ਵੇਖੋ ਵਿਚਾਰ ਤਕਰਾਰ, ਤਖ਼ਤ ਦਾ ਹੁਕਮ, ਸਿਰਮੱਥੇ ਪ੍ਰਵਾਨ

Поделиться
HTML-код
  • Опубликовано: 27 окт 2024

Комментарии • 44

  • @KarnailSingh-iy9cd
    @KarnailSingh-iy9cd 3 месяца назад +16

    ਤੈਨੂੰ ਪਤਾ ਬਾਦਲ ਆ ਨੇ ਅਕਾਲ ਤਖਤ ਢਹਿ ਅਆ ਹੈ
    ਗਰੇਵਾਲ ਆ। ਤੁਹਾਡੀ ਰਬ ਨੇ ਮਤ ਮਾਰ ਦਿੱਤੀ ਹੈ
    ਹਸ ਕੇ ਗਲ ਕਰਨਾ ਚੰਗਾ ਨਹੀ ਮੰਨਦੇ

  • @carmeldriver5021
    @carmeldriver5021 3 месяца назад +5

    Grewal sahib ji you support to sukhbir which is not good I am supporting akali but now we should go according to sangat

  • @DaljitSingh-u3l
    @DaljitSingh-u3l 3 месяца назад +3

    ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਜਿਹੜੇ ਫੈਸਲੇ cm ਭਗਵੰਤ ਮਾਨ ਨੂੰ ਕਰਨੇ ਚਾਹੀਦੇ ਸੀ ਓ ਤੇ ਹੁੰਦੇ ਨਈ ਏਨਾ ਕੋਲੋ ਡਰ ਲਗਦਾ ਬੀਚਾਰਿਆ ਨੂੰ ਸਮੇਂ ਦੀਆਂ ਸਰਕਾਰਾਂ ਤੋ ਤੇ ਰਿਹੀ ਸੁਖਬੀਰ ਬਾਦਲ ਦੀ ਗੱਲ ਏ sgpc ਵਾਲੇ ਮਿਲ 2027ਦੀਆ ਵੋਟਾ ਦੀ ਜਿੱਤ ਹਾਸਲ ਕੇ ਲਈ ਕਰ ਰਹੇ ਸਭ sgpc ਤੇ cm ਦੀਆ ਵੋਟਾ ਦੋਨਾਂ ਵਿਚ ਜਿੱਤਣ ਦੀ ਤਿਆਰੀ ਹੈ ਬੱਸ ਓ ਬੱਸ ਕਰੋ ਪਾਖੰਡ 2027ਦੀਆ ਵੋਟਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਹੀ ਜਿੱਤਣ ਗੇ ਦੋਨੋ ਓਕੇ ਪਾਖੰਡ ਸੁਰੂ ਕਰਤਾ ਏਨਾ ਹੋਣ ਓਦੋਂ ਦੇ ਸੁੱਤੇ ਸੀ je ਹਿਮਤ ਹੈ ਤਾਂ cm ਭਗਵੰਤ ਮਾਨ ਨੂੰ ਬੋਲ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਛੱਡਣ ਤੇ ਝੂਠੇ ਕੇਸ ਪਾਉਣੇ ਬੰਦ ਕਰ ਨੌਜਵਾਨਾਂ ਤੇ ਜੌ ਸਿੱਖੀ ਨਾਲ ਜੂੜੇ ਨੇ ਭਾਈ ਹਰਪ੍ਰੀਤ ਸਿੰਘ ਜਿਵੇ ਹੋਰ v bahut kuj hei ਸ਼੍ਰੀ ਅਕਾਲ ਤਖ਼ਤ ਤੇ ਫੈਸਲੇ ਕਰਨ ਨੂੰ

  • @DalipSingh-l6u
    @DalipSingh-l6u 3 месяца назад +3

    ਇਹ। ਸੁਖਬੀਰ। ਬਾਦਲ। ਨੂ। ਛੱਡਦੇ। ਨਹੀ। ਆਪਣੀਆ। ਨਜੀ। ਫਾਇਦੇ। ਵਾਸਤੇ। ਸੁਖਬੀਰ। ਬਾਦਲ। ਸਿਖ। ਕੋਮ। ਨੂ। ਨਹੀ। ਮਨਜੂਰ। ਇਸ। ਵਾਸਤੇ। ਇਸਤੀਫਾ। ਜਰੂਰੀ। ਹੈ। ਨਾ। ਤੇ। ਅਕਾਲੀਦਲ। ਬਾਦਲ। ਸਿਖ। ਕੋਮ। ਦੀ। ਗਦਾਰ। ਪਾਟੀ। ਬਣ। ਜਾਰੀ। ਗਈ।

  • @rajucheema-wr4xj
    @rajucheema-wr4xj 3 месяца назад +14

    ਇਹ ਤਾਂ,, ਸੁਖਬੀਰ ਬਾਦਲ ਐਂਡ ਮਸੰਦ ਕੰਪਨੀ ਦੀ ਆਪਣੀ ਲਿਖੀ ਹੋਈ ਸਕ੍ਰਿਪਟ ਜਾਪਦੀ ਹੈ 😂😂 ਪਰ ਇਸ ਨਾਲ ਵੀ ਮੁਰਦੇ ਵਿੱਚ ਜਾਨ ਨਹੀਂ ਪੈਣੀ। ਸਿੱਖ ਸਮਝਦਾਰ ਹੋ ਗਿਆ ਹੈ।

  • @paramjitsingh1727
    @paramjitsingh1727 3 месяца назад +3

    Anchor sahib tohnu benti gi agr debate hi krni c ta sch di krde eh pehla hi badal dal bande ge. sadne c Bhai Baldev Singh vadala sabka jathe dar Ranjit Singh fir hundi asli debate fir tohnu hatha pera di peh jani c

  • @BalwinderSingh-oc7zd
    @BalwinderSingh-oc7zd 3 месяца назад

    ਸ਼ੁਖੇ ਅਮਲੀ ਦਾ ਮੋਹਰ ਚਮਚਾ ਗਦੇਵਾਲ ਸ਼ਾਹਿਬ ੲਏਨ ਕੁਝ ਹੋਣ ਦੇ ਬਾਵ ਯੂਦ ਵੀ ਬਕਵਾਸ਼ ਕਰਨ ਦੀ ਖਿਮਾ ਕਰੋ ਅਗੇ ਪਿਛੇ ਵਾਲਿਅਆ ਵਿਚ ਤੁਸ਼ੀ ਨੀ ਅੳਊਦੇ ੲਇਨੇ ਠੀਠ ਨਬਣੌ ਸ਼ਭ ਤੌ ਵਡੇ ਪੀ ਹੋ ਤੁਸ਼ੀ

  • @dhanwantmoga
    @dhanwantmoga 3 месяца назад +3

    Ex Jathedar akal takhat sahib nu posh ke ah kyo nahi posh rahe ke tuhano Saoda saad nu mouaf karn laie kiha kis ne ce..?

  • @deeparsh223
    @deeparsh223 3 месяца назад +5

    ਇਹ ਤਾਂ ਫਂਂਦੂ ਬੰਦਾ ਹੈ।❤❤❤❤❤

  • @JaswinderKaur-gp1on
    @JaswinderKaur-gp1on 3 месяца назад

    Good news

  • @JagtarSinghSidhu
    @JagtarSinghSidhu 3 месяца назад +5

    ਬੇੜਾ ਗ਼ਰਕ ਕਰਤਾ ਸੁਖਬੀਰ ਨੇ ਪਾਰਟੀ ਦਾ

  • @gsinghgs1974
    @gsinghgs1974 3 месяца назад +3

    Akali dal Jindabad

  • @gsinghgs1974
    @gsinghgs1974 3 месяца назад +4

    Badal Jindabad

    • @Simranjeet_Singh1804
      @Simranjeet_Singh1804 3 месяца назад

      Badal 2124 tak bhi 10 seat ni le sakda Assembly ch😂😂....

  • @RajSingh-h7u
    @RajSingh-h7u 3 месяца назад +4

    Eh v badala da dalla a

  • @hakamsingh2673
    @hakamsingh2673 3 месяца назад +7

    ਇਹ ਜਥੇਦਾਰ ਨਹੀ ਹਨ ਇਹ ਬਾਦਲ ਦੀ ਕਠਪੁਤਲੀ ਹਨ ਕਖ ਨੀ ਹੋਣਾ

  • @sat393
    @sat393 3 месяца назад +1

    Sukhbir nu chiteer verke. Seva karni bande aa

  • @avtarsingh2531
    @avtarsingh2531 3 месяца назад +1

    ਇਨ੍ਹਾਂ ਅਖੌਤੀ ਅਕਾਲੀਆਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਕੋਰੜੇ ਮਾਰਨ ਦੀ ਸਜ਼ਾ ਸੁਣਾਈ ਜਾਣੀ ਚਾਹੀਦੀ ਹੈ ਕਿਉਂਕਿ ਬਾਦਲ ਦਲ ਨੇ ਪਾਪ ਬਹੁਤ ਜ਼ਿਆਦਾ ਕੀਤੇ ਹਨ। ਕੋਰੜੇ ਮਾਰਨ ਵਾਲੇ ਨਿਹੰਗ ਸਿੰਘ ਹੋਣੇ ਚਾਹੀਦੇ ਹਨ

  • @KarnailSingh-iy9cd
    @KarnailSingh-iy9cd 3 месяца назад +3

    ਕਾਂਗਰਸ ਨੇ ਤਾ ਆਪ ਦੀ ਗਲਤੀ ਮੰਗ ਲਈ
    ਇਹ ਕਦੳ ਮਾਫੀ ਮੰਗਣ ਗਏ

  • @sat393
    @sat393 3 месяца назад +1

    PTC. Valle oo. Sukhbir nu ase. Kadesa panu he panu tusi jo marje karlu

  • @avtarsingh2531
    @avtarsingh2531 3 месяца назад +1

    ਗਰੇਵਾਲ ਸਾਬ੍ਹ ਹਾਲੇ ਵੀ ਬਾਦਲਾਂ ਦਾ ਹੀ ਪਾਣੀ ਭਰ ਰਿਹਾ ਹੈ ਸਰਮ ਕਰ ਯਾਰ ਸਰਮ

  • @ManpreetSingh-ff7pr
    @ManpreetSingh-ff7pr 3 месяца назад +2

    Ehna 90 lakh pardhan Makkar de gal pa Dena

  • @jagjeetsingh9732
    @jagjeetsingh9732 3 месяца назад

    😢😢😢😢🎉😢😢

  • @JagjeetSingh-hy3qb
    @JagjeetSingh-hy3qb 3 месяца назад

    ਗਰੇਵਾਲ ਤੈਨੂੰ ਪਤਾ ਤੇਰੀ ਅਕਾਲੀ ਦਲ ਨੇ ਬੇ ਜੇ ਪੀ ਨੇ ਸਮਝੌਤਾ ਕੀਤਾ ਜਿਸ ਨੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਜਿਵੇਂ ਲਾਲ ਕ੍ਰਿਸ਼ਨ ਅਡਵਾਨੀ, ਅਟਲ ਬਿਹਾਰੀ ਵਾਜਪਾਈ ਆਦਿ ਹੋਰ ਤੇ ਤੇਰੇ ਬਾਦਲ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਸ਼ਹੀਦ ਕਰਵਾਉਣ ਲਈ ਸੇਂਟਰ ਸਰਕਾਰ ਨੂੰ ਚਿੱਠੀਆਂ ਲਿਖੀਆਂ ਗਈਆਂ।ਉਸ ਬਾਰੇ ਜੁਆਬ ਦਿਉਂਗੇ

  • @baljinderkaur9677
    @baljinderkaur9677 3 месяца назад

    Grewal sahib respected person hai ji Sukhbir badal v ik gursikh a kise de kehen nal sacha Banda jhutha ne ho janda

  • @Singh121244
    @Singh121244 3 месяца назад +1

    Tusi sare de sare +badal chor ci chor aa besharm harpreet apna kam thik kar

  • @JagroopSingh-k3o
    @JagroopSingh-k3o 3 месяца назад +1

    Greval sab hun ta chamcha giri saad devo. Hor akali dal da kina ku nuksan kroge. Beant singh Rurgarh.

  • @SarbSarbjeet-v8y
    @SarbSarbjeet-v8y 3 месяца назад

    Gurcharan s. Grewal badal day badda cha-cha Hai.

  • @JagjeetSingh-hy3qb
    @JagjeetSingh-hy3qb 3 месяца назад

    ਐ ਵੀ ਸੁਖਬੀਰ ਬਾਦਲ ਦਾ ਆਪਣਾ ਹੀ ਡਾਰਮਾ

  • @Simranjeet_Singh1804
    @Simranjeet_Singh1804 3 месяца назад

    Sukha amli nu side karlo je bachna te...ni tan 2-3 seat toh upar ni aunidya 2027 ch....

  • @GursahibSingh-y9b
    @GursahibSingh-y9b 3 месяца назад

    ਬਾਦਲ ਨਿਊਜ਼ ਚੈਨਲ ‌ ਬੋਲੋ ਇਹਨੂੰ ਲੋਕਾਂ ਦਾ ਨਾ ਬੋਲੋ ਇਹ ਇੱਕ ਟੱਬਰ ਦਾ ਜਿਹੜਾ ਕਿ ਪਾਪੀ ਟੱਬਰ ਹ ਗੁੱਸਾ ਆਪਾਂ ਬਣ ਕੇ ਗੁਰੂ ਘਰਾਂ ਦੀਆਂ ਗੋਲਕਾਂ ਗੁਰੂ ਘਰਾਂ ਦੇ ਵਿੱਚ ਇੱਥੇ ਹੋਏ ਨੇ ਨਾ ਤੇ ਕੋਈ ਅਕਾਲ ਤਖਤ ਤੇ ਨਾ ਹੀ ਉਹਦਾ ਕੋਈ ਜਥੇਦਾਰ ਆ ਠੀਕ ਹ ਨਾ ਇਹਨਾਂ ਨੂੰ ਨਹੀਂ ਮੰਨਦੇ ਬਾਦਲ ਤਖਤ ਦੇ ਜੇਬ ਦੇ ਜਥੇਦਾਰ ਨੂੰ ਬਾਦਲਾਂ ਦੀ

  • @gsinghgs1974
    @gsinghgs1974 3 месяца назад

    Dhol Jagiro da

  • @balbirsinghjmajra2523
    @balbirsinghjmajra2523 3 месяца назад

    Pehlan panth da khera Chaddo fir Panth app hi Vichar lavega now Chalaki nhi Chalni Akali Dal Jindabad But......

  • @JacquelineYounger
    @JacquelineYounger 3 месяца назад

    Sukhbi .badal .papi .hai .

  • @dhanwantmoga
    @dhanwantmoga 3 месяца назад

    Ex Jathedar akal takhat sahib nu posh ke ah kyo nahi posh rahe ke tuhano Saoda saad nu mouaf karn laie kiha kis ne ce..?