Podcast With Muhammad Sadiq | 6 ਦਹਾਕਿਆਂ ਤੋਂ ਦਿਲਾਂ 'ਤੇ ਰਾਜ ਕਰਨ ਵਾਲਾ ਗਾਇਕ ਮਹੁਮੰਦ ਸਦੀਕ | Akas | EP 20

Поделиться
HTML-код
  • Опубликовано: 3 дек 2024

Комментарии • 425

  • @kultarsingh8015
    @kultarsingh8015 3 месяца назад +37

    ਜਨਾਬ ਸਦੀਕ ਸਾਹਿਬ ਬਹੁਤ ਮਹਾਨ ਇਨਸਾਨ ਕਲਾਕਾਰ ਤੇ ਨਿਮਰਤਾ ਦੇ ਪੁੰਜ ਹਨ । ਇੰਨੀ ਮੋਹੱਬਤ ਹਾਸਲ ਕਰਨੀ ਪ੍ਰਮਾਤਮਾ ਦਾ ਮੇਹਰ ਭਰਿਆ ਹੱਥ ਹੁੰਦਾ। ਦੁਆ ਹੈ ਕਿ ਸਦੀਕ ਅੰਕਲ ਜੀ ਦੀ ਲੰਬੀ ਉਮਰ ਹੋਵੇ।

  • @onelifeonechance652
    @onelifeonechance652 3 месяца назад +19

    ਬਹੁਤ ਘੱਟ ਕਮੈਟ ਕਰੀਦਾ ਤੇ ਇਹ ਉਹਨਾਂ ਚੋਂ ਇਕ ਹੈ ਬਹੁਤ ਵਧੀਆ ਲੱਗਾ ਗੱਲਬਾਤ ਸੁਣ ਕਿ ਕਦੇ ਨਾ ਮੁੱਕਣ ਵਾਲੀਆਂ ਗੱਲਾਂ ਬਾਤਾਂ ਸੀ ਬਹੁਤ ਬਹੁਤ ਧੰਨਵਾਦ ਪੱਤਰਕਾਰ ਸਾਹਿਬ ਜੀ

  • @JagjitSingh_
    @JagjitSingh_ 3 месяца назад +40

    ਭੁੱਲਰ ਸਾਹਿਬ ਮੁਹੰਮਦ ਸਦੀਕ ਇੱਕ ਇਮਾਨਦਾਰ ਸਰੀਫ ਆਦਮੀ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਜੀ

    • @bhullargurtej1086
      @bhullargurtej1086 2 месяца назад +1

      @@JagjitSingh_ ਇੰਨਾ ਵੀ ਨਹੀ ਆ ਰਣਜੀਤ ਕੌਰ ਦਾ ਸਾਥ ਇਕ ਦਮ ਛੱਡ ਦਿੱਤਾ ਉਹਨਾ ਨੂੰ ਘਰੇ ਜਾ ਕੇ ਜਵਾਬ ਦੇ ਆਇਆ ਸੀ

    • @santokhsingh2514
      @santokhsingh2514 2 месяца назад

      ਰਣਜੀਤ ਕੌਰ ਨੂੰ ਅੱਧਵਿਚਕਾਰ ਧੋਖਾ ਦੇਣ ਵਾਲਾ ਸਦੀਕ l

  • @JaswinderSingh-id4mt
    @JaswinderSingh-id4mt 2 месяца назад +9

    ਰੱਬੀ ਰੂਹ ਦਾ ਮਾਲਕ ਹੈ ਸਦੀਕ ਸਾਹਿਬ। ਵਾਹਿਗੁਰੂ ਜੀ ਲੰਮੀ ਉਮਰ ਬਖਸ਼ੇ ਇਨ੍ਹਾਂ ਨੂੰ।

  • @BalbirSingh-yd2ol
    @BalbirSingh-yd2ol 3 месяца назад +32

    ਮੈਂ ਸਦੀਕ ਦਾ ਅਖਾੜਾ ਸਾਡੇ ਪਿੰਡ ਸੁਣਿਆ ਸੀ ਉਦੋਂ ਇਹ ਤਵਾ ਆਇਆ ਸੀ। ਆਉਂਣ ਨ੍ਹੇਰੀਆ ਜਾਣ ਨ੍ਹੇਰੀਆ ਬਿੱਲੋ ਬੋਤਲਾਂ ਸ਼ਰਾਬ ਦੀਆਂ ਅੱਖਾਂ ਤੇਰੀਆਂ 1972

    • @dharamsingh5541
      @dharamsingh5541 3 месяца назад +2

      Very good balveer ji yaad shakti bahut tej he tuhadi ji
      Yaad he ki eh geet 1972 vich aye si
      Bahut jiada hitt hoye si

    • @BalbirSingh-yd2ol
      @BalbirSingh-yd2ol 3 месяца назад

      @@dharamsingh5541 ਹਾਂ ਜੀ ਸਾਡੇ ਪਿੰਡ ਰਾਜਗੜ੍ਹ ਕੁਬੇ ਬਹੁਤ ਵਾਰੀ ਆਇਆ ਸਦੀਕ ਬਚਪਨ ਤੋਂ ਲੈਕੇ ਹੁਣ ਤੱਕ ਬਹੁਤ ਸੁਣਿਆ । ਸਾਰੇ ਗੀਤਾਂ ਦਾ ਪਤਾ ਕਿਹੜਾ ਕਦੋਂ ਆਇਆ ਸੀ।

    • @HarpreetSingh-qr8pu
      @HarpreetSingh-qr8pu 3 месяца назад

      1970 ਚ ਆਇਆ ਸੀ

    • @dharamsingh5541
      @dharamsingh5541 3 месяца назад +1

      @@HarpreetSingh-qr8pu Harpeeet ji
      Tusi kitho pta kita he ki twa 1970 ch aya si
      Tusl vee bahut shok rakhdy ho
      Tuhadi vee bahut judgement pakki he ji

    • @HarpreetSingh-qr8pu
      @HarpreetSingh-qr8pu 3 месяца назад

      @@dharamsingh5541 ਪੰਜਾਬੀ ਸੰਗੀਤ ਇੰਡਸਟਰੀ ਦਾ ਪਹਿਲਾ EP ਰਿਕਾਰਡ ਐ ਚਾਰ ਗੀਤਾਂ ਆਲਾ ਇਹ । ਇਸ ਤੋਂ ਪਹਿਲਾਂ ਦੋ ਗੀਤਾਂ ਆਲੇ ਆਉਂਦੇ ਸੀ

  • @sureshbansal5069
    @sureshbansal5069 3 месяца назад +21

    ਮੈ ਇਹਨਾਂ ਦਾ ਪਹਿਲੀ ਵਾਰ ਅਖਾੜਾ 1975 ਵਿੱਚ ਮੇਰੇ ਪਿੰਡ ਮਹਿਲ ਕਲਾਂ ਵਿੱਚ ਸੁਣਿਆ ਸੀ।ਉਸ ਤੋਂ ਬਾਅਦ ਬਹੁਤ ਵਾਰੀ। I was in 8th at that time

  • @manju-nr3fn
    @manju-nr3fn 3 месяца назад +20

    ਅਕਸ ਚੈਨਲ ਦਾ ਬਹੁਤ ਸ਼ੁਕਰੀਆ । ਨਾਮੀ ਗਾਇਕ ਦੀ ਇੰਟਰਵਿਊ ਕੀਤੀ। ਇਵੇਂ ਹੀ ਚੰਗੇ ਲੋਕਾਂ ਨਾਲ ਗੱਲਬਾਤ ਕਰਿਆ ਕਰੋ।

  • @sidhuanoop
    @sidhuanoop 27 дней назад +3

    ਇੱਕ ਇੱਕ ਗੱਲ ਲੱਖਾਂ ਦੀ ਐ ਉਸਤਾਦ ਜੀ।
    ਅਨਮੋਲ ਬਚਨ ਼
    ਬਹੁਤ ਖੂਬਸੂਰਤ ਮੁਲਾਕਾਤ ❤❤

  • @CanadaKD
    @CanadaKD 3 месяца назад +15

    ਵਾਹ ਜੀ ਵਾਹ ਭੁੱਲਰ ਸਾਹਿਬ ਸੁਆਦ ਆ ਗਿਆ ਅੱਜ ਦਾ ਪ੍ਰੋਗਰਾਮ ਸੁਣਕੇ।

  • @gurdaschandgarg2321
    @gurdaschandgarg2321 2 месяца назад +11

    ਮੁਹੰਮਦ ਸਦੀਕ ਸਾਹਿਬ ਦੀ ਆਵਾਜ਼ ਵਿੱਚ ਕੁਦਰਤੀ ਕਸ਼ਿਸ਼ ਹੈ, ਜਿਹੜੀ ਦਿਲ ਨੂੰ ਟੁੰਬਦੀ ਹੈ, ਮਹਾਨ ਕਲਾਕਾਰ ਨੇ, ਮੇਰੇ ਮਨ ਵਿੱਚ ਉਨ੍ਹਾਂ ਪ੍ਰਤੀ ਬਹੁਤ ਪਿਆਰ ਅਤੇ ਸਤਿਕਾਰ ਹੈ। ਬੀਬੀ ਰਣਜੀਤ ਕੌਰ ਜੀ ਨਾਲ ਉਨ੍ਹਾਂ ਦੀ ਜੋੜੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਈ।

  • @pappugrewal9019
    @pappugrewal9019 3 месяца назад +17

    ਸਦੀਕ ਸ੍ਹਾਬ ਦੀ ਗੱਲਬਾਤ ਸੁਣਕੇ ਪਤਾ ਲੱਗਦਾ ਬਈ ਪੜਾਈ ਇੱਕ ਡਿਗਰੀਆ ਤੇ ਬੋਲਚਾਲ ਇੱਕ ਕਲ੍ਹਾ ਤੁਸੀਂ ਦੇਖਿਆ ਹੋਣਾ ਕਈ ਬਹੁਤ ਪੜ੍ਹੇ ਲਿਖੇ MLA ਅਤੇ MP ਜਦੋਂ ਬੋਲਦਿਆ ਉਹਨਾਂ ਦਾ ਬੋਲਚਾਲ ਦਾ ਢੰਗ ਤੇ ਅੱਖਰਾਂ ਦੀ ਘਾਟ ਇਹਨੀਂਮਾੜੀ ਤੇ ਗੰਦੀ ਹੁੰਦੀਆ ਬਈ ਤੁਸੀਂ ਸੁਣ ਵੀ ਨਹੀਂ ਸਕਦੇ ਉਹਨਾਂ ਦਾ ਹੰਕਾਰ ਉਹਨਾਂ ਦੀ ਬੋਲੀ ਵਿੱਚੋਂ ਸ਼ਰੇਆਮ ਝਲਕਦਾ ਹੁੰਦਾ ਤੇ ਸਦੀਕ ਸ੍ਹਾਬ ਨੇਂ ਇੱਕ ਅਨਪੜ੍ਹ ਹੋਕੇ ਵੀ ਬਹੁਤ ਹੀ ਵਧੀਆ ਇੰਟਰਵੀਊ ਦਿੱਤੀ ਆ ਸ਼ਾਇਦ ਕੌਨਮੈਂਟ ਸਕੂਲਾਂ ਦੇ ਪੜ੍ਹੇ ਲਿਖੇ ਮੰਤਰੀ ਕਦੇ ਵੀ ਨਹੀਂ ਦੇ ਸਕਦੇ ਬਹੁਤ ਵਧੀਆ ਲੱਗੀ ਅੱਜ ਦੀ ਪੌਡਕਾਸਟ

  • @GurpreetSingh-b6d
    @GurpreetSingh-b6d 3 месяца назад +28

    ਸੁਆਦ ਆ ਗਿਆ ਜੀ, ਬਾ-ਕਮਾਲ ਪੌਡਕਾਸਟ 👌👌👌👌👌👌👌👌👌👌👌👌👌👌👌

    • @GPeople-i3l
      @GPeople-i3l 3 месяца назад

      ruclips.net/video/vWMhgL0EBe8/видео.htmlsi=Lt0eHJMYnHh1bB54

  • @kulwantbhullar82
    @kulwantbhullar82 2 месяца назад +5

    Ajj perception change hogi ,, es bande lyi.. agge tu main kise nu sune bina judge nhi kraga…
    Respect Sadik saab.. vakh v lya sun v lya ❤.
    Saaf dil sujwaan banda

  • @avtar781
    @avtar781 3 месяца назад +5

    ਮੇ ਬਚਪਨ ਤੋਂ ਇਕ ਗੀਤ ਸੁਣਦਾ ਸੀ।
    ਤੇ ਹੁਣ ਵੀ ਸੁਣਦਾ ਹਾਂ। ਹੁਣ ਮੇਰੀ ਦਾੜ੍ਹੀ ਚਿੱਟੀ ਹੋ ਗਈ ਹੈ।
    ਮਿੱਤਰਾ ਦੀ ਖੰਘ ਵਿੱਚ ਖੰਘ ਬੱਲੀਏ। ਹੁਣ ਤੱਕ, ਕੋਈ ਖੰਘ ਦੀ ਦਵਾਈ ਨੀ ਬਣੀ। ਜਿਹੜੀ ਸਦੀਕ ਸਾਹਿਬ ਦੀ,ਖੰਘ ਨੂੰ ਠੀਕ ਕਰੇ।😊❤

  • @karamjeetsingh2352
    @karamjeetsingh2352 3 месяца назад +39

    ਜਦੋਂ ਮੁਹੰਮਦ ਸਦੀਕ ਸਾਹਿਬ ਦਾ ਪਹਿਲਾ ਗੀਤ ਰਿਕਾਰਡ ਹੋਇਆ ਓਦੋਂ ਜਨਮ ਹੋਇਆ ਸੀ ਅੱਜ ਤਰੇਹਠ ਸਾਲ ਦੇ ਹੋ ਗਏ ,ਬਚਪਨ ਜਵਾਨੀ ਇਹਨਾਂ ਅਤੇ ਬੀਬੀ ਰਣਜੀਤ ਕੌਰ ਦੇ ਦੋਗਾਣੇ ਕੋਠੇ ਲੱਗੇ ਸਪੀਕਰਾਂ ਤੋਂ ਸੁਣਦਿਆਂ ਲੰਘੀ ਅੱਜ ਵੀ ਰੋਜ਼ਾਨਾ ਇਹਨਾਂ ਦੇ ਗੀਤ ਸੁਣਦੇ ਹਾਂ।
    ਸਾਜ਼ਾਂ ਬਾਰੇ ਸਦੀਕ ਸਾਹਿਬ ਕਹਿੰਦੇ ਹੁੰਦੇ ਹਨ
    ਦੁਨੀਆ ਚੰਦ ਉੱਤੇ ਪਹੁੰਚ ਗਈ ਭੋਲ਼ਿਆਂ ਵੇ ਚੰਨਾਂ
    ਤੇਰੀ ਓਹੀ ਹਲ ਪੰਜਾਲ਼ੀ ਤੇਰਾ ਓਹੀ ਕੌਲਾ ਛੰਨਾਂ
    ਇਹਨਾਂ ਦੀ ਤੂੰਬੀ ਸਾਰਿਆਂ ਸਾਜ਼ਾਂ ਉੱਪਰ ਭਾਰੂ ਰਹੀ ਹੈ

    • @ravithind5005
      @ravithind5005 3 месяца назад +1

      ਬਿਲਕੁਲ ਠੀਕ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।

    • @karamjeetsingh2352
      @karamjeetsingh2352 3 месяца назад +1

      @@ravithind5005ਜੀ ਬਾਈ ਜੀ

    • @gurpalsingh1985
      @gurpalsingh1985 2 месяца назад +2

      ਸਦੀਕ ਸਾਹਿਬ ਜੀ ਤੁਹਾਡੇ ਸਮੇ ਦੇ ਗੀਤਕਾਰ ਸੰਗੀਤਕਾਰ ਤੇ ਗਾਇਕਾਂ ਨੂੰ ਮੇਰਾ ਦਿਲੋਂ ਸਤਿਕਾਰ ਤੁਸੀਂ ਬਹੁਤ ਸਮਾਂ ਪੰਜਾਬੀਆਂ ਦੇ ਦਿਲਾਂ ਤੇ ਰਾਜ ਕੀਤਾ (ਰਾਜ ਵੋਟਾਂ ਨਾਲ ਨਹੀਂ ਹੁੰਦਾ)

  • @user-eo9lz4te2d
    @user-eo9lz4te2d 3 месяца назад +2

    Some inappropriate errors done by the interviewer, but Saddiq Sahib handled it like a professional. True Legend! True Gem.

  • @VickyKumar-pk6eg
    @VickyKumar-pk6eg 2 месяца назад +5

    ਇੱਕ ਯੁੱਗ ਦੀ ਕਹਾਣੀ ਹੈ। ਇਹ ਇੰਟਰਵਿਉ ਸਿੱਖਣ ਲਈ ਤੇ ਜਾਨਣ ਲਈ ਬਹੁਤ ਕੁਛ ਹੈ। ਸਦੀਕ ਜੀ ਕਲਾਕਾਰ ਹੀ ਨਹੀਂ ਬਹੁਪੱਖੀ ਸਖਸ਼ੀਅਤ ਹੈ। ਜਿੰਦਗੀ ਦੇ ਸੰਘਰਸ਼ ਦੀ ਸੱਚੀ ਵਾਰਤਾ।

  • @nanakchandkamboj5844
    @nanakchandkamboj5844 3 месяца назад +16

    ਮੇਰੇ ਅਨੁਮਾਨ ਮੁਤਾਬਿਕ ਸ਼ਿਰੀ ਮੁਹੰਮਦ ਸਦੀਕ ਸਾਹਬ ਆਪਣੇ ਸਮਕਾਲੀਨ ਸਿੰਗਰਾੰ ਵਿਚੋੰ ਸਬ ਤੋੰ ਵਡੇਰੀ ਉਮਰ ਦੇ ਨੇ। ਇਨਾੰ ਤੋੰ ਬਹੁੁਤ ਛੋਟੀ ਉਮਰ ਦੇ ਸਿੰਗਰ ਦੁਨੀਆ ਨੂੰ ਅਲਵਿਦਾ ਕਹਿ ਗਏ। ਮੈੰ ਰੱਬ ਅੱਗੇ ਅਰਦਾਸ ਕਰਦਾੰ ਸਦੀਕ ਸਾਹਬ ਘੱਟੋ-ਘੱਟ ਸੌ ਸਾਲ ਦੀ ਉਮਰ ਤਕ ਜੀੰਦੇ ਰਹਿਣ। ਬਹੁਤ ਵਧੀਆ ਇੰਟਰਵਿਊ ਲੱਗੀ ।

    • @Rabb_mehar_kre
      @Rabb_mehar_kre 3 месяца назад +2

      Sat Shri Akal Kamboj Sahib. Bai ji ki eh gal sachi aa k ikk program ch Manak nu Car inaam ch mili c and Sadiq nu cycle ditta c?? Ki eh gal sahi aa ji???? Mainu kise ton clarity nhi hoi .tusi kafi jaande o Manak Sahib bare....dsseo jrur.

    • @nanakchandkamboj5844
      @nanakchandkamboj5844 3 месяца назад +3

      @@Rabb_mehar_kre ji veer ji sat shiri akal. Is bare mainu poori jankari nhi pr suneya jaroor hai ki tin maharathian de muqable ch manak sahb nu car, chhinda ji nu mother cycle te sidiq sahb nu cycle milea c. Qonki main haryana de fatehabad district de ratia ton belong karda han, mere nalon tuhanu jada jankari hovegi.

    • @karamjeetsingh2352
      @karamjeetsingh2352 3 месяца назад +1

      @@Rabb_mehar_kre ਇਹ ਗੱਲ ਸਹੀ ਨਹੀਂ ਜੀ
      ਐਵੇ ਪ੍ਰਚੱਲਤ ਹੋਈ ਹੈ ਓਨਾਂ ਵੇਲਿਆ ਵਿੱਚ ਦੋ ਕਲਾਕਾਰ ਕਦੇ ਇੱਕ ਸਟੇਜ ਤੇ ਘੱਟ ਹੀ ਇਕੱਠੇ ਹੁੰਦੇ ਸਨ ।ਸ਼ਮਸ਼ੇਰ ਸੰਧੂ ਵੀ ਕਹਿ ਚੁੱਕੇ ਹਨ ਕਿ ਇਹ ਗੱਲ ਝੂਠ ਹੈ

    • @Rabb_mehar_kre
      @Rabb_mehar_kre 3 месяца назад

      @@karamjeetsingh2352 bilkul theek aa ji.dhanvad. vaise soch ke dekhya jaave tan v eh gal jachdi nhi.... Kyon k bahut sarian stages te ya aam v Manak, Sadiq , Ramla and Shinda vdhia yaar c....ehna di apas ch Changi gal baat c....vaise v Punjab de lok aive di ticher ya harkat shayd nhi krnge apne singers nal...sahi keha tusi...🙏

    • @vinylRECORDS0522
      @vinylRECORDS0522 3 месяца назад +1

      ਕੋਈ ਸੱਚਾਈ ਨਹੀਂ ਇਸ ਗੱਲ ਵਿੱਚ

  • @baldevsinghkular3974
    @baldevsinghkular3974 3 месяца назад +3

    ਬਹੁਤ ਪਿਆਰੀ ਪੇਸ਼ਕਸ਼।ਬਹੁਤ ਬਹੁਤ ਧੰਨਵਾਦ ਮਾਣਯੋਗ ਭੁੱਲਰ ਸਾਹਿਬ ਅਤੇ ਮੁਹੰਮਦ ਸਦੀਕ ਵੀਰ ਜੀਓ!.

  • @balkarsingh-tn5oe
    @balkarsingh-tn5oe 3 месяца назад +9

    ਸਤਿ ਸ੍ਰੀ ਅਕਾਲ ਪਿੰਡ ਸੰਘਰ ਕੋਟ ਖਾਡੂਰ ਸਾਹਿਬ ਮੁਹੰਮਦ ਸਦੀਕ ਜੀ & ਜਗਤਾਰ ਸਿੰਘ ਭੁੱਲਰ ਜੀ ਪ੍ਰੋਗਰਾਮ ਬਹੁਤ ਵਧੀਆ ਜੀ

  • @baljitsingh6957
    @baljitsingh6957 4 дня назад

    ਸਦੀਕ ਸਾਹਿਬ ਦੇ ਸਮਿਆਂ ਵਿੱਚ ਜਦੋਂ ਕਿਸੇ ਪਿੰਡ ਅਖਾੜਾ ਲੱਗਣਾ ਹੁੰਦਾ ਤਾਂ ਲੋਕ ਚਾਰ ਚਾਰ ਮਹੀਨੇ ਪਹਿਲਾਂ ਹੀ ਤਿਆਰੀਆਂ ਕਰ ਦਿੰਦੇ ਸਨ। ਲੋਕਾਂ ਵਿੱਚ ਬਹੁਤ ਹੀ ਉਤਸ਼ਾਹ ਅਤੇ ਚਾਅ ਹੁੰਦਾ ਸੀ।

  • @farmer4456
    @farmer4456 3 месяца назад +12

    ਸਾਰੇ ਗਾਇਕ ਸਦੀਕ ਸਾਹਿਬ ਨੂੰ ਅੱਬਾ ਜੀ ਕਹਿਕੇ ਬੁਲਾਉਂਦੇ ਹੈ ਬਹੁਤ ਵੱਡੀ ਤੇ ਮਾਣ ਵਾਲੀ ਗੱਲ ਹੈ ਪੰਜਾਬੀ ਮਾਂ ਬੋਲੀ ਦੇ ਸੇਵਾਦਾਰ ਹੈ ਸਦੀਕ ਸਾਹਿਬ ਤੇ ਬੀਬੀ ਰਣਜੀਤ ਕੌਰ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਦੋਨਾਂ ਨੂੰ
    ਅੱਜ ਬੀਬੀ ਰਣਜੀਤ ਕੌਰ ਦੀ ਮਾਲੀ ਹਾਲਤ ਠੀਕ ਨਹੀਂ ਉਹਨਾਂ ਦੀ ਹੈਲਪ ਕਰੋ ਦੋਸਤੋ

    • @dharamsingh5541
      @dharamsingh5541 3 месяца назад +2

      Bai ki bahut sohni gall keh diti tusi
      Ajj biba ranjeet ji di ghar di halat theek nhi sadiq Saab nu ohna di help krni chahidi he ji

  • @GurpreetSingh-fm6yd
    @GurpreetSingh-fm6yd 3 месяца назад +8

    ਅੱਜ ਤਾਂ ਪੂਰੀ ਰੌਣਕ ਲੱਗੀ ਵੀ ਆ ਸਭ ਤੋਂ ਵਧੀਆ ਪ੍ਰੋਗਾਰਮ ਲੱਗਿਆ ਏ ਵਾਲਾ😀

  • @gurmejsinghboparai524
    @gurmejsinghboparai524 3 месяца назад +3

    Very nice program, first time I saw the akhara of Sadiqe ji and Rajni Bala at Loharka Kalan village Amritsar in 1966 and still remember it
    God bless Sadiqe ji with good health and people like us enjoy hearing him to sing so beautiful old songs

    • @baldevsinghkular3974
      @baldevsinghkular3974 3 месяца назад

      ਮੁਹੰਮਦ ਸਦੀਕ ਜੀ ਨੂੰ ਇੱਕ ਸੱਜਣ ਦੇ ਬੇਟੇ ਦੇ ਵਿਆਹ ਵਿੱਚ ਸੁਣਿਆਂ ਤੇ ਇਹਨਾ ਨੂੰ ਮਿਲਿਆ। ਨਿਮਰਤਾ,ਨੇਕੀ ਅਤੇ ਇਨਸਾਨੀਅਤ ਹਨ ਮਾਣਯੋਗ ਮੁਹੰਮਦ ਸਦੀਕ ਜੀ।ਪ੍ਰਮਾਤਮਾ ਤੰਦਰੁਸਤੀ ਬਖਸ਼ਣ!.ਬਹੁਤ ਬਹੁਤ ਧੰਨਵਾਦ ਵੀਰ ਭੁੱਲਰ ਜੀ!.

    • @baldevsinghkular3974
      @baldevsinghkular3974 3 месяца назад

      ਨਿਮਰਤਾ,ਨੇਕੀ ਅਤੇ ਇਨਸਾਨੀਅਤ ਭਰਪੂਰ ਇਨਸਾਨ ਹਨ ਮਾਣਯੋਗ ਮੁਹੰਮਦ ਸਦੀਕ ਜੀ।

  • @tirathbaj
    @tirathbaj 2 месяца назад +3

    ਮੇਰਾ favorite song " ਮੋਰਾਂ ਵਾਲਾ ਰੱਥ ਨਾਲ਼ੇ ਦੋਵੇਂ ਵਗੇ ਵਹਿੜੇ , ਕੰਠੇ ਵਾਲਿਆ ਜੋੜ ਕੇ ਲਿਆਵੀਂ ਵੇ , ਮੇਰਾ ਲੈਣ ਦਰਾਉਜਾ "
    I loved to sing this all the time.

    • @dharamsingh5541
      @dharamsingh5541 2 месяца назад +2

      @@tirathbaj bai ji eh geet mohamad sadiq saab a nhi he ji.
      Eh bai ji bahut payre artist karnail gill Saab ji da narinder biba ji naal gaya duet geet he ji. Karnai gill sab ji de biba ji naal bahut jiada duet geet han
      Ah geet vee ise jpddi ne gaya he ji
      Dhanwaad ji tuhada

  • @sidhuanoop
    @sidhuanoop 28 дней назад

    ਉਸਤਾਦ ਸ਼੍ਰੀ ਮੁਹੰਮਦ ਸਦੀਕ ਸਾਹਿਬ ਜੀ ਬਹੁਤ ਸਤਿਕਾਰਯੋਗ ਹਸਤੀ ਨੇ । ਇਹਨਾਂ ਦੀ ਸਿਫ਼ਤ ਵਿੱਚ ਲਿਖਣ ਲਈ ਸ਼ਬਦ ਹੀ ਨਹੀਂ ਮਿਲਦੇ।
    ਅੱਜ ਵੀ ਯਾਦ ਐ ਜਿਸ ਦਿਨ ਮੇਰੇ ਉਸਤਾਦ ਜੀ ਸ਼੍ਰੀ ਕਰਨੈਲ ਗਿੱਲ ਸਾਹਿਬ ਜੀ ਦਾ ਸੰਸਕਾਰ ਹੋਣਾਂ ਸੀ ਉਸ ਦਿਨ ਸਦੀਕ ਸਾਹਿਬ ਨੇ ਵਿਧਾਨ ਸਭਾ ਵਿੱਚ ਚੰਡੀਗੜ੍ਹ ਜਾਣਾਂ ਸੀ ਪਰ ਜਾਣ ਤੋਂ ਪਹਿਲਾਂ ਮੇਰੇ ਕੋਲੋਂ ਗਿੱਲ ਸਾਹਿਬ ਦਾ ਸਰੀਰ ਫਰਿੱਜ ਵਿੱਚੋਂ ਕਢਵਾਕੇ ਗਿੱਲ ਸਾਹਿਬ ਦਾ ਮੱਥਾ ਚੁੰਮ ਕੇ ਗਏ ਸੀ ਕਹਿੰਦੇ ਕਰਨੈਲ ਤੂੰ ਵੀ ਤੁਰ ਗਿਆਂ ਯਾਰ ਅੱਛਾ ਅਲਵਿਦਾ ਦੋਸਤ ਅਲਵਿਦਾ ❤❤।
    ਆਹ ਬੋਲ ਮੈਨੂੰ ਸਾਰੀ ਉਮਰ ਯਾਦ ਰਹਿਣਗੇ।
    ਕਰੋੜਾਂ ਵਾਰ ਪ੍ਰਣਾਮ ਉਸਤਾਦ ਜੀ ਸ਼੍ਰੀ ਕਰਨੈਲ ਗਿੱਲ ਸਾਹਿਬ ਜੀ ਨੂੰ।
    ਕਰੋੜਾਂ ਵਾਰ ਪ੍ਰਣਾਮ ਉਸਤਾਦ ਜੀ ਸ਼੍ਰੀ ਮੁਹੰਮਦ ਸਦੀਕ ਸਾਹਿਬ ਜੀ ਨੂੰ ❤❤❤❤
    ਵਾਹਿਗੁਰੂ ਲੰਮੀ ਉਮਰ ਤੇ ਤੰਦਰੁਸਤੀ ਬਖ਼ਸ਼ੇ

  • @jasveerbhullar4638
    @jasveerbhullar4638 2 месяца назад +2

    ਸਦੀਕ ਸਾਹਿਬ ਜੀ ਵਾਹਿਗੁਰੂ ਤਹਾਨੂੰ ਪ੍ਰਮਾਤਮਾ ਲੱਮੀਆ ਉਮਰਾਂ ਬਖਸ਼ੇ ਜਿੰਨੇ ਵੀ ਗਾਣੇ ਜਾਂ ਦੁਗਾਣੇ ਗਾਏ ਸਦਾ ਬਹਾਰ ਗੀਤਾਂ ਸੀ ਬਹੁਤ ਵਧੀਆ ਗੱਲ ਕੀਤੀਆਂ

  • @manju-nr3fn
    @manju-nr3fn 3 месяца назад +7

    ਬਹੁਤ ਹੀ ਵਧੀਆ ਇੰਟਰਵਿਊ ਕੀਤੀ। ਜਗਤਾਰ ਹੋਣਾ ਦਾ ਵੀ ਧੰਨਵਾਦ

  • @baljitsingh6957
    @baljitsingh6957 4 дня назад

    ਬਹੁਤ ਹੀ ਮਹਾਨ ਕਲਾਕਾਰ ਹਨ ਸਦੀਕ ਸਾਹਿਬ। ਸਲਾਮ ਹੈ ਇਹੋ ਜਿਹੇ ਹੀਰਿਆਂ ਨੂੰ।

  • @BalwinderSingh-jw5ws
    @BalwinderSingh-jw5ws Месяц назад +1

    ਮੁਹੰਮਦ ਸਦੀਕ ਅਤੇ ਰਣਜੀਤ ਕੌਰ ਜੀ ਪੰਜਾਬ ਦੀ ਮਹਾਨ ਗਾਇਕ ਜੋੜੀ ਜੋ ਗਾਇਕੀ ਦੇ ਖੇਤਰ ਵਿੱਚ ਮੱਲਾਂ ਮਾਰ ਗਈ ਉਹ ਹੋਰ ਕਿਸੇ ਦੇ ਹਿੱਸੇ ਨਹੀਂ ਆਈ ਉਹ ਹੈ ਸਿਰਫ ਤੇ ਸਿਰਫ ਮੁਹੰਮਦ ਸਦੀਕ ਅਤੇ ਰਣਜੀਤ ਕੌਰ 👍👍

  • @paramjitriyait8616
    @paramjitriyait8616 3 месяца назад +5

    ਮ. ਸਦੀਕ ਸਾਹਿਬ ਨੇ ਦੁਖ ਦਰਦ ਵੀ ਹਾਸੇ ਵਿੱਚ ਹੀ ਸੁਣਾਂ ਦਿਤੇ। ਗੇਰ ਬਦਲੀ ਅਤੇ ਹੁਣ ਕੰਜ਼ਰ ਕਵੋ , ਸਚਾਈ ਚੰਗੀ ਲੱਗੀ।

  • @beantdass2900
    @beantdass2900 3 месяца назад +7

    Sadiq sab nu Punjab bhut payar krda Great Man nu Salute aa❤❤

  • @virkweddingphotographyasr
    @virkweddingphotographyasr 2 месяца назад +2

    God bless you..
    Parmatma hamesha chardi kla ch rakhe..Sadik sahab nu

  • @harpreetgrewal1358
    @harpreetgrewal1358 3 месяца назад +6

    He is very nice person Mohamad sidhik and very honest man

  • @sidhurureke
    @sidhurureke 2 месяца назад +1

    ਮੁਹੰਮਦ ਸਦੀਕ ਸਾਹਿਬ ਬਹੁਤ ਵਧੀਆ ਕਲਾਕਾਰ ਬਹੁਤ ਵਧੀਆ ਅਦਾਕਾਰ ਤੇ ਬਹੁਤ ਵਧੀਆ ਇਨਸਾਨ ਵੀ ਹਨ ਬਾਈ ਜੀਓ ❤❤❤❤

  • @ravithind5005
    @ravithind5005 3 месяца назад +6

    ਭੁੱਲਰ ਸਾਬ੍ਹ ਅੱਜ ਤਾਂ ਰੂਹ ਸਰਸ਼ਾਰ ਖਿੜਗੀ ਰੂਹ ਸਦੀਕ ਜੀ ਨੂੰ ਸੁਣ ਵੇਖ ਕੇ, ਬਹੁੱਤ ਦਿੱਲ ਤੋਂ ਫ਼ੈਨ ਆ ਜੀ ਸਦੀਕ ਸਾਬ੍ਹ ਦੇ, ਚਾਰ ਪੰਜ ਪੀੜ੍ਹੀਆਂ ਦੇ ਪਸੰਦੀਦਾ ਕਲਾਕਾਰ ਨੇਂ ਜਦੋਂ ਸਦੀਕ ਜੀ ਸਿਆਸਤ ਵਿੱਚ ਗਏ ਤਾਂ ਇਨ੍ਹਾਂ ਦੇ ਅਖਾੜੇ ਲੱਗਣੇ ਬੰਦ ਹੋ ਗਏ ਬੜਾ ਬੁਰਾ ਲੱਗਦਾ ਸੀ ਪਰ ਇਸ ਵਾਰ ਜਦੋਂ ਇਨ੍ਹਾਂ ਨੂੰ ਟਿਕਟ ਨਹੀਂ ਮਿਲੀ ਤਾਂ ਅਸੀਂ ਬੜਾ ਸ਼ੁਕਰ ਮਨਾਇਆ ਕਿ ਹੁਣ ਅਖਾੜੇ ਤਾਂ ਲੱਗਿਆ ਕਰਨਗੇ ਹੋਇਆ ਵੀ ਐਦਾਂ ਹੀ ਸਾਡੇ ਮੁਹਾਲੀ ਕੁਰਾਲੀ ਨੇੜੇ ਪੂਰੇ 10ਸਾਲ ਬਾਅਦ ਸਦੀਕ ਜੀ ਦਾ ਅਖਾੜਾ ਲੱਗਿਆ ਸਾਨੂੰ ਵਿਆਹ ਜਿੰਨਾ ਚਾਅ ਸੀ ਉਸ ਦਿਨ। ਵਾਹਿਗੁਰੂ ਜੀ ਕਿਰਪਾ ਕਰਨ ਸਦੀਕ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਲੋਕ ਇਨ੍ਹਾਂ ਦੀ ਕਲਾ ਦਾ ਅਨੰਦ ਮਾਣਦੇ ਰਹਿਣ, ਧੰਨਵਾਦ ਮਿਹਰਬਾਨੀ ਸ਼ੁਕਰੀਆ ❤ ਤੋਂ ਭੁੱਲਰ ਸਾਬ੍ਹ।।

  • @balrajsingh359
    @balrajsingh359 3 месяца назад +5

    Very nice podcast J S Bhulla Sahib and Sadiq Sahib bahut bahut vadian waheguru tuhonu chardikla bakhsay ji

  • @BudhSingh-b6c
    @BudhSingh-b6c 15 дней назад

    ਸਦੀਕ ਸਾਹਿਬ ਵੀ ਵਾਹਿਗੁਰੂ ਲੰਬੀ ਉਮਰ ਕਰੇ ਇਹਨਾਂ ਦੇ ਗਾਏ ਹੋਏ ਗੀਤ ਅੱਜ ਵੀ ਅਸੀਂ 40 ਸਾਲ ਤੋਂ ਸੁਣ ਰਹੇ ਹਾਂ

  • @jugrajgill7006
    @jugrajgill7006 3 месяца назад +3

    ਪਹਿਲੀ ਵਾਰ ਮੈਂ 1975, ਵਿਚ ਕਾਉਂਕੇ ਕਲਾਂ ਬਾਬਾ ਰੋਡੂ ਜੀ ਦੇ ਦੇਖਿਆ ਸੀ ਲਾਈਵ

  • @jassi.tv6860
    @jassi.tv6860 Месяц назад

    ਦਿਲਾਂ ਤੇ ਰਾਜ ਕਰਨ ਵਾਲੇ ਇੱਕ ਮਹਾਨ ਕਲਾਕਾਰ ਸਦੀਕ ਸਾਹਿਬ ਰਾਣੋ ਫਿਲਮ ਦੇ ਸੁਪਰਹਿੱਟ ਗੀਤ ਅੱਜ ਵੀ ਸੁਣਕੇ ਮਜਾ ਆ ਜਾਂਦਾ

  • @KuldeepSingh-cx2iq
    @KuldeepSingh-cx2iq Месяц назад

    ਭੁੱਲਰ ਸਾਬ ਮੁਹੰਮਦ ਸਦੀਕ ਦੀ ਇੰਟਰਵਿਊ ਸੁਣੀ ਬਹੁਤ ਵਧੀਆ ਲੱਗਿਆ ਅਸੀਂ ਏਹਨਾਂ ਨੂੰ ਬਹੁਤ ਸੁਣਿਆਂ ਏਹਨਾਂ ਨੂੰ ਦੇਖਣ ਲਈ ਲੋਕ ਤਰਸਦੇ ਸੀ ਇਹ ਜੋੜੀ ਦੀ ਆਵਾਜ ਬਹੁਤ ਦੀ ਕਮਾਲ ਦੀ ਬਹੁਤ ਹਿੱਟ ਗੀਤ ਹੋਏ ਭੁੱਲਰ ਸਾਬ ਸਦੀਕ ਸਾਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ❤❤❤❤❤🎉

  • @RanjitSingh-gn5gf
    @RanjitSingh-gn5gf 3 месяца назад +4

    ਬਹੁਤ ਵਧੀਆ ਕਲਾਕਾਰ ਨੇ ਸੰਦੀਕ ਸਾਬ

  • @hargopallal1334
    @hargopallal1334 3 месяца назад +4

    MOHD SADEEQ SHAIB G BHOOOT VADIAA INSAAN OR SUPER DUPER SINGER AAA SALOOOOOOOT SADEEEQ SHAIB G HUNAAA NOO FROM PALA PHALPOTA DUBAI UAE FROM MY ❤❤❤❤❤❤❤❤❤❤❤❤❤❤❤❤❤❤

  • @jeewansharma3586
    @jeewansharma3586 3 месяца назад +2

    Muhammad sadik sahab di vinamrata nu parnam hai
    Sadik sahab Sangeet da ik yug hai

  • @BhupinderSingh-yg8cg
    @BhupinderSingh-yg8cg 3 месяца назад +31

    ਪੰਜਾਬ ਦੀ ਹਿੱਟ ਦੋਗਾਣਾ ਜੋੜੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਸਦਾ ਅਮਰ ਰਹਿਣਗੇ।

    • @dharamsingh5541
      @dharamsingh5541 3 месяца назад +2

      Very good
      Bahut vadhia coment kita he bai ji tusi

    • @Enterpunjabbm
      @Enterpunjabbm 2 месяца назад +1

      Ranjit nu help de lord hai

    • @dharamsingh5541
      @dharamsingh5541 2 месяца назад +2

      @@Enterpunjabbm
      Biba ranjeet kaur ji ik mitti vich rulya heera he
      Koi sm si rankeet kaur ji nu vekhan aty sunan lai lok 50 50 kilio mitr cycla te
      Pohach jaya krdy cee.
      Ajj ohi ranjeet kaur nu tuhadi jaroort he
      So kirpa krky ranjeet kaur ji di help kro
      Jekar ranjeet ji nu khush vekhna chahuny ho ji
      So aap sarya da dillo dhanwaad ji

    • @Sukh_Brar_Malwa_Reaction
      @Sukh_Brar_Malwa_Reaction Месяц назад +2

      ਅਮਰ ਜੋੜੀ ਅਮਰ ਸਿੰਘ ਚਮਕੀਲਾ ਜੀ ਅਤੇ ਬੀਬਾ ਅਮਰਜੋਤ ਕੌਰ ਸੀ ਬਾਕੀ ਤਾਂ ਚਵਲਾਂ ਦੀ ਫੌਜ ਸੀ

  • @kashmiraujla360
    @kashmiraujla360 3 месяца назад

    ਬਹੁਤ ਵੱਧੀਆ ਇਟਰਵਿਊ ਕੀਤੀ ਸਦੀਕ ਸਾਹਿਬ ਨਾਲ। ਬਾਬੂ ਸਿੰਘ ਮਾਨ ਦੀ ਕਲਮ ਨੇ ਜੋ ਲਿਖਿਆ। ਤੇ ਜੋ ਸਦੀਕ ਸਾਹਿਬ ਤੇ ਰਣਜੀਤ ਕੌਰ ਨੇ ਗਾਇਆ। ਕੋਈ ਬਦਲ ਨਹੀ ਨਾ ਆਵੇਗਾ। ਜਿੰਨੇ ਮਰਜ਼ੀ ਕਲਾਕਾਰ ਆ ਜਾਣ।ਇਨਾ ਤੇ ਗੁਰੂ ਸਾਹਿਬ ਦੀ ਕਿਰਪਾ 🙏🙏

  • @BaldevSingh-p3x
    @BaldevSingh-p3x 2 месяца назад +1

    ਪਤਰਕਾਰ ਸਾਬ ਜੀ ਆਪ ਜੀ ਦੀ ਵਾਜ ਬੋਹੁਤ।ਸੋਹਣੀ ਨਾਲੇ 1979ਵਿਚ‌‌ ਘਰਿਆਲੇ ਆ ਸੀ ਰਣਜੀਤ ਕੌਰ ਗੀਤ ਗਾ ਸੀ ਕਾਲਾ ਸਾਂਹ ਕਾਲਾ ਗੋਰੇ ਨੂੰ ਦਫਾ ਕਰੋ 🎉

  • @labhsingh5811
    @labhsingh5811 2 месяца назад +3

    ਸਦੀਕ ਸਾਹਿਬ ਜੀ ਆਪ ਜੀ ਦੀ ਇੰਟਰਵਿਊ ਸੁਣ ਕੇ ਬਹੁਤ ਅਨੰਦ ਆਇਆ ਹੈ ਜਿੰਨੇ ਵੀ ਗਾਇਕਾ ਨੂੰ ਮੈਂ ਸੁਣਿਆ ਹੈ ਆਪ ਜੀ ਦੇ ਬਰਾਬਰ ਕੋਈ ਨਹੀਂ ਪਹੁੰਚ ਸਕਦਾ ਜੀ ਜਿੰਨਾ ਮਰਜ਼ੀ ਕੋਈ ਜ਼ੋਰ ਲਗਾ ਲਵੇ ਜੀ। ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਆਪ ਜੀ ਦੀ ਇਮਾਨਦਾਰੀ ਨੂੰ ਜੀ।

  • @bawasinghmahrok7838
    @bawasinghmahrok7838 Месяц назад

    ਸਦੀਕ ਸਾਬ ਬਹੁਤ ਓਹੀ ਕਲਾ ਦੇ ਮਾਲਿਕ ਹਨ। ਵਾਹਿਗੁਰੂ ਜੀ ਸਦੀਕ ਸਾਬ ਨੂੰ ਚੜਦੀ ਕਲਾ ਬਕਸ਼ਣ।

  • @RanjitChahal-y6f
    @RanjitChahal-y6f 3 месяца назад +2

    ਭੁੱਲਰ ਸਾਹਿਬ ਜੀ ਸਦੀਕ ਸਾਹਿਬ MLA ਜਾਂ MP ਹੁੰਦੇ ਵੀ। ਅਸੀਂ ਫੋਨ ਕਰਨਾ ਦੱਸੀ ਦਾ ਸੀ ਰਾਣਾ ਚਹਿਲ ਬੋਲਾ ਦਾ ਹਾਂ ਅੱਗੋਂ ਪੂਰੇ ਪਿਆਰ ਨਾਲ ਬੋਲ ਤੂੰ ਮਿਲਣ ਨਹੀਂ ਆ ਇਨੀਂ ਸਾਧਗੀ ਸੀ ਇਹਨਾਂ ਵਿੱਚ ਪੁੱਤਾਂ ਵਾਲਾ ਪਿਆਰ ਦਿੰਦੇ ਸੀ ਅਸੀਂ ਤਾਂ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਇਹਨੂੰ ਚੜ੍ਹਦੀ ਕਲਾ ਵਿੱਚ ਰੱਖੇ। ਰਾਣਾ ਚਹਿਲ ਰੱਲਾ ਜ਼ਿਲ੍ਹਾ ਮਾਨਸਾ

  • @dharamsingh5541
    @dharamsingh5541 3 месяца назад +1

    Me bhullar Saab ji tuhadà Dillon dhanwaad krda ha ki tusi bahut vadhia vadhia mhaan shakhshiata chun ke le auny ho
    Ajj mohamand sadiq saab ji di intervew vekhi
    Bahut swaad aya
    Bakmaal intervew ji
    Bhullar Saab ji tuhadda teh dillo dhanwaad ji tusi bahut loka nu khush krdy ho

  • @modernagricu3006
    @modernagricu3006 3 месяца назад

    ਦਿਲ ਖੁਸ਼ ਹੋ ਗਿਆ ਬਾਈ ਜੀ ਏਹ interview ਸੁਣ ਕੇ ਖੁੱਲ ਕੇ ਗੱਲਾਂ ਕੀਤੀ ਆ Sadiq ਸਹਿਬ ਨੇ

  • @labhsingh2944
    @labhsingh2944 11 дней назад

    My favourite old Punjabi singer Sadiq sahib very nice

  • @surindersingh1513
    @surindersingh1513 3 месяца назад

    Very nice interview. The living legend Mohd Sadiq ji has open his heart out. Keep it up Bhuular Sahib.

  • @kpsgil3118
    @kpsgil3118 2 месяца назад +1

    Love you, Sadique Bapu. I always enjoy your songs.

  • @seemarani8348
    @seemarani8348 3 месяца назад +3

    Bhullar sahib superb interview a legend of the century

  • @SatishKumar-mi2fe
    @SatishKumar-mi2fe 3 месяца назад +19

    ਕ੍ਰਿਪਾ ਕਰਕੇ ਉਹ ਗਾਣਾ ਜ਼ਰੂਰ ਸੁਣਾਓ ਭਗਵਾਨ ਰਾਮ ਜੀ ਦਾ❤

  • @santokhbhari4795
    @santokhbhari4795 3 месяца назад +7

    Mohammad saqeed ji Sade pind bhari Tournament te lgatar gaude asi udo chote c Ba kmal di Gaiki ajj v Ohi Awaj bhular sahb tuhada bahoot sukhria ji 🎉🎉

  • @kulwantsingh6187
    @kulwantsingh6187 14 дней назад

    ਬਹੁਤ ਵਧੀਆ ਭੁਲਰ ਸਾਬ🎉🎉

  • @HarveerBrar-rw8jm
    @HarveerBrar-rw8jm Месяц назад +1

    Thank you so much sir

  • @SurinderKumar-g6m
    @SurinderKumar-g6m 2 месяца назад +1

    ਯੁੱਗ ਯੁੱਗ ਜਿਊਣ ਸਦੀਕ ਸਾਹਿਬ ਜੀ
    ਕੀਮਾ ਮਲਕੀ ਮੇਰੇ ਦਿਲ ਦੇ ਕਰੀਬ ਹੈ ਜੀ
    ਨਈਉ ਭੁੱਲਣਾ ਵਿਛੋੜਾ ਮੈਨੂੰ ਤੇਰਾ ਬਚਪਨ ਤੋਂ ਜਵਾਨੀ ਤੱਕ ਸੁਣਦੇ ਆ ਰਹੇ ਹਾਂ ਜੀ।
    ਅਸੀਂ ਵੀ 10-1 2 ਸਾਲ ਰਾਮਲੀਲਾ ਖੇਡੀ ਹੈ ਜੀ। ਸਦੀਕ ਸਾਹਿਬ ਜੀ ਦੀਆਂ ਫਿਲਮਾਂ ਵੀ ਸਾਰੀਆਂ ਦੇਖੀਆਂ ਜੀ

  • @mandersingh9153
    @mandersingh9153 3 месяца назад +6

    ਪੰਜਾਬੀ ਲੋਕਾ ਦੇ ਦਿਲਾ ਚ ਵਸਣ ਵਾਲੇ ਲੋਕ ਗਾਇਕ ਜਨਾਬ ਸਦੀਕ ਸਾਬ

  • @InderjitSingh-hl6qk
    @InderjitSingh-hl6qk 3 месяца назад

    ਭੁੱਲਰ ਸਾਹਿਬ ਪੋਡਕਾਸਟ ਨੂੰ ਚਾਰ ਚੰਨ ਲਾ ਦਿੱਤੇ ਸਤਿਕਾਰ ਯੋਗ ਸਦੀਕ ਸਾਹਿਬ ਜੀ ਦੇ ਤਜ਼ਰਬੇ ਜ਼ਿੰਦਗੀ ਦੀਆਂ ਸੱਚੀਆਂ ਬਾਤਾਂ ਸੁਣ ਕੇ, ਦਿਲੋਂ ਸਤਿਕਾਰ ਤੇ ਧੰਨਵਾਦ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ,

  • @NirmalsinghDhaliwal-jf1mk
    @NirmalsinghDhaliwal-jf1mk 3 месяца назад +3

    🎉 ਪੁੱਤ ਜਿਉਦਾ ਵਸਦਾ ਰਹੇ ਜਵਾਨੀਅ ਮਾਣੇ

  • @BahadarDhaliwal-lk1id
    @BahadarDhaliwal-lk1id 3 месяца назад +1

    ਸਦੀਕ ਰਨਜੀਤ ਜੀ ਦਾ ਪਹਿਲਾ ਅਖਾੜਾ 1974 ਵਿੱਚ ਗਿਆਰਾਂ ਸਾਲ ਦੀ ਉਮਰ ਵਿੱਚ ਦੇਖਿਆ 50ਸਾਲ ਬਾਅਦ ਅੱਜ ਵੀ ਸਦੀਕ ਤਾਂ ਬੁੜ੍ਹਾ ਨਹੀਂ ਹੋਇਆ ਪਰ ਰਨਜੀਤ ਕੌਰ ਤਾਂ ਹੁਣ ਬਹੁਤ ਜ਼ਿਆਦਾ ਡਿਪਰੈਸ਼ਨ ਚ ਰਹਿੰਦੇ ਨੇ ਪਤਾ ਨਹੀਂ ਕਿਉਂ ਚਮਕੀਲਾ ਅਮਰਜੋਤ ਦੀ ਬਰਸੀ ਤੇ ਦਰਸ਼ਨ ਕਰੇ ਸੀ । ਅੱਸੀ ਨੱਬੇ ਦੇ ਦਹਾਕੇ ਦੀ ਸੁਪਰ ਸਟਾਰ ਜੋੜੀ ਰਨਜੀਤ ਸਦੀਕ ਵਾਹਿਗੁਰੂ ਜੀ

  • @dilbagsinghmaan3155
    @dilbagsinghmaan3155 3 месяца назад +3

    ਇੱਕ ਵਾਰ ਫੂਸ ਮੰਡੀ ਪਿੰਡ ਵਿੱਚ ਭੱਜਨਾ ਪਿਆ ਸੀ ਤਹਾਨੂੰ, ਪਰ ਫਿਰ ਵੀ ਅਗਲੇ ਵਿਆਹ ਤੇ ਅਗਲੀ ਵਾਰ ਦੁਬਾਰਾ ਸੱਦਿਆ ਗਿਆ ਸੀ ਜਨਾਬ ਨੂੰ

  • @punjabiludhiana332
    @punjabiludhiana332 3 месяца назад +9

    ਬੀਬਾ ਰਣਜੀਤ ਕੋਰ ਨਾਲ ਵੀ ਗੱਲਬਾਤ ਕਰੋ ਜੀ NEXT PART ❤

    • @bhullargurtej1086
      @bhullargurtej1086 3 месяца назад +1

      ਮੈ ਵੀ ਇਹੀ ਕੂਮੈਟ ਲਿਖਣਾ ਸੀ ਉਹਨਾ ਨਾਲ ਵੀ ਇਕ ਪੋਡਕਾਸਟ ਜਰੂਰ ਹੋਣਾ ਚਾਹੀਦਾ

  • @MANJEETSINGH-nz1qh
    @MANJEETSINGH-nz1qh Месяц назад

    ਬਹੁਤ ਵਧੀਆ ਗਾਇਕ ਹਨ ਸਦੀਕ ਸਾਬ ਮੱਧਮ ਵਰਗ ਪਰਵਾਰਿਕ ਲੋਕਾਂ ਦੇ ਗੀਤ ਗਾਏ

  • @AshokkumarSharma-es5dr
    @AshokkumarSharma-es5dr 2 месяца назад +1

    ਗੱਲ ਮੌਕੇ ਮੁਤਾਬਿਕ ਸਦੀਕ ਸਾਬ੍ਹ ਦੀ ਖਾਸੀਅਤ ਹੈ ਐਵੇਂ ਨੀ ਲੋਕ ਪਸੰਦ ਕਰਦੇ

  • @KuldeepSingh-zq8zn
    @KuldeepSingh-zq8zn 3 месяца назад

    ਭੁੱਲਰ ਸਾਹਿਬ, ਬਹੁਤ ਮਜਾ ਆਇਆ ਸਦੀਕ ਸਾਹਿਬ ਨਾਲ ਕੀਤੀ ਗੱਲਬਾਤ ਸੁਣਕੇ 👍👍👍👍👍👍❤️❤️❤️❤️❤️❤️❤️❤️❤️🌹🌹🌹🌹🌹🌹

  • @AvtarSingh-l6e
    @AvtarSingh-l6e 3 месяца назад +1

    ਅਸੀਂ ਇਟਲੀ ਤੋਂ ਦੇਖ ਰਹੇ ਹਾਂ ਪਰ ਸਵਾਦ ਆ ਗਿਆ ਲੰਮੀ ਉਮਰ ਹੋਵੇ ਸਦੀਕ ਸਾਬ ਜੀ ਦੀ ਆਪ ਜੀ ਦਾ ਧੰਨਵਾਦ ਭੁੱਲਰ ਸਾਬ ਜੀ

  • @mrpaulpal
    @mrpaulpal 3 месяца назад +1

    ਬਹੁਤ ਖੂਬਸੂਰਤ ਜੀ ਪਰ ਸਦੀਕ ਸਾਹਿਬ ਤਾ ਬੱਲੂ ਨਾਲੋ ਵੀ ਜ਼ਿਆਦਾ ਸੰਗਦੇ ਨੇ 😂
    ਦਿਲ ਖੁਸ਼ ਹੋ ਗਿਆ ਜੀ ❤

  • @Jaskaran-v5g
    @Jaskaran-v5g День назад

    Down to earth man.Pure soul.

  • @jiwan-xx7yj
    @jiwan-xx7yj Месяц назад

    ਤੁਹਾਡਾ ਸਟੇਜ ਤੇ ਬਹੁਤ ਜਾਚ ਹੈ ਤੁਹਾਡੀ ਸ਼ਕਲ ਮਾੜੀ ਨਹੀਂ ਸੋਹਣਿਓ ਬਹੁਤ ਸੋਹਣੇ ਹੋ ਸਰ ਤੁਹਾਡੇ ਜਿਹੜਾ ਆਪਣੇ ਦਿਲ ਵਿੱਚ ਵਹਿਮ ਹੈ ਤੁਸੀਂ ਹੋ ਕੱਢ ਦਿਓ ਤੁਸੀਂ ਸਭ ਤੋਂ ਸੋਹਣੇ ਹੋ

  • @Sam-m6o1v
    @Sam-m6o1v 3 месяца назад +2

    Very good baba ji Jai 🙏 Hind jinda 🙏 bad ❤sadik sir ji 🙏

  • @AshwaniKumar-iy2ee
    @AshwaniKumar-iy2ee Месяц назад

    महान कलाकार का दिल छूने वाला साक्षात्कार 👍

  • @chamkaur_sher_gill
    @chamkaur_sher_gill 3 месяца назад +5

    ਸਤਿ ਸ੍ਰੀ ਅਕਾਲ ਵੀਰ ਜੀ 🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤

  • @jagtar9311
    @jagtar9311 Месяц назад

    ਬਹੁਤ ਵਧੀਆ ਵੀਰ ਸਿੰਘ ਜੀ ਸਨ
    ਸਿਦਕ ਜੁ
    ਸਦੀਕ ਸੁਸਾਇਟੀ 😂🥳 6:19

  • @mikesingh4625
    @mikesingh4625 2 месяца назад

    Bhullar sahib that’s best interview on your podcast with best singer Mr mohd sadiq sahib well done job really appreciate… Mike Singh usa

  • @gurwinderbenipal9510
    @gurwinderbenipal9510 3 месяца назад +4

    ਬਹੁਤ ਵਧੀਆ ਸਦੀਕ ਸਾਬ,,,, ਪਰ ਅੱਜ ਮੈਨੂੰ ਪਤਾ ਲੱਗਾ ਦੀਦਾਰ ਜੀ ਆਪ ਜੀ ਦੇ ਚੇਲੇ ਸਨ,,,,,,

  • @Sukhminder-u1y
    @Sukhminder-u1y Месяц назад

    ਵਧੀਆ ਗਲਬਾਤ.ਬਹੁਤ.

  • @raminderpalchahal4236
    @raminderpalchahal4236 2 месяца назад +2

    ਮਾਣਕ ਸਦੀਕ ਯਮਲਾ
    ਤਿੰਨ ਰਤਨ ਪੰਜਾਬੀ ਗਾਇਕੀ ਦੇ

  • @jagmeetsingh4648
    @jagmeetsingh4648 2 месяца назад

    ਮਨਜੀਤ ਸੰਧੂ ਸੁੱਖਣਵਾਲਾ ਮੁਲਾਕਾਤ ਕੀਤੀ ਜਾਵੇ ਬਹੁਤ ਧੰਨਵਾਦ ਹੋਵੇਗਾ

  • @butaguraya5608
    @butaguraya5608 3 месяца назад

    ਬਹੁਤ ਵਧੀਆ ਅਵਾਜ ਦੇ ਮਾਲਕ ਸਦੀਕ ਸਾਹਬ ❤👍

  • @KuldeepSingh-zq8zn
    @KuldeepSingh-zq8zn 3 месяца назад

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🙏🙏🙏🙏❤️❤️❤️❤️❤️

  • @parmjeetsingh7144
    @parmjeetsingh7144 19 дней назад

    Love you sir ji ❤🎉dila di dhadkan

  • @diljeetsingh83
    @diljeetsingh83 Месяц назад

    ਸਦੀਕ ਸਾਬ ਜਵਾਨ ਹੀ ਰਹਿਣ ਪਰਮਾਤਮਾ

  • @SurinderSingh-og4us
    @SurinderSingh-og4us 3 месяца назад +1

    Very good vichar ❤😂

  • @robbyaujla2201
    @robbyaujla2201 3 месяца назад

    ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਦੀਕ ਜੀ 🎉

  • @gurmejsinghboparai524
    @gurmejsinghboparai524 3 месяца назад

    Anchoring is really of very high standard, without disturbing much so much valuable information got from Sadiqe Sahib

  • @gurvindersinghbawasran3336
    @gurvindersinghbawasran3336 2 месяца назад

    ਵਾਕਿਆ ਹੀ ਸਦੀਕ ਸਾਹਿਬ ਆਪਣੇ ਗੀਤਾਂ ਵਾਂਗ ਅੱਜ ਵੀ ਸਦੀਕ ਸਾਹਿਬ ਜਵਾਨ ਹੀ ਹਨ ❤❤

  • @paramjitriyait8616
    @paramjitriyait8616 3 месяца назад +5

    ਕਿਸੇ ਨਾਲ ਜਦੋਂ ਵੀ ਇੰਟਰਵਿਊ ਹੋ, ਕੁੱਝ ਦਿਨ ਪਹਿਲਾਂ ਅਨਾਊਂਸਮੈਂਟ ਕਰ ਦੀਆ ਕਰੋ। ਤਾਂ ਜੋ ਸ੍ਰੋਤੇ ਵੀ ਆਪਣੇ ਸਵਾਲ ਭੇਜ ਸਕਣ।

  • @FunScience3216
    @FunScience3216 3 месяца назад

    Sadiq sahib very sincere and down to earth person and decent talk..

  • @SurinderSingh-ht8pz
    @SurinderSingh-ht8pz 3 месяца назад

    ਸਦੀਕ ਸਾਹਿਬ ਸਟੇਜ ਦੇ ਧਨੀ ਹਨ ਅਤੇ ਇਨ੍ਹਾਂ ਨੇ ਅਪਣੇ ਕਿਤੇ ਨਾਲ ਪੂਰਾ ਇੰਸਾਫ ਕੀਤਾ ਹੈ। ਪੈਸੇ ਦਾ ਪੂਰਾ ਮੁੱਲ ਮੋੜਿਆ। ਅੱਜ ਵੀ ਦਿਮਾਗੀ ਤੌਰ ਤੇ ਪੂਰੇ ਚੇਤੰਨ ਨੇ।

  • @avtar781
    @avtar781 3 месяца назад

    HMV Company ਦੇ ਸਦਾ ਬਹਾਰ ਜੋੜੀ।
    ਮੁਹੰਮਦ ਸਦੀਕ ਤੇ ਰਣਜੀਤ ਕੌਰ ਜੀ🎉

  • @kamikarsingh1346
    @kamikarsingh1346 2 месяца назад

    ਸਦੀਕ ਸਾਹਿਬ ਤੁਹਾਡੀ ਅਤੇ ਭੁੱਲਰ ਸਾਹਿਬ ਗੱਲਬਾਤ ਬਹੁਤ ਚੰਗੀ ਲੱਗੀ।

  • @SekhonSaab-bg4wp
    @SekhonSaab-bg4wp 3 месяца назад +8

    Vitamna wangu Sadiq Saab Sadi Khuraak ho ajj takk

  • @HarnekMalla
    @HarnekMalla 3 месяца назад +3

    ਮੇਰੇ ਪਿੰਡ ਦੇ ਨਾਲ ਪਿੰਡ ਹੈ ਹੈੜੀਆ ਹੈ ਉੱਥੇ ਵੇਖਿਆ ਸੀ ਤੀਹ ਕੁ ਵਾਰੀ ਆਏ ਹੋਣੇ,, ਨੇਕਾ ਮੱਲ੍ਹਾ ਬੇਦੀਆ 🐘 🐘

  • @vinylRECORDS0522
    @vinylRECORDS0522 3 месяца назад +1

    ਬਾਬਾ ਰੋਡੂ ਦੀ ਜਗਾ ਤੇ ਕਾਉਂਕੇ ਕਲਾਂ ਵਿੱਚ 1977 ਵਿੱਚ ਇਹਨਾਂ ਦਾ ਅਖਾੜਾ ਪਹਿਲੀ ਵਾਰ ਸੀ। ਉਦੋਂ ਇਹ ਜੋੜੀ ਪੂਰੀ ਚੜਾਈ ਵਿੱਚ ਹੁੰਦੀ ਸੀ।ਪਰ ਇਹਨਾਂ ਦੇ ਬਹੁਤ ਫੈਨ ਰਹੇ ਹਾਂ ਲੇਕਿਨ ਇੱਕ ਕਾਂਗਰਸੀ ਦੇ ਤੌਰ ਤੇ ਮੈਂ ਇਹਨੂੰ ਵੋਟ ਕਦੇ ਨਹੀਂ ਪਾਈ। ਕਲਾਕਾਰ ਨੂੰ ਲੋਕਾਂ ਦਾ ਰਹਿਣਾ ਚਾਹੀਦਾ, ਸਿਆਸੀ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਬੰਦੇ ਤੇ ਠੱਪਾ ਲੱਗ ਜਾਂਦਾ।

  • @suchasingh2663
    @suchasingh2663 Месяц назад

    I Sucha Singh heard full video and feel very peace