Это видео недоступно.
Сожалеем об этом.

ਕੀ Amritpal Singh ਲਾ ਸਕਣਗੇ ਪੰਥ ਦੀ ਬੇੜੀ ਬੰਨੇ? || Discussion with Malvinder Singh Mali

Поделиться
HTML-код
  • Опубликовано: 8 июл 2024
  • ਕੀ Amritpal Singh ਲਾ ਸਕਣਗੇ ਪੰਥ ਦੀ ਬੇੜੀ ਬੰਨੇ?
    Malvinder Singh Mali ਨੇ ਦੱਸਿਆ ਪੰਥ ਦੇ ਸਿਆਸੀ ਸੰਕਟ ਦਾ ਹੱਲ!
    #akalidalbadal #crisis #sukhbirbadal #amritpalsingh #sikhpanth #malvindermali #gurshamshirsingh

Комментарии • 24

  • @Deepdhaliwal789
    @Deepdhaliwal789 21 день назад +8

    ਭਾਈ ਅਮ੍ਰਿਤਪਾਲ ਸਿੰਘ ਨੂੰ ਤੁਸੀ ਕਹਿੰਦੇ ਸੀ ਕਿ ਲੋਕ ਨਾਲ ਨਹੀਂ। ਤੁਸੀਂ ਤੇ ਕੁੱਕੀ ਗਿੱਲ ਨੇ ਕੋਈ ਕਸਰ ਨੀ ਛੱਡੀ ਭੰਡਣ ਦੀ

    • @BantaSingh-tt8zt
      @BantaSingh-tt8zt 21 день назад +2

      ਕੁੱਕੀ ਦੀ ਤਾਂ ਕੁਰਬਾਨੀ ਕੀਤੀ ਏ

    • @saddu.111
      @saddu.111 21 день назад +1

      Punjab ch koi bhi nava leader anda hai Sikh bedhan Wang piche lag jande ne . Amritpal thodi der bad purana ho jayega .fir koi nawa ayega . Fir Loki bhedan Wang us the piche lag jange

  • @Shamsher-qv1mv
    @Shamsher-qv1mv 21 день назад +4

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @GurumeetSingh-yj1lp
    @GurumeetSingh-yj1lp 20 дней назад

    ਮੌਲੀ ਸਾਹਿਬ ਜੀ ਆਪ ਜੀ ਦੇ ਵਿਚਾਰ ਵਧੀਆ ਹਨ ਆਪ ਜੀ ਦਾ ਧੰਨਵਾਦ ਰਹੀ ਗੱਲਬਾਤ ਦੀ ਬਾਦਲਾਂ ਨੇ ਜੋ ਪੰਜਾਬਨਾ ਸਿੱਖ ਧਰਮ ਨਾ ਕੀਤਾ ਉਨਾਂ ਨੇ ਗੁਰੂ ਦੇ ਨਾਲ ਖਿਲਵਾੜ ਕੀਤਾ ਹੈ ਕੌਮ ਨਾਲ ਖਿਲਵਾੜ ਕੀਤਾ ਹੈ ਸੋ ਉਹਨਾਂ ਨੂੰ ਉਹ ਸਜ਼ਾ ਮਿਲ ਗਈ ਹੈ ਤੇ ਅਜੇ ਹੋਰ ਮਿਲਣੀ ਹੈ ਉਹਨਾਂ ਖੁਦ ਕਿਹਾ ਸੀ ਕੱਖ ਨਾ ਰਵੇ ਤੇਰਿਆ ਵੀ ਕੱਖ ਨਹੀਂ ਗਾ ਵੀ ਕੱਖ ਨਹੀਂ ਰਹਿਣਾ ਕਿਉਂਕਿ ਉਹਨਾਂ ਨੂੰ ਗੁਰੂ ਦੀ ਮਾਰ ਪਈ ਹੈ ਦੁਨੀਆਂ ਦੀ ਕੋਈ ਵੀ ਤਾਕਤ ਉਹਨਾਂ ਨੂੰ ਬਚਾ ਨਹੀਂ ਸਕਦੀ ਦੂਜੀ ਗੱਲ ਲੀਡਰਾਂ ਦੇ ਨਾਂ ਤੇ ਪੰਜਾਬ ਤੇ ਸਿੱਖੀ ਨਾਲ ਧੋਖਾ ਹੀ ਹੋਇਆ ਹੈ ਤੇ ਜਿਹੜੇ ਆਸਾਰ ਅੰਮ੍ਰਿਤ ਪਾਲ ਦੇ ਬਣੇ ਹਨ ਕਿਸ ਤਰ੍ਹਾਂ ਇਕਦਮ ਲਾਈਟ ਦੇ ਵਿੱਚ ਆਉਂਦਾ ਹੈ ਰੋਡੇ ਪਿੰਡ ਪੱਗ ਬੰਨੀ ਜਾਂਦੀ ਹੈ ਕਿਸ ਤਰ੍ਹਾਂ ਇਕ ਡਰਾਮੇਬਾਜੀ ਦੇ ਨਾਲ ਗਿਰਫਤਾਰੀ ਹੁੰਦੀ ਹੈ ਬਿਆਨ ਬਦਲੇ ਜਾਂਦੇ ਹਨ ਇਹ ਜੋ ਕੁਝ ਹੋ ਰਿਹਾ ਹੈ ਇਹ ਆ ਸਾਰੇ ਬਣਦੇ ਜਾਪਦੇ ਹਨ ਕਿ ਗੁਰੂ ਦੇ ਸਿੱਖੋ ਫਿਰ ਤੁਹਾਡੇ ਨਾਲ ਧੋਖਾ ਹੋਣਾ ਜੇ ਸੰਭਲ ਕੇ ਰਹੋ ਉਸ ਤੋਂ ਅੱਗੇ ਜਿਹੜਾ ਵੀ ਸਿਆਸੀ ਬੰਦਾ ਹੈ ਸ਼੍ਰੋਮਣੀ ਕਮੇਟੀ ਦੇ ਵਿੱਚ ਦਖਲ ਅੰਦਾਜੀ ਨਾ ਕਰਨ ਦਿਓ ਨਿਰਪੱਖ ਚੋਣਾਂ ਆਉਣੀਆਂ ਚਾਹੀਦੀਆਂ ਹਨ ਤੇ ਜੇ ਪੰਥ ਨੂੰ ਪੰਜਾਬ ਨੂੰ ਨੌਜਵਾਨੀ ਨੂੰ ਸਿੱਖੀ ਨੂੰ ਬਚਾਉਣਾ ਜੇ ਤੇ ਫਿਰ ਜਿੰਨੀਆਂ ਜਥੇਬੰਦੀਆਂ ਨੇ ਉਹ ਇਕੱਠੀਆਂ ਹੋ ਕੇ ਇਹਨਾਂ ਬਾਦਲਾਂ ਦੇ ਕੋਲੋਂ ਉਸ ਬਾਦਲ ਦੇ ਲਾਣੇ ਕੋਲੋਂ ਜਿਹੜਾ ਉੱਥੇ ਕਾਬਜ਼ ਹੋ ਕੇ ਬੈਠਾ ਇਸ ਗੁਰੂ ਘਰ ਨੂੰ ਆਜ਼ਾਦ ਕਰਾਇਆ ਜਾਵੇ ਕੋਈ ਪੰਥ ਦਾ ਦੁੱਖ ਰੱਖਣ ਵਾਲਾ ਸਿੰਘ ਅੱਗੇ ਆਵੇ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗਾ ਜਥੇਦਾਰ ਬਣੇ ਤੇ 50ਸ ਸਾਡੀ ਕੌਮ ਦੇ ਮੁੱਦੇ ਆਪਣੇ ਆਪ ਹਲ ਹੋ ਜਾਣਗੇ ਪਰ ਗੁਰੂ ਦੇ ਸਿੱਖੋ ਇਹ ਹੋਣਾ ਨਹੀਂ ਚਾਹੀਦਾ ਬੜੀ ਮੁਸ਼ਕਲ ਗੱਲ ਜਾਪਦੀ ਮੈਂ ਫਿਰ ਬੇਨਤੀ ਕਰਾਂ ਕੀ ਇਥੇ ਸਮਝਣ ਦੀ ਸੋਚਣ ਦੀ ਲੋੜ ਹੈ ਕਿ ਅਸੀਂ ਹੁਣ ਗਾੜੀ ਕੀ ਕਰਨਾ ਹੈ ਇੱਕਦਮ ਅੱਖਾਂ ਮੀਟ ਕੇ ਕਿਸੇ ਦੇ ਮਗਰ ਨਾ ਲੱਗੋ

  • @jsanghasahbh9177
    @jsanghasahbh9177 21 день назад +1

    Tuhadi koam ya Punjab Lai ki den aa ya prapti eh v dasoo pls

  • @JagtarSingh-mw9yd
    @JagtarSingh-mw9yd 21 день назад

    Amritpal 1 kion 5 pardhani kithe ha

  • @HARDEVSINGH-ur7id
    @HARDEVSINGH-ur7id 21 день назад

    ਲੱਗਦਾ ਗੁਰਚਰਨ ਸਿੰਘ ਟੌਹੜਾ ਜੀ ਦਾ ਸਾਥੀ ਹੈ

  • @mohanaujlainfotainmentlive7422
    @mohanaujlainfotainmentlive7422 22 дня назад +3

    ਨਿਰਪੱਖ ਵਿਦਵਾਨਾਂ ਨੂੰ ਅਜਿਹੇ ਸੰਵੇਦਨਸ਼ੀਲ ਮੁੱਦਿਆਂ ਤੇ ਵਿਚਾਰ ਚਰਚਾ ਵਿੱਚ ਲਿਆਇਆ ਕਰੌ ਐਂਕਰ ਸਾਹਿਬ!!!

  • @VikramSingh-vf2ut
    @VikramSingh-vf2ut 21 день назад +1

    ਮਾਲੀ ਚਾਚਾ ਗਾਲਾਂ ਤੋਂ ਬਚ ਕੇ ਰਹਿਓ

  • @dharambirsinghdhami6853
    @dharambirsinghdhami6853 19 дней назад

    Raat kaali hai te manjil door, ek akela thak jaega mil kar hath badana.

  • @DUSHMAN-bk4in
    @DUSHMAN-bk4in 21 день назад

    ਮਾਲੀ ਤਾ ਕਾਂਗਰਸ ਦਾ ਟੌਟ

  • @Sukhpalsingh-xf8bn
    @Sukhpalsingh-xf8bn 21 день назад

    ਮਾਲੀ ਤੇ ਕੁੱਕੀ ਨੂੰ ਕੀਹਨੇ ਪੁੱਛਣੈ, ਕੌਮ ਨੇ ਜੋ ਕਰਨੈ ਉਹਕਰ ਹੀ ਦੇਣੈ

  • @mohanaujlainfotainmentlive7422
    @mohanaujlainfotainmentlive7422 21 день назад +1

    ਬਾਦਲ ਦੱਲ ਦੀ ਬੱਜਰ ਗਲਤੀ 1996 ਵਿੱਚ ਭਾਜਪਾ ਨੂੰ ਬਿਨਾਂ ਸ਼ਰਤ ਵਾਜਪਾਈ ਨੂੰ ਸਪੌਰਟ !!!
    ਦੂਜੀ ਬੱਜਰ ਗਲਤੀ 97 ਵਿੱਚ ਭਾਜਪਾ ਨਾਲ ਗਠਜੋੜ!!!
    ਤੀਜੀ ਗਲਤੀ ਫੈਡਰਲ ਢਾਂਚੇ ਵਿਰੁੱਧ ਜੰਮੂ ਕਸ਼ਮੀਰ ਧਾਰਾ 370 ਸੀਐਨਏ ਕਿਸਾਨ ਬਿੱਲਾ ਦੀ ਹਮਾਇਤ!!!
    ਚੌਥੀ ਗਲਤੀ ਲੌਕ ਰਾਏ ਝੂੰਦਾਂ ਕਮੇਟੀ ਨੂੰ ਦਰਕਿਨਾਰ ਕਰ ਅਸਤੀਫੇ ਨਾ ਦੇਣ।
    ਪੰਜਵੀ ਗਲਤੀ ਪੰਜ ਪ੍ਰਧਾਨੀ ਸਥਾਪਤ ਨਾ ਕਰ ਹੁਣ ਡਿਕਟੇਟਰਸ਼ਿਪ।

  • @JagtarSingh-mw9yd
    @JagtarSingh-mw9yd 21 день назад

    Dhoka khaugy sikh com 5 pardhany le ke aao sikho

  • @user-rv8gk7rp5j
    @user-rv8gk7rp5j 21 день назад

    ਮਾਲੀ ਸਾਬ ਤੁਸੀਂ ਕੌਮ ਦੀ ਅਗਵਾਈ ਕਿਓਂ ਨਹੀਂ ਕਰਦੇ ਚਲੋ ਲੱਗੋ ਅੱਗੇ

  • @sarbbrar4173
    @sarbbrar4173 21 день назад

    Sat Shri akal Malli Saab ji 🙏🙏

  • @ajindersingh9843
    @ajindersingh9843 21 день назад +2

    ਮਲਵਿੰਦਰ ਮਾਲੀ "ਸੱਪ ਪੰਜਾਬ ਦੇ"।

  • @amarjeetsidhu6577
    @amarjeetsidhu6577 21 день назад +2

    Mali ਸਹਿਬ confused ਨਾ ਹੋ ਨਿਸ਼ਚਾ ਰੱਖਣਾ ਚਾਹੀਦਾ ਹੈ ਖਾਲਿਸਤਾਨ ਜ਼ਰੂਰ ਬਣੇਗਾ। ਰਾਜ ਕਰੇਗਾ ਖ਼ਾਲਸਾ।

  • @user-by6zu5xx2e
    @user-by6zu5xx2e 20 дней назад

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ