@@harshdeepsingh8211 waheguru chardi kala vich rakhan....veerji👏 ...Baki samaj hai Sanu veer ji....Afghanistan sikh population 0%....pakistan 23% ton 1.4% reh gye...kashmir da ne mann sakde sikh chardi kala vich hon gye..jammu da mann sakde a....Punjab muslim population 0.5 ton 4.5 ho gye hai ji....ludhiana nu dekh Leo......Punjab de log Nahi samajh Rahe ne..Kerala Assam Bengal next Punjab target na hove.....love Jihad pending Punjab .....
Yadwinder ji da sawal karan da tarika eh ha ki agle nu lagda sawal kar ditta par jawab den wale nu eh nahi pata ki oh kishtan wich sawal kar ke doosre nu jaan bhuj ke uljha dinde ne te jawab den wale is taranh lagda ha ki yadwinder singh sawal kar rahe ne ke jawab de rahe ne
Very thoughtful discussion. One book name, sums up thought of prof. Pabhsharan singh about present day sikhs(colonial influenced sikhs, as per his views)-- tamed lions😂
Muslims got pakistan. They become independent. They got free from hindu State. After getting their independent country, were they able to create a state that became a role model to the world?
Voice pehlan hi katt dinde ne singh sahab di yadwinder ji jadon bolde ne, eh kidan di interview ha ----- sharam aundi ha menu tohanu interview lande dekhde hoye
Ek gal ta clear hogi jdo da ਕੋਰਟ ne conditions la k soh chukan nu kiha pehla ta mai samjda c k chal ਕੋਰਟ ਤਾਂ nirpakh aa j koi dhakka houga ta ਕੋਰਟ ta chal insaf devega e .par aj eh pta lag gya k eh bahuginti ਕੋਰਟ tak v pahuch ਗਈ ਜਿਵੇਂ ehna ne chahya ਕੋਰਟ ne ove hi ਫੈਸਲਾ ਦਿੱਤਾ ਉਹਨੇ manukhi adkara nu sikke tang ditta te 10 conditions la k soh chakai eitho tak k eh v keh ditta k koi photos v nhi kich ਸਕਦਾ eh ta pehli war ਦੇਖਿਆ
वैदिक और प्राचीन काल: प्रारंभिक वर्ण व्यवस्था कर्म और गुणों पर आधारित थी और अधिक लचीली थी। उस समय, किसी व्यक्ति की जाति उसके जन्म पर आधारित नहीं होती थी, बल्कि उसके कार्य और योग्यता पर निर्भर करती थी। लेकिन जैसे-जैसे समय बीता, यह व्यवस्था जड़ हो गई और कठोर नियमों का पालन होने लगा। जाति व्यवस्था का विकास एक जटिल प्रक्रिया थी जिसमें कई कारण और कारक शामिल थे। इसे केवल ब्राह्मणों के दृष्टिकोण से नहीं देखा जा सकता। यह सामाजिक, राजनीतिक, और आर्थिक आवश्यकताओं और उनके इतिहास के प्रभावों का परिणाम था। इसलिए, जाति व्यवस्था का दोष केवल एक वर्ग पर डालना, इसकी जटिलता और ऐतिहासिक विकास को समझने में एक बहुत ही सरल दृष्टिकोण होगा।
Yadwinder Singh ji ! U r talking from the standpoint of "confusion". U ought to have used your oats before launching your discussion venture with an intellectual like P.S.Sngh.
Both of them are students of Pro Gurbhagat Singh and Pro Harinder Singh Mehboob. Gurbhagat was Kavi or imaginative mind scholar . He believed in Shastra Nama was the inspiration sounds are inspiration of the Khalsa. He did not researched its origins that came from Hindu mythology. Mehmood, Mehboob was Sikh theology , philosophy and history scholar. He was critical of Dr Gurbhagat views, although they were friends. Dr Gurbhagat was a great imaginative Mind but not a true historian. Prabsharn quoted Mehboob Saab, did he read Sahjo Rachyio Khalsa , chapter of Bipar Sansar . Mehboob wrote that except of Parmant Bani of Jaap , Sayiva and Chupai ( up to Karghket ) . Is fine with the Sikhs but all other literature wasn't written by Guru Gobind Singh Sahib . Including Chandi De Vaar .
Reporter Sahib! It is so annoying to listen to your irrelevant questions to topic being discussed. It gives me clear indication that you have your own agenda. Your constant interruption in the middle of a topic being discussed. DO YOU HAVE A SUBSET TO DISCUSS????????
ਬਹੁਤ ਵਧੀਆ ਲੱਗਿਆ। ਸਾਰੀ ਵਿਚਾਰ ਚਰਚਾ । ਕਿ੍ਰਪਾ ਕਰਕੇ ਇਸਦੇ ੪-੫ episode ਹੋਰ ਲੈ ਕੇ ਆਉਣੇ ਚਾਹੀਦੇ ਨੇ ਇੱਕ ਸਿਰਫ ਕਪੂਰ ਸਿੰਘ ਜੀ ਉੱਪਰ ਬਹੁਤ ਜਲਦੀ ਬੇਨਤੀ ਸਵੀਕਾਰ ਕਰਨੀ
ਸਵਾਦ ਆਗਿਆ ਸੁਣਕੇ ਬਹੁਤ ਵਧੀਆ ਬਾਈ ਯਾਦਵਿੰਦਰ ਸਿੰਘ ਤੇ ਭਾਜੀ ਪ੍ਰਭਸ਼ਰਨਦੀਪ ਸਿੰਘ ਜੀ
ਮੇਰੇ ਵੀਰ ਜੇ ਸਿੱਖਾ ਕੋਲ ਆਪਣਾ ਕੁੱਝ ਹੋਵੇਗਾ ਤਾ ਹੀ ਸਰਬੱਤ ਦਾ ਭਲਾ ਸੋਚਣਗੇ ਜੇ ਸਿੱਖ ਆਪ ਹੀ ਭੁੱਖੇ ਨੰਗੇ ਤੇ ਗੁਲਾਮ ਹੋਣਗੇ ਤਾ ਸਰਬੱਤ ਦਾ ਭਲਾ ਕਿਵੇ ਸੋਚ ਸਕਣਗੇ
ਆਹ ਗੱਲ ਬਹੁਤ ਖ਼ੂਬ ਕੀਤੀ ਭਾਜੀ….,
ਕਿ ਸਿਆਸਤ ਤੋਂ ਇਲਾਵਾ ਵੀ ਬਹੁਤ ਕੁਝ ਆ ਕਰਨ ਵਾਲਾ
ਬਹੂਤ ਵਧੀਆ ਵਿਚਾਰ ਹੋਇਆ ਅਸਲ ਪ੍ਰਭਸ਼ਰਨਦੀਪ ਦੀ ਸ਼ਬਦਾਵਲੀ ਜਾਂਦਾ ਡੂੰਘੀ ਹੋ ਜਾਂਦੀ ਤਾਂ ਕਈ ਵਾਰ ਸਮਝ ਨੀ ਆਉਂਦੀ ਪ੍ਰੰਤੂ prabhsharndeep ਚਿੰਤਕ ਨੇ ਕਿਸੇ ਜਥੇਬੰਦੀ ਦੇ ਸਮਰਥਕ ਨਹੀਂ ਨਰੋਲ ਸਿੱਖੀ ਦੀ ਗੱਲ ਕਰਦੇ ਨੇ
ਸਹੀ ਕਿਹਾ ਜੀ
ਪੱਤਰਕਾਰ ਨੂੰ ਸਿੱਖੀ ਬਾਰੇ ਕੁਸ ਪਤਾ ਨੀ ਤੇ ਸਾਰਿਆ ਨੂੰ ਸਿੱਖੀ ਨਾਲ ਧੱਕੇ ਨਾਲ ਈ ਮਿਲਾਈ ਜਾਦਾ । ਭਾਈ ਪ੍ਰਭਸਰਨਦੀਪ ਸਿੰਘ ਬਹੁਤ ਬਾਰ ਇੰਨਾ ਗੱਲਾ ਨੂੰ ਸਪਸੱਟ ਕਰ ਚੁੱਕੇ ਵੱਖੋ ਵੱਖ ਇੰਟਰਵਿੱਊ ਚ ,ਪਰ ਇੱਥੇ ਪੱਤਰਕਾਰੀ ਚਮਕਉਣ ਦੇ ਚੱਕਰ ਚ ਸਾਰਾ ਕੁਸ ਮਿਕਸ ਕਰੀ ਜਾਦਾ
ਬਹੁਤ ਵਧੀਆ ਤੇ ਉਸਾਰੂ ਸੰਵਾਦ ਰਚਾਉਣ ਲਈ ਧੰਨਵਾਦ. ਇਸੇ ਤਰ੍ਹਾਂ ਜਾਰੀ ਰੱਖੋ ਜੀ
ਧੰਨਵਾਦ ਯਾਦਵਿੰਦਰ ਸਿੰਘ ਜੀ ਏਨੀ ਸੋਹਣੀ ਇੰਟਰਵਿਊ ਕਰਨ ਲਈ🙏🏻
ਪੱਤਰਕਾਰ ਵੀਰ ਸਿਆਣਾ ਬਣ ਕੇ ਸਿੰਘ ਸਾਹਿਬ ਨੂੰ ਉਲ਼ਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸਦੇ ਸਾਹਮਣੇ ਸ਼ਬਦ ਗੁਰੂ ਹੈ , ਅਕਾਲ ਪੁਰਖ ਦੀ ਬਾਣੀ ਹੈ , ਗੁਰੂ ਹਰਗੋਬਿੰਦ ਸਾਹਿਬ ਦਾ ਅਕਾਲ ਤਖ਼ਤ ਹੈ , ਨਹੀਂ ਉਲਝਾ ਸਕਦਾ ਕੋਈ ਗੁਰੂ ਦੇ ਸਿੱਖ ਨੂੰ ,ਤੁਸੀਂ ਆਪ ਉਲਝ ਜਾਵੋਗੇ ।
Canada vich Sikh 2nd most hated community hai , aapdi harktan naal eh haal hai.Dujye tai ilzaam lagana band karo
Sikh canada vich 2nd most hated community hai.Aapdi harkatan naal , dujye tai ilzaam lagana band karo
ਆਪਣੀ ਸਿੱਖ ਕੌਮ ਨੂੰ "victimhood complex" ਤੋਂ ਬਾਹਰ ਆਉਣ ਦੀ ਲੋੜ੍ਹ ਆ।
ਖਾਲਿਸਤਾਨੀ ਧਿਰਾਂ ਸਿੱਖਾਂ ਨੂੰ ਵਡੇਰੇ ਭਾਰਤੀ culture ਤੋਂ ਤੋੜਨਾ ਚਾਹੁੰਦੇ।
ਬਸ ਝੂਠ ਪਰੋਸ ਕੇ ਕਿਸੇ ਹਿਸਾਬ ਨਾਲ ਹਿੰਦੂ ਧਰਮ ਦੇ ਪਛੋਕੜ ਨੂੰ deny ਕਰਨ ਦੀ ਕੋਸ਼ਿਸ਼ ਚ ਰਹਿੰਦੇ।
ਆਪਣੀ ਸਿੱਖ ਕੌਮ ਨੂੰ "victimhood complex" ਤੋਂ ਬਾਹਰ ਆਉਣ ਦੀ ਲੋੜ੍ਹ ਆ।
ਖਾਲਿਸਤਾਨੀ ਧਿਰਾਂ ਸਿੱਖਾਂ ਨੂੰ ਵਡੇਰੇ ਭਾਰਤੀ culture ਤੋਂ ਤੋੜਨਾ ਚਾਹੁੰਦੇ।
ਬਸ ਝੂਠ ਪਰੋਸ ਕੇ ਕਿਸੇ ਹਿਸਾਬ ਨਾਲ ਹਿੰਦੂ ਧਰਮ ਦੇ ਪਛੋਕੜ ਨੂੰ deny ਕਰਨ ਦੀ ਕੋਸ਼ਿਸ਼ ਚ ਰਹਿੰਦੇ।
ਸਿੱਖਾਂ ਨੂੰ unique mixture of foolish supremacist attitude, seige mentality ਤੇ eternal victimhood complex ਵਿਚੋਂ ਬਾਹਰ ਆਉਣਾ ਪੈਣਾ। ਨਹੀਂ ਤਾਂ ਰੋਈ ਜਾਓ ਸਦਾ ਲਈ।।
Extremely valuable and precious information by Prabhsharandeep Singh ji
ਬਿਲਕੁਲ ਠੀਕ ਵਿਚਾਰ ਹਨ ਪਤਰਕਾਰ ਵੀਰ ਸ਼ਬਦ ਗੁਰੂ ਤੇ ਉਸ ਦੀ ਸ਼ਕਤੀ ਨੂੰ ਨਹੀਂ ਜਾਣਦਾ ਸਗੋਂ ਸਿਘ੍ਹ ਸਾਹਿਬ ਨੂੰ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ
ਵਿਦਵਾਨ ਕਦੇ ਉਲਝਦਾ ਨਹੀ ਹੁੰਦਾ ਸਗੋ ਚੰਗੀ ਗੱਲਬਾਤ ਏਦਾ ਹੀ ਹੁੰਦੀ ਆ
ਅਸਲ ਗੱਲਬਾਤ ਬਣਦੀ ਹੀ ਏਦਾ ਭਰਾ ਵਿਰੋਧੀ ਦੀ ਤਸੱਲੀ ਕਰਾਉਣੀ
37:00 ਕਿਸੇ ਦਾ ਭਲਾ ਵੀ ਉਹੀ ਕਰ ਸਕਦਾ ਜਿਸਦੇ ਕੋਲ ਆਪ ਕੁਝ ਹੋਵੇ। ਸਰਬੱਤ ਦਾ ਭਲਾ ਵੀ ਉਹੀ ਕੌਮ ਕਰ ਸਕਦੀ ਹੈ ਜਿਸ ਕੋਲ ਆਪਦੀ ਖੁਦਮੁਖ਼ਤਿਆਰੀ ਹੋਵੇ। ਅੱਜ ਪੰਜਾਬ ਦਾ ਯੂਥ ਹਰ ਪਾਸੇ ਖਾਸ ਤੌਰ ਤੇ ਵਿੱਦਿਆ ਦੇ ਖੇਤਰ ਵਿਚ ਸਭ ਤੋਂ ਪਛੜਿਆ ਹੋਇਆ। ਜਦੋਂ ਉਹ ਅਗਿਆਨਤਾ ਦੇ ਵਿਚ ਹਿੰਸਕ ਗਾਣੇ, ਬਜ਼ਾਰੂ ਸੋਚ, ਖਰਚੀਲੇ ਵਿਆਹ ਕਰ ਰਹੇ ਹਨ ਤਾਂ ਇਹ ਉਹ ਉਨ੍ਹਾਂ ਦਾ ਕਸੂਰ ਨਹੀਂ। ਉਹਨਾਂ ਕੋਲ ਸੰਸਥਾਵਾਂ ਹੀ ਨਹੀਂ ਜਿਹੜੀਆਂ ਗਿਆਨ ਪੈਦਾ ਕਰਦੀਆਂ ਹੋਣ। ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਵੀ ਸਰਕਾਰੀ ਕਬਜ਼ੇ ਵਿਚ ਹੀ ਚੱਲ ਰਹੀਆਂ ਨੇ।
ਸਿੱਖਾ ਨੂੰ ਸੰਸਾਰਿਕ ਵਿੱਦਿਆ ਦੇ ਨਾਲ-੨ ਧਾਰਮਿਕ ਵਿੱਦਿਆ ਦਾ ਵੀ ਬੋਧ ਹੋਣਾ ਚਾਹੀਦਾ
ਸਿੱਖ ਸੰਸਥਾਵਾਂ ਸਕੂਲ ,ਕਾਲਜ, ਯੂਨੀਵਰਸਿਟੀਆਂ,SGPC ਬੀਜੇਪੀ RSS ਦੇ ਕਬਜੇ ਹੇਠ ਆ। ਪਰ ਕਿਉ ਆ ??
@@JatinderKumar-sl7qi ਉਹਨਾਂ ਦਾ ਰਾਜ ਆ
ਤੇ ਰਾਜ ਦਵਾਇਆ ਕਿਸੇ ਨੇ ਸਿਖਾਣਾ ਤੁਸੀਂ ਤਾਂ ਕਾਲੇ ਅੰਗਰੇਜ਼ ਆ ਗੁਲਾਮ ਸੀ ਅੰਗਰੇਜ਼ਾਂ ਦੇ ਮੁਗਲਾਂ ਦੇ ਇੰਡੀਆ ਨੂੰ ਆਜ਼ਾਦ ਕਰਾਉਣ ਵਾਲੇ ਸਿੱਖਾਂ ਤੂੰ ਕਿਹੜੀ ਆਜ਼ਾਦੀ ਦੀ ਗੱਲ ਕਰ ਰਿਹਾ ਸਾਲਾ ਗਾਂਡੂ ਆਦਮੀ
Views expressed by sardar prabsharandeep singh ji are very befitting & outstanding
ਆਪਸੀ ਦੇ ਵਿਚਾਰ ਬਹੁਤ ਵਧੀਆ ਹਨ ਗੁਰੂ ਕਿਰਪਾ ਕਰੇ ਮੈਂ ਥੋੜੀ ਜਿਹੀ ਵਿਚਾਰ ਆਪ ਜੀ ਦੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਜਿਸ ਵੇਲੇ ਸਿੱਖ ਰਾਜ ਨੂੰ ਅੰਗਰੇਜ਼ਾਂ ਨੇ ਆਪਣੇ ਆਪਣੇ ਅਧੀਨ ਕਰ ਲਿਆ ਉਹਨਾਂ ਨੂੰ ਇਹ ਭਲੀ ਭਾਂਤ ਪਤਾ ਸੀ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਇਹ ਗੱਲ ਮਿਲਦੀ ਹੈ ਕਿ ਜੇ ਅਸੀਂ ਲਗਾਤਾਰ ਭਾਰਤ ਦੇ ਉੱਤੇ ਰਾਜ ਕਰਨਾ ਹੈ ਤੇ ਸਿੱਖਾਂ ਨੂੰ ਖਤਮ ਕਰਨਾ ਪਏਗਾ ਸੋ ਉਹਨਾਂ ਨੇ ਆਪਣੇਸ ਸਾਲ ਦੇ ਰਾਜ ਵਿੱਚ ਸਿੱਖ ਧਰਮ ਨੂੰ ਖਤਮ ਕਰਨ ਦੇ ਬਹੁਤ ਵੱਡੇ ਉਪਰਾਲੇ ਕੀਤੇ ਬਚਾਏ ਉ ਇਤਿਹਾਸ ਹੋਵੇ ਜਾਂ ਗੁਰਬਾਣੀ ਦੇ ਅਰਥ ਹੋਣ ਚਾਹੇ ਸਾਡੇ ਧਾਰਮਿਕ ਗੁਰਦੁਆਰੇ ਦੇ ਉੱਤੇ ਕਬਜ਼ਿਆਂ ਦੀ ਗੱਲ ਹੋਵੇ ਤੇ ਜਦੋਂ ਅੰਗਰੇਜ਼ ਇਥੋਂ ਚਲੇ ਗਏ ਤੇ ਜਿਹੜੀ ਇਥੋਂ ਦੀ ਹਕੂਮਤ ਹੈ ਉਹਨਾਂ ਦੇ ਸਾਹਮਣੇ ਵੀ ਇਹੋ ਹੀ ਮਸਲਾ ਸੀ ਕਿ ਜਿਸ ਕੌਮ ਨੂੰ ਆਪਣੇ ਅਧੀਨ ਰੱਖਣਾ ਹੈ ਤੇ ਉਹ ਅੰਗਰੇਜ਼ਾਂ ਵਾਲੀ ਪਾਲਸੀ ਇਹਨਾਂ ਨੇ ਵਰਤੀ ਤੇ ਅਜੇ ਵੀ ਵਰਤ ਰਹੇ ਹਨ ਤੇ ਇਹਨਾਂ ਦੋਵਾਂ ਸਰਕਾਰਾਂ ਦੀਆਂ ਪਾਲਸੀਆਂ ਸਾਡੇ ਉੱਤੇ ਚੱਲੀਆਂ ਕਿਸ ਤਰਾਂ 19ਸਦੀ ਤਾਣੇ ਬੁਨਣੇ ਸ਼ੁਰੂ ਹੋ ਗਏ ਸਨ ਕਿ ਸਿੱਖ ਰਾਜ ਨੂੰ ਅਧਿਆ ਕਰ ਦਿੱਤਾ ਜਾਵੇ ਜਿਹੜਾ ਉਹਨਾਂ ਨੇ ਕੀਤਾ ਦੂਸਰਾ 1935 ਤੋਂ ਲੈ ਕੇ ਤੇ ਹੁਣ ਤੱਕ ਅੱਜ ਤੱਕ ਜਿੰਨੇ ਵੀ ਸਾਡੀ ਸਿੱਖ ਕੌਮ ਦੇ ਲੀਡਰ ਧਰਮ ਦੇ ਨਾਂ ਤੇ ਗਾੜੀ ਆਏ ਹਨ ਉਹ ਉਹਨਾਂ ਨੇ ਹੀ ਪ੍ਰਮੋਟ ਕੀਤੇ ਹਨ ਇਸ ਗੱਲ ਨੂੰ ਯਾਦ ਰੱਖਿਓ ਚਾਹੇ ਉਹ ਮਾਸਟਰ ਤਾਰਾ ਸਿੰਘ ਚਾਹੇ ਬਲਦੇਵ ਸਿੰਘ ਉਸ ਤੋਂ ਬਾਅਦ ਇਹ ਬਾਦਲ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਇਹ ਸਭ ਉਹ ਜਿੰਨਾ ਵੀ ਸਾਨੂੰ ਘਾਟਾ ਪਿਆ ਹੈ ਪੰਜਾਬ ਨੂੰ ਪੰਥ ਨੂੰ ਧਰਮ ਨੂੰ ਗੁਰੂ ਘਰਾਂ ਨੂੰ ਸਾਡੀ ਮਾਣ ਮਰਿਆਦਾ ਨੂੰ ਸਿਰਫ ਤੇ ਸਿਰਫ ਇਕ ਲੀਡਰ ਦਾ ਕਰਕੇ ਕਿ ਸਿੱਖ ਕੌਮ ਨੂੰ ਦਿੱਤੇ ਵੀ ਲੜਨ ਦੀ ਸਿਰ ਵਾਰਨ ਦੀ ਲੋੜ ਨਹੀਂ ਸਿਰ ਵਰਤਣ ਦੀ ਲੋੜ ਹੈ ਸਿਰ ਵਰਤ ਕੇ ਆਪਣੇ ਧੜੇ ਬੰਦੀਆਂ ਖਤਮ ਕਰਕੇ ਤੇ ਈਮਾਨਦਾਰ ਲੀਡਰ ਲੱਭ ਲਿਆ ਜਾਵੇ ਤੇ ਸਿੱਖ ਕੌਮ ਤੇ ਅੱਜ ਹੀ ਮਸਲੇ ਹੱਲ ਹੋ ਜਾਣਗੇ ਅਤੇ ਆਉਣ ਵਾਲੀ ਆਲਟ ਆ ਸੰਧੀ ਤੋਂ ਪਹਿਲਾਂ ਪਹਿਲਾਂ ਈਮਾਨਦਾਰ ਲੀਡਰ ਸਿੱਖਾਂ ਦੇ ਕੋਲ ਹੋਣਾ ਬਹੁਤ ਜਰੂਰੀ ਹੈ ਨਹੀਂ ਤੇ ਫਿਰ ਜਿਸ ਤਰ੍ਹਾਂ ਸ ਸਾਲ ਸਾਡਾ ਹਨੇਰੇ ਦੇ ਵਿੱਚ ਨਿਕਲ ਚਲਿਆ ਹੈ ਇਸੇ ਤਰ੍ਹਾਂ ਫਿਰ ਨਿਕਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਹ ਤਾ ਗਧਾ ਬੰਦਾ ਤੁਸੀ ਭਾਈ ਹਰਨੇਕ ਸਿੰਘ ਦੀ ਇੰਟਰਵਿਊ ਲਵੋ ਸਾਰੀਆ ਗੱਲਾ ਦਾ ਜਵਾਬ ਮਿਲੇਗਾ। ਸਿੱਖ ਨੋਜਵਾਨਾ ਨੂੰ ਅਸਲ ਮਕਸਦ ਮਿਲੇਗਾ 👍👍👍👍👍👍
tu ghadha hai vo nahi so called sanatni sikh
Tu akal da sirra la da, salayea
ਸਿੱਖਾਂ ਨੂੰ ਜਦੋਂ ਅਗੇ ਹੀ ਨਹੀ ਆਉਣ ਦੇਣਾ ਤਾਂ ਸਿਖ ਕੀ ਕਰਨ। ਕਾਰਗਿਲ ਦੀ ਲੜਾਈ ਸਿੱਖ ਅਫਸਰਾਂ ਅਤੇ ਸਿੱਖ ਜਵਾਨਾ ਨੈ ਲੜੀ।ਅਤੇ ਡਾਕੂਮੈਂਟਰੀ ਵਿੱਚ ਸਿੱਖ ਹੈ ਹੀ ਨਹੀ ਬੰਗਲਾਦੇਸ਼ ਬਣਾਉਣ ਵਿਚ ਜਨਰਲ ਸੁਬੇਗ ਸਿੰਘ ਦਾ ਕੰਮ ਸੀ ਉਸ ਨੂੰ ਗਲਤ ਇਲਜ਼ਾਮ ਲਾ ਕੇ ਕੋਰਟਮਾਰਸਲ ਕਰਕੇ ਘਰ ਭੇਜ ਦਿੱਤਾ। ਕੀ ਕਰਨ ਸਿੱਖ
ਸਿੱਖਾਂ ਨੂੰ unique mixture of foolish supremacist attitude, seige mentality ਤੇ eternal victimhood complex ਵਿਚੋਂ ਬਾਹਰ ਆਉਣਾ ਪੈਣਾ। ਨਹੀਂ ਤਾਂ ਰੋਈ ਜਾਓ ਸਦਾ ਲਈ।।
ਖਾਲਸਾ ਜੀ ਜਿੰਨਾ ਚਿਰ ਸਿੱਖ ਰੈਜੀਮੈਂਟ ਸਿੱਖਾਂ ਅਤੇ ਪੰਜਾਬ ਦੇ ਦਰਦ ਨੂੰ ਅਨੁਭਵ ਨਹੀਂ ਕਰਦੀਆਂ ਓਨੀ ਦੇਰ ਤੱਕ ਇਹ ਮਸਲੇ ਹੱਲ ਹੋਣੇ ਅਸੰਭਵ ਹਨ। ਵਾਹਿਗੁਰੂ ਜੀ ਕਾ ਖਾਲਸਾ - ਵਾਹਿਗੁਰੂ ਜੀ ਕੀ ਫਤਹਿ ਜੀ।
ਬਹੁਤ ਹੀ ਵਧੀਆਂ ਬਾਈ ਪ੍ਰਭਸ਼ਰਨਦੀਪ ਸਿੰਘ ਜੀ🙏
ੴ ਪੰਥ ਕੀ ਜੀਤ।।
ਭਾਈ ਪਰਭਸਰਨਦੀਪ ਸਿੰਘ ਦੀ ਵੀਚਾਰਧਾਰਾ ਬਹੁਤ ਸਪਸ਼ਟ ਹੈ। ਇਹ ਸਬਦ ਗੁਰੂ ਚੋਂ ਨਿਕਲੀ ਵੀਚਾਰਧਾਰਾ ਹੈ। ਭਾਈ ਮਨਧੀਰ ਸਿੰਘ ਦੀ ਵੀਚਾਰਧਾਰਾ ਚ ਉਨੀ ਸਪਸ਼ਟਤਾ ਨਹੀ ਹੈ। ਇਹ ਸੋਸਲ ਮਿਡੀਆ ਦੀ ਦੇਣ ਹੈ ਕਿ ਅਸੀਂ ਤੁਹਾਡੇ ਵਰਗੇ ਵਿਦਵਾਨ ਪਤਰਕਾਰਾਂ ਕਰਕੇ ਸਿੱਖ ਵਿਦਵਾਨਾ ਨੂੰ ਸੁਣ ਪਾ ਰਹੇ ਹਾਂ।
ਪਰਭਸਰਨਦੀਪ ਸਿੰਘ ਸਿੰਘ ਤੋ ਬਿਨਾ ਅਧੂਰਾ ਨਾਮ ਨ ਲਉ
I am so happy at this conversation
ਵਿਕਿਆ ਹੋਇਆ ਪੱਤਰਕਾਰ ਯਾਦਵਿੰਦਰ ਬਾਹਮਣ
Rite
ਸਿੱਖ ਫੇਰ ਹੀ ਸਫਲ ਹੋਉ ਲਾਲ ਲੀਰੇ ਜੇਕਰ ਸਿੱਖ ਗੁਰੂਆਂ ਦੇ ਸਿਧਾਤਾ ਤੇ ਚੱਲੂ ਤੇ ਪਹਿਰਾ ਦਿਉ ,
ਤੇਰੇ ਵਰਗੇ ਲੰਡੂ ਕੌਮੀ ਫਲਸਫੇ ਨੂੰ ਨਹੀ ਸਮਝ ਸਕਦੇ ,
ਪਰਭਸਰਨਦੀਪ ਸਿੰਘ ਜੀ ਅਜਿਹੇ ਕਾਮਰੇਡਾਂ ਨਾਲ ਜੋ ਰਸਸ ਤੇ ਪੈਸੇ ਦੇ ਭੁੱਖੜ ਲੋਕ ਹਨ ਇਹ ਕੋਈ ਦਾ ਹਿੱਤ ਨਹੀ ਕਰਦੇ ਇਹ ਸਿਰਫ ਤੇ ਸਿਰਫ ਪੈਸੇ ਕਮਾਉਣ ਲਈ ਹੀ ਹੀਲੇ ਹੁੱਜਤਾਂ ਕਰਦਾ ਹੈ ॥
ਬਹੁਤ ਵੱਡੀ ਜਾਣਕਾਰੀ ਹੈ।
ਰਾਜਨੀਤੀ ਵਿੱਚ ਸਿੱਖਾਂ ਨੂੰ ਇਮਾਨਦਾਰ ਲੀਡਰ ਦੀ ਲੋੜ ਹੈ
ਸਿੱਖ ਉਸ ਨਾਲ ਵਫ਼ਾ ਕਰਨ ਗੇ
ਸਿੱਖਾਂ ਨੂੰ ਦੂਰਅੰਦੇਸ਼ ,ਸਿੱਖ ਸਿਧਾਂਤਕ ਤੇ ਨਿਡਰ ਲੀਡਰ ਦੀ ਲੋੜ ਆ
Thanks yadwinder singh ji for bringing prabsharan singh ji
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️
Bhai Amritpal Singh Rihaa Kro,
Modi-Shah BJP-RSS Murdabad
ਬਹੁਤ ਵਧੀਆ ਲਗਾ
Yadwinder ji you cannot be rude to your guest. Hope you will understand
1946 ਵਿੱਚ ਹਿੰਸਾ ਤਾਂ ਸਮੁੱਚੇ ਪੰਜਾਬੀਆਂ ਉਤੇ ਹੀ ਹੋਈ,ਉਸ ਵੇਲੇ ਤਾਂ ਸਿੱਖਾਂ ਨਾਲੋਂ ਹਿੰਦੂਆਂ ਦੀ ਗਿਣਤੀ ਕਿਤੇ ਜ਼ਿਆਦਾ ਸੀ।
ਇਹਨਾਂ ਵਿਸ਼ਿਆਂ ਤੇ ਖੁੱਲ੍ਹਕੇ ਚਰਚਾ ਹੋਣੀ ਚਾਹੀਦੀ ਹੈ
ਮਨਧੀਰ ਸਿੰਘ ਜੀ ਨੂੰ ਜਰੂਰ ਸੁਣਨੀ ਚਾਹਿਦੀ ਹੈ ਸਾਰੀ ਗੱਲਬਾਤ
ਮਨਧੀਰ ਨੂੰ ਵਿਦਵਾਨ ਸਾਹਿਬ ਨੇ ਇਕ ਵਾਰ ਅਨਪੜ ਟੋਲਾ ਦੱਸਿਆ ਸੀ
Bahut hi Vadia te knowledge nal jvaab dite bhai saab ne great
ਸਿੱਖ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ
ਸਿਰੀ ਗੁਰੂ ਗ੍ਰੰਥ ਵਿਸ਼ਵ ਯੂਨੀਵਰਸਿਟੀ, Fatehgarh ਸਾਹਿਬ ਨੇ Sikh ਧਰਮ ਬਾਰੇ ਕਿਹੜਾ ਕੱਦੂ ਵਿੱਚ ਤੀਰ ਮਾਰਿਆ ਹੁਣ ਤੱਕ
Policy bnake laagu krna ehh state de hath ch hunda ptandra ikalle naam rakhn naal ni kuchh hunda
@@Anonymous-bu4nltrue
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️
ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻
ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻
ਅਫਗਾਨਿਸਤਾਨ ਵਿੱਚ ਸਿੱਖ ਖਤਮ ਹੋ ਗਏ... ਪਾਕਿਸਤਾਨ ਵਿੱਚ ਅਸੀਂ ਆਖਰੀ ਸਾਹ ਲੈ ਰਹੇ ਹਾਂ... ਕਸ਼ਮੀਰ ਵਿੱਚ ਸਿੱਖ ਖਤਮ ਹੋ ਗਿਆ...... ਸਿੱਖ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਪੰਜਾਬ ਦੇ ਲੋਕ ਇਹਨਾਂ ਨੂੰ ਸਿੱਖੀ ਤੇ ਪੰਜਾਬੀਅਤ ਨਾਲ ਕੋਈ ਮਤਲਬ ਨਹੀਂ ਕਿਉਂਕਿ ਅਸੀਂ ਸਾਰੇ ਪੈਸੇ ਦੇ ਯਾਰ ਹਾਂ.... ਪੰਜਾਬ ਦੇ ਸਮਾਜ ਸੇਵੀ ਸਰਪੰਚ ਪੰਚ ਲੰਬੜਦਾਰ ਸ਼ਹਿਰਾਂ ਦੇ ਐਮਸੀ ਆਪਣੀਆਂ ਵੋਟਾਂ ਦੇ ਚੱਕਰ ਵਿੱਚ ਪਰਵਾਸੀ ਲੋਕਾਂ ਦੀਆਂ ਵੋਟਾਂ ਬਣਾ ਰਹੇ ਨੇ.... (ਸੋਚੋ ਉਹ ਕੌਣ ਲੋਕ ਨੇ)... ਜੋ ਪੰਜਾਬ ਨਾਲ ਗੱਦਾਰੀ ਕਰ ਰਹੇ ਨੇ..... ਵੋਟਰ ਕਾਰਡ ਆਧਾਰ ਕਾਰਡ ਬਣਾ ਰਹੇ ਨੇ ਪ੍ਰਾਪਰਟੀ ਵੇਚ ਰਹੇ ਨੇ....
Kashmir vich khalsa chadi kala vich hai. Kashmir ch sikh zyada tagde ne
@@harshdeepsingh8211 waheguru chardi kala vich rakhan....veerji👏 ...Baki samaj hai Sanu veer ji....Afghanistan sikh population 0%....pakistan 23% ton 1.4% reh gye...kashmir da ne mann sakde sikh chardi kala vich hon gye..jammu da mann sakde a....Punjab muslim population 0.5 ton 4.5 ho gye hai ji....ludhiana nu dekh Leo......Punjab de log Nahi samajh Rahe ne..Kerala Assam Bengal next Punjab target na hove.....love Jihad pending Punjab .....
ਆਪਣੀ ਸਿੱਖ ਕੌਮ ਨੂੰ "victimhood complex" ਤੋਂ ਬਾਹਰ ਆਉਣ ਦੀ ਲੋੜ੍ਹ ਆ।
ਖਾਲਿਸਤਾਨੀ ਧਿਰਾਂ ਸਿੱਖਾਂ ਨੂੰ ਵਡੇਰੇ ਭਾਰਤੀ culture ਤੋਂ ਤੋੜਨਾ ਚਾਹੁੰਦੇ।
ਬਸ ਝੂਠ ਪਰੋਸ ਕੇ ਕਿਸੇ ਹਿਸਾਬ ਨਾਲ ਹਿੰਦੂ ਧਰਮ ਦੇ ਪਛੋਕੜ ਨੂੰ deny ਕਰਨ ਦੀ ਕੋਸ਼ਿਸ਼ ਚ ਰਹਿੰਦੇ।
Without Khalsa Raj very difficult for Sikhs to servive .... In India ...
keep it up my big brother ji
Dhanvaad yaadwinder ji intereview successful proper organize kar ke dikhaun layi
24/7 ਰੋਈ ਜਾਂਦੇ ਬੱਸ ਸਿੱਖਾ ਨਾਲ ਧੱਕਾ ਹੁੰਦਾ ਬੱਸ ਹੋਰ ਕੋਈ ਗੱਲ ਨਹੀਂ
ਆਪਣੀ ਸਿੱਖ ਕੌਮ ਨੂੰ "victimhood complex" ਤੋਂ ਬਾਹਰ ਆਉਣ ਦੀ ਲੋੜ੍ਹ ਆ।
ਖਾਲਿਸਤਾਨੀ ਧਿਰਾਂ ਸਿੱਖਾਂ ਨੂੰ ਵਡੇਰੇ ਭਾਰਤੀ culture ਤੋਂ ਤੋੜਨਾ ਚਾਹੁੰਦੇ।
ਬਸ ਝੂਠ ਪਰੋਸ ਕੇ ਕਿਸੇ ਹਿਸਾਬ ਨਾਲ ਹਿੰਦੂ ਧਰਮ ਦੇ ਪਛੋਕੜ ਨੂੰ deny ਕਰਨ ਦੀ ਕੋਸ਼ਿਸ਼ ਚ ਰਹਿੰਦੇ।
ਸਿੱਖਾਂ ਨੂੰ unique mixture of foolish supremacist attitude, seige mentality ਤੇ eternal victimhood complex ਵਿਚੋਂ ਬਾਹਰ ਆਉਣਾ ਪੈਣਾ। ਨਹੀਂ ਤਾਂ ਰੋਈ ਜਾਓ ਸਦਾ ਲਈ।।
ਬਹੁਤ ਵਧੀਆ ਭਾਈ ਜੀ
30:00..13MPvs542MP..(ਤਕੜੇ ਦਾ 7*20=100..)
37:00..ਕਮਾਉਣ ਬਾਅਦ ਵੰਡਿਆ ਜਾਣਾ…
(…ਤੇਰੇ ਭਾਣੇ ਸਰਬੱਤ ਦਾ ਭਲਾ….ਮਤਲਬ ਭਾਣੇ ਚ ਆਉਣਾ ਜ਼ਰੂਰੀ ….ਕਿਰਤ ਕਰੋ,ਨਾਮ ਜਪਣ,ਵੰਡ ਛਕਣ…ਸਿਧਾਂਤ ਜੋ ਸਭ ਲਈ ਤੇ ਸਭ ਦੇ ਭਲੇ ਵਾਸਤੇ..)
Yadwinder g Mike band na karo.
Good effort however would have been better if the conversations were simple
ਪੱਤਰਕਾਰ ਸਾਹਿਬ ਆਨੰਦਪੁਰ ਸਾਹਿਬ ਦਾ ਮਤਾ 1973 ਵਿੱਚ ਹੀ ਜਾਰੀ ਇੱਕ ਹੀ ਆ ਜੌ ਅਕਾਲੀ ਦੱਲ ਵੱਲੋਂ ਜਾਰੀ ਕੀਤਾ !!!
❤RAAJ KREGA KHALSA❤
🌿🌿🌿🌿🌿🌿🌿🌿🌿🌿🌿
>
ਯਾਦਵਿੰਦਰ ਜੀ ਇੱਕ ਗੱਲ ਤਾਂ ਮੰਨਣ ਵਾਲੀ ਆ,
ਕਿ ਜਿਸ ਤਰੀਕੇ ਨਾਲ ਭਾਰਤ ਚ ਲੁੱਟ ਤੇ ਰਿਸ਼ਵਤ ਨਾਲ ਕਿਰਦਾਰ ਖ਼ੁਸ ਗਿਆ ਆ , ਨੇਤਾ ਲੋਕਾਂ ਦਾ,
ਹਾਲਾਤ ਤਾਂ ਬਹੁਤ ਮਾੜੇ ਆ ਮੁਲਕ ਦੇ
Guru fateh jee ! ਜਦੋ ਤੱਕ ਸਿੰਖੀ ਉਪਰਲੀਆਂ ਜ਼ਾਤਾਂ ਦੇ ਹੱਥ ਚ ਹੈ ਜੀ ਕੁਝ ਨੀ ਜੇ ਬਨਣਾ ਸਿਵਾਏ ਜਾਤ ਪਾਤੀ ਤੋ ਜੀ ਨਾਲੇ ਗੁਰੂ ਮਾਹਰਾਜ ਦੀ ਸਿਂਖੀ ਤਾਂ ਬਹੁਤ ਸਾਦੀ ਜਿਹੀ ਸਰਲ ਜਾਤ ਪਾਤ ਤੋ ਉੱਪਰ ੳੁੱਠਣ ਦੀ ਸੀ ਇੱਕ ਹੀ ਰੱਬ ਦੀ ਪੂਜਾ ਕਰਨ ਲਈ ਇੱਕ ਉਂਕਾਰ ਨੂੜ ਮੰਨਣ ਦੀ ਸੀ ਸਾਡੇ ਵਿਦਵਾਨਾਂ ਨੇ ਬਹੁਤ ਗੁਝਲ ਦਾਰ ਬੰਨਾ ਦਿੱਤੀ ! ਕਦੇ ਚੰਡੀ ਦੇਵੀ ਨੂੰ ਮੰਨ ਲਉ ਕਦੀ ਕੀਲਕੀ ਦੀ ਅਰਾਂਧਣਾ ਕਰ ਲਉ ਕਦੀ ਭਗਉਤੀ ਨੂੜ ਧਿਆ ਲਓ ਇੱਕ ਉਂਕਾਰ ਨੂੰ ਛੇ ਡ ਕੇ ਸਾਰਾ ਬਾਨਮਵਾਦੀ ਕਰ ਨ ਦੀ ਕਸਰ ਨਹੀ ਂਂਛੱਡੀਓ ! 🙏
Please have debate between bhai mandheer Singh and bhai prabhsimerseep Singh.
Yadwinder ji da sawal karan da tarika eh ha ki agle nu lagda sawal kar ditta par jawab den wale nu eh nahi pata ki oh kishtan wich sawal kar ke doosre nu jaan bhuj ke uljha dinde ne te jawab den wale is taranh lagda ha ki yadwinder singh sawal kar rahe ne ke jawab de rahe ne
Very Nice 👍
Sir, could you please include a debate on PEPSU, because it was a very big area.
ਸਿੱਖਾਂ ਕੋਲ ਅਸਲ ਪਾਵਰ ਨਹੀਂ ਅਸਲ ਪਾਵਰ majority ਹਿੰਦੂ Govt ਕੋਲ ਹੈ.
ਜੋ ਤੁਸੀ ਆਪ ਬੋਲਣ ਵੇਲੇ ਦੂਸਰੇ ਨੂੰ ਮਿਉਟ ਕਰਦੇ ਹੋ ਵਧੀਆ ਗੱਲ ਨੀ
ਪਤਰਕਾਰ ਵੀਰ ਤਾਂ ਕਹਿੰਦਾ ਆਪਣੇ ਆਪ ਨੂੰ ਦੋਸ਼ੀ ਬਣਾਓ ਤੇ ਵਿਸ਼ਵ ਗੁਰੂ ਦਾ ਨਾਅਰਾ ਲਾਓ
ਯਾਦਵਿੰਦਰ ਜਿਵੇਂ ਤੂੰ ਸਿੱਖ ਵਿਦਵਾਨਾ ਨੂੰ ਟੈਕਲ ਕਰਦੈਂ ਮੈਨੂੰ ਪਸੰਦ ਐ ਕਿਉਂਕਿ ਤਾਹੀ ਪਤਾ ਲਗਦਾ ਕਿੰਨੇ ਕੁ ਪਾਣੀ ਚ ਐ
ਲੋਕਤੰਤਰ ਤਾਂ ਹੈ ਹੀ ਨਹੀਂ ਭਾਰਤ ਵਿਚ
ਸਿੱਖ ਕੌਮ ਦੇ ਇਤਿਹਾਸ ਵਿੱਚ ਬਾਬਾ ਖੜਕ ਸਿੰਘ ਤੇ ਮਾਸਟਰ ਤਾਰਾ ਸਿੰਘ ਸਰਦਾਰ ਕਪੂਰ ਸਿੰਘ ਜਹੇ ਲੀਡਰ ਸਿੱਖ ਰਾਜ ਦੀ ਪ੍ਰਾਪਤੀ ਤੇ ਗੁਰੂਦਵਾਰਾ ਸਾਹਿਬ ਦੀ ਅਜ਼ਾਦੀ ਲਈ ਲਾਹੌਰ ਕਾਨਫਰੰਸ ਵੇਖ ਗਾਂਧੀ ਨਹਿਰੂ ਵਰਗਿਆਂ ਵੱਲੌ ਸਾਝੀ ਅਜ਼ਾਦੀ ਦੀ ਲਹਿਰ ਵੱਲ ਹੌ ਤੁਰੇ
ਸਿੱਖ ਲਗਾਤਾਰ ਮਰ ਰਿਹੈ। ਸਿੱਖ ਓਦੋਂ ਵੀ ਮਰ ਰਿਹਾ ਸੀ ਸਿੱਖ ਹੁਣ ਵੀ ਮਰ ਰਿਹੈ
🙏🙏🙏🙏🙏
ਹਰਿੰਦਰ ਮਹਿਬੂਬ ਇਗਨੋਰ ਨਹੀਂ ਹੋਏ, ਦਿੱਲੀ ਸਾਹਿਤ ਅਕਾਦਮੀ ਨੇ ਉਨਾਂ ਨੂੰ ਸਰਵੋਤਮ ਅਵਾਰਡ ਦਿੱਤਾ।
ਸਵਾਲ ਕੁੱਛ ਹੋਰ ਪੁੱਛਿਆ ਜਾਂਦਾ ਏ ਤੇ answer ਕੁਝ ਹੋਰ ਦਿੱਤਾ ਜਾ ਰਿਹਾ ਏ 😂😂
when we know these things are happening at certain level, what we have done to restore the things back. Unfortunately! we are lacking at this front.
ਸਿੱਖਾਂ ਚ ਜਾਤਪਾਤ ਹੈਗੀ - ਜ਼ਾਤਪਾਤ ਨਾ ਛਡਿਓ - ਬਸ "ਬ੍ਰਾਹਮਣਵਾਦ ਬ੍ਰਾਹਮਣਵਾਦ" "RSS ਦੀ ਸਾਜਿਸ਼" ਕਹਿ ਕੇ ਪੱਲਾ ਝਾੜ ਦਿਓ ।।
Yadwinder ji when will you doyen the sikhi sarup?
What is the role of Guru Nanak University Amritsar and Guru Granth sahib world university managed by purely by Sikhs.
ਯਾਦਵਿੰਦਰ ਕਾਮਰੇਡ ਸੋਚ ਦਾ ਮਾਲਕ ਹੈ
ਤੇ ਮੌਕਾ ਪ੍ਰਸਤ ਹੈ
ਪੰਜਾਬ ਸਰਕਾਰ ਦਾ ਪਾਲਤੂ ਬਣ ਚੁੱਕਾ ਹੈ
Time is great but our teachers is selfish
Yadwinder ji guest nu sawaal pushna te jwaab pura hon ton pehla mute kr dena kina k wajib ea? Ghatiyagiri di v hadd hundi aa
ਹੁਣ ਉਦੋਕੇ ਦੀਆਂ ਜਬਲੀਆਂ ਤੇ ਭਾਈ ਪ੍ਰਭਸ਼ਰਨਦੀਪ ਸਿੰਘ ਦੀ ਦਲੀਲ ਭਰਭੂਰ ਸੋਚ ਦਾ ਪਤਾ ਲੱਗਿਆ ਕਿਸੇ ਨੂੰ????
ਇਹਨੂੰ ਕਹਿੰਦੇ ਆ ਡਿਸਕਸ਼ਨ
Who is real Sikh please? Akali Sikh,Congress sikh,Jatt Sikh, Ravidassi Sikhs, Lubana Sikhs,Dalit Sikhs
ਇੱਕ ਗੁਲਾਮ ਮਾਨਸਿਕਤਾ ਵਾਲੇ ਦਾ ਆਜ਼ਾਦ ਮਾਨਸਿਕਤਾ ਵਾਲੇ ਨਾਲ ਸੰਵਾਦ..... ਪੱਤਰ ਕਾਰ ਚਲਾਕੀ ਵਰਤ ਰਿਹਾ ਹੈ... ਸਿੱਖਾਂ ਅਪਣਾ ਟੀਚਾ ਤੈ ਕਰ ਲਿਆ ਹੈ... ਵਕਤ ਲੱਗ ਸਕਦਾ ਹੈ.. ਟੀਚੇ ਵਿਚ ਬਦਲਾਅ ਲਿਆਉਣ ਦੀ ਵਿਓਂਤ ਕਾਰਗਰ ਨਹੀਂ ਹੋਣੀ...
ਅਮਰੀਕਾ ਦੀ ਸੈਨੇਟ ਵਿੱਚ ਇੱਕ ਸੌ ਸੈਨੇਟਰ ਪੰਜਾਹ ਸੁਬਿਆਂ ਵਿੱਚੋਂ ਚੁਣਕੇ ਆਂਉਦੇ ਹਨ ਤੇ ਹਰ ਛੋਟੀ ਜਾਂ ਵੱਡੀ ਸਟੇਟ ਦੇ ਦੋ ਦੋ ਮੈਂਬਰ ਹੁੰਦੇ ਹਨ। ਜਦਕਿ ਸਿੱਖ ਸਟੇਟ ਪੰਜਾਬ ਵਿੱਚ ਜੇ ਸਾਰੇ ੧੩ ਐਮ ਪੀ ਸਿੱਖ ਵੀ ਹੋਣ ਤਾਂ ਯੂ ਪੀ, ਦੇ ੮੦ ਐਮ ਪੀ ਹਨ , ਇਸੇ ਤਰਾਂ ਬਿਹਾਰ , ਬੰਗਾਲ , ਐਮ ਪੀ, ਤੇ ਬਿਹਾਰ ਦੇ ਮੁਕਾਬਲੇ ਕੁਛ ਵੀ ਨਹੀਂ।
ਯਾਦਵਿੰਦਰ,,,,ਤੁਸੀਂ ਕਦੇ ਪੰਜਾਬ ਦੇ ਮਸਲਿਆਂ ਤੇ ਵੀ ਬੋਲਣ ਦੀ ਹਿੰਮਤ ਕਰੋ,,,ਕਦੇ ਸਰਕਾਰ ਨੂੰ ਵੀ ਸਵਾਲ ਕਰੋ,,,, ਸਿੱਖਾਂ ਦੇ ਮਸਲਿਆਂ ਨੂੰ ਉਛਾਲ ਕੇ ਤੁਹਾਨੂੰ ਕੁੱਝ ਨਹੀਂ ਮਿਲਣਾ 😢😢😢😢😢
ਸਿੱਖ ਇੱਕ ਵੱਖਰੀ ਕੌਮ ਹੈ
Sikhs r Keshadhari Hindus
@@karama709har jagha apni kuri den na ajya kro sikha nu
@@manjinder5095asi apna vadda munda sikh bnaya c iko kaum aa
Very thoughtful discussion. One book name, sums up thought of prof. Pabhsharan singh about present day sikhs(colonial influenced sikhs, as per his views)-- tamed lions😂
Surjeet Singh Gagg is great sikh poet
Politics also reaction. Depend upon circumstances
ਜਿਹੜੀਆਂ ਸਿਖਾ ਦੀਆਂ ਨਿਜੀ ਸਮਸਿਆਵਾਂ ਉਹ ਵੀ ਗੁਲਾਮੀ ਵਿਚੋਂ ਨਿਕਲੀਆ
Muslims got pakistan. They become independent. They got free from hindu State. After getting their independent country, were they able to create a state that became a role model to the world?
ਸਿੱਖਾ ਨੇ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਸਰਕਾਰ ਏ ਖਾਲਸਾ ਜੌ 1849 ਵਿੱਚ ਮੁਅੱਤਲੀ ਅਧੀਨ ਸੀ ਦੀ ਮੰਗ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1946 ਵਿੱਚ ਮਤਾ ਪਾਸ ਕੀਤਾ ਗਿਆ ਜੌ ਸੀਪੀਐਮ ਪੰਜਾਬ ਵੱਲੋਂ ਹਰਕ੍ਰਿਸ਼ਨ ਸਿੰਘ ਸੁਰਜੀਤ ਜੀ ਦੀ ਪ੍ਰਧਾਨਗੀ ਹੇਠ 1944 ਵਿੱਚ ਤਾਸ਼ਕੰਦ ਰੂਸ ਭੇਜਿਆ ਗਿਆ ਦੀ ਪ੍ਰੌੜਤਾ ਸਿੱਖ ਪਾਰਲੀਮੈਂਟ ਵਿੱਚ ਕੀਤੀ ਗਈ ਸੀ ਵੱਲ ਕੋਈ ਤਵੱਜੋਂ ਨਹੀਂ ਦਿੱਤੀ ਗਈ ਕਿਉਂਕਿ ਜੰਨਸੰਘ ਤੇ ਮੁਸਲਿਮ ਲੀਗ ਜਿਸ ਦੇ ਦੌਨੌ ਧਿਰਾਂ ਦੇ ਆਗੂਆਂ ਦਾ ਪੰਜਾਬ ਨਾਲ ਸਬੰਧਤ ਨਹੀਂ ਸੀ ਮੁਹੰਮਦ ਅਲੀ ਜ਼ਿਨਾਹ ਤੇ ਨਹਿਰੂ ਆਦਿ ਗੁਜਰਾਤ ਤੇ ਇਲਾਹਾਬਾਦ ਬੰਬਈ ਨਾਲ ਸੀ। ਜਿਸਨੂੰ ਸਿੱਖ ਆਗੂ ਦੇਸ਼ ਪੰਜਾਬ ਦੀ ਸਾਇਕੀ ਨੂੰ ਸਮਝ ਪਾਉਂਦੇ ਵੰਡ ਦੀ ਲੀਕ ਖਿੱਚੀ ਜਾ ਚੁੱਕੀ ਸੀ!!!
ਇਸ ਵਿੱਚ ਪੰਜਾਬ ਤੇ ਬੰਗਾਲ ਦੀ ਧਰਮ ਦੇ ਅਧਾਰ ਤੇ ਵੰਡ ਨੇ ਦੱਸ ਲੱਖ ਮਨੁੱਖੀ ਜਾਨਾਂ ਤੇ ਕਰੌੜਾਂ ਦਾ ਮਾਲੀ ਨੁਕਸਾਨ ਹੌਇਆ ਜਿਸਦਾ ਸੰਤਾਪ ਭੌਗ ਰਹੇ ਲੱਖਾਂ ਪ੍ਰੀਵਾਰ ਅੱਜ ਵੀ ਯਾਦ ਕਰ ਵਤਨ ਦੀ ਤਾਂਘ ਰੱਖਦੇ ਨੇ!!!
ਜਦੋ ਿਸਖਾ ਦਾ ਆਪਣਾ ਘਰ ਹੋਵੇਗਾ ਇਹੋ ਿਜਹੇ ਪੱਤਰਕਾਰ ਸਵਾਲ ਕਰਨ ਆਪੇ ਹੱਟ ਜਾਣਗੇ ਿਸਖ ਸਿਧਾਂਤ ਗੁਰੂ ਦੂਆ ਿਰਆ ਿਵਚੱ ਜਾਕੇ ਦੇਖੇ ਜਾ ਸਕਦੇ ਨੇ
ਪਹਿਲਾ ਦੱਸ ਤਾਂ ਦੇਣਾ ਸੀ, ਕਿ ਇਹ ਬੰਦਾ ਕੌਣ ਆ 👎
Mein sunan di koshish kiti. Pichche music aiven laya jiven chambal da daaku aun wala hove. Stupid music. They need to learn editing interviews
Voice pehlan hi katt dinde ne singh sahab di yadwinder ji jadon bolde ne, eh kidan di interview ha ----- sharam aundi ha menu tohanu interview lande dekhde hoye
ਰੋਵੈ ਰਾਮ ਨਿਕਾਲਾ ਭਇਆ ॥ ਸੀਤਾ ਲਛਮਣ ਵਿਛੜ ਗਇਆ ॥ ਸੀਤਾ ਜੀ ਤੇ ਲਛਮਣ ਤਾਂ ਰਾਮ ਜੀ ਦੇ ਨਾਲ਼ ਹੀ ਗਏ ਸਨ, ਫਿਰ ਇਹ ਰੋਣ ਬਾਰੇ ਕਹਿਣਾ ਕਿ ਰਾਮ ਜੀ ਰੋਏ ਬਨਵਾਸ(ਨਿਕਾਲਾ) ਮਿਲਣ ਸਮੇਂ, ਕਿਨ੍ਹਾਂ ਕੁ ਸਹੀ ਹੈ? ਰਾਮ ਜੀ ਦੇ ਬਾਪ ਬਾਰੇ ਕਿਹਾ ਜਾਂਦਾ ਕਿ ਉਹ ਵਿਛੋੜਾ ਨ ਸਹਾਰਦੇ ਹੋਏ ਸੰਸਾਰ ਛੱਡ ਗਏ, ਫਿਰ ਕੀ ਰੋਣ ਬਾਰੇ ਗੱਲ ਉਨ੍ਹਾਂ ਦੀ ਨੀ ਹੋ ਰਹੀ ਜੋ ਓਪਰੋਕਤ ਲਏ ਗਏ ਤਿੰਨਾਂ ਨਾਮਾ ਵਾਲ਼ਿਆਂ ਤੋਂ ਵਿਛੜੇ ਸਨ, ਇਹ ਪੰਗਤੀ ਕਿੱਦਾਂ ਦੂਜੇ ਧਰਮਾਂ ਬਾਰੇ ਸਪਸ਼ਟ ਕਰਦੀ ਆ? ਤੇ ਕੀ ਸਪਸ਼ਟ ਕਰਦੀ ਆ? ਏਦਾਂ ਦੀਆਂ ਗੱਲਾਂ ਅਨ ਧਰਮੀਆਂ ਦੇ ਗਿਆਨੀ ਲੋਕਾਂ ਦੇ ਮਨਾਂ ਵਿੱਚ ਇੱਕ ਸਿੱਖ ਫਲਾਸਫਰ ਬਾਰੇ ਕੀ ਖਿਆਲ ਪੈਦਾ ਕਰਦੇ ਹੋਵੇਗੀ?
Ek gal ta clear hogi jdo da ਕੋਰਟ ne conditions la k soh chukan nu kiha pehla ta mai samjda c k chal ਕੋਰਟ ਤਾਂ nirpakh aa j koi dhakka houga ta ਕੋਰਟ ta chal insaf devega e .par aj eh pta lag gya k eh bahuginti ਕੋਰਟ tak v pahuch ਗਈ ਜਿਵੇਂ ehna ne chahya ਕੋਰਟ ne ove hi ਫੈਸਲਾ ਦਿੱਤਾ ਉਹਨੇ manukhi adkara nu sikke tang ditta te 10 conditions la k soh chakai eitho tak k eh v keh ditta k koi photos v nhi kich ਸਕਦਾ eh ta pehli war ਦੇਖਿਆ
वैदिक और प्राचीन काल: प्रारंभिक वर्ण व्यवस्था कर्म और गुणों पर आधारित थी और अधिक लचीली थी। उस समय, किसी व्यक्ति की जाति उसके जन्म पर आधारित नहीं होती थी, बल्कि उसके कार्य और योग्यता पर निर्भर करती थी। लेकिन जैसे-जैसे समय बीता, यह व्यवस्था जड़ हो गई और कठोर नियमों का पालन होने लगा।
जाति व्यवस्था का विकास एक जटिल प्रक्रिया थी जिसमें कई कारण और कारक शामिल थे। इसे केवल ब्राह्मणों के दृष्टिकोण से नहीं देखा जा सकता। यह सामाजिक, राजनीतिक, और आर्थिक आवश्यकताओं और उनके इतिहास के प्रभावों का परिणाम था। इसलिए, जाति व्यवस्था का दोष केवल एक वर्ग पर डालना, इसकी जटिलता और ऐतिहासिक विकास को समझने में एक बहुत ही सरल दृष्टिकोण होगा।
Dono insaan jaat hega. Do jaat sikhi uta gaal kar rahe nayee. Wah . Asli sikh (rangreeta guru dae beta ) kol tae raaz ayaee hi nahi.
Yadwinder really worried about sikhism❤
ਜਿਵੇਂ ਇਰਾਨ ਚ mullahdom ਨੇ ਲੋਕਾਂ ਦਾ ਜਿਊਣਾ ਦੁੱਭਰ ਕੀਤਾ, ਕੋਈ ਅਜ਼ਾਦੀ ਨੀ।
ਖਾਲਿਸਤਾਨੀ ਵੀ ਕੁੱਝ ਅਜਿਹਾ ਹੀ ਕਰਨਾ ਚਾਹੁੰਦੇ ਪੰਜਾਬ ਚ।
"ਸੋਧਾ ਲਾਉਣਾ" extrajudicial killings ਨੂੰ justify ਕਰਨਾ, blasphemy / ਬੇਅਦਬੀ killings, ਕੋਈ ਸਿੱਖਾਂ ਦਾ critique ਬਰਦਾਸ਼ਤ ਨਾ ਕਰਨਾ, freedom of speech ਦੇ ਅਧਿਕਾਰ ਨੂੰ ਨਾ ਮੰਨਣਾ, ਗੈਰ ਸਿੱਖਾਂ ਪ੍ਰਤੀ ਨਫ਼ਰਤ
etc - ਇਹਨਾਂ ਦੀ ideology ਦਾ ਹਿੱਸਾ , ਓਹ ਵੀ ਜਦੋਂ ਹਜੇ ਇਹਨਾਂ ਦਾ ਰਾਜ਼ ਨੀ।
ਕੋਈ ਉਦਾਹਰਣ ਦਿਓ
ਇਰਾਨੀ ਜਨਾਨੀਆ ਮਗਰ ਲੱਗ ਕੇ ਬਰਬਾਦੀ ਕਰਵਾ ਰਹੇ ਆ
ਸਾਡਾ ਰਾਜ ਸਾਰੀ ਦੁਨੀਆਂ ਅੱਗੇ ਉਦਾਹਰਣ ਹੈ
Yadwinder Singh ji !
U r talking from the standpoint of "confusion". U ought to have used your oats before launching your discussion venture with an intellectual like P.S.Sngh.
ਸਿੱਖਾਂ ਦੁਆਰਾ ਹਵਨ ਕਰਨ ਦਾ ਜ਼ਿਕਰ ਤਾਂ ਰਤਨ ਸਿੰਘ ਭੰਗੂ ਨੇ ਵੀ ਲਿਖਿਆ
Negtive gall krda a
ਅੰਮ੍ਰਿਤਪਾਲ ਨੇ ਇਹ ਨੀ ਬੋਲਿਆ ਕਿ ਸਿੱਖ ਅਨਪੜ੍ਹ ਰਹਿਣ ਗਲ ਨੂੰ ਕੁਝ ਹੋਰ ਨਾ ਬਣਾਇਆ ਕਰੋ ਫੇਰ ਕਹਿਣੇ ਉ ਸਰਕਾਰੀ ਬੋਲਦੇ ਨੇ।
Both of them are students of Pro Gurbhagat Singh and Pro Harinder Singh Mehboob. Gurbhagat was Kavi or imaginative mind scholar . He believed in Shastra Nama was the inspiration sounds are inspiration of the Khalsa. He did not researched its origins that came from Hindu mythology. Mehmood, Mehboob was Sikh theology , philosophy and history scholar. He was critical of Dr Gurbhagat views, although they were friends. Dr Gurbhagat was a great imaginative Mind but not a true historian.
Prabsharn quoted Mehboob Saab, did he read Sahjo Rachyio Khalsa , chapter of Bipar Sansar . Mehboob wrote that except of Parmant Bani of Jaap , Sayiva and Chupai ( up to Karghket ) . Is fine with the Sikhs but all other literature wasn't written by Guru Gobind Singh Sahib . Including Chandi De Vaar .
Reporter Sahib! It is so annoying to listen to your irrelevant questions to topic being discussed. It gives me clear indication that you have your own agenda. Your constant interruption in the middle of a topic being discussed. DO YOU HAVE A SUBSET TO DISCUSS????????
ਪਰਬਸ਼ਰਨਦੀਪ ਨੂੰ ਕਹੋ ਕਿ ਜੁਰਤ ਹੈ ਤਾਂ ਟਕਸਾਲੀਆਂ ਨੂੰ ਦਸਮ ਗ੍ਰੰਥ ਬਾਰੇ ਜਾ ਕੇ ਬੋਲੇ 😂
Latest interview dekh la jatinder singh khalsa naal
@@testingmakeseasyI don’t respond to fake accounts 😂
Yadwinder s Your thinking is negetive