ਸੁਖਪਾਲ ਕਹਿੰਦੀ ਮੈਂ ਪਲਾਜੋ ਪਾਉਣੈ | new punjabi movie 2023| |Punjabi Short Film|Mansa @PenduVirsaMansa ​

Поделиться
HTML-код
  • Опубликовано: 2 фев 2025

Комментарии • 1,1 тыс.

  • @JohnCena-fy5pb
    @JohnCena-fy5pb Год назад +17

    ਸੁਖਪਾਲ ਭੈਣ ਪਲਾਜੋ ਲਈ 👌👌👌👌👌ਵੀਡਿਉ ਬਹੁਤ ਵਧੀਆ ਜੀ

  • @Panav.Kakkar
    @Panav.Kakkar Год назад +16

    Bahut sohni se yeh video plajo bahut sohna lag raha se sukhpal didi ko

  • @IqbalSingh-qn9hm
    @IqbalSingh-qn9hm Год назад +7

    ਮੈ ਬਹੁਤ ਖੁਸ਼ ਆ ਜਿਸ ਘਰ ਵਿੱਚ ਨੂੰਰ ਨੂੰ ਧੀ ਸਮਝਿਆ ਜਾਦਾ ਪਾਲੀ ਬੱਧਨੀ ਕਲਾ ਮੋਗਾ

  • @jaspalkaur1552
    @jaspalkaur1552 Год назад +3

    ਬਹੁਤ ਸੋਹਣੀ ਵੀਡੀਓ ਹੈ। ਸੁਖਪਾਲ sis , ਪਲਾਜੋ ਤਾਂ ਬਹੁਤ ਸੋਹਣਾ ਲੱਗਦਾ ਤੁਹਾਨੂੰ 👌👌😊। ਅਸੀਂ ਤਾਂ ਆਪ ਪਲਾਜੋ ਪਾਉਂਦੇ ਹਾਂ ਜੀ।

  • @jobanpreet4935
    @jobanpreet4935 Год назад +17

    ਬਹੁਤ ਵਧੀਆ ਵੀਰੇ ਭੈਣੇ ਸੁਖਪਾਲ ਤੁਹਾਨੂੰ ਵੀ ਸ਼ੌਕ ਆਇਆ ਗਿਆ ਏ ਪਲਾਜੋ ਪਾਉਣ ਦਾ ਠੀਕ ਏ ਜੀ ਰਿਵਾਜ ਨਾਲ ਚੱਲਣਾ ਪੈਂਦਾ ਏ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ
    ( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ )

  • @GurdevSingh-fv4hd
    @GurdevSingh-fv4hd Год назад +3

    ਪਲਾਜੋ ਸੂਟ ਸੁਖਪਾਲ ਕੌਰ ਦੇ ਬਹੁਤ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਵੀਡੀਓ ਬਹੁਤ ਹੀ ਘੈਂਟ ਹੈ,,,,,,,,,❤❤😊😊🎉🎉,,,,, ਗੁਰਦੇਵ ਸਿੰਘ ਮਾਨਸਾ,,

  • @Dutt-ff
    @Dutt-ff Год назад +13

    ਨਣਦ ਭਰਜਾਈ ਦਾ ਪਿਆਰ ਇਹੋਜਿਹਾ ਹੀ ਹੋਣਾ ਚਾਹੀਦਾ ਹੈ 🙏🙏

  • @ManpreetSingh-zd1bq
    @ManpreetSingh-zd1bq Год назад +3

    Nice jodi nanad bherjai di....nal sukhpal sister ji bahut jachiya tuhanu plazo❤❤❤❤❤

  • @sandeepkaur7673
    @sandeepkaur7673 Год назад +5

    ਬਹੁਤ ਵਧੀਆ ਜੀ ਪੇਕਾ ਯਾਦ ਆਉਣ ਲੱਗ ਜਾਂਦਾ ਹੈ

  • @kuljitkaur1375
    @kuljitkaur1375 Год назад +11

    ਮੈਂਨੂੰ ਤਾਂ ਬਹੁਤ ਵਧੀਆ ਲੱਗਦੀਆਂ ਨੇ, ਤੁਹਾਡੇ ਸਾਰੇ ਵਲੋਗ ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ 🙏🙏🙏🙏😍

  • @Londonukk
    @Londonukk 10 месяцев назад +10

    ਬਹੁਤ ਵਧੀਆ ❤❤ ਸੁਖਪਾਲ ਭੈਣ ਦਾ ਸੁਭਾਅ ਬਹੁਤ ਵਧੀਆ
    ❤️❤️❤️❤️❤️❤️😌😌ਜੱਸਾ ਵੀਰ ਜ਼ਿੰਦਾਬਾਦ ❤️❤️🙏🙏🙏

    • @JassaSukhpal
      @JassaSukhpal  10 месяцев назад +3

      ਧੰਨਵਾਦ ਜੀ🙏

  • @navrojkaur8748
    @navrojkaur8748 Год назад +2

    ਸੁਖਪਾਲ ਬੇਟੇ ਅੱਜ ਵਾਲੀ ਵੀਡੀਓ ਬਹੁਤ ਹੀ ਸੋਹਣੀ ਸੀ ਰਾਣੀ ਬੇਟੇ ਅੱਜ ਤੁਸੀਂ ਹਸਦੇ ਬਹੁਤ ਸੋਹਣੇ ਲੱਗਦੇ ਸੀ H K ਫਰੀਦਕੋਟ ਤੋ 👌🏻👌🏻🎉🎉🥰🥰

  • @normaldriversingh3853
    @normaldriversingh3853 Год назад +4

    ਜੇਕਰ ਏਦਾਂ ਪਰਿਵਾਰ ਰਹਿਣ ਤਾਂ ਪਰਿਵਾਰ ਸਵਰਗ ਬਣ ਜਾਵੇਗਾ ❤❤😊😊

  • @MadanLal-gl5tz
    @MadanLal-gl5tz Год назад +7

    ਬਹੁਤ ਵਧੀਆ ਮਿਲਣ ਸਾਰ ਪਰਵਾਰ।

  • @yoyo5473
    @yoyo5473 Год назад +3

    ਬਹੁਤ ਸੋਹਣਾ ਲੱਗਦਾ ਪਲਾਜੋ ਸਦਾ ਖੁਸ਼ ਰਹੋ ਸੁਖਦੀਪ ਕੌਰ ਫਰੀਦਕੋਟ

  • @paramjitkaurgill7904
    @paramjitkaurgill7904 Год назад +8

    ਬਹੁਤ ਸੋਹਣੀ ਵੀਡੀਓ ਵਾਹਿਗੁਰੂ ਚੜਦੀ ਕਲਾ ਚ ਰੱਖੇ🎉🎉🎉

  • @Virk-2022
    @Virk-2022 Год назад +3

    👍👍👍👍👍👍👍
    ਸੁਖਪਾਲ ਸੱਚਮੁੱਚ ਸੋਹਣੀ ਲਗਦੀ ਆ ❤

  • @gursharansingh4145
    @gursharansingh4145 Год назад +2

    Plazo bahut sohna laga Sukhpal bhain nu. Bahut vadhia videos. Gursharan Singh USA

  • @sandeepaujla7525
    @sandeepaujla7525 Год назад +5

    ਸਾਰੀ ਪੇਡੂ ਵਿਰਸਾ ਟੀਮ ❤ਨੂੰ ਸਤਿ ਸ਼੍ਰੀ ਅਕਾਲ ਜੀ ਜੱਸੇ ਵੀਰ ਸੁਖਪਾਲ ਭੈਣੇ ਤੁਹਾਡੀ ਵਿਡੀਉ ਬਹੁਤ ਹੀ ਵਧੀਆ ਹੁੰਦੀ ਹੈ ਤੁਹਾਡੀ ਹਰ ਵਿਡੀਉ ਦੀ ਉਡੀਕ ਰਹਿਦੀ ਏ ਕਿ ਕਿਥੋ ਆਵੇ ਤੇ ਕਦੋ ਦੇਖੀਏ ਤੁਹਾਡੀ ਸਾਰੀ ਟੀਮ ਦੀ ਮਿਹਨਤ ਤੇ ਲਗਨ ਬਹੁਤ ਹੁੰਦੀ ਵਿਡੀਉ ਵਿੱਚ ਦਿਲੋ ਪਿਆਰ ਤੇ ਸਤਿਕਾਰ ਹੈ ਜੀ ਤੁਹਾਨੂੰ ਸਾਰਿਆਂ ਨੂੰ ❤❤❤❤❤ਪ੍ਰਮਾਤਮਾ ਹਮੇਸ਼ਾ ਤੁਹਾਨੂੰ ਚੜ੍ਹਦੀ ਆ ਕਲਾ ਵਿੱਚ ਰੱਖਣ ਜੀ ਬਹੁਤ ਬਹੁਤ ਤਰੱਕੀਆਂ ਤੇ ਤੰਦਰੁਸਤੀ ਬੱਖਸਣ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਲਵ ਯੂ ਆਲ ਟੀਮ ਪੇਡੂ ਵਿਰਸਾ ਵਲੋ ਤੁਹਾਡਾ ਛੋਟਾ ਭਰਾ ਸਨਦੀਪ ਔਜਲਾ ਇਟਲੀ ਪਿਛੋ ਪਿੰਡ ਘੁਰਾਲਾ ਨੇੜੇ ਈਸੜੂ ਖੰਨਾ

  • @princebhullar7791
    @princebhullar7791 4 месяца назад +1

    ਪਲਾਜਾ ਬਹੁਤ ਸੋਹਣਾ ਸੀ ਸੁਖਪਾਲ ਭੈਣ😂 ਤਰਸੇਮ ਸਿੰਘ ਪੰਜਗਰਾਈਆਂ ਕਲਾਂ

  • @paramjeet230
    @paramjeet230 Год назад +27

    ਨ ਨੂੰ ਜੇ ਧੀ ਬਣਾਕੇ ਰੱਖੇਂ ਜਾਵੇ ਤਾਂ ਉਹ ਘਰ ਵਿੱਚ ਹਰ ਰਿਸ਼ਤੇ ਦੀ ਕਦਰ ਹੁੰਦੀ ਹੈ ❤ ਬਹੁਤ ਸੋਹਣੀ ਸੀ ਵੀਡੀਓ ਵੀਰ ਜੀ 🙏

  • @devindersinghbenipal8170
    @devindersinghbenipal8170 Год назад

    ਨਣਾਨ ਦਾ ਸੁਭਾਅ ਬਹੁਤ ਨੇਕ ਹੈ। ਇਹੋ ਜਿਹੀਆਂ ਧਰਮੀ ਨਣਾਨਾਂ ਅੱਜ ਦੇ ਸਮੇਂ ਵਿੱਚ ਕਿਤੇ ਵੀ ਨਹੀਂ ਮਿਲਦੀਆਂ। ਵੈਸੇ ਸੁਖਪਾਲ ਕੌਰ ਭੈਣ ਦਾ ਸੁਭਾਅ ਬਹੁਤ ਨਿੱਘਾ ਤੇ ਨੇਕ ਹੈ।

  • @princyuppal9686
    @princyuppal9686 Год назад +4

    ਨਣਾਨ ਦਾ ਸੁਭਾਅ ਬਹੁਤ vadiaa ਲੱਗਿਆ

  • @jaskaransingh7258
    @jaskaransingh7258 3 месяца назад

    ਬਹੁਤ ਵਧੀਆ ਵੀਡਿਓ ਦੇਖ ਕੇ ਪੁਰਾਣਾ ਸਮਾ ਯਾਦ ਆ ਜਾਂਦਾ ਹੈ ਜਦੋਂ ਸਾਰੇ ਇੱਕ ਮੰਜੇ ਤੇ ਬੈਠ ਕੇ ਗੱਲਾਂ ਬਾਤਾਂ ਕਰਦੇ ਸੀ ਅੱਜ ਕੱਲ ਉਹ ਸਮਾ ਨਹੀਂ ਰਿਹਾ 😢

    • @JassaSukhpal
      @JassaSukhpal  3 месяца назад

      ਧੰਨਵਾਦ ਜੀ🙏

  • @Allsimple-b9u
    @Allsimple-b9u Год назад +10

    ਸਤਿ ਸ੍ਰੀ ਅਕਾਲ ਛੋਟੇ ਵੀਰ ਜੱਸਾ ਤੇ ਭੈਣ ਛੋਟੀ ਸੁਖਪਾਲ ਮੈਂ ਤਾਂ ਕੱਲ ਪਰਸੋ ਤੋਂ ਤੁਹਾਡੀਆਂ ਵੀਡੀਓ ਵੇਖਣ ਲੱਗੀ ਮੇਰਾ ਤਾਂ ਭਾਈ ਤੁਹਾਨੂੰ ਮਿਲਣ ਨੂੰਦਿਲ ਕਰਨ ਲੱਗ ਪਿਆ ਅਸੀ ਅਮ੍ਰਿਤਸਰ ਤੋਂ ਹਾਂ ਕੋਲੇ ਪਿੰਡ ਆ ਸਾਡਾ

  • @rekhajakhu7234
    @rekhajakhu7234 Год назад +2

    Bhut shoni movie 🎥 baniyi sukhpal Sara din ☕ chaah he Bano di redi aa 😊

  • @dukhihirdamansamjaona1557
    @dukhihirdamansamjaona1557 Год назад +10

    ਬਹੁਤ ਵਧੀਆ ❤ ਵਾਹਿਗੁਰੂ ਵਾਹਿਗੁਰੂ ਜੀ

  • @kulwinderknagra3640
    @kulwinderknagra3640 Год назад +9

    ਭੈਣੇ ਤੈਨੂੰ ਵਧੀਆ ਲਗਣਾ ਪਲਾਜੋ ਸਵਾ ਲਵੀ ❤

  • @satnambhutta6449
    @satnambhutta6449 Год назад +3

    Sukh pal smiles looks great
    Satnam Bhutta Calgary canada

  • @NeelamVerma-tg6vk
    @NeelamVerma-tg6vk 3 месяца назад +1

    Very nice episode super duper story' and happy nice family members gbu districts city dhuri ❤

  • @amanbrar273
    @amanbrar273 Год назад +13

    ਸੁਖਪਾਲ ਭੈਣ ਤੇਰੀ ਵੀਡੀਓ ਦੇਖ ਕੇ ਆਪਣਾ ਸਮਾ ਯਾਦ ਆ ਜਾਦਾ ਨੂੰਹ ਸੱਸ ਦਾ ਰਿਸ਼ਤਾ ਪਿਆਰਾ ਰਿਸ਼ਤਾ

  • @armanbrar3156
    @armanbrar3156 Год назад +26

    ਚਾਚੀ ਦੀ ਐਕਟਿੰਗ ਸਿਰਾ 😂😂😂😂😂 ਰਾਣੀ ਭੈਣ ਦਾ ਸੁਬਾ ਵੀ ਬਹੁਤ ਵਧੀਆ ❤ ਬਾਕੀ ਸਾਰਿਆ ਦੀ ਐਕਟਿੰਗ ਵੀ ਬਹੁਤ ਸੋਣੀ ਸਟੋਰੀ ਬਹੁਤ ਵਧੀਆ ਸੀ। ਅੱਜ ਸਰਪੰਚਣੀ ਬੀਬੀ ਕਿੱਥੇ ਆ ਮਿੱਸ ਯੂ ਬੀਬੀ❤ ਮੇਰੇ ਪਿੰਡ ਬੱਗੇਆਣਾ ਜ਼ਿਲ੍ਹਾ ਫ਼ਰੀਦਕੋਟ

  • @jagdevsingh8335
    @jagdevsingh8335 Год назад +24

    ਬਾਣੀਆਂ ਸਮੋਸੇ ਤਾਂ ਖੁਆ ਦੇਊਗਾ ਪਰ ਪੈਸੇ ਤੁਹਾਡੇ ਕੋਲੋਂ ਹੀ ਲੈ ਲੈਣੇ ਕੱਪੜਿਆਂ ਦੇ ਬਿੱਲ ਵਿੱਚ ਹੀ ਲਾ ਦਿੰਦੇ ਮਹਾਜਨ ਬੜੇ ਚਲਾਕ ਹੁੰਦੇ ਹਨ ਫਿਲਮ ਬਹੁਤ ਵਧੀਆ ਬਣੀ ਹੈ ਪੇਂਡੂ ਵਿਰਸਾ ਚੈਨਲ ਵਾਲਿਓ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏🙏

  • @pkaur8948
    @pkaur8948 Год назад +2

    Very nice video sukhpal bot chagi a es tara di nou waheguru ji karma valye a nu didha

  • @shersingh3615
    @shersingh3615 Год назад +12

    ਵੱਡਿਆਂ ਦਾ ਸਤਿਕਾਰ ਹੀ ਅਸਲੀ ਤੇ ਸੋਹਣਾ ਸੰਸਕਾਰ ਹੈ ।

  • @sukhpalkaur7527
    @sukhpalkaur7527 Год назад +1

    ਸੁਖਪਾਲ ਭੈਣ ਰੀਸ ਲਾ ਦਿੱਤਾ ਇੱਧਰ ਵੀ ਆਪਦੀ ਸੁਖਪਾਲ ਭੈਣ ਨੂੰ ਬਹੁਤ ਵਧੀਆ ਵੀਡੀਓ ਸਿਰਾ ਏ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਫਤਹਿਗੜ੍ਹ ਪੰਜਗਰਾਈਆ ਸੰਗਰੂਰ

  • @pindadalifestyle682
    @pindadalifestyle682 Год назад +4

    ਬਹੁਤ ਵਧੀਆ

  • @MajorSingh-rf1dn
    @MajorSingh-rf1dn Год назад

    ਪੇਂਡੂ ਵਿਰਸਾ ਮੂਵੀੀ ਬਹੁਤ ਵਧੀਆ ਹੈ ਜੱਸਾ ਬਾਈ ਜੀ ਸੁੱਖਪਾਲ ਤੇ ਮਾਸੀ, ਬੇਬੇ, ਭੈਣਾਂ, ਤੇ ਛੋਟੇ ਭਾਈ ਸਾਰੇ ਬਹੁਤ ਵਧੀਆ ਨਿਭਾ ਰਹੇ ਹਨ ਤੁਹਾਡੀਆਂ ਮੂਵੀਆਂ ਵੇਖ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ। ਤੁਸੀਂ ਰਾਜ਼ੀ ਰਹੋ ਅਸੀਂ ਵੀ ਤੁਹਾਡੀ ਸੁੱਖ ਮੰਗਦੇ ਹਾਂ।।।
    ਦਰਸ਼ਨ ਕੌਰ ਮੇਜਰਸਿੰਘ, ਡਰਾਈਵਰ ਪਿੰਡ ਚਾਟੀਵਿੰਂਡ,ਅੰਮਿਰਤਸਰ, ਪੰਜਾਬ,143022-ਪਿੰਨ ਕੋਡ ਡਾਕਘਰ ਦਾ🙏🌿🌳🌴🌻🇮🇳🌅🦢🦚🕊️🍎🚜🇹🇩🍊🍎

  • @Kuldeepsingh-xg1zy
    @Kuldeepsingh-xg1zy Год назад +27

    ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏🙏🙏 ਦੁਨੀਆਂ ਜੋ ਕਹਿੰਦੀ ਹੈ ਕਹਿ ਲਵੇ
    ਆਪਣੇ ਚਾਅ ਪੂਰੇ ਕਰੋ
    ਦੁਨੀਆਂ ਦੀ ਐਸੀ ਕੀ ਤੈਸੀ❤❤❤❤❤❤❤
    ਪੇਂਡੂ ਵਿਰਸਾ ਦੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ
    ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਵਾਹਿਗੁਰੂ ❤❤❤❤❤❤❤
    ਗੁਰਮੀਤ ਕੌਰ ਅਤੇ ਕੁਲਦੀਪ ਸਿੰਘ ਖਾਲਸਾ ਪਿੰਡ ਰਾਜਗੜ੍ਹ ਦੋਰਾਹਾ ਜ਼ਿਲ੍ਹਾ ਲੁਧਿਆਣਾ ❤❤❤❤❤❤❤❤❤

  • @sukhmindersivia158
    @sukhmindersivia158 Год назад +1

    Bahut bahut badiya video h Sukhpal di bahut sohna lgy d plazo thodi very nice

  • @JaspreetKaur-ej2zm
    @JaspreetKaur-ej2zm Год назад +5

    ਬਹੁਤ ਬਹੁਤ ਸੋਹਣਾ ਲੱਗਦਾ ਸੀ ਪਲਾਜੋ ❤

  • @NavroopMaan-tq3nc
    @NavroopMaan-tq3nc 7 месяцев назад +1

    Bahut badiya kahani hai veere❤❤❤❤❤sahar hnumangarh naam sahaj❤❤❤❤❤

    • @JassaSukhpal
      @JassaSukhpal  7 месяцев назад

      ਧੰਨਵਾਦ ਜੀ🙏

  • @M___10____KING514
    @M___10____KING514 Год назад +85

    ਪਲਾਜੋ ਬਹੁਤ ਸੋਹਣਾ ਲੱਗਦਾ ਸੀ ਸੁਖਪਾਲ ਭੈਣ ਨਣਦਾਂ ਏਹੋ ਜਿਹੇਆ ਹੋਣ ਰਿਸ਼ਤਿਆਂ ਵਿਚ ਫਰਕ ਨਾ ਪਵੇ ਪਿੰਡ ਸਦੋਹਾ ਰਮਨਦੀਪ ਕੌਰ

  • @devindersinghbenipal8170
    @devindersinghbenipal8170 Год назад

    ਜੱਸਾ ਬਾਈ ਵੀ ਬਹੁਤ ਵਧੀਆ ਸੁਭਾਅ ਵਾਲਾ ਇਨਸਾਨ ਦਿਖਾਇਆ ਗਿਆ ਹੈ। ਬਿਲਕੁਲ ਇੰਵੇ ਦੇ ਸੁਭਾਅ ਵਾਲੇ ਜਿੰਮੀਦਾਰ ਪਿੰਡਾ ਵਿਚ ਹੁੱਣ ਬਹੁਤ ਘੱਟ ਮਿਲਦੇ ਹਨ।

  • @kulwinderknagra3640
    @kulwinderknagra3640 Год назад +16

    ਬਹੁਤ ਸੋਹਣਾ ਲਗਦਾ ਭੈਣੇ ਪਲਾਜੋ ਤੈਨੂੰ ਪਾਇਆ ❤❤ ਰੰਗ ਵੀ ਬਹੁਤ ਸੋਹਣਾ ਹੈ ਪਲਾਜੋ ਦਾ ਸਦਾ ਖੁਸ਼ ਰਹੋ ਭੈਣੇ ਤੰਦਰੁਸਤ ਰਹੋ ਚਾਚੀ ਦੀ ਨਜਰ ਨਾ ਲਗ ਜਾਵੇ 🙏❤🙏

  • @guddiyeskaur3202
    @guddiyeskaur3202 Год назад +1

    Sachi ji sukhpal sistar bahut soni lag rahihe pallajo suit ch .. Hun tusi eda hi video banaya karo sistar pallajo suit ch so sweet👌👌👌👌🤗🤗

  • @jujharsingh9451
    @jujharsingh9451 Год назад +6

    ਤੁਹਾਡੀ ਵੀਡੀਓ ਜੀ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਜੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਜੀ

  • @sukhjeetkaur7413
    @sukhjeetkaur7413 Год назад +2

    ਬਹੁਤ ਵਧੀਆਾ 🙏🏼 ਲਖਵੀਰ ਸਿੰਘ ਲੱਖਾ ਪਿੰਡ

  • @manpritkour5777
    @manpritkour5777 Год назад +6

    ਬਹੁਤ ਵਧੀਆ ਆ ਜੀ ਇਹ ਕਹਾਣੀ ਪਰ ਕਿਸੇ ਕਿਸੇ ਨੂੰ ਇੰਦਾ ਦੀ ਸੱਸ ਤੇ ਨਨਾਣ ਮਿਲਦੀ ਆ ਸਾਡੇ ਵਾਲੇ ਤੇ ਕਹਿੰਦੇ ਸਾਨੂੰ ਸਾਰਾ ਕੁਝ ਮਿਲਜੇ ਭਰਜਾਈ ਨੂੰ ਨਾ ਕੁੱਝ ਮਿਲੇ ਪਿੰਡ ਵਾ ਤਾਰਾਂ ਸਿੰਘ

  • @laddipooja1891
    @laddipooja1891 Год назад

    ਸੁਖਪਾਲ ਸੂਟ ਦਾ ਕਲਰ ਬਹੁਤ ਵਧੀਆ ਸਾਰਾਰਾ ਬਹੁਤ ਵਧੀਆ ਲੱਗਿਆ

  • @manjeetsinghsukhanand2473
    @manjeetsinghsukhanand2473 Год назад +11

    ਬਹੁਤ ਵਧੀਆ ਵੀਡੀਓ ਬਾਈ ਜੀ ਪ੍ਰਮਾਤਮਾ ਤੁਹਾਨੂੰ ਸਾਰੀ ਆ ਨੂੰ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ

  • @JaskrnRanu
    @JaskrnRanu 8 месяцев назад +2

    ਸੁਖਪਾਲ ਭੈਣ ਦੇ ਪਲਾਜੋ ਬਹੁਤ ਸੋਹਣਾ ਲੱਗਦਾ

    • @JassaSukhpal
      @JassaSukhpal  8 месяцев назад +2

      ਧੰਨਵਾਦ ਜੀ🙏

  • @ManjeetSingh-dw1fk
    @ManjeetSingh-dw1fk Год назад +12

    Sadi sukhpal hmesha hasdi rehndi hai eh waheguru di bahut badi daat hai
    Hmesha khush rakhe sadi bhain
    ( Manjeet singh Dandiwal ) Ambala City Haryana

  • @gurdassingh7360
    @gurdassingh7360 Год назад +1

    👍👍ਰਾਣੀ ਭੈਣ ਦੀ ਸੋਚ

  • @neetugold6136
    @neetugold6136 Год назад +5

    ਸੁਖਪਾਲ ਦੀ ਰੀਸ ਸਾਡਾ ਵੀ ਜੀਅ।ਕਰਨ ਲਗ ਪਿਆ ਪਲਾਜੋ ਪਾਉਣ ਨੂੰ।

  • @beantkaur9927
    @beantkaur9927 Год назад +1

    ਮੈਂ ਤਾਂ ਕਹਿੰਦੀ ਹਾਂ ਪ੍ਰਮਾਤਮਾ ਹਰ ਇਕ ਨੂੰ ਇਹੋ ਜਿਹੀ ਨੂੰਹ ਦੇਵੇ ਬਹੁਤ ਵਧੀਆ ਲਗੀ ਵੀਡੀਓ

  • @SatishKumar-ry9lh
    @SatishKumar-ry9lh Год назад +5

    ਘਰ ਘਰ ਦੀ ਕਹਾਣੀ,👌👌

  • @papaji9673
    @papaji9673 Год назад

    😊😊😊😊😊😊😊😊😊😊😊😊😊😊😊😊 ਵੀ ਦੀ ਥਾਂ ਦੀ ਥਾਂ ਥਾਂ ਥਾਂ ਦੀ ਥਾਂ ਦੀ
    ਦੀ ਬੋ ਗਏ ਬੋ ਨੇ ਬੋ ਗਏ ਗਏ ਵੀ ਦੀ ਲਈ ਦੀ ਰਾਤਿ ਦੀਵੇ

  • @devindersingh4967
    @devindersingh4967 Год назад +6

    Ssa Ji as episode vich Rani Bhen di acting sab to best acting lgi Baki sare v bhut sohna perform karde o asi sari family raat nu free ho sab ekethe beth Ke dekde aa ,sanu bhut vadiya lagda tuhada program ,asi wait karde rehnde a tuhade new episode di ,All the best sari team nu🙏🙏

  • @parshotamjindal2606
    @parshotamjindal2606 Год назад +2

    Very nice video jassa and sukhpal very nice jhode May god bless you 👍👍❤
    Anita rani from bathinda.

  • @boharsingh7725
    @boharsingh7725 Год назад +3

    ਬਹੁਤ ਵਧੀਆ ਬਾਈ👍👍👍👍👍

  • @ManpreetSingh-ui2uk
    @ManpreetSingh-ui2uk Год назад +2

    😍😍😍😍😍ਵਹਿਗੁਰੂ ਜੀ

  • @Amankaur-rw4vz
    @Amankaur-rw4vz Год назад +49

    ਇਹ ਜਿਹੀ ਆ ਹੋਣ ਨਨਾਣ ਤਾ ਭਰਜਾਈ ਆ ਤਾ ਰਾਜ ਕਰਨ ਗਈ ❤👌👌

  • @sukhdevsingh-k5l
    @sukhdevsingh-k5l 7 месяцев назад +2

    ਸੁਖਪਾਲ ਭੈਣ ਦੀ ਅੈਕਟਿੰਗ਼ ਬਹੁਤ ਹੀ ਵਧੀਆ ਹੈ ਜੀ ਰੱਬ ਤੁਹਾਡੀ ਸਾਰੀ ਟੀਮ ਨੂੰ ਤਰਁਕੀਅਾਂ ਬਖ਼ਸ਼ੇ ਜੀ ।🎉

    • @JassaSukhpal
      @JassaSukhpal  7 месяцев назад

      ਧੰਨਵਾਦ ਜੀ🙏

  • @PremSinghShikarMachhian
    @PremSinghShikarMachhian Год назад +16

    ਪਿੰਡ ਸ਼ਿਕਾਰ ਮਾਛੀਆਂ। ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ਤੁਹਾਡਾ। ਚੜਦੀ ਕਲਾ ਵਿਚ ਰੱਖੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ।

  • @rajeshsethi-9362
    @rajeshsethi-9362 Год назад +2

    Priyanka insa sethi bahut vadia video h ji palago sohna lagu

  • @GopalSingh-oq5qq
    @GopalSingh-oq5qq Год назад +3

    Wooooooow cute

  • @jatinderdhaliwal6189
    @jatinderdhaliwal6189 Год назад +2

    Very nice and motivational story
    Sahi ae ji
    Appney Mann di suno
    Duniaa ni kdo khush ho sakdi

  • @arshdeepkaurarshdeepkaur9351
    @arshdeepkaurarshdeepkaur9351 Год назад

    ਪਲਾਜੋ ਬਹੁਤ ਸੋਹਣਾ ਲੱਗਦਾ ਹੈ nice video

  • @anmolnarang3372
    @anmolnarang3372 Год назад +3

    Very nice❤

  • @satinderkharoud5214
    @satinderkharoud5214 Год назад +1

    Sukhpal bohot pyari lagdi bol bani bohot sohni lagdi❤❤❤

  • @jagdevsingh8335
    @jagdevsingh8335 Год назад +8

    ਸਰਾਏਨਾਗਾ ਪਿੰਡ ਜ਼ਨਮ ਅਸਥਾਨ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹੀ ਦੂਜੀ ਅਤੇ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਜੀ ਚਰਨ ਛੋਹ ਪ੍ਰਾਪਤ ਧਰਤੀ ਹੈ ਇਸ ਪਿੰਡ ਨੂੰ ਦੂਜਾ ਨਨਕਾਣਾ ਸਾਹਿਬ ਵੀ ਕਿਹਾ ਜਾਂਦਾ ਹੈ ਇਹ ਪਿੰਡ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਹੈ ਜੀ ਜਦੋ ਕਿਸੇ ਇਸ ਸਾਇਡ ਆਏ ਤਾਂ ਜ਼ਰੂਰ ਮਿਲ ਕੇ ਜਾਣਾ ਜੀ ਆਪ ਜੀ ਦੀ ਬੜੀ ਮੇਹਰਬਾਨੀ ਹੋਵੇਗੀ ਜੀ 🙏🙏🙏

  • @kaursukhidhillon9272
    @kaursukhidhillon9272 Год назад +2

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ👌👌👌😘😘😘

  • @Karmjit448
    @Karmjit448 Год назад +22

    ਵੀਡੀਓ ਬਹੁਤ ਵਧੀਆ ਹੈ। ਰਾਣੀ ਭੈਣ ਵਰਗੀ ਨਨਾਣ ਹਰ ਘਰ ਵਿੱਚ ਹੋਣੀ ਚਾਹੀਦੀ ਹੈ।ਇਸ ਤਰ੍ਹਾਂ ਨਨਾਣ ਪੇਕਿਆਂ ਤੋਂ ਸਨਮਾਨ ਪਾਉਂਦੀ ਹੈ। ਭਰਜਾਈ ਵੀ ਫਿਰ ਭੈਣਾਂ ਵਾਂਗ ਪਿਆਰ ਕਰਦੀ ਹੈ।❤❤❤❤

  • @Dutt-ff
    @Dutt-ff Год назад

    ਤੇ ਪਲਾਜੋ ਵੀ ਸੋਹਣਾ ਲੱਗਿਆ ਪਿੰਡ ਭੋੜੇ 🙏🙏

  • @mandeepkaurjattana2412
    @mandeepkaurjattana2412 Год назад +100

    ਜਿਸ ਘਰ ਵਿੱਚ ਨੂੰਹਾਂ- ਧੀਆਂ - ਮਾਂਵਾਂ ਦਾ ਸਤਿਕਾਰ ਹੁੰਦਾ ਹੈ, ਉਹ ਘਰ ਸਵਰਗ ਤੋਂ ਵੀ ਸੋਹਣਾ ਹੁੰਦਾ ਹੈ💐💐💐🌺👍ਮੋਗੇ ਤੋਂ…..

    • @karamjeetkaur8416
      @karamjeetkaur8416 Год назад +4

      By by by by

    • @harjotkaur9531
      @harjotkaur9531 Год назад +3

      P😢😢😮It's

    • @sukhrajkaurgrewal3782
      @sukhrajkaurgrewal3782 Год назад +3

      ਬਹੁਤ ਵਧੀਆ ਜਿਹੜੇ ਘਰ ਵਿੱਚ ਪਿਆਰ ਸਤਿਕਾਰ ਹੈ ਉਥੇ ਰੱਬ ਵੱਸਦਾ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ

    • @BaljinderSingh-hw4yo
      @BaljinderSingh-hw4yo Год назад

      Lllllllllll

    • @gurlalsingh1696
      @gurlalsingh1696 Год назад +2

      @@karamjeetkaur8416 h km

  • @ripkulbirnaruana7399
    @ripkulbirnaruana7399 Год назад

    ਬਹੁਤ ਸੋਹਣੀ ਵੀਡੀਓ ਆ ਜੀ ।। ਅਮਰਦੀਪ ਸਿੰਘ ਤਲਵੰਡੀ ਭਾਈ

  • @Dutt-ff
    @Dutt-ff Год назад +11

    ਜੇਕਰ ਘਰ ਦੇ ਵਿੱਚ ਸਾਰੇ ਇਸੇ ਤਰ੍ਹਾਂ ਰਲ ਕੇ ਰਹਿੰਦੇ ਹੋਣ ਤਾਂ ਘਰ ਸਵਰਗ ਬਣ ਜਾਵੇ 🙏🙏

  • @pindadalifestyle682
    @pindadalifestyle682 Год назад

    ਬਹੁਤ ਵਧੀਆ ਪਲਾਜੋ

  • @jaspalkaur4135
    @jaspalkaur4135 Год назад +3

    ਕਿਸੇ ਦੇ ਪਿੱਛੇ ਲਗ ਕੇ ਆਪਣੀ ਨੂਹ ਦੇ ਚਾਅ ਨੀ ਮਾਰਨੇ ਚਾਹੀਦੇ ਵਾਹਿਗੁਰੂ ਤੁਹਾਨੂੰ ਸਦਾ ਚੜਦੀ ਕਲਾ ਵਿਚ ਰਖੇ ਜਸਪਾਲ ਕੌਰ ਮਲੇਰਕੋਟਲਾ

  • @yadwindersingh-uh4dw
    @yadwindersingh-uh4dw 7 месяцев назад +1

    bahut sohne o tusi dii 🎉🎉🎉🎉😊😊😊😊😊

    • @yadwindersingh-uh4dw
      @yadwindersingh-uh4dw 7 месяцев назад +1

      palazo bich tusi bahut sohne lagde o tusi didi ji😢😊😊😊😊

    • @JassaSukhpal
      @JassaSukhpal  7 месяцев назад

      ਧੰਨਵਾਦ ਜੀ🙏

  • @jagmelsingh8163
    @jagmelsingh8163 Год назад +3

    ਸੁਕਪਾਲ ਦੇ ਪਲਾਜੋ ਸਹੋਨਾ ਲਗਾ ਪਰ ਚਾਚੀ ਤਾ ਬਾਕੀ ਨੀ ਰਹੀ😂😂

  • @HarpreetMann-k3p
    @HarpreetMann-k3p 2 месяца назад

    Nyc jodi sukhpal bhan ♥️❤️😍👌🔥

  • @amanbrar273
    @amanbrar273 Год назад +16

    ਸੁਖਪਾਲ ਭੈਣ ਮੇਰੀ ਬੀਬੀ ਵੀ ਕਦੂ ਨੂੰ ਕਦਾ ਹੀ ਦਸਦੀ ਸੀ ਸਾਡਾ ਨਹੂ ਸਸ ਦਾ ਬਹੁਤ ਪਿਆਰ ਸੀ ਪਰ ਕੁਝ ਸਮਾ ਪਹਿਲਾ ਹੀ ਇਸ ਦੁਨੀਆ ਤੋ ਰੁਖ਼ਸਤ ਹੋ ਗਏ

  • @mehakdeepkaurmehak2482
    @mehakdeepkaurmehak2482 Год назад +1

    ਬਹੁਤ ਵਧੀਆ ਵੀਡੀਓ 💓💓💓💓💓💓ਪਿੰਡ ਥੰਮਣਗੜ

    • @mehakdeepkaurmehak2482
      @mehakdeepkaurmehak2482 Год назад

      ਸੁਖਪਾਲ ਦੀਦੀ ਦੀ ਫੈਨ ਹਾ ਮੈ ਪਿੰਡ ਥੰਮਣਗੜ

  • @khehrakhehra2744
    @khehrakhehra2744 Год назад +14

    ਇਸ ਤੋ ਇਹ ਸਿਖਿਆ ਮਿਲਦੀ ਆ ਕਿ ਕੋਈ ਆ ਕੇ ਤੁਹਾਡੇ ਘਰ ਦੇ ਜੀਅ ਬਾਰੇ ਗਲ ਕਰਦਾ ਉਸ ਨੂੰ ਦਿਲ ਚ ਨ ਰਖੋ ਸਾਰੇ ਪਰੀਵਾਰ ਚ ਗਲ ਕਰਕੇ ਲੂਤੀ ਲਾਉਣ ਵਾਲੇ ਦੀ ਬਣਦੀ ਇਜਤ ਕਰਨੀ ਚਾਹੀਦੀ ਆ( ਬਲਜੀਤ ਸਿੰਘ ਖਹਿਰਾ ਅਲਗੋ ਕੋਠੀ)

  • @harshgill7985
    @harshgill7985 Год назад +2

    Sukhpal bhene bhut sohna lagda palajo

  • @manjeetsinghsukhanand2473
    @manjeetsinghsukhanand2473 Год назад +4

    ਬਹੁਤ ਬਹੁਤ ਵਧੀਆ ਵੀਡੀਓ ਬਾਈ ਜੀ ਵਧੀਆ ਮੈਸੇਜ ਦਿੱਤਾ ਤੁਸੀਂ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ ਪਿੰਡ ਸੁਖਾਨੰਦ

  • @shersingh3615
    @shersingh3615 Год назад

    ਸਿਆਣਾ ਬੰਦਾ ਕਿਸੇ ਦੇ ਘਰ ਦਖਲ ਨਹੀਂ ਦਿੰਦਾ ।

  • @KulwinderSingh-qv8hb
    @KulwinderSingh-qv8hb Год назад +3

    Varrey nic vedo

  • @SimranKaur-gw8iv
    @SimranKaur-gw8iv Год назад +1

    Hay sukh didi boht sohna lagia plazo tohani

  • @Rajveer_brar1
    @Rajveer_brar1 Год назад +3

    ਗੁਰਜੀਵਨ ਬਰਾੜ ਥਾਂਦੇਵਾਲਾ ਤੋ ਜ਼ਿਲ੍ਹਾ ਮੁਕਤਸਰ ਸਾਹਿਬ ਬਹੁਤ ਵਧੀਆ ਵੀਡੀਓ ਇਸਦੇ ਅੱਗੇ ਵੀ ਬਣਾਉ ਵੀਡੀਓ ਜਾਰੀ ਟੀਮ ਨੂੰ ਸਤਿ ਸ਼੍ਰੀ ਅਕਾਲ ਜੀ

  • @lakhveersingh3087
    @lakhveersingh3087 3 месяца назад

    ਬਹੁਤ ਵਧੀਆ ਜੀ ਲਖਵੀਰ ਸਿੰਘ ਕਾਲੇਕੇ

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @PremSinghShikarMachhian
    @PremSinghShikarMachhian Год назад +2

    ਬਹੁਤ ਵਧੀਆ ਵੀਰ ਜੀ

  • @jagjitgill2867
    @jagjitgill2867 Год назад +3

    Very nice story👌👌❤️❤️

  • @dil_boutique13
    @dil_boutique13 2 месяца назад

    ਸੁਖਪਾਲ ਭੈਣ ਬਹੁਤ ਸੋਹਣੀ ਲਗਦੀ❤❤❤

    • @JassaSukhpal
      @JassaSukhpal  2 месяца назад

      ਧੰਨਵਾਦ ਜੀ🙏

  • @manjeetkaur8407
    @manjeetkaur8407 Год назад +5

    ਸੁਖਪਾਲ ਭੈਣ ਤੁਹਾਡੇ ਪਲਾਜੋ ਬਹੁਤ ਸੋਹਣਾ ਲੱਗਦਾ ਸੀ ਤੁਹਾਨੂੰ ਦੇਖ ਕੇ ਸਾਡਾ ਵੀ ਜੀਅ ਕਰਨ ਲੱਗ ਪਿਆ ਪਲਾਜੋ ਪਾਉਣ ਨੂੰ

  • @Sukhwinder-sb3bx
    @Sukhwinder-sb3bx 6 месяцев назад

    ਬਹੁਤ ਵਧੀਆ ਵੀਰ ਜੀ ❤🎉

    • @JassaSukhpal
      @JassaSukhpal  6 месяцев назад

      ਧੰਨਵਾਦ ਜੀ🙏

  • @nishansinghdhillon1034
    @nishansinghdhillon1034 Год назад +4

    ਸਤ ਸ੍ਰੀ ਅਕਾਲਜੀ,ਸਾਰਿਆਂ ਨੂੰ।ਬਹੁਤ ਵਧੀਆ ਤਹਾਡੀ ਵੀਡੀਓ।ਚਾਚੀ,ਆਪਾਣੀ ਭੜਾਸ,ਕੱਢ ਹੀ ਗਈ।ਬਾਕੀ ਮੈਸਜਵਧੀਆ,ਦਿਤਾ ਤੁਸੀ,ਵਾਹਿਗੁਰੂ ਤਰਕੀ,ਬਖਸ਼ੇ🙏🙏🙏🙏ਵਾਘਾ,ਬਾਡਰ, ਨਜ਼ਦੀਕ ਕਿਰਲਗੜ।