ਲੌਂਗੀਆ ਦੇ ਆ song pkka million ch jau ਲੌਂਗੀਆ ਵਰੇ ਬਸ eda hi gane gaya kr rap bahot kr lye tuci hun ganeya di jhrri lado fer nzara aaunga jyonde vsde rho all team members love you all
Gopi bai tu sira likhda te sira gonda te likhat nu salut aa Bai sach koi koi likhda te koi koi gaonda ki sidhu moose wala gaonda c te duja Gopi bai ❤❤❤❤❤❤❤
Bahot Sohna gana longia veer Bahot Sohna likhiya va Tu Compose v bahot vdia kita va God bless you 22 Jhote to baad tere gaane Mainu chnge lge Love u Sidhu 22 apna jhotha apna Moosewala ❤
Lao Ji, Finally wait is over.
Gopi Longia's SHAREEK is out now. Do Share your feedback and subscribe for more such tracks.
ਗੋਪੀ ਲੌਂਗੀਆ ਜਿੰਦਾਬਾਦ ❤ ਵੀਰੇ ਧਿਆਨ ਰੱਖਿਆ ਕਰ ਅਪਣਾ ਦੁਨੀਆ ਸਰੀਕ ਵਾਂਗ ਵਾਂ
P@@Hdprince34
❤❤❤❤❤❤❤❤❤
@@Hdprince34 sache artist di kadar karan layi shukriya ❣
Vadiya hai.... Par hor vadiya ho sakda si ...Lyrics v sahi ya.....
ਕਰਮ ਕਰੋ ਤਾਂ ਫਲ ਮਿਲੇਗਾ
ਅੱਜ ਨਹੀਂ ਤਾਂ ਕੱਲ ਮਿਲੇਗਾ
ਜਿੰਨਾ ਡੂੰਗਾ ਖੂਹ ਹੋਵੇਗਾ
ਓਨਾ ਮਿੱਠਾ ਜਲ ਮਿਲੇਗਾ।ਪ੍ਰਮਾਤਮਾ ਸਭ ਨੂੰ ਸਿਹਤ ਤੇ ਤੰਦਰੁਸਤੀ ਬਖਸ਼ੇ..ਵਾਹਿਗੁਰੂ ਜੀ ਮਿਹਰ ਕਰਨ ਸਭਨਾਂ ਉਪਰ 🙏
☬ ਸਤਿਨਾਮ ਵਾਹਿਗੁਰੂ ☬ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ🙏ਧੰਨ ਧੰਨ ਬਾਬਾ ਦੀਪ ਸਿੰਘ ਜੀ🙏ਪੁੱਤਰਾਂ ਦੇ ਦਾਨੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ 🙏ਧੰਨ ਧੰਨ ਬਾਬਾ ਫਤਿਹ ਸਿੰਘ ਜੀ🙏
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ🙏
ਧੰਨ ਧੰਨ ਬਾਬਾ ਅਜੀਤ ਸਿੰਘ ਜੀ🙏
ਧੰਨ ਧੰਨ ਮਾਤਾ ਗੁਜਰੀ ਕੋਰ ਜੀ🙏 ਕੋਈ ਕਿਸੇ ਕੋ ਰਾਜ ਨਾ ਦੇਹੇ ਜੋ ਲੇਹੀ ਨਿਜ ਬਲ ਸੇ ਲੇਹੀ 🙏
🙏🏻🙏🏻🙏🏻🙏🏻🙏🏻🙏🏻
🙏🙏
ਸਾਡੇ ਤੇ ਚਲਣੇ ਨੀ ਟੂਣੇ ,ਸਿਰ ਹੱਥ ਹੈ ਗੁਰਾਂ ਦਾ, ਬਹੁਤ ਵਧੀਆ ਅੰਤਰਾ
ਆ ਤਾਂ ਯਾਰ ਤੂੰ ਮੇਰੇ ਦਿਲ ਦੀ ਹੀ ਕਹਿ ਤੀ 👌👌🙏
ਲੌਂਗੀਆ ਦੇ ਆ song pkka million ch jau ਲੌਂਗੀਆ ਵਰੇ ਬਸ eda hi gane gaya kr rap bahot kr lye tuci hun ganeya di jhrri lado fer nzara aaunga jyonde vsde rho all team members love you all
Sahi kehaa veer
ਮਿਊਜ਼ਿਕ ਪ੍ਰੋਡਿਊਸਰ ਨੇ ਚੰਗੀ ਬੀਨ ਵਜਾਈ।ਗੀਤ ਨੂੰ ਅਪਣੀ ਬੀਨ ਵਿੱਚ ਬੰਨ੍ਹ ਕੇ ਰੱਖ ਦਿੱਤਾ।ਗੀਤਕਾਰ ਤੇ ਸੰਗੀਤਕਾਰ ਦੋਵਾਂ ਨੂੰ ਮੁਬਾਰਕਾਂ।ਗੀਤ ਤੇ ਸੰਗੀਤ ਦਾ ਤਾਲਮੇਲ ਬਹੁਤ ਹੀ ਵਧੀਆ।ਬਹੁਤ ਕੁਝ ਸਿੱਖਣ ਨੂੰ ਮਿਲਿਆ।ਸ਼ਰੀਕ ਤੋਂ ਬਚਣ ਦੀ ਲੋੜ ਹੈ।
Thnx bro
😊
ਬਾਈ ਜੀ ਆਪ ਜੀ ਦਾ ਗਾਣਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਸਿੱਖਿਆ ਵਾਲਾ ਹੈ ਬੰਦਾ ਕਈ ਵਾਰੀ ਅੰਦਾਜ਼ਾ ਕੋਈ ਹੋਰ ਲਾਉਂਦਾ ਤਾਂ ਕੁਝ ਲੋਕ ਦੁਸ਼ਮਣ ਆਪਣੇ ਘਰ ਚ ਹੁੰਦੇ ਹਨ ਬਾਰ ਦੇ ਲੋਕਾਂ ਨੂੰ ਕਾਦੀ ਜੈਲਸੀ ਤੇ ਘਰ ਦੇ ਵਿੱਚ ਜਿਆਦਾ ਹੁੰਦੀ ਆ ਜੋ ਕਿ ਸੱਚ ਔਰਤਾ ਨੂੰ ਜਿਆਦਾਤਰ ਮਾੜਾ ਤਾਂ ਨੀ ਕਹਿੰਦਾ ਕਿ ਕੋਈ ਘਰ ਬਣਾਉਣ ਵਾਲੀਆਂ ਵੀ ਹੁੰਦੀਆਂ ਨੇ ਆਪਣੇ ਜੇਠ ਆਪਣੇ ਦਿਓਰ ਭਰਾ ਸਮਝਦੀ ਨੇ ਤੇ ਕਈ ਪਹਿਲੇ ਆਉਂਦੇ ਹੀ ਘਰ ਵਿੱਚ ਘਰ ਚੋਂ ਅੱਗ ਲਾ ਦਿੰਦੀਆਂ ਨੇ ਸਕੇ ਭੈਣ ਭਰਾਵਾਂ ਦੀਆਂ ਫੁੱਟਾਂ ਤਾਂ ਪੈ ਜਾਂਦੀਆਂ ਨੇ ਤੇ ਬਾਅਦ ਚੋਂ ਉਹੀ ਆਪਣੇ ਆਪ ਦੇ ਹੀ ਆਪਣੇ ਦੁਸ਼ਮਣ ਬਣ ਜਾਂਦੇ ਨੇ ਤੇ ਮਾਂ ਬਾਪ ਲੇ ਤਾਂ ਆਪਣੇ ਬੱਚੇ ਉਹਨਾਂ ਨੂੰ ਇੱਕੋ ਸਮਾਨ ਹੀ ਹੁੰਦੇ ਹਨ ਔਰ ਕਈ ਨੂੰਹਾਂ ਐਸੀਆਂ ਚੰਗੀਆਂ ਵੀ ਹੁੰਦੀਆਂ ਹਨ ਕਿ ਸੱਸ ਨੂੰ ਸੱਸ ਨੇ ਮਾਂ ਬਣਾ ਕੇ ਰੱਖਦੀ ਹੈ ਸਤਿਕਾਰਯੋਗ ਚੰਗੇ ਯੋਗ ਚੰਗੇ ਇੱਜਤ ਵਾਲੇ ਘਰਾਂ ਵਿੱਚੋਂ ਦੇ ਹੁੰਦੇ ਹਨ ਇਹ ਨਹੀਂ ਕਿ ਨਹਰੀ ਪੜ੍ਹਾਈ ਦੇ ਸਿਰ ਪੇ ਇਨਸਾਨ ਦੀ ਸੋਚ ਵਧੀਆ ਹੁੰਦੀ ਹੈ ਸਿਰਫ ਉਸਦੇ ਇਮਾਨ ਤੇ ਇਮਾਨਦਾਰੀ ਚੰਗੀ ਹੋਣੀਆਂ ਚਾਹੀਦੀਆਂ ਨੇ ਨੀਤੀਆਂ ਬਦਨੀਤੀਆਂ ਨਹੀਂ ਹੋਣੇ ਚਾਹੀਦੇ ਆਪਣੇ ਦਿਓਰ ਜੇਠ ਜਾਂ ਕੁਛ ਵੀ ਹੈ ਉਸਨੂੰ ਅਗਰ ਆਪਣਾ ਦਿਓਰ ਨਹੀਂ ਭਰਾ ਸਮਝਣਗੇ ਤਾਂ ਬਹੁਤ ਵੱਡੀ ਗੱਲ ਹੈ ਆਜੋ ਕੋਈ ਤੇ ਕਈ ਭਰਾ ਫੁੱਟ ਨਹੀਂ ਪਾਉਂਦੇ ਮੈਂ ਦੁਸ਼ਮਣੀ ਪਾਉਂਦੇ ਔਰਤ ਕਹਿੰਦੀ ਹੈ ਕਿ ਉਹ ਚੰਗਾ ਕਿਉਂ ਪਾਉਂਦੀ ਹੈ ਉਸਦਾ ਹਸਬੈਂਡ ਕਿਉਂ ਕਮਾਉਂਦਾ ਉਹਦੇ ਜਨਾਨੀ ਮੇਰੇ ਨਾਲੋਂ ਮਾੜਾ ਕੱਪੜਾ ਪਾਵੇ ਤੇ ਸਾਡੇ ਨਾਲੋਂ ਮਾੜੇ ਹੀ ਸਾਡੇ ਬੱਚਿਆਂ ਤੋਂ ਮਾੜੇ ਉਹਨਾਂ ਦੇ ਬੱਚੇ ਕੱਪੜੇ ਪਾਉਣ ਮਾੜਾ ਹੀ ਖਾਣ ਅਗਰ ਫਿਰ ਗੱਲ ਕਰੀਏ ਕਿ ਉਹਨਾਂ ਦੇ ਪੇਕੇ ਘਰ ਵਿੱਚ ਇਦਾਂ ਹੋਵੇ ਤਾਂ ਕਹਿਣਗੇ ਸਾਡਾ ਭਤੀਜਾ ਸਾਡੇ ਮਾਂ ਸਾਡਾ ਬਾਪ ਇਹਾ ਇਹ ਵੀ ਤਾਂ ਕਿਸੇ ਦੇ ਮਾਂ ਬਾਪ ਨੇ ਬਾਬੇ ਦਾ ਦੱਸ ਦੋ ਸਹੀ ਕਿ ਉਥੇ ਫਲਾਣੇ ਥਾਂ ਤੇ ਬਾਬਾ ਰਹਿੰਦਾ ਤਾਂ ਭਾਣਾ ਉਹ ਉਹਨਾਂ ਦੇ ਜਿਸਮ ਨਾਲ ਖਿਲਵਾੜ ਭਾਵੇਂ ਕਰਦਾ ਹੋਵੇ ਤਾਂ ਤਾਂ ਵੀ ਭੱਜ ਕੇ ਚਲੀਆਂ ਜਾਣਗੀਆਂ ਕਿ ਆਪਾਂ ਉਹਨਾਂ ਦਾ ਕੰਮ ਠੱਪ ਕਰਦੀ ਹੁਣ ਤਾਂ ਮੇਰੇ ਉਹ ਕੋਈ ਬੰਦੇ ਵੀ ਮਗਰ ਲੱਗ ਗਏ ਫਿਰਦੇ ਆ ਅਗਰ ਵੀਰੇ ਪੰਜਾਬ ਨਾ ਪੰਜਾਬ ਰੱਖਣਾ ਚਾਹੁੰਦੇ ਹੋ ਉਤੋਂ ਇੱਕ ਮਸ਼ਹੂਰ ਸਿੰਗਰ ਹੀ ਇਸ ਨੂੰ ਲੋਕ ਬਹੁਤ ਸਾਰਾ ਫੋਲੋ ਕਰਦੇ ਹਨ ਨਹੀਂ ਤਾਂ ਪਿੰਡ ਦੇ ਵਿੱਚ ਤਾਂ ਕਹਿਣਗੇ ਕੇਲਾ ਇਹ ਬੜਾ ਬੰਦਾ ਸੀ ਯਾਰ ਇਹ ਤਾਂ ਬੜਾ ਬੰਦਾ ਸੀ ਕੱਲ ਤੇ ਹੁਣ ਇਹਨੂੰ ਗੱਲਾਂ ਆਉਂਦੀਆਂ ਐ ਕਹਿੰਦੇ ਵਲੇ ਸੱਚੀਆਂ ਗੱਲਾਂ ਮਾੜੇ ਲੋਕਾਂ ਨੂੰ ਚੁਭਦੀਆਂ ਨੇ ਵੀਰ ਜੀ ਹਮੇਸ਼ਾ ਇਦਾਂ ਹੀ ਲੋਕਾਂ ਨੂੰ ਤੁਹਾਡੀ ਹੀ ਸਪੋਰਟ ਤੇ ਸਾਡੇ ਹੀ ਵੋਟ ਹੋਟ ਸਪੋਟ ਦੀ ਲੋੜ ਹੈ ਇੱਕ ਦੂਸਰੇ ਨੂੰ ਤੇ ਆਪਾਂ ਪੰਜਾਬ ਨੂੰ ਪੰਜਾਬ ਬਣਾ ਕੇ ਰੱਖੀਏ ਤੇ ਗੀਤ ਕੋਈ ਸੱਭਿਆਚਾਰ ਮਾੜਾ ਨਹੀਂ ਹ ਸੱਭਿਆਚਾਰ ਦੇ ਵਿੱਚ ਸਭ ਕੁਝ ਸਮਝਾਇਆ ਸਭ ਕੁਝ ਮਤ ਬੁਧੀ ਆਉਂਦੀ ਹੈ ਸੁਰ ਸਾਜ ਨਾਲ ਜਿਆਦਾ ਐਨਰਜੀ ਜਿਆਦਾ ਦਿਮਾਗ ਤੰਦਰੁਸਤ ਰਹਿੰਦਾ ਔਰ ਸਭਿਆਚਾਰ ਇਹ ਸਮਝਾਉਣ ਦਾ ਚਾਰਾ ਹੈ 🙏🏼🙏🏼🙏🏼🫶🏼 ❤❤❤
Veer shreek shabd no badnam ehna kalakaran ne hi kareya h.kive mere kolo puchho.
ਅੱਤ ਕਰਾ ਦਿੱਤੀ ਖਿੱਚ ਕੇ ਰੱਖ ਕੰਮ ਨੂੰ
ਬਹੂਤ ਸੋਹਣਾ ਗੀਤ ਬਾਈ ਜੀ ਰੱਬ ਆਪ ਜੀ ਨੂੰ ਚੜ੍ਦੀ ਕਲਾ ਵਿੱਚ ਰੱਖੇ ਜੀ❤
❤❤❤❤❤
Siraa sachi Gall
Gopi longia
ਬਹੁਤ ਵਧੀਆ ਗੀਤ, ਪਰਮਾਤਮਾ ਚੜਦੀਕਲਾ ਵਿੱਚ ਰੱਖੇ
ਬਹੁਤ ਵਧੀਆ ਬਾਈ ਜੀ ਮਿਊਜਿਕ ਬਹੁਤ ਵਧੀਆ ਕੀਤਾ ਜੀ❤❤❤❤❤❤❤❤❤❤❤❤❤❤❤❤
Thnx bro
Boht vadia kam kita sarya ne dilo kita god bless you te sadi jaan gurwinder guru li v dilo blessings a
ਮੈਂ ਕਿਹਾ ਲੌਂਗੀਆ ਬਾਈ ਜੀ ਤੁਸੀਂ ਤਾਂ ਸਿਰਾ ਹੀ ਕੀਤਾ ਪਿਆ ਵਾਹ ਉਹ ਪੰਜਾਬੀ ਆ ਨਜ਼ਾਰਾ ਲਿਆਤਾ ਬਾਈ ਪਰਮਾਤਮਾ ਮਿਹਰ ਕਰੇ ਤੇਰੇ ਤੇ🙏🙏🙏..
ਗੋਪੀ ਲੌਂਗੀਆ ਜੀ ਬਹੁਤ ਸੋਹਣਾ ਗਾਇਆ ਤੁਸੀਂ
ਬਹੁਤ ਵਦੀਆਂ 👌🏻👌🏻
ਵਾਹ ਗੋਪੀ ਵੀਰ ਸਲਾਮ ਹੈ ਤੇਰੀ ਕਲਮ ਨੂੰ ਪਰ ਜਮੀਰ ਨੀ ਜਗਣੀ ਸਾਡੇ ਲੋਕ ਇੰਸਟਾ ਦੇ ਫਾਂ ਹੋਗੇ ਤੇਰੇ ਵਿਊ ਦੇਖ ਕੇ ਪਤਾ ਲਗਦਾ ਅਸੀਂ ਕਿੰਨਾ ਖੜੇ ਹਾ ਤੇਰੇ ਨਾਲ ਲਵ ਯੂ ਵੀਰੇ ਜਿਉਂਦਾ ਰਹਿ ਰੱਬ ਲੰਮੀ ਉਮਰ ਕਰੇ ਬਹੁਤ ਲੋੜ੍ਹ ਹੈ ਤੇਰੇ ਵਰਗੇ ਲੇਖਗਾ ਦੀ
ਵਾਹ ਜੀ ਵਾਹ ਬਹੁਤ ਖੂਬ ਬਾਈ ਲੌਂਗੀਆ
ਜੀਉਂਦਾ ਵੱਸਦਾ ਰਹਿ ਵਾਹਿਗੁਰੂ ਜੀ ਲੰਬੀਆਂ ਉਮਰਾਂ ਤੇ ਤਰੱਕੀਆਂ ਬਖਸ਼ਣ ਜੀ
Wow veri good songs
Sachi good 💯 song
Reet ji good bless you 👍
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤❤❤
Fee same comment 😂😂😅
Jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad jindabaad
16 Aaney sach kiha praa tusi
੩ ਰਹੀ ਤਾਂ ਉਹ ਤਾਂ ਦੀ ਵਾਰ@@DharmpalDhammu-fm1xt
Eh song blockbuster hona ,,,
Khich ke rakh Gopi veer ,,,puri team nu ਮੁਬਾਰਕਾਂ ❤❤
dill ki baten sachi baten👌
ਬਹੁਤ ਵਧੀਆ ਉਪਰਾਲਾ ਕੀਤਾ ਗੋਪੀ ਵੀਰ ਨੇ। ਇਸ ਵਾਰ ਕੁੱਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ।
Hun bni a poori ਗਲਬਾਤ ਲੌਂਗੀਆ ⭐⭐⭐⭐ ਹੋ ਗਿਆ ਇਸ song to baad ਲੌਂਗੀਆ ਦੀ ਲਾਈਫ ਵਿੱਚ bahot vdda change aaaauga love you ਲੌਂਗੀਆ ਲੱਗੇ ਰਹੋ
Enna pyaar den layi shukriya ♥
ਸਾਰੇ ਸ਼ਰੀਕ ਮਾੜੇ ਨਹੀਂ ਹੁੰਦੇ,
ਕਈ ਪਿੰਡਾਂ ਵਿੱਚ ਸ਼ਰੀਕਾ ਭਾਈਚਾਰਾ ਬਹੁਤ ਵਧੀਆ ਮਿਲਜੁਲ ਕੇ ਰਹਿੰਦਾ ਹੈ.
Kaint song longiya 22
good yaar
Dil Kush Karta song ne
ਅੱਜ ਦੇ ਟਾਈਮ ਦੀ ਗੱਲ ਹੈ
Super duper hit hon wala eh song veer da
pyaar den layi shukriya ❤
Gopyਵੀਰ੍ ਨੇ ਤਾ ਅੱਤ ਹੀ
ਕਰਾਇ ਦੀ ਯੇ ਯੇ ਯੇ ਸ਼ਰੀਕ ਹੂੰਦੇ ਸੱਪ ਮਿੱਤਰੋ 👌🏻👍
ਗੋਪੀ ਗੀਤ ਸੂਣ ਕੇ ਰੋਮ ਰੋਮ ਖੜਾ ਹੋ ਗਿਆ ਐ ਜੀ ਕਰਦਾ ਹੈ ਤੇਨੂੰ ਘੁੱਟ ਕੇ ਗੱਲਵਕੜੀ ਵਿਚ ਲੈ ਲਵਾ ਵਾਹਿਗੁਰੂ ਮੇਰੀ ਉਮਰ ਵੀ ਤੈਨੂੰ ਦੇ ਦੇਵੇ 1, ਨੂੰ ਤੇ ਪਹੁੰਚ ਗਿਆ ਗੋਪੀ ਵੀਰ ❤ਆਈ,❤LOVE❤,ਯੂ❤💜❤️💙💚🧡♥️💘💘
Y g es meter te tusi gal Karo mere nal.
ਬਹੁਤ ਸੋਹਣਾ ਗੀਤ ਏ ਵੀਰ❤❤❤
ਘੈਂਟ ਗੋਪੀ ਯਾਰ ਖਿੱਚ ਕੇ ਰੱਖ ਬਹੁਤ ਵਧੀਆ ਲਖਿਆ
ਪ੍ਰਮਾਤਮਾ ਸਭ ਨੂੰ ਤਰੱਕੀਆਂ ਬਖ਼ਸ਼ੇ।ਸੜੀਏ ਨਾਂ,ਰੀਸ ਕਰੀਏ
Gopi ਵੀਰ ਕਿਆ ਲਿਖਤ ਆ ਤੇਰੀ
ਬਹੁਤ ਸੋਣਾ👍
ਬਹੁਤ ਵਧੀਆ ਗੋਪੀ ਵੀਰ ਗਾਣਾ ਕੀਤਾ ਅੱਜ ਦਾ ਸੱਚ ਦੱਸਿਆ ਨੂੰ ਲਵ ਯੂ
👉ਘੈਂਟ ਆ ਆਆਆਆਆ ਗੋਪੀ ਵੀਰੇ 👌👌👌👌👌👌👌👌👌
ਬਿਲਕੁਲ ਸੱਚੀਆਂ ਗੱਲਾਂ ਬਾਂਈ ਦੀਆਂ
ਵਾਕਿਆਈ ਜੱਦੋਂ ਕੋਈ ਨਵਾ ਗੀਤ ਗੌਣਾਂ ਚਾਹੇ ਦੇਰ ਵਾਦ ਹੀ ਗੌਣਾਂ ਪਰ ਨਵਾ ਸੱਪ ਹੀ ਕੱਊ ਕੇ ਲਿਉਨਾ ਚੁੱਕੀ ਚੱਲ ਫੱਟੇ ਦੱਬ ਰੱਖ ਕਿੱਲੀ
ਬਹੁਤ ਵਦੀਆ22
ਦਿਨ ਵਿੱਚ ਲਗਭਗ 25 ਵਾਰ ਸੁਣੀਦਾ ਜੀ🎉🎉🎉🎉🎉ਰੋਪੜ❤❤❤❤❤
ਬਹੁਤ ਵਧੀਆ ਗੀਤ ਭਾਜੀ 🎉🎉🎉🎉❤❤❤❤ਰੋਪੜ🎉🎉🎉🎉
support layi te pyaar layi shukriya
Bahut vadiya ਗੀਤ hai ...reality ❤
Gopi bai tu sira likhda te sira gonda te likhat nu salut aa Bai sach koi koi likhda te koi koi gaonda ki sidhu moose wala gaonda c te duja Gopi bai ❤❤❤❤❤❤❤
Wah ji wah bhut sohna likhea biklul Sachi Gl likhi a Bro 👌👌👌👌👌👌🔥🔥🔥🔥🔥🔥
pyaar den layi shukriya
Boht khoob
ਰੱਬ੍ ਮੇਰੇ ਵੀਰ ਦੀ ਲੰਬੀ ਉਮਰ ਕਰੇ
Bahut vadia Geeta veere sirra 👌👌👌👍👍👍👍
ਕੌੜਾ ਜਰੂਰ ਹੁੰਦਾ ਪਰ ਸੱਚ ਸੱਚ ਹੀ ਹੁੰਦਾ
ਬਹੁਤ ਘੈਂਟ ਵਾਈ ਜੀ
ਪੁਰਾਣੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਓ ਬਹੁਤ ਸੋਹਣੀ ਆ...😁🤭
Nice
Kitho pdeya bai 😂😂
❤❤❤❤❤
ਭਾਊ ਤੂੰ ਖੰਡਰ ਚੋ ਬਾਹਰ ਨਿਕਲਆ ਦੁਨੀਆਂ ਚੰਨ ਤੇ ਪਹੁੰਚ ਗੀ ਆ
Lule vadmash sala 😂😂 ma ta darghi
Bahut ee khoobsurat bai Gopi,no words❤
ਬਿਲਕੁਲ ਸੱਚੀਂ ਗੱਲ ਆ
ਨਜਾਰਾ ਆਗਿਆ ।।।।।।❤❤❤❤❤
❤ ਗੋਪੀ ਲੌਗੀਆਂ ਦੀ ਕਲਮ ਤੇ ਆਵਾਜ਼ ਦੋਨੋਂ ਸਿਰਾ ਨੇ ਸੇਧ ਦੇਣ ਵਾਲੇ ਪ੍ਰੋਜੈਕਟ ਲੈ ਕੇ ਆਉਂਦਾ ਹੈ ❤
ਗੱਲਾਂ ਸੱਚੀਆਂ
ਚੰਗਾ ਗੀਤਕਾਰ ਚੰਗਾ ਲਿਖਾਰੀ
Bahut vadiya
ਸੱਚ ਥੋੜਾ ਕੌੜਾ ਹੁੰਦਾ ਏਹ ਤਾਂ sirraa aaa
Bhut sohna song👏🏻👌
Very nice song bai ji rab ap nu kush rakh god bless you ❤
Veer ji बहुत-बहुत beautiful song and bahut Kuchh sikhane Ko Mila Hai is song se and God bless you veer ji ❤
ਵਾਹ ਜੀ ਵਾਹ ❤❤
ਸਿਰਾਂ ਗੱਲ ਬਾਤ ਆ ਬਈ ਜੀ
Jio darling sach bilkul sach lagya reh veer mere poori yes aa 👍👍👍👍👍👍👍👍👍👍👍
ਬਹੁਤ ਵਧੀਆ ਬਾਈ ਜੀ ❤
Bahut sohna msg veere and nice video gbu bro
ਭੋਤ ਵਧੀਆ ਹੈ,,🔥🔥🔥🔥🔥🔥🔥🔥🔥👌👌👍👍👍👍👍💪💪💪
Very very very good veer ji bohat vadiya song ae waheguru kirpa kare hor veer te
Love you goppi ਵੀਰ
Bohat wadia song ❤❤❤❤
Sir karata veer ne👌👌👌
Beautiful video.beautifulsong
Bhut sohna song sirrrrrrrra lata babe rab chad di kala ch rakhe👍🏻
Sach akhda bai apne geeta vich jo gall sache akhda... Bkki bhut sohna geet...
ਗੋਪੀ ਵੀਰੇ ਸੱਚੀ ਲਿਖ ਤਾਂ ਯਾਰ ਤੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ❤❤❤❤❤❤❤❤❤❤❤❤❤
ਸਿਰਾ ਗੱਲ ਬਾਤ
ਬਹੁਤ ਵਧੀਆ ਬਾਈ ਗਾਣਾ ਸ਼ਰੀਕ ਹੁੰਦੇ ਹੀ ਸੱਪ ਆ
Kiya baat hai jaane bhut nazara aya sun k
ਵਾਹ ਬੀ ਵਾਹ ਬਹੂਤ ਵਧਿਆ ਗੀਤ ਲਿਖੀਆ ਤੇ ਗਾਈਆ ਈ ਗੋਪੀ ਵਿੱਰੇ ਵਾਹਿਗੁਰੂ ਜੀ ਹੋਰ ਤਰੱਕੀਆਂ ਕਰਨ ਚੜਦੀ ਕਲਾ ਵਿੱਚ ਰੱਖਣ ਗੋਪੀ ਵਿੱਰ ਤੇ ਪਰਵਾਰ ਨੂੰ 🙏 🙏 ❤❤❤❤❤
Bohat wadiya Gopi veer g..Ghaint Song👍👍👏👏
Niraaa sach..... Koi shaq nhi.. Jmo sachiyaan...
Aa song longia da sab to mst lgya..on repeat aa 7 din to❤
ਬਹੁਤ ਵਧੀਆ ਗੀਤ 👍
ਬਾਈ ਲੋਂਗੀਆ ਬਹੁਤ ਸੋਹਣਾ ਗੀਤ ਆ ਵੀਰੇ ਜਮਾਂ ਸੱਚੀ ਗੱਲ ਹੈ ਅੱਜਕੱਲ ਇਹੀ ਚੱਲ ਰਿਹਾ ਹ ਭਾਈ ਭਾਈਆਂ ਦੇ ਵੈਰੀ ਬਣੇ ਬੈਠੇ ਆ ਵੀਰੇ ਤੇਰਾ ਬਹੁਤ ਤੇਜ਼ ਦਿਮਾਗ ਹ ਜਵਾਂ ਗੋਲੀ ਵਾਂਗੂੰ ਚਲਦਾ❤❤❤❤
Har geet ch 16 anne sach mittro
Atttt krati❤❤
Bahot Sohna gana longia veer
Bahot Sohna likhiya va Tu
Compose v bahot vdia kita va
God bless you 22
Jhote to baad tere gaane Mainu chnge lge
Love u Sidhu 22 apna jhotha apna Moosewala ❤
Bahut sohna song longia bahut vadia rab bahut trakki dave ❤😊
Bai to ta sira hi la rakhya veer Parmatma tohanu tarikan bakche malak
bahut vadiya song veer music and lyrics Attt Gopy veer ne bhut sohna gaya God bless you rabb tuhanu hor trakiya bakhse 🙏🏻
ਮੇਰਾ ਵੀਰਾ ਮੇਰਾ ਵੀਰਾ❤ਲਵ ਯੂ 😘 ਬੋਤ ਸੋਹਣਾ ਗੋਪੀ 22
Aa gya sada veera gopi longia ❤
Bohut vadia song Gaya Gopi longia ❤👍👍👍👍
, ਬਹੁਤ ਸੋਹਣਾ ਗੀਤ ਲਿਖਿਆ ਬਾਈ ਜੀ ਭਾਈ ਹੁਣ ਤੇਰੇ ਤੋਂ ਹੀ ਉਮੀਦ ਹ ਹ ਹ ਹ ਹ ਹ ਹਨੇਰੀ ਲਿਆ ਦੇ❤❤❤❤
Video sade nale pin di aa jithe bani aa 👌👌❤️❤️❤️❤️❤️❤️❤️
Ru khus kiti Mitra balle balle khich ke rkho kam buraaaaaaaaa. Rock star brother love u ❤
Full sira song aa ❤ dil di gal aa nle ik ik gal sachi aa❤
great writerrrrrrrrrrrrrrrrrrrrrrr
gopi longia........................
22 g bilkul sachea galla kete aa sada nal bilkul eda e hundi aa aattt a gana 22 g
Siraa la ta yrr
ਵਾਹਿਗੁਰੂ ਮੇਹਰ ਕਰੇ