ਬੱਚਿਆਂ ਨੂੰ ਸਿੱਖੀ ਨਾਲ ਜੋੜ ਰਹੇ ਨੇ ਇਹ ਨੌਜਵਾਨ ਵੀਰ ,ਸੁੰਦਰ ਦਸਤਾਰ ਮੁਕਾਬਲਾ ਪਿੰਡ ਲਤਾਲਾ

Поделиться
HTML-код
  • Опубликовано: 11 янв 2025

Комментарии • 6

  • @latalaxyz
    @latalaxyz 6 месяцев назад +1

    ਇਹ ਵੀਡੀਓ ਵਿਚ ਗਾਗਰ ਚ ਸਾਗਰ ਭਰ ਦਿੱਤਾ ਵੀਰ ਨੇ.
    ਬਹੁਤ ਹੀ ਮਿਹਨਤ ਨਾਲ ਸਾਰਾ ਦਿਨ ਲਾ ਕੇ ਵੀਰ ਨੇ ਵੀਡੀਓ ਬਣਾਈ. ਬਹੁਤ ਬਹੁਤ ਧੰਨਵਾਦ
    ਇੱਕ ਗੱਲ ਹੋਰ ਲਤਾਲੇ ਨਗਰ ਦੇ ਵੀਰਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ

    • @maanlatala2116
      @maanlatala2116  6 месяцев назад

      ਤੁਸੀਂ ਵੀ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਉ ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ

  • @rupinderkalakh2557
    @rupinderkalakh2557 6 месяцев назад +1

    ਵਾਹਿਗੁਰੂ ਜੀ ਇਸੇ ਤਰ੍ਹਾਂ ਸੇਵਾਵਾਂ ਲੈਂਦੇ ਰਹਿਣ , ਸਾਰੀ ਟੀਮ ਦਾ ਬਹੁਤ ਧੰਨਵਾਦ !
    ਬਹੁਤ ਸੋਹਣੀ ਵੀਡੀਓ ਬਣਾਈ ਵੀਰਾਂ ਨੇ ❤

    • @maanlatala2116
      @maanlatala2116  6 месяцев назад +1

      ਤੁਸੀਂ ਵੀ ਵੀਰ ਜੀ ਬਹੁਤ ਵਧੀਆ ਕੰਮ ਕਰ ਰਹੇ ਉ ਪ੍ਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ

  • @KaramjitMaan-yt8mc
    @KaramjitMaan-yt8mc 6 месяцев назад

    ਬਹੁਤ ਵਧੀਆ ਕੰਮ ਕਰ ਰਹੀ ਆ ਸਾਰੀ ਟੀਮ ❤

  • @Dcgrouplatala
    @Dcgrouplatala 6 месяцев назад +1

    👍