik ik gal milde es song nll ..ajj din change aye kothi Pai ..sab total jalus kr Gye ..ristedar +. Sareek te gawadi 😅😅😅😅 pr rab da lakh lakh br sukrana jina ne julas krn da time ditta Loka nu ..😂

  • @shubvirk7820
    @shubvirk7820 27 дней назад

    Sahi gal ਸਰੀਕ ❤❤❤❤

  • @kamalbadhan3919
    @kamalbadhan3919 29 дней назад

    Shareek da matlab pta bro shareek bahar to ni apne to hunda ohnu khatam karn de laee song bnao na ke apnia nu hor shareek bnao, shareek da matlab tenu bro kon hunde shareek ?😊

  • @technicalchannel6416
    @technicalchannel6416 26 дней назад

    Bai g sharrek Kon hunde na apne chahe tae jo Sanu bachpan ch piyar karda na ta vedda ho jan picho asi sapp kehana aa galat gal aa g