Punjab Elections: 350 ਰੁਪਏ ’ਤੇ ਨੌਕਰੀ ਕਰਨ ਵਾਲਾ Kulwant Singh ਕਿਵੇਂ ਬਣਿਆ ਪੰਜਾਬ ਦਾ ਸਭ ਤੋਂ ਅਮੀਰ ਉਮੀਦਵਾਰ|

Поделиться
HTML-код
  • Опубликовано: 10 сен 2024
  • ਮਿਲੋ ਪੰਜਾਬ ਦੇ ਸਭ ਤੋਂ ਅਮੀਰ ਉਮੀਦਵਾਰ ਨੂੰ। 250 ਕਰੋੜ ਦੀ ਸੰਪਤੀ ਦੇ ਮਾਲਕ ਕੁਲਵੰਤ ਸਿੰਘ ਬਾਰੇ ਖਾਸ ਗੱਲ ਇਹ ਹੈ ਕਿ ਇਹ ਕਿਸੇ ਸਮੇਂ 350 ਰੁਪਏ ਮਹੀਨੇ ਦੀ ਤਨਖਾਹ 'ਤੇ ਇੱਕ ਕੰਡੇ 'ਤੇ ਕੰਮ ਕਰਦੇ ਸੀ। ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ।
    ਐਡਿਟ- ਸਦਫ਼ ਖਾਨ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐁𝐁𝐂 𝐈𝐒𝐖𝐎𝐓𝐘 : ਆਪਣੀ ਪਸੰਦੀਦਾ ਖਿਡਾਰਨ ਨੂੰ BBC Indian sportswoman 2021 ਬਣਾਉਣ ਲਈ ਵੋਟ ਪਾਓ, ਇੱਥੇ ਕਲਿੱਕ ਕਰੋ bit.ly/3GvPEA9
    ਵੋਟਿੰਗ 28/02/22 ਰਾਤ 11:30 (IST) ਵਜੇ ਤੱਕ ਹੈ, ਨਿਯਮ ਤੇ ਸ਼ਰਤਾਂ ਆਨਲਾਈਨ ਮੌਜੂਦ ਹਨ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 coverage on Punjab Assembly elections 2022, 𝐜𝐥𝐢𝐜𝐤:
    bbc.in/3ray5jC
    bbc.in/3K3RVFS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 17

  • @AS-ot1ng
    @AS-ot1ng Год назад +1

    Lgda mehnat nal sab hansal kita kalwant singh ny .isse krke koi Darr ni dasn ch👍

  • @parveenkaur2425
    @parveenkaur2425 2 года назад +5

    ਆਮ ਆਦਮੀ ਪਾਰਟੀ 👍🏻👍🏻👍🏻👍🏻👍🏻

  • @punjjaabdesh8659
    @punjjaabdesh8659 2 года назад +3

    350 ਰੁਪਏ ਦਿਹਾੜੀ ਨੀ bbc ਵਾਲਿਓ , 350 ਇਕ ਮਹੀਨੇ ਦੀ ਤਨਖਾਹ ਸੀ ਕੁਲਵੰਤ ਸਿੰਘ ਦੀ ।

  • @PrinceKumar-cf7ek
    @PrinceKumar-cf7ek 2 года назад +1

    🙏💐💐💐💐💐🙏God bless jiii..,,

  • @PrinceKumar-cf7ek
    @PrinceKumar-cf7ek 2 года назад +3

    Channi is best,,, CM🙏💐

  • @sukhvirsingh1706
    @sukhvirsingh1706 2 года назад

    Jindabad

  • @jais8370
    @jais8370 2 года назад +6

    250 crore v ghat dasya koi v Leader 1 war M.P ya M.L.A bane minimum 500 to 1000 Core kama lenda

  • @JaySinghIsImmature
    @JaySinghIsImmature 2 года назад

    Awesome ✊🏽
    ਇਸ ਤਰ੍ਹਾਂ ਦੇ ਸੇਵਾ ਭਾਵਣਾਂ ਦੀ ਸੋਚ ਵਾਲੇ ਲੋਕ ਪੰਜਾਬ ਵਿੱਚ ਬਦਲਾਅ ਲਿਆਓਣ ਗੇ

  • @AmritpalSingh-cz2ec
    @AmritpalSingh-cz2ec 2 года назад +4

    😂😂😂 aam aadmi kol 250 crore... Ehdr janta kol 1 lakh v massa jurhda... Chlo dekhde hai ki kaam hunda ki nhi... Mohali vich sannu tan koi kaam nhi dikheya... 2 saal hoge balongi toh 11phase vali road tan repair nhi hoyi ehna leaderan toh

  • @BaljinderSingh-ri9gw
    @BaljinderSingh-ri9gw 2 года назад +1

    ਆਮ ਆਦਮੀ ਪਾਰਟੀ 💪

  • @PrinceKumar-cf7ek
    @PrinceKumar-cf7ek 2 года назад +2

    Bai 250 crore da kulwant kitho aam admi ho geya,,,, galat aaa👍

  • @baljinderbuby6298
    @baljinderbuby6298 2 года назад

    Jerha.seat pishe KDE ether KDE other firde ona ne km ek ni Krna .

  • @HappySingh-lq3rz
    @HappySingh-lq3rz 2 года назад

    Mistary si oh .....raaj Mistary.... Google karo

    • @legends8397
      @legends8397 Год назад +1

      real estate business man a

  • @gurjantsingh-hi4rm
    @gurjantsingh-hi4rm 2 года назад

    250 ਕਰੋੜ ਤਾ ਦੱਸਦਾ, ਹੋਣੇ ਪਤਾ ਨੀ ਕਿੰਨੇ ਕਰੋੜ, ਫਿਰ ਹੈ ਆਮ ਆਦਮੀ 😄