Desi Ghee Benifits | ਦੇਸੀ ਘਿਓ ਦੇ ਫ਼ਾਇਦੇ ਜਾਣ ਹੋਜੋਗੇ ਹੈਰਾਨ | ਇਹ ਹੈ ਸਹੀ ਤਰੀਕਾ ਘਿਓ ਖਾਣ ਦਾ | ਸ਼ੇਅਰ | Health

Поделиться
HTML-код
  • Опубликовано: 19 окт 2024
  • Desi Ghee Benifits | ਦੇਸੀ ਘਿਓ ਦੇ ਫ਼ਾਇਦੇ ਜਾਣ ਹੋਜੋਗੇ ਹੈਰਾਨ | ਇਹ ਹੈ ਸਹੀ ਤਰੀਕਾ ਘਿਓ ਖਾਣ ਦਾ | ਸ਼ੇਅਰ | Health
    sehat live, punjabi short films, punjabi movie, punjabi episodes, desi nuskhe, desi ghee, healthy life, web series, punjabi talk show

Комментарии • 61

  • @gurtejsinghsidhu9161
    @gurtejsinghsidhu9161 4 месяца назад +34

    Docter saab ਤੁਹਾਡੇ ਵਾਲਾ ਲਾਣਾ ਤਾ ਦੇਸੀ ਘਿਓ ਨਾ ਖਾਣ ਸਲਾਹ ਦਿੰਦੇ ਹਨ । ਤੁਸੀ ਵਧੀਆ ਸਲਾਹ ਦਿੱਤੀ ਹੈ ਅੱਜ ਤੋ ਹੀ ਦੇਸੀ ਘਿਓ ਦੇ ਦੋ ਚਮਚੇ ਸੁਰੂ ਕਰ ਦਿਤਾ ਹਨ ਜੀ ਧੰਨਵਾਦ ਡਾਕਟਰ ਸਾਬ ਵਧੀਆ ਸਲਾਹ ਲਈ ਜੀ

  • @zaildarcheema106
    @zaildarcheema106 3 месяца назад +7

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਡਾਕਟਰ ਸਾਹਿਬ ਜੀ

  • @SidhuSaab-oi1nm
    @SidhuSaab-oi1nm 4 месяца назад +6

    ਧੰਨਵਾਦ ਜੀ ਵੀਡੀਓ ਪਾਉਣ ਲਈ ਡਾਕਟਰ ਜੀ ਗਲਤ ਫਹਿਮੀ ਆ ਨੂੰ ਲੋਕਾਂ ਦੇ ਮਨਾਂ ਵਿੱਚੋਂ ਬਾਹਰ ਕੱਢੋ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ

  • @JasvirAulakh-yb8jo
    @JasvirAulakh-yb8jo 4 месяца назад +5

    ਚੰਗੀ ਜਾਣਕਾਰੀ ਧੰਨਵਾਦ ਜੀ

  • @manAgricultural3038
    @manAgricultural3038 2 месяца назад +8

    ਸਾਡੇ ਬਜ਼ੁਰਗ ਪਹਿਲਾਂ ਘਿਓ ਹੀ ਵੱਧ ਖਾਂਦੇ ਸਨ ਤਾਹੀਂ ਤੰਦ ਰੁਸਤਮ ਸੱਨ

  • @harmeshmanavadvocate2639
    @harmeshmanavadvocate2639 4 месяца назад +7

    ਡਾ ਸਾਹਿਬ, ਇਕ ਉੱਚ ਕੋਟੀ ਦੇ ਡਾਕਟਰ ਦਾ ਵਿਚਾਰ ਹੈ ਕਿ ਦੇਸੀ ਘਿਉ ਚੰਗਾ ਹੈ ਪਰ ਉਸ ਅਨੁਸਾਰ ਮੱਖਣ ਦੀ ਵਰਤੋਂ ਸਰਵੋਤਮ ਹੈ।

  • @amritlalmudhai6011
    @amritlalmudhai6011 2 месяца назад +3

    Pehli wari tusi ghio bare vdia jankari diti thanks.

  • @gurjitmann7950
    @gurjitmann7950 2 месяца назад +8

    ਡਾ ਜੀ ਦੇਸੀ ਘਿਓ ਬਣਾਉਣ ਦਾ ਸਹੀ ਤਰੀਕਾ ਕਿਹੜਾ ਹੈ ਲੋਕ ਘਿਓ ਨੂੰ ਮਲਾਈ ਤੋਂ ਵੀ ਬਣਾਉਦੇ ਹਨ। ਹਨ

  • @sandhjagir32
    @sandhjagir32 5 дней назад

    Excellent information

  • @gurdittranu4150
    @gurdittranu4150 10 дней назад

    ਠੀਕ ਹੈ ਵਹਿਗੁਰੂ ਜੀ 🙏🙏 ਵਹਿਗੁਰੂ ਜੀ ਕੀ ਫਤਿਹ ਜੀ 10:07 10:09 10:11

  • @sukhvindergrewal1233
    @sukhvindergrewal1233 2 дня назад

    ਡਾ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ🙏🙏🙏🙏🙏

  • @kamleshkaur2919
    @kamleshkaur2919 4 месяца назад +2

    Respcted Dr Saab ji
    Good Evening ji
    Very Nice Desi Ghee Da Tartment ji

  • @swarnsingh4787
    @swarnsingh4787 3 месяца назад +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਡਾਕਟਰ ਸਾਹਿਬ ਪਰ. High. B P. ਵਾਲੇ ਵੀ ਖਾ ਸਕਦੇ ਹਨ ਤੇ ਕਿਨਾ ਕੁ

  • @RashminderKaur-z8f
    @RashminderKaur-z8f 3 месяца назад +7

    ਵੀਪੀ ਵਾਲੇ ਵੀ ਖਾ ਸਕਦੇ ਘਿਓੁ ਡਾਕਟਰ ਸਾਹਿਬ ਜੀ ਜ਼ਰੂਰ ਦੱਸਣਾਥੈਕਯੂ ਜੀ

    • @baljindersingh1184
      @baljindersingh1184 25 дней назад +1

      ਦੇਸੀ ਘਿਓ ਖਾਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ। ਰਿਫਾਈੰਡ ਤੇਲ ਬਿਲਕੁਲ ਨਹੀਂ ਵਰਤਣਾ ਚਾਹੀਦਾ ।

  • @BhupinderSingh-wu9df
    @BhupinderSingh-wu9df 6 дней назад

    ਜਿਹੜੇ ਜਿਹੜੇ ਲੋਕ ਜਾਂ ਜੋ ਲੋਕ ਹੱਥੀ ਮਿਹਨਤ ਕਰਦੇ ਹਨ ਸਰੀਰਕ ਵਰਜਿਸ਼ ਜਾਂ ਜੋ ਲੋਕ ਸਵੇਰੇ ਜਾਂ ਰਾਤ ਨੂੰ ਸੈਰ ਕਰਦੇ ਹਨ ਓਹਨਾਂ ਨੂੰ ਦੇਸੀ ਘਿਓ ਲੈ ਲੈਣਾ ਚਾਹੀਦਾ ਹੈ ਡਰਨ ਦੀ ਲੋੜ ਨਹੀਂ ਹੁੰਦੀ ਗੋਡਿਆਂ ਦੇ ਵਿੱਚ ਗਰੀਸ ਨੂੰ ਵੀ ਪੂਰਾ ਰੱਖਦਾ ਹੈ ਸਰੀਰ ਦੇ ਅੰਦਰ ਜੋ ਨਾੜਾ ਹੁੰਦੀਆਂ ਹਨ ਓਹਨਾਂ ਨੂੰ ਵੀ ਤਾਕਤ ਹੀ ਮਿਲਦੀ ਹੈ
    ਇੱਕ ਚਮਚਾ ਦਾਲ ਸਬਜੀ ਚ ਪਾ ਕੇ ਖਾਓ ਨਾਲ ਦਾਲ ਸਬਜ਼ੀਆਂ ਖਾਣ ਵਿੱਚ ਹੋਰ ਵੀ ਸਵਾਦ ਹੋ ਜਾਂਦੀਆਂ ਹਨ

  • @nirpalsingh4015
    @nirpalsingh4015 11 дней назад

    Thanks dr saab.

  • @sarupsingh8818
    @sarupsingh8818 14 дней назад +2

    Jis nu suger hh oh kida khan sir z sat sri akal

  • @rupindersingh7386
    @rupindersingh7386 3 месяца назад +2

    Nice jankari

  • @SinghisKingChannel
    @SinghisKingChannel 2 месяца назад

    Good information, thanks Doctor sahab

  • @meetbatth944
    @meetbatth944 3 месяца назад +3

    Very good information ❤❤❤

  • @JaspalKaur-p8i
    @JaspalKaur-p8i 20 дней назад +1

    Goof

  • @simerjitkaur4750
    @simerjitkaur4750 2 месяца назад

    Thank you dr saab

  • @KamleshSharma-nr9qv
    @KamleshSharma-nr9qv 3 месяца назад +2

    Nice. Jankari hai

  • @motivationvideo4627
    @motivationvideo4627 4 месяца назад +3

    Nice information 👍

  • @jaspalkaur2065
    @jaspalkaur2065 2 месяца назад

    Bohut badhiya

  • @karamjitsinghsalana4648
    @karamjitsinghsalana4648 2 месяца назад +1

    Ryt Dr Saab

  • @HappyMandaire
    @HappyMandaire 2 месяца назад +1

    Good information dr sahab ji

  • @ahemdin7227
    @ahemdin7227 4 месяца назад +2

    Good information

  • @NeerajSingh-hx3zh
    @NeerajSingh-hx3zh День назад

    ਹਾਂਜੀ ਸਰ ਮੇਰਾ ਕੈਲਸਟੋਲ ਜਿਆਦਾ ਆ ਮੈਂ ਵੀ ਦੇਸੀ ਘਿਓ ਖਾ ਸਕਦਾ ਹਾਂ

  • @hatmanstatie9018
    @hatmanstatie9018 2 месяца назад +2

    Very nice 👍🏻

  • @gurmeetsingh9201
    @gurmeetsingh9201 2 месяца назад +1

    👌👌👍

  • @daljitgrewal9641
    @daljitgrewal9641 19 дней назад

    Waheguruji🎉🎉🎉🎉🎉❤❤

  • @amritgamer6732
    @amritgamer6732 8 дней назад

    ਹਰਮਨ ਜੀਰਾ ਜੀ ਜੈ ਤਸੀ ਿਸੰਘ ਹੌ ਤਾ ਿਸੰਘ ਸਾਰੀਆਂ ਕਰੋ

  • @ashoksinghmattu8055
    @ashoksinghmattu8055 13 дней назад

    Very good vir ji 🙏

  • @BalkarSingh-j7q
    @BalkarSingh-j7q 2 месяца назад

    Baki gal tan thik aa per tadka la sakde han.kiunki isfa heating point bohat aa .olive oil da heating point low aa iskarke

  • @BhupinderSingh-wu9df
    @BhupinderSingh-wu9df 6 дней назад

    ਡਾ ਹਰਮਨ ਜੀਰਾ ਜੀ
    ਬਹੁਤ ਬਹੁਤ ਘੱਟ ਹੀ ਡਾਕਟਰ ਹੋਣਗੇ ਜੋ ਦੇਸੀ ਘਿਓ ਨੂੰ ਮਨਾਂ ਕਰਦੇ ਹਨ ਪਰ ਪਰ ਜੋ ਸਹੀ ਡਾਕਟਰ ਹਨ ਜਿਹੜੇ ਡਾਕਟਰ ਨੂੰ ਕੋਈ ਵੀ ਲਾਲਚ ਨਹੀਂ ਹੁੰਦਾ ਓਹੀ ਡਾਕਟਰ ਇਹ ਗੱਲਾਂ ਕਹਿਣਗੇ ਕਿ ਦੇਸੀ ਘਿਓ ਖਾ ਸਕਦੇ ਹਾਂ
    ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਬਿਲਕੁਲ ਸਹੀ ਦੱਸ ਰਹੇ ਹੋ
    🙏🙏ਸਤਿਕਾਰ ਯੋਗ ਡਾਕਟਰ ਸਾਹਿਬ 🙏🙏
    ਡਾ਼ ਹਰਮਨ ਜੀਰਾ

  • @MalkitToor-ec8jw
    @MalkitToor-ec8jw 2 месяца назад

    Very good our four father was use the pure ghee

  • @KalaSingh-iq7cw
    @KalaSingh-iq7cw 2 месяца назад

    👌👌👌👌👌

  • @BhupinderSingh-gv6zv
    @BhupinderSingh-gv6zv 12 дней назад

    Nice

  • @jagbirsingh9900
    @jagbirsingh9900 2 месяца назад

    Good

  • @SardoolSingh-ll4dy
    @SardoolSingh-ll4dy 2 месяца назад +1

    Dr Saab g cow ghio ja buffalo ghio. Vadhia g shere Krna g

  • @rajmand1588
    @rajmand1588 3 месяца назад +3

    ਡਾਕਟਰ ਸਾਹਿਬ ਜੀ ਡਾਕਟਰ ਤਾਂ ਡਕ ਦੇਂਦੇ ਹਨ ਕਹਿੰਦੇ ਹਨ ਕਿ ਪੱਥਰੀਆਂ ਬਣਦੀਆਂ ਹਨ

  • @ranjitsingh8499
    @ranjitsingh8499 2 месяца назад

    Can desi ghee be taken by mixing milk at night ?

  • @hoshiarsingh6273
    @hoshiarsingh6273 3 месяца назад +3

    Authenticity?

  • @RahiManakpur
    @RahiManakpur 2 месяца назад

    Dudh vich pake v pee sakkde han

  • @mitraaa691
    @mitraaa691 Месяц назад

    Bp wale lai sakde a ji

  • @BalbirSandhu-ou8pg
    @BalbirSandhu-ou8pg 2 месяца назад

    doctor saab tejab bahut banda ghee nal

  • @dilanshsinghsandhu4160
    @dilanshsinghsandhu4160 2 месяца назад

    Paji vitaaaaamen nhi vitamen aa

  • @karanvirsingh2609
    @karanvirsingh2609 2 месяца назад

    ਸਾਡਾ ਤਾਂ ਡਾਕਟਰ ਨੇ ਘਿਊ ਦੁੱਧ ਬੰਦ ਕਰ ਦਿੱਤਾ ਕੀ ਖਾਵੇ ਬੰਦਾ

  • @ParmjitAulakh-l6x
    @ParmjitAulakh-l6x 10 дней назад

    ਬੱਚਿਆ ਨੂੰ ਕਿਨੀ ਮਾਤਰ੍ਰਾ

  • @harbansgill7791
    @harbansgill7791 2 месяца назад

    0

  • @fojinagra5501
    @fojinagra5501 2 месяца назад +1

    ਬਕਵਾਸ ਨਾ ਕਰੋ

  • @ParmjitAulakh-l6x
    @ParmjitAulakh-l6x 10 дней назад

    ਬੱਚਿਆ ਨੂੰ ਕਿਨੀ ਮਾਤਰ੍ਰਾ

  • @ParmjitAulakh-l6x
    @ParmjitAulakh-l6x 10 дней назад

    ਬੱਚਿਆ ਨੂੰ ਕਿਨੀ ਮਾਤਰ੍ਰਾ