Analyzing the Impact of 1984 on India-Sikh Relations: Dr. Sikandar Singh

Поделиться
HTML-код
  • Опубликовано: 23 дек 2024

Комментарии • 82

  • @gaganchahal8969
    @gaganchahal8969 Месяц назад +15

    ਬਠਿੰਡਾ ਸ਼ਹਿਰ ਵਿੱਚੋਂ ਇਹ ਕਿਤਾਬਾਂ ਮਿਲ ਸਕਦੀਆਂ ਹਨ ਕੋਈ ਦਸੇਗਾ ਬਹੁਤ ਵਦੀਆ ਜਾਣਕਾਰੀ ਦਿੱਤੀ ਇਸ ਵੀਡਿਉ ਵਿਚ

  • @PratapSinghKsp
    @PratapSinghKsp Месяц назад +13

    ਬਹੁਤ ਸੋਣੇ ਵਿਚਾਰ ਜੀ

  • @guy4mpunjab
    @guy4mpunjab Месяц назад +29

    ਇਤਿਹਾਸ ਸਿੱਖਾਂ ਨੂੰ ਸਹੀ ਸਾਬਿਤ ਕਰੇਗਾ। ਸਿਰਫ 40 ਬਾਅਦ ਹੁਣ ਕੋਈ ਵੀ ਜੂਨ ਅਤੇ ਨਵੰਬਰ 1984 ਸਹੀ ਨਹੀਂ ਕਹਿ ਸਕਦਾ। ਘੱਲੂਘਾਰਾ ਕਰਨ ਵਾਲੀਆਂ ਸਰਕਾਰਾਂ ਖੁਦ ਮੰਨ ਰਹੀਆਂ ਕਿ ਇਹ ਸਭ ਗਲਤ ਹੋਇਆ।

    • @brarsingh6830
      @brarsingh6830 Месяц назад +3

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @mohanboparai5607
      @mohanboparai5607 Месяц назад

      We suffer a lot in 1984 because of people like you Have no knowledge of sikhi

    • @Kiranpal-Singh
      @Kiranpal-Singh Месяц назад

      @@mohanboparai5607
      That’s your pessimistic thinking ?

    • @mohanboparai5607
      @mohanboparai5607 Месяц назад

      @ I all ready se this in 1984 so use some better mistic

    • @Kiranpal-Singh
      @Kiranpal-Singh Месяц назад +1

      @@mohanboparai5607
      Everyone seen but your opinion is Indian state narrative.

  • @GuruDavdass
    @GuruDavdass Месяц назад +14

    ਸਾਨੁ ਪਤਾ ਜੋਂ ਸੰਤਾਂ ਲੰਗਰ ਹਾਲ ਉਪਰ ਦਰਸ਼ਨ ਕਿਤੇ ਸੀ ਜੋਂ ਗੱਲਾਂ ਉਨਾਂ ਨੇ ਕੇਹੀਆਂ ਉਹ ਅੱਜ ਕੇਹਂਦੇ ਜੇ ਅੱਜ ਹੁੰਦੇ ਆ ਕਿਆ ਗੱਲ ਸੀ

  • @gurjitsidhu4199
    @gurjitsidhu4199 27 дней назад +2

    Waheguru ji 🙏

  • @kuldeepsingh-cy8jt
    @kuldeepsingh-cy8jt Месяц назад +8

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ
    ਖਾਲਸਾ ਜੀ, ਸਾਰੇ, ਸਿੰਖਾਂ, ਨੂੰ,, ਇਕਜੁੱਟ, ਹੋਣਾ,,ਭੈਂਣਾਂ,, ਨਹੀਂ,ਤਾਂ,ਫੇਰ,,ਸਾਰੀ ਦੁਨੀਆਂ,ਦੇਖਦੀ,ਆ,,ਜੋ,, ਸਿੱਖ ਪੰਥ,ਨਾਲ,ਹੋ,ਰਹੇਗਾ, ਖਾਲਸਾ ਜੀ

  • @sohanmahil4298
    @sohanmahil4298 Месяц назад +2

    Wehaguru ji ka Khalsa Waheguru ji ki Fateh ji

  • @bhupindersingh3276
    @bhupindersingh3276 Месяц назад +9

    ਪਾਵਰ ਵਾਲੇ ਦਿੱਲੀ ਦੰਗੇ ਕਹਾਉਂਦੇ ਰਹੇ

  • @PratapSinghKsp
    @PratapSinghKsp Месяц назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ॥

  • @bhupindersingh3276
    @bhupindersingh3276 Месяц назад +9

    Genocied ਦਾ ਕੇਸ uno ਵਿਚ 2010ਗੁਰਪਤਵੰਤ ਸਿੰਘ ਨੇ ਪਾਇਆ ਇੰਡੀਆ ਤੋ ਬਾਹਰ ਰਹਿ ਕੇ

    • @KabalSingh-mi3et
      @KabalSingh-mi3et Месяц назад

      WAHEGURU JI 🙏🙏

    • @shubhamkumar5988
      @shubhamkumar5988 29 дней назад

      1972 to 2024 ki ho rha c genocide kina ho rha punjab. hindua ja other communties special target kita janda c uncle propogenda bahut shi krda en.wikipedia.org/wiki/List_of_bus_killings_during_Punjab_insurgency

    • @Kunalraju-gt5oe
      @Kunalraju-gt5oe 28 дней назад

      Punjab vich hoe hindu genocide bare ki khaiyal ne jehda tusi kita

    • @gurdeepsingh1126
      @gurdeepsingh1126 28 дней назад

      ਕਿੰਨੇ ਨਜਾਇਜ ਹਿੰਦੂ ਮਾਰੇ ਗਏ ਨੇ ਉਹਨਾਂ ਦੀ ਲਿਸਟ ਪਾ ਦੇ ਕਿਸ ਕਿਸ ਜਗ੍ਹਾ ਦੇ ਰਹਿਣ ਵਾਲੇ ਸੀ ​@@Kunalraju-gt5oe

  • @surjitsingh6134
    @surjitsingh6134 Месяц назад +1

    ਬਿਲਕੁਲ ਸੱਚ

  • @jasbirsing6568
    @jasbirsing6568 7 дней назад

    Waheguru ji tara shukar ha sachi gall samana

  • @gurmindergondara4485
    @gurmindergondara4485 24 дня назад +3

    ਸੰਤਾਂ ਦੀਅਆਂ ਗਂਲਾਂ ਤੇ ਗੌਰ ਨਹੀਂ ਕੀਤਾ ਗਿਅਆ ਜੋਕੁਛ ੳਹਨਾ ਕਿਹਾ ਸੀ

  • @brarsingh6830
    @brarsingh6830 Месяц назад +1

    . ਧੰਨਵਾਦ

  • @assassincreed1238
    @assassincreed1238 26 дней назад +1

    Sikhs got to comfortable only Sikhs who were prepared survived in Delhi and other areas in 1984

  • @KabalSingh-mi3et
    @KabalSingh-mi3et Месяц назад

    WAHEGURU JI KA KHALSA SHRI WAHEGURU JI KI FATEH WAHEGURU JI 🙏🙏🙏🙏

  • @5aab65
    @5aab65 Месяц назад +1

    ਵੀਰ ਜੀ ਹਿੰਦੂਆਂ ਦੇ ਦਿਲਾਂ ਵਿਚ ਜੋ ਨਫਰਤ ਹੈ ਏਹ ਕੋਈ ਅੱਜ ਕੱਲ੍ਹ ਦੀ ਨਾਹੀ, ਏਹ ਸਦੀਆ ਤੋਂ ਚੱਲੀ ਆ ਰਹੀ ਹੇ, ਜੋ ਬੰਦੇ ਹਿੰਦੂਆ ਨੂੰ ਆਪਣੇ ਛੁਬਚੀਨਤਕ ਸਮਝ ਦੇ ਨੇ ੳਨਾ ਨਾਲੋਂ ਬੜਾ ਬੇਵਕੂਫ ਨਹੀ ਹੋ ਸਕਦਾ। ਮੇ ਹੈਰਾਨ ਹੁਨਾ ਜਦ ਏ ਲੋਕ ਹਿੰਦੂਆ ਨੂੰ ਅਪਨੇ ਬਾਈ ਕੇਹੰਦੇ ਥੱਕ ਦੇ ਨੀ, ਏ ਕੇਸਾਧਾਰੀ ਹਿੰਦੂ ਨੇ ਸਿੱਖ ਨ੍ਹੀ, ਅਜ ਜਾ ਤਾਂ ਸਿੱਖ ਨੇ ਜਾਂ ਕੇਸਾਧਾਰੀ ਹਿੰਦੂ। ਜੇ ਕੋਈ ਵਰਣਵਾੰਡ ਵਿਚ ਵਿਸ਼ਵਾਸ ਕਰਦਾ ਤਾਂ ਉਹ ਸਿੱਖ ਨ੍ਹੀ ਹੋ ਸਕਦਾ।

    • @KabalSingh-mi3et
      @KabalSingh-mi3et Месяц назад

      WAHEGURU JI 🙏🙏

    • @Kunalraju-gt5oe
      @Kunalraju-gt5oe 28 дней назад

      Wah oye chavlo thode purkhe koun si je oh tuhade to nafrat karde ta tuhanu bhi pakistan vich hi chhad dinde par ona ne tuhanu aap de naal rakheya eh nafrat tusi karde aae ho sadiya to

  • @sukhjindersingh3605
    @sukhjindersingh3605 Месяц назад

    ਸਤਿ ਸ੍ਰੀ ਆਕਾਲ ਜੀ

  • @navjotsingh104
    @navjotsingh104 Месяц назад

    Waheguru

  • @sabi-mansa
    @sabi-mansa 23 дня назад +1

    🙏🏻🪯🙏🏻

  • @jaswindersingh-yd7mc
    @jaswindersingh-yd7mc Месяц назад +4

    Only salutations ajadi Khalsa ji

  • @jasbirsing6568
    @jasbirsing6568 7 дней назад

    Dan dan guru ramdas ji tara shukar ha Waheguru mehar kro

  • @manpreetsinghdhillon2844
    @manpreetsinghdhillon2844 Месяц назад +1

    WAHEGURU ji ka KHALSA
    WAHEGURU ji kee FATEH

  • @gurdeepsingh1616
    @gurdeepsingh1616 Месяц назад

    Bilkul ji

  • @bhupindersingh3276
    @bhupindersingh3276 Месяц назад +4

    ਬਾਈ ਤੂੰ ਭੋਲਾ ਹੈ
    ਪੋਲੀਟੀਕਲ ਪਾਵਰ ਤੋ ਬਿਨਾ ਜਾਣਕਾਰੀ ਕਿਵੇਂ ਇਕੱਠੀ ਕਰੇਗਾ
    ਆਜ਼ਾਦੀ ਹੀ ਹਲ ਹੈ

  • @SahilGoyal4569
    @SahilGoyal4569 27 дней назад

    Right

  • @onkarsahota1677
    @onkarsahota1677 Месяц назад +3

    ਕਿਸੇ ਸਿੱਖ ਲੀਡਰ ਨੂੰ ਗੈਰ ਪੰਜਾਬੀ ਪਾਰਟੀ ਨੂੰ ਪੰਜਾਬ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਜਿਵੇਂ ਭਗਵੰਤ ਮਾਨ ਕੇਜਰੀਵਾਲ ਨੂੰ ਲੈਕੇ ਆਇਆ, ਗੱਦਾਰ ਬਾਦਲਾਂ ਨੇ ਬੀਜੇਪੀ ਲਿਆਂਦੀ

  • @BhupendraDave-ul5mv
    @BhupendraDave-ul5mv Месяц назад +2

    Pahele Indira Gandhi ko majboor kiya tha abhi current Govt against bhi violence strategy continuing hai!!!!?

    • @kamaldeepsingh3988
      @kamaldeepsingh3988 Месяц назад

      ਥੋਡੇ ਘਰੇ ਕੋਈ ਧੱਕੇ ਨਾਲ ਕਬਜ਼ਾ ਕਰਲੇ ਤੇ ਆਵਦੀਆਂ ਮਰਜਿਆ ਚਲਾਵੈ... ਤੂੰ ਖੁਸਰਾ ਬਣਕੇ ਦੇਖੇਗਾ... ਕੇ ਉਹਨਾਂ ਨੂੰ ਬਾਹਰ ਕੱਢੇਗਾ..

  • @Jandu_Ramgarhia
    @Jandu_Ramgarhia 20 дней назад

    33:13 ਬਿਪਰਵਾਦ ਪਰਜੀਵੀ ਵਾਂਗ ਹੈ ਜੋ ਦੂਜਿਆਂ ਦੇ ਖ਼ੂਨ ਤੇ ਪਲਦਾ ਹੈ..

  • @bikramjitsingh726
    @bikramjitsingh726 Месяц назад +1

    Waheguru ji 🙏🏽✍️📚❤️💎📚
    This genocide was under plan and all'
    Racists lobby in India either belongs to anyone party' rule's
    All' are one

  • @AvtarSingh-ui7pv
    @AvtarSingh-ui7pv 28 дней назад

    Vir ji bilkul hi sachi or sahi gll ha ji pr kafi sikha nu ta ajje tk be samaj nhi aai ha ji je ki karn ha hage be Sikh pagg be bande ne ji pr nuksan sikhi da hi krde ne ji je ki kar ha ji

  • @IKONKAR739
    @IKONKAR739 Месяц назад

    Pls subtitles in English, very useful speech

  • @marshalmarshal7639
    @marshalmarshal7639 Месяц назад +1

    Rss bjp ne poori madalkushi vich hath hai.sikh de ek sar de badle ek lakh den da ellan bjp ne keeta

  • @s.k.haridas6726
    @s.k.haridas6726 Месяц назад

    ਕੀ ਧਾਰਮਿਕ ਸਥਾਨਾਂ ਤੇ ਅੱਤਵਾਦੀ ਰਹ ਸਕਦੇ ਨੇ

    • @GurwinderjitSingh-zn3hp
      @GurwinderjitSingh-zn3hp Месяц назад +2

      ਪਹਿਲਾਂ ਇਹ ਦੱਸ ਤੂੰ ਅੱਤਵਾਦੀ ਕਿਸ ਨੂੰ ਸਮਝਦਾ

    • @RajinderSingh-iy7ph
      @RajinderSingh-iy7ph 25 дней назад

      Your RSS BJP B dal ke ne mandira vich rehnde ne te hindi terrorst ne jjo sikh kde edan nahi

  • @jugrajsinghjattana6797
    @jugrajsinghjattana6797 Месяц назад

    😢😢😢😮😮😮🎉ok

  • @CharanjitSingh-m3d
    @CharanjitSingh-m3d Месяц назад

    Trikakar ki h.ji

  • @1957ashoksharma
    @1957ashoksharma Месяц назад

    What about hindu genocide veer Ji?

  • @PawanKumar-wx2ml
    @PawanKumar-wx2ml 23 дня назад

    Seedha kion nahin kahi dete ki punjab me butcher Bhinderan wale ke atankion ne bedoshe aur nihathe 19000 hinduon ko mara jis ka asar baharlian states me sikhon parti nafrat shuru huyee.rehndi kasar Indira de katal ne nikal dee aur Rajiv Gandhi ji ki sheh per hinduon ko or takat mili hinduon ka gussa sikh kaum ke parti itna badh gia ki woh bekabu ho gaye aur sikhon ki nasal kushi huyee jo bari bhianak roop le gyee aur sikhon sath bahut hi mara hua jo ki ati nindanyog hai.

  • @arshdeepsingh61
    @arshdeepsingh61 Месяц назад

    Ajj Rahul Gandhi nu sarope paye ja rhe darbaar saheb ch. Ehnu PM banan dao, aa v udda he kru jida Modi te Indira ne keeta. Politicians kise de sakke nai hunde. Veham aa bas.

  • @RajinderSingh-iy7ph
    @RajinderSingh-iy7ph 25 дней назад

    Singh sb ji sirf sikhan vaste engr te medical college khulwao ji nahi ta asi sab leverman reh javange

  • @RajinderSingh-iy7ph
    @RajinderSingh-iy7ph 25 дней назад

    Same modi raj asper old pm of india not any different indra ya patel gandhi

  • @shubhamkumar5988
    @shubhamkumar5988 29 дней назад

    uncle bs punjab gannd pa rha fr. ae lok hindu vs sikh mantlity pada krna chahnde. isi pata kita lok pant kri bethe punjab ch. hamsa ina loka de connection pye gye drug padling ch. christan wali moment hona ho sucessful ni hoe hun. sikh vs hindu kro ina da ahi km ha.

  • @shubhamkumar5988
    @shubhamkumar5988 29 дней назад

    waah tuhade galtiya km ape kro te na raab pa deyo.1975 to 2024 bus ch locka marna te airline ch bomb blast hone aee b akaal purkh da km hone tuhade sab. paise drug padling through a punjab ch usa da puppet tushi lokh. terroista ne golden keo maal lya. o ahi cahnda c ki hindu vs sikh. tuhade barge lokh hi jimbar han jo b hoya. rpg te bude arms kitho aye golden temple drug te through paise ande tuchi lock hi ho uss piche. samen time te youtube is chij nu keo push kr rhe. usa 5 eyes use sut dinda hmsa for pakistan hun bangladesh

  • @gurmukhsingh2679
    @gurmukhsingh2679 Месяц назад +1

    ਭਾਈ ਸਾਹਿਬ ਤੁਸੀਂ ਆਪ ਹੀ ਸਹੀ ਨਹੀਂ ਹੋ। ਤੁਸੀਂ ਖੁਦ ਇਸ ਦੇਸ਼ ਨੂੰ ਹਿੰਦੁਸਤਾਨ ਬੋਲ ਰਹੇ ਹੋ ਜਦੋਂ ਕਿ ਇਸ ਦੇਸ਼ ਦਾ ਸੰਵਿਧਾਨਿਕ ਨਾਮ ਭਾਰਤ ਜਾਂ India ਹੈ।

  • @rupindersingh3769
    @rupindersingh3769 28 дней назад

    A bnde Sikhi de Dushman a Punjabi nu smj na lge koj v jida loha loha nu cut de a 100 150 saal tu akal takht saab nu use krke sikhi Punjabi culture khtm krte

  • @Kunalraju-gt5oe
    @Kunalraju-gt5oe 28 дней назад

    Thonu izzat di zindagi ras ni ondi thonu sabh kuch ditta es mulk ne ta bhi thoda dhidh ni bharda nale eh Sikh supremacy hun bhool jao bohot ho ge drame tuhade

    • @gurdeepsingh1126
      @gurdeepsingh1126 28 дней назад

      ਤੂੰ ਕੌਣ ਏ ਦੇਣ ਵਾਲਾ ਪੰਜਾਬ ਨੂੰ ਭੁੱਖ ਮਰੀ ਦੇ ਟਾਈਮ ਪੰਜਾਬ ਨੇ ਤੁਹਾਡੀ ਭੁੱਖ ਪੂਰੀ ਕੀਤੀ ਫੇਰ ਇਕ ਟਾਈਮ ਜਦੋਂ ਸੋਨਾ ਮੰਗਿਆ ਦੇਸ਼ ਦੀ ਮਦਦ ਕਰਨ ਲਈ ਇਕੱਲੇ ਸਿੱਖਾਂ ਨੇ 97%ਸੋਨਾ ਦਿੱਤਾ । ਜੋ ਖੁਦ ਭੁੱਖ ਨੰਗ ਸੀ ਓਹਨਾ ਸਾਨੂੰ ਕੀ ਦੇਣਾ ਸੀ
      ਪਰ ਸਾਨੂੰ ਉਲਟਾ ਨਸਕੁਸ਼ੀ ਕਤਲੇਆਮ ਮਿਲਿਆ