Amritpal Singh: ਪੱਤਰਕਾਰ ਦੇ ਸਿੱਧੇ ਸਵਾਲ,ਅੰਮ੍ਰਿਤਪਾਲ ਦੇ ਤਿੱਖੇ ਜਵਾਬ

Поделиться
HTML-код
  • Опубликовано: 8 мар 2023
  • Amritpal Singh: ਪੱਤਰਕਾਰ ਦੇ ਸਿੱਧੇ ਸਵਾਲ,ਅੰਮ੍ਰਿਤਪਾਲ ਦੇ ਤਿੱਖੇ ਜਵਾਬ
    Subscribe Our Channel: ABP Sanjha / @abpsanjha Don't forget to press THE BELL ICON to never miss any updates
    Watch ABP Sanjha Live TV: abpsanjha.abplive.in/live-tv
    ABP Sanjha Website: abpsanjha.abplive.in/
    Social Media Handles:
    RUclips: / abpsanjha
    Facebook: / abpsanjha
    Twitter: / abpsanjha
    Download ABP App for Apple: itunes.apple.com/in/app/abp-l...
    Download ABP App for Android: play.google.com/store/apps/de...

Комментарии • 929

  • @punjabitvddpunjabi8549
    @punjabitvddpunjabi8549 Год назад +3

    ਬਿਲਕੁਲ ਸਹੀ ਕਿਹਾ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ

  • @gurpreetsidhu7022
    @gurpreetsidhu7022 Год назад +11

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚੋ ਰੱਖਣ 🙏

  • @hawklion05
    @hawklion05 Год назад +16

    ਭੱਜ ਪਤਰਕਾਰਾ ਭੱਜ🤣🤣

  • @deepjotatwal8272
    @deepjotatwal8272 Год назад +12

    Bhai saab tusi aah reporter de changi tra laah paah kiti a swaad aa agya ji❤️

  • @balsaab6598
    @balsaab6598 Год назад +23

    waheguru ji

  • @pargatsingh1579
    @pargatsingh1579 Год назад +4

    ਵਾਹਿਗੁਰੂ ਜੀ ਮੇਹਰ ਕਰਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੜਦੀਕਲਾ ਵਿੱਚ ਰੱਖਣ ਆ ਜਿੰਨਾ ਮੀਡੀਆ ਜੋਰ ਲਾ ਰਹਿਆ ਭਾਈ ਸਾਹਬ ਨੂੰ ਗਲਤ ਸਾਬਿਤ ਕਰਨ ਲਈ ਕਾਸ਼ ਕਿਤੇ ਨਸ਼ੇ ਦੇ ਵਿਰੁੱਧ ਤੇ ਪੰਜਾਬ ਤੇ ਪੰਜਾਬ ਦੇ ਪਾਣੀਆ ਦੇ ਹੱਕ ਵਿੱਚ ਜੋਰ ਲਾਉਦਾ ਤਾ ਅੱਜ ਤਸਵੀਰ ਕੁਝ ਹੋਰ ਹੁੰਦੀ ਪਰ ਇਹ ਪਤਰਕਾਰ ਭਾਈ ਸਾਹਬ ਦੇ ਵਿਚਾਰਾ ਅੱਗੇ ਨਹੀ ਟਿਕ ਸਕਦੇ ਕਿਉਕਿ ਭਾਈ ਸਾਹਬ ਨਾਲ ਗੁਰੂ ਸਾਹਿਬ ਅਤੇ ਸੱਚ ਆ ਇਹ ਪੱਤਰਕਾਰ ਟੁੱਕੜਬੋਚ ਆ

  • @nirvairsingh7485
    @nirvairsingh7485 Год назад +46

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਬੁਹਤ ਵਧੀਆ ਜਵਾਬ ਦਿੱਤੇ ਪਤਰਕਾਰ ਨੂੰ 🙏👍

  • @hari-193
    @hari-193 Год назад +16

    कोई न कोई तो भला जरूर करेगा, जीवित प्राणी या अजीवित , भला तो होगा👍🇮🇳🚩

    • @Davos-l8i
      @Davos-l8i Год назад

      Bolna kya chahta hai tu

  • @Dennis129_
    @Dennis129_ Год назад +5

    The only Interviewer who made Amritpal uncomfortable

  • @manjitsingh1278
    @manjitsingh1278 Год назад +129

    ਬਹੁਤ ਵਧੀਆ ਵਿਚਾਰ ਧਾਰਮਿਕ ਤੇ ਸਮਾਜਿਕ ਗਿਆਨ ਦਾ ਖਜਾਨਾ ਹਨ ਭਾਈ ਅੰਮ੍ਰਿਤ ਪਾਲ ਸਿਘ ਜੀ ਤੇ ਪਤਰਕਾਰ ਵੀਰ ਦੋਨਾਂ ਦਾ ਧੰਨਵਾਦ ਜੀ

    • @jassgill9995
      @jassgill9995 Год назад

      Patarkar lola aa sala enu 3-4 vari dsi gal nhi smjh ondi..ehi saale kalesh kronde aa

    • @birsingh3829
      @birsingh3829 Год назад +2

      Lyygh

    • @jassgill9995
      @jassgill9995 Год назад

      @@birsingh3829 ????

    • @pargatsingh8611
      @pargatsingh8611 Год назад

      ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

    • @zoomer.56
      @zoomer.56 Год назад

      Bewakoof banda

  • @mithasingh4484
    @mithasingh4484 Год назад +9

    Bhai.amratpal.jindawad.love.u.veer

  • @RanaDhaliwal-ug1ld
    @RanaDhaliwal-ug1ld Год назад +66

    ਅਮ੍ਰਿਤਪਾਲ ਗੁਰ ਦੇ ਆਸ਼ੀਰਵਾਦ ਨਾਲ ਕੰਮ ਕਰਦਾ
    ਫਰਕ ਇਹ ਹੈ ਸੰਗਤ ਜੀ ਵਾਹਿਗੁਰੂ ਜੀ ਮੇਹਰ ਬਣਾਈ ਰੱਖੇ ਭਰਾ ਤੇ

  • @rutba_live
    @rutba_live Год назад +8

    Waheguru 🙏

  • @parwindersinghparwindersin4209
    @parwindersinghparwindersin4209 Год назад +6

    🙏🙏🙏❤❤gud veera ji

  • @balvirsingh5810
    @balvirsingh5810 Год назад +149

    ਕੋਈ ਵਿਰੋਧ ਕਰੇ ਕੀ ਫਰਕ ਪੈਂਦਾ ਭਾਈ ਸਾਹਬ ਤੁਸੀ ਸੱਚੇ ਹੋ ਸੱਚ ਕੰਮ ਲਈ ਗੲੇ ਸੀ

    • @GurjantSingh-zu1ej
      @GurjantSingh-zu1ej Год назад +2

      ਸਿੰਘ ਨਾਲ਼ ਮੱਥਾ ਲਾਈ ਜਾਂਦਾ ਨਜਾਇਜ਼

    • @zoomer.56
      @zoomer.56 Год назад

      Oye ehne bhaleyan ni thiona

  • @tejveersingh179
    @tejveersingh179 Год назад +42

    Waheguru mahar karn

  • @dharmindersingh6169
    @dharmindersingh6169 Год назад +53

    ਬਹੁਤ ਵਧੀਆ ਤਰਕ ਨਾਲ ਜਵਾਬ ਦੇ ਰਹੇ ਆ ਸਿੰਘ ਸਾਬ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ

  • @DarshanSingh0001
    @DarshanSingh0001 Год назад +16

    ਪੱਤਰ ਕਾਰ ਵੀਰਾ ਜਿੱਥੇ ਬੇਅਦਬੀਆਂ ਹੁੰਦੀਆਂ ਉਥੇ ਤਾਂ ਇਹੋ ਜਿਹੇ ਸਵਾਲ ਨੀ ਪੁੱਛਦੇ ਸਿੱਖ ਕੌਮ ਦੇ ਆਗੂਆਂ ਨੂੰ

  • @sukhwinderrathore1570
    @sukhwinderrathore1570 Год назад +2

    Wheguru ji Meher karan veer Amritpal ji teh 🙏🙏🙏🙏

  • @mannicreation
    @mannicreation Год назад +1

    ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
    ਗੱਜ ਕੇ ਜੈਕਾਰਾ ਗਜਾਵੈ ਸਰਬੰਸ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾ ਨੂੰ ਭਾਵੇਂ ਸਤਿ ਸ੍ਰੀ ਆਕਾਲ

  • @manilehri1428
    @manilehri1428 Год назад +7

    Bhai sahib ne bahot vadia jawab ditte..Sara Punjab Bhai Amritpal Singh Khalsa ji nal hai.. Godi media jina Marji badnaam kre Bhai sahib nu ohda sanu koi farak ni penda.

  • @SatnamSingh-xb5dz
    @SatnamSingh-xb5dz Год назад +5

    Apne puthiya sawala de jawab mangde ne, te jad bhai sahab sawal puchhde ne te koi sahi jawab nahi dende. Waheguru ji ka khalsa.
    Waheguru ji ki fateh.

  • @chamkaursingh3605
    @chamkaursingh3605 Год назад +6

    Waheguru ji 🙏

  • @kashmirsingh5513
    @kashmirsingh5513 Год назад +18

    ਭਾਈ ਅਮਿ੍ਤਪਾਲ ਸਿੰਘ ਜੀ ਸੱਚ ਤੇ ਪਹਿਰਾ ਦਿੱਤਾ ਜੀ ਵਾਹਿਗੁਰੂ ਜੀ ਮਿਹਰ ਕਰਨ ਗੇ ਦਬੀ ‌ਰਖੋ ਕਿੱਲੀ

  • @gurvindersinghgurvinder3465
    @gurvindersinghgurvinder3465 Год назад +4

    Waheguruji chardekala karnaji

  • @bhagwantsingh4689
    @bhagwantsingh4689 Год назад +7

    Waheguru ji chadai kalla rakhan g

  • @AmarjeetSingh-fn9ep
    @AmarjeetSingh-fn9ep Год назад

    ਭਾਈ ਅੰਮ੍ਰਿਤਪਾਲ ਸਿੰਘ ਜੀ ਸਹੀ ਗੱਲ ਕੀਤੀ। ਪੱਤਰਕਾਰ ਵੀਰ ਜੀ ਬੇਨਤੀ ਹੈ ਜੇ ਗੁਰੂ ਘਰ ਦੀ ਕੋਈ ਸੇਵਾ ਵਿੱਚ ਚੱਲੇ।ਲੱਤਾਂ ਨਾਂ ਖਿਚੋ

  • @navinderkaursandhu315
    @navinderkaursandhu315 Год назад +1

    ♥️good Amrt pal veerji JWAAB khich k ditte ♥️

  • @hardithappy2502
    @hardithappy2502 Год назад +3

    🙏🙏 waheguru ji

  • @shanu2238
    @shanu2238 Год назад +4

    Bhai sahab 💯 ryt jwab dite waheguru mehar kre

  • @sardarjasssingh7088
    @sardarjasssingh7088 Год назад +1

    ਭਾਈ ਅਮ੍ਰਿਤਪਾਲ ਸਿੰਘ ਜੀ ਬਿਲਕੁਲ ryt ਆ

  • @sikh4569
    @sikh4569 Год назад +1

    ਅਮਿਤਪਾਲ ਸਿੰਘ ਜਿਦਾਬਾਦ🙏🙏🙏🙏

  • @gurjeetsingh2072
    @gurjeetsingh2072 Год назад +6

    ਭਾਈ ਅੰਮ੍ਰਿਤਪਾਲ ਸਿੰਘ। ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕਰਦੇ ਹੋਏ

  • @dampyjhajj9024
    @dampyjhajj9024 Год назад +3

    Waheguru ji Amritpal veer jindabad

  • @dalipsingh5737
    @dalipsingh5737 Год назад +5

    Waheguru ji

  • @maninderdhillon4265
    @maninderdhillon4265 Год назад +20

    Brilliant, amazing, Inteligent conversation by Bhai Amritpal Singh Ji Khalsa . He is undefeatable, unbreakable and unbendable. He says and does everything very logically and he backs up the arguments very boldly and truthfully. Nothing he has done or he is doing is wrong. Sikhs who truly practice sikhi and believe in sikhism support Bhai Amritpal Singh Ji Khalsa. Guru Sahib ji di Appar Kirpa Bhai Amritpal Singh Ji Khalsa te and always will be as he is practicing as well as preaching Guru da bachan. He is a man of principles. Ajnala incident could have totally avoided but no , the government pushed him to his lilits. Sikhs never attack first. He gave punjab police a chance to correct their mistake but they did not. So all the blame goes to govt. Bhai Amritpla Singh Ji Khalsa has not done any thing wrong which does include Sri Guru Granth Sahib lead Sangat gathering in Ajnala.🙏🙏🙏🙏🙏❤❤❤❤❤

  • @PakkePindaAale
    @PakkePindaAale Год назад +14

    ਪਤਰਕਾਰ ਸਾਬ ਤੁਸੀ ਬੱਸ ਏਸੇ ਗੱਲ ਤੇ ਜੋਰ ਰੱਖਿਆ ਹੋਇਆ ਬਾਈ ਨੂੰ ਡਾਉਨ ਦਿਖਾਉਣਾਂ ਪਰ ਪਤਰਕਾਰ ਸਾਬ ਇਹ ਗੁਰੂ ਦਾ ਸੱਚਾ ਸਿੰਘ ਆ ਏਥੇ ਦਾਲ ਨੀਂ ਗਲਨੀ 🙏🏻

  • @manjeetsingh4731
    @manjeetsingh4731 Год назад +1

    ਰਿਪੋਰਟਰ ਦੇ ਨਕ ਵਿਚ ਦਮ ਆ ਗਿਆ ਤਾਂ ਹੁਣ ਧੱਕੇ ਨਾਲ ਭਾਈ ਸਾਬ ਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਲੇਕਿਨ ਭਾਈ ਸਾਹਿਬ ਸਹੀ ਹੈ।

  • @kuldip1391
    @kuldip1391 Год назад +14

    Waheguru ji mehar bhreya hath rakhn ji veer te🙏🏻❤️

  • @Jatt-PB02
    @Jatt-PB02 Год назад +4

    Waheguru Ji Amritpal Singh Bhai nu lambi umar bhakhsa punjab nu Nasha to bachao te sikhi wal jodo bachya nuu baki punjab da bura schan wala da nash hoe jaldi

  • @GurjantSingh-mn1gw
    @GurjantSingh-mn1gw Год назад +5

    Waheguru ji ka Khalsa waheguru ji ki Fateh

  • @status_punjabi781
    @status_punjabi781 Год назад +14

    ਵਾਹਿਗੁਰੂ ਭਲੀ ਕਰੀ

  • @bhupinderdhaliwal7096
    @bhupinderdhaliwal7096 Год назад +2

    ਪੱਤਰਕਾਰ ਸਾਹਿਬ Great job

  • @awarenesschange1055
    @awarenesschange1055 Год назад +16

    Amritpal singh have good answer

  • @sukhmanikaur812
    @sukhmanikaur812 Год назад +5

    Wah ji wah bht vdia jwab dita ehna da Bhai ਅੰਮ੍ਰਿਤਪਾਲ ਸਿੰਘ ਜੀ ਨੇ ,🙏🏻🙏🏻🙏🏻

  • @unitedcolors2920
    @unitedcolors2920 Год назад +4

    ਇਹਨਾਂ ਪੱਤਰਕਾਰਾਂ ਨੂੰ ਆਦਤ ਪਈ ਵੀ ਅੱਗਲਾ ਸਾਡੇ ਹਿਸਾਬ ਨਾਲ ਉਤਰ ਦੇਵੇ , ਹੁਣ ਪੱਤਰਕਾਰ ਨੂੰ ਗੱਲ ਨੀ ਆਉਦੀ, ਸੱਚ ਨੇ ਸੱਚ ਰਹਿਣ ਮੂਸੇ ਵਾਲੇ ਨੇ ਵੀ ਇਹਨੂੰ ਇਦਾ ਹੀ ਚੁੱਪ ਕਰਿਆ ਸੀ

  • @MandeepSingh4433
    @MandeepSingh4433 Год назад +3

    Amritpal Singh Khalsa zindabad

  • @whalasaabsaab-9478
    @whalasaabsaab-9478 Год назад +11

    Full support bhai amrit pal Singh ji khalsa Jindabaad

    • @san757
      @san757 Год назад

      Full birod

  • @manindersharma3495
    @manindersharma3495 Год назад

    Very good bahut vidiya vichar amritpal singh khalsa g tay mehar rakhan g Waheguru ji ka khalsa Waheguru ji fateh

  • @punjabigoldscreen1864
    @punjabigoldscreen1864 Год назад +2

    😃😃😃ਵਿਕਾਊ ਪੱਤਰਕਾਰ ਦੇ ਸਵਾਲਾਂ ਦੀ ਰੇਲ ਬਣਾ ਦਿੱਤੀ ਅਮ੍ਰਤਿਪਾਲ ਨੇ,,😍😍😍

  • @TejvirSohiahhps
    @TejvirSohiahhps Год назад +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਅਮਿਤਪਾਲ ਜਿਦਾੰ ਬਾਦ

  • @GurpreetKaur-ll3tg
    @GurpreetKaur-ll3tg Год назад +6

    Waheguru ji 🙏 mehar kro

  • @VickySingh-wn8ob
    @VickySingh-wn8ob Год назад +1

    🙏 guru ji tuhanu hmesha chardikla vich rkhn veer ji 🙏👌👌amritpal singh ji

  • @sonuamrit3078
    @sonuamrit3078 Год назад +2

    Hahahah 😂 ਪੱਤਰਕਾਰ be like ਇੱਕ ਗਿਲਾਸ ਪਾਣੀ ਮਿਲ ਸਕਦਾ

  • @dawindersingh8846
    @dawindersingh8846 Год назад +13

    Sahi jawab Bhai Amritpal Singh ji 🙏🏻🙏🏻🙏🏻

  • @singhraj7913
    @singhraj7913 Год назад +7

    ਅੰਮ੍ਰਿਤਪਾਲ ਸਿੰਘ ਜੀ,🚩🚩🌹🌹

  • @liftingfood9298
    @liftingfood9298 Год назад +1

    👍🏽👍🏽👍🏽👍🏽👍🏽👍🏽
    Sahi gal aa.
    Amritpal pal singh 🎉🎉🎉🎉🎉

  • @shikandersingh6064
    @shikandersingh6064 Год назад +44

    ਬਾਈ ਜੀ। ਬਹੁਤ ਵਧੀਆ ਗੱਲ ਕੀਤੀ ਗਈ ਹੈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ। ਜੀ ਵਾਹਿਗੁਰੂ ਭਲੀ ਕਰੇ ਜੀ ਧੰਨਵਾਦ ਜੀ

  • @VisitPunjab
    @VisitPunjab Год назад +11

    Waheguru ji da khalsa Waheguru ji di fateh 🙏

  • @haryanakavlog7215
    @haryanakavlog7215 Год назад +53

    ਵਾਹਿਗੁਰੂ ਜੀ🙏🙏🙏🙏

  • @bhaiamarjeetsinghpaontasahib
    @bhaiamarjeetsinghpaontasahib Год назад +37

    ਵਾਹਿਗੁਰੂ ਸਚੇ ਪਾਤਸ਼ਾਹ ਮਿਹਰ ਕਰਨ ਮੇਰੀ ਇਹੀਓ ਅਰਦਾਸ ਹੈ ਸਚੇ ਪਾਤਸ਼ਾਹ ਜੀ ਅੱਗੇ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਹੋਵੇ

  • @parwindersinghparwindersin4209
    @parwindersinghparwindersin4209 Год назад +4

    🙏🙏🙏❤❤❤khalsa 🌹🌹🌹🌹🙏

  • @puaark
    @puaark Год назад +11

    He is Good Human and raising the right voice --difference is the quality of talks he is raising --other side is not true ,honest and calibered enough to feel and understand issues he is raising --Media should support Him and assist him to get aligned in more affective ways to tackle these untrue government officials and politicians
    Punjab is land of true brave and honest one
    Untrue and dishonest intents and intent owners should be thrown out

  • @rajwantkaur9639
    @rajwantkaur9639 Год назад +73

    ਸਹੀ ਜਾਵਾਬ ਭਾਈ ਸਾਹਿਬ ਜੀ,ੴ

  • @parwindersinghparwindersin4209
    @parwindersinghparwindersin4209 Год назад +2

    🙏🌹gud gud gud good 🙏khalsa

  • @TV-ku5wk
    @TV-ku5wk Год назад

    ਠੋਕਵਾਂ ਜਵਾਬ ਦੇ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਪੱਤਰ ਕਾਰ ਦੀ ਬੋਲਤੀ ਬੰਦ ਕਰ ਦਿੱਤੀ ਹੈ। ਵਾਹਿਗੁਰੂ ਜੀ

  • @SonuSingh-qi6ie
    @SonuSingh-qi6ie Год назад +3

    Amritpal singh ji zindawad amritpal singh ji sach volde ne

  • @PBGamerhere
    @PBGamerhere Год назад +7

    ਅਮਿਤਪਾਲ ਬਹੁਤ ਵਧੀਆ ਬੰਦਾ ਆ

  • @Ahannn0
    @Ahannn0 Год назад +5

    Reporter nu police nu ja ke puche ohna ne jhuthe case kyue paye Singh te

  • @amarjeetbains4784
    @amarjeetbains4784 Год назад +12

    Bhai Amritpal Singh ji ✊✊

  • @submajdidarsingh605
    @submajdidarsingh605 Год назад +29

    Patarkar sahib very good quation
    To amritpal
    Very good patarkar sahib
    Salute

    • @mrpaulpal
      @mrpaulpal Год назад +1

      Patarkar da dad na answer v good na

    • @NareshKumar-qe1zc
      @NareshKumar-qe1zc Год назад +1

      Good Patarkar ji

    • @ghuman4258
      @ghuman4258 Год назад

      Aslo get good answers then

    • @san757
      @san757 Год назад

      I Salute you

    • @punjaab1001
      @punjaab1001 Год назад +2

      ਓਏ ਇਹ ਭੂਤਰਿਆ ਹੋਇਆ ਪੂਰੀ ਤਿਆਰੀ ਕਰਵਾ ਕੇ ਭੇਜਿਆ ਏਜੰਸੀਆਂ ਨੇ, ਗੱਲਾਂ ਚ ਕਿੱਥੇ ਆਉਣ ਦਿੰਦਾ
      ਪੱਤਰਕਾਰ ਸਾਹਬ ਇਸਦੀ ਕਈ ਮਹੀਨਿਆਂ ਦੀ ਤਿਆਰੀ ਆ

  • @deepkiller5122
    @deepkiller5122 Год назад +1

    Yes Amritpal ji

  • @kalerboy1873
    @kalerboy1873 Год назад

    ਸਿੱਖ ਨੇ ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਨੀ ਦਿੱਤਾ ਪਰ ਕੋਈ ਨੀ ਰੱਬ ਤੁਹਾਡੇ ਨਾਲ ਆ ਮੈਂ ਸਰਕਾਰ BJP ਪੰਜਾਬ ਸਰਕਾਰ ਪੁਲਿਸ ਨੂੰ ਕਦੇ ਮਾਫ ਨਹੀਂ ਕਰਨਾ ਸਿੱਖਾ ਤੇ ਵਿਸਵਾਸ ਕਦੇ ਨੀ ਕਰਨਾ

  • @lovepreetkaur4051
    @lovepreetkaur4051 Год назад +10

    Bhai Amritpal Singh Khalsa ji Waheguru ji

  • @luckymaan3337
    @luckymaan3337 Год назад +3

    Je amritpal Bhai sahib jhoote hunde gal nai auni c juban ladkhadkone c ,,, bohat wadia amritpal bhai sahib g

  • @stargold-vl4ip
    @stargold-vl4ip Год назад +2

    Good 👍

  • @mayank2652
    @mayank2652 Год назад +2

    Paji full support Sade valo

  • @deepjotatwal8272
    @deepjotatwal8272 Год назад +8

    Bhai sahib tusi bhut daleel naal apni gal pesh krde o tahudi chardikala dekh ke dushmna nu neend nhi sokhi aa rahi 👌🙏🙏

  • @mehakdeepkaur6706
    @mehakdeepkaur6706 Год назад +3

    ✅✅✅🙏🙏

  • @hiteshsingh2359
    @hiteshsingh2359 Год назад +1

    ਪੱਤਰਕਾਰ ਜਾਣ ਬੁੱਝ ਕੇ ਗਲਤ ਸਵਾਲ ਪੁੱਛ ਰਿਹਾ ਵਾ

  • @currently-offline
    @currently-offline Год назад +1

    🙏🏿🙏🏿

  • @sagargarg1269
    @sagargarg1269 Год назад +15

    India has been standing on support of Hindu Sikh unity.... When someone attributes his misdeeds to religion he drives a wedge between two people living together peacefully since centuries, joining each other in celebrations and supporting and protecting each other from dangers. However people like SFJ and khalistan movement who demand power for themselves in the name religion don't care to destroy centuries of peace brotherhood and harmony in Punjab.

    • @harmansandhu8946
      @harmansandhu8946 Год назад +2

      Bro its modern society , people are literate . So , it's not easy to brainwash many people, although it can be done to some people. However whole punjab is with him, there is a reason bruh 🤍

    • @AnmolSingh-yz1jz
      @AnmolSingh-yz1jz Год назад

      💔

    • @ayushsharma6453
      @ayushsharma6453 Год назад

      @@harmansandhu8946 can you explain me what are his demands and why does he want them. Moreover I also wanted to know does local sikh people also hate Hindus like bindranwala. Does local Sikh still have hate towards Hindus due to the operation blue star done during the indira Gandhi regime and the congress government time. Because I know many Sikhs who are pro India.

  • @amarjeetsinghsidhusaab1707
    @amarjeetsinghsidhusaab1707 Год назад +13

    Bhai Amritpal singh khailsa🙏🙏

  • @PardeepSingh-vu3sb
    @PardeepSingh-vu3sb Год назад +1

    ਚੜਦੀ ਕਲਾ ਖ਼ਾਲਸਾ ਜੀ

  • @inderbal-ze4fg
    @inderbal-ze4fg Год назад +1

    Bhai Amritpal singh ji right true correct 💯💪

  • @user-dl9gr4bu1w
    @user-dl9gr4bu1w Год назад +19

    Reporter nu vi kambni shid gyi bhai amritpal singh ji de sahmne baith ke 🙏🏻! Waheguru ji chardikala baksho minu te bhai sahib nu🙏🏻

    • @adhan-pc7hi
      @adhan-pc7hi Год назад +1

      Es ch proud krn di koi gal nahi sago sharam di gal hai es vich ek aagu Cho pyar te satikar dikhna chahida na ki koi gunda jis nu dekh k kabni shid jave

    • @user-dl9gr4bu1w
      @user-dl9gr4bu1w Год назад +1

      @@adhan-pc7hi haha you are right brother 🙏🏻!! But, tit for tat!

    • @harrysidhu239
      @harrysidhu239 Год назад +1

      ​@@user-dl9gr4bu1w Brother murkha nu samjhaun da koi faida ni
      Ena nu har gall te Jhukan wala Aagu chahida

    • @Sidhusaab4824
      @Sidhusaab4824 Год назад

      @@adhan-pc7hi tere vrge har kise agge ਕੌਡੇ ho ਜਾਂਦੇ ne... Saanu ni ਚਾਹੀਦੇ eda de ਲੀਡਰ ਜੇਹੜੇ hrek kolo ਜੁੱਤੀਆਂ khake aaa ਜਾਣ

  • @HarpreetSingh-nc4vh
    @HarpreetSingh-nc4vh Год назад +19

    Waheguru.ji🙏🙏🙏🙏🙏

  • @jagtarsingh1772
    @jagtarsingh1772 Год назад +1

    Very god sher de

  • @Harry-yp8jl
    @Harry-yp8jl Год назад +15

    Bhai Amritpal Singh ji Te mehar bhareya hath rakhan Waheguru g 🙏

  • @baljeetmann1025
    @baljeetmann1025 Год назад +6

    Waheguru ji Ka khalsa waheguru ji ki fathe

  • @KirpalSingh-mi8xq
    @KirpalSingh-mi8xq Год назад +1

    ਚਾਹੇ ਕੋਈ ਕਿਨਾ ਵੀ ਝੂਠ ਬੋਲੇ ਪਰ ਸਚ ਦੀ ਜਿਤ ਹੋਣੀ ਹੈ ਭਾਈ ਅੰਮਿ੍ਤਪਾਲ ਸਿੰਘ ਸਿਖ ਕੌਮ ਅਤੇ ਪੂਰੇ ਪੰਜਾਬ ਦੀ ਅਵਾਜ਼ ਹੈ ਸਰਕਾਰਾਂ ਸਿਖ ਕੌਮ ਅਤੇ ਪੰਜਾਬ ਨੂੰ ਦਬਾਉਣਾ ਚਾਹੁੰਦੀਆਂ ਨੇ ਪਰ ਸਚ ਕਦੀ ਦਬਦਾ ਨਹੀ ਕੂੜ ਨਿਖੁਟੈ ਨਾਨਕਾ ਉੜਕ ਸਚ ਰਹੀ ਸਚ ਹੀ ਜਿਤਿਆ ਸਚ ਹੀ ਜਿਤੂਗਾ

  • @Ekamjot-jx2cf
    @Ekamjot-jx2cf Год назад

    ਭਾਈ ਸਾਹਿਬ ਜੀ ਪੰਜਾਬ ਵਿੱਚ ਇਕੋ ਮਿਡਿਆ ਹੈ ਜੋ ਸਹੀ ਗੱਲ ਕਰਦੇ ਹੈ ਉਹ ਭਾਈ ਜਗਦੀਪ ਸਿੰਘ ਥੱਲੀ ਜੋ ਸੱਚੀ ਗੱਲ ਕਰਦੇ ਹੈ

  • @NSM-Jaidev
    @NSM-Jaidev Год назад +3

    Amritpal sikhi da naa istemaal Karke Kuch hor Karan Aaya India, ess bande da ilaaz karna bahut jaroori aa, ehe desh de dushmana nal rall ke ohna di kathputli banke desh de lokkan vech agg laun aaya, te pole paale lokkaan nu aapas vech ladaun Aaya. Vai Tu Punjab te rehm Kar te jithon Aaya odhar Nikal, jeyon de lokkaan nu.

  • @parwindersinghparwindersin4209
    @parwindersinghparwindersin4209 Год назад +7

    🙏🙏🙏🙏🙏❤❤❤👍👍👍👍gud veera ji khalsa 🙏🙏🙏🙏🙏🌹🌹🌹🌹🌹🌹🌹🌹

  • @BeantKaur-pc4jd
    @BeantKaur-pc4jd Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ🙏🙏🙏🙏🙏

  • @tajinderkaur9860
    @tajinderkaur9860 Год назад +37

    ਵਾਹਿਗੁਰੂ ਜੀ ਵਾਹਿਗੁਰੂ ਜੀ, ਅੰਮ੍ਰਿਤਪਾਲ ਤੇ ਮੇਹਰ ਬਣਾਏ ਰੱਖੇਂ

  • @gamerz6522
    @gamerz6522 Год назад +7

    Amritpal singh veer zindabaad 🙏🙏🙏

  • @GoluSingPB
    @GoluSingPB Год назад +1

    Amritpal singh zindabad 🙏🙏🙏🙏🙏🙏🙏🙏

  • @sukhbirsingh1701
    @sukhbirsingh1701 Год назад

    ਪਤਰਕਾਰ ਜੀ ਤੁਸੀਂ ਆਪਣੀ ਗੱਲ ਮਨਵਾਉਣ ਲਈ ਜ਼ਬਰਦਸਤੀ ਕਰਕੇ ਹੋ ਪਰ ਸੱਚ ਨਾ ਡਰੇ ਨਾ ਝੁਕੇ

  • @Sandeep295...-
    @Sandeep295...- Год назад +6

    भाई अमृतपाल सिंह खालसा जिंदाबाद 🙏🙏 खालसा राज जिंदाबाद ✌️💪🙏🙏